ਹੁਣ ਹਰ ਬੰਦਾ ਘਰ ਵਾਸਤੇ ਪਿਆਜ਼ ਤਿਆਰ ਕਰੂਗਾ।ਬਿਨਾਂ ਗੋਡੀਂ ਦੇ ,ਗੰਢੇ ਹੋਣਗੇ ਟੌਪ ਦੇ। Onion🧅farming on mulching

Sdílet
Vložit
  • čas přidán 9. 09. 2024
  • ਹੁਣ ਹਰ ਬੰਦਾ ਘਰ ਵਾਸਤੇ ਪਿਆਜ਼ ਤਿਆਰ ਕਰੂਗਾ।ਬਿਨਾਂ ਗੋਡੀਂ ਦੇ ,ਗੰਢੇ ਹੋਣਗੇ ਟੌਪ ਦੇ। Onion🧅farming on mulching
    ‪@young__farmer‬

Komentáře • 53

  • @jagrajsandhu8421
    @jagrajsandhu8421 Před 25 dny +2

    ਬਹੁਤ ਵਧੀਆ ਤਰੀਕੇ ਨਾਲ ਪਿਆਜ਼ ਦੀ ਖੇਤੀ ਕਰਨ ਲਈ ਜਾਣਕਾਰੀ ਦਿੱਤੀ ਜੀ ਵੀਰ ਜੀ 🙏

  • @HarpalSingh-zi9te
    @HarpalSingh-zi9te Před 5 měsíci +7

    Waheguru ji 🙏

  • @gunwantkaur8244
    @gunwantkaur8244 Před 5 měsíci +18

    ਵੀਰ ਜੀ ਇਹ ਵੀ ਦੱਸੋ ਕਿ ਪਿਆਜ਼ ਦੀ ਪਨੀਰੀ ਆਪ ਕਿਸ ਤਰ੍ਹਾਂ ਤਿਆਰ ਕਰਨੀ ਹੈ, ਕਿਸ ਮਹੀਨੇ ਲਾਉਣੀ ਚਾਹੀਦੀ ਹੈ ਅਤੇ ਜਮੀਨ ਕਿਸ ਤਰ੍ਹਾਂ ਤਿਆਰ ਕਰਨੀ ਹੈ ਤਾਂ ਜੋ ਵਧੀਆ ਉਪਜ ਪ੍ਰਾਪਤ ਹੋ ਸਕੇ ਅਤੇ ਇਹ ਵੀ ਦੱਸੋ ਕਿ ਹਰੇ ਪਿਆਜ਼ ਤੋਂ ਬਿਨਾਂ ਇਸ ਵਿਧੀ ਨਾਲ ਦੂਜੇ(ਲਾਲ ) ਪਿਆਜ ਵੀ ਹੋ ਸਕਦੇ ਹਨ

    • @young__farmer
      @young__farmer  Před 5 měsíci +3

      czcams.com/video/XNl4gs3U0so/video.htmlsi=CpVkPG7PWQ7051Gg
      ਇਹ ਵੀਡਿਓ ਦੇਖੋ ਜੀ ,,ਪਿਆਜ਼ ਦੀ ਪਨੀਰੀ ਬਾਰੇ

  • @user-nf8pj4kl5n
    @user-nf8pj4kl5n Před 4 měsíci +2

    Very informative video sir thanks 😊 waheguru ji mehar Karn ji

  • @farmergirl423
    @farmergirl423 Před 3 měsíci +3

    Good idea

  • @harvindersingh1288
    @harvindersingh1288 Před 27 dny +6

    ਵੀਰ ਜੀ, ਪਲਾਸਟਿਕ ਵਾਲੀ ਮਲਚਿੰਗ ਨੂੰ ਖਾਦ ਕਿਵੇਂ ਪਾਉਂਦੇ ਹੋ?

    • @young__farmer
      @young__farmer  Před 25 dny

      @@harvindersingh1288 ਸਹੀ ਤਰੀਕਾ ਤਾਂ ਡਰਿਪ ਇਰੀਗੇਸ਼ਨ ਹੈ ,,,ਜੇ ਥੋੜੀ ਜਗਾ ਹੈ ਫਿਰ ਅੱਧੀ ਖਾਦ ਵੱਟਾਂ ਬਣਾਉਣ ਵੇਲੇ ਪਾ ਦਿਓ ,ਬਾਈ ਖੇਲਾਂ ਚ ਪਾਕੇ ਪਾਣੀ ਦਿਓ

  • @bakhshishaatma-zn7sv
    @bakhshishaatma-zn7sv Před 24 dny

    ਵਾਹਿਗੁਰੂ ਸਤਿਨਾਮ ਸਤਿਗੁਰੂਆ ਸਾਹਿਬਾਨਾਂ ਪਾਤਸ਼ਾਹੀਆਂ ਮਹਾਰਾਜ ਜੀ

  • @JasdeepKaur-sp5yw
    @JasdeepKaur-sp5yw Před 3 měsíci +2

    ❤❤

  • @ParmjitSingh-nu1nu
    @ParmjitSingh-nu1nu Před 5 měsíci +2

    Good

  • @KulwantkourKulwant
    @KulwantkourKulwant Před 5 měsíci +1

    Good job 🎉🎉

  • @farmergirl423
    @farmergirl423 Před 3 měsíci +1

    Nyc video

  • @Paramjitsingh-to2pc
    @Paramjitsingh-to2pc Před 4 měsíci +1

    👌🏻👌🏻

  • @JagtarSingh-fh1xz
    @JagtarSingh-fh1xz Před 5 měsíci +6

    ਤੂੜੀ ਆਂਵਦਾ ਸਸਤਾ ਤੇ ਆਸਾਨ ਹੱਲ ਆ ਜੀ ਕੋਈ ਬਿਮਾਰੀ ਨੀ ਨਾਲੇ ਖਾਦ ਦਾ ਕੰਮ ਕਰਦੀ ਐ

    • @young__farmer
      @young__farmer  Před 5 měsíci +2

      ਤੂੜੀ ਚ ਮੁਰਕ ਤੇ ਨਦੀਨ ਨਿਕਲ ਆਉਂਦੇ ਬਾਈ,, ਨਾਈਟ੍ਰੋਜਨ ਵੀ ਖਿੱਚਦੀ ਜ਼ਮੀਨ ਤੋਂ ਗਲਣ ਵਾਸਤੇ

  • @merepindmerekhet
    @merepindmerekhet Před 5 měsíci +5

    Good job ❤

  • @JasdeepKaur-sp5yw
    @JasdeepKaur-sp5yw Před 3 měsíci +2

    Very informative videos ❤👌👌👌

  • @apnikheti6935
    @apnikheti6935 Před 5 měsíci +2

    ❤❤❤❤👏👏👏👏❤️✌️❤️

  • @learningpunjabi
    @learningpunjabi Před měsícem +2

    ਅਸੀਂ ਕੈਨੇਡਾ ਵਿਚ ਲਸਣ ਵੀ ਇਸ ਤਰਾਂ ਹੀ ਲਾਈ ਸੀ, ਰਸ਼ੀਅਨ ਸੀ।

  • @learningpunjabi
    @learningpunjabi Před měsícem +1

    ਅਸ

  • @mohitkulria
    @mohitkulria Před 5 měsíci +4

    वीरें मुरक malching आरे लिफ़ाफ़े विचओ वी निकल आऊंदी हैं
    Murak दा कोई हल नही
    पर malching Murak तो अलावा बाकि सारे नदिन नु कन्ट्रोल कर laindi है

    • @jagseerchahaljag687
      @jagseerchahaljag687 Před 5 měsíci +4

      ਕਹਿੰਦੇ ਤਾਂਬੇ ਦੇ ਖੁਰਪੇ ਨਾਲ ਮੁਰਕ ਖ਼ਤਮ ਹੋ ਜਾਂਦੀ ਐ। ਤਜ਼ਰਬਾ ਕਰਕੇ ਵੇਖੋ ਬਾਈ। ਧੰਨਵਾਦ ਜੀ

    • @mohitkulria
      @mohitkulria Před 5 měsíci +3

      @@jagseerchahaljag687
      हा सुनया ता मैं वी है
      Crop information आरे pargat वीर दी कोई वीडियो विच सुनया सी
      पर तजुर्बा किवे होवे
      ਕਿੱਥੇ मिलदे है आजकल तांबे दे खुरपे

    • @jagseerchahaljag687
      @jagseerchahaljag687 Před 5 měsíci +2

      @@mohitkulria ਆਮ ਲੋਹੇ ਦੇ ਖੁਰਪੇ ਦੇ ਅੱਗੇ ਤਾਂਬੇ ਦੀ ਪੱਤੀ ਵੈਲਿਡ ਕਰਵਾ ਲਵੋ ਬਾਈ।

  • @gursewaksingh5821
    @gursewaksingh5821 Před 2 měsíci +1

    ਬਾਈ ਜੀ ਪਾਕਿਸਤਾਨ ਵਿਚ ਹਜ਼ਾਰਾਂ ਏਕੜ ਇਸ ਤਰਾਂ ਮਲਚਿੰਗ ਲਫਾਫੇ ਦੀ ਕਰਕੇ ਲਾਉਂਦੇ ਆ ਤੇ ਡਰਿਪ ਸਿਸਟਮ ਨਹੀਂ ਲਾਉਂਦੇ ਪਾਣੀ ਖੇਲਾਂ ਵਿਚ ਈ ਲਾਊਂਦੇ ਆ

  • @GurjantSinghpilot
    @GurjantSinghpilot Před 5 měsíci +1

    Veer ji malching ki huda dasio Rab rakha

  • @user-me2mm3wp2p
    @user-me2mm3wp2p Před 5 měsíci +2

    Ni se bro

  • @preetbatti8931
    @preetbatti8931 Před 5 měsíci +5

    ਵੀਰ ਜੀ ਮਲਚਿੰਗ ਵਾਲ਼ਾ ਲਫਾਫਾ ਕਿੱਥੋਂ ਮਿਲੂ ਜੀ

    • @gurdeepgogi5951
      @gurdeepgogi5951 Před 5 měsíci +3

      ਬਾਈ ਜੋ ਕਾਗਜ਼ ਪਾਉਨੇ ਆ ਜੋ ਸਿਆਲ਼ ਵਿੱਚ ਪਾਉਨੇ ਆ , ਸਬਜ਼ੀ ਤੇ ਉਸ ਵਿੱਚ ਗਲ਼ੀਆਂ ਕੱਢ ਲਿਓ।ਜੇ ਸਪੈਸ਼ਲ ਲਿਆਉਣਾ ਤਾਂ ਉੱਪਰੋਂ ਬਲੈਕ ਕਲਰ ਦਾ ਸਪੈਸ਼ਲ ਮਲਚਿੰਗ ਕਾਗਜ਼ ਮਿਲਦਾ ਐ।

    • @parminderthind6653
      @parminderthind6653 Před 29 dny

      2000 per roll

  • @gurvailsingh3849
    @gurvailsingh3849 Před 3 měsíci +1

    ਵੀਰ ਜੀ ਪਾਣੀ ਕਿੰਨੀ ਵਾਰ ਲਾਣਾ ਜੀ

  • @raspindersingh4132
    @raspindersingh4132 Před 5 měsíci +1

    ਪਲਾਸਟਿਕ ਦੀ mulch ਜ਼ਮੀਨ ਲਈ ਚੰਗੀ ਨੀ.....ਪਰਾਲੀ ਦੀ mulching ਠੀਕ ਹੈ

    • @young__farmer
      @young__farmer  Před 25 dny

      @@raspindersingh4132 ਪਿਆਜ਼ ਚ ਪਰਾਲੀ ਵਾਲੀ ਮਲਚ ਕਾਮਯਾਬ ਨਹੀ

  • @Avtar-xu1dd
    @Avtar-xu1dd Před 5 měsíci +2

    ਬੀਜ ਦੀ ਕਿਸਮ ਕਿਹੜੀ ਹੈ ਜੀ ਬਾਈ ਜੀ ਜ਼ਰੂਰ ਦੱਸੋ

  • @harvindersingh1288
    @harvindersingh1288 Před 25 dny +1

    ਪੁੱਛੇ ਗਏ ਸਵਾਲ ਦਾ ਜਵਾਬ ਵੀ ਦੇ ਦਿਆ ਕਰੋ ਜਾਂ ਐਵੇਂ ਹੀ ਵੀਡੀਓ ਪਾ ਦਿੰਦੇ ਹੋ?

    • @young__farmer
      @young__farmer  Před 25 dny

      @@harvindersingh1288 ਐਨਾ ਵੀ ਗੁੱਸਾ ਕਾਹਨੂੰ ਕਰਨਾ ਸਿੰਘ ਸਾਬ ,,ਨਹੀਂ ਸਮਾਂ ਹੁੰਦਾ ਕਈ ਵਾਰ। ਚੈਨਲ ਤੇ ਨੰਬਰ ਲੱਭ ਕੇ ਫੋਨ ਕਰ ਲੈਣਾ ਸੀ

  • @hanish7833
    @hanish7833 Před 5 měsíci +2

    Bai ji hath jod k benati aa. Sat shri akaal boleya kro. Naa ki sasri akaal 🙏

  • @SinghSingh-bx8dk
    @SinghSingh-bx8dk Před 28 dny

    Our gapiyo ah technology Chinese waliya di aaa CZcams to dekh tusi apne number bna rhe😅😅😅😅😅

    • @young__farmer
      @young__farmer  Před 25 dny

      @@SinghSingh-bx8dk o bhai saab ..video nu dhyn nal dekhea kro ...asi kdo kea asi technology develop kiti ....chote level te video dekh k j koi kisan bhra es tra transplant krlu ...apna ki jaanda

    • @AmarjitBhullar-gv7ij
      @AmarjitBhullar-gv7ij Před 20 dny

      Yaar bai gussa na kreo. Par eh gal tuhade vaste bhut galt hai.jehda tusi keh rhe j k cheen di video vekh k number bna rhe o. Ki ohna ne number bna lye va. Ohna ne sgo jankari diti hai te es vich madi gal ki karti ohna ne. Tusi v kise de video val vekh k bna lvo.nale oh khud keh rhe han k mai kdo keha hai k main develop kiti hai.es karke agle nu j apa honsla nhi de skde te kise nu thale nu v nhi khichna chahida.

  • @AnnoyedArcticWolf-un9kn

    Veer ji soda number sand jar do apna pind kiera ji

  • @parminderthind6653
    @parminderthind6653 Před 29 dny +1

    Mulching sheet available 2000 per roll 400 mtr

    • @whitegameryt3700
      @whitegameryt3700 Před 22 dny

      ਲੰਬਾਈ ਚੌੜਾਈ ਕਿੰਨੀ ਹੁੰਦੀ ਹੈ ਸ਼ੀਟ ਦੀ , ਜੀ

  • @user-nm8sd1pv6n
    @user-nm8sd1pv6n Před 5 měsíci +2

    Nice

  • @amansekhon4089
    @amansekhon4089 Před 2 měsíci +1

    Good