ਅਲਵਿਦਾ ਡਾ ਸੁਰਜੀਤ ਪਾਤਰ | Alvida Dr Surjit Patar । ਮੁਰਸ਼ਦ ਨਾਮਾ by Sukhwinder Amrit

Sdílet
Vložit
  • čas přidán 22. 08. 2024
  • Remembering the great Punjabi poet Dr. Surjit Patar with Sukhwinder Amrit

Komentáře • 37

  • @user-ls4zs7uo6b
    @user-ls4zs7uo6b Před 3 měsíci +1

    Duniya te ayea insaan ohi hae jisdi pith pechae v sare usdia wadiyaia krn....

  • @punjabi-ae-zubane9708
    @punjabi-ae-zubane9708 Před 3 měsíci

    ਪੰਜਾਬ ਦਾ ਹੀਰਾ ਸੀ ਪਾਤਰ।

  • @ravinderpalsingh6096
    @ravinderpalsingh6096 Před 3 měsíci +1

    ਉਦਾਸ ਹੋਵੀਂ ਨਿਰਾਸ਼ ਹੋਵੀਂ
    ਜਾਂ ਦਿਲ ਵਿੱਚ ਕੋਈ ਮਲਾਲ ਰੱਖੀਂ
    ਪਰ ਇਹ ਵੀ ਹੈ ਇੱਕ
    ਪੜਾਅ ਸਫ਼ਰ ਦਾ
    ਤੂੰ ਇਸ ਗੱਲ ਦਾ ਖ਼ਿਆਲ ਰੱਖੀਂ
    ਮੈਂ ਹਿਜਰ ਤੇਰੇ ਦੇ ਪੱਤਣਾਂ ਤੋਂ
    ਇੱਕ ਉਮਰ ਹੋਈ ਕਿ ਲੰਘ ਆਇਆ
    ਮੈਂ ਏਨਾ ਰੋਇਆ ਕਿ
    ਲਹਿਰ ਹੋਇਆ
    ਤੂੰ ਅਪਣੇ ਪੱਥਰ ਸੰਭਾਲ ਰੱਖੀਂ
    ਆਪਣੀ ਕਲਮ ਦੇ ਰਾਹੀਂ ਇਹੋ ਜਿਹੇ ਵਚਨ ਉਚਾਰਨ ਵਾਲੇ ਆਧੁਨਿਕ ਪੰਜਾਬੀ ਕਵਿਤਾ ਦੇ ਬ੍ਰਹਮ ਰਿਸ਼ੀ ਡਾ. ਸੁਰਜੀਤ ਪਾਤਰ ਜੀ ਦੇ ਚਰਨਾਂ ਵਿੱਚ ਸਾਦਰ ਪ੍ਰਣਾਮ ।

  • @krishanmehto4957
    @krishanmehto4957 Před 29 dny

    Salute

  • @nishansingh7613
    @nishansingh7613 Před 3 měsíci

    Waheguru ji

  • @user-sn7bx6uf8z
    @user-sn7bx6uf8z Před 3 měsíci

    ਬਹੁਤ ਦੁਖੀ ਹੈ ਮਨ ਪਾਤਰ ਸਹਿਬ ਸੱਚਮੁੱਚ ਹੀ ਦਰਵੇਸ਼ ਹਨ❤️❤️🌸🌸🥲🙏🙏🙏🙏

  • @charanjitsingh9731
    @charanjitsingh9731 Před 3 měsíci

    ਪਾਤਰ ਸਾਹਿਬ ਦੀ ਸਮੁੱਚੀ ਸਖ਼ਸ਼ੀਅਤ ਨੂੰ ਸਿਜਦਾ

  • @sanawarkler
    @sanawarkler Před 3 měsíci

    ਵਾਹਿਗੁਰੂ ਜੀ

  • @jasvirdeol863
    @jasvirdeol863 Před 3 měsíci

    ਦਰਵੇਸ਼ ਪਾਤਰ

  • @MandeepKaurrattan
    @MandeepKaurrattan Před 3 měsíci

    ਬਹੁਤ ਸਤਿਕਾਰ ਜੀਓ
    ਸਿਜਦਾ

  • @BalwinderSingh-os5ib
    @BalwinderSingh-os5ib Před 3 měsíci

    ਮਨ ਬਹੁਤ ਦੁਖੀ ਹੈ ਜੀ

  • @kusamsharma6051
    @kusamsharma6051 Před 3 měsíci

    ਮਹਾਨ ਸਖਸ਼ੀਅਤ

  • @SatinderSinghOthi-oi8nu
    @SatinderSinghOthi-oi8nu Před 3 měsíci

    ਅਲਵਿਦਾ ਪਾਤਰ ਸਾਹਿਬ ਜੀ

  • @gurcharansingh4135
    @gurcharansingh4135 Před 3 měsíci

    Waheguru Waheguru Waheguru Sahib jio

  • @GurleenKaur-yq6ni
    @GurleenKaur-yq6ni Před 3 měsíci

    ਮਹਾਨ ਸਖਸ਼ੀਅਤ 🌸

  • @jeetinderkaur5896
    @jeetinderkaur5896 Před 3 měsíci

    Wahguru ji

  • @comedysangharrang3686
    @comedysangharrang3686 Před 3 měsíci

    ਮਹਾਨ ਕਵੀ ਤੇ ਇਨਸਾਨ ਸਨ

  • @reshamsingh7609
    @reshamsingh7609 Před 3 měsíci

    Bahut badhiya..... God bless you......

  • @polibrar173
    @polibrar173 Před 3 měsíci

    Very good presentation.

  • @hardeepkaurkaur1409
    @hardeepkaurkaur1409 Před 3 měsíci

    🙏🏻🙏🏻WaheGuru ji🙏🏻🙏🏻

  • @ramnitasharda5065
    @ramnitasharda5065 Před 3 měsíci

    Sadar Naman🙏🏻

  • @narindera36chahal23
    @narindera36chahal23 Před 3 měsíci

    Nice shrdajle 😊

  • @amarjitkaur2483
    @amarjitkaur2483 Před 3 měsíci

    🙏🙏

  • @DrSushilRaheja
    @DrSushilRaheja Před 3 měsíci

    🙏🏻❤️💐

  • @kamaljitkaur6346
    @kamaljitkaur6346 Před 3 měsíci

    So sad 😭😭

  • @rashpalgill3217
    @rashpalgill3217 Před 3 měsíci

    💐🙏

  • @Harmandeol2323A
    @Harmandeol2323A Před 3 měsíci

    🙏🙏🙏🙏🙏🥰🥰🥰💔💔💔

  • @kulvinderjitchawla6562
    @kulvinderjitchawla6562 Před 3 měsíci

    ਸ਼ਬਦ ਨਹੀਂ ਸੁੱਝ ਰਹੇ !!!

  • @daljitatwal2896
    @daljitatwal2896 Před 3 měsíci

    🙏

  • @samreetathwal1868
    @samreetathwal1868 Před 3 měsíci

    🙏

  • @ravinderkaurbedi4120
    @ravinderkaurbedi4120 Před 3 měsíci

    🙏🙏

  • @kuldipsinghathwal8395
    @kuldipsinghathwal8395 Před 3 měsíci

    🙏🙏