ਗੁਰ ਬਾਣੀ ਦੇ ਉਪਦੇਸ਼ ਨਾਲ ਮਨੁੱਖ ਨੂੰ ਸਮਝਾਇਆ ਹੈ, ਸਿਰ ਤੇ ਹੱਥ ਰੱਖ ਕੇ ਨਹੀ, ਗਿਆਨੀ ਬੂਟਾ ਸਿੰਘ,

Sdílet
Vložit
  • čas přidán 10. 09. 2024

Komentáře • 68

  • @diljeetsingh83
    @diljeetsingh83 Před 27 dny +10

    ਭਾਈ ਬੂਟਾ ਸਿੰਘ ਜੀ ਪਾਖੰਡ ਦਾ ਪਰਦਾ ਫਾਸ ਕੀਤਾ ਸ਼ੁਕਰੀਆ

  • @sandeepvansh1470
    @sandeepvansh1470 Před 27 dny +9

    Sch keha buta Singh Ji waheguru ji

  • @SureshPaulSharma
    @SureshPaulSharma Před 27 dny +5

    ਗਿਆਨੀ ਜੀ ਤੁਸੀਂ ਸਹੀ ਕਿਹਾ ਇਨ੍ਹਾਂ ਅਖੌਤੀ ਪ੍ਰਚਾਰਕਾ, ਧਰਮ ਦੇ ਠੇਕੇਦਾਰਾਂ ਨੇ ਸੱਚਾਈ ਨੂੰ ਮਿਥਿਹਾਸ ਬਣਾ ਕੇ ਪੇਸ਼ ਕੀਤਾ ਹੈ

  • @faqirsingh9572
    @faqirsingh9572 Před 27 dny +4

    Very good Giani ji thanks

  • @parveensehgal7955
    @parveensehgal7955 Před 26 dny +1

    Dhan Dhan Baba Todar Mal Ji

  • @HarcharanSingh-iz4cw
    @HarcharanSingh-iz4cw Před 27 dny +14

    ਚਿੱਟੀ ਸਿਉਂਕ ਨੇ ਆਪਣਾ ਬਿਜ਼ਨਸ ਖੜ੍ਹਾ ਕਰਨ ਲਈ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਕਹਾਣੀਆਂ ਘੜ ਦਿਤੀਆਂ ਬਹੁਤੇ ਅੱਜ ਵੀ ਸੱਚ ਮੰਨੀ ਫਿਰਦੇ

  • @DavinderKaur-p7y
    @DavinderKaur-p7y Před 26 dny

    👍🌾

  • @Voiceoftruthxf88g
    @Voiceoftruthxf88g Před 27 dny +9

    ਪਖੰਡੀਉ ਕਰੋ ਹੁਣ ਚੈਲੈਜ ਕਬੂਲ ਗਿਆਨੀ ਬੂਟਾ ਸਿੰਘ ਜੀ ਦਾ

  • @ParamjeetsinghParamjeet-el5rl

    Very good buta singh ji

  • @faqirsingh9572
    @faqirsingh9572 Před 27 dny +2

    Devo jawab Giani ji da

  • @SuchaKataria-i5q
    @SuchaKataria-i5q Před 21 dnem

    Dhan Dhan Baba Boota Ram Bhagat g.

  • @MrSingh70
    @MrSingh70 Před 27 dny +4

    101% Agree with you ❤

  • @user-hl2oo4gm3f
    @user-hl2oo4gm3f Před 27 dny +3

    ਬੂਟਾ ਸਿੰਘ ਜੀ 👍🏻👍🏻

  • @AmanKaur-mi9of
    @AmanKaur-mi9of Před 27 dny +3

    Gurbani ch,, bhot shakti a,,,,,Satgur ki seva safal hai,,, ,, baki jithe kirpa krni a,, othe kramaat v ho skde hai,,,,, sangat g Gurbani padoo vicharoo🙏

  • @kuljindersingh3128
    @kuljindersingh3128 Před 27 dny +3

    ਬਹੁਤ ਵਧੀਆ ਭਾਈ ਸਾਹਿਬ

  • @KrishanKumar-bz5ui
    @KrishanKumar-bz5ui Před 27 dny +2

    Sr Boota Singh Ji 🙏👍

  • @JasPinder-gx3xs
    @JasPinder-gx3xs Před 27 dny +2

    BOOTA SINGH JI PUNJAB DA CM GUPP BHOT MARDA HAI KEE KITA JAVE DUSO JI THANKS RS DHALIWALL FDK ❤

  • @rsbajwa5505
    @rsbajwa5505 Před 27 dny +7

    Ih andhwishwas sadi kom vich sade dharam de thekedara ne apni roji roti vaste fellaya hai

  • @kashmirsingh3625
    @kashmirsingh3625 Před 27 dny +1

    Waheguru ji 🙏🏿

  • @sarabjeetbamrah3144
    @sarabjeetbamrah3144 Před 27 dny +2

    Gur Fateh Babaji! Aap ji sutti kaum nu jagan da wadda uprala karde paye ho..waheguru meher karan aap ji te❤

  • @kulvindersingh1324
    @kulvindersingh1324 Před 27 dny +1

    Good

  • @gsdhillon7560
    @gsdhillon7560 Před 26 dny

    Very good

  • @HarjinderSingh-rq8tl
    @HarjinderSingh-rq8tl Před 27 dny +1

    ਸਚਾਈ

  • @gurpalsingh-cn3ts
    @gurpalsingh-cn3ts Před 26 dny +1

    ਮੈਂ ਸੁਣਿਆ ਕਈ ਲੋਕ ਗੋਲਕਾਂ ਤੋਂ ਪੈਸੇ ਚੱਕ ਕੇ ਜੇਬਾਂ ਵਿੱਚ ਵੀ ਪਾ ਲੈਂਦੇ ਹਨ। ਉਹਨਾਂ ਬਾਰੇ ਵੀ ਚਾਨਣਾ ਪਾਓ

  • @amrindersingh8210
    @amrindersingh8210 Před 26 dny

    ਮੇਰੇ ਬੇਟੇ ਦੇ ਫੁਲਵੈਰੀਹੋਈ ਵੀ ਹੈ ਮੇਰੇ ਨਾਂ ਨੀ ਯਾਦ ਕਿਸੇ ਨੇ ਕੋਈ ਗੁਰਦੁਆਰਾ ਦੱਸਿਆ ਕੀਖੂਹੀ ਦੇ ਜਲ ਨਾਲ ਚਮੜੀ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਦੇ ਕੋਈ ਦੁਖੀਆ ਬੰਦਾ ਜਾਂਦਾ ਹੈ ਤਾਂ ਹਰ ਕੋਈ ਸ਼ਰਧਾ ਨਾਲ ਜਾਂਦੇ ਪਰ ਠੀਕ ਨਹੀਂ ਹੋਇਆ

  • @GurmailSingh-qf7ni
    @GurmailSingh-qf7ni Před 25 dny

    ਪਖੰਡੀਆਂ ਠੱਗ ਬਾਬਿਆਂ ਨੇ ਐਤਵਾਰ ਵੀਰਵਾਰ ਇਹਨਾਂ ਦਿਨਾਂ ਨੂੰ ਕਿਉਂ ਚੁਣਿਆ ਗਿਆ ਸੋਮਵਾਰ ਜਾਂ ਸ਼ਨੀਵਾਰ ਨੂੰ ਕਿਉਂ ਨਹੀਂ ਚੁਣਿਆ ਇਹਨਾਂ ਬਹਿਰੂਪੀਏ ਸਿੱਖਾਂ ਨੇ ਹਫਤੇ ਦੀ ਕਮਾਈ ਲੁੱਟਣੀ ਹੁੰਦੀ ਹੈ ਸ਼ਨੀਵਾਰ ਨੂੰ ਘਰ ਵਾਲੇ ਨੂੰ ਤੇ ਬੱਚਿਆਂ ਨੂੰ ਛੁੱਟੀ ਨਹੀਂ ਹੁੰਦੀ ਤੇ ਸੋਮਵਾਰ ਨੂੰ ਕੋਲ ਪੈਸਾ ਨਹੀਂ ਹੁੰਦਾ

  • @kuldeeplal3901
    @kuldeeplal3901 Před 26 dny

    Whether Ganga can bring her arm outside water?

  • @bsmaster5266
    @bsmaster5266 Před 26 dny

    ਭਰਾ ਸਿਰੀ ਸਾਹਿਬ ਲਾਹ ਪਰਾ

  • @SamBrar-xn7ti
    @SamBrar-xn7ti Před 27 dny +2

    Giani ji zyada serious ho geya.

  • @gurmailSingh-ig5kd
    @gurmailSingh-ig5kd Před 26 dny

    Boota singh Hun too sochla guruaa the Tika tipni kar riha ha

  • @advocatejagmohansinghbhatt6707

    Giant Buta Singh g please don't disturb the historical world of Sikhs. I believe that you being a respected Sikhs please advise status of your knowledge 🙏

  • @Pioneer-zx5fx
    @Pioneer-zx5fx Před 27 dny +2

    ਊੜਾ ਦੇ ਧੱਜੀ

  • @lashmansingh5820
    @lashmansingh5820 Před 27 dny +3

    Giani ji Aap nu pta hae Guru jo Chahae ker sakda thani ejehia galla nehi kernia Chahida

  • @gurmailSingh-ig5kd
    @gurmailSingh-ig5kd Před 26 dny

    Hun too kihde gurua ne kuj NAHI kita aava guru kahende ne

  • @dalbirsingh8424
    @dalbirsingh8424 Před 27 dny +1

    Gaini ji pujari kise v dharm da houve o such nahin boul sakda 99%

  • @sukwindersingh2510
    @sukwindersingh2510 Před 24 dny

    Butta. Nahi. Booot

  • @NavpreetpurwalSingh-tv4xe

    ਚਵਲ ਬੰਦੀਆਂ ਗੁਰੂ ਕੁਝ ਵੀ ਕਰ ਸਕਦਾ ਨਾਲੇ ਤਾਂ ਗਾਤਰਾ ਪਾਇਆ ਗੁਰੁ ਤੇ ਛੱਕ ਕਰਦਾ ਬੁਰੀ ਹਾਲਤ ਹੋਣੀ ਤੇਰੀ ਦਰਗਾਹ ਵਿੱਚ ਸਾਰੇ ਇਕੋ ਜਿਹੇ ਨਹੀ

  • @shivrajsingh9087
    @shivrajsingh9087 Před 26 dny

    Seems like he is mentally disturbed, rab mat deve ihnu

  • @Dargh-ps3rf
    @Dargh-ps3rf Před 21 dnem

    Sache patshah darvesh Guru c na k gunda

  • @baljeetsingh2534
    @baljeetsingh2534 Před 26 dny

    ਮਹਾਗਿਆਨੀ ਬੂਟਾ ਸਿੰਘ ਜੀ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਗਰਮ ਪਾਣੀ ਵਿਚ ਉਬਾਲਿਆ ਗਿਆ ਸੀ ਅਤੇ ਜੋ ਟਸ ਤੇ ਮਸ ਨਹੀਂ ਹੋਏ ਸੀ ਜਦੋਂ ਕਿ ਸਾਡੇ ਬਰਗਿਆਂ ਤੇ ਥੋੜ੍ਹਾ ਜਿਹਾ ਗਰਮ ਪਾਣੀ ਭੀ ਪੈ ਜਾਵੇ ਤਾਂ ਚੀਕਾਂ ਨਿਕਲ ਜਾਂਦਿਆਂ ਹਨ। ਇਦੇ ਉਤੇ ਭੀ ਚਾਨਣ ਪਾਓ ।ਕੀ ਏ ਕਹਾਣੀਆਂ ਹੀ ਬਣਾਇਆਂ ਹੋਇਆਂ ਹਨ ਜਾਂ ਏ ਫਿਰ ਕਿਦਾਂ ਹੋ ਸਕਦਾ ਹੈ।

  • @gagansingh4969
    @gagansingh4969 Před 27 dny +3

    😅

  • @ramangill6878
    @ramangill6878 Před 26 dny

    Buta Singh ji ghuram choudhary saree pind vich ne

  • @baljeetsingh2534
    @baljeetsingh2534 Před 26 dny

    ਬਾਬਾ ਜੀ ਗੁਰਦੁਆਰਾ ਰੀਠਾ ਸਾਹਿਬ ਉੱਤੇ ਭੀ ਚਾਨਣ ਪਾਓ ਜਿਥੇ ਅਜ ਭੀ ਮਿੱਠੇ ਰੀਠੇ ਪ੍ਰਸ਼ਾਦ ਦੇ ਰੂਪ ਵਿਚ ਦਿਤੇ ਜਾਂਦੇ ਹਨ ਓਹ ਕਿਵੇਂ ਮਿੱਠੇ ਹੁੰਦੇ ਹਨ।

  • @GurnamSingh-hu5fq
    @GurnamSingh-hu5fq Před 27 dny +2

    ਘਰ ਵਾਲੀਆ ਕੋਲੋ ਬੋਲਣ ਦੇ ਇਖਤਿਆਰ ਅਜ ਵੀ ਖੋਇ ਹੋਇ ਨੇ। ਸਹੋਰੇ ਨਹੀ ਨੁੰਹ ਨੂੰ ਬੋਲਣ ਦਿੰਦੇ ਨੇ। ਧੰਨਵਾਦ ਜੀ

  • @tajindersinghmaan8814
    @tajindersinghmaan8814 Před 23 dny

    ਉਹ ਬੂਟਿਆ ਪਖੰਡੀਆ ਤੇਰਾ ਕੱਖ ਨਾ ਰੇ ਤੂੰ ਗੁਰੂਆਂ ਨੂੰ ਕਿਵੇਂ ਭੰਡਦਾ

  • @pswalia8005
    @pswalia8005 Před 26 dny

    Dollar thief mad person

  • @baldevsingh3568
    @baldevsingh3568 Před 27 dny

    Guru sahib khud hi arth kar dinde goonge to arth kraun da ki matlab c

  • @balwinderkaur813
    @balwinderkaur813 Před 26 dny

    Buta Second Neki Paida ho gya ,, Jo Guru ji and Gurbani te Tark karda rehnda,, Parmatma ton dar bhai,,,, S, Singh 😅

  • @kamaihome8082
    @kamaihome8082 Před 27 dny +3

    यहाँ मै सहमत नहीं हूँ बुट्टा जी गुरुबानी में भक्त नामदेव की बानी ही चमत्कार से भरी हुई है
    तारीले गणिका बिनु रूप कुबिजा बियाधि अजमलु तारीअले ॥

    • @GurtejtejaTeja-jt5ow
      @GurtejtejaTeja-jt5ow Před 27 dny

      Vo ek hindu logo ki chal hai lekin guru granth sahib main aesa kush nahi hai

    • @kamaihome8082
      @kamaihome8082 Před 27 dny

      @@GurtejtejaTeja-jt5ow मतलब गुरु ग्रंथ साहिब हिंदुओ ने लिखा है तो काहे पढ़ रहे हो अगर हिंदुओ ने लिखा तो काहे बे अदबी चिल्लाते हो नौटंकी बन्द करो अपनी इससे तुम लोगों की इसलीयत सामने आ जाती है की तुम गुरु ग्रंथ साहिब पर भी टिपणी करते हो तो

  • @gagansingh4969
    @gagansingh4969 Před 27 dny +1

    ਤੂ ਉਸ ਗਰਵਾਰੇ ਜਾ

  • @LakhbirDhaliwal
    @LakhbirDhaliwal Před 26 dny

    Beadbi tye vi gl kro. Guru di beabdi tan hondi nhi. Chand tye thoken braber hae

  • @PreetSingh-dj4un
    @PreetSingh-dj4un Před 27 dny +2

    Guru Nanak ne Kabba de Molvi Ruknuddin nu Mool Mantar samja k pehla Sikh vidyarthi banaea, par…
    Taksaali Pakhandea ne kabba Ghuma dita

    • @GurtejtejaTeja-jt5ow
      @GurtejtejaTeja-jt5ow Před 27 dny

      Oh bhai samjh kar kise nu sikh nahi sajiya sirf bani sunai aa muslmaana nu Allah te khuda keh ke samjhai te hindu nu wareguru keh ke samjhai aa

    • @PreetSingh-dj4un
      @PreetSingh-dj4un Před 26 dny

      @@GurtejtejaTeja-jt5ow Sahi gall Val Dyan nahi dena, men mekh karni, putha Dimag Taksaalia da

  • @gurpalsingh-cn3ts
    @gurpalsingh-cn3ts Před 26 dny

    ਸਿੰਘ ਜੀ ਆਪਣਾ ਨੰਬਰ ਸੈਂਡ ਕਰਿਓ