The Tragic Real Life Story of Buta Singh and Zainab: Where are their kids now ਸੁੱਚੇ ਇਸ਼ਕ ਦੀ ਕਹਾਣੀ

Sdílet
Vložit
  • čas přidán 9. 03. 2024
  • This is real life love story of Jalandhar Man Buta Singh and Pakistani Girl Zainab.This story happened during partition which came into light in Larry Collins Book Freedom at Midnight.In this video ,we tried to revisit the historical past.
    Butasingh
    Zainab
    Butasinghzainablovestory
    Shaheedemuhabbat
    Shaheedemuhabbat butasingh
    Reallifelovestory
    Rabiasultanaqari
    Mridulasarabhai
    Freedomatmidnight
    Reminiscencesofnehruage
    Momathai
    Larrycollins
    Dominique
    Noorpurpakistan
    Mianisahabkabaristan
    Bootasinghkabar
    Lahorehighcourt
    Shahdararailwaystation
    gurdasmaanmovie
    gadarmovierealstory
    sunnydeol
    butasinghdaughter
    gadarmoviekisparbanihai?
    bootasinghorzainabkilovestory
  • Zábava

Komentáře • 176

  • @lakhwinderdhaliwal7949
    @lakhwinderdhaliwal7949 Před 3 měsíci +13

    ਇਹ ਫਿਲਮ ਸਾਰੀ ਸਾਡੇ ਪਿੰਡ ਵਿੱਚ ਬਣੀ ਸੀ ਸਾਡਾ ਘਰ ਬੂਟਾ ਸਿੰਘ ਦਾ ਘਰ ਬਣਾਇਆ ਸੀ ਪਿੰਡ ਮਾਣਕਪੁਰ ਸ਼ਰੀਫ਼ ਜ਼ਿਲ੍ਹਾ ਮੁਹਾਲੀ।

  • @cdsandhu6435
    @cdsandhu6435 Před 3 měsíci +4

    ਬੂਟਾ ਸਿੰਘ ਦੇ ਜੀਵਨ ਨਾਲ ਸੰਬੰਧਿਤ ਗੁਰਦਾਸ ਮਾਨ ਦੀ ਫਿਲਮ ਸ਼ਹੀਦੇ ਮੁਹੱਬਤ ਮੈਂ ਵੀ ਦੇਖੀ ਹੈ ਪਰ ਤੁਸੀਂ ਕਹਾਣੀ ਸੁਣਾ ਕੇ ਹੋਰ ਵੀ ਮੇਰੇ ਗਿਆਨ ਦੇ ਵਿੱਚ ਵਾਧਾ ਕੀਤਾ ਔਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਤੇ ਤੁਹਾਡਾ ਕਹਾਣੀ ਸੁਣਾਉਣ ਦਾ ਅੰਦਾਜ਼ ਬਾਕਮਾਲ ਹੈ🙏😪

  • @user-dp2eh4pv3d
    @user-dp2eh4pv3d Před 4 měsíci +29

    ਸਚਮੁੱਚ ਇਹ ਕਹਾਣੀ ਬਹੁਤ ਦਰਦਨਾਕ ਹੈ , ਅਸੀਂ ਇਹ ਫਿਲਮ 98 ਵਿਚ ਅੰਮ੍ਰਿਤਸਰ ਦੇ ਚੰਦਾ ਸਿਨਮਾ ਵਿੱਚ ਵੇਖੀ ਸੀ। ਫਿਲਮ ਵੇਖਦਿਆਂ ਕਈਆਂ ਦੇ ਅੱਖਾਂ ਵਿੱਚ ਹੰਜੂ ਆਗੇ ਸੀ

  • @ArpanjotVlogs
    @ArpanjotVlogs Před 4 měsíci +46

    ਮੈਂ ਬਚਪਨ ਚ ਦੇਖੀ ਸੀ ਫ਼ਿਲਮ ਗੁਰਦਾਸ ਮਾਨ ਦੀ ਮੈਨੂੰ ਅੱਜ ਵੀ ਯਾਦ ਆ ਫਿਲਮ ਦੇਖ ਕੇ ਅੱਖਾਂ ਚ ਨਾ ਚਾਹੁੰਦਿਆਂ ਵੀ ਅੱਥਰੂ ਆ ਗਏ ਸਨ ਬਹੁਤ ਦਰਦਨਾਕ ਸੀ ਬੂਟਾ ਸਿੰਘ ਦੀ ਕਹਾਣੀ ।

  • @labhBrarsantybrar
    @labhBrarsantybrar Před 4 měsíci +29

    ਵੰਡ ਵੇਲੇ ਵੀ ਗੁਜਰਾਤ ਵਾਲੇ ਭੋਰ ਭੋਰ ਕੇ ਖਾੱ ਗੱਏ
    ਬਾਹਰੇ ਸੁਬੇਆ ਵਾਲੇ ਪੰਜਾਬ ਨੂੰ ਗੱਏ ਚੜਦਾ ਹੋਵੇ ਲੱਹਿੰਦਾ ਹੋਵੇ ਪੰਜਾਬ ਕੱਤਲ ਕਰ ਦਿੱਤਾ ਮੇਰੇ ਪੰਜਾਬ ਦਾ 😢😢😢😢

  • @parminderkaur-tl6rw
    @parminderkaur-tl6rw Před 4 měsíci +25

    ਸਾਰਾ ਸਿਆਪਾ ਬੂਟਾ ਸਿੰਘ ਦੇ ਤਾਏ ਦਾ ਹੁੰਦਾ ਹੈ, ਪੁਲਿਸ ਨੂੰ ਤਾਇਆ ਹੀ ਦੱਸਦਾ ਹੈ ਜੈਨਬ ਬਾਰੇ। ਵਿਚਾਰੇ ਬੂਟਾ ਸਿੰਘ ਦਾ ਵੱਸਦਾ ਘਰ ਉਜਾੜ ਦਿੱਤਾ ਲਾਲਚੀ ਤਾਏ ਨੇ 😢😢😢😢

    • @bains_boy
      @bains_boy Před 4 měsíci

      Tere kol boota Singh he.

    • @user-rs9xx9zt6x
      @user-rs9xx9zt6x Před 3 měsíci

      ਵੀਰ ਜੀ ਉਹ ਫਿਲਮ ਸੀ। ਸੱਚਾਈ ਤਾਂ ਇਸ ਵੀਡਿਓ ਵਿੱਚ ਹੈ

    • @BalwinderSingh-wb1qr
      @BalwinderSingh-wb1qr Před 3 měsíci

      Tu us da boota ban na saala thatki​@@bains_boy

  • @bholasingh2919
    @bholasingh2919 Před 3 měsíci +3

    ਬਹੁਤ ਹੀ ਵਧੀਆ ਕਹਾਣੀ ਸਮਝਾਈ ਜੀ

  • @JassS634
    @JassS634 Před 4 měsíci +6

    ਮਨ ਉਦਾਸ ਹੋ ਜਾਂਦਾ ਇਹ ਕਹਾਣੀ ਸੁਣ ਕੇ

  • @s.p.singhsidhubrar5828
    @s.p.singhsidhubrar5828 Před 2 měsíci +1

    Mainu eh kahani film banan to pehla mere Dada ji ne dassi si ,mere dada ji buta singh de Janaje vich shamil si...?
    Buta singh di samadh ( kabar) Barki nede Lahor vich hai...!!!
    😭😭😭😭😭

  • @balwinderkour9247
    @balwinderkour9247 Před 4 měsíci +5

    ਬਹੁਤ ਦੁੱਖ‌ ਹੁੰਦਾ ਹੈ ਇਹ ਫ਼ਿਲਮ ਦੇਖ ਕੇ

  • @vickdadra813
    @vickdadra813 Před 4 měsíci +4

    Bhut vadiya te research and real information

  • @formanpb0567
    @formanpb0567 Před 2 měsíci +1

    1998 ਚੋ ਸ਼ਿਮਲਾ ਟਾਕੀਜ ਦੇਖੀ ਸੀ ਬਚਪਨ ਯਾਦ ਆ ਗਿਆ

  • @charanjeetsingh1934
    @charanjeetsingh1934 Před 4 měsíci +3

    ਬਹੁਤ ਵਧੀਆ ਢੰਗ ਨਾਲ ਕਹਾਣੀ ਸੁਣਾਈ ਵੀਰ ਜੀ ਨੇ

  • @ParamjitSinghBathinda
    @ParamjitSinghBathinda Před 4 měsíci

    Veri good bahut badhiya

  • @bhupindergill8977
    @bhupindergill8977 Před 4 měsíci +7

    ਇਸ ਵੀਡੳ ਦੀ ਅਵਾਜ਼ ਬੁਹਤ ਵੱਧੀਆ ਹੈ

  • @Kambojtravelsirsa
    @Kambojtravelsirsa Před 27 dny

    Eh film dekh ke mallo mallo hanju aa jande ne bahut sohni movie and real love story te bni film

  • @luckysidhu1952
    @luckysidhu1952 Před 4 měsíci

    WAH KAKA JI BOHAT HE ASLI TE SAHI KHANI AH HAI

  • @Darshansingh-fs4hn
    @Darshansingh-fs4hn Před 4 měsíci

    Thank. You. For. Wonderful. Informstion

  • @user-cr7ey9yf4l
    @user-cr7ey9yf4l Před 4 měsíci

    Bai ji bhut hi khoobsurat video pind chahal Faridkot

  • @RajvinderSingh-kv5lc
    @RajvinderSingh-kv5lc Před 4 měsíci +1

    Great sir !!!keep it up

  • @baloursingh4851
    @baloursingh4851 Před 4 měsíci +4

    Good very good information

  • @doctoramrit9485
    @doctoramrit9485 Před 4 měsíci +1

    Thank you for wonderful information.

  • @user-zi5gu4mw7y
    @user-zi5gu4mw7y Před 4 měsíci +5

    ਗੁਡ ਵੀਰ ਜੀ

  • @manpreetbrar2393
    @manpreetbrar2393 Před 4 měsíci +6

    😢😢😢 ਕੀ ਦੱਸੀਏ ਕਹਾਣੀ ਵਾਰੇ ਤੁਸੀਂ ਸੱਭ ਜਾਣਦੇ ਹੋ। ਬਾਕੇ ਹੀ ਪੈਰਾਂ ਹੇਠ ਜ਼ਮੀਨ ਖਿਸਕਣ ਆਲੀ ਗੱਲ ਐ ਕਹਾਣੀ ਚ 😢

  • @Saroopsingh102
    @Saroopsingh102 Před 4 měsíci

    Bahut badhiya kahani

  • @MrSingh55
    @MrSingh55 Před 3 měsíci

    ਬਹੁਤ ਸੋਹਣੀ ਕਹਾਣੀ ਸੀ ਮ ਵੀਰ ਜੀ ਰੋਣਾ ਆ ਗਿਆ ਕੇ ਸੁਣ ਕੇ

  • @HarbhajanSingh-ep1ne
    @HarbhajanSingh-ep1ne Před 4 měsíci +1

    ਬਹੁਤ ਵਧੀਆ

  • @sukhdevsinghsohi1951
    @sukhdevsinghsohi1951 Před 4 měsíci +1

    Super ho Veer ji

  • @karamjitkaur3559
    @karamjitkaur3559 Před 4 měsíci +2

    Amazing real love story , your story telling way is wonderful, keep it up

  • @baljindersekhon5759
    @baljindersekhon5759 Před 4 měsíci

    Good information

  • @veerchahal6263
    @veerchahal6263 Před 3 měsíci +1

    Bohut sohni film c

  • @sadiqmasih3215
    @sadiqmasih3215 Před 4 měsíci +1

    Real love story and heart touching Waheguru Waheguru

  • @baghelkulana7502
    @baghelkulana7502 Před 4 měsíci +1

    Very very good 🙏🙏

  • @baseballfan88888
    @baseballfan88888 Před 4 měsíci +6

    ਵਿਚਾਰੀ ਜੈਨਬ ਨੇ ਦਿਲ ਤੇ ਕਿੰਨਾ ਵੱਡਾ ਪੱਥਰ ਧਰਕੇ ਅਦਾਲਤ ਵਿੱਚ ਨਾਂਹ ਕੀਤੀ ਹੋਵੇਗੀ ਤੇ ਸਾਰੀ ਉਮਰ ਇਸ ਭਾਰ ਵਿੱਚ ਕੱਟੀ ਹੋਵੇਗੀ। ਉਦਾਸ ਰਹਿਣ ਤੇ ਵੀ ਘਰਵਾਲਾ ਕੁੱਟਮਾਰ ਕਰਦਾ ਹੋਣਾ।

  • @hamidjatt8084
    @hamidjatt8084 Před 4 měsíci

    Heart touching story❤

  • @bskhalsa-rx4pd
    @bskhalsa-rx4pd Před 3 měsíci

    ਬਹੁਤ ਬਹੁਤ ਧੰਨਵਾਦ ਜੀ

  • @jagdeepsingh-gx3cb
    @jagdeepsingh-gx3cb Před 4 měsíci +1

    Very good ❤❤

  • @gurvindersinghbawasran3336
    @gurvindersinghbawasran3336 Před 3 měsíci +1

    ਬੂਟਾ ਸਿੰਘ ਨੂੰ ਧਰਮ ਛੱਡਕੇ ਵੀ ਆਪਣੀ ਪਤਨੀ ਨਹੀਂ ਮਿਲੀ 😢😢 ਬਹੁਤ ਦੁੱਖ ਤਕਲੀਫਾ ਝਲੀਆ ਬੂਟਾ ਸਿੰਘ ਨੇ,,, ਫਿਲਮ ਸ਼ਹੀਦੇ ਮੁਹੱਬਤ ਬੂਟੇ ਦੀ ਜਿੰਦਗੀ ਤੇ ਹੈ। ਪਰ ਉਸ ਤੋਂ ਵੀ ਜ਼ਿਆਦਾ ਦੁੱਖ ਤਕਲੀਫਾ ਝਲੀਆ ਬੂਟਾ ਸਿੰਘ ਨੇ 😢😢

  • @baldishkaur9953
    @baldishkaur9953 Před 4 měsíci +1

    Touching story

  • @vickuk1313
    @vickuk1313 Před 4 měsíci +3

    Eh film main 13 times cinema ch dekhi c school ton bunk maar ke (karnail cinema ,sri muktsar sahib.)..mere te is film da ena asar c menu raat nu neend nai aundi c ke kado saver howe te main kado dubara eh film dekha ..menu takriban har dialogue yaad ho gaya c...ajj v meri life ch mere dil de sab ton kareeb a....love from England

    • @baseballfan88888
      @baseballfan88888 Před 4 měsíci

      Kehda Pind a bai Tera

    • @vickuk1313
      @vickuk1313 Před 4 měsíci

      @@baseballfan88888 wese ta khas sri muktsar sahib ton hi a bai ..but England ch ho Gaye 15 Saal..apa kitho bai

  • @gurpreet114
    @gurpreet114 Před 3 měsíci

    ਵੀਰ ਜੀ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀ ਹੈ ਬਹੁਤ ਬਹੁਤ ਧੰਨਵਾਦ ਜੀ 🙏🏻

  • @MandeepSingh-rj5jd
    @MandeepSingh-rj5jd Před 4 měsíci +3

    Rona aa janda film dekh k 😢😢

  • @KulwinderSingh-dc6be
    @KulwinderSingh-dc6be Před 4 měsíci +1

    Veryheartouchstory of Boota singh and jehnab

  • @-paramjeetkamboj
    @-paramjeetkamboj Před 3 měsíci

    ਮੈਂ ਇਹ ਫਿਲਮ ਚੜਦੀ ਜਵਾਨੀ ਚ ਵੇਖੀ ਸੀ ਬਹੁਤ ਸੋਹਣੀ ਫਿਲਮ ਸਵਾਦ ਹੀ ਆ ਜਾਂਦਾ

  • @sukhdeepsingh1663
    @sukhdeepsingh1663 Před 3 měsíci

    Ñyc bai ji

  • @veerchahal6263
    @veerchahal6263 Před 3 měsíci +1

    Bohut mada hoya vichare nal ,rabb hi vairi banya hoya c eda

  • @user-cx7xm3qk9f
    @user-cx7xm3qk9f Před 4 měsíci +2

    ਪੰਜਾਬੀ ਨਾਟਕ 'ਉਡੀਕ' ਇਸ ਕਹਾਣੀ ਅਧਾਰਿਤ ਹੈ। ਸੁਰੈਣ ਸਿੰਘ ਆਰਿਫ਼ ਦਾ ਕਿੱਸਾ 'ਬੂਟਾ ਸਿੰਘ ਜ਼ੈਨਬ ' ਵੀ ਇਸ ਕਹਾਣੀ ਅਧਾਰਿਤ ਹੈ ਤੇ ਪਾਕਿਸਤਾਨੀ ਲੇਖਕ ਇਸ਼ਰਤ ਰਹਿਮਾਨੀ ਦਾ ਨਾਵਲ ' ਮੁਹੱਬਤ ' ਵੀ ਇਸ ਕਹਾਣੀ ਅਧਾਰਿਤ ਹੈ

  • @sukhdeepmaan3494
    @sukhdeepmaan3494 Před 4 měsíci

    It’s really a heart-wrenching story 😭

  • @SatnamSingh-vx4nw
    @SatnamSingh-vx4nw Před 4 měsíci

    Hrart ❤ touching story

  • @AshokKumar-pd7ec
    @AshokKumar-pd7ec Před 4 měsíci

    Best

  • @pindersingh5850
    @pindersingh5850 Před 4 měsíci

    😭😭😭bai suchi rona aa geya

  • @garmalsingh4181
    @garmalsingh4181 Před 4 měsíci

    Bahut dardnak satory hae enne dukhdaek ghata bapre hae

  • @jatindertoor8333
    @jatindertoor8333 Před 3 měsíci +2

    Veer ji pinjar film di story bare v kuj dso

  • @dilrajdhion
    @dilrajdhion Před 4 měsíci +1

    Truth story

  • @ranjitpossi
    @ranjitpossi Před 4 měsíci +2

    Real love never dies.❤

  • @karmjitsinghgill3323
    @karmjitsinghgill3323 Před 4 měsíci +1

    ਸੱਚੀ ਕਹਾਣੀ

  • @Gurmukkh
    @Gurmukkh Před 4 měsíci +4

    ਆਵਾਜ਼ ਵੀ ਬਿਹਤਰ ਅਤੇ ਰੰਗੀਨ ਰੌਸ਼ਨੀ ਵੀ ਵਧੀਆ। ਕਹਾਣੀ ਦਾ ਤਾਂ ਕਹਿਣਾ ਈ ਕਿ! ਧੰਨਵਾਦ ਜੀ।

  • @travel4love
    @travel4love Před 4 měsíci

    😢 very sad and tragic love story
    Sorry from Pakistan

  • @labhBrarsantybrar
    @labhBrarsantybrar Před 4 měsíci

    Bahut dukh bhari kahani 😢😢😢😢

  • @sandeepkaur635
    @sandeepkaur635 Před 4 měsíci

    Narrative skills are very nice

  • @saeedamalik8100
    @saeedamalik8100 Před 3 měsíci

    Indeed very sad love story.

  • @inderjitsingh1179
    @inderjitsingh1179 Před měsícem

    Waheguru ji 😭

  • @CloverGill-we6zj
    @CloverGill-we6zj Před 4 měsíci

    Good movie c i remember it again tuhada karn

  • @randhawarandhawa7067
    @randhawarandhawa7067 Před 4 měsíci +12

    ਬੂਟਾ ਸਿੰਘ ਦਾ ਪਿੰਡ ਬੱਗਾ ਸੀ ਥਾਣਾ ਸ਼ਾਹਕੋਟ ਚੱਠਾ ਗੋਤ ਸੀ

    • @AmarjitkaurBalasi-wc2zw
      @AmarjitkaurBalasi-wc2zw Před 4 měsíci

      Tuhanu kive pata

    • @user-cx7xm3qk9f
      @user-cx7xm3qk9f Před 4 měsíci

      ਬਿਲਕੁੱਲ ਸਹੀ

    • @AmanDeep-oe9wc
      @AmanDeep-oe9wc Před 4 měsíci +1

      ਬਿਲਕੁਲ ਸਹੀ ਤੇ ਓਸ ਸਮੇਂ ਤਹਿਸੀਲ ਨਕੋਦਰ ਸੀ, ਜਿਵੇਂ ਕੇ ਫਿਲਮ ਵਿਚ ਵੀ ਦੱਸਿਆ ਗਿਆ ਪਰ ਹੁਣ ਸ਼ਾਹਕੋਟ ਤਹਿਸੀਲ ਬਣ ਗਈ ਹੈ

    • @pamajawadha5325
      @pamajawadha5325 Před 3 měsíci +1

      Ok

    • @jatindertoor8333
      @jatindertoor8333 Před 3 měsíci +1

      Kuj hor pta es bare ta dso os pind de loka kolo pusho

  • @user-fy3bv6pb4j
    @user-fy3bv6pb4j Před 3 měsíci

    Bahut shni film rona aa janda

  • @Keeratkalervlogs2068
    @Keeratkalervlogs2068 Před 4 měsíci

    So sad 😢😢

  • @jasveerkumar6407
    @jasveerkumar6407 Před 3 měsíci +1

    👍

  • @AmarjitkaurBalasi-wc2zw
    @AmarjitkaurBalasi-wc2zw Před 4 měsíci +2

    Loiyr Rabiya di ek galti ne ek lalach ne hasde basde ghar nu uajadke rakh dita plz Buta singh de pind da teh ona di beti de pariwar kithe te kive hai plz jarur daso 🙏

  • @drrajeshsahni2701
    @drrajeshsahni2701 Před 4 měsíci

    Very tragic end 🔚😢

  • @SunnySingh-kt9jo
    @SunnySingh-kt9jo Před 3 měsíci

    Real love never dies ,❤️

  • @NirmalSingh-bz3si
    @NirmalSingh-bz3si Před 4 měsíci

    ਵੈਰੀ ਗੁੱਡ???
    ਇਹ ਇੱਕ ਸੱਚੇ ਇਸ਼ਕ ਦੀ ਉਦਾਹਰਣ ਆ??ਫਿਲਮ ਤੋਂ ਵੀ ਤਰਕ ਨਾਲ ਸਮਝਾਈ??ਤਾਹੀਂ ਤਾਂ ਇਸ ਬੂਟੇ ਦੇ ਨਾਮ ਨਾਲ ( ਸ਼ਹੀਦ ਏ ਮੁਹੱਬਤ) ਦਾ ਦਰਜਾ ਮਿਲਿਆ??ਮਿੱਤਰੋ ਇਹ ਰੱਬ ਦੇ ਰੰਗ ਨੇ ??ਜੇ ਨਾਂ ਵਿਛੜ ਦੇ ਨਾਂ ਫਿਲਮ ਬਣਦੀ ਨਾ ਇਹ ਕਹਾਣੀਆਂ ਪੈਦੀਆਂ ??ਪਰ ਇਹਨਾਂ ਚੀਜਾਂ ਦੇ ਪਿੱਛੇ ਛੁਪਿਆ ਹੋਇਆ ਇਕ ਪੰਜਾਬ ਦੀ ਵੰਡ ਦਾ ਦੁਖਾਂਤ ਆ??ਇਹ ਕੰਜਰ ਨਹਿਰੂ ਪਟੇਲ ਗਾਧੀਂ ਆਂ ਦੇ ਕੰਮ ਨੇ ??ਜੋ ਵੀ ਹੋਇਆ ਚਲੋ ??ਤੁਸੀ ਬਹੁਤ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਤਰਕ ਦੇ ਅਧਾਰ ਤੇ ??ਫਿਲਮ ਨਾਲੋਂ ਵੀ ਵਧੀਆ??ਪੰਜਾਬ ਦੀ ਵੰਡ ਵੇਲੇ ਇਕ ਕਰੋੜ ਬੰਦਾ ਬੇਘਰ ਹੋਏ ਸੀ ??ਅਤੇ 10 ਲੱਖ ਪੰਜਾਬੀਆ ਨੂੰ ਮਾਰ ਸੁੱਟਿਆ ਗਿਆ ਸੀ ??ਵੈਰੀ ਗੁੱਡ 😢😢😢😢😢🎉🎉ਸ਼ਹੀਦ ਏ ਮੁਹੱਬਤ ਬੂਟਾ ਸਿੰਘ??ਧਰਤੀ ਤੇ ਨਾਮ ਛੱਡ ਗਿਆ? 🎉🎉

  • @user-ib4hd5be3i
    @user-ib4hd5be3i Před 4 měsíci

    😢😢🌹

  • @khajansingh7591
    @khajansingh7591 Před 4 měsíci

    ❤❤

  • @singhsaab6992
    @singhsaab6992 Před 4 měsíci +4

    Punjab de ujade ch gujratian da poora yogdaan riha

  • @sharafatali5753
    @sharafatali5753 Před 3 měsíci +1

    Noor pur village is near my village right situated at border of indian Punjab

  • @garmalsingh4181
    @garmalsingh4181 Před 4 měsíci

    Mae ehe film 1999 de pehle month bathede udang saneme vitch bathende dekhe c last vitch sara sanema hall dea ankha vitch hanju se

  • @A13579b
    @A13579b Před 4 měsíci +5

    ਜਲੰਧਰ ਨੇੜੇ ਪਿੰਡ ਵੀ ਦੱਸੋ।

  • @RajSingh-xf3tb
    @RajSingh-xf3tb Před 4 měsíci +1

    ਬਾਈ ji ਕੈਰੋਂ ਬਾਰੇ ਹੋਰ ਜਾਣਕਾਰੀ ਦਿਓ

  • @pachukoking2963
    @pachukoking2963 Před 4 měsíci

    Sad for the child

  • @jattonfire6166
    @jattonfire6166 Před 2 měsíci

    ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਕਿ Buta Singh ਦਾ ਪਿੰਡ ਬੱਗਾ ਤਹਿਸੀਲ ਸ਼ਾਹਕੋਟ ਜਿਲਾ ਜਲੰਧਰ ਸੀ Bata Singh ਦਾ ਪਰਿਵਾਰ ਅਜੇ ਵੀ ਇਸ ਪਿੰਡ ਚ ਹੈਗਾ

  • @itsurbanpendu9409
    @itsurbanpendu9409 Před 4 měsíci +1

    es movie vich mere cousin da ve ik chota ja role hai.

  • @lovepreetsingh2235
    @lovepreetsingh2235 Před 4 měsíci

    😮

  • @rajinderkaur2402
    @rajinderkaur2402 Před 4 měsíci +2

    badi he rongte karan vali kahani hai😢😢😢😢😢

  • @MrSam-mg5ut
    @MrSam-mg5ut Před 2 měsíci

    19:05 photo ch eh women movie Shaheed-e-Mohabbat Boota Singh di actress Divya Dutta a.

  • @tirathsingh6539
    @tirathsingh6539 Před 4 měsíci

    ਬਹੁਤ ਵਧੀਆ ਜਾਣਕਾਰੀ ਜੀ ❤❤
    Sir ਜੈਨਬ ਬਾਰੇ ਦੱਸੋ ਹੁਣ ਕਿਥੇ ਰਹਿਦੀ ਹੈ

    • @baseballfan88888
      @baseballfan88888 Před 4 měsíci

      ਹੁਣ ਤਾਂ ਬਜ਼ੁਰਗ ਹੋਕੇ ਦੁਨੀਆ ਤੋ ਚਲੇ ਗਏ ਹੋਣੇ ਨੇ। 1957 ਵਿੱਚ ਤਾਂ ਬੂਟਾ ਸਿੰਘ ਦੀ ਮੌਤ ਹੋ ਗਈ ਸੀ।

  • @26302GURINDERSINGH
    @26302GURINDERSINGH Před 4 měsíci

    ਅੱਜ ਫੇਰ ਰੋਣਾ ਆਗਿਆ 😓😓

  • @MD-ht2xr
    @MD-ht2xr Před 4 měsíci

    Ho sakda name dilveer hovega, tanveer aajkal trend vich aa

  • @anupamakumar2956
    @anupamakumar2956 Před 4 měsíci +2

    Zainab was heartless She left Buta Singh and her own daughter to their fate Ungrateful woman

  • @garmalsingh4181
    @garmalsingh4181 Před 4 měsíci

    Ehe satory de bane film duneya te raj karuge kese den sahed a mohabt buta Singh rehnde duneya tak. Name chalega buta Singh da sdha lae Ammar ho gaeya buta Singh

  • @Infinitoxyzaktg
    @Infinitoxyzaktg Před 4 měsíci +1

    ਇਕ ਕਿਤਾਬ ਇਸਰਤ ਰਮਾਨੀ ਨੇ ਵੀ ਲਿਖੀ ਸੀ ਇਹਨਾਂ ਤੇ ਸ਼ਾਇਦ ਮੁਹੱਬਤ ਸੀ ਨਾ ਉਹਦਾ। ਬੋਹਤ ਚਿਰ ਪਹਿਲ ਪੜੀ ਸੀ। ਬੂਟੇ ਨੂੰ ਕੁੜੀ ਨੇ ਚਿਠੀ ਪਾਕੇ ਸੱਦਿਆ ਤਾਂ ਗਿਆ ਸੀ

    • @Bhupinderjosan
      @Bhupinderjosan Před 4 měsíci +1

      ਇਹ ਦੱਸੋ ਕਿ ਇਹ ਕਿਤਾਬ ਕਿਹੜੀ ਭਾਸ਼ਾ ਵਿੱਚ ਆ ਤੇ ਕਿਥੋਂ ਮਿਲੂਗੀ

  • @user-kp4ev6hl3g
    @user-kp4ev6hl3g Před 2 měsíci

    Paji buta singh da pind kahra c

  • @jassadhillon9339
    @jassadhillon9339 Před 4 měsíci

    Butta Singh bagga pind dist jalander near shakot da c

  • @garysinghsahota2908
    @garysinghsahota2908 Před 4 měsíci

    In Syria

  • @gurbirsingh982
    @gurbirsingh982 Před 4 měsíci +1

    19:53 bilkul sahi kahani dsi ena ne.... Jalandhar,nakoder road te jeda pind aa..buta pind odi story aa eh??? please reply krna je kise nu pta howe ta

    • @elpelon4516
      @elpelon4516 Před 4 měsíci

      Veere main ta kabaddi matches ch commentator nu sunya kehnde jad oh player mangi bagga pind da zikar karde k buta singh mangi huna de bagge pind da c shahkot kol

    • @bains_boy
      @bains_boy Před 4 měsíci

      Q awe chwla Mari jande .sare.boota awe ni gala kadda

  • @jeevaypanjab1517
    @jeevaypanjab1517 Před 4 měsíci +10

    ਜੇਕਰ ਹੋ ਸਕੇ ਤਾਂ ਜਲੰਧਰ ਨੇੜਲੇ ਬੂਟਾ ਸਿੰਘ ਦੇ ਪਿੰਡ ਦਾ ਨਾਂ ਜ਼ਰੂਰ ਦੱਸਣਾ ਜੀ।

    • @dhillon365
      @dhillon365 Před 4 měsíci +5

      Bagga pind da c butta singh shahkot nakoder da ilaka aa

    • @mcjag8265
      @mcjag8265 Před 4 měsíci +1

      Kujh lok district Fatehgarh Sahib v das dea Near Sirhind. Mai ik youtuber di video dekhi c. Os ne Boota Singh de pind ja ke loka nal glbaat v kiti c. Daseo eh Sach aa osda pind Near Sirhand hai?

    • @bains_boy
      @bains_boy Před 4 měsíci +2

      Gidarbaha Mann sahb😂

    • @bains_boy
      @bains_boy Před 4 měsíci +1

      Amber from atock city pind moosa Pakistan.

    • @rubyvirk9711
      @rubyvirk9711 Před 4 měsíci +1

      ਬੱਗਾ ਪਿੰਡ ਹੈ ਸ਼ਾਹਕੋਟ ਦੇ ਨਜਦੀਕ

  • @avtarg5064
    @avtarg5064 Před 3 měsíci

    Hollywood movie partition v bani aa

  • @worldwide875
    @worldwide875 Před 4 měsíci +1

    Very grateful to you for this story
    Bhi saab my only objection if buta singh service in 2nd world war hi age can only be about 35 to 40 only. 2nd world war ended in 1945 as per your information he was in Burma during the war only very young man were sent overseas to fight

  • @gurpreetranouta5252
    @gurpreetranouta5252 Před 4 měsíci +1

    ਦੁਬਾਰਾ ਫਿਰ ਉਜਾੜਾ ਕੀਤਾ ਗਿਆ

  • @raghubirsingh6089
    @raghubirsingh6089 Před 4 měsíci

    Not near jalandhar 60km from jalandhar near shahkot

  • @Science-Music
    @Science-Music Před 3 měsíci

    Yasda de prchhave book read kro