Video není dostupné.
Omlouváme se.

ਇਸਾਈ ਪਾਸਟਰ ਮੁਰਦਾ ਜਿੰਦਾ ਕਰਦੇ ਨੇ ਸਿੱਖ ਗੁਰੁਦੁਆਰੇ ਬੰਦਾ ਮਾ.ਰਦੇ ਨੇ | ਗਿਆਨੀ ਬੂਟਾ ਸਿੰਘ

Sdílet
Vložit
  • čas přidán 17. 01. 2024
  • #beadbikand #gurugranthsahibji #christian #christianity #sikh #sikhism #gurudwara #gianibutasingh #viralvideo #viralpost #bbcnews #bbc #explore #punjab #indiangovernment #punjabgovernment

Komentáře • 219

  • @rbrar3859
    @rbrar3859 Před 6 měsíci +13

    ਗਿਆਨੀ ਬੂਟਾ ਸਿੰਘ ਜੀ, ਤੁਹਾਡੇ ਸੱਚ ਨੂੰ ਸਲਾਮ 🙏

  • @petergurcharan3294
    @petergurcharan3294 Před 6 měsíci +42

    ਮੈਂ ਜੱਦੀ ਪੁਸ਼ਤੀ ਸਿੱਖ ਸੀ ਮੇਰੇ ਦਾਦੇ ਪੜਦਾਦੇ ਸਾਰੇ ਸ੍ਰੀ ਗ੍ਰੰਥ ਸਾਹਿਬ ਨੂੰ ਮੰਨਦੇ ਸਨ ਮੈਂ ਵੀ ਸਿੱਖ ਸੀ ਮੈਂ ਵੀ ਗੁਰਦੁਆਰੇ ਜਾਇਆ ਕਰਦਾ ਸੀ ਪਰ ਨਸ਼ਾ ਦੁਨੀਆ ਵੜਦਾ ਮੈਂ ਸੱਤ ਸਾਲ ਦੀ ਉਮਰ ਦੇ ਵਿੱਚੋ ਸ਼ੁਰੂ ਕੀਤਾ ਸ਼ਰਾਬ ਪੀਣਾ ਬੀੜੀਆਂ ਭੰਗ ਸਰਕਟਾਂ ਇਹ ਸਾਰਾ ਨਸ਼ਾ ਸੀ ਰੱਜ ਰੱਜ ਕੇ ਕੀਤਾ ਜੀ ਔਰ 1991 ਦੇ ਵਿੱਚ 15 ਸਾਲ ਦੀ ਉਮਰ ਦੇ ਵਿੱਚ ਪਰਮੇਸ਼ਰ ਨੇ ਮੇਰਾ ਜੀਵਨ ਬਦਲ ਲਿਆ ਮੈਨੂੰ ਦਰਸ਼ਨ ਦਿੱਤਾ ਅੱਜ ਮੈਂ ਪਾਸਟਰ ਆਇਆ ਪ੍ਰਭੂ ਦੀ ਸੇਵਾ ਕਰਦਾ ਕੋਈ ਨਸ਼ਾ ਨਹੀਂ ਸਗੋ ਲੋਕ ਵੀ ਬਚ ਰਹੇ ਨੇ ਹੋਰ ਬਹੁਤ ਸਾਰੀਆਂ ਗਵਾਹੀਆਂ ਨੇ ਮੇਰੀ ਜਿੰਦਗੀ ਦੇ ਵਿੱਚ ਜਿਹੜੇ ਲੋਕ ਲੰਗੜੇ ਚੱਲੇ ਨੇ ਤਰੰਗੀ ਠੀਕ ਹੋਏ ਨੇ ਬਿਲਕੁਲ ਮੈਂ ਸਿੰਪਲ ਅਨਪੜ ਸਮਝ ਲਓ ਤੇ ਦਾ ਦੀ ਮੇਰੀ ਜ਼ਿੰਦਗੀ ਸੀ ਤੇ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਜਿਸ ਨੇ ਮੇਰੀ ਜ਼ਿੰਦਗੀ ਨੂੰ ਬਦਲਿਆ ਪਰਮੇਸ਼ਰ ਕੱਲ ਤੇ ਅੱਜ ਜੁਗੋ ਜੁੱਗ ਇੱਕੋ ਜਿਹਾ ਨਾ ਬਦਲਦਾ ਹੈ ਜੇ ਉਹ ਸਾਨੂੰ ਮਾਂ ਦੀ ਕੁੱਖ ਦੇ ਵਿੱਚ ਬੀਜ ਤੋਂ ਪੈਦਾ ਕਰ ਸਕਦਾ ਉਹਦੇ ਵਿੱਚ ਆਤਮਾ ਪਾ ਸਕਦਾ ਤੇ ਸਾਡੀ ਮਿਰਗ ਦੇਹ ਨੂੰ ਜਦੋਂ ਅਸੀਂ ਇੱਕ ਮੰਜੇ ਉੱਤੇ ਪੈ ਕੇ ਬਿਮਾਰੀ ਨਾ ਉਲਝ ਰਹੇ ਹੁੰਦੇ ਹਾਂ ਉਦੋਂ ਵੀ ਪਰਮੇਸ਼ਰ ਸਾਨੂੰ ਖੜਾ ਕਰ ਸਕਦਾ ਸਿਰਫ ਸਾਡੀ ਇਮਾਨਦਾਰੀ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਹੋਣੀ ਚਾਹੀਦੀ ਹੈ ਔਰ ਉਸ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਦੂਸਰਾ ਨੰਬਰ ਅਸੀਂ 18 ਨੰਬਰ ਅਸੀਂ ਕਿਸੇ ਦੇ ਅੱਗੇ ਦੁਆ ਨਹੀਂ ਕਰ ਸਕਦੇ ਅਸੀਂ ਦੂਸਰੇ ਨੂੰ ਨਹੀਂ ਮੰਨ ਸਕਦੇ ਔਰ ਅਸੀਂ ਪਰਮੇਸ਼ਰ ਦੀ ਬੰਦਗੀ ਕਰ ਸਕਦੇ ਹਾਂ ਭਾਵੇਂ ਸਾਡਾ ਸਿਰ ਵੀ ਕਲਮ ਹੋ ਜਾਏ ਅਸੀਂ ਸਿਰਫ ਪਰਮੇਸ਼ਰ ਦੇ ਨਾਲ ਆਪਣੀ ਮੁਹੱਬਤ ਬਣਾਈ ਹੋਈ ਆ ਇਹ ਸੱਚ ਹੈ ਇੱਕੋ ਹੀ ਪਰਮੇਸ਼ਵਰ ਹੈ ਔਰ ਉਹਦਾ ਨਾਮ ਇਕੋ ਹੀ ਹੈ ਜਿਸ ਦੇ ਦੁਆਰਾ ਅਸੀਂ ਬਚ ਸਕਦੇ ਹਾਂ ਆਮੀਨ ਔਰ ਉਸ ਦਾ ਨਾਮ ਪ੍ਰਭੂ ਯੇਸੂ ਮਸੀਹ ਹੈ

    • @gurjeetkaur6635
      @gurjeetkaur6635 Před 6 měsíci +2

      Bai sab ton pehli gll Chngge marhe bande har jagah,har dharm te zaat vich hunde ne!dujji gll koi v Dharm koi marha updesh ni dindda.Saari gll amal krn te depend krdi ae,ke tusi ohna mahan Principles,updeshaan nu apni life ch implement kinna k krde o?Sikhism,Gurbaani ne kde nashe krn ya kise dehdhaari agge sirr jhukaan da updesh ni ditta,apni kmi ya kamzor icha shakti lyi tusi Sikh dharm ya Guru Sahibaana nu blame na kro!Teesri te sab ton main gll,Christians aap hi confused ne...Ikk paase kehne ne Ke Jesus Parmeshwar yani God de ikklaute puttr ne te dujje paase Jesus nu hi Parmeshwar dasde ne!I respect Jesus alot kyunki Sikhi har kise di respect krna sikhaandi hai,pr eh v kahungi k pehla aap clear hojo!PARAMESHWAR yani, "PARAM+ISHWAR",matlab SUPREME GOD,pre ton pre,jehda janm marn ton nyaara hai,jisdi apni deh nhi,jehda karm bandhan ton mukt hai,karam bandhan ton mukt ohi ho hai skda jehda kde shreer le ke jamda ya marda nhi Kyunki janam len nal karma da khaata bnda hai! jihnu poora krn lyi bar bar janm lena painda hai!Parmatma ever pure,ever peaceful,ever knowledgeful,ever blissful hai te eh mahan gun v odon hi ho skde jdon janm marn ch karm bandhan ch na aaya jaave!Parmeshwar ya Parmatma te assi aatmava ch main fark hi ehi hai,isse lyi assi sirf aam aatma haan pr oh "PARAM"aatma hai ya"PARAM"ESHWAR hai!Jesus Christ ohde puttr ne matlab ohdi rachna ne na ki aap RACHTA!te aakhri gll mnu proud ae Sikhism te k Sikhi sab de wajud di respect krdi ae,kise nu brainwash krke,manda chngga ya glt bol ke Sikhi te saade mahan Guru sahibaan kise da dharm parivartan krn ch vishwas ni krde🙏balki koi v bina Sikh convert hoye v Sikh principles nu follow kr skda kyunki Sikhi kise belief system ton wadh ke Ikk RIGHTEOUS LIFESTYLE hai🤍🧡WAHEGURU JI KA KHALSA, WAHEGURU JI KI FATEH🙏

  • @victorjohn2345
    @victorjohn2345 Před 6 měsíci +19

    ਗਿਆਨੀ ਜੀ , ਤੁਹਾਡੀ ਚਿੰਤਾ ਬਿਲਕੁਲ ਸਹੀ ਹੈ ।
    ਅਸੀਂ ਜੰਮੂ ਕਸ਼ਮੀਰ ਤੋਂ ਚਰਚ ਦੀ ਸੰਗਤ ਨੂੰ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਣ ਕਰਨ ਲਿਆਏ ਸਾਂ ਅਤੇ ਲੰਗਰ ਵੀ ਸ਼ਕਾਇਆ ਸੀ , ਅਤੇ ਸਿੱਖ ਇਤਿਹਾਸ ਬਾਰੇ ਵੀ ਜਾਣਿਆ ਸੀ ।
    ਪਰ ਹੁਣ ਤਾਂ ਡਰ ਲਗਦਾ ਕਿ ਜੇ ਕਿਸੇ ਨਿਹੰਗ ਨੂੰ ਪਤਾ ਲੱਗ ਗਿਆ ਕਿ ਸ੍ਰੀ ਦਰਬਾਰ ਸਾਹਿਬ ਵਿੱਚ ਇਸਾਈ ਆਏ ਹੋਏ ਨੇ , ਤਾਂ ਨੰਬਰ ਬਣਾਉਣ ਲਈ ਤੇ ਕੌਮ ਦਾ ਹੀਰਾ ਬਣਨ ਲਈ ਬੇਅਦਬੀ ਕਰਨ ਦਾ ਦੋਸ਼ ਲਾ ਕੇ ਮਾਰ ਦੇਊ ।

    • @NishanSingh-gq8ii
      @NishanSingh-gq8ii Před 6 měsíci

      ਨਈ ਜੀ ਤੁਸੀ ਇਸ ਗੱਲ ਚਿੰਤਾ ਨਈ ਕਰਨੀ ਲੱਖਾ ਲੋਕ ਹਰ ਧਰਮ ਦੇ ਆਂਦੇ ਨੇ ਦਰਸ਼ਨ ਕਰਨ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਆਹੋ ਡਰਨ ਦੀ ਕੋਈ ਲੋੜ ਨਹੀ ਜੇਕਰ ਤੁਹਾਨੂੰ ਜਾਦਾ ਹੀ ਡਰ ਲਗਦਾ ਤੁਸੀ ਕਮੇਟੀ ਨਾਲ ਸੰਪਰਕ ਆਜੋ ਕੇ ਸਾਨੂੰ ਡਰ ਲਗਦਾ ਸਾਡਾ ਧਿਆਨ ਰਖਯੋ ਤਾਂਕੀ ਅਸੀਂ ਸਫਲਤਾ ਪੂਰਵਕ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਕੇ ਵਾਪਸ ਮੁੜ ਸਕੀਏ ਡਰਨਾ ਨਹੀਂ ਲੋਕ ਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਇਰਾਕ ਬਗਦਾਦ ਅਗਾਨਿਸਤਾਨ ਪਾਕਿਸਤਾਨ ਦਰਸ਼ਨ ਕਰਨ ਜਾਂਦੇ ਹਨ ਉਹਨਾਂ ਦੀ ਸੁਰਕਸ਼ਾ ਦੀ ਜਿੰਮੇਦਾਰੀ ਹੁੰਦੀ ਹੈ ਕਮੇਟੀ ਦੀ ਤੁਸੀ ਸੱਚੇ ਹੋ ਬਸ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਰੂਰ ਆਉ ਜੀ 🙏🙏

  • @expert9241
    @expert9241 Před 6 měsíci +20

    ਗਿਆਨੀ ਜੀ ਤੁਸੀਂ ਬਿਲਕੁਲ ਸਹੀ ਕਿਹਾ ਹੈ ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @PremSingh-vn4qd
    @PremSingh-vn4qd Před 6 měsíci +21

    ਪਰਮੇਸ਼ਵਰ ਕਿਸੇ ਦਾ ਪੱਖ ਨਹੀਂ ਕਰਦਾ ਸਗੋਂ ਹਰੇਕ ਕੋਮ ਵਿਚੋ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦੇ ਹੈ ਸੋ ਉਹ ਨੂੰ ਭਾਉਂਦਾ ਹੈ੍
    ‌😊 ਰਸੂਲਾਂ ਦੇ ਕਰਤੱਬ 😊
    ਜਿਸ ਦੇ ਦਿਲ ਵਿਚ ਦੂਜੇ ਆ ਲਈ ਪਿਆਰ ਹੈ ਉਹ ਖ਼ੁਦਾ ਨੂੰ ਭਾਉਂਦਾ ਹੈ ਚਾਹੇ ਉਹ ਨਸ਼ੇੜੀ ਆ ਖ਼ੁਦਾ ਸਭ ਨੂੰ ਪਿਆਰ ਕਰਦਾ 😊 ਖ਼ੁਦਾ ਕਿਸੇ ਦਾ ਪੱਖ ਨਹੀਂ ਕਰਦਾ ਲੋਕ ਬੰਦੇ ਨੂੰ ਉਤੋ
    ਦੇ ਖਦੇ ਨੇ 😢 ਤੇ ਰੱਬ ਬੰਦੇ ਨੂੰ ਵਿੱਚੋ ਦੇਖਦਾ 😊 ਜਿਹੜੇ ਵੀ ਰੱਬ ਦੇ ਬੰਦੇ ਮੇਰਾ ਕਮੈਟ ਪੜ ਰਿਹਾ ਹੈ ਖ਼ੁਦਾ ਉਹ ਨੂੰ ਬਰਕਤ ਦੇਵੇ

  • @jasveersingh2757
    @jasveersingh2757 Před 6 měsíci +33

    ਪ੍ਰਭੂ ਯੇਸੂ ਕਿਸੇ ਦਾ ਧਰਮ ਨਹੀਂ ਬਦਲਦੇ ਨਾ ਹੀ ਕਿਸੇ ਦੀ ਜਾਤ ਬਦਲ ਦੇ ਏ ਉਹ ਸਿਰਫ ਬਦਲਦੇ ਨੇ ਬੰਦੇ ਦਾ ਜੀਵਨ ਬਦਲਦੇ ਨੇ ਜਿੰਦਗੀ ਦਿੰਦੇ ਨੇ ਨਾ ਕਿ ਕਿਸੇ ਨੂੰ ਮੌਤ✝️✝️✝️✝️ Hallelujah❤❤❤️

  • @user-ut8zl3tj6n
    @user-ut8zl3tj6n Před 6 měsíci +5

    ਗਿਆਨੀ ਬੂਟਾ ਸਿੰਘ ਜੀ ਸਹੀ ਜਾਣਕਾਰੀ ਲਈ ਧੰਨਵਾਦ ਜੀ

  • @jacksonfitnes3254
    @jacksonfitnes3254 Před 6 měsíci +16

    Murde jinda hunde ne jesus name vich

  • @lakhwindersingh7754
    @lakhwindersingh7754 Před 6 měsíci +6

    ਯਿਸੂ ਮਸੀਹ ਨੇ ਕਿਹਾ, ਪਰ ਮੈਂ ਤੁਹਾਨੂੰ ਆਖਦਾ ਹਾਂ, ਆਪਣੇ ਦੁਸ਼ਮਣਾਂ ਨੂੰ ਪਿਆਰ ਕਰੋ ਅਤੇ ਉਨ੍ਹਾਂ ਲਈ ਪ੍ਰਾਰਥਨਾ ਕਰੋ ਜੋ ਤੁਹਾਨੂੰ ਸਤਾਉਂਦੇ ਹਨ। ਮੱਤੀ 5:44

  • @SatishKumar-vq9tp
    @SatishKumar-vq9tp Před 6 měsíci +2

    Bhut ਵਧੀਆ ਗੱਲ ਕੀਤੀ ਹੈ ਸਿੱਖ ਸਾਬ ਜੀ

  • @charanharpalsingh
    @charanharpalsingh Před 6 měsíci +29

    ਗਿਆਨੀ ਜੀ ਸਹੀ ਕਹਿ ਰਹੇ ਨੇ

  • @hardipsingh6441
    @hardipsingh6441 Před 6 měsíci +3

    ਗਿਆਨੀ ਜੀ ਆਪ ਜੀ ਦੇ ਵਿਚਾਰ ਬਹੁਤ ਹੀ ਵਧੀਆ ਹਨ ਧੰਨਵਾਦ ਜੀ

  • @-LK-movies
    @-LK-movies Před 6 měsíci +10

    ਸਾਰਿਆ ਨਾਲੋ ਵੱਡੀ ਬੇਅਦਬੀ ਕੁਛ ਇਹੀ ਲੋਕ ਕਰ ਰਹੇ ਹਨ ਜਿਹੜੇ ਆਪ ਪਹਿਲਾ ਸਾਰੇ ਨਸ਼ੇ ਕਰਦੇ ਹਨ ਤੇ ਬਾਅਦ ਵਿੱਚ ਗੁਰੂ ਦੇ ਨਾ ਤੇ ਬੰਦਾ ਮਾਰ ਦਿੰਦੇ ਹਨ ਇਹ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੇ ਲੈਂਦੇ ਨੇ ਤੇ ਹੋਰ ਕਈ ਧਰਮਾਂ ਨੂੰ ਮਾੜਾ ਕਹਿੰਦੇ ਹਨ ਤੇ ਕਈ ਬੇਜ਼ੁਬਾਨ ਜਾਨਵਰਾਂ ਨੂੰ ਮਾਰ ਦਿੰਦੇ ਨੇ ਇਹ ਕੋਈ ਗੁਰੂ ਦੇ ਸਿੰਘ ਨੀ ਹੋ ਸਕਦੇ ਤੇ ਸਿੱਖ ਪ੍ਰਤੀ ਇਹੋ ਜਿਹੇ ਲੋਕਾਂ ਨਫ਼ਰਤ ਫੈਲਾ ਰਹੇ ਨੇ ਇਸਦਾ ਨਤੀਜਾ ਇਹੀ ਹੋਵੇਗਾ ਆਉਣ ਵਾਲੇ ਸਮੇ ਵਿੱਚ ਲੋਕ ਗੁਰੂ ਘਰ ਜਾਣਾ ਬੰਦ ਕਰ ਦੇਣਗੇ ਗੁਰੂ ਜੀ ਨੇ ਫਰਮਾਇਆ ਹੈ ਮਨ ਨੀਵਾਂ ਮੱਤ ਉੱਚੀ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸਿੱਖੋ ਤੇ ਮਾਫ ਕਰਨਾ ਕਾਨੂੰਨ ਦੇ ਨਾਲ ਚਲੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @DJ-Hans
    @DJ-Hans Před 6 měsíci +2

    ਤੁਸੀਂ ਸੱਚੀਆਂ ਗੱਲਾਂ ਕੀਤੀਆਂ ਗਿਆਨੀ ਜੀ

  • @vizmorya7499
    @vizmorya7499 Před 6 měsíci +16

    ਸਾਰੇ ਨਿਹੰਗਾਂ ਦਾ ਟੈਸਟ ਲਓ, ਪਤਾ ਕਰੋ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਪੜੀ ਹੈ ਜਾ ਨਹੀਂ

    • @victorjohn2345
      @victorjohn2345 Před 6 měsíci

      ਸਾਰੇ ਨਿਹੰਗਾ ਦੇ ਡੋਪ ਟੈਸਟ ਕਰਾੳ ਤੇ ਫਿਰ ਗੁਰੂਦੁਆਰਾ ਸਾਹਿਬ ਦੀ ਸੇਵਾ ਦਿੳ ਤਾਂਕਿ ਫੇਰ ਕਿਤੇ ਸਿੱਖ ਧਰਮ ਦੀ ਬਦਨਾਮੀ ਨਾ ਹੋਵੇ ।

  • @ParamjitSingh-vx4xn
    @ParamjitSingh-vx4xn Před 6 měsíci +3

    Veer Butta Singh ji you are great 100%Right God bless you 🙏

  • @Vicky-tw3ci
    @Vicky-tw3ci Před 6 měsíci +3

    ਇਨਸਾਨ ਦਾ ਧਰਮ ਮਿੱਟੀ ਹੈ.... ਮੌਤ ਤੋਂ ਬਾਅਦ ਹਰ ਮਨੁੱਖ ਮਿਟੀ ਵਿਚ ਮਿਲ ਜਾਂਦਾ ਹੈ... ਰੱਬ ਦਾ ਡਰ ਮਨੋ..ਜਿਸ ਨੂੰ ਰੱਬ ਦਾ ਡਰ ਹੈ.... ਉਹੀ ਧਰਮੀ ਹੈ... ਅਤੇ ਧਰਮੀ ਬੰਦਾ ਕਾਤਲ ਹੋ ਹੀ ਨਹੀਂ ਸਕਦਾ....

  • @baldevrandhawa5225
    @baldevrandhawa5225 Před měsícem

    Bahut sundar vichar Ji
    Love you Giani ji❤

  • @akashmasih1948
    @akashmasih1948 Před 6 měsíci +4

    Hallelujah praise the lord

  • @banjaavanmaintaara5282
    @banjaavanmaintaara5282 Před 6 měsíci +3

    God bless you bapu ji m bhi church jandi a bapu ji bible ch likhya ki jesus nu suli te is Li chraya gya c tanki lok jo aj pap ch fse ne oh permesver de agge jo permesver ne sari srishti di Rachna kitti os de agge koi khar ske kiok jesus kde mre hi ni oh good Friday Wale din sooli chre te Easter Sunday Wale din oh murdya cho ji uthe c ea bilkul sach h.......... 😊kiok jis permesver ne sab kuj bnaya h kn kn ch oh h oh kde Mr ni sakda oh anant h ....
    Tussi bilkul sach keh rhe o asal ch permesver Sade Dil ch h jdo insaan ne khud nu pehchan lya apne andar rab nhi pehchal lya oh kde bhi hathyar ni chukda .......
    Kiok bible ehi sikhondi h os ch hathyar sutne sikhaye jande ne chukne ni ........
    Othe likhya ki apna bal rab nu samj khud te ghamand na kr te badla na le kiok badla lena rab da km h........
    Te likhya ki mot te jeewan permesver de hath ch h insan nu koi adhikar ni kise nu marn da........
    Bible ch likhya tu khoon na kr .......
    Sab nal owe hi bivhar kr jiwe tu chona ki tere nal howe ...... Kiok jo appa veejde a oh hi katde a .......
    Bible ch ik orat di khani h jo ki glt km krdi c othe jesus ja rhe c ta loka ne os orat te dosh lgaye os nu bura keha te ik duje nu kehn lgge is nu pathr Maro ra orat papi h smaj li ta jesus ne os orat wal wekh k loka nu keha jis ne tuhade wicho ik bhi pap nhi kita oh is orat nu pathr mare ......ta sab chle ge kiok sab ne pap kita .......is duniya te ik bhi dharmi ni ....... Keval permesver hi h pavitr .......sukriya bapu ❤❤

  • @user-ni7hh8cv6m
    @user-ni7hh8cv6m Před 6 měsíci +3

    Very good bhaji

  • @sangheraharbanssingh1129
    @sangheraharbanssingh1129 Před 6 měsíci +11

    ਹੁਣ ਤੁਸੀ ਬਿਲਕੁਲ ਅਸਲ ਗੱਲ ਭਾਵ ਮਨੁਖਤਾ ਦੇ ਭਲੇ ਲਈ ਕੰਮ ਕਰ ਰਹੇ ਹੋ ਜੋ ਅਸਲੀਅਤ ਹੈ ਜੀ
    ਧੰਨਵਾਦ ਮਨੁੱਖਤਾ ਦੇ ਭਲੇ ਲਈ।

  • @TheNissi
    @TheNissi Před 6 měsíci +4

    संत कबीर ने कहा ... जंहा दया वहाँ धर्म है, जहाँ लोभ वहाँ पाप, जहाँ क्रोध वहाँ काल है, जहाँ क्षमा वहाँ आप........ ईसा मसीह ने कहा.....इक दूसरे से प्रेम रखो ताकि दया और क्षमा कर सको...... सच्ची वाणी , गुरु शिक्षा और इंसानियत हमने छोड़ दी और धर्म के नाम पर मार धाड़

  • @user-ut8zl3tj6n
    @user-ut8zl3tj6n Před 6 měsíci +9

    ਨਸੇੜੀ ਨੇ ਹੀਰੋ ਬਣਨ ਦੇ ਚੱਕਰ ਵਿਚ ਨਿਰਦੋਸ਼ ਮਾਰ ਦਿੱਤਾ

  • @AffectionateHot-AirBallo-mp2th
    @AffectionateHot-AirBallo-mp2th Před 6 měsíci +4

    Gyani buta Singh ji a brave learned truth telling person wahehuru bless him with goid health and happiness we must listen to his true informations regarding punjab

  • @kashmirkaur3864
    @kashmirkaur3864 Před 6 měsíci

    ਆਈ ਲਵ ਯੂ ਜੀਸ

  • @jeshukebete5072
    @jeshukebete5072 Před 6 měsíci +7

    100%

  • @gursewaksingh5821
    @gursewaksingh5821 Před 6 měsíci +7

    ਗੱਲਾਂ ਸਹੀ ਨੇ

  • @Nishantsibgh
    @Nishantsibgh Před 6 měsíci

    ਸ੍ਰੋਮਣੀ ਕਮੇਟੀ ਨੇ ਜੋ ਸਕੂਲ ਬਣਾਏ ਨੇ ਉਹ ਗਰੀਬ ਸਿੱਖਾਂ ਦੇ ਜਵਾਕਾਂ ਨੂੰ ਫਰੀ ਵਿੱਚ ਪੜ੍ਹਾਈ ਕਰਾਉਣੀ ਚਾਹੀਦੀ ਹੈ

  • @RakeshKumar-we5vd
    @RakeshKumar-we5vd Před 6 měsíci +1

    Bahut vadiya vichar baba g

  • @paramjitsingh6195
    @paramjitsingh6195 Před 6 měsíci +3

    Giani Butta singh real sikh real singh sach bolan di juart rakhde ho salute you Mangu math barge app karde ne beadvi sidhe harpha vich dharm insaniat ton thale a qunke dharam insana di Daya te khra ha hun sahij dhari lok insaniat nu manan bale nahi jan ge Gurudwara sahib jai sabidhan

  • @harmankumar9533
    @harmankumar9533 Před 6 měsíci +4

    God bless you baba ji ❤

  • @user-yt2bm6fu1y
    @user-yt2bm6fu1y Před 6 měsíci +1

    Gob bless you

  • @racchpalsingh9722
    @racchpalsingh9722 Před 6 měsíci

    Gianiji sat siri akal thohadia chintawan vichar bilkul sahi han.

  • @harpalgill869
    @harpalgill869 Před 6 měsíci

    Very good speech bro god bless you 🙏❤️

  • @DaljeetSingh-sf7vf
    @DaljeetSingh-sf7vf Před 6 měsíci

    GOOD GIANNI JI

  • @JesusChrist-vi2fv
    @JesusChrist-vi2fv Před 6 měsíci +9

    ਗਿਆਨੀ ਜੀ ਤੁਸੀਂ ਬਹੁਤ ਵਧੀਆ ਵੀਡੀਓ ਬਣਾਈ ਹੈ ਜੀ ਮੇਰਾ ਨਾਮ ਮਹਿੰਦਰ ਪਾਲ ਹੈ ਜ਼ਿਲਾ ਜਲੰਧਰ ਰਾਮਾਂ ਮੰਡੀ ਪਿੰਡ ਪੂਰਨ ਪੁਰ ਹੈ ਮੇਰੇ ਗੁਰਦੇ ਖਰਾਬ ਹੋਣ ਕਰਕੇ ਮੈਂ ਮੰਜ਼ੇ ਉਤੇ ਇਕ ਸਾਲ ਰਿਹਾ ਫਿਰ ਜਦੋਂ ਯਿਸੂ ਮਸੀਹ ਜੀ ਦੇ ਵਾਰੇ ਪਤਾ ਲੱਗਾ ਤੇ ਆਕੁਰ ਨਰੂਲਾ ਜੀ ਨੇ ਮੇਰੇ ਲਈ ਪ੍ਰਾਰਥਨਾ ਕੀਤੀ ਤੇ ਮੈਂ ਹੁਣ ਠੀਕ ਹੋ ਗਿਆ ਹਾਂ ਮੈਂ ਇੱਕ ਤਰ੍ਹਾਂ ਦਾ ਮਰਿਆ ਹੋਇਆ ਸੀ ਤੇ ਹੁਣ ਜਿਦਾਂ ਹਾਂ ਇਸ ਨੂੰ ਜਿਦਾ ਚਰਚ ਵਿਚ ਪਾਸਟਰ ਜੀ ਬੋਲਦੇ ਹਨ ਬਾਕੀ ਤੁਸੀਂ ਇਸਾਈਆਂ ਦਾ ਆਦਰ ਕਰਦੇ ਹੋ ਬਹੁਤ ਧੰਨਵਾਦ ਜੀ

  • @balwindermasih1017
    @balwindermasih1017 Před 6 měsíci

    Very good 👍 ❤❤❤❤❤

  • @jeshukebete5072
    @jeshukebete5072 Před 6 měsíci +4

    Right

  • @paramjeetsingh8418
    @paramjeetsingh8418 Před 6 měsíci +5

    ਇਨਾ ਪਾਪੀਆਂ ਨੂੰ ਸਿਰਫ ਫਾਂਸੀ ਹੌਣੀ ਚਾਹੀਦੀ ਹੈ

  • @BhupinderSingh-dg6et
    @BhupinderSingh-dg6et Před 6 měsíci +3

    🙏🙏

  • @user-of8qw8qu4h
    @user-of8qw8qu4h Před 6 měsíci +2

    👍👍

  • @harjeetkemannt.
    @harjeetkemannt. Před 6 měsíci +7

    हिंदू धर्म के बच्चो को टारगेट किया जा रहा है कि वे गुरुद्वारा साहिब न आई

  • @arnsthans8850
    @arnsthans8850 Před 15 dny +1

    ਗਿਆਨੀ ਬੂਟਾ ਸਿੰਘ ਜੀ ਰੱਬ ਨੂੰ ਪਾਉਣਾ ਹੈ ਤਾਂ ਆਪਣੇ ਆਪ ਨੂੰ ਨੀਵਾਂ ਦਿਖਾਉਣਾ ਤੇ ਨਰਮ ਸੁਭਾਅ ਸਹਿਣ ਸ਼ੀਲਤਾ ਕ੍ਰੋਧ ਤੋਂ ਬਿਨਾਂ ਲੜਾਈਆਂ ਤੋਂ ਬਗੈਰ ਆਪਸੀ ਪਿਆਰ ਦੀ ਭਾਵਨਾ ਕਿਸੇ ਸ਼ੋਟੇਆ ਦੀ ਮੱਦਦ ਕਰਨੀ ਇਸ ਨੂੰ ਕਹਿੰਦੇ ਹਨ ਦੈਆ ਦੀ ਭਾਵਨਾ ਯਿਸ਼ੂ ਮਸੀਹ ਵੀ ਦੈਆ ਤੇ ਦਿਆਲੂ ਪਰਮੇਸ਼ੁਰ ਹੈ ਹਰ ਧਰਮ ਦੇ ਲੋਕਾਂ ਨੂੰ ਸਹੀ ਸ਼ਿਕਸ਼ਾ ਦੇਣੀ ਚਾਹੀਦੀ ਹੈ ਇਹ ਨਾਂ ਕਹੋ ਬੰਦਾ ਮਾਰ ਦਿਓ ਲੋਕਾਂ ਦੀ ਜ਼ਮੀਨ ਤੇ ਕਬਜ਼ਾ ਕਰਨਾ ਇਹ ਕੋਈ ਸਹੀ ਰਾਹ ਤੇ ਕੰਮ ਕਰਨੇ ਨਹੀਂ ਚਾਹੁੰਦੇ ਬੰਦਾਂ ਬੰਦੇ ਨੂੰ ਮਾਰ ਸਕਦਾਂ ਹੈ ਪਰ ਆਤਮਾ ਨੂੰ ਨਹੀਂ ਮਾਰ ਸਕਦਾਂ ਇਹ ਵੀ ਇਕ ਪਾਪ ਹੈ ਜਿਸ ਇਨਸਾਨ ਨੂੰ ਪਰਮੇਸ਼ੁਰ ਨੇ ਬਣਾਇਆ ਉਹੀਂ ਲੈ ਸਕਦਾ ਹੈ ਉਹੀਂ ਜ਼ਿਦਗੀ ਦੇ ਸਕਦਾ ਹੈ ਇਨਸਾਨ ਕੋਣ ਹੈ ਇਨਸਾਨ ਨੂੰ ਮਾਰਨ ਵਾਲਾ ਧਨਵਾਦ ਜੀ

  • @meetpawor
    @meetpawor Před 6 měsíci +8

    ਗੁੰਡਿਆਂ ਨੂੰ ਬੰਦੇ ਵੱਢਣੇ ਆਉਂਦੇ ਬਸ। ।। ਸੀਸ ਨਹੀ ਕੱਟੇ ਸੀ ।।

  • @HarjinderSingh-tj8qf
    @HarjinderSingh-tj8qf Před 6 měsíci +4

    Very good buta singh ji god bless you jasu ji Tara nal ⛪⛪🛐🛐🤲🤲✝️✝️

  • @rustamamm369
    @rustamamm369 Před 6 měsíci +1

    Big fan of u g.... parmatma tuhadi umar waderi kare g..... tuhade to bhot kuch sikkhan nu milda g..... 😊😊😊😊😊

  • @gurpreetgosal3419
    @gurpreetgosal3419 Před 6 měsíci +2

    Glory to God Jesus Christ 🙏🙏🙏🙏🙏

  • @user-pd7el4iw7v
    @user-pd7el4iw7v Před měsícem

    🙏🙏🙏🙏🙏👍🇮🇳

  • @GursewakSingh-wt8qy
    @GursewakSingh-wt8qy Před 6 měsíci +1

    God bless you baba ji

  • @avtar9024
    @avtar9024 Před 6 měsíci

    ❤good je 🙏🏻🙏🏻🙏🏻🙏🏻🙏🏻

  • @mahalfarm4910
    @mahalfarm4910 Před 6 měsíci +1

    Sachi gal a Giani ji

  • @navneetkaur-ri1ji
    @navneetkaur-ri1ji Před 6 měsíci +6

    ਬਿਲਕੁਲ ਸਹੀ ਕਿਹਾ ਬਾਬਾ ਜੀ ਨਿਹੰਗ ਸਿੰਘ ਜਨਾਨੀ। ਨੂੰ ਘੜੀਸਿਆ ਜਾਦਾ ਉਹ ਬੇਅਦਬੀ ਆ

  • @Randhawastatus2022
    @Randhawastatus2022 Před 6 měsíci +9

    God bless you. Hallelujah 🙏🙏🙏🙏🙏🙏🙏🙏🙏🙏

    • @jatindersingh-bo1lb
      @jatindersingh-bo1lb Před 6 měsíci

      😂😂

    • @r.k3261
      @r.k3261 Před 6 měsíci +1

      ​@@jatindersingh-bo1lblook at him he's randhawa and saying hallelujah 😂😂😂

  • @sarbjeetkaur7324
    @sarbjeetkaur7324 Před 6 měsíci +1

    ਹਾਜੀ ਬਾਬਾ ਜੀ,,,,,100%ਸਹੀ ,,,, ਰੱਜਿਆ ਨੂੰ ਖਵਾਉਂਦੇ ਨੇ,,,

  • @ssgillgill2916
    @ssgillgill2916 Před 6 měsíci

    Bilkul sahi gal hai Ji

  • @satnamsinghh.s.wjilabathin2762
    @satnamsinghh.s.wjilabathin2762 Před 6 měsíci +1

    🙏🙏👍👍👍👍❤

  • @jasveersingh2757
    @jasveersingh2757 Před 6 měsíci +5

    ਗਿਆਨੀ ਬੂਟਾ ਸਿੰਘ ਜੀ ਜਿੰਦਾ ਬਾਦ

  • @DimpleKumar-vb4cb
    @DimpleKumar-vb4cb Před 6 měsíci

    Good job

  • @BaldevSingh-mq6xj
    @BaldevSingh-mq6xj Před 6 měsíci

    Bilkul sahi aakhday ho aap ji

  • @sharvjitpunjabindia647
    @sharvjitpunjabindia647 Před 6 měsíci +1

    Jesus Christ is the Lords of the lord's nd kings of the king's ..God bless u all

  • @SahilKhan-xb6zd
    @SahilKhan-xb6zd Před 6 měsíci

    Bilkul shai gal a baba ji

  • @mangamasih446
    @mangamasih446 Před 6 měsíci

    Sachi gal aa baba ji❤❤❤❤

  • @vickyherbart8396
    @vickyherbart8396 Před 6 měsíci

    Giyani ji bilkul Sach boliya Sach kadwa hai pr Sach hai . Well said .

  • @samsonmasih1381
    @samsonmasih1381 Před 6 měsíci

    Nice message Singh Saab g

  • @kiranpreet-zq1ip
    @kiranpreet-zq1ip Před 6 měsíci +1

    ਸਹੀ

  • @veerkaur8242
    @veerkaur8242 Před měsícem

    Right right right prbu hor hor hot brkt deve je mseh de g

  • @gurdashairsaloon7169
    @gurdashairsaloon7169 Před 6 měsíci +2

    Hallelujah 😂😂😂 yesu masih ki jai 😂😂

  • @vishusingh.3258
    @vishusingh.3258 Před 6 měsíci

    wah ji wah tuhadi mandir gurdware wali gal dil lutt ke le gye salute hai tuhanu

  • @kuljindersingh3128
    @kuljindersingh3128 Před 6 měsíci

    ਬਿਲਕੁਲ ਸਹੀ ਕਿਹਾ ਭਾਈ ਸਾਹਿਬ

  • @navi7517
    @navi7517 Před 6 měsíci

    Good message sir ji

  • @vikrammalik7499
    @vikrammalik7499 Před 6 měsíci +1

    Right 👍👍👍👍

  • @ashokmasih4986
    @ashokmasih4986 Před 6 měsíci

    Good

  • @jyotimehra9852
    @jyotimehra9852 Před 6 měsíci +12

    Mera hun guru ghar jan nu ji nahi karda ...... Nihang murdabad

  • @sonusimak6132
    @sonusimak6132 Před 6 měsíci

    Ancal Ji tuhanu sun ke anand aa janda ji boht. Kuj dikha nu milda Tuhadi video dekh ke...... Sat sri akal.....hun ta eh vi kaihn to dar lgda aiven koi soda na la dave

  • @NarinderSingh-to6ye
    @NarinderSingh-to6ye Před 6 měsíci +1

    ਗਿਆਨੀ ਜੀ ਸਿਰਫ ਸੱਚ ਉਪਰ ਤੁਸੀਂ ਹੀ ਪੈਹਰਾ ਦੇ ਰਹੇ ਹੋ

  • @SinghHarbaxharji
    @SinghHarbaxharji Před 6 měsíci +10

    ਐਸਜੀਪੀਸੀ ਮਸੰਦਾ ਦੀ
    ਸਪੈਸ਼ਲ ਗਰੁੱਪ ਆਫ ਪ੍ਰੋਫੈਸ਼ਨਲ ਕ੍ਰਿਮਿਨਲ

  • @kulwinder-il2bd
    @kulwinder-il2bd Před 6 měsíci

    Right. Baba. Ji

  • @user-xp7lb2oi3u
    @user-xp7lb2oi3u Před 6 měsíci +3

    ਇਹ ਲੋਕ ਬਦਮਾਸ਼ੀ ਸਿਖੇ ਤੇ ਉਂਹ ਕੁਝ ਕਰ ਰਹੇ ਲੰਗਰ ਲਾੳਣ ਵੇਲੇ ਭੀ ਟੋਕਰੇ ਵਿਚ ਗੁਰੂਆਂ ਦੀ ਫੋਟੋ ਰੱਖ ਕੇ ਉਗਰਾਹੀ ਕਰਦੇ ਹਨ

  • @PoonamDilsajInsan
    @PoonamDilsajInsan Před 6 měsíci +1

    ਸਹੀ ਕਿਹਾ ਗਿਆਨੀ ਜੀ , ਜਿਵੇਂ ਤੁਸੀ ਕਿਹਾ ਹੋਵੇ ਹੀ ਅੱਜ ਕੱਲ ਹੋ ਰਿਹਾ ।
    ਅਸੀ ਵੈਸੇ ਮੁਸਲਮਾਨ ਆ ਪਰ ਪਹਿਲੇ ਦਿਨੋ ਗੁਰਦਵਾਰੇ ਚ ਜਾਂਦੇ ਆ , ਸ਼੍ਰੀ ਗੂਰੂ ਗ੍ਰੰਥ ਸਾਹਿਬ ਜੀ ਚ ਪੂਰਾ ਯਕੀਨ ਰੱਖਦੇ ਆ , ਪਹਿਲਾ ਅਸੀ ਬਿਨਾ ਡਰ ਦੇ ਗੁਰਦਵਾਰੇ ਚਲੇ ਜਾਂਦੇ ਸੀ ਪਰ ਹੁਣ ਪਿੱਛੇ ਕੁਸ਼ ਟਾਈਮ ਤੋ ਜਦੋਂ ਅਸੀ ਗੁਰਦਵਾਰੇ ਜਾਣੇ ਆ ਗ੍ਰੰਥੀ ਨੂੰ ਨਾਲ ਲੈਕੇ ਜਾਣੇ ਆ ਅੰਦਰ ਦਰਸ਼ਨ ਕਰਨ ਵੀ ਓਹਨਾ ਨੂੰ ਦਾ ਕੀ ਪਤਾ ਬਾਅਦ ਚ .............. 😢

    • @SinghSingh-gb7gw
      @SinghSingh-gb7gw Před měsícem

      ਤੁਸੀ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਓੁਨੇ ਹੀ ਪਿਅਾਰੇ ਹੋ ਜਿੰਨੇ ਸਿੱਖ ਪਿਅਾਰੇ ਹਨ,,ਮੈ ਦਸਮੇਸ ਪਿਤਾ ਨੂੰ ਸੱਚੇ ਦਿਲੋ ਬਹੁਤ ਪਿਅਾਰ ਕਰਦਾ ਹਾ

    • @PoonamDilsajInsan
      @PoonamDilsajInsan Před měsícem

      @@SinghSingh-gb7gw waheguru nu pyaar aci v krde aa but thode wale ghdum choudhry 🤬

  • @Happy56792
    @Happy56792 Před 6 měsíci

    Ok

  • @JaswantSingh-mn7qm
    @JaswantSingh-mn7qm Před 6 měsíci

    Good you are right sir

  • @user-lh5ew2cj3i
    @user-lh5ew2cj3i Před 6 měsíci +5

    Shi kiha buta singh g

  • @ShivaCartoon-ee5vz
    @ShivaCartoon-ee5vz Před 6 měsíci

    Right sardar ji 🎉🎉🎉❤❤❤❤ waheguru ji

  • @chanderjassal4682
    @chanderjassal4682 Před 6 měsíci

    Learn for every Shikh for you

  • @TourismPromoterMrSinghIndia
    @TourismPromoterMrSinghIndia Před 6 měsíci

    Waheguru ji 🙏🏼

  • @bs-db3ys
    @bs-db3ys Před 6 měsíci

    Bilkul sahi keha Gyani jii ❤❤

  • @Happy56792
    @Happy56792 Před 6 měsíci +1

    ਪ੍ਰਭੂ ਯਿਸੂ ਧਰਮ ਨਹੀਂ ਜੀਵਨ ਬਾਦਲ da na

  • @gurdishkamal7516
    @gurdishkamal7516 Před 6 měsíci

    Good morning bhai sahib ji tusi bilkul sahi kah rahe ho insaniat da path te church vich sikha janda hai jo aap kush nahi kar sakde uh dusre nu rok de

  • @topsearchedtuber8088
    @topsearchedtuber8088 Před 6 měsíci

    You are right sir

  • @sharvjitpunjabindia647
    @sharvjitpunjabindia647 Před 6 měsíci

    Shri guru granth sahib
    Vich Jo likheya asi osnu mande aa...or osde huqma d palna krde aa....na k bdla Lena ...sikheya....God bless u all

  • @JagatSingh-vv1kl
    @JagatSingh-vv1kl Před 6 měsíci

    ਜੇ ਆ ਬੇਅਦਬੀ ਦੇ ਨਾਂ ਤੇ ਕਤਲ ਨਾਂ ਹਟੇ ਫਿਰ ਇੱਕ ਦਿਨ ਏਦਾਂ ਦਾ ਆਵੇਗਾ ਏ ਦੁਕਾਨਾਂ ਬੰਦ ਹੋ ਜਾਣ ਗਿਆ ਤਾਂ ਫਿਰ ਕਤਲ ਬੰਦ ਹੋ ਜਾਣਗੇ ।🙏🙏🙏🙏

  • @kulwantmasih9478
    @kulwantmasih9478 Před 6 měsíci

    Right baba ji very good person tusi

  • @rajeevnagpal9793
    @rajeevnagpal9793 Před 6 měsíci +5

    1St comment ❤

  • @shitalkaur9937
    @shitalkaur9937 Před 6 měsíci

    You are right

  • @user-xb3rb9hi9g
    @user-xb3rb9hi9g Před 6 měsíci +2

    Good vichar

  • @brargamdur
    @brargamdur Před 6 měsíci +4

    Fully agree

  • @BalwinderSingh-bi5vd
    @BalwinderSingh-bi5vd Před 6 měsíci

    Good ❤

  • @anoopsingh1008
    @anoopsingh1008 Před 6 měsíci

    Absolutely right Giani Ji.
    Now the people will stop to go to the Guru Ghar
    I think so.

  • @masterjogindersingh9356
    @masterjogindersingh9356 Před 6 měsíci +2

    Bilkull sahi dass rahe hann s.boota singh ji❤❤❤❤