ਪੰਜਾਬੀ ਇੰਡਸਟਰੀ ਦਾ ਕਰਨ ਜੌਹਰ ਕੌਣ? ਰਾਤ ਰੰਗੀਨ ਕਰੋ ਤਾਂ ਕੰਮ ਮਿਲੂ | Podcast with Sandeep Kaur Sidhu | Mitti

Sdílet
Vložit
  • čas přidán 25. 08. 2024
  • ਪੰਜਾਬੀ ਇੰਡਸਟਰੀ ਦਾ ਕਰਨ ਜੌਹਰ ਕੌਣ? ਰਾਤ ਰੰਗੀਨ ਕਰੋ ਤਾਂ ਕੰਮ ਮਿਲੂ | Podcast with Sandeep Kaur Sidhu | Mitti #Mitti #Punjab
    ----
    ਪੰਜਾਬੀ ਇੰਡਸਟਰੀ ਦਾ ਕਰਨ ਜੌਹਰ ਕੌਣ?
    ਰਾਤਾਂ ਰੰਗੀਨ ਕਰੋ ਤਾਂ ਕੰਮ ਮਿਲੂ
    ਮੁੰਡਿਆਂ ਨਾਲ ਵੀ ਇਹੀ ਧੱਕਾ!
    ਮਸ਼ਹੂਰ ਅਦਾਕਾਰਾ ਦੇ ਖ਼ੁਲਾਸੇ
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Komentáře • 242

  • @rabdass9664
    @rabdass9664 Před měsícem +26

    ਜਦੋਂ ਭੈਣ ਨੇ ਮਾਂ ਵਾਲੀ ਅਦਾਕਾਰੀ ਵਾਲੀ ਆਵਾਜ਼ ਕੱਢੀ ਸੱਚੀਂ ਮੇਰਾ ਰੋਣ ਨਿੱਕਲ ਗਿਆ. ਬਹੁਤ ਹੀ ਵਧੀਆ ਕਲਾਕਾਰ ਹੋ ਤੁਸੀਂ ਰੱਬ ਤੁਹਾਨੂੰ ਤਰੱਕੀ ਬੱਖਸ਼ੇ.

  • @kapoorkaur775
    @kapoorkaur775 Před měsícem +24

    ਬਹੁਤ ਵਧੀਆ ਕਲਾਕਾਰ ਹੈ ਸੰਦੀਪ ਕੌਰ ਸਿੱਧੂ !

    • @singh88920
      @singh88920 Před 3 dny

      Ya te kaur ban sakda banda ya Sidhu ban sakda ha dono nahi ban sakde
      Guru Gobind Singh Ji toh upar ho gaye ajj kal de nakali Sikh Guru sahib ji ne singh te kaur dita hi es layi si ki jaat nahi launi aur Guru Gobind Singh Ji ne apne name piche Rai hata dita te singh laya tanki jaat paat khatam howe te sikha nu akal awe dekh ke oh bhi eda karan lekin hankare lok kaur te singh bhi likhan ge te naal jaat bhi likhan ge Guru di sikhi da beda garak karan apne hi lage hoye ne Sade lok tahi ena naal eh kuch ho reha hai pata nahi kehdi gal da hankar jaat da ehi jaat wale hindu te muslim vich bhi ne koi history nahi ena jaatan di eh te jad singh banaya odo ena nu izzat te jit nasib hoi si lekin jad toh sikhi Chad diti odo toh kutt kha rahe ne

  • @avtarsinghgill9354
    @avtarsinghgill9354 Před měsícem +33

    ਬੀਬਾ ਦੀ ਅਦਾਕਾਰੀ ਬਹੁਤ ਵਧੀਆ ਲੱਗੀ। ਸੱਚੇ ਲੋਕਾਂ ਨੂੰ ਬੀਬਾ ਦੀ ਸੂਪੋਰਟ ਕਰਨੀ ਚਾਹੀਦੀ ਹੈ। ਦੁਨੀਆ ਦੇ ਉੱਪਰ ਇਮਾਨਦਾਰ ਅਤੇ ਸੱਚੇ ਸੁੱਚੇ ਲੋਕ ਇੱਕਮੁੱਠ ਨਹੀਂ ਕੱਲੇ ਕੱਲੇ ਮਾਰ ਖਾ ਰਹੇ ਹਨ ਪਰੰਤੂ ਬੇਈਮਾਨ ਅਤੇ ਲੁੱਚੇ ਲੋਕ ਸੰਗਠਤ (organised)ਹਨ ਉਹ ਮਨੁੱਖੀ ਇੱਖਲਾਕ ਤੋਂ ਗਿਰਕੇ ਗਲਤ ਉਦੇਸ਼ਾਂ ਲਈ ਇੱਕ ਦੂਜੇ ਦੀ ਮਦਦ ਕਰਦੇ ਹਨ ਇਸਤੇ ਵਿਚਾਰ ਕਰਨ ਦੀ ਲੋੜ ਹੈ।

    • @SahejSandhu-zh5do
      @SahejSandhu-zh5do Před měsícem

      Bai ji actres kese nu veera kahke gall nhi karde a bhen karan nu veera khake gll kr rehe aa

  • @j1982lakh
    @j1982lakh Před měsícem +8

    ਬਹੁਤ ਵਧੀਆ ਸੋਚ ਆ ਭੈਣ ਤੇਰੀ ਵਾਹਿਗੁਰੂ ਤੈਨੂੰ ਕਾਮਯਾਬੀ ਬਖ਼ਸ਼ੇ

  • @user-kl4iy1jy1v
    @user-kl4iy1jy1v Před měsícem +34

    ਬਹੁਤ ਵਧੀਆ ਅਦਾਕਾਰੀ ਆ ਭੈਣ ਦੀ ਪ੍ਰਮਾਤਮਾ ਬਹੁਤ ਅਗੇ ਤੱਕ ਲਜਾਵੇ ਅਰਦਾਸ ਕਰਦੇ ਆ

  • @Laddi_Singh994
    @Laddi_Singh994 Před měsícem +6

    😢😢 ਤੁਹਾਡੇ ਮਾਂ ਦਾ ਰੋਲ ਨੇ ਮੈਨੂੰ ਰਵਾ ਦਿੱਤਾ 😢😢

  • @gurlaldhillon9380
    @gurlaldhillon9380 Před měsícem +6

    ਹਾਂਜੀ ਸਤਿ ਸ੍ਰੀ ਅਕਾਲ ਜੀ ਇਸ ਗੱਲ ਦਾ ਬਹੁਤ ਵੱਡਾ ਦੁੱਖ ਹੁੰਦਾ ਆ ਜਦੋਂ ਤੁਹਾਨੂੰ ਕਿਸੇ ਵੀ ਆਪਣੇ ਗਲਤੀ ਦਾ ਪਤਾ ਨਹੀਂ ਹੁੰਦਾ ਤਾਂ ਕੰਮ ਤੋਂ ਕੱਢੇ ਜਾਂਦੇ ਹੋ ਇਹੋ ਹੀ ਝੋਰਾ ਖਾ ਜਾਂਦਾ ਕਿ ਮੇਰੀ ਗਲਤੀ ਕੀ ਸੀ ਜੇ ਇਨਸਾਨ ਨੂੰ ਉਹ ਗਲਤੀ ਦਾ ਪਤਾ ਹੋਵੇ ਤਾਂ ਉਹਨਾਂ ਦੁੱਖ ਨਹੀਂ ਹੁੰਦਾ ਆਪਣੇ ਆਪ ਨੂੰ ਸੁਧਾਰਦਾ ਆ

  • @gurjeetsingh5877
    @gurjeetsingh5877 Před měsícem +35

    ਰੁਪਿੰਦਰ ਗਾਂਧੀ ਹਿੱਟ ਹੋਣ ਤੋਂ ਬਾਅਦ ਤਾਂ ਦੇਵ ਖਰੌੜ ਨੂੰ ਵੀ ਕੰਮ ਨਹੀਂ ਮਿਲੀਆ ਸੀ,ਨਾਲੇ ਮੇਨ ਲੀਡ ਰੋਲ ਚ ਸੀ ਉਹ ਆਪ ਦੱਸਦਾ ਸੀ

  • @kulwindersingh-du6lt
    @kulwindersingh-du6lt Před měsícem +18

    ਬਨਾਉਟੀ ਪਣ ਨੂੰ ਲੋਕ ਪਸੰਦ ਨਹੀਂ ਕਰਦੇ ਜਿਹੋ ਜਿਹੇ ਹੋ ਓਹੋ ਜਹੇ ਰਹੋ। ਅਪਣੀ respect ਬਰਕਰਾਰ ਰੱਖੋ।

  • @parmindersingh2081
    @parmindersingh2081 Před měsícem +5

    ਇਹ ਭੇਦਭਾਵ ਵਾਲੀਆਂ ਗੱਲਾਂ ਤਾਂ ਹੌਲੀਵੁੱਡ ਵਿੱਚ ਵੀ ਬਹੁਤ ਹਨ ਪਰ ਉਥੇ ਤਾਂ ਹੁਣ ਵੱਡੇ ਵੱਡੇ ਕਲਾਕਾਰ ਆਪ ਹੀ ਨਵੇਂ ਮੁੰਡੇ ਕੁੜੀਆਂ ਦੀ ਮੱਦਦ ਲਈ ਅੱਗੇ ਆ ਗਏ ਹਨ ਜੀ ਪੰਜਾਬੀ ਸਿਨੇਮਾ ਵਿਚ ਵੀ ਜਿਨਾਂ ਚਿਰ ਵੱਡੇ ਕਲਾਕਾਰ ਅਵਾਜ਼ ਨਹੀਂ ਉਠਾਉਂਦੇ ਉਨ੍ਹਾਂ ਟਾਇਮ ਕੰਮ ਨਹੀਂ ਸੁਧਰਦਾ

  • @Gill-mp9vt
    @Gill-mp9vt Před měsícem +3

    ਗੁਰਚੇਤ ਚਿੱਤਰਕਾਰ ਦੀ ਰੀਸ ਕੋਈ ਨੀਂ ਕਰਦਾ, ਉਹ ਤਾਂ ਪਾਕਿਸਤਾਨ ਵਿੱਚ ਜਾ ਕੇ ਉੱਥੇ ਨਵੇਂ ਕਲਾਕਾਰਾਂ ਨੂੰ ਕੰਮ ਸਿਖਾ ਕੇ ਕੰਮ ਕਰ ਰਹੇ ਹਨ, ਇੱਥੇ ਵੱਡੇ ਹੀਰੋ ਉਹ ਕੰਮ ਫੌਰਨ ਵਿੱਚ ਜਾ ਕੇ ਵਸਣ ਨਹੀਂ ਕਰ ਸਕਦੇ, ਬਹੁਤ ਵਧੀਆ ਗੱਲਬਾਤ ਕੀਤੀ ਹੈ

  • @amanbrar5787
    @amanbrar5787 Před měsícem +13

    ਕਿੰਨਾ ਜਿਆਦਾ ਮਿਆਰ ਗਿੱਰ ਚੁਕਿੱਆ ਹੈ ਕਿ ਜੋ ਕੰਮ ਦੇਣ ਦੇ ਬਦਲੇ ਜਿਸਮ ਦੀ ਮੰਗ ਕਰਦੇ ਨੇ। ਇਹ ਸਿਰਫ ਕੁੜੀਆ ਨਾਲ ਨਹੀ , ਮੁੰਡਿਆ ਨਾਲ ਵੀ ਹੋ ਰਿਹਾ । ਇਸ ਕਰਕੇ ਤਾ ਸਾਉਥ ਸਿਨੇਮਾ ਬਾਲੀਵੁੱਡ ਨੂੰ ਵੀ ਮਜਰ ਛੱਡ ਚੁਕਿਆ ਹੈ

  • @RajinderSingh-wi8jl
    @RajinderSingh-wi8jl Před měsícem +15

    ਬਹੁਤ ਵਧੀਆ ਅਦਾਕਾਰੀ ❤

  • @inderghuman1033
    @inderghuman1033 Před 26 dny +2

    ਬਾ-ਕਮਾਲ ਅਦਾਕਾਰੀ🎤👌

  • @NirbhaiSinghSidhu-px1ev
    @NirbhaiSinghSidhu-px1ev Před měsícem +4

    ਇਹੋ ਜਿਹੇ ਡਾਇਰੈਕਟਰ ਅਪਣੀਆਂ ਸਕੀਆ ਨੂੰ ਕਿਵੇਂ ਬਖਸ਼ ਦਿੰਦੇ ਹਨ?

  • @raghubirsingh6195
    @raghubirsingh6195 Před měsícem +12

    ਬਹੁਤ ਵਧੀਆ ਐਕਟਿੰਗ ਜੀ

  • @NirmalSingh-bz3si
    @NirmalSingh-bz3si Před měsícem +17

    ਇਨਾ ਨੂੰ ਗੁਰੂ ਗੋਬਿੰਦ ਜੀ ਬਾਰੇ ਪਤਾ ਹੀ ਨਹੀ ??ਇਹ ਫਿਲਮਾਂ ਤੱਕ ਹੀ ਸੀਮਤ ਨੇ ??😂

  • @RajKumar-oq3ci
    @RajKumar-oq3ci Před měsícem +3

    Behan huna di acting dekh key, roangtey kharrey ho gaye veer, she is amazing character

  • @SukchainSingh-jo5vy
    @SukchainSingh-jo5vy Před měsícem +10

    ਬਹੁਤ ਵਧੀਆ ਐਕਟਿੰਗ ❤❤

  • @veerpaltoor3197
    @veerpaltoor3197 Před měsícem +6

    ਸੱਚੇ ਹੋ ਤੁਸੀ ,ਇਹਨਾ ਨੂੰ ਬਾਬਾ ਦੀਪ ਸਿੰਘ ਦੇਖਣਾ ਗੇ

  • @kuldeepsandhu4357
    @kuldeepsandhu4357 Před měsícem +15

    Very good actor 👌👍🎉

  • @vickyvickt1477
    @vickyvickt1477 Před měsícem +18

    Neeru Bajwa nu hun sanyas Ley lena chahi da te gippy uncle nu vi taki new generation agge aa sakke

    • @ripangill7606
      @ripangill7606 Před měsícem

      Agree 100%

    • @gurpreetmandergolu2607
      @gurpreetmandergolu2607 Před měsícem +1

      Kise de piche hatan naal koi agge ni aonda veere agle bheed nu cheer k aa jande a , punjab ch es saal hun tak 40 filma aiya jis ch 3 gippi ik diljit di c baki sare duje c ohna cho ik v hit ni hoyi rode collage kine nve c fr v flop , jay randhava v ta agge a hi riha

    • @gurpreetmandergolu2607
      @gurpreetmandergolu2607 Před měsícem +1

      Jihna ch dm a oh ta aa hi rahe a dhutte varge

    • @Hargundhupar03
      @Hargundhupar03 Před měsícem

      Right.....neru bajwa tookad hatde nahi hale v

    • @AmanBatra-ff9ji
      @AmanBatra-ff9ji Před měsícem +1

      ​@@gurpreetmandergolu2607kyu k lokn nu bkwas pasand a Gippy vrge ghatia jo comedy ch ene gire hunde ghatia rishte pesh krde

  • @vickyvickt1477
    @vickyvickt1477 Před měsícem +6

    Aaj pta lga ehe bhen rupinder Gandhi film vich sigi thanx dsan lyi. Bhut ghaint roll siga bhen da

  • @Hunterjatt79
    @Hunterjatt79 Před měsícem +2

    ਐਕਟਿੰਗ ਬਹੁਤ ਦਮਦਾਰ ਐ💪👌👌

  • @sammann305
    @sammann305 Před měsícem +5

    If you read her face one can judge that she is not lying. Divine face

  • @SantoshiSharma-ps5mt
    @SantoshiSharma-ps5mt Před měsícem +2

    Yr maa vale seen di acting dekh k akha bhar gia seriously ❤❤eho jehea superstara mu moka milna chahida❤

  • @lakhbirk.mahalgoraya3517
    @lakhbirk.mahalgoraya3517 Před měsícem +8

    You will be definitely successfull..... achieve your goals ..... God bless you dear...👍🏻

  • @VipinKumar-Begampuri
    @VipinKumar-Begampuri Před měsícem +2

    Priya ji ya shayad Sandeep ji kirdaar vich is trha ghus jaande ne ki lagda hi nahi k acting kr rahe aa.
    Is tarha lagda aa k asliyat vich hi oh character saamne aa. Sone te suhaga k awaaz utte bada control aa Priyaji da te ehi emotions vich jaan pa dinda.
    Ihna nu voiceover vi karna chahida alag alag cartoon characters ya documentries da.
    She is a real gem. Stay blessed.

    • @jaswantrai5840
      @jaswantrai5840 Před měsícem

      Gippy Grewal jiada talented ne hai. Osda style acting da har jagah same ee hunda. Baki jisda chance lag gia oh chal gia. Baki groupism definitely Punjabi ate Hindi industry vich hai.

  • @KulwinderKhakh-ns5sn
    @KulwinderKhakh-ns5sn Před měsícem +5

    Proud of our daughters...❤❤❤❤❤❤

  • @harchand9623
    @harchand9623 Před měsícem +3

    Ssakaal bhan ji acting sirra God bless you Thanks bai ji tohade che....da v

  • @kamaljitsingh645
    @kamaljitsingh645 Před měsícem +6

    Ammy virk dia saria filma ek jihian hundia..same acting same everything ..hun ehh actor Punjabi films da bojj ban gaye ne..jiwan Bhalla, Binu Sharma,anmol, rana ranbir, 3-4 budhiaan

  • @BhupinderNagra-bb3mg
    @BhupinderNagra-bb3mg Před měsícem +2

    WaheGuru bless you Bhen, stay always in Chardekala ji 🙏🏻

  • @SS-tr7vn
    @SS-tr7vn Před 16 dny

    Excellent video ! Appreciate Sandip Kaur / Priya for telling truth. She is a good actress and excellent performer. Waheguru bless her healthy, safe and long life and give her good career.

  • @jattgrewal00307
    @jattgrewal00307 Před měsícem +1

    ਪ੍ਰਮਾਤਮਾ ਤਹਾਨੂੰ ਤਰੱਕੀ ਬਖਸ਼ਿਸ਼ ਕਰਨ🙏

  • @Hunterjatt79
    @Hunterjatt79 Před měsícem +1

    ਬਹੁਤ ਸੋਹਣੀ ਕੁੜੀ ਐ ਬਹੁਤ ਟੌਪ ਦੀ ਐਕਟਿੰਗ ਐ।।

  • @amansandhu775
    @amansandhu775 Před měsícem +11

    Asli gal eh aa Punjab de lok hi khusre ban gye aa zameer mar giya ehna da jine Punjab de singer actor aa ehna hram diya nu jutti fero ehna beda garak kita Punjab da

  • @goodjosh3871
    @goodjosh3871 Před měsícem +2

    ਕਹਿਣ ਚ ਹੀ ਵਦੀਆ ਲਗਦੇ ਨੇ ਮੁੰਡੇ ਕੁੜੀਆਂ ਚ ਫਰਕ ਨੀ ਅਜਕਲ ਫਰਕ ਤੇ ਹੈ ਓਹ ਗਲ ਆ ਅੱਖਾਂ ਬੰਦ ਕਰ ਕੇ ਕਬੂਤਰ ਕੇ ਬਿੱਲੀ ਨੀ ਦੇਖਣੀ ਪ੍ਰ ਬਿਲੀ ਦੀ ਨਜਰ ਤੇ ਉਸ ਤੇ ਅ ਅੱਖ ਬੰਦ ਕਰਨ ਨਾਲ ਕੁਝ ਨੀ ਹੁੰਦਾ । ਕੁੜੀਆਂ ਵਰਤੀਆ ਜਾਂਦੀਆ ਫਰਕ ਏਹਨਾ ਕਿ ਕੋਈ ਦਸ ਦਿੰਦੀ ਹੈ ਕੋਈ ਨਹੀਂ

  • @BeautifulQuotesUK
    @BeautifulQuotesUK Před měsícem +17

    ਨੀਰੂ ਵਾਜਵਾ ਨੂੰ ਹਰੇਕ ਫਿਲਮ ਵਿੱਚ ਕਿਓ ਲਿਆ ਜਾਂਦਾ ਕਿਸੇ ਨਵੇਂ ਕਲਾਕਾਰ ਨੂੰ ਵੀ ਮੋਕਾਂ ਮਿਲਣਾ ਚਾਹੀਦਾ ਹੈ

  • @SimranKaur-tc5wg
    @SimranKaur-tc5wg Před 29 dny +2

    Artist de naal insaan vi bahut ache tusi.... 🙏

  • @user-bi3tg4vj9x
    @user-bi3tg4vj9x Před měsícem +2

    ਕਿਨ੍ਹਾਂ ਸੋਹਣਾ ਬੋਲਦੀ ਬੇਟੀ ❤❤❤❤

  • @kindheart0172
    @kindheart0172 Před měsícem +10

    Name v daso na fer swad aa interview da,,awe tusi jinia marzi discuss kari jyo koi fyda ni,, loka nu pata lage ohna bandiya da,,

  • @coemsmafaka3883
    @coemsmafaka3883 Před měsícem +1

    Very good actor she have great experience

  • @ranjeetSingh-hr4ko
    @ranjeetSingh-hr4ko Před měsícem +1

    Well done sister, gale ch kanthi Tulsi mala bhut vdia

  • @majoruppal7552
    @majoruppal7552 Před měsícem +6

    Very good idea beta g

  • @Bhangujatt3191
    @Bhangujatt3191 Před 24 dny

    ਬਿਲਕੁਲ ਸਹੀ ਗੱਲ ਜੀ ਤੁਹਾਡੀ

  • @gurmejmand7208
    @gurmejmand7208 Před měsícem +7

    Sahi sister ne bolya good nice

  • @gurmejmand7208
    @gurmejmand7208 Před měsícem +5

    Sister sahi bolya good

  • @anujitkaur7362
    @anujitkaur7362 Před 29 dny

    Sandip Sidhu, you are absolutely right.
    Industry is mentally sick. They don't realize that one day They will have to pay for their crime in the court of Waheguruji.
    May Almighty give them wisdom 🙏

  • @deepkaler-oz8lx
    @deepkaler-oz8lx Před měsícem +1

    ਅੱਧਾ ਪੰਜਾਬ ਪੋਡਕਾਸਟਾਂ ਤੇ ਐ ਅੱਜ ਕੱਲ੍ਹ

  • @balichahal8104
    @balichahal8104 Před 23 dny

    So good interview and good feeling, Tawana sahib naal meray brother ny v kam kitta c , “long da leshkara “ movie tak , sohi sood , Rishi fafay kutni, sab stage uper meray brother naal san , hun uh America v han retired from govt. job 👍

  • @daveb154
    @daveb154 Před 21 dnem

    SANDEEP TAKE IT AS A LEARNING ..ALMUGHTY CLOSES ONE DOOR BUT THEN OPENS 10 DOORS. EVERYTHING IS SET FOR A REASON. HAVE FAITH IN ALMIGHTY , PATIENCE IS YHE BEST REMEDY

  • @jatinderdevgun3709
    @jatinderdevgun3709 Před měsícem

    Beautiful super star mem God bless punjabi all film industry above to all❤❤❤❤

  • @user-tm4yw4jc2v
    @user-tm4yw4jc2v Před měsícem +1

    Great actor boht Vadiya...

  • @kuldeepsandhu4357
    @kuldeepsandhu4357 Před měsícem +6

    Good job 👍 G🎉

  • @parminderkumar1384
    @parminderkumar1384 Před 13 dny

    Mehr rakhi maalka bhen te RAB hor tarrakiyan DEWE

  • @baldishkaur9953
    @baldishkaur9953 Před 22 dny

    Maa di acting 😢😢😢😢😢❤❤

  • @swaranjitgill9583
    @swaranjitgill9583 Před 7 dny

    SANDIP KAUR NU SALUT

  • @BalwinderSingh-mc1lq
    @BalwinderSingh-mc1lq Před měsícem +2

    Very nice vichar ❤ thanks

  • @dilgirsingh6881
    @dilgirsingh6881 Před měsícem +5

    Right e g

  • @majoruppal7552
    @majoruppal7552 Před měsícem +3

    Well done Well said

  • @AmanBatra-ff9ji
    @AmanBatra-ff9ji Před měsícem +1

    Bilkul sahi singer sare hi film ch aa jnde vichare new mauka nhi eh nimrat Khaira nu acting di a v ni aundi but almost sb movies ch hundi bs ehi reason a

  • @KanwaljitBhullar
    @KanwaljitBhullar Před měsícem

    ਬਹੁਤ ਵਧੀਆ ਗੱਲਬਾਤ

  • @user-he7gr5mx6q
    @user-he7gr5mx6q Před měsícem +1

    Great ਕੁੜੀ

  • @amansandhu775
    @amansandhu775 Před měsícem +13

    Punjab de jine actor singer aa ehna hram diya ne Punjab da bura haal kar dita

  • @ndhaliwal2889
    @ndhaliwal2889 Před měsícem +2

    ਸਲੂਟ ਆ ਭਾਈ ਤੈਨੂੰ

  • @NirmalSingh-yf5uu
    @NirmalSingh-yf5uu Před měsícem +1

    ਜਿਹੜੇ ਦਸ ਕੁ ਬੰਦੇ ਨੇ ਉਹ ਪੰਜਾਬੀ ਸਿਨੇਮੇ ਨੂੰ ਗਿਰਾਵਟ ਲਈ ਜਿੰਮੇਵਾਰ ਹੋਣਗੇ। ਇੱਕ ਦਿਨ ਲੋਕਾਂ ਨੇ ਵੇਖਣਾ ਬੰਦ ਕਰ ਦੇਣਾ

  • @majoruppal7552
    @majoruppal7552 Před měsícem +3

    Salute

  • @babbu3481
    @babbu3481 Před měsícem +4

    Right sister good ❤❤❤❤

  • @amanbrar5787
    @amanbrar5787 Před měsícem +1

    ਟੈਲੇਟ ਵਾਲੇ ਮੁੰਡੇ ਕੁੜੀਆ ਨੂੰ ਕੰਮ ਦਵੋ । ਜਿਸ ਵਿੱਚ ਦੱਮ ਹੋਉ ਉਹ ਆਪੇ ਉਚੇ ਮੁਕਾਮ ਤੇ ਪਹੁੱਚ ਜਾਣਗੇ..

  • @sukhmansinghsandhu4729
    @sukhmansinghsandhu4729 Před 21 dnem

    Grace personified actress

  • @vlogwithsaran5058
    @vlogwithsaran5058 Před měsícem +1

    She is right and everyone in this industry like director, producer etc have nothing. KARMA dekh reha hai. Koi ni sister Karma karu kaam jo v industry vich galat kaam kar reha.

  • @user-le4nz4yg7c
    @user-le4nz4yg7c Před měsícem +8

    ਵਧੀਆ ਕੰਮ ਕਰਦੇ ਸੀ ਕੰਜਰ ਖਾਨਾ ਸਟਾਟ ਕੀਤਾ

  • @sahilchahal340
    @sahilchahal340 Před 26 dny

    Ihi kom pinda ch nrega de kom di dihadi len vaste a ji😢❤

  • @LakhvirSingh-r6y
    @LakhvirSingh-r6y Před měsícem +1

    ਯਾਰ ਕਮਾਲ ਦੀ ਐਕਟਿੰਗ ਆਪ ਤਾਂ ਡਾਇਲਾਗ ਬੋਲ ਕੇ ਨਾਰਮਲ ਹੋਗੇ ਮੈਂ ਆਪਣੇ ਅੱਥਰੂ ਨੀ ਰੋਕ ਸਕਿਆ

  • @tkbhatthal
    @tkbhatthal Před 10 dny

    Very nice thought

  • @MohanJeet-z9u
    @MohanJeet-z9u Před měsícem

    Veer ji tuhade chehre te hamesha Noor rehnda ji.mainu tusi bahut vadiya insaan lagde ho ji❤

  • @jaswindersingh6019
    @jaswindersingh6019 Před měsícem +1

    ਏਥੇ ਐਕਟਰ ਉਹ ਨੇ ਜਿੰਨਾ ਨੂੰ ਬਿਲਕੁਲ ਐਕਟਿੰਗ ਨਹੀਂ ਆਉਂਦੀ ਲੋਕ ਥੋੜਾ ਬਹੁਤਾ ਇੰਟਰਟੇਨਮਿੰਟ ਲਈ ਦੇਖਦੇ ਨੇ ਬਾਕੀ ਫਿਲਮਾ ਵਿੱਚ ਹੋਰ ਕੁਝ ਨਹੀ ਹੁੰਦਾ ਜਿੰਨਾ ਕੋਲ ਪੈਸਾ ਉਹ ਲਾਕੇ ਐਕਟਰ ਬਣੇ ਨੇ ਸਿਰਫ ਚੰਦ ਬੰਦੇ ਨੇ ਘੁੱਗੀ ਵਰਗੇ ।ਬਾਕੀ ਕਿਸੇ ਹੀਰੋ ਦੀ ਅਵਾਜ ਹੀ ਹੈ ਨਹੀ ਹੀਰੋ ਵਾਲੀ ਜਿਵੇਂ ਯੋਗਰਾਜ ਸਿੰਘ ਦੀ ਆ ਸਵਿੰਦਰ ਮਾਹਲ ਦੀਆ।ਬਸ ਆਪੇ ਪੈਸੇ ਖਰਚ ਕੇ ਆਪੇ ਹੀ ਹੀਰੋ

  • @gurdevsidhu8164
    @gurdevsidhu8164 Před měsícem

    Great thoughts. Good luck Sandeep Kaur Sidhu

  • @baldishkaur9953
    @baldishkaur9953 Před 22 dny

    Shoni interview ❤❤

  • @gulshanmaan1364
    @gulshanmaan1364 Před měsícem +5

    ਭਾਬੀ ਚੁਮਿਆਂ ਵਾਲੀ ਧੂਤਾ ਨਵੇਂ ਨਵੇਂ ਮੁੰਡੇ ਕੁੜੀਆਂ ਆ ਰਹੀਆਂ ❤

    • @PrabhjotsinghPrabhmanuke
      @PrabhjotsinghPrabhmanuke Před měsícem

      😂😂

    • @jassolver1solver565
      @jassolver1solver565 Před měsícem

      Aapne. Social media accounts teee kinaaa ghandddd ponde aaa ohhh kinaa giree hoye lok aaa Jo agge aaa raheee aaaa ,, thiyater kardeaaaa mehnat kardeaaaa oh ohna di gal kardiaaaaaa

  • @DABA_PIND
    @DABA_PIND Před měsícem +5

    Nice sister ji ❤❤❤❤❤

  • @MohanJeet-z9u
    @MohanJeet-z9u Před měsícem

    Tuhadiyan sariyan podcasts bahut vadiya ne ji❤

  • @Hunterjatt79
    @Hunterjatt79 Před měsícem

    ਗੱਲਾਂ ਵੀ ਖ਼ਰੀਆਂ ਨੇ।।

  • @user-hh2fw6si1z
    @user-hh2fw6si1z Před měsícem

    Bilkul Sahi gal kiti dehan ji ne eh 8 to 10 actor acters bahar kadhne chide

  • @jasnijjar74
    @jasnijjar74 Před měsícem

    God bless you sister slam ah tery honsly nu carry on public with you

  • @swaranjitgill9583
    @swaranjitgill9583 Před 7 dny

    Right

  • @nirmalghuman6077
    @nirmalghuman6077 Před měsícem +10

    ਗਿੱਪੀ ਗਰੇਵਾਲ ਦਾ ਪੂਰੀ ਪੰਜਾਬੀ ਫਿਲਮ ਇੰਡਸਟਰੀ ਤੇ ਕਬਜ਼ਾ ਆ,ਉਹਦੀ ਧੌਂਸ ਚਲਦੀ ਐ ,ਕੋਈ ਮੰਨੇ ਭਾਵੇਂ ਨਾ ਮੰਨੋਂ

  • @swarnSidhu-qw5ed
    @swarnSidhu-qw5ed Před měsícem +10

    ਸਿੱਧੂ ਬੇਟੀ ਬਹੁਤ ਵਧੀਆ ਤਰੀਕਾ ਹੈ ਤੁਹਾਡਾ ਗੱਲ ਬਾਤ ਕਰਨ ਦਾ ਅਸੀਂ ਵੀ ਤੁਹਾਡੇ ਗੋਤੀ ਹਾਂ ਸਿੱਧੂ ਮੁੱਸੇ ਵਾਲਾ ਵੀ ਸਿੱਧੂ ਹੀ ਸੀ। ਸਿੱਧੂ ਤਾਂ ਹੁੰਦੇ ਹੀ ਬਹੁਤ ਘੈਂਟ ਨੇ ਤੂੰ ਵੀ ਬਹੁਤ ਘੈਂਟ ਕੂੜੀ ਹੈਂ।

    • @MrChsingh
      @MrChsingh Před měsícem +5

      ਬਕਵਾਸ ਨਾ ਕਰ ਸਿੱਖ ਧਰਮ ਵਿੱਚ ਗੋਤਾਂ ਦਾ ਕੋਈ ਮਤਲੱਬ ਨਹੀਂ ਵਡਾ ਗੋਤੀ
      ਛੋਟੀ ਸੋਚ ਗਿੱਟੇ ਦੀ ਮੋਚ

    • @sukhrajsingh4107
      @sukhrajsingh4107 Před měsícem +1

      ਓ ਅਕਲ ਕਰ

    • @ksingh1560
      @ksingh1560 Před měsícem

      @@MrChsinghlol 😂 bde wadia tarika loka nal gal krn da loka nu salah deen to pehla apna naam ta pad lai tu wada Sikh banda tu apna aap da name ta tere firangia Wala te loka nu sikhi bare tu dase gaa pehla apna ap ta dekhla 😂 phir gyan bande 😂

    • @meharsinghgill1734
      @meharsinghgill1734 Před měsícem

      ​@@MrChsinghਗੋਤ ਛੱਡਕੇ ਬੋਲਣ ਦਾ ਸਲੀਕਾ ਵੀ ਛੱਡ ਤਾਂ

    • @yadwindersingh8894
      @yadwindersingh8894 Před měsícem +2

      ਤੁਹਾਡੇ ਕਹਿਣ ਦਾ ਮਤਲਬ ਐ ਕਿ ਇਹ ਦੁਨੀਆ ਤੋਂ ਵੱਖਰੇ ਅਤੇ ਵਧੀਆ ਹੁੰਦੇ ਹਨ; ਕੀ ਇਹ ਪੈਦਾ ਵੀ ਦੁਨੀਆ ਤੋਂ ਵੱਖਰੇ ਤਰੀਕੇ ਨਾਲ਼ ਹੁੰਦੇ ਹਨ ? ਮਤਲਬ ਕਿਸੇ ਹੋਰ ਰਸਤੇ ਇਸ ਜਹਾਨ 'ਚ ਆਉਂਦੇ ਹਨ ??

  • @gaggidhandra
    @gaggidhandra Před měsícem +2

    J thonu lgda v raata rangeen krnyea pendyea ne ta koi hor km krlo eh kee banyea hoyea

  • @OnkarSingh-zw2lv
    @OnkarSingh-zw2lv Před měsícem

    Bahut badhiya lga

  • @gurbuxsingh7397
    @gurbuxsingh7397 Před měsícem +1

    BN Sharma, Jaswinder bhalla like people are inducted in all films who are don't behove to play their roles and whom the audience don't like at all

  • @Geeta23Geeta
    @Geeta23Geeta Před měsícem +5

    It means jiniya vi actresses filma ch km kr riya sab compromise kr k filma kr riya my god ki fyda ida da bulshit 😢😢😢😢😢😢😢

    • @HarjinderKaur-cg4es
      @HarjinderKaur-cg4es Před měsícem +1

      ਬਿਲਕੁੱਲ,ਸੱਚਕੇਹ,ਰੱਹੀਹੇ,ਕੁੱੜੀਆ,ਘੱਰਥੋੜੇ,ਮਾਪਿਉ,ਨੁੰ,ਕੱਹੇਣਗੀਆ,ਕੇ,ਅੱਸੀ,ਮੁੱਹਕਾਲਾ,ਕੱਰਾਆਇਆ,ਹਾ,ਐਕਟਰ,ਬੰਨਗੱਈਆ,

    • @ranveergamingyt1143
      @ranveergamingyt1143 Před měsícem

      yes bhen sacch bolrahi hai uhi ghisiya pittiya stories dekh ke bore ho gaye haan i pnly like dev khroad films baki taan sab bhonkde ne dialogue bolan de naam te

  • @agamsharmaagam6193
    @agamsharmaagam6193 Před 4 dny

    Priya didi u r amazing

  • @gurvinderkohli8074
    @gurvinderkohli8074 Před měsícem

    It’s shame for film industry. They don’t recognize the talent.

  • @ramanjit6788
    @ramanjit6788 Před měsícem

    ਇਹਨਾਂ ਸੱਚ💛 🙏

  • @SSDeol
    @SSDeol Před měsícem +2

    Very nice acting

  • @ramdas8842
    @ramdas8842 Před měsícem +1

    Please concentrate on theatre . Don’t worry about cinema … these corrupt producers will pay a big price one day . Good luck sister

  • @kulbirbasra0606
    @kulbirbasra0606 Před 27 dny

    Very nice acting sis di

  • @indo-canadianfreeastrology3447

    As per my astrology experience her mars is v strong she will definitely get success

  • @drsarbrinderkaur8768
    @drsarbrinderkaur8768 Před měsícem

    Wonderful actress