Ford 3600 Tractor ਵਿੱਚ ਅਜਿਹਾ ਕੀ ਪਾ ਦਿੱਤਾ ਲੋਕ ਇਸ ਦੇ ਦੀਵਾਨੇ ਹੋ ਜਾਂਦੇ || ਫੋਰਡ ਟਰੈਕਟਰ ਦੇ ਗੁਣ

Sdílet
Vložit
  • čas přidán 7. 01. 2024
  • ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the CZcams Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-
  • Věda a technologie

Komentáře • 35

  • @ILoveFarmer-nj2eo
    @ILoveFarmer-nj2eo Před 6 měsíci +8

    ਸਪੈਡਲ ਉਨਾ ਦੇ ਟੁੱਟ ਦੇ ਜਿਹੜੀਆ ਮਹਾਨ ਹਸਤੀਆ ਪੈਸੇ ਨੀ ਲਾਉਦੀਆ ਸਾਡੇ ਕੋਲੇ ਸਤਾਰਾ ਸਾਲ ਰਿਹਾ 3600 ਕਦੇ ਸਪੈਡਲ ਨੀ ਟੁਟੀਆ

    • @harrymaan5904
      @harrymaan5904 Před 6 měsíci +2

      Sahi keha veer sade kol 1977 modl a Ford ajj tak kus ne hoea

  • @sukhwindersinghdhanoa3214

    Veer good job tere video punjab de hak vich hundi aa

  • @user-ji5tu9wx1e
    @user-ji5tu9wx1e Před 6 měsíci +4

    ਆਪਣੇ ਕੋਲ ਛੱਤੀ ਦੱਸ ਆ ਬਾਈ ਸਾਨ ਟਰੈਕਟਰ ਆ ਰਿਜਨਲ ਸਾਰਾ ਕੋਈ ਧੂੰਆਂ ਨੀ ਕੋਈ ਤੇਲ ਦਾ ਖ਼ਰਚਾ ਨੀ ਵੱਧ ਮਰੂਤੀ ਕਾਰ ਵਾਂਗ ਉੱਠਦਾ

  • @user-ji5tu9wx1e
    @user-ji5tu9wx1e Před 6 měsíci +8

    ਟਰੈਕਟਰ ਜੇੜਾ ਮਰਜ਼ੀ ਹੋਵੇ ਡਰੈਵਰ ਦੇ ਟੱਟਿਆਂ ਚੋਂ ਦੱਮ ਹੋਣਾ ਚਾਹੀਦਾ

  • @dineshchoudharydcpodvr9
    @dineshchoudharydcpodvr9 Před 6 měsíci

    Nice information veer g

  • @sukhwinderdhaliwal4191

    Y g ਸਾਡੇ ਕੋਲੇ ਫੋਰਡ 3600ਟਰੈਕਟਰ 1995ਮਾਡਲ ਟਰੈਕਟਰ ਆ ਤੇ ਨਾਲ ਦੇ ਸੰਪੈਂਡਲ ਆ ਅੱਜ ਤੱਕ ਕਦੇ ਨਹੀਂ ਟੁੱਟਿਆ

  • @sonukalsi1991
    @sonukalsi1991 Před 6 měsíci

    Good job

  • @user-xd7vy6el8y
    @user-xd7vy6el8y Před 6 měsíci +1

    ਸਤਿ ਸ੍ਰੀ ਅਕਾਲ ਵੀਰ ਜੀ

  • @sidhubrar4189
    @sidhubrar4189 Před 6 měsíci +1

    ਫੋਰਡ ਦੇ ਡਬਲ ਕਲੱਚ ਹੁੰਦਾ
    ਇੱਕ ਸਪੈਂਡਲ ਟੁਟਦੇ ਆ
    ਪਿਸਟਨ ਓਵਰ ਸਾਈਜ਼ ਪੈ ਜਾਂਣ
    4*4 ਹੋ ਜਾਵੇ

  • @amrindersingh8817
    @amrindersingh8817 Před 6 měsíci +6

    ਸੇਵਕ ਸਿੰਘ ਜੀ ਤੁਸੀਂ ਕਿਹੜੀ ਜਗਾ ਖੜੇ ਬੜੀ ਧੁੱਪ ਲੱਗੀ ਆ ਸਾਨੂੰ ਤਾਂ ਸੂਰਜ ਵੈਖੇ ਨੂੰ 20 ਦਿਨ ਹੋ ਗਏ ਆ

  • @AashiqFORDde
    @AashiqFORDde Před 6 měsíci

    ❤❤❤

  • @arshdhillonvlogs001
    @arshdhillonvlogs001 Před 6 měsíci

  • @KulbirSingh-ms8dh
    @KulbirSingh-ms8dh Před 6 měsíci

    ❤❤

  • @punjabfarmers7298
    @punjabfarmers7298 Před 6 měsíci

    ਵੀਡਿਓ ਵਧੀਆ ਲੱਗੀ। ਲਾਈਕ share ਜ਼ਰੂਰ ਕਰਦੋ

  • @karanpreet1073
    @karanpreet1073 Před 6 měsíci +1

    Ford ta jhotta aa verra ji❤❤

  • @AashiqFORDde
    @AashiqFORDde Před 6 měsíci

    🚜🚜👌👌💪💪

  • @user-gt6ek2ig9d
    @user-gt6ek2ig9d Před měsícem

    Ford sardari 💪

  • @AvtarSingh-qj3dr
    @AvtarSingh-qj3dr Před 6 měsíci

    🙏🙏🙏

  • @iqbalsidhu6651
    @iqbalsidhu6651 Před 6 měsíci

    Well come ji

  • @punjabfarmers7298
    @punjabfarmers7298 Před 6 měsíci

    Good

  • @sukhwinderdhaliwal4191
    @sukhwinderdhaliwal4191 Před 6 měsíci +2

    92,ਮਾਡਲ ਤੋਂ ਬਾਅਦ ਤਾਂ ਕਿਸੇ ਫੋਰਡ ਨੇ ਸਪੈਡਲ ਨਹੀਂ ਤੋੜਿਆ ਤੇ ਸਾਡੇ ਕੋਲੇ 95ਮਾਡਲ ਆ ਉਸਨੇ ਅੱਜ ਤੱਕ ਨੀ ਤੋੜਿਆ

    • @prabhchahalvlogg7307
      @prabhchahalvlogg7307 Před 6 měsíci

      Ha y mre kol v 94 a. Kde ne todea

    • @deepindersohi635
      @deepindersohi635 Před 6 měsíci

      Sahi ahh tere veer gall ehna nu pta he ne ve spandle tut da kitho hunda old model de hub gulle slim hunde ne utho tut da hunda eh ta ave he chade jnda

  • @inderjitsinghjawanda6396
    @inderjitsinghjawanda6396 Před 6 měsíci +3

    ਮੇਰੇ ਕੋਲ farmtrac 55 ਆ ਫੋਰਡ ਸ਼ੋ ਵਾਲਾ 1997 ਮਾਡਲ

  • @ravisaini-ip9mf
    @ravisaini-ip9mf Před 6 měsíci

    bai ji e tractor farm 55 ya farm 50

  • @GurpreetSingh-hu6wl
    @GurpreetSingh-hu6wl Před 5 měsíci

    Bai mitti aale tralle te tractor di hook uchi rakhni chahidi jaa nivi

  • @DharminderSinghSidhu3600
    @DharminderSinghSidhu3600 Před 6 měsíci

    ਫਾਰਮਟ੍ਰੈਕ ਹਿਸੇ ਨਾਲ ਸਹੀ ਨਹੀ ਮੁੜਦਾ 45 ਫਾਰਮਟਰੈਕ ਦੇ ਸਪੈਂਡਲ ਪੈ ਜਾਂਦੇ ਸਹੀ ਰਹਿੰਦਾ

  • @Sandhu45450
    @Sandhu45450 Před 6 měsíci

    eh v hun mistri bnuga trctr tyaar kre kru. sewak singh hle prmoter ehda 😂😂😂. result ehe niklda

  • @sekhonfarm4055
    @sekhonfarm4055 Před 6 měsíci +1

    Ford ta new holland a

  • @sekhonfarm4055
    @sekhonfarm4055 Před 6 měsíci

    Farmtrac ta ਸਕੌਟ ਵਾਲਿਆਂ ਦਾ

  • @satnamsingh6269
    @satnamsingh6269 Před 6 měsíci

    Sari video iko vaari paa deni c. Tuhadi kehdi reel muk chali c.