Bahut Bahut mubaraka 🎂🍰🎉 bhangu Pau g rooh khush ho gayi j sab de tusi Jo Navi gaddi litte j waheguru g aap g nu din dugne raat chugni tarkkena baksan g ❤❤❤❤❤❤❤❤
bht jyada khush aa mai aj bhangu veer apna kite sbabb bneya tan jroor milange ..bht bht mubarka mere veer nu rb tainu hor trrkiyan bkshe ..bss hun km khich k rkhna apa
Bhangu sahib ek vaar fir to bahut Mubarak tuhanu te puri bhangu family nu. Waheguru chardiklla kre. Asi insta te video dekh lya c. Shukar aa tuhada dream pura ho gya
ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏
ਭੰਗੂ ਸਾਬ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਬਖ਼ਸ਼ੇ ਸਾਰੇ ਪਰਿਵਾਰ ਨੂੰ ਵੀ ਬਹੁਤ ਬਹੁਤ ਵਧਾਈਆਂ
ਮੇਰਾ ਵੀਰ ਦਿਲ ਦਾ ਬਹੁਤ ਸਾਫ ਆ ❤❤ ਵੀਰ ਨੂੰ ਪਰਮਾਤਮਾ ਦਿਨ ਦੁਗਣੀ ਰਾਤ ਚੁਗਣੀ ਤਰਕੀ ਦਵੇ ਜਿਉਂਦਾ ਵੱਸਦਾ ਰਹਿ ਭਰਾ ਹੁਣ ਆਉ ਤੇਰੇ ਵਲੋਗ ਦੇਖਣ ਦਾ ਸਵਾਦ Love u❤❤
ਭੰਗੂ ਵੀਰ ਦੇ ਸਾਰੇ ਪਰਿਵਾਰ ਨੂੰ ਲੱਖ ਲੱਖ ਮੁਬਾਰਕਾਂ ਦਿਲ ਖੁਸ਼ ਹੋਗਿਆ ਰੱਬ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ🎉🎉🎉🎉🎉❤❤❤❤🎉🎉🎉🎉
ਭੰਗੁ ਬਾਈ ਨੂੰ ਨਵੀ ਗੱਡੀ ਦੀਆ ਬਹੁਤ ਬਹੁਤ ਵਧਾਈਆਂ। ਅਸੀਂ ਸਾਰੇ ਤੁਹਾਡੇ ਲਈ ਬਹੁਤ ਸਾਰੀ health and wealth ਦੀ ਕਾਮਨਾ ਕਰਦੇ ਹਾਂ।
Congrats ਵੀਰੇ
Congratulations Bhangu Bhaji
Waheguru ji Chardi Kalan Vich Rakhi veer Nu
ਸਾਰੇ ਪਰਿਵਾਰ ਨੂੰ ਭੰਗੂ ਨੂੰ ਸੋਨੂੰ ਤੇ ਮਿੰਟੂ ਨੂੰ ਨਵੀਂ ਗੱਡੀ ਦੀਆਂ ਬਹੁਤ ਬਹੁਤ ਵਧਾਈਆਂ, ਵਾਹਿਗੁਰੂ ਚੜਦੀ ਕਲਾ ਰੱਖੇ 🎊🎊🎊
Ajj wali vedio dekh k akha cho Pani ahh gya khushi nal ❤tuhadi sariya di nvi gaddi lyi khushi dekh k , ♥️🙏 baba tarrkiya bakshe
ਭੰਗੂ ਵੀਰ ਬਹੁਤ ਬਹੁਤ ਮੁਬਾਰਕਾਂ ਹੋਣ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਤਰੱਕੀਆਂ ਬਖਸੇ
ਭੰਗੂ ਭਰਾ ਬਹੁਤ ਬਹੁਤ ਮੁਬਾਰਕਾਂ ਨਿਊ ਗੱਡੀ ਦੀਆਂ ਤੁਹਾਡੇ ਸਾਰੇ ਮਿੱਤਰ ਸੱਜਣਾਂ ਨੂੰ ਵੀ🎉🎉🎉🎉🎉🎉
Bhangu Paji Te Pure Pariwaar Nu Buhat buhat
Mubaraka Ji...🎉🎉
Waheguru ji Mehar Kare sab
Te
Bahut Bahut mubaraka 🎂🍰🎉 bhangu Pau g rooh khush ho gayi j sab de tusi Jo Navi gaddi litte j waheguru g aap g nu din dugne raat chugni tarkkena baksan g ❤❤❤❤❤❤❤❤
ਬਹੁਤ ਬਹੁਤ ਮੁਬਾਰਕ ਭੰਗੂ ਵੀਰ ਤੇ ਸੋਨੂ ਵੀਰ। 🎂🎂🎂🎉🎉🎉🎊🎊💐💐💐💐💐💐💐💐
ਬਹੁਤ ਬਹੁਤ ਮੁਬਾਰਕਾਂ ਭੰਗੂ ਵੀਰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ❤️❤️❤️❤️
Bhut bhut suhkrana waheguru ji da 👏bhut bhut mubarka Gurdev paji nal Sonu paji te pure priwar nu v bhut bhut mubarka 🥰
Bahut bahut vdayian veer💝💞Waheguruji mehar rkhn ji te chardikla bhksn ji🙏🙏
🎉🎉 congratulations 🎉🎉 ਭੰਗੂ ਬਾਈ ਤੈਨੂੰ ਨਵੀਂ ਗੱਡੀ ਦਿਆ ਪਰਮਾਤਮਾ ਵੱਧਆ ਕਰੇ, ਮੈਂ ਵੀ ਬਾਈ Australia ਚ ਟਰੱਕ ਚਲਾਉਣਾ ਤੇਰਾ ਗੋਤੀ ਹੀ ਆ , ਨਵੀਂ ਗੱਡੀ ਦੀ ਕੀ feeling ਹੁੰਦੀ ਆ ਇਹ ਇਕ ਡਰਾਈਵਰ ਬੰਦਾ ਹੀ ਜਾਣ ਸਕਦਾ 💪💪
ਬਹੁਤ ਬਹੁਤ ਜਿਆਦਾ ਖੁਸ਼ੀ ਹੋਈ ਗੱਡੀ ਦੇਖ ਕੇ ਵੀਰੇ
ਛੋਟੇ ਵੀਰ ਸਲੂਟ ਆ ਤੇਰੀ ਯਾਰੀ ਤੇ ਬਾਪੂ ਤੋਂ ਬਾਦ ਕੇਕ ਸੋਨੂੰ ਯਾਰ ਦੇ ਮੂੰਹ ਵਿੱਚ ਪਯਾ ਬਾਈ ਜੀਯੂੰਦੇ ਰਹੋ ਖ਼ੁਸ਼ੀਆਂ ਮਾਣੋ ਸਲੂਟ ਤੇਰੀ ਯਾਰੀ ਨੂੰ ਬਾਇ ਓਏ🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡
ਮੁਬਾਰਕਾਂ ਬਾਈ ਜੀ ਨਵੀਂ ਗੱਡੀ ਦੀਆਂ ਪ੍ਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ 🎉🎉🎉
ਸਰਹੰਦ ਸ਼ਹਿਰ ਗੱਡੀ ਦੀ ਵਾਢੀ ਲਵਾਉਗੇ ਵੀਰ ਮੇਰਾਂ ਪਿੰਡ ਖੰਨੇ ਸ਼ਹਿਰ ਕੋਲ ਹੈ ।
ਬਹੁਤ ਜ਼ਿਆਦਾ ਖੁਸ਼ੀ ਹੋਈ ਗੱਡੀ ਦੇਖ ਕੇ ਭੰਗੂ ਵੀਰ 🥰🥰🥰🥰🥰🥰
ਬਹੁਤ ਬਹੁਤ ਮੁਬਾਰਕਾਂ ਵੀਰ
bht jyada khush aa mai aj bhangu veer apna kite sbabb bneya tan jroor milange ..bht bht mubarka mere veer nu rb tainu hor trrkiyan bkshe ..bss hun km khich k rkhna apa
Bapu bapu e hunda jo mrji hove jini mrji gallan kdde chahe par onu apni aulad naal pura pyar hunda❤
Vadiyaa vadiyaa Asli Malik saab nu ....GURSHAAN
ਬਹੁਤ ਬਹੁਤ ਵਧਾਈਆ ਭੰਗੂ ਪਰਿਵਾਰ ਤੇ ਢਿੱਲੋ ਪਰਿਵਾਰ ਨੂੰ ਵਾਹਿਗੁਰੂ ਤਰੱਕੀਆਂ ਬਖਸ਼ੇ
ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆ
Komal Sidhu from moga punjab ❤❤❤❤❤❤❤❤❤❤
ਵਧਾਈਆਂ ਵੀਰ ਬਹੁਤ ਬਹੁਤ
Bhangu sahib ek vaar fir to bahut Mubarak tuhanu te puri bhangu family nu. Waheguru chardiklla kre. Asi insta te video dekh lya c. Shukar aa tuhada dream pura ho gya
❤ ਲੱਖ ਲੱਖ ਵਧਾਈਆਂ ❤22ji🎉🎉🎉🎉🎉
Wadhiyan bai anuj bai di video ch dekh li gaddi
Dil khush ho gya bai bhangu bai jini khushi teinu osh toh wadh mainu hoyi bai sada gaddi le aaya 🎉🎉🎉🎉
ਬਹੁਤ ਬਹੁਤ ਮੁਬਾਰਕਾਂ ਵੀਰੇ,
Bahut bahut mubarkan veer thonu te saare parwar nu 🎉🎉🎉
🙏💐🌹❤️ ਵੀਰ ਜੀ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ ❤😄🤗🫶👍🪷🚛🚛🚛🚛🚛
ਬਾਬਾ ਬੁੱਢਾ ਸਾਹਿਬ ਜੀ ਮਿਹਰ ਕਰਨ 🎉🎉
ਵੀਰ ਜੀ ਨੂੰ ਵਧਾਈਆਂ ਬਹੁਤ ਬਹੁਤ
Mubaraka janne bht bht rabb tnu hor v wada deve parmatma tnu te Sonu nu hmesha chardikla ch rakhe ❤❤
ਭੰਗੂ ਬਾਈ ਲੱਖ ਲੱਖ ਵਦਾਈਆ ਵਾਹਿਗੁਰੂ ਤੇਰੇ ਕਾਰੋ ਵਾਰ ਚੁ ਵਾਦਾ ਪਾਏ ਦਿੱਲ ਖੁਸ ਹੋ ਗਿਆ
Congratulations my bro Mera supna siga jehda ajj poora hogya love you🎉🎉
ਵਾਹ ਜੀ ਵਾਹ ਵਾਹਿਗੁਰੂ ਮੇਹਰ ਕਰੇ ਵੀਰਾਂ ਤੇ ਵਧਾਈਆਂ ਜੀ ਵਧਾਈਆਂ ਹੋਣ ਵੀਰ ਨੂੰ ਖਿੱਚ ਕੇ ਰੱਖ ਜੱਟਾ 🍎🍎🍎🌹🌹🌹🌹🌹👍🏻👍🏻👍🏻👍🏻👍🏻
Pandupura bahut bahut badhaiyan Rab Chaddi Kala Rakhe
ਭੰਗੂ ਵੀਰਾਂ ਮੁਬਾਰਕਾਂ ਜੀ ਬਾਬਾ ਸਿਰ ਤੇ ਮੇਹਰ ਭਰਿਆ ਹੱਥ ਰੱਖੇ ਚੜਦੀਕਲਾ ਚ ਰੱਖੇ
Congratulations bhangu Bai ji 🎉🎊🎉🎊 waheguru ji chardi Kala vich Rakhi veer nu
Lakh Lakh congratulations bangu veer ji from shahbad markanda
Bangu nd Sonu veer bht bht mubarkan new gaddi Dian ji
Congratulations chote veer waheguru traki bakhse dekh le gaddi sarhind kol mai bas vichh se milage jaldi❤❤❤❤❤chahal malerkotla ❤
ਛੋਟੇ ਵੀਰ ਬੋਹਤ ਬੋਹਤ ਮੁਬਾਰਕਾਂ…… ਬਾਈ ਏਸੀ ਲੱਗਣਾ ਚਾਹੀਦਾ ਗੱਡੀ ਵਿਚ ਹੂਣ
ਮੁਬਾਰਕਬਾਦ ਭੰਗੂ ਬਾਈ ਰੱਬ ਤੈਨੂੰ ਚੜਦੀਕਲਾ ਵਿੱਚ ਰੱਖੇ
Bahot bahot badhayian bhangu sahib ji🎉❤
ਭੰਗੂ ਵਾਈ ਬਹੁਤ ਬਹੁਤ ਵਧਾਈ ਹੋਵੇ ਜੀ, ਵੱਲੋਂ ਗੁਲਬਾਹਾਰ ਸਿੰਘ ਢਿੱਲੋਂ ਪਿੰਡ ਦੱਫਰ ਪੁਰ, ਰਾਮਗੜ੍ਹ ਕੇ ਪਾਸ pkl
First like and comment vir congratulations vir apaa v 10 chkkaa hiyva leanda vir 49 lakh da pyaa tipper vir
Numbardar pathankot punjab
Bhangu bai te sari family nu buhat buhat mubaraka 🎉🎉🎂👍👍👍👍👍Atwal from uk 🇬🇧🙏🙏
ਮੇਹਰ ਕਰੇ ਬਾਬਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਵਾਹਿਗੁਰੂ ਅਕਾਲ ਪੁਰਖੁ 🤍🤍❤️❤️🌺🌺
❤❤❤ vadayian veere vadayian bht bht
rabb chardi kala ch rakhe
Congratulations 22g.mubarka sara bhangu privar nu je. ❤❤
Vdaiyan bai
Hun au swad vlog dekhn da ❤❤❤
Bhangu Saab BAHUT BAHUT Mubarkan veere🎉🎉🎉🔥🔥🔥
Bhot bhot mubarjaan sare pariwar nu new member di nale Sade dowaan bharawaan nu b baba wada kare 1 toh 2 toh 4 jaldi karan baba ji
Bhot bhot Mubarakaan
Bhai ji sare pariwar nu bahut bahut Mubaraka Navi gadi diya
Majja aa gya veer. Love you. Hun Full hard work Kari bai ji parmatma Maher kri veera te
Sunny bhangu 🇦🇺
Mubarak veer g
ਮੁੁਬਾਰਕਾ ਭੰਗੂ ਸੌਨੂੰ ਵੀਰ ਵਾਹਿਗੁਰੂ ਜੀ ਮੇਹਰ ਰੱਖ਼ੀ 🙏🎉🎉🎉❤
Lakh lakh vadiya pra rabb tarikya bakshe❤❤❤🎉🎉🎉
Bahut bahut wadhai ji veer nu kinne di aye chassis veer body kithe lawaounii wa kinne di body banu
ਵਾਹਿਗੁਰੂ ਮੇਹਰ ਕਰੇ ਜੀ 🎉🎉🎉🎉
Congratulations bhangu bae ji
Mubarka mere veer nu
Congratulations veer 🎉🎉❤❤
ਬਾਈ ਬਹੁਤ ਬਹੁਤ ਮੁਬਾਰਕ
Bohat bohot badhiya gurdev Bhai Navi gadi di
👉Congratulations 22 ji ਨਵੀਂ 🎉🎉🚛ਗੱਡੀ ਦੇ ਲਈ ਪਰਮਾਤਮਾ ਮਿਹਰ ਕਰੇ👈
Bhut bhut mubarkha Bhangu 22G❤❤❤❤❤❤❤❤❤❤❤❤❤
SonuVeer nu v bahut Mubarak. Eda hi kathe rho. Waheguru mehar kre hmesha
Bahut Bahut Mubaarakan Bhangu Bai Toronto Canada ton🎉❤🇨🇦
Bhangu veer nu bhut bhut Mubaraka Navi gadi diya
Bahut bahut mubarak🎉🎉❤❤❤🎉🎉🎉🎉
Bhangu gaddi diyan lakh lakh badhaiyan Waheguru mehar kare
ਮੁਬਾਰਕਾਂ ਬਾਈ ਜੀ 🎉
Congrats🎉🥳👏 Bhangu ji.
Wellcome to 14 Wheels Club members. ❤❤❤❤❤❤❤
Congratulations bhai g🎉❤
Congratulations Bhai
Bhangu verre. Tuhanu lakh lakh vdhayian hoon veere. Rab hamesha khsuh rakhe 🙏
🎉🎉 Bai mobarka nami gadi diya gahewuru mehrr kre veer te ❤❤
God bless you brother congratulations
Congratulations bai❤❤❤❤
Bhut Bhut vahdayia parmatma chardicla vich rahke 🎉🎉🎉🎉🎉🎉🎉🎉❤❤❤❤❤
⚘️⚘️⚘️♥️♥️ congratulations !!!!! Paramatma chardi kala ch rakhe....... ♥️♥️👍 Gujarat
Bht bht mubarka bhangu waheguru ne mehar kite aa ❤
ਭੰਗੂ ਵੀਰ ਜੀ ਆਪ ਜੀ ਨੂੰ ਬੋਹਤ ਬੁਹਤ ਵਧੀਆ ਜੀ
Congretchulation bro🎉❤❤🎉
Congratulations bro 🎉🎉
बहुत बहुत बधाई हो भाई
Mubarkaa bhangu veer ji❤❤❤
Best of luck bhangu family 🎉🎉🎉🎉🎉
Lakh lakh vadhia ji. Bhanghu sabji
Congratulation 🎉🎉🎉 Bhai
Congratulations bai ji
Mubaark ho bhngu veer ji❤
Mubaraka veer🎉
Waheguru ji
Bhangu Bai Mubaraka gaddi di .Dil khush ho gya Bai .sandhu Ambala ala