ਅਸਤੀਆਂ ਪਾਉਣ ਵੇਲੇ ਵੀ ਸਾਰਾ ਪਰਿਵਾਰ ਚਲਾ ਜਾਂਦਾ, ਇਹ ਗਲਤੀ ਵੀ ਨਾ ਕਰੋ || ਗਿਆਨੀ ਬੂਟਾ ਸਿੰਘ

Sdílet
Vložit
  • čas přidán 1. 07. 2024
  • #himachal #himachalpradesh #india #himalayas #mountains #travel #shimla #manali #nature #himachali #pahadi #himachaltourism #travelphotography #incredibleindia #kullu #uttarakhand #photography #himachaldiaries #travelgram #instahimachal #love #instagram #mandi #kangra #himachalpictures #kinnaur #wanderlust #delhi #chandigarh #instagood #gianibutasingh #latestnews

Komentáře • 32

  • @Gurmit.dhaliwal007
    @Gurmit.dhaliwal007 Před 3 dny +1

    ਬਹੁਤ ਵਧੀਆ ਵਿਚਾਰ ਹਨ। ਗਿਆਨੀ ਜੀ।

  • @ManjitSingh-oz6qk
    @ManjitSingh-oz6qk Před 3 dny

    Buta Singh Ji Sat Sri Akalan.

  • @gurdevsingh3957
    @gurdevsingh3957 Před 3 dny +1

    ਬਿਲਕੁਲ ਸਹੀ ਕਿਹਾ ਇਹੋ ਜਹੀਆਂ ਬੇਹੁੰਦੀਆ ਘਟਨਾਵਾਂ ਵਰਤਦੀਆਂ ਹਨ ਉਨ੍ਹਾਂ ਤੋਂ ਸਿਖਿਆ ਲੈਣੀ ਚਾਹੀਦੀ ਹੈ ਹੈ ਕਿ ਦੁਆਰਾ ਇਹੋ ਜਿਹੀ ਘਟਨਾ ਨਾ ਵਾਪਰੇ ਜੀ

  • @SukhdevSingh-up7ed
    @SukhdevSingh-up7ed Před 4 dny +3

    ਹੋਣੀ ਸਭ ਤੋਂ ਬਲਵਾਨ ਐ ਜੀ!
    ਜੋ ਮਰਜੀ ਕਹੀ ਜਾਓ

  • @shamgrover4375
    @shamgrover4375 Před 4 dny +3

    God help those who help them selves

  • @KulwinderSingh-hw6tx
    @KulwinderSingh-hw6tx Před 3 dny +1

    ਸਹੀ।ਗੱਲ।ਹੈ।❤❤❤🎉🎉🎉

  • @BKS559
    @BKS559 Před 3 dny

    ਧਰਮ ਮਨੁੱਖ ਨੂੰ ਮੰਦਬੁੱਧੀ ਬਣਾਉਂਦਾ ਹੈ । ਜੇਕਰ ਬਚਪਨ ਚੋ ਇਹ ਲੋਕ ਇਨ੍ਹੀ ਸ਼ਰਦਾ ਨਾਲ ਸਕੂਲ ਕਾਲਜ਼ ਗਏ ਹੁੰਦੇ ਤਾਂ ਅੱਜ ਸਤਿਸੰਗ ਨਾ ਸੁਨਣੇ ਪੈਂਦੇ ਇਨ੍ਹਾਂ ਲੋਕਾਂ ਨੂੰ ।
    ਵਿਕਸਤ ਮੁਲਕਾਂ ਵੱਲ ਵੇਖੋ ,, ਉਥੇ ਦੇ ਬਹੁਗਿਣਤੀ ਲੋਕ ਨਾਸਤਿਕ ਹਨ,,ਨਾ ਹੀ ਉਹ ਸਤਿਸੰਗ ਸੁਣਦੇ ਹਨ ਨਾ ਨੰਗੇ ਪੈਰੀਂ ਚੁਪਹਿਰੇ ਕੱਟਦੇ ਅਤੇ ਨਾ ਹੀ ਉਹ ਲੰਗਰ ਲਗਾਉਂਦੇ ਹਨ ਪਰ ਫਿਰ ਵੀ ਉਨ੍ਹਾਂ ਦੇ ਮੁੱਲਕ ਸਾਫ ਸੁਧਰੇ ਅਤੇ ਹਵਾ ਪਾਣੀ ਸ਼ੁੱਧ ਹੇੈ।

  • @RohitChopra-on4ly
    @RohitChopra-on4ly Před 3 dny

    Zindagi bhagwan hi de sakte hai per maut insaan bhi de sakta hai.think seriously to save ourselves

  • @abroldentalcare8638
    @abroldentalcare8638 Před 4 dny

    Issue is well explained and clarified Ashok Abrol

  • @karama709
    @karama709 Před 4 dny

    Giani Buta Singh zindabad

  • @bholastudio3836
    @bholastudio3836 Před 4 dny

    Waheguru ji

  • @gurpreet8142
    @gurpreet8142 Před 4 dny

    Waheguru ji mehar krn😢

  • @singhbalwinder2614
    @singhbalwinder2614 Před 3 dny

    Giani ji thanks for your sharing this is truth death is reality but inviting death because of unenteligence is a responsibility of onself not rab or gods

  • @samuelmasih299
    @samuelmasih299 Před 3 dny

    bhai sahib ji tusi bohat wadiya vichar dende ho Ajj lok Akal purkh te sirf appniyan zaroortan wishwash Rakh de han Aggeya vich chlna nhi psand nhi karde Appni budh nal. cahlde ne

  • @jellyd99jarnail95
    @jellyd99jarnail95 Před 4 dny

    Good je

  • @jawanda
    @jawanda Před 3 dny +1

    ਜੇ ਕੀਤੇ ਰੱਬ ਹੈ ਤਾਂ ਸਾਬਿਤ ਕਰੋ ਅਤੇ ਤਰਕਸ਼ੀਲ ਸੋਸਾਇਟੀ ਤੋਂ ₹ ਪੰਜ ਲੱਖ ਦਾ ਇਨਾਮ ਪਾਓ।

  • @pradeepbansal-vs3ix
    @pradeepbansal-vs3ix Před 3 dny

    bahut dukhad ghatna he😢

  • @balwinderbindu8484
    @balwinderbindu8484 Před 4 dny

    9 Jane c baba ji

  • @sadhusingh9620
    @sadhusingh9620 Před 3 dny

    Jis jis tran likhi h us tran hi auni h Rab da dosh ni hunda h istra anandpur badal fatge c sab likhtan hi hundian han

  • @pittasingh6460
    @pittasingh6460 Před 3 dny

    So sad

  • @abroldentalcare8638
    @abroldentalcare8638 Před 4 dny

    So sad Ashok Abrol

  • @PiaraSingh-sr9io
    @PiaraSingh-sr9io Před 4 dny

    Bahut saria mauta to insaan,apni akal, technology, science, systems to jakrer jankaar ta bach sakda.

  • @user-td7cy9hl9f
    @user-td7cy9hl9f Před 3 dny +1

    Fiker na kar tere bhog te vi koi nahi avega

  • @manjinder175
    @manjinder175 Před 3 dny +2

    ਮੈਂ ਆਖਦਾ ਹਾਂ, ਜੇ ਕਰੰਸੀ ਦੇ ਨੋਟ ਗੋਲਕ ਦੇ ਮੂੰਹ ਤੋਂ ਹੇਠਾਂ ਨਾ ਖਿਸਕ ਕੇ ਉੱਪਰ ਹੀ ਰਹਿ ਜਾਣ, ਤਾਂ ਰੱਬ ਨੂੰ ਸੰਬੋਧਿਤ ਹੋ ਕੇ ਅਰਦਾਸ ਕਰਨੀ ਚਾਹੀਦੀ ਹੈ, ਹੇ ਰੱਬਾ ਜੇ ਇਹ ਕਰੰਸੀ ਨੋਟ ਤੁਹਾਡੇ ਹਨ ਤਾਂ ਲੈ ਲਓ ਨਹੀਂ ਤਾਂ ਇਹ ਮੇਰੀ ਜੇਬ ਵਿੱਚ ਜਾਣਗੇ। ਫਿਰ ਦੇਖੋ ਕੀ ਹੁੰਦਾ ਹੈ!

    • @HappySingh-ro6ep
      @HappySingh-ro6ep Před 3 dny +5

      ਹਰ ਇਕ ਬੰਦੇ ਤੋਂ ਜਿੰਦਗੀ ਵਿੱਚ ਗ਼ਲਤੀ ਹੁੰਦੀ ਏ ਬੂਟਾ ਸਿੰਘ ਤੀ ਵੀ ਹੋਈ ਏ ਬੂਟਾ ਸਿੰਘ ਮੂਤਪਾਲ ਵਾਂਗੂ ਲੋਕਾਂ ਨੂੰ ਉਂਗਲਾਂ ਦੇ ਕੇ ਲੋਕਾਂ ਦੇ ਪੁੱਤ ਨਹੀਂ ਮਰਵਾਉਂਦਾ ਹਰ ਇਕ ਗੱਲ ਤਰਕ ਨਾਲ ਪੂਰੀ ਸਚਾਈ ਨਾਲ ਕਰਦਾ ਏ

    • @manjinder175
      @manjinder175 Před 3 dny

      ​@@HappySingh-ro6epਵੀਰ, ਕੌਣ ਇੱਥੇ ਗਿਆਨੀ ਬੂਟਾ ਸਿੰਘ ਜੀ ਦੀ ਗੱਲ ਕਰ ਰਿਹਾ ਹੈ। ਜਦੋਂ ਸ਼ੱਕ ਹੋਵੇ, ਕੋਈ ਵੀ ਰੱਬ ਨੂੰ ਅਰਦਾਸ ਕਰ ਸਕਦਾ ਹੈ, ਅਤੇ ਰੱਬ ਤੁਹਾਡੇ ਸ਼ੰਕਿਆਂ ਨੂੰ ਦੂਰ ਕਰ ਦੇਵੇਗਾ। ਹੁਣ ਜਦੋਂ ਤੁਸੀਂ ਗਿਆਨੀ ਜੀ ਨੂੰ ਵਿਸ਼ੇ ਵਿੱਚ ਲੈ ਆਏ ਹੋ, ਉਹਨਾਂ ਦਾ ਕਸੂਰ ਸਿਰਫ ਇਹ ਸੀ ਕਿ ਉਹਨਾਂ ਨੇ ਆਪਣੇ ਕੰਮ ਤੋਂ ਪਹਿਲਾਂ ਰੱਬ ਨੂੰ ਅਰਦਾਸ ਨਹੀਂ ਕੀਤੀ ਸੀ। ਗਿਆਨੀ ਜੀ ਨਿਸ਼ਕਾਮ ਸੇਵਾ ਕਰ ਰਹੇ ਹਨ।

  • @UshaRani-rr1yl
    @UshaRani-rr1yl Před 4 dny

    So sad