Salok Dumale Da

Sdílet
Vložit
  • čas přidán 5. 09. 2024

Komentáře • 78

  • @Gurukirpa152
    @Gurukirpa152 Před rokem +13

    ਸਲੋਕੁ ॥ Salok
    ਪਤਿ ਰਾਖੀ ਗੁਰਿ ਪਾਰਬ੍ਰਹਮ ਤਜਿ ਪਰਪੰਚ ਮੋਹ ਬਿਕਾਰ ॥ The Guru, the Supreme Lord God, preserved my honor, when I renounced hypocrisy, emotional attachment and corruption
    ਨਾਨਕ ਸੋਊ ਆਰਾਧੀਐ ਅੰਤੁ ਨ ਪਾਰਾਵਾਰੁ ॥੧॥ O Nanak, worship and adore the One, who has no end or limitation.
    ਸਜੈ ਜੋ ਦੁਮਾਲਾ ਛਟੈ ਖੂਬ ਫਰਰਾ ॥ When the dumalla is tied, then the Farla/Farara flys beautifully.
    ਅਜਬ ਸੋਹੇ ਚੱਕਰ ਖੰਡੇ ਤੋੜੇ ਵਾਲਾ ॥ The Chakkar with the Khanda Torha (the chain mail and khanda) has a strange spectacular beauty.
    ਗੁਰੂ ਜੀ ਨੇ .ਫਤਿਹ ਸਿੰਘ ਜੀ ਕੋ ਬੁਲਾਇਆ ॥ Guru Gobind Singh Ji Summoned Fateh Singh Ji.
    ਚਲੈ ਗੋ ਤੋਰ ਜੈਸਾ ਪੰਥ ਐਸਾ ਮੁਖ ਸੇ ਅਲਾਇਆ ॥And from his holy mouth, he uttered that a panth like Fateh singh would come to be.
    ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ॥We, the Akaalis, are heading all, and our panth is different from all.
    ਦੀਨ ਮਜ਼ਬ ਕਾ ਜੁਧ ਕੀਨਾ ਖੰਡਾ ਫੜਿਆ ਦੁਧਾਰਾ ਹੈ ॥We are hold a double edged sword to fight in the war of the righteousness.
    ਛਈ ਮਈ ਮਾਰ ਸਭ ਦੂਰ ਕੀਨੀ ਸਲੋਤਰ ਫੜਿਆ ਕਰਾਰਾ ਹੈ ॥With the Salotar (daang/thick stick) that we are holding, we have eradicated Maya.
    ਗਗਨ ਮੰਡਲ ਮੈ ਬੁੰਗਾ ਹਮਾਰਾ ਮਹਾਂਕਾਲ ਰਖਵਾਰਾ ਹੈ ॥In the skies is our place of worship and the Mahaakaal (Lord of Lords, Greatest Immortal) is our protector.
    ਸਿਰ ਪਰ ਮੁਕਟ ਮੁਕਟ ਪਰ ਚੱਕਰ ਆਇਆ ਅਜਬ ਹੁਲਾਰਾ ਹੈ ॥On the head is the crown (dumalla) and on the crown is the Chakkar, what an inexplicable rush of good feelings has come.
    ਨਾਨਕ ਗੁਰੂ ਗੋਬਿੰਦ ਸਿੰਘ ਜੀ ਤੁਧ ਆਗੇ ਸੀਸ ਹਮਾਰਾ ਹੈ ॥ Holy Guru Nanak Ji and Holy Guru Gobind Singh Ji, We bow and present our heads in front of you.
    ਲੱਟ ਪੱਟ ਫਰਰੇ ਸਜ ਰਹੇ ਗੁਰ ਸ਼ਬਦਨ ਕੀ ਭਈ ਝੰਕਾਰ ॥The Farlaas are flowing freely in the air while we tie them, and the ambrosial sounds of the Shabad Guru is heard ringing.
    ਪ੍ਰਗਟੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ ਸਭ ਕੁਲ ਲੀਆ ਉਧਾਰ ॥ Guru Gobind Singh Ji has granted salvation to my whole lineage.
    ਸਿਰ ਮਸ੍ਤਕ ਰਖ੍ਯ੍ਯਾ ਪਾਰਬ੍ਰਹਮੰ ਹਸ੍ਤ ਕਾਯਾ ਰਖ੍ਯ੍ਯਾ ਪਰਮੇਸ੍ਵਰਹ ॥ The Supreme Lord God has procted my head and forehead. The Transcendent Lord has protected my hands and body.
    ਆਤਮ ਰਖ੍ਯ੍ਯਾ ਗੋਪਾਲ ਸੁਆਮੀ ਧਨ ਚਰਣ ਰਖ੍ਯ੍ਯਾ ਜਗਦੀਸ੍ਵਰਹ ॥ God, my Lord and Master, has saved my soul. The Lord of the Universe has saved my wealth and feet.
    ਸਰਬ ਰਖ੍ਯ੍ਯਾ ਗੁਰ ਦਯਾਲਹ ਭੈ ਦੂਖ ਬਿਨਾਸਨਹ ॥ The Merciful Guru has protected everything, and destroyed my fear and suffering.
    ਭਗਤਿ ਵਛਲ ਅਨਾਥ ਨਾਥੇ ਸਰਣਿ ਨਾਨਕ ਪੁਰਖ ਅਚੁਤਹ ॥੫੨॥ God is the Lover of His devotees, the Master of the masterless. Nanak has entered the Sanctuary of the Imperishable Primal Lord God.
    ਹਉ ਗੋਸਾਈ ਦਾ ਪਹਿਲਵਾਨੜਾ ॥ I am a wrestler, I belong to the Lord of the World.
    ਮੈ ਗੁਰ ਮਿਲਿ ਉਚ ਦੁਮਾਲੜਾ ॥ I met with the Guru, and I have tied a tall, plumed turban.
    ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ ॥੧੭॥ All have gathered to watch the wrestling match, and the Merciful Lord Himself is seated to behold it.
    ਵਾਤ ਵਜਨਿ ਟੰਮਕ ਭੇਰੀਆ ॥ The bugles play and the drums beat.
    ਮਲ ਲਥੇ ਲੈਦੇ ਫੇਰੀਆ ॥ The wrestlers enter the arena and circle around.
    ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ ॥੧੮॥ I have thrown the five challengers to the ground, and the Guru has patted me on the back.
    ਸਭ ਇਕਠੇ ਹੋਇ ਆਇਆ ॥ All have gathered together,
    ਘਰਿ ਜਾਸਨਿ ਵਾਟ ਵਟਾਇਆ ॥ But we shall return home by different routes.
    ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ ॥੧੯॥ The Gurmukhs reap their profits and leave, while the self-willed manmukhs lose their investment and depart.
    ਤੂੰ ਵਰਨਾ ਚਿਹਨਾ ਬਾਹਰਾ ॥ You are without color or mark.
    ਹਰਿ ਦਿਸਹਿ ਹਾਜਰੁ ਜਾਹਰਾ ॥ The Lord is seen to be manifest and present.
    ਸੁਣਿ ਸੁਣਿ ਤੁਝੈ ਧਿਆਇਦੇ ਤੇਰੇ ਭਗਤ ਰਤੇ ਗੁਣਤਾਸੁ ਜੀਉ ॥੨੦॥ Hearing of Your Glories again and again, Your devotees meditate on You. They are attuned to You, O Lord, Treasure of Excellence.
    ਮੈ ਜੁਗਿ ਜੁਗਿ ਦਯੈ ਸੇਵੜੀ ॥ Through age after age, I am the servant of the Merciful Lord.
    ਗੁਰਿ ਕਟੀ ਮਿਹਡੀ ਜੇਵੜੀ ॥ The Guru has cut away my bonds.
    ਹਉ ਬਾਹੁੜਿ ਛਿੰਝ ਨ ਨਚਊ ਨਾਨਕ ਅਉਸਰੁ ਲਧਾ ਭਾਲਿ ਜੀਉ ॥੨੧॥੨॥੨੯॥ I shall not have to dance in the wrestling arena of life again. Nanak has searched, and found this opportunity.

  • @user-fv6rh5nh1z
    @user-fv6rh5nh1z Před 17 dny +2

    ਜੈਕਾਰਾ ਗਜਾਵੈ ਫਤਹਿ ਪਾਵੇ ਨਿਹਾਲ ਹੋਜੲਏ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਨੂੰ ਭਾਵੇਂ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

  • @allinonetech3054
    @allinonetech3054 Před 5 lety +26

    JAIKARA GAJAVE
    NIHAL HO JAVE
    DUMALA SIR TE BHAVE
    SAT SRI AKAAAALLLLL

  • @harmankhalsanahigsingh2282
    @harmankhalsanahigsingh2282 Před 6 lety +17

    ਨਹਿੰਗ ਹੀ ਨਹਿੰਗ ਹੋ ਅਕਾਲ ਹੀ ਅਕਾਲ ਹੋ

  • @user-fv6rh5nh1z
    @user-fv6rh5nh1z Před 16 dny

    ਜੈਕਾਰਾ ਗਜਾਇਵੇ ਫਤਹਿ ਪਾਵੇ ਨਿਹਾਲ ਹੋਜੲਏ ਕਲਗੀਧਰ ਪਾਤਸ਼ਾਹ ਸ਼ਹਿਨਸ਼ਾਹ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਨੂੰ ਭਾਵੇਂ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਜੀ ਜਾਗੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਵਰੋਸਾਈ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਮਹਾਰਾਜ ਜੀ ਦੇ ਦਾਸ ਨਹਿੰਗ ਸਿੰਘ ਅੰਗਰੇਜ਼ ਸਿੰਘ ਪਿੰਡ ਭਿੰਡੀਆਂ ਔਲਖ ਖੁਰਦ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਜੀ

  • @user-fv6rh5nh1z
    @user-fv6rh5nh1z Před 15 dny

    ਜੈਕਾਰਾ ਗਜਾਇਵੇ ਫਤਹਿ ਪਾਵੇ ਨਿਹਾਲ ਹੋਜੲਏ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਜੀ ਵਲੋ ਦਲ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਮਹਾਰਾਜ ਜੀ ਦੇ ਦਾਸ ਨਹਿੰਗ ਸਿੰਘ ਅੰਗਰੇਜ਼ ਸਿੰਘ ਪਿੰਡ ਭਿੰਡੀਆਂ ਔਲਖ ਖੁਰਦ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਜੀ

  • @karnalsingh1536
    @karnalsingh1536 Před 4 lety +5

    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤੇ ।।

  • @SinghAngrej-d4n
    @SinghAngrej-d4n Před 3 dny

    ਵਾਹਿਗੁਰੂ ਵਾਹਿਗੁਰੂ ੧ਓ ਸਾਤਿ ਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੋਨਿ ਸਾਹਿਬ ਭੰਗ ਗੁਰਪ੍ਰਸਾਦ ਜਾਪਿ ਆਦਿ ਸੱਚ ਜਗਾਦ ਸਚ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਤੱਕ ਮੂਲ ਮੰਤਰ ਦੇ ਸੰਪੂਰਨ ਪਾਠ ਲਿਖਵਾਇਆ ਹੈ ਜੀ ਮਹਾਰਾਜਾ ਜੀ ਕਿਰਪਾ ਕਰਕੇ ਆਪ ਜੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਜੀ ਵਲੋ ਦਲ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਮਹਾਰਾਜ ਜੀ ਦੇ ਦਾਸ ਨਹਿੰਗ ਸਿੰਘ ਅੰਗਰੇਜ਼ ਸਿੰਘ ਪਿੰਡ ਭਿੰਡੀਆਂ ਔਲਖ ਖੁਰਦ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਜੀ

  • @harkiratsingh5169
    @harkiratsingh5169 Před 7 lety +24

    dhan dhan shahibzyada baba Fateh Singh ji🙏

    • @jagsingh880
      @jagsingh880 Před 3 lety

      Waheguru waheguru baba ji ne fateh singh nu balliya ❤️❤️❤️

  • @bhupindersingh7500
    @bhupindersingh7500 Před 7 měsíci +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ

  • @user-fv6rh5nh1z
    @user-fv6rh5nh1z Před 17 dny

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਜੀ ਵਲੋ ਦਲ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਮਹਾਰਾਜ ਜੀ ਦੇ ਦਾਸ ਨਹਿੰਗ ਸਿੰਘ ਅੰਗਰੇਜ਼ ਸਿੰਘ ਪਿੰਡ ਭਿੰਡੀਆਂ ਔਲਖ ਖੁਰਦ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਜੀ

  • @parneetkaur_8250
    @parneetkaur_8250 Před rokem +2

    💙💙🙏🏾🙇‍♀️🗡️waheguru ji ka khalsa waheguru ji ke Fateh

  • @juganpreetsingh9863
    @juganpreetsingh9863 Před 4 lety +3

    Akaaaaaallllllllll hi haiiiiiii 🙏🏻🙏🏻🙏🏻🙏🏻🙏🏻🙏🏻🙏🏻

  • @davindersingh1427
    @davindersingh1427 Před 5 lety +6

    Dhan Dhan Baba Fateh Singh ji

  • @ryuk5871
    @ryuk5871 Před 3 lety +5

    Akaal hi Akaal hai🙏❤️

  • @Dr.AmandeepSingh
    @Dr.AmandeepSingh Před 3 lety +5

    WAHEGURU JI KA KHALSA WAHEGURU JI KEE FATEH

  • @jasvirsingh1332
    @jasvirsingh1332 Před rokem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏🙏

  • @singhisking066
    @singhisking066 Před 8 lety +10

    Sat sri akaaallla!!

  • @RajwinderKaur-zi9wr
    @RajwinderKaur-zi9wr Před 3 lety +5

    🙏

  • @preetysingh3321
    @preetysingh3321 Před 4 lety +4

    Waheguru Ji Ka Khalsa Waheguru Ji Ki Fateh _/\_

  • @jasneetsinghbharaj2418
    @jasneetsinghbharaj2418 Před 3 lety +4

    Waheguru ji

  • @harvind6617
    @harvind6617 Před 9 lety +7

    akali fauj
    Vaheguru Ji ka Khalsa Vaheguru Ji ki Fateh

    • @DeviBhaktHarji
      @DeviBhaktHarji Před 4 lety +2

      Veere pehla kes rakho fer amrit shako fer tuhanu Sachhkhandd milega

  • @user-ks8zr1ky1h
    @user-ks8zr1ky1h Před 2 lety +3

    ਵਾਹਿਗੁਰੂ ਜੀ 🙏🏼

  • @S1khi5t
    @S1khi5t Před 11 lety +10

    AKAAAAL!

  • @Manthajj_kaur_2823
    @Manthajj_kaur_2823 Před 3 lety +3

    Eh awaz tan Bhai Sukha Singh ji uk aaleyan di aa

  • @dilbaugsingh4605
    @dilbaugsingh4605 Před 8 lety +4

    waheguru g ka khalsa waheguru g ki fateh

  • @prabhjotsinghkhalsa9690
    @prabhjotsinghkhalsa9690 Před 3 lety +3

    Waheguru ji 🙏

  • @dayasingh589
    @dayasingh589 Před 4 lety +3

    Is it bhai sukha Singh

  • @Dawinderpal
    @Dawinderpal Před 7 lety +6

    Vaheguru Ji

  • @LakvirSingh-fy8py
    @LakvirSingh-fy8py Před 2 měsíci

    ਜੀਓ

  • @kuldeepkhalsa4800
    @kuldeepkhalsa4800 Před 9 lety +4

    waheguru jio

  • @sapindersingh2101
    @sapindersingh2101 Před 7 lety +4

    WAheguru g

  • @KhushpreetSingh-pn7vy
    @KhushpreetSingh-pn7vy Před 7 měsíci +1

    🙏🙏🙏🙏🙏🙏🌹🌹🌹🌹🌹🌹🌹🌹🌹

  • @kiranpreetkaur8342
    @kiranpreetkaur8342 Před 7 lety +3

    waheguru ji

  • @fullysikhdesi
    @fullysikhdesi Před 13 lety +5

    waheguru

  • @Unknown-rj6vp
    @Unknown-rj6vp Před rokem

    Waheguru ji 🙏🏻🙏🏻🙏🏻🙏🏻🙏🏻

  • @karankakkad1011
    @karankakkad1011 Před 4 lety +4

    Dumalla sahib Fateh Singh ji de baad chalan te aya ja pahla Guru g v bandhde si?

    • @juganpreetsingh9863
      @juganpreetsingh9863 Před 4 lety +1

      Baba Fateh Singh ji ton pehla vi 6 patshah ton laike 10 patshah Guru Gobind Singh ji vi dumala sajonde si guru ji ne Baba Fateh Singh ji ton NihangSingha di Pratha shuru kiti si 🙏🏻🙏🏻

    • @karankakkad1011
      @karankakkad1011 Před 4 lety +1

      @@juganpreetsingh9863 okay veerg, thanks for information😊

  • @DeviBhaktHarji
    @DeviBhaktHarji Před 4 lety +2

    AKAAAAAAAL

  • @davindersingh1427
    @davindersingh1427 Před 5 lety +2

    Waheguru

  • @manniispamsssss
    @manniispamsssss Před 10 dny

    ❤️🙏🏻

  • @MagalsinghMagal-kz6ej
    @MagalsinghMagal-kz6ej Před měsícem

    ❤❤❤❤❤

  • @Gurnoor5272
    @Gurnoor5272 Před 8 měsíci

    ❤❤👍👍👍👍👍💕

  • @kamalpreetsingh666
    @kamalpreetsingh666 Před 2 lety

    Khalsa ji, rakhya ni rkhaha nit bhaal jio hai ji shudh kro ji.

  • @indianmartialartsresearchg9728

    Is this a historical painting or modern?

    • @vir4193
      @vir4193 Před 6 lety

      Looks modern

    • @tejpalsingh6619
      @tejpalsingh6619 Před 6 lety +7

      its obviously modern and the bani isn't in it's original form it has been changed from larivaar to the modern british punjabi there are other images of the bani in larivaar form

    • @sarbjotsinghsarkash7777
      @sarbjotsinghsarkash7777 Před 4 lety +3

      its puratan

    • @knight1478
      @knight1478 Před 3 lety +3

      @@tejpalsingh6619 bro its nihung singh's bani and they didint changed with britishers or modern times they have preserved all old saroops of gurbani an saloks.

    • @jeevanjot3198
      @jeevanjot3198 Před 3 lety +4

      this is dasam granth bani

  • @uglitchedlol8995
    @uglitchedlol8995 Před 8 lety +3

    yeee

  • @rajapannu2549
    @rajapannu2549 Před 3 lety +1

    Akaal !

  • @diwakarsingh439
    @diwakarsingh439 Před 7 lety +2

    Very good

  • @ishtpreets
    @ishtpreets Před rokem +2

    🙏❤️🙏🙏

  • @MrArunjot
    @MrArunjot Před 6 lety +1

    eh baani kis Granth Di hai?

  • @KamalSingh-yi1vu
    @KamalSingh-yi1vu Před 6 lety +2

    akaaaaaaaaaaallllllllll

  • @diwakarsingh439
    @diwakarsingh439 Před 7 lety +1

    Bot Sunder

  • @healthychef13
    @healthychef13 Před 2 lety

    Akaal

  • @harshpreetkaur3313
    @harshpreetkaur3313 Před 6 lety +2

    Akal Purakh Ki Fauj

  • @nihungnoorsingh2633
    @nihungnoorsingh2633 Před 5 lety +1

    Akall

  • @prabhjotsinghkhalsa9690
    @prabhjotsinghkhalsa9690 Před 3 lety +2

    Waheguru ji

  • @arm000giaming4
    @arm000giaming4 Před 5 lety +2

    waheguru ji

  • @sapindersingh2101
    @sapindersingh2101 Před 7 lety +3

    WAheguru g

  • @Unknown-rj6vp
    @Unknown-rj6vp Před rokem

    Waheguru Ji 🙏🏻🙏🏻🙏🏻🙏🏻🙏🏻

  • @sukhsandhu7292
    @sukhsandhu7292 Před 6 lety +1

    Waheguru ji