ਨਵਜੋਤ ਲੰਬੀ ਨੇ ਕਿਸਨੂੰ ਪਾਈ ਪਹਿਲੀ ਵੋਟ ? | Akhar

Sdílet
Vložit
  • čas přidán 18. 02. 2022
  • ਨਵਜੋਤ ਲੰਬੀ ਨੇ ਕਿਸਨੂੰ ਪਾਈ ਪਹਿਲੀ ਵੋਟ ? | Akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar,akhar channel videos,akhar viral video,PUNJAB ELECTIONS,punjab election 2022 opinion poll,punjab election 2022,aam adami party,punjab polls 2022,punjab polls prediction 2022,ਪੰਜਾਬ ਚੋਣਾਂ,ਪੰਜਾਬ ਇਲੈਕਸ਼ਨ,ARWIND KEJRIWAL,punjab congress,navjot kaur lambi speech,navjot kaur lambi biography,navjot kaur lambi new video,navjot kaur lambi interview,bhagwant mann,bhagwant mann interview,aam admiparty,navjot kaur lambi marriage,narinder kaur bharaj,20 feb

Komentáře • 254

  • @pammabasanti3035
    @pammabasanti3035 Před 2 lety +35

    ਬਹੁਤ ਵਧੀਆ ਭੈਣੇ ਸਾਡਾ ਮਾਣ ਭਗਵੰਤ ਮਾਨ 🙏❤️

  • @GurwinderSingh-ts1bk
    @GurwinderSingh-ts1bk Před 2 lety +58

    ਇਹੋ ਜਿਹੀ ਸੋਚ ਹੋਣੀ ਚਾਹੀਦੀ ਹੈ ਹਰ ਪਿੰਡਵਾਸੀਆ ਦੀ 👍👍👍👍👍👍👍👍

  • @khalsameroroophaikhas1488

    ਬੀਬੀ ਜੀ ਬਹੁਤ ਵਧੀਆ ਸੋਚ ਹੈ ਪੁਤਰ ਜੀ ਆਕਾਲ ਪੁਰਖੁ ਸਦਾ ਚੜ੍ਹਦੀ ਕਲਾ ਰਖੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ।

  • @bootasingh9780
    @bootasingh9780 Před 2 lety +22

    ਸ਼ਾਬਾਸ਼ ਬੇਟੇ, ਵਾਹਿਗੁਰੂ ਕਿਰਪਾ ਕਰੇ।

  • @BalkarSingh-gx8gi
    @BalkarSingh-gx8gi Před 2 lety +2

    ਬੁਹਤ ਹੀ ਵਧੀਆ ਸੋਚ ਹੈ ਜੀ ਧੰਨਵਾਦ

  • @harmandeepsingh4507
    @harmandeepsingh4507 Před 2 lety +3

    Aam Aadmi party jindabad

  • @jattanajaspreetsingh6495
    @jattanajaspreetsingh6495 Před 2 lety +30

    ਡਲੇ ਤਾਂ ਪੰਚਾਇਤੀ ਵੋਟਾਂ ਵੇਲੇ ਚਲਦੇ ਆ ਸਾਡੇ ਪਿੰਡ

  • @rubanivienna2342
    @rubanivienna2342 Před 2 lety +11

    Aam Aadmi zindabad

  • @beantsingh4294
    @beantsingh4294 Před 2 lety +10

    Aap he aauga y Maan Sahib ❤️❤️❤️

  • @castlemountaindaycare6320
    @castlemountaindaycare6320 Před 2 lety +12

    AAP party jindabad

  • @VikramKumar-bz2pf
    @VikramKumar-bz2pf Před 2 lety +59

    ਸਰਦਾਰ ਜੀ ਸਿਮਰਨਜੀਤ ਸਿੰਘ ਮਾਨ ਜੀ ਜਿੰਦਾਬਾਦ 🩸🚩🚩🚩❣️

  • @satwantsingh2988
    @satwantsingh2988 Před 2 lety +9

    ਬਹੁਤ ਵਧੀਆ ਸੋਚ ਆ ਜੀ 🙏🙏

  • @harinderpalsinghnaina3068
    @harinderpalsinghnaina3068 Před 2 lety +17

    ਬਹੁਤ ਵੱਧੀਆ ਬੀਬਾ ਜੀ,” ਜਿੱਹੜੇ ਪਿੰਡਾਂ ਚ ਇਸ ਤਰ੍ਹਾਂ ਇਕੱਠੇ ਬੈਠੇ ਨੇ👍🏻

  • @SurjeetSingh-vd4ew
    @SurjeetSingh-vd4ew Před 2 lety +6

    ਉਚੀ ਸੁੱਚੀ ਸੋਚ ਭੈਣ ਜੀ ।

  • @harrybathinda9252
    @harrybathinda9252 Před 2 lety +14

    ਨਵਜੋਤ ਕੋਰ ਲੰਬੀ ਨੇ ਕਿਸ ਨੂੰ ਵੋਟ ਪਾਈ। ਇਸ ਵਾਰੇ ਨਹੀ ਦੱਸਿਆ।

  • @kamalkamboj8164
    @kamalkamboj8164 Před 2 lety +11

    AAP ZINDABAD Bhagwant Maan next CM PB

  • @malkitsingh7678
    @malkitsingh7678 Před 2 lety +17

    ਇਹ ਦਲ ਬਦਲੁ ਕੁੜੀ ਹੈ ਪਿਛਲੇ ਸਮੇਂ ਹੋਰ, ਹੁਣ ਹੋਰ ਨਾਲ ਅਤੇ ਅੱਗਲੀ ਵਾਰ ਹੋਰ ਕਿਸੇ ਨਾਲ। ਆਵੇ ਸਾਡੇ ਨਾਲ, ਜਾਵੇ ਕਿਸੇ ਹੋਰ ਨਾਲ ਸੱਜਣਾ।

  • @sachintambile7648
    @sachintambile7648 Před 2 lety +32

    Only AAP

  • @Ranjitsingh-sp6gv
    @Ranjitsingh-sp6gv Před 2 lety +13

    App party good party

  • @gursabbajwa6978
    @gursabbajwa6978 Před 2 lety +5

    Waheguru ਮੇਹਰ ਕਰੇ 🙏🙏🙏🙏