ਬਾਬਾ ਬੁੱਢਾ ਦਾ, ਮਾਤਾ ਗੰਗਾ ਨੂੰ ਪੁੱਤਰ ਦੀ ਦੇਣ ਦੀ ਕਹਾਣੀ ਵੀ ਪੁਜਾਰੀ ਦੀ ਦੇਣ ਹੈ, ਗਿਆਨੀ ਬੂਟਾ ਸਿੰਘ,

Sdílet
Vložit
  • čas přidán 10. 09. 2024
  • #pakhandi #baba #viralvideo #punjab #gianibutasingh #explore

Komentáře • 74

  • @GurnamSingh-hu5fq
    @GurnamSingh-hu5fq Před měsícem +15

    ਹੋਰ ਤਰੀਕਾ ਕੋਈ ਨਹੀ ਬੱਚਾ ਪੈਦਾ ਕਰਨ ਦਾ। ਲੋਕ ਅੰਧਵਿਸਵਾਸੀ ਨੇ ਅਜ ਤਕ ਬਾਬਿਆ ਕੋਲ ਇਹੀ ਕੁਝ ਹੈ। ਧੰਨਵਾਦ ਬੂਟਾ ਸਿੰਘ ਜੀ
    ਪੂਜਾਰੀ ਬਾਦ ਦਾ ਕੰਮ ਚਲਦਾ ਹੈ।

  • @user-ce3md1yx3y
    @user-ce3md1yx3y Před měsícem +8

    ਇਸ ਪਿੰਡ ਦਾ ਪੂਰਾ ਨਾਮ ਹੈ ਸੀਤੋ ਮਹਿ ਝੁੱਗੀਆਂ। ਇਹ ਪਿੰਡ ਪੱਟੀ ਤੋਂ ਪੰਦਰਾਂ ਕਿਲੋਮੀਟਰ ਅਤੇ ਖੇਮਕਰਨ ਤੋਂ ਦਸ ਕਿਲੋਮੀਟਰ ਦੂਰ ਚੜ੍ਹਦੇ ਪਾਸੇ ਵੱਲ ਹੈ ਇਸ ਪਿੰਡ ਤੋਂ ਮੇਰੇ ਪਿੰਡ ਦਾ ਫਾਸਲਾ ਵੀਹ ਕਿਲੋਮੀਟਰ ਹੈ। ਜਿੱਥੇ ਇਹ ਘਟਨਾ ਦੋਵੇਂ ਪਾਸਿਆਂ ਤੋਂ ਨਿੰਦਨਯੋਗ ਹੈ ਉਥੇ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਅੰਮ੍ਰਿਤ ਧਾਰੀ ਵਲੋਂ ਇਹ ਗੁਨਾਹ ਕੀਤਾ ਗਿਆ ਹੈ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ

  • @Lavishchora
    @Lavishchora Před měsícem +9

    Sir ਬਹੁਤ ਵਧੀਆ ਗੱਲ ਕਿਤੀ ਹੈ ਅੰਦ ਵਿਸ਼ਵਾਸ ਬਹੁਤ ਹੈ ਪੰਜਾਬ ਵਿੱਚ very good message for punjab people's 🙏🙏

  • @VikramSingh-vf2ut
    @VikramSingh-vf2ut Před měsícem +19

    ਗਿਆਨੀ ਜੀ ਤੁਸੀਂ ਗ੍ਰੇਟ ਹੋ

  • @Gurmit.dhaliwal007
    @Gurmit.dhaliwal007 Před měsícem +14

    ਬਹੁਤ ਵਧੀਆ ਵਿਚਾਰ ਹਨ। ਗਿਆਨੀ ਜੀ ।

  • @Lavishchora
    @Lavishchora Před měsícem +24

    ਗਿਆਨੀ ਜੀ ਤੁਸੀਂ ਬਹੁਤ ਵਧੀਆ ਇੰਨਸਾਨ ਹੋ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @NarinderSingh-ti4sq
    @NarinderSingh-ti4sq Před měsícem +5

    ਬਾਬਾ ਜੀ ਇਵੇਂ ਹੀ ਕੋਮ ਦੀ ਸੇਵਾ ਕਰਦੇ ਰਹੋ। ਪਖੰਡ ਕਿਸ ਕੋਮ ਵਿਚ ਹੋਵੇ ੳਹ ਨੰਗਾ ਹੋਣਾ ਚਾਹੀਦਾ ਹੈ ਤਾਂ ਕਿ ਸਮਾਜ ਵਿਚ ਜਾਗਰਿਤੀ ਆਵੇ ਜੀ। ਸੌਧਾ ਲਾੳਣ ਵਾਲਾ ਟੋਲਾ ਅਨਪਣਾ ਦਾ ਟੋਲਾ ਹੈ।

  • @jagtarsingh4620
    @jagtarsingh4620 Před měsícem +1

    ਬਿਲਕੁਲ ਸੱਚ ਹੈ ਬਾਬੇ ਬੁਡੇ ਜੀ ਦੀ ਸਾਖੀ ਆਪਣੀ ਦੁਕਾਨ ਚਲਾਉਣ ਵਾਸਤੇ ਬਣਾਈ ਗੱਈ ਹੈ ❤❤❤❤❤❤❤❤

  • @SatnamSingh-cz4sq
    @SatnamSingh-cz4sq Před 26 dny +1

    Good ji 👍 🙋 👌👌👍👍

  • @rajneshgoyal6409
    @rajneshgoyal6409 Před měsícem +11

    ਪੁਜਾਰੀ ਦੀ ਬਜਾਏ ਸਿੱਖ ਬਾਬੇ ਕਹਿਣਾ ਚਾਹੀਦਾ ਹੈ

    • @kusum.sharmakls.6623
      @kusum.sharmakls.6623 Před měsícem

      एह लोक भी मुस्लिमो की तरह ,हवस का पुजारी,बोलकर बदनाम किता गया, हुन ये लोक भी सिख बाबे दी बजाय,उसने पुजारी कह के बदनाम करण लग पाए।दोगले

    • @vikasverma_1
      @vikasverma_1 Před měsícem +1

      ਅੰਮ੍ਰਿਤਧਾਰੀ ਸਿੱਖ ਬਾਬਾ

  • @tanbirsinghlifestyle
    @tanbirsinghlifestyle Před měsícem +6

    G Buta si very very good

  • @UshaRani-rr1yl
    @UshaRani-rr1yl Před měsícem +4

    Absolutely right 👍🙏

  • @rameshbajaj6500
    @rameshbajaj6500 Před měsícem +4

    🙏🙏🙏🙏

  • @HUMANITY_SUPREME
    @HUMANITY_SUPREME Před měsícem +4

    Bahut sahi keha ji

  • @Voiceoftruthxf88g
    @Voiceoftruthxf88g Před měsícem +6

    ਗਿਆਨੀ ਜੀ ਇਹਨਾਂ ਥੱਲੇ ਬਾਬਿਆਂ ਨੂੰ ਨੰਗੇ ਕਰੀ ਚੱਲੋ

  • @manjinder175
    @manjinder175 Před měsícem +6

    ਗਿਆਨੀ ਜੀ, ਮੈਨੂੰ ਤੁਹਾਡੇ ਤੋਂ ਪਤਾ ਲੱਗਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਭੈਣ ਬੇਬੇ ਨਾਨਕੀ ਬੇਔਲਾਦ ਸੀ। ਪਰ ਤੁਸੀਂ ਮਰਦਾਂ ਦੇ x ਅਤੇ y ਸੈਕਸ ਕ੍ਰੋਮੋਸੋਮ ਨੂੰ ਜ਼ਰਾਸੀਮ ਬਣਾ ਦਿੱਤਾ ਹੈ। ਕ੍ਰੋਮੋਸੋਮ ਸੂਖਮ ਜੀਵ ਨਹੀਂ ਹਨ। ਬਲਾਤਕਾਰ ਘਿਣਾਉਣੇ ਹਨ ਪਰ ਬਹੁਤ ਸਾਰੀਆਂ ਔਰਤਾਂ ਹਨ ਜੋ ਹਾਲਾਤਾਂ ਦੇ ਉਲਟ ਹੋਣ 'ਤੇ ਸਹਿਮਤੀ ਨਾਲ ਸੈਕਸ ਨੂੰ ਬਲਾਤਕਾਰ ਵਿੱਚ ਬਦਲ ਦਿੰਦੀਆਂ ਹਨ। ਸਭ ਤੋਂ ਵੱਡੀ ਦੋਸ਼ੀ ਇਨ੍ਹਾਂ ਲੋਕਾਂ ਦੀ ਮਾਨਸਿਕਤਾ ਹੈ ਜੋ ਕੰਨਿਆ ਭਰੂਣ ਹੱਤਿਆ ਵਿੱਚ ਮੋਹਰੀ ਹਨ।

  • @mohinderbhumbla1334
    @mohinderbhumbla1334 Před měsícem +1

    Rightly & very well said,Giani ji.salute to you bravo.

  • @sukhwindersingh-qc8zi
    @sukhwindersingh-qc8zi Před měsícem +4

    ਸੱਚ ਕਿਹਾ

  • @darshansran3363
    @darshansran3363 Před měsícem +4

    ਸਹਿਮਤੀ, ਪਕੜ ਹੋਣ ਤੇ ਜਬਰਦਸਤੀ।

    • @vikasverma_1
      @vikasverma_1 Před měsícem +1

      ਜੇਕਰ ਤੇਰੀ ਭੈਣ ਹੁੰਦੀ?

    • @HarcharanSingh-iz4cw
      @HarcharanSingh-iz4cw Před měsícem +1

      @@darshansran3363 ਕੁਦਰਤ ਵੱਲੋਂ ਔਰਤ ਦੇ ਸਰੀਰ ਵਿੱਚ ਇੱਕ ਇਹੋ ਜਿਹੀ ਸੇਂਸ ਪਾਈ ਆ ਕੇ ਉਹ ਝੱਟ ਬੰਦੇ ਦੀ ਨਿਅਤ ਪਹਿਚਾਨ ਲੇਂਦੀ ਏਨੀਂ ਭੋਲੀ ਤਾਂ ਨਹੀਂ ਲੱਗ ਰਹੀ ਉਹ

  • @perfectenglishstudy2876
    @perfectenglishstudy2876 Před měsícem +2

    ਸਚਾਇ ਨਾਲ ਰੂਬਰੂ ਕਰਵਾਉਣ ਲਈ ਤੁਹਾਡਾ, ਸ਼ੁਕਰੀਆ।

  • @BalbirSingh-sy2mx
    @BalbirSingh-sy2mx Před měsícem +1

    Very nice Butta singh g.

  • @humanbody580
    @humanbody580 Před měsícem +6

    Giani butta Singh ji kus karo baba log bahut jiada papi ho gaya ne

    • @sanjogtarani3997
      @sanjogtarani3997 Před měsícem +3

      ਇਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਇਹਨਾਂ ਬੰਦਿਆਂ ਨੇ ਨਰਕਾਂ ਵਿੱਚ ਜਾਣਾ

    • @sanjogtarani3997
      @sanjogtarani3997 Před měsícem +4

      ਪੱਗ ਰੱਖਣ ਵਾਲੇ ਨੇ ਕੁਝ ਨਹੀਂ ਸੋਚਿਆ ਲੋਕ ਕੀ ਕਹਿਣਗੇ

  • @PARDEEPKUMAR-kr9ep
    @PARDEEPKUMAR-kr9ep Před měsícem +6

    ਇਹ ਬੰਦੇ,, ਅਰਥ ਦਾ ਅਨਰਥ,, ਜਲਦੀ ਹੀ ਕਰ ਦਿੰਦੇ ਹਨ ਅਤੇ ਇਨ੍ਹਾਂ ਨੂੰ ਇਹ ਨਹੀਂ ਪਤਾ ਕਿ,, ਇਹਨਾਂ ਦੀਆਂ ਫੁਕਰਿਆਂ ਦਾ ਪੰਜਾਬ ਤੋਂ ਬਾਹਰ, ਪੰਜਾਬੀਆਂ ਦਾ ਕਿੰਨਾ ਨੁਕਸਾਨ ਹੁੰਦਾ ਹੈ,, ਲੇਕਿਨ ਇਹਨਾਂ ਨੇ ਤਾਂ ਗੁੰਡਾ ਗਰਦੀ ਕਰਨੀ ਹੀ ਕਰਨੀ ਹੈ

  • @JamesBond-cv3tt
    @JamesBond-cv3tt Před 29 dny

    Absolutely right

  • @HarcharanSingh-iz4cw
    @HarcharanSingh-iz4cw Před měsícem +15

    ਕੰਤੇ ਬਾਬੇ ਨੂੰ ਅੱਜ ਦਾ ਬਾਬਾ ਬੁੱਢਾ ਸਮਝ ਲਵੋ

    • @hsmann2337
      @hsmann2337 Před měsícem

      Please don’t compare baba buda ji with these sansari babas

  • @gurdishkamal7516
    @gurdishkamal7516 Před 24 dny +1

    Rab to bda koi insan nahi mere pahli beti paida hoyi san or fir das sal mere koi bcha nahi hoyea mere Parmeshwer ton na kise Doctor te kise sadhu sant te bhrosa si sirf apne parmeshwer ton main church jandi san main kade apne church Pastor kolon bhi prarthna nahi krai san das ke bad Rab Parmeshwer ne mainu beta paida hoya mera bishvas nu mere Prabhu Pita dekheya or mere jitaya or Parmeshwer ne mera put meri jholi paya uhda sdan shukar main mnaya. Tusi giani bilkul sahi kah rahe ho bani nal Rab nal judna jaroori hai na ke jhoote pakhandi lokan

  • @question-w5g
    @question-w5g Před měsícem +4

    ਸਿਖ ਵਿਦਵਾਨ ਸੌਸਲ ਮੀਡੀਆ ਤੇ ਦਸ ਰਹੇ ਗੰਗੂ ਕਾਲਪਨਿਕ ਪਾਤਰ ਹੈ ਤੇ ਮੀਆ ਮੀਰ ਵੀ।। ਉਸ ਟਾਈਮ ਸੌਸਲ ਮੀਡੀਆ ਨਹੀਂ ਸੀ। ਗੰਗੂ ਕਾਲਪਨਿਕ ਪਾਤਰ ਸਬੰਧਤ ਲੇਖ ਪੈ ਰਹੇ, ਸੌਸਲ ਮੀਡੀਆ ਤੇ। ਇਹਦੇ ਤੇ ਵੀਡੀਓ ਬਨਾਉਣ ਗਿਆਨੀ ਜੀ।

    • @vikasverma_1
      @vikasverma_1 Před měsícem +2

      Agar gangu ke naam pe sare bahman ko target kar sakte hain to chamkora jatt ke naam pe sare jatt gaddar kyo na mane jaye?

  • @pabloescobarfan637
    @pabloescobarfan637 Před měsícem +4

    Geyaani Ji j es koum ne Guru Granth Sahib nu samjeya hunda kade dharne Na lounde eh Rabb Di Raza Vich te kde rehnde e nahi har time bas iko roulla saanu eh ni Dita saanu uh nahi mil reha.
    Rabb Di Raza Vich ohi reh skda jine Guru Sahib nu Guru man leya Hove.

    • @gurmukhsinghgill9117
      @gurmukhsinghgill9117 Před měsícem +2

      ਚੂੜੇ ਚਮਾਰਾ ਨੇ ਕਿਨਾ ਕੁ ਮੰਨਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਲੇ ਕਿਨੀ ਕੁ ਰਜ਼ਾ ਵਿਚ ਰਹਿੰਦੇ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਚੂੜੇ ਚਮਾਰੋ ਜੇ ਰਜ਼ਾ,ਵਿਚ ਰਹਿੰਦੇ ਤਾ ਭੁਗਤ ਰਵਿਦਾਸ ਜੀ ਦੀ ਬਾਣੀ ਨੂੰ ਕਿਓ ਅਲੱਗ ਕੀਤਾ ਕਿਓ ਭਗਤ ਰਵਿਦਾਸ ਨੂੰ ਗੁਰੁ ਕਹਿੰਦੇ ਓ ਕਿਓ ਸਾਰਾ ਗਿੱਟਲ ਲਾਣਾ ਧਰਨੇ ਲਾਉਂਦਾ ਗੁਰੁ ਬਨਾਉਣ ਲਈ

    • @pabloescobarfan637
      @pabloescobarfan637 Před 20 dny

      @@gurmukhsinghgill9117 kyunki uhna naal shareaam vitrkaa Hunda Kai video's ne jina Vich saaf dikhai Denda ki j Koi majhvi Sikh Jaap kar Reha Hove baah fad k utha deta Janda hai.
      J Guru sahibaan ne uhna nu kol bithaya c te Ajj uhna Cho Koi SGPC Da Pardhan kyu nahi hai??

    • @gurmukhsinghgill9117
      @gurmukhsinghgill9117 Před 18 dny +1

      @@pabloescobarfan637 ਕਿਸੇ ਨਾਲ ਕੋਈ,ਵਿਤਕਰਾ ਨਹੀ ਹੁੰਦਾ ਜਿਥੇ ਕਿਸੇ ਨੂੰ ਬਾਹ ਤੋ ਫੜ ਕੇ ਬਾਹਰ ਕੱਡਿਆ ਉਥ੍ਹੇ ਜਰੂਰੀ ਨਹੀ ਕਿ ਜਾਤੀ ਵਿਤਕਰਾ ਹੋਵੇ ਕੋਈ ਲੜਾਈ ਝਗੜਾ ਵੀ ਹੋ ਸਕਦਾ ਕੀ ਪਤਾ,ਉਹਨੂੰ ਗੁਰੁਬਾਣੀ ਨਾ ਪੜਨੀ ਆਓਦੀ ਹੋਵੇ ਪਰ ਜਾਤ ਪਾਤ ਰੌਲਾ ਸਭ ਤੋ ਤੁਹਾਡੇ ਇਹਨਾ ਲੋਕਾ ਨੇ ਪਾਇਆ ਹੋਰ ਕਿਸੇ ਨੇ ਨਹੀਂ ਇਹਨਾ ਦਾ ਮੂੰਹ ਬੰਦ ਕਰੋ,ਜਾਤ ਪਾਤ ਦਾ ਰੌਲਾ ਆਪੇ ਖਤਮ ਹੋ ਜਾਣਾ

    • @gurmukhsinghgill9117
      @gurmukhsinghgill9117 Před 18 dny +1

      @@pabloescobarfan637 ਸੌਦਾ ਸਾਧ ਨੂੰ ਮਾਫੀ ਦੇਣ ਵਾਲਾ ਕਿਰਪਾਲ ਸਿੰਘ ਬਡੂੰਗਰ ਮਜਬੀ ਸਿੱਖ ਸੀ ਜੋ ਊਸ ਅਕਾਲ ਤਖ਼ਤ ਸਾਹਿਬ ਜੀ ਦਾ ਜਥੇਦਾਰ ਸੀ ਸ਼ਰੋਮਣੀ ਕਮੇਟੀ ਦਾ ਸਾਬਕਾ ਪ੍ਰਧਾਨ ਗੋਵਿੰਦ ਸਿੰਘ ਲੌਂਗੋਵਾਲ ਰਾਵਿਦਾਸੀਆ ਸਿੱਖ ਸੀ ਦੱਸ ਕਿਥੇ ਵਿਤਕਰਾ ਹੈ

  • @PritamSingh-js6ok
    @PritamSingh-js6ok Před měsícem +1

    ਚਲੋ ਪੁਤਰ ਤੋ ਮਿਲਗਿਆ ਹੈ ਨਾ। ਪੁਤਰ ਲੈਣ ਲਈ ਗਈ ਸੀ ਬੀਬੀ ਬਾਬਿਆ ਕੋਲ਼ । ਲੋਕ ਕਿੰਨੇ ਅੰਧਵਿਸਵਾਸੀ ਆ । ਬਾਬਿਆ ਕੋਲ਼ ਬਹੁਤ ਬੀਬੀਆਂ ਜਾਂਦੀਆਂ ਕੋਈ ਪੁਤਰ ਲੈਣ ਕੋਈ ਇਕ ਦੂਜੇ ਉੱਤੇ ਜਾਦੂ ਟੂਣੇ ਕਰਾਉਣ ਕੁਸ਼ ਮਜ਼ੇ ਲੈਣ। ਕਿਸੇ ਨੂੰ ਰੱਬ ਦਾ ਡਰ ਹੈ ਹੀ ਨਹੀਂ ਰਹਿ ਗਇਆ। ਰੱਬ ਦੀ ਲਾਠੀ ਜਦੋਂ ਵੱਜਦੀ ਹੈ ਤਾਂ ਵੱਜਦੀ ਬੜੀ ਟਕਾਣੇ ਉੱਤੇ ਆ। ਜਿੰਨੇ ਲੋਕ ਬਾਬਿਆ ਕੋਲ ਜਾਂਦੇ ਹੈ ਉਹਨਾਂ ਘਰਾਂ ਵਿੱਚ ਸਾਂਤੀ ਨਹੀਂ ਹੈ

  • @ankitkhatri9795
    @ankitkhatri9795 Před měsícem +1

    Bnde ch X,Y... hunda jnaani ch Y ..hunda XY = Munda ...YY = kudi.......jnani da koi kasoor ni

  • @SurjitSingh-sb5bn
    @SurjitSingh-sb5bn Před měsícem +1

    NIHANGS WILL DO THE JUSTICE.

    • @vikasverma_1
      @vikasverma_1 Před měsícem +1

      ਉਨ੍ਹਾਂ ਦਾ ਵੱਸ ਗਰੀਬ ਮਜ਼ਦੂਰ ਤੇ ਚਲਦਾ

  • @bsrana6286
    @bsrana6286 Před měsícem +3

    Hun ni nkli nihanga ne niklna pta eh v sada bhra

    • @vikasverma_1
      @vikasverma_1 Před měsícem +1

      ਨਿਹੰਗ ਆਪ ਆਹੀ ਕਰਦੇ ਉਹ ਕਿ ਬੋਲਣਗੇ

  • @avirdee5421
    @avirdee5421 Před měsícem +1

    ARJAN sent GANGA to Baba BUDHA for male heir to sit on gurgaddi! Hargobind was thus born.

  • @bsrana6286
    @bsrana6286 Před měsícem +2

    Bheda nu v chahida babe to ik munda lai lawo

  • @SukhwinderSinghhans-km6ng
    @SukhwinderSinghhans-km6ng Před měsícem +2

    Ave hi milna c

  • @amarjeet3447
    @amarjeet3447 Před měsícem +1

    Lakh Lanat us Aurat tay usday husband da don’t blame babay Day.everyone knows what Babay does.

  • @bhanuchugava662
    @bhanuchugava662 Před měsícem +1

    BABA Boda ji nu kahane v manejy Tad ve sanu eh kahne pasand hy Mara na Bolna ji panjabe Hendu

  • @jaswinder245
    @jaswinder245 Před 29 dny

    Bebe nanki ne ardas nhi krai

  • @humanbody580
    @humanbody580 Před měsícem +1

    Eh sirf greeb bande nu marde hai beeri pen wale nu

  • @rajuverma-sj5iv
    @rajuverma-sj5iv Před 26 dny

    guru je ea kuri te eanda ghar wala galt ha baba bil kol ok ha babe ne ta monda dana se baba kus kro ga te monda ho ga hon kuri darame kri jande ha ea kuri nu pase nal mat lab ha kuri galt ha

  • @avtarsandhu4758
    @avtarsandhu4758 Před měsícem +3

    ਬੁਟਾ ਸਿੰਘ ਅਜੇ ਆਪ ਹਨੇਰੇ ਵਿਚ ਫਿਰਦਾ ਹੈ ਮੇਰ ਤੇਰ ਸਾਡੇ ਤਵਾਡੇ ਵਿਚੋ ਬਹਿਰ ਨਹੀਂ ਨਿਕਲ ਸਕੀਆ ਇਨ੍ਹਾਂ ਨੇ ਦੋਜੀਆ ਦੀ ਤਰ੍ਹਾਂ ਗੁਰੂ ਨੂੰ ਵੀ ਵਡ ਕੇ ਰਖਤਾ ਉਨ੍ਹਾਂ ਦੀ ਸਾਰੀ ਕੀਤੀ ਮਹਿਨਤ ਤੇ ਪਾਣੀ ਫੇਰ ਦਿੱਤਾ ਇਹ ਜਿਸ ਗਰਿਥ ਸਾਹਿਬ ਨੂੰ ਮਨਦੇ ਹਨ ਉਸ ਵਿਚ ਵੇਖੋ ਮੇਰ ਤੇਰ ਖਤਮ ਕਰਨ ਵਾਸਤੇ ਕਿਨੇ ਵਖ ਵਖ ਕੋਮਾ ਮਜਬਾ ਵਾਲੀਆ ਦੀ ਬਾਣੀ ਪਾਈ ਹੈ ਸਾਡਾ ਮੇਰ ਤੇਰ ਦਾ ਜਾ ਜਾਤਾ ਪਾਤਾ ਦਾ ਵਇਮ ਦੁਰ ਕਰਨ ਵਾਸਤੇ ਨਾਲ਼ੇ ਇਨ੍ਹਾਂ ਪਗੜੀਧਾਰੀਆ ਕੇਸਾ ਧਾਰੀਆ ਦੀ ਜਾਤ ਵਿਚ ਕੋਈ ਮਹਿਤਮਾ ਪੇਦਾ ਨਹੀਂ ਹੋਈਆਂ ਇਹ ਸਿਰਫ ਉਨ੍ਹਾਂ ਦੇ ਨਾਮ ਤੇ ਫੁਕਰੀਆਂ ਮਾਰਨ ਵਾਲੇ ਹਨ ਨਾਲ਼ੇ ਸਤ ਮਹਿਰਮਾ ਉਨ੍ਹਾਂ ਦੀ ਹੀ ਮਜਤ ਕਰਦੇ ਹਨ ਜਹਿੜੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਮਜੋਦਗੀ ਵਿਚ ਜੁੜੇ ਹੋਣ ਉਨ੍ਹਾਂ ਦੇ ਬਚਨਾਂ ਤੇ ਚਲ ਕੇ ਉਨ੍ਹਾਂ ਕੋਲੋਂ ਉਪਦੇਸ਼ ਲੇ ਕਿ ਉਨੇ ਦੇ ਅਸਲੀ ਮਾਰਗ ਤੇ ਚਲ ਕੇ ਆਪਣੇ ਮੁਲ ਨੂ ਪਸਾਣੀਆ ਗੁਰੂ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋਇਆ ਜਹਿੜਾ ਕੋਟਿ ਜਨਮ ਤੋਂ ਨਸੀਬ ਨਹੀਂ ਸੀ ਹੋਇਆ ਉਹ ਹਮੇਸ਼ਾ ਵਾਸਤੇ ਉਸ ਸਤਨਾਮ ਸਮੁੰਦਰ ਵਿੱਚ ਸਮਾ ਗਏ ਬੁਟਾ ਸਿੰਘ ਤੇ ਅਜੇ ਆਪ ਜੁਨਾ ਵਿਚ ਭਟਕਦਾ ਪਿਆ ਉਹ ਤੇ ਭਰ ਭਰ ਬੇੜੇ ਲੇਗੇ ਸਤ ਜਿਨ੍ਹਾਂ ਦੇ ਪੁਰ ਤੇ ਬੁਟਾ ਸਿੰਘ ਨੂੰ ਤੇ ਅਜੇ ਇਹ ਵੀ ਨਹੀਂ ਪਤਾ ਮੇਰਾ ਅੱਗਲਾ ਜਨਮ ਕੁਤੇ ਦਾ ਜਾਂ ਪ੍ਰੇਤ ਦਾ ਹੋਣਾ ਹੈ ਨਦੀਆਂ ਚੁਗਲੀ ਕਰਨ ਵਾਲੇ ਗੁਰਵਾ ਦੀ ਵਡ ਵਡਾਈ ਕਰਨ ਵਾਲੇ ਕਹਿਣ ਅਸੀਂ ਗੁਰੂ ਨਾਨਕ ਦੇ ਫ਼ਲਸਫ਼ੇ ਤੇ ਚਲਦੇ ਹਾ ਇਹ ਇਕ ਉਨ੍ਹਾਂ ਗੁਰੂ ਵਾ ਉਂਪਰ ਬਹੁਤ ਵਡਾ ਕਲਿੱਕ ਹੈ ਇਹ ਮੇਰਾ ਕਮਿਟ ਬੁਟਾ ਸਿੰਘ ਤੱਕ ਜਰੁਰ ਪਚਾ ਦੇਣਾ ਬਹੁਤ ਬਹੁਤ ਧੰਨਵਾਦ

    • @SandhuSandhu2113
      @SandhuSandhu2113 Před měsícem +2

      Amritpal har dhar nu mara bolyea ho nai pye ga sir ja sare apne dharm chup karke manu ja fr sab pakhand

    • @Jaspreet-bg5go
      @Jaspreet-bg5go Před měsícem

      Sahi

  • @Lucky_masih-c1x
    @Lucky_masih-c1x Před měsícem

    Parcharak babbe apne parchar vich bani da parchar ta karde nhi dusre dharma di burai krde phir koi ki sikhega 😂

  • @HartejSingh-cd1rq
    @HartejSingh-cd1rq Před měsícem

    Je kise nu badanam karan hunda pehla beount bandi kadhni paindi fr kise te dosh lyi da aha jehra tuc babe te dosh laye ne eh gll bilkul jhuthi aa

  • @jaswinderjaswinderdeol2847
    @jaswinderjaswinderdeol2847 Před měsícem

    ਘੁੱਟ ਕੇ ਫੜਲੋ

  • @GurtejtejaTeja-jt5ow
    @GurtejtejaTeja-jt5ow Před měsícem

    Aaj je guru gobind singh aa jaan oh kehan tusi eh ki karde ho jo tusi karde ho band karo main pehla vala hi hisab rakhna aa ta ehna ne guru nu vi nahi bakshna kehna eh sada sara kamm kharab kari janda aa jani eh lok aeda hi business karnge

  • @nirmalsingh8037
    @nirmalsingh8037 Před měsícem +2

    ਉਹ ਪੰਥ ਦੇ ਇਤਿਹਾਸ ਸੁਣਾਉਣ ਵਾਲਿਓ ਕਵੀਸ਼ਰੋ ਢਾਡੀਓ ਕਥਾ ਵਾਚਕੋ ਸ਼ਾਬਾਸ਼ ਪੇ ਬੂਟਾ ਗਲਤ ਪ੍ਰਚਾਰ ਕਰਦਾ ਜੇ ਇਹਨੂੰ ਸੰਭਾਲੋ

  • @user-qc8dl6wb1y
    @user-qc8dl6wb1y Před měsícem

    baba ne kajjar akho

  • @amarjeet3447
    @amarjeet3447 Před měsícem +1

    You are 100 percent wrong sir

    • @Voiceoftruthxf88g
      @Voiceoftruthxf88g Před měsícem

      ਫਿਰ ਤੂੰ ਵੀ ਬਾਬੇ ਕੰਤੇ ਕੋਲ ਚਲਾ ਜਾ

  • @mohinderjeetkaur7946
    @mohinderjeetkaur7946 Před měsícem

    🙏🙏🙏