ਸ੍ਵੈਯਾ ਛੰਦ - Kalki Avtaar Sawaiye - Dasam Granth Saheb

Sdílet
Vložit
  • čas přidán 22. 06. 2019
  • ਅਮਰੀਕ ਸਿੰਘ ਹਜੂਰੀ ਮਨਮੀਤ ਸਿੰਘ ਹਜੂਰੀ ਅਤੇ ਦਾਸ ਨੇ ਰਲ ਕੇ ਕਲਗੀਧਰ ਜੀ ਦੀ ਇਹ ਰਚਨਾ ਸ੍ਵੈਯਾ ਛੰਦ ਰਿਕਾਰਡ ਕੀਤੇ ਆ
    ਇਹ ਰਚਨਾ ਨਿਹੰਗ ਸਿੰਘਾਂ ਦੇ ਨਿਤਨੇਮ ਦੀ ਬਾਣੀ ਆ ਅਤੇ ਫੌਜਾਂ ਬਹੁਤ ਚਾਹ ਉਤਸ਼ਾਹ ਬੀਰ ਰਸ ਚ ਪੜ੍ਹਦੀਆਂ ਨੇ
    ਇਹ ਰਚਨਾ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਆਉਣ ਵਾਲੇ ਪ੍ਰਸੰਗ ਅਥ ਨਿਹਕਲੰਕ ਚੌਬੀਸਵਾਂ ਅਵਤਾਰ ਕਥਨੰ ਦਾ ਹਿੱਸਾ ਹੈ ਜਿਸ ਵਿੱਚ ਕਲਗੀਧਰ ਜੀ ਨੇ ਬਹੁਤ ਹੀ ਕਮਾਲ ਦੇ ਸ਼ਬਦਾ ਵਿੱਚ ਕਲਜੁਗ ਦੇ ਅੰਤ ਸਮੇ ਕਲਕੀ ਅਵਤਾਰ ਦੇ ਆਗਮਨ ਦੀ ਗਲ ਕੀਤੀ ਹੈ
    ਸਰਵਣ ਕਰੋ ਤੇ ਅਨੰਦ ਲਵੋ
    ਭੁਲ ਚੁਕ ਮੁਆਫ ਸਤਿ ਸ੍ਰੀ ਅਕਾਲ
  • Hudba

Komentáře • 304

  • @mrdhaliwal8228
    @mrdhaliwal8228 Před 2 lety +42

    🙏🏼|| ਉਸਤਤ ਕਲਕੀ ਅਵਤਾਰ || 🙏🏼
    ਧੰਨ ਹੋ ਦਸਮ ਪਿਤਾ ਜੀਓ🙏🏼

  • @ChakarwartiJasdeepSingh
    @ChakarwartiJasdeepSingh Před 5 lety +114

    ਬੇਅੰਤ ਬੇਅੰਤ ਧੰਨਵਾਦ ਪਾਤਸ਼ਾਓ
    ਮਹਾਰਾਜ ਚੜਦੀਕਲਾ ਕਲਾ ਚ ਰੱਖਣ ਫੌਜਾਂ ਨੂੰ

    • @rajindersinghgill503
      @rajindersinghgill503 Před 4 lety +4

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਿਹ
      ਪਾਤਸਾਹੋ

  • @RanjodhSingh-lh3hx
    @RanjodhSingh-lh3hx Před rokem +21

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਜੀ ਦੇ ਚਰਨਾਂ ਵਿੱਚ ਕੋਟੀ ਕੋਟੀ ਪ੍ਰਨਾਮ ਜੀ

  • @pardaphashdoordarshan2994
    @pardaphashdoordarshan2994 Před 4 lety +26

    ਬਹੁਤ ਹੀ ਅਨੰਦ ਆਇਅ। ਵਾਹਿਗੁਰੂ

  • @immortalsingh96c34
    @immortalsingh96c34 Před rokem +5

    ਨਮੋਸ਼੍ਰੀਕਲਕੀਅਵਤਾਰਜੂਕੋ

  • @gaganthapar7726
    @gaganthapar7726 Před 4 lety +8

    Waheguru jio
    Dhan Dhan Satguru Sri Gobind Singh Maharaj Sahib Jio
    Dhan Dhan Dasham Granth Bani sahib jio
    Waheguru jio
    Sri Hari jio

  • @RanjitSingh-fs5dx
    @RanjitSingh-fs5dx Před 4 lety +20

    ਧੰਨ ਧੰਨ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ

  • @BaldevSingh-vr3un
    @BaldevSingh-vr3un Před 2 lety +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਜੀ ਦੇ ਚਰਨਾਂ ਵਿੱਚ ਕੋਟੀ ਕੋਟੀ ਪ੍ਰਨਾਮ ਜੀ ਆਪ ਜੀ ਬਹੁਤ ਬਹੁਤ ਧੰਨਵਾਦ ਜੀ ਗੁਰੂ ਖਾਲਸਾ ਜੀ ਜੋ ਗੁਰੂ ਜੀ ਮਹਿਮਾ ਗੁਣਗਾਣ ਕਰ ਕੇ ਸੰਗਤਾਂ ਨਿਹਾਲ ਨਿਹਾਲ ਕੀਤਾ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਕਲਕੀ ਅਵਤਾਰ ਬਾਰੇ ਚਾਨਣਾ ਪਾਇਆ ਜੀ ਆਪ ਜੀ ਦਾ ਦੇਣ ਨਹੀਂ ਦੇ ਸਕਦੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਆਪ ਜੀ ਦੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ ਆਪ ਜੀ ਇਸੇ ਤਰ੍ਹਾਂ ਸੰਗਤਾਂ ਗੁਰਬਾਣੀ ਨਾਲ ਜੋੜਦੇ ਰਹਿਣਾ ਜੀ ਤੇ ਗੁਰੂ ਇਤਿਹਾਸ ਤੋਂ ਜਾਣੂ ਕਰਵਾਉਂਦੇ ਰਹਿਣਾ ਜੀ ਦਾਸ ਵਲੋਂ ਆਪ ਜੀ ਪ੍ਰੇਮ ਭਰੀ ਫਹਿਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ

  • @mampreetsingh6594
    @mampreetsingh6594 Před 4 lety +108

    ਮੈਨੂੰ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਨਹੀਂ ਲੱਭਣਾ ਜੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਨਾ ਮੰਨਿਆ

    • @gurgurgur
      @gurgurgur Před 3 lety +8

      That means you didn't recognized your father word. If you understand gurugranth sahib with meaning then maybe wheheguru blessing you for Dasam bani .when we understand about our soul and Supreme soul then we can understand rich bani of our guru Gobind Singh ji .

    • @HARJI96CRORI
      @HARJI96CRORI Před 3 lety +12

      guru gobind singh wargah kyu chahida guru gobind singh ji sahib hajje zinda ne
      main dekhya hai aapniya ankhaan naal

    • @INDPYROTECH
      @INDPYROTECH Před 2 lety +1

      Sb granth pdo

    • @soothingandrelaxingmusic489
      @soothingandrelaxingmusic489 Před rokem

      @@rsseehra72 anandpur aji

    • @soothingandrelaxingmusic489
      @soothingandrelaxingmusic489 Před rokem +2

      @@rsseehra72 khalse nu vekhi oddr sajya ode vicho hi darshan ho jnde pr hunde virle nu a je nhi vikhe te apne andr vekho ki kami aa te hirda shudh krke lbbo

  • @JasbirSingh-fy8vy
    @JasbirSingh-fy8vy Před 4 lety +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਧੰਨ ਧੰਨ ਗੂਰੁ ਗੋਬਿੰਦ ਸਿੰਘ ਪਾਤਸ਼ਾਹ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ

  • @karanbansal7458
    @karanbansal7458 Před 3 lety +12

    ਜੈ ਹੋ ਵਿਸ਼ਣੂ ਜੀ ਦੇ ਆਖਿਰੀ ਅਵਤਾਰ ਕਲਕੀ ਕੀ। ਪਾਪ ਵੱਧ ਰਿਹਾ ਹੈ ਕਲਕੀ ਅਵਤਾਰ ਦੀ ਲੋੜ ਹੈ ਧਰਤੀ ਉਪਰ।

  • @Armaaan696
    @Armaaan696 Před 2 lety +11

    Jai shri Hari Vishnu ji, Jai shri Ram

  • @nishansingh5863
    @nishansingh5863 Před 3 lety +10

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @sidharthapahwa7596
    @sidharthapahwa7596 Před 4 lety +11

    Hari Ji Harimandir aawenge🙏🙏🙏🙏

  • @karpetcabin
    @karpetcabin Před 5 lety +58

    Brother when you make these videos please put the bani on screen so we can read along.

  • @SatnamSingh-ng9yw
    @SatnamSingh-ng9yw Před 2 lety +6

    ਕਿਰਪਾ ਕਰੋ ਅਕਾਲ ਪੁਰਖ ਜੀ ਹੁਣ ਜਗਤ ਜਲੰਦਾ ਰੱਖ ਲਓ

  • @sonukumarsonukumar1917
    @sonukumarsonukumar1917 Před 2 lety +7

    Jai jai Kalki

  • @justlife7356
    @justlife7356 Před 4 lety +25

    Jado kalki agi oudo khalsa raj aye ga akaaaaaaaaaaalllluuuuuu

    • @babalhundal969
      @babalhundal969 Před 3 lety

      @GAMING FUN what is ved??

    • @ArshdeepSingh-zf1jv
      @ArshdeepSingh-zf1jv Před 3 lety +5

      96 crore sikh sachkhand toh ava ga guru Gobind Singh Ji tha guru hargobind patsha naal fir Khalsa raj hova ga akaal hi akaal ho

    • @ArshdeepSingh-zf1jv
      @ArshdeepSingh-zf1jv Před 3 lety +1

      @Disha Mudgal toh ham kab uss baat ko taal rahe ha 🤷

  • @kaurbalbir6567
    @kaurbalbir6567 Před 2 lety +2

    ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 💙ਵਾਹਿਗੁਰੂ 💙ਵਾਹਿਗੁਰੂ 💙ਵਾਹਿਗੁਰੂ 💙ਵਾਹਿਗੁਰੂ 💜ਵਾਹਿਗੁਰੂ💜 ਵਾਹਿਗੁਰੂ 💜ਵਾਹਿਗੁਰੂ 💜ਵਾਹਿਗੁਰੂ 💚ਵਾਹਿਗੁਰੂ 💚ਵਾਹਿਗੁਰੂ 💚ਵਾਹਿਗੁਰੂ 💚ਵਾਹਿਗੁਰੂ 💛ਵਾਹਿਗੁਰੂ 💛ਵਾਹਿਗੁਰੂ 💛ਵਾਹਿਗੁਰੂ 💛ਵਾਹਿਗੁਰੂ 🧡ਵਾਹਿਗੁਰੂ 🧡ਵਾਹਿਗੁਰੂ 🧡ਵਾਹਿਗੁਰੂ 🧡ਵਾਹਿਗੁਰੂ 🤎ਵਾਹਿਗੁਰੂ🤎ਵਾਹਿਗੁਰੂ 🤎ਵਾਹਿਗੁਰੂ 🤎ਵਾਹਿਗੁਰੂ ❤️ਵਾਹਿਗੁਰੂ ❤️ਵਾਹਿਗੁਰੂ ❤️ਵਾਹਿਗੁਰੂ ❤️

  • @faujekhalsa4509
    @faujekhalsa4509 Před 24 dny +1

    ਨਮੋਸ੍ਰਿਨੇਹਕਲੰਕਅਵਤਾਰਜੁ

  • @manpreetkaur13890
    @manpreetkaur13890 Před 4 lety +7

    ਅਕਾਲ ਹੀ ਅਕਾਲ

  • @manavloksingh8106
    @manavloksingh8106 Před 4 lety +24

    The dark age time is powerful that's why voice is so powerful

  • @chardikalachannel8883
    @chardikalachannel8883 Před 4 lety +9

    Akal purkh bapu ap he kirpa karan gya waha guru🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @Sikh_history1469
    @Sikh_history1469 Před rokem +2

    Dhan Dhan guru ramdas teri vadi vadayi kalki varge avtarr vi tere darshan kana avvange
    Dhan Dhan guru ram das kudh kudha da sargoon swaroop

  • @akalllgurukifauj8923
    @akalllgurukifauj8923 Před 4 lety +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖਾਲਸਾ ਜੀ

  • @allinoneworldcinemasgamesp4945

    Jagjit Singh Dhan Shiri Guru Gobind Singh ji Hun Kalki Avtar dharti te awana chaida pap hi pap hi dunia te

  • @singhsaan8735
    @singhsaan8735 Před 4 lety +5

    🙏ਵਾਹਿਗੁਰੂ ਜੀ

  • @SonuSonu-kd6ll
    @SonuSonu-kd6ll Před 3 lety +6

    Jai jai kalki

  • @SatnamSingh-ng9yw
    @SatnamSingh-ng9yw Před 3 lety +3

    ਅਕਾਲ ਹੀ ਅਕਾਲ ਹੋ ਸਹਾਈ ਮਹਾਕਾਲ ਹੋ

  • @neelammalhotra
    @neelammalhotra Před 3 lety +14

    Hari ju harimandar aawenge..for sure..pehchan payenge kitne log pta nhi..

    • @shahdevsingh7951
      @shahdevsingh7951 Před 2 lety +3

      ਪ੍ਰਗਟ ਹੋਵੋਗੇ ਹਰਿਮੰਦਰ ਮੇ।
      ਏਥੇ ਹੀ ਪ੍ਰਗਟ ਹੋ ਕੇ ਫ਼ਿਰ ਦੇਲ੍ਹੀ ਤਖ਼ਤ ਤੇ ਬੈਠ ਜਾਣਾ ਹੈ ਜੀ ਵਾਹਿਗੁਰੂ ਜੀ

    • @OneandMany
      @OneandMany Před 8 měsíci

      Shambal mein avtaarit honge kalki bhagvaan@@shahdevsingh7951

  • @rupindersinghbinepal3173
    @rupindersinghbinepal3173 Před 5 lety +13

    Waheguru ji ka Khalsa Waheguru ji ki fateh

  • @nirmalsingh-mg2ud
    @nirmalsingh-mg2ud Před 2 lety +3

    Akaaaaaaaaaaaaaal hee akaaaaaaaaaaaaaal

  • @SatnamSingh-pg1ig
    @SatnamSingh-pg1ig Před rokem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਧੀਚੰਦ ਛੀਨਾਂ ਗੁਰੂ ਕਾ ਸੀਨਾ

  • @yashsinghsaran
    @yashsinghsaran Před 4 lety +17

    जय श्री कल्कि भगवान🙏🚩🕉️

    • @TheBhujangi
      @TheBhujangi Před rokem +5

      Don't say this in Sikh video. Krishna only means God in Gurbani. Same as RAM. Same as Allah. "millions of krishnas were created like worms, destroyed, then still created again" Guru Gobind Singh Maharaj (Sikh Guru)

    • @Learn981
      @Learn981 Před 11 měsíci +1

      ​@@TheBhujangichup be kuch pata nhi hota hai comment me aake bhokte ho

    • @Learn981
      @Learn981 Před 11 měsíci +1

      ​@@TheBhujangikalki avatar koi or nahi Khud bhagwan Vishnu Narayan Krishn ji hai...... Tumhe khud ki gurubani pata nahi aajate ho.... Suna sunaya gyaan leke 🥱🥱or ye vd jarur dekh liyo

    • @OneandMany
      @OneandMany Před 8 měsíci +1

      bai galt ki keha ohna ne, mahraaj ne aap ustat likhi aa kalki avtar ji di dasam baani vich@@TheBhujangi

  • @PardeepSingh-zm2sn
    @PardeepSingh-zm2sn Před rokem +2

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ

  • @Engine1984
    @Engine1984 Před 5 lety +8

    Waheguru waheguru waheguru dhan waheguru saheb jio

  • @akalllgurukifauj8923
    @akalllgurukifauj8923 Před 4 lety +2

    ਅਕਾਲਲਲਲਲਲ

  • @onkarsingh9693
    @onkarsingh9693 Před 2 lety +2

    ਵਾਹਿਗਰੂ ਜੀ

  • @gurtajgamerz7426
    @gurtajgamerz7426 Před 2 lety +4

    Satnaam sri waheguru ji

  • @arsh_raii950
    @arsh_raii950 Před 2 lety +4

    Maha kal rakvar hmaro

  • @user-ju1ps8po2n
    @user-ju1ps8po2n Před 4 lety +12

    Kalki avtar ta haje satyug CH hona par shib ji ne pehlan hi likh dita dhan a mere sahiba raja shib maharaja ji

    • @preetmanki0073
      @preetmanki0073 Před 4 lety +1

      Waheguru g ka khalsa weheguru g di fateh !! Nale kehnde parmatma kde avtar nhi lainda....eh sbh hinduitav vichon lyi gyi banni jis vich eh sbh lakhaan varshaan pehla dssya gya..and all know kisdi kisdi baanni nu guru granth sahib ch darj kitta gya hai.....

    • @rohitkumartrehan
      @rohitkumartrehan Před 2 lety +1

      Respected Guru gobind singh sahib ji is also a avtar send by God 🙏

    • @OneandMany
      @OneandMany Před 8 měsíci

      what???@@preetmanki0073

  • @user-ur3xf5dk8f
    @user-ur3xf5dk8f Před 10 měsíci

    🌹🌹🌹🌹🌹🌹ਮੇਰੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਰੇ ਗੁਰੂ ਪਿਤਾ ਜੀ ਮੇਰੇ ਮਹਾਰਾਜ ਜੀ ਮੇਰੇ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🌹🌹🌹❤️❤️❤️❤️❤️❤️❤️🙏🙏🙏🙏🙏🙏🙏🙏🙏🙏🙏🙏🙏

  • @kartapurakh1
    @kartapurakh1 Před 9 měsíci +1

    Dhan Dhan Guru Gobind Singh jiiiiiiii ❤❤❤❤❤❤❤❤🙏🏻🙏🏻🙏🏻🙏🏻🙏🏻🙏🏻🙏🏻🙏🏻

  • @avtarsingh2531
    @avtarsingh2531 Před rokem +3

    ਧੰਨੁ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ਼ ਜੀ ਦੀ ਕਲਮ ਅਤੇ ਤੇਗ ਨੂੰ ਨਮਸਕਾਰ ਹੈ ਨਮਸਕਾਰ ਹੈ ਸਦਾ ਸਦਾ ਨਮਸਕਾਰ ਹੈ।

  • @_anmol_xx_
    @_anmol_xx_ Před 3 lety +3

    on om ek ekonmkaar Satnaam waheguru Ji rehaam Kari.

  • @mehtabsinghmehtab4557
    @mehtabsinghmehtab4557 Před 3 lety +4

    Satnam waheguru ji🙏🙏🙏🙏

  • @Sahibakaur179
    @Sahibakaur179 Před 3 lety +2

    WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU JI

  • @parveshsingh8849
    @parveshsingh8849 Před 3 lety +3

    Jai shri Krishn. Jai kalki.

  • @nanaksingh4344
    @nanaksingh4344 Před 5 lety +11

    waheguru....ji....🙏🙏🙏🙏

  • @user-vp8ng8ty3i
    @user-vp8ng8ty3i Před 4 lety +3

    ਵਾਹਿਗੁਰੂ ਜੀ

  • @dilpreetgrewal8263
    @dilpreetgrewal8263 Před rokem +2

    Waheguru Ji 🙏,Hari vishnu 10th Avtar 🙏

  • @forman9813
    @forman9813 Před rokem +2

    ੴ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ🙏🙏🙏🙏🙏🙏

  • @jashanbuttar1290
    @jashanbuttar1290 Před rokem +2

    Anand hi anand akaal hi akaal 🙏🙏 man nachda andr hi andr ik cha jeya jnda waheguru dhan guru gobind singh dhan dasm granth

  • @singhcharnia9043
    @singhcharnia9043 Před 2 lety +3

    Waheguru ji 🙏🌹🙏🌹🙏🌹

  • @pavanjeetkaur7517
    @pavanjeetkaur7517 Před 4 lety +6

    Waheguru🙏🙏

  • @harmindersingh8349
    @harmindersingh8349 Před 4 lety +6

    dhan waheguru sahib ji

  • @simranjeetsinghkhalsa9796
    @simranjeetsinghkhalsa9796 Před 5 lety +12

    Waahh... waheguru saheb ji
    Dhan Satguru Kalgidhar Patshah Ji 🙏🏻🙏🏻🙏🏻🙏🏻🙏🏻🙏🏻❤❤❤❤❤

  • @DavinderSingh-wm2gi
    @DavinderSingh-wm2gi Před 5 lety +7

    Waheguru ji

  • @navjotsingha1110
    @navjotsingha1110 Před 5 lety +6

    Shah nile ashwar kirpa krni ji

  • @SHIVAYE258
    @SHIVAYE258 Před 2 lety +2

    WAHEGURU G SARBAT DA BHALAA KAREO G.

  • @universewinner5107
    @universewinner5107 Před 2 lety +1

    Waheguru

  • @tjietenjaddoe7172
    @tjietenjaddoe7172 Před 5 lety +10

    jai kalki jai shree vishni wahe guru ji ka khala waheguru ji ki fateh

  • @amazingmylifewildtopvideos1129

    ❤️Wah g wah 🙏 tu hi tu 🙏

  • @ChakarwartiJasdeepSingh
    @ChakarwartiJasdeepSingh Před 5 lety +18

    ਅਕਾਲਓ

    • @maths-ht2oz
      @maths-ht2oz Před 4 lety

      Veer ji GURU GOBIND SINGH JI ta aa v gye ne ohna 250 saal baad aaun baare keha c

  • @pardeepsingh2590
    @pardeepsingh2590 Před 4 lety +3

    ਅਕਾਲ ਹੀ ਅਕਾਲ ਹੋ

  • @manmeetsinghhothi1422
    @manmeetsinghhothi1422 Před 2 lety +2

    Waheguru 🙏🙏🙏🙏 ji 🙏🙏🙏🙏

  • @AkashdeepSingh-si7yp
    @AkashdeepSingh-si7yp Před 2 lety +3

    Waheguru Ji

  • @amanmalhotra8064
    @amanmalhotra8064 Před rokem +1

    Akal hi akal he dhan dhan Shri guru Gobind Singh Ji 🙏

  • @sukhjindersingh2484
    @sukhjindersingh2484 Před 3 lety +2

    Waheguru ji kro kirpa

  • @gillsaab4440
    @gillsaab4440 Před 2 lety +4

    Dhan Dhan Guru Gobind singh ji🙏🙏🌹🌹

  • @bhupinderkaur6249
    @bhupinderkaur6249 Před 3 lety +3

    🙏🙏🙏🙏🙏❤️❤️❤️❤️❤️❤️❤️❤️❤️❤️waheguru ji

  • @DeepSingh-fn9uy
    @DeepSingh-fn9uy Před 2 lety +2

    App ny kal ant my kal bacaeahi ji my papi ji sabbb ji

  • @preetikirat7796
    @preetikirat7796 Před 2 lety +3

    🙏Waheguru ji🙏

  • @_anmol_xx_
    @_anmol_xx_ Před 3 lety +4

    God is great believe in God pray for bless.

  • @akalllgurukifauj8923
    @akalllgurukifauj8923 Před 4 lety +3

    ਚੜ੍ਹਦੀ ਕਲਾ ਖਾਲਸਾ ਜੀ

  • @Sanatan_bharat3
    @Sanatan_bharat3 Před 3 lety +7

    जय श्री विष्णु कल्कि अवतार

  • @harmindersingh8349
    @harmindersingh8349 Před 4 lety +3

    waheguru sahib ji tuhanu sabnu charhdikla vich rakhan ji

  • @paramjeetkaur2065
    @paramjeetkaur2065 Před 4 lety +2

    Waheguru ji waheguru ji

  • @honeyjangra1
    @honeyjangra1 Před 3 lety +6

    Lord kalki ❤

  • @alokjohal
    @alokjohal Před 10 měsíci +1

    Dhan dhan bhagya sambhal ke, jahan kalki avtaar hoga... Aur wo iron age me har dusht ka vadh karenge, wo bhi sirf apni talwar se.. Jai ho bhagwaan vishnu ke 10 ve avtaar bhagwaan shri kalki ji ki🙏🙏🇮🇳🇮🇳🚩🚩🌹🌹🌹

  • @sarabjitkaur3270
    @sarabjitkaur3270 Před 4 lety +2

    waheguru ji tusi kirpa krni hai sb te

  • @JaswinderKaur-mi1sf
    @JaswinderKaur-mi1sf Před 2 měsíci

    Dhan dhan guru Gobind Singh ji

  • @gurdeepsinghgurdeep3058
    @gurdeepsinghgurdeep3058 Před 3 lety +2

    Waheguru Ji 🙏🙏

  • @gurubani7537
    @gurubani7537 Před 2 lety +2

    Waheguru g

  • @pardipsingh7444
    @pardipsingh7444 Před rokem +1

    WAHEGURU WAHEGURU WAHEGURU JI,,

  • @SonuSonu-kd6ll
    @SonuSonu-kd6ll Před 3 lety +2

    Dhan dhan guru govind singh ji

  • @user-ii1vh1ft3n
    @user-ii1vh1ft3n Před 2 měsíci

    waheguru ji

  • @rwamember777
    @rwamember777 Před rokem +6

    Tetho hi bal Krishan leyo tetho hi wal ram leyo 🙏🙏🙏🙏🙏🙏🙏🙏🥰🥰🥰🥰🥰🥰uski baat krte hai Sikh Jo in sab se upar hai guru 🙏🙏🙏🙏🙏🙏Gobind Singh waheguru 🙏🙏🙏🙏

  • @SukhwinderSingh-mj2wr
    @SukhwinderSingh-mj2wr Před 8 měsíci

    ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ 🦅

  • @balaramsingh2341
    @balaramsingh2341 Před 2 lety +2

    Waheguru ji 🙏🏻

  • @VijayKumar-rq5zz
    @VijayKumar-rq5zz Před 9 měsíci +1

    So beautiful Sabad dhan dhan waheguru ji dhan dhan Guru Gobind Singh ji

  • @PardeepSingh-zm2sn
    @PardeepSingh-zm2sn Před rokem +1

    ਅਕਾਲ

  • @gurgurgur
    @gurgurgur Před 4 lety +28

    Kalki avatar meaning Gurmuk when he is work only for humanity it means work for other like how to follow the hukam of guru ji, he is real Khalsa or kalki avatar who doesn't have ego or no anger no jealousy no doubt no discrimination no desire he just live in hukam

    • @gurgurgur
      @gurgurgur Před 3 lety +13

      @Born4 Love gurbani said yug change in our mind if mind has anger jealous ,ego discrimination, doubt ,overthinking ,that means you're in kal yug if you're happy positive Love everyone and knew about your soul and Supreme soul and always remember gurubani teaching that means you're in sat yug .that is kalki avtar. Sach khoj academy baba ji explains very deeply

    • @gurjotgrewal1821
      @gurjotgrewal1821 Před 3 lety +5

      @@gurgurgur very nice explanation bro👍

    • @gurgurgur
      @gurgurgur Před 3 lety +3

      @@gurjotgrewal1821 thanks ji

    • @HARJI96CRORI
      @HARJI96CRORI Před 3 lety +8

      @Rahul Arora dear brother this man is fool please dont be angry
      kalki means nishkalank the last avtaar of bhagwaan bishnu

    • @HARJI96CRORI
      @HARJI96CRORI Před 3 lety +6

      @@gurgurgur apne dimaag da ilaaj karwa mahamurkh insaan

  • @ishmeetsingh001
    @ishmeetsingh001 Před 4 měsíci

    Waheguru waheguru waheguru waheguru waheguru ji 🔊❣️🙏❣️❣️🙏❣️🙏❣️🙏🙏🙏

  • @crocodile7334
    @crocodile7334 Před 5 lety +4

    Thank you so much Baba ji!

  • @philiplubana4050
    @philiplubana4050 Před 4 lety +2

    ਜੈ ਮਹਾਂਕਾਲ

  • @surinderpalsingh2861
    @surinderpalsingh2861 Před 6 měsíci

    ਵਾਹਿਗੁਰੂ ਜੀ ⚔️🦅⚔️

  • @fatehsingh2907
    @fatehsingh2907 Před 4 lety +2

    Vaheguru vaheguru vaheguru vaheguru. Dasampiatjidhan Sri Lanka Sri gobindsinghdhanjiogobindjidanjiokejah dhanjiodansrigobindsinghsodiesateguruji

  • @daljitkaur3789
    @daljitkaur3789 Před 4 lety +4

    🌹🌹🌿🌹🌹🙏🙏🙏

  • @rj12370
    @rj12370 Před rokem +2

    ਸਹਸ ਅਠੱਟੀ ਕਲੂ ਗਤਿ ਹਰਿ ਕਲਕੀ ਅਵਤਾਰ। 38000 ਸਾਲ ਜਦੋਂ ਕਲਜੁਗ ਬੀਤ ਗਿਆ ਓਦੋਂ ਕਲਕੀ ਅਵਤਾਰ ਹੋਣਾ ਹੈ