4-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

Sdílet
Vložit
  • čas přidán 2. 07. 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

Komentáře • 114

  • @AmrikSinghJink
    @AmrikSinghJink Před 2 dny +6

    ਜੇਕਰ ਮਾਨ ਨੇ ਅਮ੍ਰਿਤਪਾਲ ਨੂੰ ਨਾ ਛੱਡੀ ਤਾਂ 27 ਦੀ ਆਸ ਛੱਡ ਦਿਓ

  • @manvindersingh7775
    @manvindersingh7775 Před 2 dny +10

    ਬਾਦਲ ਨੇ ਵੀ ਕਿਹਾ ਸੀ ੨੫ ਸਾਲ ਰਾਜ ਕਰਾਂਗੇ ਹੁਣ ਦੀਵਾ ਲੈਕੇ ਵੀ ਨਹੀਂ ਲੱਭ ਰਿਹਾ ਹੈ ਮੋਦੀ ਜੀ ਹੰਕਾਰ ਛੱਡ ਦਿਉ ਹੋਣਾ ਤੇਰੇ ਨਾਲ ਵੀ ਇਸੇ ਤਰ੍ਹਾਂ

  • @amarjeetkaur4847
    @amarjeetkaur4847 Před 2 dny +34

    Waheguru ji mahar karo Punjab ta 🙏

  • @user-nh2lr6lr4o
    @user-nh2lr6lr4o Před 2 dny +5

    Good. News

  • @darshansingh9874
    @darshansingh9874 Před 2 dny +6

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @abhirajdhaliwal2375
    @abhirajdhaliwal2375 Před 2 dny +24

    ਇਹ ਮੋਦੀ ਨੂੰ ਪੁੱਛੋ ਸੁਖਵੀਰ ਬਾਦਲ ਨੇ ਵੀ ਕਿਹਾ ਸੀ ਕਿ 25 ਸਾਲ ਰਾਜ ਕਰੇਗਾ 10 ਸਾਲ ਵਿੱਚ ਹੀ ਖਤਮ ਹੋ ਗਿਆ ਤੁਸੀ ਵੀ ਇਸ ਵਾਰ ਆਖਰੀ ਪੑਧਾਨ ਮੰਤਰੀ ਹੋ

  • @user-vx3qd7dw4d
    @user-vx3qd7dw4d Před 2 dny +20

    ਬਹੁਤ ਆਸ ਸੀ ਮਾਨ ਵੀਰ ਤੇਥੋਂ ਅੰਮਿਰਤਪਾਲ ਨੂੰ ਛੱਡ ਦਿਉ ਨਹੀਂ ਤਾਂ 27 ਚ ਆਪ ਦਾ ਸਫਾਇਆ

  • @balbalsingh12
    @balbalsingh12 Před 2 dny +17

    ਕਿਸਾਨ ਜੁਮੇਵਾਰ ਏ ਸਾਰੇ ਰੁੱਖਾਂ ਨੂੰ ਕਿਸਾਨਾਂ ਨੇ ਸਾੜ ਦਿੱਤਾ

    • @mehalsingh4708
      @mehalsingh4708 Před 2 dny +2

      ਕਿਸਾਨਾਂ ਨੂੰ ਬੁਰਾ ਭਲਾ ਕਹਿਣ ਤੋਂ ਪਹਿਲਾਂ ਸੋਚੋਂ ਰੁੱਖ ਪੁੱਟਣ ਲਈ ਸਰਕਾਰ ਕਿੰਨੀ ਜ਼ਿੰਮੇਵਾਰੀ ਹੈ ਨਹੀਂ ਤਾਂ ਫਿਰੋਜ਼ਪੁਰ ਤੋਂ ਮੁਕਤਸਰ ਸਾਹਿਬ ਰੋਡ ਉਪਰ ਦੇਖੋ ਜਿੰਨੀ ਰੋੜ ਬਣ ਰਹੀ ਉਸ ਮੁਤਾਬਿਕ ਇੰਨੇ ਜ਼ਿਆਦਾ ਰੁੱਖ ਪੁੱਟਣ ਦੀ ਲੋੜ ਨਹੀਂ ਸੀ

  • @harjindersingh1373
    @harjindersingh1373 Před 2 dny +10

    Very good 👍💯

  • @user-if3kw2jn5n
    @user-if3kw2jn5n Před 2 dny +8

    ਚਲੋ ਵਧੀਆ ਹੋਇਆ ਜੁ ਅੰਮ੍ਰਤਪਾਲ ਸਿੰਘ ਨੂੰ ਸਹੁੰ ਚੁੱਕਣ ਦੀ ਇਜਾਜ਼ਤ ਮਿਲ ਗੱਈ ਹੈ ਓਹ ਇੱਕ
    MP ਹੋਣ ਤੋਂ ਇਲਾਵਾ ਧਾਰਮਿਕ ਸ਼ਖਸ਼ੀਅਤ ਵੀ ਹੈ ਕਿਰਪਾਂਨ ਵੀ ਧਾਰਨ ਕੀਤੀ ਹੋਵੇਗੀ ਤੇ ਬਾਂਣਾ ਵੀ ਸਿੱਖੀ ਸਰੂਪ ਦਾ ਧਾਰਨ ਕੀਤਾ ਹੋਏਗਾ ਪਰ ਸਹੁੰ ਚੁਕਣ ਤੋਂ ਪਹਿਲਾਂ ਇਹ ਵੀ ਸਪੱਸ਼ਟ ਕਰਨਾਂ ਚਾਹੀਦਾ ਹੈ ਕਿ ਕੀ ਓਹ ਇਸ ਸੰਵੀਧਾਨ ਨੂੰ ਮੰਨਦਾ ਵੀ ਹੈ ਕਿ ਨਹੀ? ਬਾਕੀਆਂ ਲਈ ਤਾਂ ਇਹ ਝੁਠਾ ਅਡੰਬਰ ਇੱਕ ਰਸਮ ਹੈ ਪਰ ਕੀ ਤੁਸੀ ਵੀ ਇਹੀ ਰਸਮ ਅਪਣਾਓਗੇ?ਸਭ ਜਾਂਣਦੇ ਹਨ ਕਿ ਇਹ ਕਸਮ ਦੀ ਕਾਰਵਾਈ ਇੱਕ ਝੂਠ ਦਾ ਅਡੰਬਰ ਹੈ
    ਜੋ ਕਿ ਜਬਰਨ ਤੇ ਲਾਜ਼ਮੀ ਰਸਮ ਦੇ ਤੌਰ ਤੇ ਆਯੋਜਿਤ ਕੀਤਾ ਜਾਂਦਾ ਹੈ ਪਰ ਤੁਹਾਡੀ ਦੋ ਬੰਦਿਆਂ ਦੀ ਕੈਮਿਸਟ੍ਰੀ ਹੀ ਅਲੱਗ ਹੈ ਇੱਕ ਸਰਬਜੀਤ ਸਿੰਘ ਓਹ ਵੀ ਅੰਮ੍ਰਿਤਧਾਰੀ ਹੈ ਉਹ ਤਾਂ ਗੰਗਾ ਨਹਾ ਚੁੱਕਾ ਹੈ ਹੁਣ ਤੁਹਾਡੀ ਵਾਰੀ ਹੈ ਸੋ ਕਿਰਪਾ ਕਰਕੇ ਸਹੁੰ ਚੁੱਕਣ ਤੋਂ ਪਹਿਲਾਂ ਇਹ ਜ਼ਰੂਰ ਸੋਚ ਲੈਂਣਾਂ ਕਿ ਸਾਡੇ ਮਹਾਂਪੁਰਸ਼ਾਂ ਨੇ ਜ਼ੁਬਾਂਨ ਦੇ ਕੇ ਮੌਤ ਹੋਣ ਤੱਕ ਉਸ ਉਤੇ ਪਹਿਰਾ ਦਿੱਤਾ,ਪਹਿਲੀ ਗਲ ਤਾਂ ਇਸ ਚਿੱਕੜ ਵਿੱਚ ਵੜਨਾਂ ਹੀ ਨਹੀਂ ਸੀ ਚਾਹੀਦਾ ਜੇ ਵੜ ਹੀ ਗਏ ਹੋ ਤਾਂ ਲਿੱਬੜੋਗੇ ਵੀ ਜ਼ਰੂਰ
    ਪਰ ਹੁਣ ਜੋ ਹੋ ਗਿਆ ਓਹ ਹੋ ਗਿਆ ਅੱਗੇ ਤੁਹਾਡਾ ਭਵਿੱਖ ਵਕਤ ਦੱਸੇਗਾ ਜਿਸਦਾ ਸਿੱਖ ਕੌਮ ਨੂੰ ਇੰਤਜ਼ਾਰ ਕਰਨਾਂ ਪੱਏਗਾ
    ਜੋ ਮਾਨ ਦੀ ਘਰਵਾਲੀ ਨੇ ਬੀਬੀਆਂ ਨੂੰ ਲਾਰਾ ਲਾਇਆ ਹੈ ਲੱਗਦਾ ਹੈ ਕਿ ਉਸ ਵਿੱਚ ਵੀ ਮਾਂਨ ਦੇ ਸਿਆਸੀ ਜਰਾਸੀਂਮ ਦਾਖ਼ਲ ਹੋ ਚੁੱਕੇ ਹਨ ਕੀ ਜਨਤਾ ਜਾਂ ਪੰਜਾਬੀ ਔਰਤਾਂ ਐਨੀਆਂ ਮਜਬੂਰ ਤੇ ਲਾਲਚੀ ਹਨ ਜੋ ਤੇਰੇ ਇੱਕ ਹਜ਼ਾਰ ਦੇ ਲਾਲਚ ਵਿੱਚ ਆ ਕੇ ਵੋਟਾਂ ਪਾਉਣਗੀਆਂ? ਪੰਜਾਬ ਦੀਆਂ ਔਰਤਾਂ ਤੁਹਾਡੇ ਵਰਗੀਆਂ ਕਮੀਨੀਆਂ ਨਹੀ ਹਨ ਇਨ੍ਹਾਂ ਦਾ ਬੜਾ ਅਮੀਰ ਵਿਰਸਾ ਹੈ ਕੀ ਅੱਜ ਤੱਕ ਇਹ ਭੁੱਖੀਆਂ ਮਰ ਰਹੀਆਂ ਸਨ ਜੋ ਤੁਹਾਡੇ ਵਲੋਂ ਹਜ਼ਾਰ ਰੁਪਏ
    ਮਿਲਣ ਤੋਂ ਬਾਅਦ ਰੱਜ ਕੇ ਰੋਟੀ ਖਾਂਣਗੀਆਂ ਆ ਹੁਣੇ ਕੁਲਵਿੰਦਰ ਕੌਰ ਦੇ ਨਾ ਵਾਲੀ ਦਲੇਰ ਲੜਕੀ ਨੇ ਕੰਗਨਾ ਰਣੌਤ ਦੇ ਥੱਪੜ ਕੱਢ ਮਾਰਿਆ ਉਸਨੂੰ ਅੰਜਾਂਮ ਦਾ ਵੀ ਪਤਾ ਸੀ ਪਰ ਪ੍ਰਵਾਹ ਨਹੀਂ ਕੀਤੀ ਤੇ ਸਸਪੈਂਡ ਹੋਣਾਂ ਹੀ ਸੀ ਹੋ ਗੱਈ ਕੀ ਨੌਕਰੀਆਂ ਛੱਡਣੀਆਂ ਆਸਾਂਨ ਫ਼ੈਸਲਾ ਹੈ? ਓਹ ਤਾਂ ਮਾਂਨ ਨੇ ਸ਼ਰਾਬ ਪੀ ਕੇ ਤੈਸ਼ ਵਿੱਚ ਆ ਕੇ ਐਲਾਨ ਕਰ ਦਿੱਤਾ ਸੀ, ਕੀ ਕਿਸੇ ਔਰਤ ਸਮੂਹ ਨੇ ਕਿਸੇ ਮੌਕੇ ਮਾਨ ਨੂੰ ਇਹ ਮਸ਼ਵਰਾ ਦਿੱਤਾ ਸੀ ਕਿ ਸਾਨੂੰ ਵੀ ਹਜ਼ਾਰ ਰੁਪਏ ਮਿਲਣੇਂ ਚਾਹੀਦੇ ਹਨ?
    ਮਾਨ ਤਾਂ ਬਿਜਲੀ ਫ਼੍ਰੀ ਕਰਕੇ ਫ਼ਸਿਆ ਬੈਠਾ ਹੈ ਇਸ ਲਈ ਮਾਨ ਦੀ ਵਹੁਟੀ ਜਾਂ ਭੈਣ ਨੂੰ ਇਹੀ
    ਮਸ਼ਵਰਾ ਹੈ ਕਿ ਓਹ ਵਾਰ ਵਾਰ ਇਸ ਹਜ਼ਾਰ ਰੁਪਏ ਦੇ ਲਾਰੇ ਨਾ ਲਾਉਣ ਵਰਨਾ ਕਿਸੇ ਬੀਬੀ ਦੀ
    ਜ਼ਮੀਰ ਜਾਗ ਗੱਈ ਤਾਂ
    ਕੰਗਨਾ ਰਣੌਤ ਦੇ ਥੱਪੜ
    ਦਾ ਧਿਆਨ ਧਰ ਲੈਂਣਾ!

    • @BalbirSingh-fh1kg
      @BalbirSingh-fh1kg Před 2 dny +1

      ਬਾਈ ਜੀ ਜ਼ਮਾਨਾ ਬਦਲ ਚੁੱਕਾ ਹੈ ਭੜਕਾਉ ਅਮਿੱਟ ਨਹੀਂ ਲਿਖਣੇ ਚਾਹੀਦੇ ਹਨ ਬੀਬੀਆਂ ਤੇਰੇ ਭੜਕਾਉਣ ਵਾਲੇ ਅਮਿੱਟ ਦੇ ਮਗਰ ਲੱਗ ਕੇ ਆਪਣੀ ਇੱਜਤ ਦਾਅ ਤੇ ਨਹੀਂ ਲਾਉਣਗੀਆਂ

  • @gurry1708
    @gurry1708 Před 2 dny +15

    1000ਰੁਪਏ
    ਭੁੱਲ ਜੋਂ ਇਹ ਦਿਨ ਕਦੇ ਨਹੀਓ ਆਉਣਾ ਤੁਸੀ ਭੁੱਲ ਜੋਂ

  • @user-nq5or5fx4q
    @user-nq5or5fx4q Před 2 dny +6

    Very Nice 👍👍

  • @dhara1449
    @dhara1449 Před 2 dny +4

    W WAHEGURU JI !

  • @manimannmann357
    @manimannmann357 Před 2 dny +3

    ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤b🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉

  • @gurcharansinghmann1814
    @gurcharansinghmann1814 Před 2 dny +2

    ਜਜ ਸਿੰਘ ਜੀ ਮੁਲਾਜ਼ਮਾਂ ਦੀ ਗਲ ਵੀ ਕਰਿਆ ਕਰੋ ਜੀ ❤

  • @SinghBh-mu8wv
    @SinghBh-mu8wv Před 2 dny +210

    ਜਲੰਧਰ ਵਾਲਿਓ ਆਪਦੇ ਲਈ ਤਾਂ ਬਹੁਤ ਕੁਝ ਕਰਦੇ ਆਪਾਂ ਪੰਜਾਬ ਪੰਥ ਲਈ ਵੀ ਕਰ ਲਓ ਅੰਮ੍ਰਿਤ ਪਾਲ ਸਿੰਘ ਨੂੰ ਰਿਹਾਈ ਦੀ ਗੱਲ ਵੀ ਕਰੋ ਭਗਵੰਤ ਮਾਨ ਜੀ ਨਾਲ ਤਰਲਾ ਤੁਹਾਡੇ ਅੱਗੇ ਮੰਨ ਲਓ ਪਰਮਾਤਮਾ ਬਹੁਤ ਦਬੇਗਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਮੈਨੂੰ ਪਤਾ ਦਸ਼ਮੇਸ਼ ਪਿਤਾ ਤੇ ਤੁਹਾਡੇ ਇਸ ਇਲਾਕੇ ਦਾ ਬਹੁਤ ਦ੍ਰਿੜ ਵਿਸ਼ਵਾਸ ਹੈ ਪਰ ਸਾਨੂੰ ਭਗਵੰਤ ਮਾਨ ਜੀ ਤੋਂ ਵੇ ਆਸ ਹੈ ਸੌਂ ਚੁਕਾ ਕੇ ਖਾਨਾ ਪੂਰਤੀ ਕਰਕੇ ਦੁਬਾਰਾ ਜੇਲ ਦੇ ਵਿੱਚ ਡੱਕ ਦੇਣਾ ਇਹ ਤਾਂ ਬੁਰਕੀ ਦਿਖਾਓ ਬਾਲਾ ਕੰਮ ਕਰ ਰਹੇ ਨੇ ਹਾਏ ਲਾਈਟ ਅਪਲਾਈ ਜਲੰਧਰ ਵਾਲਿਆਂ ਤੱਕ ਪਹੁੰਚਾਓ ਬਾਈ

  • @NarinderSingh-kw8pj
    @NarinderSingh-kw8pj Před 2 dny +6

    Judge Singh chahal u are the best keep it up👍

  • @sarvjitsingh9419
    @sarvjitsingh9419 Před 2 dny +5

    Veer diya khabra sunan da tarika bahut vadiya lagda hai

  • @reshamsingh999
    @reshamsingh999 Před 2 dny +8

    Baicat karo aam party da.

  • @Raavfarmers
    @Raavfarmers Před 2 dny +5

    Good job judge saab.

  • @ramanjitgill9140
    @ramanjitgill9140 Před 2 dny +7

    ਸੁਖਬੀਰ ਬਾਦਲ ਵਾਲੀ ਰੁਹੂ ਆ ਗਈ ਮੋਦੀ ਵਿੱਚ😂30 ਸਾਲ hahahaha 😂😂

  • @user-hu6zp5yz1s
    @user-hu6zp5yz1s Před 2 dny +26

    ਲੋਕਾਂ ਦੇ ਕਮਿੰਟਾਂ ਤੋ ਅਤੇ ਪਿੱਛਲੀ ਲੋਕ ਸਭਾ ਚੋਣ ਦੇ ਰਿਜਾਲਟ ਤੋ ਸਾਫ ਪਤਾ ਲੱਗਦਾ ਹੈ ਕੇ ਜਲੰਧਰ ਤੋ ਭਗਵੰਤ ਮਾਨ ਜਿੰਮਨੀ ਚੋਣ ਨਹੀ ਜਿੱਤ ਸਕਦਾ ਹਾਰ ਹੀ ਹੋਵੇਗੀ ।

  • @satnaam.singhmalhi6249
    @satnaam.singhmalhi6249 Před 2 dny +19

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜੀ

  • @jarnailsinghkarnavl5059
    @jarnailsinghkarnavl5059 Před 2 dny +8

    Good👍

  • @BhupinderSingh-yo2vj
    @BhupinderSingh-yo2vj Před 2 dny +3

    ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ

  • @SatinderKaur-vp1zk
    @SatinderKaur-vp1zk Před 2 dny +7

    Gud job

  • @Kiranjeetkaur59843
    @Kiranjeetkaur59843 Před 2 dny +2

    ਜਲੰਧਰ ਵਾਲਿਓ ਜੇ ਅਣਖ ਹੈ ਤਾਂ ਝਾੜੂ ਨੂੰ ਬਿਲਕੁਲ ਵੀ ਵੋਟਾਂ ਨਾ ਪਾਇਓ 🙏🙏

  • @gurmukhsingh7428
    @gurmukhsingh7428 Před 2 dny +29

    ਗੁਡ ਜਾਣਕਾਰੀ ਚਾਹਲ ਸਾਹਿਬ🙏

  • @charnkaila5698
    @charnkaila5698 Před 2 dny +15

    Kisan Mazdoor Zawan EKTA Zindabad ❤

  • @balbirsahota4189
    @balbirsahota4189 Před 2 dny +2

    ਮਾਨ ਸਾਹਿਬ ਤੁਹਡੇ ਵਿਧਾਇਕ ਤੇ ਤੁਹਾਡੇ ਕੰਮ ਕਾਂਗਰਸ ਅਕਾਲੀਆਂ ਨੂ ਚੰਗੇ ਲੱਗ ਰਹੇ ਨੇ ਆਮ ਲੋਕ ਤੈ ਸਾਰੇ ਘਰਾਂ ਵਿੱਚ ਬੈਠ ਗੇ ਨੈ

  • @shamsingh8572
    @shamsingh8572 Před 2 dny +7

    Eh.sarkar.nikammi.haì.....eh.sarkar.badlani.hai.

  • @jaspalsingh-yq1zf
    @jaspalsingh-yq1zf Před 2 dny +14

    Jaspal. Singh. Chahal. Very nice ❤❤❤❤❤

  • @charnkaila5698
    @charnkaila5698 Před 2 dny +5

    Navjot, Khaira, Gandhi, Bains Sahib Zindabad ❤

  • @NimmiKaur-p9h
    @NimmiKaur-p9h Před 2 dny +4

    Punjab agriculture development paper leak

  • @reshamsingh999
    @reshamsingh999 Před 2 dny +6

    Ceena 56 to sungar k 33 ho gya

  • @RajaSahib-sp4sh
    @RajaSahib-sp4sh Před 2 dny +3

    ਸਤਿ ਸ੍ਰੀ ਆਕਾਲ ਜੀ

  • @SandeepSharma-hs6uy
    @SandeepSharma-hs6uy Před 2 dny +6

    Good job

  • @GurcharanSingh-ie8jd
    @GurcharanSingh-ie8jd Před 2 dny +5

    ਖੋਟਿਆਂ ਦਾ ਢੇਰ ਹਨ ਤੁਹਾਡੇ ਕੋਲ

  • @narvansingh5154
    @narvansingh5154 Před 2 dny +5

    Kesan ektha gedabad ogrha

  • @majorsinghbhullar6009
    @majorsinghbhullar6009 Před 2 dny +2

    ਧੰਨਵਾਦ ਜੀ

  • @veterinary110
    @veterinary110 Před 2 dny +14

    Thanks for 66 Suscribers complete ❤❤🙏

  • @abhirajdhaliwal2375
    @abhirajdhaliwal2375 Před 2 dny +35

    ਕੁਲਵਿੰਦਰ ਕੌਰ ਜ਼ਿੰਦਾਬਾਦ ਕੰਗਣਾ ਵਰਗੀ ਵੇਸਰਮ ਲੋਕ ਮੁਰਦਾਬਾਦ

  • @lovepreetsingh-hk1lz
    @lovepreetsingh-hk1lz Před 2 dny +4

    Janta nuv mil jawey eho ji machine jo dil dian glan bhujh lawey sabhton pehlan bhagwantey te eartan gey k eh panjab de pakh ch aa k kejri de pakh ch , harktan te kejri de pakh walian he karda panjab nu ta luttan lai cm bannia

  • @lovepreetsingh-hk1lz
    @lovepreetsingh-hk1lz Před 2 dny +4

    Gorey Angreij kala pani bhejdey san kaley angeij dibrugarh te bangluru bhejdey ne, j gorey nai rahey kalian v nai rehna ehi vidhi da vidhaan hunda dunya gol aa ghum fer k othey he aounna penda itihaas gwaah h

  • @sangatsingh4850
    @sangatsingh4850 Před 2 dny +1

    V nice point chief minister sab Ji God bless you

  • @JaswantSingh-qi4ok
    @JaswantSingh-qi4ok Před 2 dny +2

    Good job Chahal Sahb

  • @Sonu.London.Ludhiana
    @Sonu.London.Ludhiana Před 2 dny +6

    Bhagwant Maan no more win

  • @AmritpalSingh-vb7wz
    @AmritpalSingh-vb7wz Před 2 dny +12

    ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ❤❤❤❤❤

  • @PARAMJITSINGHPANNU-ei2gk

    Take action on ground against Such man and not in lectures so public can see

  • @user-ix8fi2dy6m
    @user-ix8fi2dy6m Před 2 dny +3

    ANGRAI GOOD J O SACHA JANTA US NAL HOVE.CHORAN NU ARB COUNTRY WALI SAJA MILE

  • @SukhwinderSingh-qv3vm
    @SukhwinderSingh-qv3vm Před 2 dny +21

    ਵਾਹਿਗੁਰੂ ਜੀ

  • @user-ho8mh7dt5e
    @user-ho8mh7dt5e Před 2 dny +2

    💐🍀🙏🙏🍀💐

  • @nirmalsingh1513
    @nirmalsingh1513 Před 2 dny +3

    Tun Amritpal Singh nu Jio nahi release kra skis bhagwante tun bahut hee Galt banda niklia

  • @krishansinghsidhu2592
    @krishansinghsidhu2592 Před 2 dny +7

    Very nice 👍

  • @user-uo9iz8rs4c
    @user-uo9iz8rs4c Před 2 dny +4

    Date pao

  • @DeeAar-ot5lm
    @DeeAar-ot5lm Před 2 dny +4

    Kejriwal ne badnam kita si panjab de kisano nu

  • @gianchand4884
    @gianchand4884 Před 2 dny +4

    Eh kishan neta rajniti karde ne hor ag lawo kheta c je panjab de lok ag nal marnge tushi wi maroge ruk ta tushi marte shara kashur sharkar da kahi jandea

  • @RanjitRaja-br3lx
    @RanjitRaja-br3lx Před 2 dny +1

    Good bro

  • @nirmalsingh1513
    @nirmalsingh1513 Před 2 dny +3

    Oh bhagwant Maan Tun bahut hee galt banda Niklia

  • @mangatsingh2946
    @mangatsingh2946 Před dnem

    ਗੁੱਡ ਖਬਰਾਂ ਜੱਜ ਸਾਹਿਬ

  • @amriksingh9252
    @amriksingh9252 Před 2 dny +17

    ਓਹ ਭਗਵੰਤ ਮਾਨ ਨਸ਼ੇੜੀ ਫੇਰ ਸੁਰਜੀਤ ਕੌਰ 6 ਘੰਟੇ ਬਾਅਦ ਹੀ ਕਿਉਂ ਪਾਰਟੀ ਵਿੱਚ ਸ਼ਾਮਲ ਹੋ ਗਈ ਤੂੰ ਕਹਿੰਨਾ ਸਾਡੀਆਂ ਚੰਗੀਆਂ ਨੀਤੀਆਂ ਕਰਕੇ ਸੁਰਜੀਤ ਕੌਰ ਸ਼ਾਮਲ ਹੋਈ ਸੀ ਕੀ ਗੱਲ ਤੇਰੀਆਂ ਨੀਤੀਆਂ 6 ਘੰਟੇ ਹੀ ਕੰਮ ਕਰਦੀਆਂ ਨੇ

  • @GurmeetSingh-cr9lv
    @GurmeetSingh-cr9lv Před 2 dny +2

    Hun nhi jatda

  • @balwindersidhu8163
    @balwindersidhu8163 Před 2 dny +1

    Maan sahib jo Marje karlo APP nil he rahege

  • @jasjitpanesar9539
    @jasjitpanesar9539 Před 2 dny +4

    0:16

  • @amitpal2541
    @amitpal2541 Před 2 dny +1

    Vote for çongress in j.l.d panjab

  • @sangatsingh4850
    @sangatsingh4850 Před 2 dny +3

    BJP hato Desh bachao

  • @lovelysinghjk1827
    @lovelysinghjk1827 Před dnem

    Very good

  • @hackgamer9254
    @hackgamer9254 Před dnem

    🙏🙏🙏🙏🙏🙏🙏🙏🙏

  • @user-fv3zp4ti8v
    @user-fv3zp4ti8v Před 2 dny +8

    ਬੀਜੇਪੀ ਮੁਰਦਾਬਾਦ ਕੁਲਵਿੰਦਰ ਕੋਰ ਜਿੰਦਾਬਾਦ

  • @BaldevSingh-wc8dp
    @BaldevSingh-wc8dp Před 2 dny +1

    Bhai Amritpal jindabad

  • @user-rm7tg1wf2h
    @user-rm7tg1wf2h Před 2 dny +4

    Very good very nice

  • @nirmalsingh1513
    @nirmalsingh1513 Před 2 dny +2

    Oh bhagwante tun bahut hee galt banda niklia ha

  • @Samarlife-wq9fz
    @Samarlife-wq9fz Před 2 dny +2

    Dal Badlua nal chon nahi jeeta sakde.

  • @ButaSinghVirk-oj2nv
    @ButaSinghVirk-oj2nv Před 2 dny +2

    Bengluru😂😂😂

  • @sangatsingh4850
    @sangatsingh4850 Před 2 dny +1

    Bhai Amrit pal Singh Khalsa ko rho Karo

  • @amriksinghsidhu2656
    @amriksinghsidhu2656 Před 2 dny +4

    Good news

  • @KuldeepSingh-fo9mc
    @KuldeepSingh-fo9mc Před 2 dny +1

    ਆਮ ਆਦਮੀ ਪਾਰਟੀ ਨਹੀ ਜਿੱਤੇਗੀ ਜਲੰਧਰ ਦੀ ਚੋਣ , ਤੀਜੇ ਨੰਬਰ ਤੇ ਰਹੇਗੀ ਝਾੜੂ ਵਾਲਿਆ ਦੀ ਸਰਕਾਰ 😂

  • @parwinderSingh12392

    ਜਨਰਲ ਦੀ age ਵਧਾਉਣ ਲਈ ਕੋਈ ਮੁੱਦਾ ਚੁੱਕੋ ਵੀਰ ਜੀ
    ਪਿਛਲੀਆਂ ਸਰਕਾਰਾਂ ਨੇ ਪੋਸਟਾਂ ਨਹੀਂ ਕੱਡੀਆ ਹੁਣ ਪੋਸਟਾਂ ਆਉਣ ਲੱਗੀਆਂ ਨੇ, ਹੁਣ ਕੲਈਆ ਦੀ ਉਮਰ ਲੱਗ ਗਈ
    ਮੀਡੀਆ ਪੱਧਰ ਤੇ ਨੋਜਵਾਨਾਂ ਲਈ ਕੁਝ ਕਰੋ ਵੀਰ
    ਰਾਜਨੇਤਾ ਦੇ ਧਿਆਨ ਵਿੱਚ ਲਿਆਉ ਇਹ ਮੁੱਦਾ

  • @user-uo9iz8rs4c
    @user-uo9iz8rs4c Před 2 dny +1

    Bhagwant sara din gap marda

  • @sangatsingh4850
    @sangatsingh4850 Před 2 dny +1

    Kangana Ranaut muradabad kulwinder Kaur zindabad

  • @dhiansingh3103
    @dhiansingh3103 Před 2 dny +2

    ਜਲੰਧਰ ਦੀ ਜ਼ਿਮਨੀ ਚੋਣ ਕਾਂਗਰਸ ਪਾਰਟੀ ਜਿੱਤੇਗੀ । ਵੱਡੀ ਭਵਿਖਬਾਣੀ

    • @Kiranjeetkaur59843
      @Kiranjeetkaur59843 Před dnem +1

      ਸਾਡੇ ਦਰਬਾਰ ਸਾਹਿਬ ਦੇ ਦੋਸ਼ੀ😪😭😥

  • @Harjider1
    @Harjider1 Před dnem

    17 July di kyo wait krde ho 😢😢😮😢

  • @BhupinderSingh-jn5ej
    @BhupinderSingh-jn5ej Před 2 dny +2

    Kagna.besaram.murdabad.kulwinder.kaur.jinda.bad

  • @ManishpalMehmi
    @ManishpalMehmi Před 2 dny +1

    O k

  • @barinderkumar4083
    @barinderkumar4083 Před 2 dny +1

    ਪਰਾਲੀ ਦਾ ਹਲ ਕਿਸਾਨ ਆਪ ਵੀ ਕਢਣ

  • @pawankaur2316
    @pawankaur2316 Před dnem

    Aap Di srkar ch gunda grdi bhot vad gei he

  • @user-uo9iz8rs4c
    @user-uo9iz8rs4c Před 2 dny +1

    Modi gap marda hun 4 maheene nhi reh sakda

  • @BhupinderSingh-jn5ej
    @BhupinderSingh-jn5ej Před 2 dny +1

    Modi.nu.keh.devo.k.tu.2o.saal.kehda.tu.e.v.m.band.karke.hune.chona.karva.le.tanu.aukat.da.100,.pta.chal.javega

  • @bksharma9965
    @bksharma9965 Před 2 dny +1

    Amritpal nu Bahar kaddo

  • @HarvinderSingh-nr6pn
    @HarvinderSingh-nr6pn Před 2 dny +1

    man Sahab tujhe apni khot check karao pahle

  • @pishorasingh1991
    @pishorasingh1991 Před 2 dny +1

    Bjp.apne.dam.te.nahi.chala.rahe.400.par.karne.wale.239te.adh.gae.gappa.na.maro.yeh.bhi.puri.06month.bhi.nahi.chalni

  • @dhara1449
    @dhara1449 Před 2 dny +7

    W WAHEGURU JI !

  • @ManishpalMehmi
    @ManishpalMehmi Před 2 dny +1

    O k