ਜੱਗੀ ਸਰਪੰਚ ।। PART - 58 ।। JAGGI SARPANCH ।। PUNJABI SHORT MOVIE 2024

Sdílet
Vložit
  • čas přidán 4. 07. 2024
  • ਜੱਗੀ ਸਰਪੰਚ ।। PART - 58 ।। JAGGI SARPANCH ।। PUNJABI SHORT MOVIE 2024 ‎@RajuPumar
    ਇਹ ਵੀਡੀਓ ਸਿਰਫ ਇੰਟਰਟੈਨਮਿੰਟ ਲਈ ਬਨਾਈ ਗਈ ਹੈ ਇਸ ਵਿਚ ਸਾਰੇ ਪਾਤਰ ਕਾਲਪਨਿਕ ਹਨ ਕਿਸੇ ਵੀ ਜਾਤ ਧਰਮ ਅਤੇ ਰਾਜਨੀਤੀ ਨੂੰ ਗ਼ਲਤ ਨਹੀਂ ਕਿਹਾ ਗਿਆ ਹੈ
    Instagram I'd Raju Mansa wala
  • Zábava

Komentáře • 201

  • @karanchahal1841
    @karanchahal1841 Před 4 dny +24

    ਭਾਵੇਂ ਦੇਸੀ ਨੇਂ ਸਾਰੇ ਪਰ ਫੇਰ ਵੀ ਇੱਕ ਤੋਂ ਇੱਕ ਵਧਕੇ ਸਿਰੇ ਦੀ ਐਕਟਿੰਗ ਹੈ ਸਾਰਿਆਂ ਦੀ ਪਰ ਸਰਪੰਚ ਨੇ ਤਾਂ ਅੱਗ ਕੱਢ ਰੱਖੀ ਆ ਐਕਟਿੰਗ ਦੀ। ਸਰਪੰਚ ਤੇ ਬਿੰਦਰੀ ਤਾਂ ਦਲਜੀਤ ਦੁਸਾਂਝ ਦੇ ਲੈਵਲ ਦੀਆਂ ਫਿਲਮਾਂ ਮਿਲਣ ਦੇ ਹੱਕਦਾਰ ਨੇ।

    • @Guribebe
      @Guribebe Před 4 dny +2

      🙏🏻🙏🏻🙏🏻🙏🏻

  • @harwindersinghsingh4932
    @harwindersinghsingh4932 Před 4 dny +9

    ਸਰਪੰਚਾਂ ਅੱਜ ਵਾਲੀ ਤਾਂ ਵੀਡਿਓ ਵਾਲੀ ਜਮਾ ਈ ਸਿਰਾ ਐ!!!!!!

  • @PalaAULAKH
    @PalaAULAKH Před 4 dny +86

    ਸਰਪੰਚ ਸਾਹਿਬ ਬਚਕੇ ਰਹੀ ਹੁਣ ਤੇਰੀ ਖੈਰ ਨੀ ਜਿਹੜੇ ਜਿਹੜੇ ਵੀਰਾ ਨੂੰ ਸਰਪੰਚ ਸਾਹਿਬ ਦੀ ਐਕਟਿੰਗ ਵਧੀਆ ਲੱਗਦੀ ਆ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤

  • @AjeetSingh-md5eb
    @AjeetSingh-md5eb Před 4 dny +13

    ਰਾਜੂ ਸਰਪੰਚ ਜ਼ਿੰਦਾਬਾਦ ਸਰਪੰਚ ਸਿੰਦਰ ਨੂੰ ਮਿਲ ਕੇ ਵੀ ਚਲਾ ਗਿਆ ਸਹਰੇ ਜਮਾਈ ਦੀ ਰਾਏ ਹੀ ਨਹੀਂ ਬਣੀ ਸਰਪੰਚ ਨਹੀਂ ਹੱਥ ਆਉਂਦਾ ਜਲਦੀ ਸਰਪੰਚ ਦਾ ਦਾ ਕੰਮ ਕੱਢਦਾ ਸੀ ਸਿੰਦਰ ਨਾਲ ਉਸੀ ਟਾਈਮ ਕੋਈ ਨਵੀਂ ਗੇਮ ਖੇਲ ਜਾਂਦਾ

  • @SukhwinderSingh-wq5ip
    @SukhwinderSingh-wq5ip Před 3 dny +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂

  • @AmanDeep-bs8hf
    @AmanDeep-bs8hf Před 4 dny +17

    ਬਹੁਤ ਸੋਹਣੀ ਵੀਡੀਓ ਹੈ ਵੀਰ ਜੀ❤❤❤❤❤

  • @user-dr8nv1rh2v
    @user-dr8nv1rh2v Před 4 dny +12

    ਸ਼ਿੰਦਰ ਨੇ ਬਾਪੂ ਪਤੀ ਨੂੰ ਬਾਹਰ ਬਿਠਾ ਕੇ ਮੁਲਾਕਾਤ ਕਰਕੇ ਅੱਖਾਂ ਵਿੱਚ ਘੱਟਾ ਪਾਉਣ ਵਾਲਾ ਕੰਮ ਕੀਤਾ

  • @BalkerDhanday
    @BalkerDhanday Před 4 dny +13

    ਇਹ ਤਾਂ ਸਾਰੇ ਹੀ ਲੁੱਚੇ ਨੇ ਪਰ ਹਾਸਾ ਮਜਾਕ ਵਧੀਆ👍💯

  • @PardeepKumar-pp7yn
    @PardeepKumar-pp7yn Před 4 dny +3

    ਬਹੁਤ ਵਧੀਆ ਕੰਮ ਕਰ ਰਹੇ ਊ ਸਾਰੇ

  • @gurpreetbrar4806
    @gurpreetbrar4806 Před 4 dny +5

    , ਬਹੁਤ ਸੋਹਣੀ ਵੀਡਿਓ

  • @rupinderdhillon2374
    @rupinderdhillon2374 Před 4 dny +4

    ਵੀਡੀਓ ਬਹੁਤ ਹੀ ਵਧੀਆ ਲੱਗੀ।

  • @BalkerDhanday
    @BalkerDhanday Před 4 dny +4

    ਸਿਦਰ ਦਾ ਬਾਪੂ ਕਹਿੰਦਾ ਉਹ ਤਾਂ ਕੰਮ ਕਰਕੇ ਚਲਾ ਗਿਆ ਤੁਸੀਂ ਲੇਟ ਹੋ ਗਏ

  • @jaskiratkhaira2968
    @jaskiratkhaira2968 Před 4 dny +15

    ਜੱਗੀ,ਸਰਪੰਚ,ਵੀਡੀਓ,ਬਹੁਤ,ਲੇਟ,ਹੋ,ਜਾਦੀ,ਹੈ।🎉

  • @SandipDhillon-PB46Vall

    ❤❤ਬਹੁਤ ਵਧੀਆ ਜੀ❤❤

  • @user-dr8nv1rh2v
    @user-dr8nv1rh2v Před dnem +1

    Very nice good job ਬਹੁਤ ਵਧੀਆ ਤਰੀਕਾ ਸੀ ਕਨ ਤੇ ਫੋਨ ਲਾਕੇ ਸਰਪੰਚਣੀ ਨੇ ਸਰਪੰਚ ਤੋਂ ਬਦਲਾ ਲਿਆ ੍

  • @PrabhKang-of4dv
    @PrabhKang-of4dv Před 4 dny +8

    Bhut jyada ghaint a video 🎉❤

  • @harpreetsinghsra7253
    @harpreetsinghsra7253 Před 4 dny +7

    ਖਿੱਚ ਦਿਉ ਕੰਮ ਸ਼ੇਅਰ ਕਰਕੇ ਵੀਰੋ ਸਰਪੰਚ ਸਾਹਿਬ ਜ਼ਿੰਦਾਬਾਦ

  • @SurjeetSingh-fi8cz
    @SurjeetSingh-fi8cz Před 4 dny +6

    ਰਾਜੂ ਮਾਨਸਾ ਵਾਲਾ ਜਿੰਦਾਬਾਦ

    • @kamaldeepsingh3988
      @kamaldeepsingh3988 Před 4 dny +1

      ਜਿੰਦਾਬਾਦ ਏਨਾ ਸਸਤਾ... ਮਤਲਬ ਪਤਾ ਜਿੰਦਾਬਾਦ ਦਾ ਕੀ ਹੁੰਦਾ... 🤔

  • @PervaizShah-ok5qx
    @PervaizShah-ok5qx Před 4 dny +5

    Nice 👍 video. Sari team da kum bohat wadiya.

  • @sanjeevbassi5323
    @sanjeevbassi5323 Před 2 dny

    Shinder.and her bapu seems to be real father daughter.,Both so natural,so much in character

  • @manishagarg5381
    @manishagarg5381 Před 4 dny +16

    ਸਰਪੰਚ ਨੀਏ ਫੱੜ ਕੇ ਦੋਨਾ ਨੂੰ ਗੋਡਿਆਂ ਥੱਲੇ ਲੈਲਾ ਧੰਨਵਾਦ 🎉🎉🎉🎉🎉🎉❤❤❤❤

  • @jagroopSingh-hx5ie
    @jagroopSingh-hx5ie Před 3 dny +1

    ਮੈਬਰ ਦੀ ਅੈਕਟਿੰਗ ਵਧੀਆ ਹੈ ਜੀ 👌👌👌👌👌👌

  • @JassbajwaJassbajwa-qm2or

    Bhut Soni atting aa ਸਾਰਿਆ ਦੀ

  • @5911fullpower
    @5911fullpower Před 4 dny +8

    ਸਰਪੰਚਣੀ ਤੁਸੀ ਵੀ boyfriend ਕਰਲੋ ਹਿਸਾਬ ਬਰਾਬਰ😂

  • @jagvirsinghbenipal5182
    @jagvirsinghbenipal5182 Před 4 dny +2

    ਸਿਰਾ ਬਾਈ ਜੀ 👌👌🔥🔥

  • @jaspalchangal8274
    @jaspalchangal8274 Před 4 dny +3

    ਸਰਪੰਚਨੀ ਵੀ ਰਹਿੰਦੀ ਏ ਹੁਣ ਬਨ ਠਣ ਕੇ ਹੁਣ ਸਰਪੰਚ ਦੀ ਖੈਰ ਨਹੀਂ।😂😂😂😂

  • @BalkerDhanday
    @BalkerDhanday Před 4 dny +2

    ਇਹ ਤਾਂ ਸਾਰੇ ਹੀ ਲੁੱਚੇ ਨੇ ਪਰ ਹਾਸਾ ਮਜਾਕ ਵਧੀਆ👍💯੨੧੦੩ ਵਾ ਲਾਇਕ ਨੰਬਰ🙏

  • @Harjinder__kaur.474
    @Harjinder__kaur.474 Před 3 dny

    Sarpanch sahib ji thde acting bhut vdia

  • @GurtejGharu-ci2yx
    @GurtejGharu-ci2yx Před 4 dny +2

    Badhia video

  • @manjitthind7999
    @manjitthind7999 Před 4 dny +3

    ਬਹੁਤਵਧੀਆ ਵੀਡੀਓਵੀਰਜੀ

  • @ParmindarSingh-ht6tq
    @ParmindarSingh-ht6tq Před 3 dny

    Supar video 💟💟💝👌

  • @shinderpalmaan9917
    @shinderpalmaan9917 Před 4 dny +2

    Bahut he vedia vedio 👌👌👌
    Parmatma sari teams nu tendrustia
    Develop🙏🙏🙏🙏🙏

  • @riyasanjeevbajaj
    @riyasanjeevbajaj Před 4 dny +2

    Binderi te sarpanchni sira 😅😅 so funny video nd wait for next part 👍🏻

  • @remplebai4440
    @remplebai4440 Před 4 dny +2

    Sarpanchni sirra . superb acting. . bindri panch te sarpanchni wala scene superb.

  • @harjitkaur2702
    @harjitkaur2702 Před 4 dny +2

    Very nice video Raju bro 😂😂😂🎉🎉❤❤

  • @KuldeepSingh-nr5ck
    @KuldeepSingh-nr5ck Před 4 dny +2

    Binderi te sarpanchi end😂😂😂

  • @makhankpk3955
    @makhankpk3955 Před 4 dny +3

    ਨਜ਼ਾਰਾ ਆ ਗਿਆ ਜਲਦੀ ਭਾਗ ਬਣਾਇਆ ਕਰੋ love you sari team nu

    • @jasu165
      @jasu165 Před 4 dny +1

      Nice video🎉🎉🎉❤❤

    • @jasu165
      @jasu165 Před 4 dny +1

      Sir❤❤broji🎉🎉nice❤❤

    • @jasu165
      @jasu165 Před 4 dny +1

      Next part59❤❤❤🎉🎉

  • @Jaskarankaur61217
    @Jaskarankaur61217 Před 2 dny

    Iove you too
    Raju Manas Wala 😂😂😂😂😂😂😂😂😂😂

  • @PalSingh-jo2lf
    @PalSingh-jo2lf Před 4 dny +1

    Very good sarpach 24 ਘਟੇ ਅਸਕੀ ਕਰਦਾ ਹੈ ਜਿ ਸਰਪੰਚਣੀ ਕਰ ਲੂ ਫੇਰ

  • @balwantdhaliwal582
    @balwantdhaliwal582 Před 4 dny +2

    Nice 👍👍👍👌👌

  • @user-ei5sd2st5b
    @user-ei5sd2st5b Před 4 dny +1

    ਜੱਗੀ ਵੈਰੀ nice

  • @kuldipsinghriar5838
    @kuldipsinghriar5838 Před 4 dny +1

    Bahut hi vadhia video ❤❤❤ all team

  • @BoharDhillon-hw3uc
    @BoharDhillon-hw3uc Před 4 dny +3

    Very Very nice ji 👍👍👍👍👍
    👌👌👌👌👌

  • @Karanaujlafan142
    @Karanaujlafan142 Před 3 dny

    Very nice ji video God bless you dear friend s 🎉🎉❤❤

  • @Harjinder__kaur.474
    @Harjinder__kaur.474 Před 3 dny

    Bhut vdia lagde thde episode😅❤

  • @user-he3dw4nu7p
    @user-he3dw4nu7p Před 4 dny +2

    Sirra, video, raju, mansa, 👌👌👌👌👌👌👌

  • @KhushiKaur-b6k
    @KhushiKaur-b6k Před 4 dny

    Bhot vadia ji ❤❤

  • @mandeepgarcha6662
    @mandeepgarcha6662 Před 4 dny +3

    ਬਿੰਦਰੀ ਮੈਬਰ ਨਾਲ ਪੂਰੀ ਸੈਟ ਆ ਪੂਰੀ ਚੁਗਲੋ ਆ ਪੂਰੀ ਬੈਲਣ ਤੀਵੀ ਆ ਵਿਚ ਲੈਣੀ ਦੀ ਆ ਡੰਡਾ ਦੇਣ ਵਾਲਾ

  • @ZamiFan-pn3zt
    @ZamiFan-pn3zt Před 3 dny

    Very nice sinder g and sirpanch sab from Pakistan

  • @harjeetdhillon2832
    @harjeetdhillon2832 Před 4 dny

    Bhut vadiy video aw ji

  • @parmsahota6118
    @parmsahota6118 Před 2 dny

    😅😅😅😅😂😂😂😂😅😅😅God video bro

  • @KhushdeepKaur-go9un

    Very nice 👌 👍

  • @user-dl4xo8ji8k
    @user-dl4xo8ji8k Před 4 dny +1

    ❤❤❤❤❤❤❤❤❤

  • @Bangashiv
    @Bangashiv Před 4 dny +4

    Jaggi Sarpanch jindabad
    ❤❤❤❤❤❤❤❤❤

  • @gurmindermaansinghmaan7584

    Good jagi

  • @devgundeep4646
    @devgundeep4646 Před 3 dny

    Nyc ❤

  • @AmanDeep-bs8hf
    @AmanDeep-bs8hf Před 4 dny +5

    ਸਾਤਿ ਸ੍ਰੀ ਆਕਾਲ ਵੀਰ ਜੀ

  • @faisalwahlapoultryideas3549

    Love you from Pakistan 🇵🇰 ❤❤❤

  • @veerpalbrarveerpalbrar2783

    Very. Nice. Video

  • @ai_short_stories1
    @ai_short_stories1 Před 4 dny

    💯🔥

  • @manjindersingh5679
    @manjindersingh5679 Před 4 dny +1

    Very nice ji 👌

  • @user-hk8fs6mi3x
    @user-hk8fs6mi3x Před 4 dny +1

    Wow nice video ❤ 👍👍👍👍👍

  • @sukhdeepsidhu2342
    @sukhdeepsidhu2342 Před 4 dny +1

    V nice video bro 👍👍👍

  • @JugrajSinghsandhu-ti7oc

    Nyc sarpanch g 😅🎉🎉🎉🎉🎉 duji teeji var dekh rhya bro

  • @hardeepsinghsingh7016
    @hardeepsinghsingh7016 Před 4 dny +2

    Very nice 👍

  • @GurpreetSingh-mi9mi
    @GurpreetSingh-mi9mi Před 4 dny +1

    Nice video veer ji ❤❤❤❤❤

  • @RavinderTiwana-ou9uu
    @RavinderTiwana-ou9uu Před 4 dny +1

    Very nice 🎉🎉

  • @user-gx8ut3wl4h
    @user-gx8ut3wl4h Před 4 dny

    Nice 👍❤

  • @parminderkaur5662
    @parminderkaur5662 Před 5 hodinami

    ❤❤

  • @user-uw8fq7oq9d
    @user-uw8fq7oq9d Před 4 dny

    ਸਿਰਾ ਗੱਲਬਾਤ

  • @suchasingh3466
    @suchasingh3466 Před 4 dny +1

    Very nice video🙏🙏🙏🙏👌👌👌👌👌👌👌👌

  • @GurwinderKhiara-gn5ud
    @GurwinderKhiara-gn5ud Před 4 dny +1

    Very nice Video ❤👌👍

  • @surindersharma9935
    @surindersharma9935 Před 4 dny +2

    ❤❤❤❤❤❤❤🌹💞💕💞💕

  • @balwantdhaliwal582
    @balwantdhaliwal582 Před 4 dny +1

    Very nice video 👌👌👌👌👍

  • @Gurjeetsingh-mx9ic
    @Gurjeetsingh-mx9ic Před 4 dny +1

    Very nice video ❤❤❤

  • @BhupinderSingh-sg7ox
    @BhupinderSingh-sg7ox Před 4 dny +1

    Very good very nice

  • @PawanKumar-hv6pb
    @PawanKumar-hv6pb Před 4 dny +1

    Good episode

  • @reshamsingh7501
    @reshamsingh7501 Před 4 dny +1

    Very good 👍

  • @shailjasharma4485
    @shailjasharma4485 Před 4 dny +1

    Very nice ❤❤❤❤

  • @TamanTiwana-os8gg
    @TamanTiwana-os8gg Před 4 dny

    Attt❤❤❤❤❤

  • @user-vh5rm5mz5p
    @user-vh5rm5mz5p Před 4 dny +1

    Very nice video 🎉

  • @jimmykanda4842
    @jimmykanda4842 Před 4 dny +1

    Agli move jalde padeo broo love you jataa

  • @prabhjotkaur6048
    @prabhjotkaur6048 Před 4 dny

    Very good 😂😂

  • @balkarjhabbar5146
    @balkarjhabbar5146 Před 4 dny +3

    ❤❤❤❤❤❤

  • @bittuchahal6398
    @bittuchahal6398 Před 4 dny

    Atttt video

  • @seemabansal1671
    @seemabansal1671 Před 4 dny +1

    💐 Jai 💐 mata 🌹 di 💐💐🌹🌹💐🌹🌹💐🌹🌹💐🌹🌹

  • @user-hy1ch1fp4b
    @user-hy1ch1fp4b Před 4 dny +1

    Very nice bro

  • @SukhPreet-tb5ku
    @SukhPreet-tb5ku Před 4 dny +1

    Nice video 💖💖💖💖💖💖👍👍👍👍👍👍👍👏👏👏👏👏

  • @ManiKaur-f6t
    @ManiKaur-f6t Před 4 dny

    Nic 😂😂😂😂😂

  • @ramanjitkaur5330
    @ramanjitkaur5330 Před 4 dny +1

    Nice video 🎉

  • @SwaranjeetkaurBashandi
    @SwaranjeetkaurBashandi Před 4 dny +5

    Nice vedio

  • @HoneySingh-hh3yt
    @HoneySingh-hh3yt Před 4 dny

    ❤❤❤

  • @HardeepSingh-mq7vx
    @HardeepSingh-mq7vx Před 4 dny +1

    👌👌

  • @user-nq6po1yn2e
    @user-nq6po1yn2e Před 4 dny +1

    Very nice y

  • @Chiman-ol3vu
    @Chiman-ol3vu Před 4 dny +1

    Nice 👍

  • @HarjinderkourBlhotrya
    @HarjinderkourBlhotrya Před 4 dny +1

    Niec vedo❤❤❤❤❤😂😂🎉🎉

  • @baggajatiwal2223
    @baggajatiwal2223 Před 4 dny +1

    Nice j

  • @Harmeet7842
    @Harmeet7842 Před 4 dny +1

    Raju haaaaaa

  • @SushilSharma-ee6sj
    @SushilSharma-ee6sj Před 4 dny +1

    Good 👍

  • @kskaurkaur4692
    @kskaurkaur4692 Před 4 dny +1

    Nice video