ਵਾਹ ਓ ਮੇਰਿਆ ਰੱਬਾ ! ਗ਼ਰੀਬੀ ਦੀ ਮਾਰ ਝੱਲ ਰਹੇ ਦੋ ਸਕੇ ਭਰਾ, 45 ਵਿੱਘੇ ਬਲਦਾਂ ਨਾਲ ਵਾਹੁੰਦੇ ਨੇ ਜ਼ਮੀਨ | Punjab News

Sdílet
Vložit
  • čas přidán 5. 07. 2021
  • ਵਾਹ ਓ ਮੇਰਿਆ ਰੱਬਾ ! ਗ਼ਰੀਬੀ ਦੀ ਮਾਰ ਝੱਲ ਰਹੇ ਦੋ ਸਕੇ ਭਰਾ, 45 ਵਿੱਘੇ ਬਲਦਾਂ ਨਾਲ ਵਾਹੁੰਦੇ ਨੇ ਜ਼ਮੀਨ | Punjab News
    Punjab News is Punjab's number one CZcams news channel which includes all the news from Punjab and other states. Here you will let to know about all the latest updates like what's going on in farmers protest Live Video and many more. You will also get to watch interviews of many Punjabi singers in our channel. So please do subscribe our channel for all the latest updates.
    VIDEO BY :- PUNJAB NEWS
    Website : www.punjab.news
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our channel: tinyurl.com/PunjabiNews
    #PunjabNews #PunjabiNews #Farming #Farm #Farmers #Kheti #Raining #Monsoon #Agriculture
    Music Credits-
    tinyurl.com/musiccreditt

Komentáře • 1,9K

  • @sidhubaltej5832
    @sidhubaltej5832 Před 3 lety +760

    ਸਿੱਧੂ ਮੂਸੇਵਾਲੇ ਦਾ ਲੋਕਾ ਨੇ ਟਰੈਕਟਰਾ ਨਾਲ ਘਰ ਭਰ ਤਾ
    ਐਹੇ ਜੇ ਕਿਸਾਨਾ ਦੀ ਮੱਦਤ ਕਰੇਆ ਕਰੋ ਨਾਲੇ ਲੋਕ ਵੀ ਚੱਗਾ ਕੈਨ ਗੇ🙏🙏🙏🙏

  • @sakinderboparai3046
    @sakinderboparai3046 Před 3 lety +1019

    💖 ਜਿਹੜੇ ਟੋਚਨ ਤਵੀਅਾਂ ਦੇ ਮੁਕਾਬਲੇ ਕਰਕੇ ਡੀਜ਼ਲ ਫੂਕਦੇ ਨੇਂ ੳੁਹਨਾਂ ਨੂੰ ੲਿਨਾਂ ਬਜੁਰਗਾਂ ਦੀ ਜਮੀਨ ਵਹੁਣੀ ਚਾਹੀਦੀ ਹੈ ।💖💖💖💖💖💖💖💖💖💖💖💖💖💖

    • @majorsingh1285
      @majorsingh1285 Před 3 lety +29

      ਬਿਲਕੁਲ ਸਹੀ ਵੀਰੇ ਕੋਈ ਫਰਕ ਨੀ ਪੈਂਦਾ

    • @Sangha118
      @Sangha118 Před 3 lety +12

      Sehmat bai

    • @sinderpal8402
      @sinderpal8402 Před 3 lety +11

      Sahi gal a veer g tuhadi

    • @sukhpalsinghmann451
      @sukhpalsinghmann451 Před 3 lety +50

      ਉਹਨਾਂ ਫੁਕਰਿਆਂ ਨੂੰ ਇਹੋ ਜਿਹੇ ਲੋਕ ਤਾਂ ਦਿਸਦੇ ਹੀ ਨਹੀਂ ।

    • @gurjeetsingh3366
      @gurjeetsingh3366 Před 3 lety +8

      Ryt vr

  • @punjab__84
    @punjab__84 Před 3 lety +166

    ਅਸਲ ਕਿਸਾਨ ਇਹ ਬਾਪੂ ਜੀ ਨੇ , ਇਹਨਾਂ ਦੇ ਚਿਹਰੇ ਤੋਂ ਪੰਜਾਬ ਦਿਸਦਾ ਆ

  • @mansimar43
    @mansimar43 Před 3 lety +72

    ਮਿਹਨਤੀ ਲੋਕ , ਲੱਖ ਵਾਰੀ ਸਿਜਦਾ , ਜਿਹੜੇ ਫੁਕਰੇ ਲੋਕ ਟੋਚਨ ਪਾ ਕੇ ਟਰੈਕਟਰ ਭੱਨਦੇ ਨੇ ਇਹਨਾ ਗਰੀਬਾਂ ਦੀ ਮਦਦ ਕਰਿਆ ਕਰੋ ,
    ਜੱਟਾ ਨੂੰ ਫੁਕਰਬਾਜੀ ਨੇ ਪੱਟਿਆ

  • @malaysiapunjabisingh
    @malaysiapunjabisingh Před 3 lety +637

    ਅਸਲ ਵਿੱਚ ਇਸ ਨੂੰ ਭਗਤੀ ਕਹਿੰਦੇ ਨੇ ਇਹ ਸਾਧੂ ਬੰਦੇ ਨੇ

    • @singhnaamsherda
      @singhnaamsherda Před 3 lety +4

      💙🙏

    • @malaysiapunjabisingh
      @malaysiapunjabisingh Před 3 lety +3

      @@singhnaamsherda 🙏🙏

    • @tejveergill8189
      @tejveergill8189 Před 3 lety +12

      👇👇👇👇👇
      *ਸੇਵ ਕਰੀ ਇਨ ਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀਕੋ।*
      *ਦਾਨ ਦਯੋ ਇਨ ਹੀ ਕੋ ਭਲੋ ਅਰੁ ਆਨ ਕੋ ਦਾਨ ਨਾ ਲਾਗਤ ਨੀਕੋ*
      *ਆਗੈ ਫਲੈ ਇਨ ਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ*
      *ਮੋ ਗ੍ਰਿਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਬ ਇਨਹੀਂ ਕੋ*
      *(ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ)*

    • @harmeshrani1197
      @harmeshrani1197 Před 3 lety +1

      🙏💪🏻🙏

    • @Harmanpreet766
      @Harmanpreet766 Před 3 lety +1

      🙏🙏

  • @makhankalas660
    @makhankalas660 Před 3 lety +334

    ਡਿਸਲਾਇਕ ਕਰਨ ਵਾਲੀਆ ਨੂੰ ਲੱਖ ਲੱਖ ਲਾਹਨਤਾਂ ਨੇ ਸ਼ਰਮ ਨਹੀਂ ਆਉਂਦੀ ਡਿਸਲਾਇਕ ਕਰਦੀਆ ਹੋਂਣਾ

    • @bovvymundi4921
      @bovvymundi4921 Před 3 lety +5

      ਸਹੀ ਕਿਹਾ ਵੀਰ। ਮੈਨੂੰ ਤਾਂ ਦੇਖ ਕੇ ਹੈਰਾਨੀ ਹੁੰਦੀ ਵੀ ਇਹਨਾ ਦੀ ਗਰੀਬੀ ਦੇਖ ਕੇ ਵੀ ਲੋਕਾਂ ਦਾ ਦਿਲ ਨੀ ਛਲਨੀ ਹੁੰਦਾ। ਇਹਨੂੰ ਹੀ ਕਲਯੁਗ ਕਹਿੰਦੇ ਨੇ।

    • @sonykaur9992
      @sonykaur9992 Před 3 lety

      Sahi gal

    • @simerkaurkaur5822
      @simerkaurkaur5822 Před 3 lety

      17:22 mint te phone number 📞 dsya. 78372 ----33033. Pind bahmnwal near sherpur district Sangrur. 🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜,,

    • @rrjjuu1309
      @rrjjuu1309 Před 3 lety

      Right

    • @samans4202
      @samans4202 Před 3 lety +1

      Dislike karan waley ehna de pind de hi besharram lok hongey

  • @trucklover4967
    @trucklover4967 Před 3 lety +58

    ਵੀਰ ਜੇ ਤੂੰ ਗਿਆ ਸੀ ਤਾਂ ਇਕ ਫੌਨ ਹੀ ਦੇ ਆਉਣਾ ਸੀ ਛੋਟਾ
    ਜੇ ਸਰਪੰਚ ਨੇ ਸੇਵਾ ਕਰਨੀ ਆ ਤਾਂ ਬੈਂਕ ਆਕਾਉਂਟ ਖੁਲਾ ਦੇਵੇ 0 ਬੈਲੇਂਸ ਵਾਲਾ ਕਰਨ ਵਾਲਿਆ ਨੇ ਆਪੇ ਸੇਵਾ ਕਰੀ ਜਾਣੀ ਆ

    • @Ryder41
      @Ryder41 Před 3 lety +2

      Bilkul shi paji

    • @samans4202
      @samans4202 Před 3 lety +1

      @Deep Kaur tenu ki ho giya

    • @trucklover4967
      @trucklover4967 Před 3 lety +1

      @Deep Kaur ਹਾਜੀ ਬੋਲੋ ਜੀ ਮੈਂ ਨਾ ਚੀਜ਼ ਤਾਡੀ ਕੀ ਮਦਦ ਕਰਾਂ

  • @jagdeepsahib788
    @jagdeepsahib788 Před 3 lety +3

    ਸੱਚ ਵਿੱਚ ਇਹ ਵੀਡੀਓ ਦੇਖ ਅੱਖਾਂ ਭਰ ਆਈਆਂ। ਮੈਂ ਦਿਲ ਤੋਂ ਪ੍ਰਣਾਮ ਕਰਦਾ ਇਨ੍ਹਾਂ ਬਜੁਰਗਾਂ ਨੂੰ। ਜੋ ਕਿਸੇ ਅੱਗੇ ਹੱਥ ਅੱਡਣ ਦੀ ਬਜਾਏ ਅੱਜ ਵੀ ਹੱਡ ਤੋੜਵੀਂ ਮਿਹਨਤ ਕਰਕੇ ਰੋਟੀ ਖਾਣਾ ਚੰਗੀ ਸਮਝਦੇ ਹਨ। ਅੱਜ ਦੇ ਯੁੱਗ ਵਿੱਚ ਇਨ੍ਹਾਂ ਦੀ ਸਹਾਇਤਾ ਕਰਨਾ ਹੀ ਇੱਕ ਸੱਚਾ ਅਤੇ ਮਹਾਂਦਾਨ ਹੈ। ਮੇਰੀ ਦਾਨੀ ਸੱਜਣਾ ਨੂੰ ਬੇਨਤੀ ਹੈ ਕਿ ਇਨ੍ਹਾਂ ਨੂੰ ਮਕਾਨ ਬਣਾ ਕੇ ਦੇਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਇਨ੍ਹਾਂ ਬੁਢਾਪਾ ਪੈਨਸ਼ਨ ਲਗਾਉਣੀ ਚਾਹੀਦੀ ਹੈ ਤਾਂ ਜੋ ਬਾਕੀ ਦੀ ਜਿੰਦਗੀ ਬਹੁਤ ਵਧੀਆ ਢੰਗ ਨਾਲ ਗੁਜ਼ਾਰ ਸਕਣ।

  • @surinderpal9680
    @surinderpal9680 Před 3 lety +556

    ਬਾਬਾ ਨਾਨਕ ਜੀ ਖੇਤੀ ਦਿਆ ਮਾਲਕਾਂ ਅਸਲੀ ਕਿਸਾਨ ਇਹ ਹਨ ਬਾਕੀ ਤਾਂ ਸਭ ਆਪਣੇ ਆਪ ਨੂੰ ਜੌ ਜਟ ਦਸਦੇ ਹਨ ਝੂਠ ਹੈ ਪਰ ਅਸਲੀ ਜਟ ਇਹ ਹਨ ਬਾਬੇ ਨਾਨਕ ਦੀ ਖਾਨਦਾਨੀ ਦੇ ਕਿਸਾਨ ਸਤਿ ਸ਼੍ਰੀ ਅਕਾਲ

    • @user-mz3hw1tq8v
      @user-mz3hw1tq8v Před 3 lety +10

      ਸੱਚ ਕੇਹਾ ਜੀ,,ਪਰ ਪੰਜ ਤੱਤ ਖਤਮ ਕਰ ਦਿੱਤਾ ਹੈ,,,ਪੇੜ ਪੋਦੇ,, ਧਰਤੀ ਦੀ ਮਿੱਟੀ ਵਿੱਚ,,ਜੀਵ ,,ਤੇ ਪੰਛੀ,, ਤਾਹੀਂ ਵਾਹਿਗੁਰੂ ਦੀ ਕਰੋਪੀ ਹੈ

    • @AvtarSingh-gl8by
      @AvtarSingh-gl8by Před 3 lety +1

      @@user-mz3hw1tq8v k

    • @ramniksingh9957
      @ramniksingh9957 Před 3 lety +1

      @@user-mz3hw1tq8v cg.j ppp

    • @prabhjotsingh1831
      @prabhjotsingh1831 Před 3 lety +1

      @@user-mz3hw1tq8v ਬਿਲਕੁਲ ਸਹੀ ਗੱਲ ਹੈ ਤੁਹਾਡੀ ਵੀਰ ਜੀ , ਤੁਸੀਂ ਬਿਲਕੁਲ ਸੱਚ ਕਹਿ ਰਹੇ ਹੋ ।

    • @naturehumanity9493
      @naturehumanity9493 Před 3 lety +1

      ਨਹੀ ਵੀਰ,,, ਤੂੰ ਇਹ ਕਹਿਣਾ ਚਉਣਾ ਸਾਰੇ ਗਰੀਬ ਹੋ ਜਾਣ ਨਹੀਂ,,, ਮਿਹਨਤ ਕੀਤੀ ਅਾ,, ਸਾਰਾ ਪੰਜਾਬ ਅੱਗੇ ਆਇਆ,,, ਗ਼ਰੀਬੀ ਹੋਰ ਚੀਜ ਅਾ ਕਿਸੇ ਤੇ ਵੀ ਅਾ ਸਕਦੀ ਅਾ,,,

  • @lachhmansingh5160
    @lachhmansingh5160 Před 3 lety +222

    ਵਾਈ ਪੱਤਰਕਾਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @GurdeepSingh-wo4fi
    @GurdeepSingh-wo4fi Před 3 lety +97

    ਸਿੰਗਰਾ ਨੂੰ ਗਿਫਟ ਦੇਣ ਵਾਲਿਓ ਗਿਫਟ ਦੇਣ ਤੋਂ ਪਹਿਲਾਂ ਇਨ੍ਹਾਂ ਚਿਹਰਿਆਂ ਵੱਲ ਵੀ ਦੇਖ ਲਿਆ ਕਰੋ 🙏🙏

  • @ravindersingh-wo1gm
    @ravindersingh-wo1gm Před 3 lety +1

    ਪੱਤਰਕਾਰ ਵੀਰ ਨੇ ਇਹਨਾਂ ਗਰੀਬ ਕਿਸਾਨਾਂ ਦੀ ਦਸ਼ਾ ਲੋਕਾਂ ਸਾਹਮਣੇ ਪੇਸ਼ ਕੀਤੀ ਬਹੁਤ ਧੰਨਵਾਦ। ਪਰ ਇਹੋ ਜਿਹੇ ਦਿਲ ਨੂੰ ਛੂਹਣ ਵਾਲੇ ਐਪੀਸੋਡ ਵਿਖਾਉਣ ਤੋਂ ਪਹਿਲਾਂ ਸੁਆਲਾਂ ਦੀ ਲਿਸਟ ਜ਼ਰੂਰ ਮਸਲੇ ਦੀ ਗੰਭੀਰਤਾ ਨਾਲ ਮੇਲ ਖਾਂਦੀ ਹੋਣੀ ਚਾਹੀਦੀ ਹੈ। ਪੱਤਰਕਾਰ ਵੀਰ ਨੇ ਸੁਆਲ ਕੀਤੇ , ਟਰੈਕਟਰਾਂ ਬਾਰੇ, ਸ਼ੌਕਾਂ ਬਾਰੇ ਜਦਕਿ ਬਜ਼ੁਰਗਾਂ ਨੇ ਬੜਾ ਸਾਦਾ ਤੇ ਸਪੱਸਟ ਜੁਆਬ ਦਿੱਤਾ ਕਿ ਸਾਡੀ ਜੇਬ ਹੀ ਖਾਲੀ ਹੈ ਤਾਂ ਸ਼ੌਕ ਕਾਹਦੇ? ਪੱਤਰਕਾਰ ਵੀਰ ਵਾਰ ਵਾਰ ਕਹਿ ਰਿਹਾ ਕਿ ਇਹਨਾਂ ਸਾਡਾ ਵਿਰਸਾ ਸਾਂਭਿਆ ਹੋਇਆ ਹੈ ਜਦਕਿ ਇਹ ਉਹਨਾਂ ਦੀ ਘੋਰ ਮਜਬੂਰੀ ਤੇ ਤ੍ਰਾਸਦੀ ਹੈ। ਸੁਆਲ ਇਹੋ ਜਿਹੇ ਚਾਹੀਦੇ ਸੀ ਜਿਹਨਾਂ ਰਾਹੀਂ ਉਹਨਾਂ ਦੀ ਮੌਜੂਦਾ ਹਾਲਤ ਦੇ ਕਾਰਨ ਅਤੇ ਹੱਲ ਲੱਭੇ ਜਾ ਸਕਦੇ। ਸਰਪੰਚ ਸਾਹਿਬ ਕੋਲ ਨੇ ਪੰਚਾਇਤਾਂ ਨੂੰ ਲੱਖਾਂ ਕਰੋੜਾਂ ਦੀਆਂ ਗ੍ਰਾਂਟਾਂ ਜਾਰੀ ਹੁੰਦੀਆਂ ਹਨ ਮਤਾ ਪਾ ਕੇ ਇਹਨਾਂ ਦੀ ਪੈਨਸ਼ਨ ਲਾਈ ਜਾ ਸਕਦੀ ਹੈ ਜਾ ਪਿੰਡ ਪੱਧਰ ਤੇ ਘਰ ਭਰਤੀ ਵਾਰੀ ਸਿਰ ਇਹਨਾਂ ਦੀ ਪੈਲੀ ਵਾਹ ਕੇ ਮਦਦ ਕੀਤੀ ਜਾ ਸਕਦੀ ਹੈ ਪਿੰਡ ਤੇ ਪਿੰਡ ਦੇ ਨੁਮਾਇੰਦੇ ਸੋਚਣ ਇਹਨਾਂ ਬਾਰੇ ਇਹ ਕਦ ਤੱਕ ਹੱਡ ਹੋਰ ਰੋਲਣਗੇ ?

  • @mannacupuncturereflexology3096

    ਸੱਚੇ ਪਾਤਸ਼ਾਹ ਮਿਹਰ ਕਰਨ ਦਿਲ ਦੇ ਸਾਫ ਇਨਸਾਨ ਨੇ ਕਿਸੇ ਵੀ ਚੁਸਤੀ ਚਲਾਕੀ ਤੋਂ ਦੂਰ

    • @bintykala686
      @bintykala686 Před 3 lety +1

      babe nanak ne ajj tak kuch nahi kitta ta hi ty a haal hi enna da

    • @mannacupuncturereflexology3096
      @mannacupuncturereflexology3096 Před 3 lety +10

      ਬਾਬੇ ਨਾਨਕ ਨੇ ਬਖ਼ਸਿਆ ਹੈ ਸਬਰ ਸੰਤੋਖ ਅਤੇ ਹੱਡ ਭੰਨਵੀਂ ਮਿਹਨਤ ਕਰਨ ਵਾਲੇ ਸਰੀਰ ਨਹੀਂ ਤਾਂ ਬਜੁਰਗ ਹੁਣ ਤੱਕ depressed ਹੋ ਗਏ ਹੁੰਦੇ ਬਾਕੀ ਉਸ ਦੀ ਰਹਿਮਤ ਨੂੰ ਮਹਿਸੂਸ ਕਰਨ ਲਈ ਨਜ਼ਰੀਆ ਆਪੋ ਆਪਣਾ

  • @hardevsingh6468
    @hardevsingh6468 Před 3 lety +250

    ਇਹਨਾ ਬਾਬਿਆ ਨੂੰ ਪੰਜਾਬ ਦੇ ਸੇਰ ਜ਼ੱਟ ਨਾਲ ਸਨਮਾਨਿਤ
    ਕਰਨਾ ਚਾਹੀਦਾ।।
    ਇਹ ਗਰੀਬ ਨਹੀ ਜਿਆਦਾ ਸੰਦਾ ਵਾਲੇ ਵੀ ਤੰਗ ਨੇ

    • @hardevsingh5081
      @hardevsingh5081 Před 3 lety +1

      Bilkulji

    • @amazingVlogs240
      @amazingVlogs240 Před 3 lety

      Veer punjab ch kisaan taan ginae chunae hi nae mostly taan videshaa ch 50/50 lakh laa kae toilet saaf krr rahe nae.. lagdaa eah dono hi bajurag tandrust hongae tractor wale kisana nalo…

    • @amazingVlogs240
      @amazingVlogs240 Před 3 lety +1

      Jaminaa bandyaa gayaan . Abaadi bdh gaee .. jameen 1 killa tae 2 tractor fer tangi hi auni aaa..

    • @simerkaurkaur5822
      @simerkaurkaur5822 Před 3 lety

      17:22 mint te phone number 📞 dsya. 78372 ----33033. Pind bahmnwal near sherpur district Sangrur. 🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜

  • @vsbukkan9147
    @vsbukkan9147 Před 3 lety +8

    ਇਹ ਆ ਜੱਟ ਤੇ ਅਸਲੀ ਕਿਸਾਨ .... ਗਾਣਿਆਂ ਵਾਲੇ ਸਿਰਫ ਫੁਕਰੇ ਆ... ਆਪਣੇ ਵਲੋਂ ਫੁੱਲ ਸਪੋਰਟ ਆ 🙏 ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @pmsingh6841
    @pmsingh6841 Před 3 lety +17

    ਮਿਹਨਤਕਸ਼ ਪੰਜਾਬੀ, ਸਾਨੂੰ ਮਾਣ ਹੈ ਆਪਣੇ ਬਜ਼ੁਰਗਾਂ ਤੇ

  • @a.j.500.k2
    @a.j.500.k2 Před 3 lety +147

    ਬਾਬੇ ਨੂੰ ਦੇਖ ਮੈਨੂੰ ਆਪਣੇ ਦਾਦੇ ਦੀ ਯਾਦ ਆ ਗਈ ...ਮੈ ਨੋਕਰੀ ਕਰਨ ਵਾਲਾ ਬੰਦਾ ਜਮੀਨ ਨਹੀ ਮੇਰੇ ਕੋਲ ਕੋਸ਼ਿਸ ਕਰਾਗੇ ਬਾਬੇ ਦੀ ਮਂਦਦ ਕਰ ਸਕੀਏ🙏🏽🙏🏽

    • @FARMERTV-tz8hp
      @FARMERTV-tz8hp Před 3 lety +1

      proud of you bro.ha mere v akha ch pani aa gya mera dadda ji v jma eho lgde c.oh v ann hi kheti krde c

    • @a.j.500.k2
      @a.j.500.k2 Před 3 lety

      @Deep Kaur kaya Hua

    • @FARMERTV-tz8hp
      @FARMERTV-tz8hp Před 3 lety

      @Deep Kaur what kind of help???? ki hoya dasso g

    • @FARMERTV-tz8hp
      @FARMERTV-tz8hp Před 3 lety

      @Deep Kaur mam id ni khul rahi tuhadi.id proper nai aaa.tusi menu email ja whatsap jo thk lage kar skdeo

    • @rrjjuu1309
      @rrjjuu1309 Před 3 lety

      Good

  • @dhirakalakh6046
    @dhirakalakh6046 Před 3 lety +241

    ਬਾਪੂ ਜੀ ਹੋਣੀ ਦੋਨੋ ਭਰਾਵਾ ਵਿੱਚ ਕਿੰਨੀ ਸਾਦਗੀ ਆ ਜਦੋ ਪੱਤਰਕਾਰ ਨੇ ਸਵਾਲ ਪੁਛਿਆ ਬਾਪ ਜੀ ਵਿਆਹ ਵਾਰੇ ਤਾ ਜਬਾਬ ਸੁਣ ਕੇ ਅੱਖਾ ਭਰ ਆਈਆ
    ਫਿਰ ਬਾਪੂ ਹੋਣਾ ਦੱਸਿਆ ਵੱਡਾ ਭਰਾ ਦੀ ਸਾਦੀ ਹੋਈ ਹੈ ਪਰ ਵੱਡੇ ਭਰਾ ਦੀ ਮੋਤ ਤੋ ਵਾਅਦ ਉਹਨਾ ਦੇ ਘਰੋ ਹੀ ਰੋਟੀ ਬਣਾਉਦੇ ਨੇ ਪਰ ਬਾਪੂ ਜੀ ਨੇ ਕੀ ਕਿ ਮਾਤਾ ਰੋਟੀ ਬਣਾ ਦੇਦੇ ਹਨ ਜਾਣੀ ਕਿ ਵੱਡੀ ਭਾਬੀ ਨੂੰ ਬਾਪ ਜੀ ਹੋਣੀ ਮਾਤਾ ਦਾ ਦਰਜਾ ਦਿੱਦੇ ਨੇ ।ਧੰਨ ਹਨ ਬਾਪੂ ਜੀ ਹੋਣੀ ਅਤੇ ਮਾਤਾ ਜੀ।
    ਵਹਿਗਰੂ ਸੱਚੇ ਪਾਤਸਾਹ ਪਰਿਵਾਰ ਤੇ ਮੈਹਰ ਭਰਿਆ ਹੱਥ ਰੱਖਣਾ। ਬਾਈ ਜੀ ਰਲ ਮਿਲ ਕੇ ਬਾਪੂ ਜੀ ਹੋਣਾ ਦੀ ਮੱਦਦ ਕਰੋ ।ਵਹਿਗਰੂ ਜੀ

    • @vellycr7842
      @vellycr7842 Před 3 lety +6

      Hnji bro eh ta sachi gall aa bro bapu diyan akhan bhr aaeyan yr

    • @singhsandeep8449
      @singhsandeep8449 Před 3 lety +5

      Je eda de sare hon taa suarag ethy hi aa eh rab da rup aa

    • @hardarshansingh8017
      @hardarshansingh8017 Před 3 lety +4

      Waheguru ji🙏 apna mehar parya hath rakhao ish privhar tay 🙏

  • @leehaha3274
    @leehaha3274 Před 3 lety +5

    ਸੱਚੇ ਪਾਤਸ਼ਾਹ ਮਿਹਰ ਭਰੇ ਹੱਥ ਰੱਖੀ ਇਹਨਾਂ ਬਜ਼ੁਰਗਾਂ ਤੇ
    ਇਹਨਾਂ ਦੀ ਉਮਰ ਆਰਾਮ ਕਰਨ ਦੀ ਹੈ ਵਾਹਿਗੁਰੂ ਭਲਾ ਕਰੀ ਸਭ ਦਾ । ਸਤਿਨਾਮ ਸਤਿਨਾਮ ਸਤਿਨਾਮ

  • @mansimar43
    @mansimar43 Před 3 lety +102

    ਪਿੰਡ ਦੇ ਲੋਕਾਂ ਦਾ ਜ਼ਮੀਰ ਮਰਿਆ , ਕੋਈ ਜ਼ਮੀਨ ਨਹੀਂ ਵਾਹ ਸਕਦਾ

    • @sukhagrewal9879
      @sukhagrewal9879 Před 3 lety +1

      Shi gal aaaa 22 g

    • @samans4202
      @samans4202 Před 3 lety

      Lok taa ajj-kal aidey bunch*dd. ne koi sala 100-50 rupaiya Theka ghat karan nu tiyar nahi

  • @KulwantSingh-ff4ju
    @KulwantSingh-ff4ju Před 3 lety +100

    ਧੰਨੇ ਭਗਤ ਬਾਰੇ ਸੁਣਿਆਂ ਸੀ ਪਰ ਅੱਜ ਦੋ ਧੰਨੇ ਵਰਗੇ ਭਗਤਾਂ ਦੇ ਦਰਸ਼ਨ ਹੋ ਗਏ ਨੇ ਬਾਕੀ ਜਿਹੜੇ ਤਵੀਆਂ ਦੇ ਟੈਕਸਾਂ ਦੇ ਮੁਕਾਬਲੇ ਕਰਵਾ ਕੇ ਤੇਲ ਫੂਕਦੇ ਉਹਨਾਂ ਨੂੰ ਬਾਪੂਆਂ ਦੀ ਬਣਦੀ ਮਦਦ ਕਰਨੀ ਚਾਹੀਦੀ

  • @kulwinderkaur5102
    @kulwinderkaur5102 Před 3 lety +358

    ਬਾਪੂ ਜੀ ਹੋਰਾਂ ਨੂੰ ਬੁਢਾਪਾ ਪੈਨਸ਼ਨ ਕਿਉਂ ਨਹੀਂ ਲੱਗੀ। ਪੰਚਾਇਤ ਨੂੰ ਮਦਦ ਕਰਨੀ ਚਾਹੀਦੀ ਹੈ।

    • @pinddeyagallan5697
      @pinddeyagallan5697 Před 3 lety +13

      Sis Sade haryana vich pension 2500 melda 1 month da har ik bujurg nu je aa sade haryana vich hude bapu g dono ta dona nu 1 month da 5000 melda 5000 nal bdeha time pass ho jada aa 1 month ena bapu g aa da kehda faltu kharcha aa punjab sarkar ki kar rhe aa ena burjuga di Helf Kyo ni krde menu aa samj ni odi sis g wahiguru mehar kre bapu g aa te

    • @kulwinderkaur5102
      @kulwinderkaur5102 Před 3 lety +3

      @@pinddeyagallan5697 ਬਹੁਤ ਵਧੀਆ ਵੀਰ।

    • @pinddeyagallan5697
      @pinddeyagallan5697 Před 3 lety +1

      @@kulwinderkaur5102 hanji pyari sis

    • @jaswinderusidhu6249
      @jaswinderusidhu6249 Před 3 lety

      @@pinddeyagallan5697 111¹¹

    • @rosegrewal7622
      @rosegrewal7622 Před 3 lety +1

      @@pinddeyagallan5697 punjab sarkaar lokan da khoon pee rhi a kyu k sarkaar nu punjab de lok baar baar bnoundey a kde badal kde captain uncle nu ke peo khoon Sada maadi kismat punjabiyaan Di

  • @trucklover4967
    @trucklover4967 Před 3 lety +56

    ਵੀਰ ਗਰੀਬੀ ਤਾਂ ਇੱਕ ਪਾਸੇ ਹੌਂਸਲਾ ਦੇਖੋ ਬਾਪੂ ਹੋਰਾਂ ਦਾ
    ਕਿਰਤ ਕਰੇਗਾ ਮੰਗ ਕੇ ਨੀ ਖਾਵੇ ਗਾ

    • @trucklover4967
      @trucklover4967 Před 3 lety

      @Deep Kaur hji dso ji ki hlp chahidi aa

    • @rangrew7868
      @rangrew7868 Před rokem

      Waheguru ji Sachepatshah 🙏 apni krpa kro ehna bazurgan te

  • @gursewaksingh8299
    @gursewaksingh8299 Před rokem +1

    ਵਾਹਿਗੁਰੂ ਜੀ ਮੇਹਰ ਕਰੇ ਏਸ ਬਜ਼ੁਰਗ ਬਾਪੂ ਜੀ ਭਰਾਵਾਂ ਨੂੰ ਤੰਦਰੁਸਤੀ ਤੇ ਚਡਦੀਕਲਾ ਬਖਸ਼ੇ ਜੀ। ਅਸੀਂ ਅੱਜ ਦੇ ਨੌਜਵਾਨ ਵਰਗ ਨੂੰ ਅਪੀਲ ਕਰਦੇ ਹਾਂ ਕਿ ਉਹ ਜਿਥੇ ਆਪਣੇ ਟਰੈਕਟਰ ਟੋਚਨ ਮੁਕਾਬਲੇ ਕਰ ਕੇ ਦਿਲ ਖੋਲ੍ਹ ਕੇ ਖਰਚਾ ਕਰਦੇ ਹਨ ਬੇਟਾ ਜੀ ਅਜਿਹੇ ਲੋੜ ਵੰਦ ਬਜੁਰਗਾਂ ਲਈ ਕਦੇ ਕਿਸੇ ਮੇਲੇ ਤੇ ਹੰਭਲਾ ਮਾਰਨ ਕਿਸੇ ਵੀ ਤਰ੍ਹਾਂ ਦੀ ਕੋਈ ਮੱਦਦ ਕਰਨ ਕਿੰਨਾ ਭਲੇ ਦਾ ਕੰਮ ਸ਼ੁਰੂ ਹੋ ਸਕਦਾ ਹੈ। ਪੰਜਾਬੀ ਲੋਕਾਂ ਦਾ ਮਾਣ ਵੀ ਵਧੇਗਾ। ਪਹੁੰਚ ਰੱਖਣ ਵਾਲੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਲੋੜਵੰਦ ਬਜੁਰਗਾਂ ਦੀ ਕਦਰ ਕਦਰਾਂ-ਕੀਮਤਾਂ ਨੂੰ ਸਮਝਦੇ ਹੋਏ ਜਰੂਰ ਮਾਲੀ ਮਦਦ ਕੀਤੀ ਜਾਵੇ। ਵਾਹਿਗੁਰੂ ਜੀ ਭਲਾ ਕਰਨ ਬੱਲ ਸਾਹਿਬ। ਮਿਹਰਬਾਨੀ ਜੀ।

  • @jessiahuja1487
    @jessiahuja1487 Před 3 lety +157

    ਘੱਟੋ ਘੱਟ ਬਾਪੂ ਜੀ ਦੀ ਉਮਰ 80 ਤੋਂ ਉੱਪਰ ਹੈ ਘੱਟ ਨਹੀਂ ਹੋ ਸਕਦੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @dalvirjassal4450
    @dalvirjassal4450 Před 3 lety +180

    ਜਿਸ ਹਿਸਾਬ ਨਾਲ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਰਿਆ ਸਾਰੇ ਜਿੰਮੀਦਾਰਾਂ ਨੂੰ ਬਲਦਾ ਨਾਲ ਖੇਤੀ ਕਰਨੀ ਪੈਣੀ ਹੈ।ਬਾਕੀ ਲੀਡਰਾਂ ਨੂੰ ਬੇਨਤੀ ਹੈ ਕਿ ਹੁਣ ਇਨਾ ਬਜੁਰਗਾਂ ਦੇ ਘਰੇ ਵੋਟਾ ਮਗਣ ਨਾ ਜਾਣ

  • @user-ky1mz3db2g
    @user-ky1mz3db2g Před 3 lety +38

    ਕਾਸ਼ ਮੈ ਰਾਜਾ ਹੁੰਦਾ ਤੁਹਾਨੂੰ ਜਗੀਰਾਂ ਬਖ਼ਸ਼ ਦਿੰਦਾ

  • @Batthsaab13
    @Batthsaab13 Před 3 lety +8

    ਕਿਰਤ ਕਰਨ ਵਾਲੇ ਅਸਲੀ ਕਿਰਸਾਨ 🙏

  • @astiwana6629
    @astiwana6629 Před 3 lety +256

    Press reporters great, ਸਾਰੇ ਦੇਸੀ/ਵਿਦੇਸ਼ੀ ਵੀਰਾਂ ਨੂੰ ਇਹਨਾਂ ਬਜ਼ੁਰਗਾਂ ਦੀ ਸਿੱਧੀ ਮਦਦ ਕਰਨੀ ਚਾਹੀਦੀ ਹੈ।🙏

  • @gurpreetsinghchahal616
    @gurpreetsinghchahal616 Před 3 lety +169

    ਅਸਲ ਚ, ਇਹ ਅਮੀਰ ਨੇ ਵੀਰ ਇਸ ਉਮਰ ਚ, ਲੋਕ ਮੂਤਣ ਨੂੰ ਤਰਸਦੇ ਨੇ ਜਿਉਦੇ ਰਹੋ ਬਾਬਿਓ

  • @kewalsingh-yz9br
    @kewalsingh-yz9br Před 3 lety +2

    ਪਰਮਾਤਮਾ ਇੰਨਾ ਭਰਾਵਾਂ ਨੂੰ ਲੰਬੀ ਉਮਰ ਤੇ ਚੜ੍ਹ ਦੀ ਕਲਾ ਬਖਸ਼ੇ ।

  • @ajaysahota4655
    @ajaysahota4655 Před 3 lety

    ਪਿੰਡਾ ਵਾਲੇ ਬਾਪੂ ਦਿਲ ਦੇ ਸਾਫ ਚੁਸਤ ਚਲਾਕੀਆਂ ਤੋਂ ਦੂਰ ਆ ਮੇਹਰ ਕਰੀ ਦਾਤਿਆ ਦਿਲ ਦੇ ਸਾਫ ਬਜੁਰਗਾ ਤੇ ❤️❤️❤️❤️🙏🙏
    ਦੇਖ ਉਹ ਮੋਦੀ ਆ ਕੰਜ਼ਰਾ 🔥🔥

  • @bantychahal4677
    @bantychahal4677 Před 3 lety +312

    ਧੰਨ ਨੇ ਇਹ ਅਸਲੀ ਕਿਸਾਨ ਜੇ ਕਿਤੇ ਕਿਸਾਨ ਦੀ ਫੋਟੋ ਦੀ ਲੋੜ ਹੋਵੇ ਤਾਂ ਇਹ ਫੋਟੋ ਲਾਓ ਨਾਂ ਕਿ ਲੰਡੂਆਂ ਦੇ ਹੱਥ ਕਹੀ ਫੜਾਕੇ

  • @punjabmadedesi6183
    @punjabmadedesi6183 Před 3 lety +218

    ਅਪਣੀ ਜੀਬ ਦਾ ਸਵਾਦ ਰੋਕਿਆ ਵਾ ਬਾਪੂਆਂ ਨੇ ਲੋਕਾਂ ਵਾਂਗੂ ਦਿਖਾਵੇ ਲਈ ਕਰਜ਼ਾ ਨੀ ਲਿਆ

    • @HSsingh741
      @HSsingh741 Před 3 lety +14

      100%ਗੱਲ ਸਹੀ ਵੀਰ ਜੀ। ਅੱਜ ਤੇ ਪਰਿਵਾਰ ਦੇ ਜਿੰਨੇ ਮੈਂਬਰ ਉਹਨੇਂ ਹੀ ਫੋਨ ਨੇ ਤੇ ਕੱਪੜਾ ਬਰੈਂਡ ਤੋਂ ਬੇਗੈਰ ਨੀ ਪਾਉਣਾ। ਜੇ ਵਿਆਹ ਕਰਨੇ ਪੂਰਾ ਲੋਕ ਵਿਖਾਵਾ ਕਰਨਾ । ਬਾਅਦ ਵਿੱਚ ਫਾਹ ਲੈਣ ਲਈ ਰੱਸਾ ਲੱਭਣਾ। ਇਹ ਸੱਭ ਕੁੱਝ ਖਾਸ ਕਰਕੇ ਸਾਡੇ ਲੋਕਾਂ ਵਿੱਚ ਹੀ ਜ਼ਿਆਦਾਤਰ ਪਾਇਆ ਜਾਂਦਾ ਹੈ।।

    • @preetsidhu5491
      @preetsidhu5491 Před 3 lety +12

      ਜਮੀਨ ਠੇਕੇ ਤੇ ਲੈ ਵਾਹੀ ਕਰਦੇ ਆ ਕਰਜਾ ਕੌਣ ਦਿੰਦਾ ਜਮੀਨ ਤੋਂ ਬਿਨਾ
      ਬਾਕੀ ਇੰਟਰਵਿਊ ਵਿੱਚ ਬਾਪੂ ਕਹਿੰਦਾ ਰੋਟੀ ਮਸਾ ਬਚਦੀ ਆ

    • @iqbaldiaryfarmpaliakhurd2118
      @iqbaldiaryfarmpaliakhurd2118 Před 3 lety +3

      Waheguruji

    • @Ryder41
      @Ryder41 Před 3 lety

      @@preetsidhu5491 theke di jmeen cho hi kharcha kud de aw......fer ghar v chlona ...hor dwai patta v chlda hunda ...bachda ni kuj

    • @simerkaurkaur5822
      @simerkaurkaur5822 Před 3 lety

      17:22 mint te phone number 📞 dsya. 78372 ----33033. Pind bahmnwal near sherpur district Sangrur. 🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜

  • @lavimehra3680
    @lavimehra3680 Před 3 lety +3

    ਬਾਪੂ ਜੀ ਹੁਣਾ ਜੀ ਦੀ ਉਮਰ ਲੰਮੀਂ ਕਰੀਂ ਰੱਬਾ🙏🙏🙏🙏

  • @harpreetgrewal7934
    @harpreetgrewal7934 Před 3 lety +6

    ਬਾਪੂ ਦੀਆਂ ਗੱਲਾਂ ਸੁਣ ਕੇ ਰੋਣਾ ਆ ਗਿਆ। ਮੱਦਦ ਕਰਨ ਆਪਾਂ ਸਭ ਨੂੰ ਅੱਗੇ ਆਉਣਾ ਚਾਹੀਦਾ ਐ।🙏🙏🙏

    • @gsgs3680
      @gsgs3680 Před 3 lety

      Mere Bache di Meri help kro

  • @charangitsahota7952
    @charangitsahota7952 Před 3 lety +45

    ਸਲੂਟ ਹੈ ਬਾਪੂ ਜੀਆ ਨੂੰ . ਭਗਤ ਲੋਕ ਹਨ . 🙏🙏

  • @BaljinderSingh-kd1cm
    @BaljinderSingh-kd1cm Před 3 lety +158

    ਜੇ ਕਾਲੇ ਕਾਨੂੰਨ ਰੱਦ ਨਾ ਹੋਏ ਤਾਂ ਭਾਰਤ ਦੇ 80 %ਲੋਕਾਂ ਦੀ ਹਾਲਤ ਇਸੇ ਤਰ੍ਹਾਂ ਹੀ ਬਦ ਤੋਂ ਬਦਤਰ ਹੋਵੇਗੀ l ਮਿਸਾਲ ਅੱਖਾਂ ਨਾਲ ਵੇਖ ਲਵੋ ਜੀ l ਕ੍ਰਿਪਾ ਕਰਕੇ ਕਿਸਾਨੀ ਸੰਘਰਸ਼ ਨਾਲ ਜੁੜੋ l

  • @user-cy3mu4jd7m
    @user-cy3mu4jd7m Před 3 lety +7

    😭😭😭😭😭😭😭😭😭😭😭😭😭😭😭😭😭😭😭ਰੱਬਾ ਮੇਰੀ ਉਮਰ ਵੀ ਇਨ੍ਹਾਂ ਦੋਨਾਂ ਬਾਪੂਆਂ ਨੂੰ ਲੱਗਜੇ ਮੇਰੇ ਰੋਣ ਨਿਕਲ ਵੇਖ ਇਨ੍ਹਾਂ ਬਜ਼ੁਰਗਾਂ ਨੂੰ ਜਰੂਰ ਸਪੋਟ ਕਰੋ ਇਨ੍ਹਾਂ ਬਜ਼ੁਰਗਾਂ ਦੀ ਮੇਰੇ ਵੀਰੇਉ 🙏🙏🙏🙏🙏

  • @sonoffarmer894
    @sonoffarmer894 Před 3 lety +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅੱਖਾਂ ਭਰ ਆਈਆਂ

  • @jagseersidhu6226
    @jagseersidhu6226 Před 3 lety +71

    ਵਾਹ ਯੋਧਿਓ ਅਸਲੀ ਕਿਸਾਨ ਤਾਂ ਇਹ ਐਂ ਸੱਚੇ ਸੁੱਚੇ ਇਨਸਾਨ ਐਂ ਇਹਨਾਂ ਦੀ ਮਦੱਦ ਕਰਨੀ ਚਾਹੀਦੀ ਐ

  • @JaspreetSingh-hd7os
    @JaspreetSingh-hd7os Před 3 lety +100

    ਵਾਹਿਗੁਰੂ ਜੀ ਦੇਖ ਕੇ ਰੋਣਾ ਆ ਗਿਆ ਬਾਪੂ ਜੀ ਨੂੰ ਵਿਚਾਰੇ ਦੀ ਉਮਰ ਆਰਾਮ ਕਰਨ ਦੀ ਮਿੱਟੀ ਨਾਲ ਮਿੱਟੀ ਹੁੰਦੇ ਪਏ ਨੇ

  • @honeypatti7871
    @honeypatti7871 Před 3 lety +1

    ਸਲੂਟ ਬਾਪੂ ਵਰਗਿਆ ਨੂੰ, ਜੋਂ ਕੋਈ ਜਿੰਨੇ ਜੋਗਾ ਵੀ ਹੈ ਸਾਰੇ ਮਦਦ ਕਰੋ ਇਹੀ ਆਪਣਾ ਪੰਜਾਬ ਸੀ ਇਹੋ ਆਪਣਾ ਵਿਰਸਾ ਸੀ ਜਿਹੜਾ ਅਸੀਂ ਤਿਆਗ ਦਿੱਤਾ, ਪੱਤਰਕਾਰ ਵੀਰ ਨੇ context ਬਹੁਤ ਸੋਹਣਾ ਚੱਕਿਆ ਉਸਦੀ ਵੀ ਸਿਫ਼ਤ ਕਰਨੀ ਬਣਦੀ ਆ 🙏, ਇਹ ਕਰਦੇ ਆ ਕਿਰਤ, ਵੰਡ ਕੇ ਛੱਕਣ ਦਾ ਸਿਧਾਂਤ ਆਪਾਂ ਨੂੰ ਵੀ ਅਪਨਾਉਣਾ ਚਾਹੀਦਾ, ਉਮੀਦ ਪੰਜਾਬ ਹਾਲੇ ਜਿਉਂਦਾ🙏🙏

    • @gsgs3680
      @gsgs3680 Před 3 lety

      Mere Bache di Meri help kro

  • @HarpalSingh-uv9ko
    @HarpalSingh-uv9ko Před 3 lety +12

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨ ਇਹਨਾਂ ਤੇ।

    • @samarpreetsingh3
      @samarpreetsingh3 Před 3 lety

      Veer ji tusi nd assi v help kr sakde ji,
      kuch kro himmat tusi v.....

  • @jaspaldhiman8644
    @jaspaldhiman8644 Před 3 lety +65

    ਸਰਪੰਚ ਸਾਬ ਪੈਨਸ਼ਨ ਲਵਾਂ ਦਿਓ ਇਨ੍ਹਾਂ ਦੀ

    • @rkavi53
      @rkavi53 Před 3 lety

      500 pension aa, ki bn jana bjurga da one ch

  • @harvinderkaur5318
    @harvinderkaur5318 Před 3 lety +41

    ਬਾਪੂ ਜੀ ਤੁਹਾਡੀ ਵਾਹੀ ਬਹੁਤ ਵਧੀਆਂ ਹੈ ਵਾਹਿਗੁਰੂ ਭਲੀ ਕਰਨ

  • @jindersingh2891
    @jindersingh2891 Před 3 lety +2

    ਬਾਪੂ ਜੀ ਦੀ ਗੱਲਾ ਸੁਣਕੇ ਰੋਣਾ ਆ ਗਿਆ ਵੀਰੇ

  • @KuldeepSingh-ce6ue
    @KuldeepSingh-ce6ue Před 3 lety +1

    🙏ਵਾਹਿਗੁਰੂ ਜੀ ਮਿਹਰਾਂ ਕਰਨ ਬਾਪੂ ਜੀ ਹੋਰਾਂ ਨੂੰ ਹਮੇਸਾਂ ਚੜਦੀਕਲਾ ਚ ਰੱਖਨ 🙏ਵਾਹਿਗੁਰੂ ਜੀ🙏

  • @HSsingh741
    @HSsingh741 Před 3 lety +118

    🙏ਬਾਪੂ ਜੀ ਤੁਹਾਡੀ ਹਿੰਮਤ ਨੂੰ ਸਲੂਟ ਹੈ । ਵਾਹਿਗੁਰੂ ਤੁਹਾਨੂੰ ਤੰਦਰੁਸਤੀ ਚੜ੍ਹਦੀਕਲਾ ਵਿੱਚ ਰੱਖੇ।।

  • @gurnamsingh8058
    @gurnamsingh8058 Před 3 lety +70

    ਮੈ ਵੀ ਬਲਦਾ ਨਾਲ ਆਪਣੇ ਪਿਤਾ ਨਾਲ 1970 ਤੋ 88 ਤੱਕ ਖੁਦ ਵਾਹੀ ਕੀਤੀ 1988 ਚ ਮੈਸੀ ਟਰੈਕਟਰ ਲਿਆ, ਹੁਣ ਉਮਰ 74 ਸਾਲ।

  • @balwinderbrar3739
    @balwinderbrar3739 Před 3 lety +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏❤️❤️❤️

  • @pardeeppandher4113
    @pardeeppandher4113 Před 3 lety +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਲਾ ਕਰੇ

  • @amarjeetsingh90
    @amarjeetsingh90 Před 3 lety +55

    ਪੱਤਰਕਾਰ y ਬਹੁਤ ਵਧੀਆ ਬੰਦਾ

  • @gorakhehra6939
    @gorakhehra6939 Před 3 lety +233

    ਅਸਲੀ ਜੱਟ ਦਾ ਹਾਲ ਵੇਖਲੋ ਤੇ ਗੀਤਾ ਵਿਚ ਕੀ ਕੁਝ ਦਿਖਾਈ ਜਾਦੇ ਨੇ

  • @preetinder8766
    @preetinder8766 Před 3 lety

    ਬਹੁਤ ਵਧੀਆ ਸਬਾਹ ਬਾਪੂ ਹੋਰਾਂ ਦਾ ਕਿਸੇ ਕਿਸਾਨ ਜਥੇਬੰਦੀਆਂ ਨੇ ਵੀ ਹਾਲ ਨਹੀ ਪੁੱਛਿਆ ਤੇ ਨਾ ਕਿਸੇ ਪ੍ਰਧਾਨ ਨੇ ਸਾਰ ਲਈ ਆ ਕਿ ਇਸ ਪਿੰਡ ਵਿੱਚ ਕੋਈ ਵੀ ਕਿਸਾਨ ਜੱਥੇਬੰਦੀਆਂ ਨਹੀ ਆ ।ਸਾਰੇ ਆਪਣਾ ਦੇਖਦੇ ਆ

  • @rrg...2265
    @rrg...2265 Před 3 lety

    ਸਰਕਾਰਾਂ ਨੇ ਦੇਸ ਖ਼ਾ ਲਿਆ .... ਸਾਡਾ.....ਪ੍ਰਮਾਤਮਾ ਮਿਹਰ ਕਰੇ

  • @dr.sukhdevsinghkhalsamakhu970

    ਪਿੰਡ ਦੇ ਸਰਪੰਚ ਨੇ ਇਕ ਵਾਰ ਵੀ ਬਾਪੂ ਦੇ ਹੱਕ ਵਿਚ ਆਵਾਜ਼ ਬੁਲੰਦ ਨਹੀ ਕੀਤੀ।ਇਹਨਾਂ ਬਾਰੇ ਪਿੰਡ ਦੇ ਸਰਪੰਚ ਨੂੰ ਸੋਚਣਾ ਬਣਦਾ ਹੈ।ਸਰਪੰਚ ਬਹੁਤ ਕੁਝ ਕਰ ਸਕਦੇ ਹਨ।

    • @JaspreetSingh-hd7os
      @JaspreetSingh-hd7os Před 3 lety +3

      ਸਰਪੰਚ ਤਾ ਕੁੱਤਾ ਲਗਦਾ

    • @sukhdevrao5699
      @sukhdevrao5699 Před 3 lety +2

      Sarpanch, murdabad Kisan morcha zindabaad

    • @tarsemguru2322
      @tarsemguru2322 Před 3 lety

      @@JaspreetSingh-hd7os 😂😂😂😂😂

    • @JaspreetSingh-hd7os
      @JaspreetSingh-hd7os Před 3 lety

      @@tarsemguru2322 ਤੇਰੇ ਦੰਦ ਨਿਕਲਦੇ ਨੇ ਮੈ ਕੋਈ ਯੋਕ ਸੁਣਾਇਆ

    • @binderali9115
      @binderali9115 Před 3 lety +2

      ਸਰਪੰਚ ਜਮੀਨ ਲੈਣ ਲਈ ਤਾ ਤਿਆਰ ਹੋਈਆਂ ਪਰ ਮਦਦ ਲਈ ਨਹੀ ਇਹ ਗਰੰਟੀ ਮੇਰੀ

  • @nirvairsingh6916
    @nirvairsingh6916 Před 3 lety +9

    ਇਹ ਹੈ ਸੱਚੀ ਕਿਰਤ ਵਾਹਿਗੁਰੂ ਜੀ ਇਨ੍ਹਾਂ ਬਜ਼ੁਰਗਾਂ ਨੂੰ ਤੰਦਰੁਸਤੀ ਰੱਖੀ ਚਾਲਦੇ ਫਿਰਦੇ ਹੀ ਲ਼ੈ ਜਾਈ

  • @GurjeetSingh-gy1dh
    @GurjeetSingh-gy1dh Před 3 lety

    ਪੱਤਰਕਾਰ ਵੀਰ ਦਾ ਧੰਨਵਾਦ
    ਬਾਪੂਆ ਦੀ ਫੋਟੋ ਕਿਸਾਨੀ ਸੰਘਰਸ਼ ਦੇ ਬੈਨਰ ਤੇ ਲੱਗਣੀ ਚਾਹੀਦੀ ਹੈ

  • @prabhjotsingh1831
    @prabhjotsingh1831 Před 3 lety

    ਬਿਲਕੁਲ ਸਹੀ ਗੱਲ ਹੈ ਤੁਹਾਡੀ , ਤੁਸੀਂ ਸਾਰੇ ਬਿਲਕੁਲ ਸੱਚ ਕਹਿ ਰਹੇ ਹੋ , ਲੋਕ ਫੁੱਕਰੇ ਸਿੰਗਰਾਂ ਨੂੰ ਇੰਨੇ ਮਹਿੰਗੇ - ਮਹਿੰਗੇ ਗਿਫਟ ਦਿੰਦੇ ਹਨ , ਉਨ੍ਹਾਂ ਕੋਲ ਤਾਂ ਪਹਿਲਾਂ ਹੀ ਬਹੁਤ ਕੁਝ ਹੁੰਦਾ ਹੈ , ਉਨ੍ਹਾਂ ਨੂੰ ਕਿਹੜਾ ਕਿਸੇ ਚੀਜ਼ ਦੀ ਘਾਟ ਹੁੰਦੀ ਹੈ , ਉਹ ਤਾਂ ਪੈਸੇ ਨਾਲ ਜੋ ਮਰਜ਼ੀ ਖਰੀਦ ਲੈਣ , ਗਿਫਟ ਦੇਣ ਨਾਲ ਕਿਹੜਾ ਕਿਸੇ ਦਾ ਨਾਮ ਇਤਿਹਾਸ ਵਿੱਚ ਲਿਖਿਆ ਜਾਣਾ , ਟਰੈਕਟਰਾਂ ਦੇ ਟੋਚਨ ਪਾ ਕੇ ਇੰਨਾ - ਇੰਨਾ ਡੀਜ਼ਲ ਫੂਕਦੇ ਹਨ , ਅਜਿਹਾ ਬਜ਼ੁਰਗਾਂ ਦੀ ਪੈਲੀ ਵਾਹ ਕੇ ਹੀ ਪੁੰਨ ਖੱਟ ਲਿਆ ਕਰਨ , ਨਾਲੇ ਇਨ੍ਹਾਂ ਬਜ਼ੁਰਗਾਂ ਤੋਂ ਅਸੀਸਾਂ ਮਿਲਣਗੀਆਂ , ਅਸੀਸਾਂ ਵਿੱਚ ਇੰਨੀ ਤਾਕਤ ਹੁੰਦੀ ਹੈ , ਮਾੜੇ ਬੰਦੇ ਦੇ ਲੇਖ ਵੀ ਚੰਗੇ ਕਰਮਾਂ ਵਿੱਚ ਬਦਲ ਜਾਂਦੇ ਹਨ ,

  • @gurmandeepsidhu2339
    @gurmandeepsidhu2339 Před 3 lety +72

    ਟੋਚਣਾਂ ਆਲ਼ੀ ਮੰਡੀਰ ਸ਼ਰਮ ਕਰ ਲੋ

  • @mr_mrs_sandhu_626
    @mr_mrs_sandhu_626 Před 3 lety +53

    ਹੁਣ ਮੈਨੂੰ ਕੁਝ ਲੋਕਾਂ ਗਲਤ ਬੋਲਣਾ ਕਿਉੰਕਿ ਗੱਲ ਏਦਾ ਦੀ ਏ ਜੋ ਲੋਕ ਫੁਕਰੇ ਸਿੱਧੂ ਵਰਗੇ ਖੱਚ ਬੰਦੇ ਨੂੰ ਏਨਾ ਵੱਡਾ ਟਰੈਕਟਰ ਦੇ ਸਕਦੇ ਨੂੰ ਫੇਰ ਏਨਾ ਗਰੀਬਾ ਦੀ ਮਦਦ ਕਿਉਂ ਨੀ ਕਰਦੇ ਏਨਾ ਨੂੰ ਟਰੈਕਟਰ ਦੇ ਨਹੀਂ ਸਕਦੇ ਤਾਂ ਘੱਟੋ ਘੱਟ ਏਨਾ ਦੀ ਜ਼ਮੀਨ ਹੀ ਵਾਹ ਬੀਜ ਦੇਹਆ ਕਰਨ ਯਾਰ ਵਿਚਰੇ ਬਜ਼ੁਰਗ ਕਿੰਨੀ ਮੇਹਨਤ ਕਰਨ ਲੱਗੇ ਨੇ ਮੇਰੇ ਵੀਰ ਮਦਦ ਕਰਿਓ ਏਨਾ ਦੀ ਮੈ ਇਸ ਕਾਬਿਲ ਨਹੀਂ ਕੇ ਏਨਾ ਦੀ ਮਦਦ ਕਰ ਸਕਾ

    • @factsthatyoudontknow5770
      @factsthatyoudontknow5770 Před 3 lety

      Bai sidhu kedro a gea vich ue bus,

    • @sher3476
      @sher3476 Před 3 lety +1

      sidhu to kato bund machi jandi a teri kise nu changa dasan layi sidhu nu mada bolna jaruri ni

    • @romanbrar3218
      @romanbrar3218 Před 3 lety

      Pta ni kyu loka nu sidhu dis da
      Te badal Captain jo sara Punjab lutt k kha ge ohna bare ni bolde

    • @jattinmood9650
      @jattinmood9650 Před 3 lety

      Sadhu de chanche

  • @boharsingh7725
    @boharsingh7725 Před 3 lety +2

    ਵਾਹਿਗੁਰੂ ਕਿਸੇ ਨੂੰ ਵੀ ਗਰੀਬੀ ਨਾ ਦੇਵੇ ਵਾਹਿਗੁਰੂ ਬਾਪੂਆ ਤੇ ਮੇਹਰ ਭਰਿਆ ਰੱਥ ਰੱਖਣ👏👏👏
    ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯
    🙏🙏🙏🙏🙏
    ਸਰਕਾਰਾਂ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @rbrar9968
    @rbrar9968 Před 3 lety +4

    ਬਾਬਿਆ ਨੂੰ ਦੇਖ ਕੇ ਅੈਵੇ ਲਗਦਾ ਜਿਵੇਂ ਧਰਤੀ ਤੇ ਆ ਕੇ ਰੱਬ ਖੇਤ ਵਾਹੁਣ ਲੱਗ ਪਿਆ ਹੋਵੇ..!!

  • @amanpreetkaur1551
    @amanpreetkaur1551 Před 3 lety +6

    ਸਿੱਧੀ ਮਦਦ ਕੀਤੀ ਜਾਏ ਤਾ ਬਹੁਤ ਵਧੀਆ ਆ,, ਕਿਸੇ ਅੱਗੇ ਹੱਥ ਫੈਲਾਉਣ ਨਾਲੋ ਬਾਪੂ ਜੀ ਹੁਨਾ ਨੇ ਮਹਿਨਤ ਕਰਨੀ ਸਹੀ ਸਮਝੀ ,ਜੋ ਕਿ ਸਹੀ ਵੀ ਆ, ਪਰ ਸੱਚੀ ਬਾਪੂ ਜੀ ਹੁਨਾ ਦੀ ਮਦਦ ਸਿੱਧੀ ਕਰਨੀ ਚਾਹੀਦੀਆ 🙏 ਵਾਹਿਗੁਰੂ ਜੀ ਸਭ ਨੂੰ ਬਾਪੂ ਜੀ ਹੁਨਾ ਵਰਗਾ ਹੋਸਲਾ ਤੇ ਸਬਰ ਦੇਣ 🙏 ਵਾਹਿਗੁਰੂ ਜੀ 🙏

  • @sukdavsingh862
    @sukdavsingh862 Před 3 lety +12

    ਦਿਲੋਂ ਸਲੂਟ ਏ ਇਹੋ ਜਿਹੇ ਪੱਤਰਕਾਰ ਵੀਰ ਦਾ ਜਿਸਨੇ ਇਹੋ ਜਿਹੇ ਰਬ ਦੇ ਸੱਚੇ ਸੁੱਚੇ ਕਿਸਾਨ ਵੀਰਾਂ ਦੇ ਦਰਸ਼ਨ ਕਰਵਾਏ

  • @user-yt1me4vt6j
    @user-yt1me4vt6j Před 2 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ 🙏🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏 ਧਨ ਗੁਰੂ ਨਾਨਕ ਦੇਵ ਜੀ 🙏🙏🙏🙏

  • @gurmitsinghgurmitbhullar9121

    ਬਹੁਤ ਵਧੀਆ ਬਾਪੂ ਜੀ ਰੱਬ ਮੇਹਰ ਰੱਖੇ ਤਰੱਕੀਆਂ ਬੱਖਸੇ

  • @gurlabhsra1998
    @gurlabhsra1998 Před 3 lety +54

    ਰੱਬ ਦੇ ਦਰਸ਼ਨ ਹੋ ਗਏ ਬਾਪੂ ਜੀ ਹੋਰਾਂ ਨੂੰ ਦੇਖ ਕੇ

  • @user-vb4sj3zb2g
    @user-vb4sj3zb2g Před 3 lety +54

    ਵਾਹਿਗੁਰੂ ਜੀ ਮੇਹਰ ਕਰਿਓ ਕਿਸਾਨਾ ਤੇ

  • @GursewakSingh-ds9xs
    @GursewakSingh-ds9xs Před 3 lety

    ਬਾਪੂ ਜੀ ਚੜਦੀ ਕਲਾ ਵਿਚ ਰਹਿਣ🙏🏻🙏🏻🙏🏻🙏🏻🙏🏻🙏🏻🙏🏻

  • @Deep_khattda
    @Deep_khattda Před 3 lety +2

    ਵਾਹਿਗੁਰੂ ਜੀ ਬਾਬਾ ਜੀ ਨੂੰ ਚੜਦੀ ਕਲਾ ਬਕਸ਼ੇ🙏🙏

  • @gurvindersinghbawasran3336
    @gurvindersinghbawasran3336 Před 3 lety +45

    ਅੱਜ ਦੇਖਦੇ ਆ ਇਹਨਾ ਕਿਸਾਨਾਂ ਲਈ ਕੌਈ ਕੀ ਕਾਰਦਾ,,,,, ਕਿੱਸੇ ਨੇ ਟਿਕਤੋਕ ਬਣਾਇਆ ਉਸ ਲਈ ਸਾਡੇ ਬਾਬਿਆਂ ਨੇ ਕੋਠੀ ਬਣਾ ਦਿੱਤੀ,,, ਕਿੱਸੇ ਨੇ ਕਹਿ ਦਿੱਤਾ ਮੈ ਅਪਣੇ ਬਾਪੂ ਦਾਂ ਆਪ੍ਰੇਸ਼ਨ ਕਰਵਾਉਣਾ, ਬੱਚਾ ਕਹਿੰਦਾ ਮੈ 15 ਰੁਪਏ ਦਿਹਾੜੀ ਕਰਦਾ,,, ਉਸ ਬੱਚੇ ਲਈ ਵੀ ਬਹੂਤ ਸੇਵਾ ਵਾਲੇ ਆ ਗਏ,, ਇਹ ਵੀ ਤਾਂ ਵੱਡੀ ਉਮਰ ਦੇ ਕਿਸਾਨ ਹਨ, ਦੇਖਦੇ ਆ ਇਹਨਾ ਦੀ ਕੌਣ ਮੱਦਤ ਕਾਰਦਾ 🙏🙏

  • @sukdavsingh862
    @sukdavsingh862 Před 3 lety +22

    ਮੇਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਬੇਨਤੀ ਹੈ ਕਿ ਇਹੋ ਜਿਹੇ ਕਿਸਾਨ ਭਰਾਵਾਂ ਦੀ ਮੱਦਦ ਜਰੂਰ ਕਰਨੀ ਚਾਹੀਦੀ ਹੈ ।

  • @shamshersidhu7273
    @shamshersidhu7273 Před rokem

    ਬਾਪੂ ਨਾਨਕ ਜੀ ਕਰਯੋ ਕਿਰਪਾ। ਬਾਪੂ ਨਾਨਕ ਜੀ ਤਰੱਕੀ ਦਿਓ ਬਾਪੂ ਜੀ ਹੁਰਾਂ ਨੂੰ🙏

  • @vaidmakhansinghdeol8270

    ਇਹ ਬਾਬੇ ਨਾਨਕ ਵਾਲੀ ਖੇਤੀ ਐ ਵੀਰ ਜੀ ਮਿਹਨਤ ਨਾਲ ਕੀਤੀ ਗਈ ਸੱਚੀ ਸੁੱਚੀ ਕਮਾਈ ਹੈ ਜੀ ਪਰਮਾਤਮਾ ਇਹਨਾ ਬਜੁਰਗਾਂ ਤੇ ਮਿਹਰ ਭਰਿਆ ਹੱਥ ਰੱਖੇ ਜਿਹਨਾਂ ਨੇ ਸਾਡੇ ਪੁਰਾਣੇ ਵਿਰਸੇ ਨੂੰ ਸੰਭਾਲ ਕੇ ਰੱਖਿਐ । ਜਿਹੜੇ ਬੰਦੇ ਨੂੰ ਨੀਦ ਨਹੀਂ ਆਉਂਦੀ ਉਹ ਇਹਨਾ ਦੇ ਘਰੋਂ ਰੋਟੀ ਖਾ ਲਵੇ ਉਹਨੂੰ ਦਵਾਈ ਲੈਣ ਦੀ ਲੋੜ ਨਹੀਂ ਪਰ ਇਹਨਾ ਦੀ ਮਦਦ ਜਰੂਰ ਕਰੇ ।

  • @hartejsingh2368
    @hartejsingh2368 Před 3 lety +31

    ਅਸਲ ਭਗਤੀ ਇਹਨਾਂ ਕਿਸਾਨਾਂ ਦੀ ਆ ਰਬ ਤਦਰੁਸਤੀ ਦੇਵੈ

  • @user-mz3hw1tq8v
    @user-mz3hw1tq8v Před 3 lety +76

    ਸਾਰਾ ਕੁਝ ਐਨ ਆਰ ਆਈ ਵੀਰ ਕਰਨਗੇ,,, ਸੰਸਾਰ ਦੇ ਲੋਕਾਂ ਦਾ ਕੋਈ ਫਰਜ ਨਹੀਂ ਹੈ,,
    ਇੱਕ ਇੱਕ ਮੁੱਠੀ ਕਰਕੇ ਵੀ ਖੂਹ ਭਰ ਜਾਦਾ ਹੈ

  • @sandhusaab624
    @sandhusaab624 Před rokem

    ਇਹ ਨੇ ਮੇਰੇ ਪੰਜਾਬ ਦੇ ਸਹੀ ਅੰਨ ਦਾਤਾ ਬਾਪੂ ਹੋਰਾ ਦੇ ਸਰੀਰ ਤੇ ਬਾਬੇ ਨਾਨਕ ਜੀ ਦੀ ਕਿਰਪਾ ਏ,,, ਕਈ ਤਾ ਇਸ ੳੁਮਰ ਵਿਚ ਮੂਤਨ ਨੂ ਵੀ ਤਰਸਦੇ ਆ,,, ਵਾਹਿਗੁਰੂ ਭਲਾ ਕਰੇ

  • @BaljitSingh-ko1xy
    @BaljitSingh-ko1xy Před 3 lety

    ਵਾਹਿਗੁਰੂ ਜੀ ਸਾਡੇ ਕਿਰਤੀ ਕਿਸਾਨ ਵੀਰਾਂ ਨੂੰ ਬਖਸ਼ਣ ਜੀ ਸਾਡੇ ਸਭ ਦੇ ਬਾਬਾ ਨਾਨਕ ਜੀ ਸਾਨੂੰ ਹੱਥੀਂ ਵਾਹ ਕੇ ਸਿਖਾ ਗਏ ਜੀ

  • @deepkang5081
    @deepkang5081 Před 3 lety +11

    ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਮਿਹਰ ਭਰਿਆ ਹੱਥ ਰੱਖਣਾ ਜੀ, ਬਾਪੂ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣਾ ਜੀ

  • @gurlalsinghjawanda7699
    @gurlalsinghjawanda7699 Před 3 lety +11

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ ਬਾਬਿਆਂ ਜੀ ਨੂੰ

  • @jaswindernbbardar5800
    @jaswindernbbardar5800 Před 3 lety +2

    ਧੰਨੇ ਭਗਤ ਦੇ ਰੂਪ ਨੇ ਦੋਨੋ ਬਾਪੂ ਹੋਰੀਂ

  • @avtarsingh1943
    @avtarsingh1943 Před 3 lety +43

    ਵਾਹਿਗੁਰੂ ਮਿਹਰ ਕਰੇ ਜੀ ਸਾਨੂੰ ਸਭ ਨੂੰ ਰਲ ਮਿਲ ਕੇ ਜਰੂਰ ਮਦਦ ਕਰਨੀ ਚਾਹੀਦੀ ਹੈ

  • @manjeetsinghpawar1383
    @manjeetsinghpawar1383 Před 3 lety +15

    ਵਾਹਿਗੁਰੂ ਕਿਰਪਾ ਕਰੇ ਇਸ ਪਰਿਵਾਰ ਤੇ ਬਾਪੂ ਜੀ ਚੜ੍ਹਦੀ ਕਲਾ ਵਿੱਚ ਰਹਿਣ 🙏🙏🙏

  • @rohitsandhu3113
    @rohitsandhu3113 Před 3 lety +1

    ਵਾਹਿਗੁਰੂ ਜੀ ਇਸ ਬਾਪੂਆਂ ਤੇ ਆਂਵਦੀ ਕਿਰਪਾ ਬਣੀਂ ਰੱਖੀਂ ਜੀ 🙏🙏🙏🙏🙏

  • @azadpanjaabsingh8536
    @azadpanjaabsingh8536 Před 3 lety

    ਬਾਪੂ ਜੀ ਸਿਰ ਨਿਵਾ ਕਰਕੇ ਤਾਡਾ ਦਿੱਲ ਤੋਂ ਸਤਿਕਾਰ ਕਰਦਾ ਹਾਂ। ਇਹ ਹਨ ਅਸਲੀ ਕਿਸਾਨ ਦਿੱਲ ਦੇ ਸਾਫ਼ ਕਿ ਕਹਾ ਬਾਪੂ ਜੀ ਤਾਡੇ ਬਾਰੇ ਤਾਡਾ ਬੱਚਾ। ਵੀਰੋ NRI ਜਿੰਨੇ ਵੀ ਨੇ ਹੱਥ ਜੋੜ ਕੇ ਬੇਣਤੀ ਹੈਲਪ ਕਰਦੋ ਆਪ ਜਾਕੇ 😢😢🙏

  • @sakinderboparai3046
    @sakinderboparai3046 Před 3 lety +143

    ਕੲੀਅਾਂ ਦਾ ਸੌਕ ਹੈ ਡਿਸਲਾੲੀਕ ਕਰਨਾਂ । ਭਾਵੇਂ ਕਿੰਨੀ ਵੀ ਵਧੀਅਾ ਵੀਡੀਓ ਹੋਵੇ ।

  • @majorsingh1285
    @majorsingh1285 Před 3 lety +76

    ਮੈਨੂੰ ਮੇਰਾ ਨਾਨਾ ਯਾਦ ਆ ਗਿਆ ੳਹ ਵੀ ਬਾਲਦਾ ਨਾਲ ਖੇਤੀ ਕਰਦਾ ਹੁੰਦਾ ਸੀ , ੳਸ ਕੋਲ ਤੇਵੀਆ ਵੀ ਸੀ , ਮੈ ਆਪਣੇ ਦਾਦੇ ਨਾਲ ਲੜ ਕਿ ਟਰੇਕਟਰ ਨਾਲ ਵਾਹੁਣ ਗਿਆ , ਦਾਦਾ ਮੈਨੂੰ ਬਹੁਤ ਪਿਆਰ ਕਰਦਾ ਸੀ ਤਾ ੳਹ ਮੇਰੇ ਨਾਲ ਵਾਹਣ ਗਿਆ

  • @dilipbade6145
    @dilipbade6145 Před 3 lety

    सलाम है ईनकी ईमानदारी को. जयहिंद.

  • @prabhgunart9914
    @prabhgunart9914 Před 3 lety

    ਵਾਹਿਗੁਰੂ ਜੀ ਮਿਹਰ ਕਰਿਓ ਇਹਨਾਂ ਤੇ ਜ਼ਿੰਦਗੀ ਦਾਅ ਤੇ ਲਗਾ ਤੀ ਵਿਆਹ ਵੀ ਨਹੀਂ ਕਰਾਇਆ ਵਿਰਸਾ ਸੰਭਾਲੀ ਬੈਠੇ ਹਨ ,ੳਸ ਯੁੱਗ ਵਿਚ ਜਿੱਥੇ ਅਵਲ ਦਰਜੇ ਦਾ ਸਾਜ਼ੋ ਸਾਮਾਨ ਤਿਆਰ ਪਿਆ ਤੇ ਇਹ ਬਾਪੂ ਜੀ ਬਲਦਾਂ ਨਾਲ ਖੇਤੀ ਕਰ ਰਹੇ ਹਨ ਗਲ ਕਰਨੀ ਹੀ ਸੋਖੀ ਹੈ ਪਰ ਮਿਹਨਤ ਕਰਨੀ ਬਹੁਤ ਔਖੀ ਹੈ ਜੋ ਇਹ ਬਜ਼ੁਰਗ ਕਰ ਰਹੇ ਹਨ ,ਬਲਦਾਂ ਨਾਲ ਖੇਤੀ ਅਜ ਦੇ ਦੌਰ ਵਿੱਚ ਹੋਰ ਕੋਈ ਨਹੀਂ ਕਰ ਸਕਦਾ,ਅਜ ਦੇ ਦੌਰ ਵਿੱਚ ਪੁਰਾਣੇ ਸੰਦ ਚਲਾਉਣੇ ਤਾਂ ਦੂਰ ਅਸੀਂ ਦੀਵਾਰਾਂ ਦੇ ਸ਼ਿੰਗਾਰ ਬਣਾ ਲਏ ਨੇ

  • @hardamsingh3620
    @hardamsingh3620 Před 3 lety +19

    ਵਾਹਿਗੁਰੂ ਬਾਪੂ ਜੀ ਨੂੰ ਸਦਾ ਚੜਦੀ ਕਲਾ ਚ ਰੱਖਣ

  • @sarbjitsingh990
    @sarbjitsingh990 Před 3 lety +67

    ਰਬ ਦੇ ਬੰਦੇ ਸੱਚੇ ਸੁੱਚੇ ਦਿਲੋ ਸਲੂਟ ਇਹਨਾ ਕਿਸਾਨਾ ਨੂੰ ।

  • @KulwantSingh-qb4ij
    @KulwantSingh-qb4ij Před 3 lety +2

    ਵਾਹਿਗੁਰੂ ਜੀ ਮਿਹਰ ਕਰਨ

  • @rrjjuu1309
    @rrjjuu1309 Před 3 lety +1

    Dhan dhan dhan dhan bapu ji🙏🙏🙏🙏

  • @NarinderKaur-zq6zx
    @NarinderKaur-zq6zx Před 3 lety +6

    ਵਾਹਿਗੁਰੂ ਜੀ ਮਿਹਰ ਕਰਿਉ ਬਾਪੂ ਜੀ ਹੁਰਾਂ ਤੇ ਤੰਦਰੁਸਤੀ ਬਖਸਿਉ ਜੀ🙏🙏🙏🙏🙏

  • @rajdipkaur1192
    @rajdipkaur1192 Před 3 lety +14

    ਮੇਰੇ ਭਾਪਾ ਜੀ ਅਤੇ ਤਾਇਆ ਜੀ ਇਸ ਤਰਾਂ ਖੇਤੀ ਕਰਦੇ ਸੀ 55-65ਸਾਲ ਦਾ ਜੋੜੀ 1987ਚ ਬਾਪੂ ਕਨੈਡਾ ਆਇਆ 57 ਸਾਲ ਦੀ ਉਮਰ ਚ. ਅੱਜ ਇਹਨਾਂ ਭਰਾਵਾਂ ਨਚ ਅਸਲੀ ਕਿਰਤੀਆਂ ਦੀ ਮੂਰਤ ਦਿਸੀ ਜੀ... ਇਹਨਾਂ ਦੇ ਬਲਦ ਦੇਖ ਬਾਪੂ ਦੇ ਘਰ ਬੱਝੇ ਬਲਦ ਵੀ ਯਾਦ ਆਏ.. ਬਲਦ ਵੀ ਦੁੱਖ ਸੁੱਖ ਸਮਝਦੇ ਸੀ... ਜੁਗ ਜੁਗ ਜੀਓ ਬਾਪੂ ਜੀ.... ਢਡਲੀ ਵਰਗੇ ਨੂੰ ਸੰਗਰੂਰ ਚ ਕਰੋੜੀ ਬਣਾਉਣ ਵਾਲਿਓ ਕਿਰਤੀਆਂ ਦੀ ਮੱਦਦ ਕਰੋ... ਕੌਮ ਦੇ ਵਾਰਿਸੋ

  • @drsatnamgill3854
    @drsatnamgill3854 Před 3 lety

    ਤੁਹਾਨੂੰ ਕੋਟੀ ਕੋਟੀ ਪ੍ਰਣਾਮ ਬਾਪੂ ਜੀ

  • @shamshersinghchabrewal9642

    ਸਲਾਮ 👏 ਏ ਦੋਨੋ ਬਜੁਰਗਾਂ ਨੂੰ ਦਿਲ ਤੋਂ ਜਿਹੜੇ ਹਲੇ ਵੀ ਬਲਦਾਂ ਨਾਲ ਖੇਤੀ ਕਰਦੇ ਹਨ। ਇਕ ਗੱਲ ਹੋਰ ਆਪਸੀ ਪਿਆਰ ਦੋਨਾਂ ਭਰਾਵਾਂ ਦਾ ਇਹ ਵੀ ਅੱਜ ਕੱਲ ਬਹੁਤ ਘੱਟ ਦੇਖਣ ਨੂੰ ਮਿਲਦਾ ਏ ਉਹ ਵੀ ਅੱਜ ਦੇ ਸਮੇਂ ਵਿਚ ਕਈ ਥਾਵਾਂ ਤੇ ਭਰਾ ਇਕ ਦੂਜੇ ਦੀ ਜਾਨ ਦੇ ਦੁਸ਼ਮਣ ਬਣੇ ਫਿਰਦੇ ਹਨ। ਬਜੁਰਗਾਂ ਨੇ ਪੁਰਾਣਾ ਵਿਰਸਾ ਸਾਂਭਿਆ ਹੋਇਆ ਏ। ਸਲਾਮ ਏ ਦੋਨਾਂ ਬਾਬਿਆਂ ਨੂੰ। 🌹

  • @jasmansinghchahal4301
    @jasmansinghchahal4301 Před 3 lety +308

    ਪਿੰਡ ਵਾਲਿਓ - ਮੱਦਦ ਕਰਦੋਂ ਗਰੀਬਾ ਦੀ ਬਹੁਤ ਟਰੈਕਟਰ ਨੇ

    • @gurjeetsingh3366
      @gurjeetsingh3366 Před 3 lety

      A look bas hwa tarktar video bna laihdeaa kise di help ni kr sakde

    • @tejveergill8189
      @tejveergill8189 Před 3 lety +11

      👇👇👇👇👇
      *ਸੇਵ ਕਰੀ ਇਨ ਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀਕੋ।*
      *ਦਾਨ ਦਯੋ ਇਨ ਹੀ ਕੋ ਭਲੋ ਅਰੁ ਆਨ ਕੋ ਦਾਨ ਨਾ ਲਾਗਤ ਨੀਕੋ*
      *ਆਗੈ ਫਲੈ ਇਨ ਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ*
      *ਮੋ ਗ੍ਰਿਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਬ ਇਨਹੀਂ ਕੋ*
      *(ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ)*

    • @amritjohal3887
      @amritjohal3887 Před 3 lety +2

      Bai sehmat aa mai v ehi sochi jna v pind loka wach jamir e hni yr

    • @Sstradingacademypatiala
      @Sstradingacademypatiala Před 3 lety

      @@tejveergill8189 ਵਾਹਿਗੁਰੂ। ਕਿਰਪਾ ਸਤਗੁਰਾਂ ਦੀ ਤੁਹਾਡੇ ਤੇ। ਜੋ ਇਹ ਪੰਕਤੀਆਂ ਕੰਠ ਹਨ