Tea Benefits । ਚਾਹ ਦੇ ਫ਼ਾਇਦੇ ਨੁਕਸਾਨ ।Dr Harshindar Kaur | KHALAS KHANA | EP-44 | The Khalas Tv

Sdílet
Vložit
  • čas přidán 5. 09. 2024
  • Shareeka | ਸ਼ਰੀਕਾ | New Punjabi Short Movie 2022 : • Shareeka | ਸ਼ਰੀਕਾ | Ne...
    𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fs...
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

Komentáře • 96

  • @sukhwinderarora270
    @sukhwinderarora270 Před rokem +17

    ਭੈਣ ਹਰਸਿੰਦਰ ਤੇ ਬੇਟੀ ਹਰਸ਼ਰਨ ਕੋਰ ਜੀ ਨੂੰ ਨਵੀ ੨ ਖੋਜਾ ਤੇ ਜਾਣਕਾਰੀ ਦੇਣ ਤੇ ਵਧਾਈਆ॥ਪਰਮਾਤਮਾ ਲੰਬੀ ਉਮਰ ਦੇਵੇ ਚਾਹ ਤੋ ੧੦ ਗੁਣਾ ਵੱਧ ਨਾਮ ਦਾਨ ਦੇਵੇ॥

  • @bhupinderkaur51
    @bhupinderkaur51 Před rokem +12

    ਬਹੁਤ ਹੀ ਲਾਭਦਾਇਕ ਜਾਣਕਾਰੀ ਡਾਕਟਰ ਸਾਹਿਬ ਜੀ। Thanks 🙏😍

  • @BalkarSingh-gx8gi
    @BalkarSingh-gx8gi Před rokem +5

    ਸਤਿਕਾਰ ਯੋਗ ਭੈਣ ਡਾਕਟਰ ਸਾਹਿਬਾ ਹਰਸ਼ਿੰਦਰ ਕੌਰ ਪਟਿਆਲਾ ਤੇ ਭੈਣ ਹਰਸ਼ਰਨ ਕੌਰ ਜੀ ਤੇ ਸਾਰੀ ਖਾਲਸ ਟੀਵੀ ਦੀ ਸਾਰੀ ਟੀਮ ਦਾ ਦਿੱਲ ਦੀਆ ਗਹਿਰਾਇਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ

  • @sewasingh5142
    @sewasingh5142 Před rokem +24

    ਭਰਪੂਰ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰਖੇ ਜੀ 🙏🙏👍👍👌👌👌👌

  • @kaurkhalsa6746
    @kaurkhalsa6746 Před rokem +5

    ਬਹੁਤ ਧੰਨਵਾਦ ਡਾਕਟਰ ਸਾਹਿਬ ਅਤੇ ਖਾਲਸ ਟੀਮ ਦਾ।

  • @RanjitKaur-no6iq
    @RanjitKaur-no6iq Před rokem +2

    ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ, ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ 🙏☺️🙏🌺

  • @kulwindergill6675
    @kulwindergill6675 Před rokem +33

    ਜਦੋਂ ਦਾ ਫੋਨ ਹੱਥਾਂ ਚ ਆ ਗਿਆ ਬਿਮਾਰੀਆਂ ਦਾ ਇਲਾਜ ਵੀ 100 ਤਰਾਂ ਦੇ ਆ ਗਏ ਕੋਈ ਕਹਿ ਰਿਹਾ ਚਾਹ ਵਧੀਆ ਕੋਈ ਕਹਿੰਦਾ ਚਾਹ ਬਿਮਾਰੀ ਦਾ ਘਰ ਆਪਾ ਤਾਂ ਦੋ ਟਾਈਮ ਪੱਕੀ ਚਾਹ ਪੀਂਦੇ ਆ ਜੀ ਤਾਂ ਜਿਨ੍ਹਾਂ ਚਿਰ ਹੈਗੇ ਪੀਵਾਂਗੇ ਕਰਮਾਂ ਵਾਲਿਓ ਖੁਸ਼ ਹੋਕੇ ਖਾਓ ਜੋ ਜੀ ਕਰਦਾ ਗਰੀਬਾਂ ਲਈ ਕਦੀ ਸੋਚਿਆ ਇਹ ਇਲਾਜ ਵੀ ਅਮੀਰਾਂ ਦੇ ਆ ਗਰੀਬ ਦੋ ਟਾਈਮ ਰੋਟੀ ਮਿਲ਼ ਜਾਵੇ ਰੱਬ ਮੋਹਰੇ ਹੱਥ ਜੋੜਦੇ ਨੀ ਥੱਕਦੇ

  • @prabhjotsinghrathore3365

    ਬਹੁਤ ਵਧੀਆ ਜਾਣਕਾਰੀ ਹੈ।

  • @gurcharansinghsandhu8427

    ਸਤਿ ਸ੍ਰੀ ਆਕਾਲ ਜੀ ਡਾਕਟਰ ਹਰਜਿੰਦਰ ਕੌਰ ਜੀ ਹਰਸ਼ਰਨ ਕੌਰ ਜੀ

  • @ranarana6497
    @ranarana6497 Před rokem +2

    God bless you dr Harshinder kaur ji Balraj France

  • @gurjantsidhu1708
    @gurjantsidhu1708 Před rokem +12

    ਸਖਤ ਮਿਹਨਤ ਕਰਨ ਵਾਲਿਆਂ ਤੇ ਜਾਂ ਦਫਤਰਾਂ ਵਾਲਿਆਂ ਤੇ ਤਜਰਬੇ ਹੋਏ ਹਨ ਜੀ 🙏

    • @jattstangaming5469
      @jattstangaming5469 Před rokem +2

      ਗੁਰਜੰਟ ਜੀ ਇਹੋ ਜਿਹੀਆਂ ਖੋਜ਼ਾਂ ਸਖਤ ਮਿਹਨਤ ਕਰਨ ਵਾਲਿਆਂ ਉਤੇ ਕੋਈ ਅਸਰ ਨਹੀਂ ਕਰਦੀਆਂ ਸਭ ਕਾਗਜੀ ਗੱਲਾਂ ਹਨ ਪਸੀਨੇ ਕਢਣ ਵਾਲੇ ਕੰਮ ਕਰਨ ਵਾਲਿਆਂ ਨੂੰ ਬਹੁਤ ਘਟ ਬੀਮਾਰੀਆਂ ਹੁੰਦੀਆਂ ਦਫ਼ਤਰਾਂ ਵਿੱਚ ਕਰਨ ਵਾਲਿਆਂ ਦੇ ਮੁਕਾਬਲੇ ਸਰੀਰਕ ਮਿਹਨਤ ਕਰਨ ਵਾਲੇ ਵਧ ਮਿਠੇ ਅਤੇ ਵਧ ਦੁਧ ਵਾਲੀ ਚਾਹ ਪੀ ਕੇ ਤੰਦਰੁਸਤ ਰਹਿੰਦੇ ਹਨ

  • @bittugarcha8949
    @bittugarcha8949 Před rokem +15

    ਭੈਣ ਹਰਸ਼ਰਨ ਕੌਰ ਜੀ ਤੇ ਸਤਿਕਾਰ ਯੋਗ ਡਾ ਂਹਰਜਿੰਦਰ ਕੌਰ ਸਤਿ ਸ੍ਰੀ ਅਕਾਲ ਜੀ ਭੈਣ ਜੀ ਤੁਸੀਂ ਜਿਹੜੇ ਵਿਸ਼ੇਆ ਤੇ ਗੱਲ ਕਰਦੇ ਹੋ ਬਹੁਤ ਹੀ ਜਿਆਦਾ ਵਧੀਆ ਤੇ ਜਾਣਕਾਰੀ ਭਰਪੂਰ ਹੁੰਦੇ ਹਨ ਪਰ ਅੱਜ ਵਾਲੇ ਪ੍ਰੋਗਰਾਮ ਵਿੱਚ ਤੁਸੀ ਜਿਹੜਾ ਲਫਜ਼ ਵਰਤਿਆ (ਲੋਗਾ)ਉਹ ਉਇਟ ਲੱਗਾ ਜੀ ਤੁਸੀਂ ਆਪਣੇ ਦਰਸ਼ਕ

  • @sohansinghbhullar1362
    @sohansinghbhullar1362 Před rokem +1

    Dear Dr sahib thanks for giving very useful information. Ssa.

  • @balrajsingh5518
    @balrajsingh5518 Před rokem +7

    *ਮੁੱਕਦੀ ਗੱਲ*
    *ਚਾਹ ਪੀ ਵੀ ਲੈਣੀ ਚਾਹੀਦੀ ਹੈ ਤੇ ਨਹੀਂ ਵੀ ਪੀਣੀ ਚਾਹੀਦੀ*
    😂

  • @karmjitsingh747
    @karmjitsingh747 Před rokem +3

    You are 100/00 Right

  • @kulvindersinghbhuee924
    @kulvindersinghbhuee924 Před rokem +3

    Thank u dr. Sahib.

  • @SubhashSingh-um6rq
    @SubhashSingh-um6rq Před rokem +1

    Bhut Buht dhanbad doctor shib ji

  • @gursharnsingh1180
    @gursharnsingh1180 Před rokem +4

    Dr. ji thanks

  • @harshdeepkaur4241
    @harshdeepkaur4241 Před rokem +10

    Waheguru ji

  • @sekhonskitchenandvlogs7805

    Thanks ji for good information

  • @kulwindersingh2484
    @kulwindersingh2484 Před 11 měsíci

    ਬਹੁਤ ਵਧੀਆ ਹੈ

  • @bhupindergarden4929
    @bhupindergarden4929 Před rokem

    Bhot hi Sohni te faide wali jankari den lyi shukrya jii

  • @DalbirSingh-dh1ih
    @DalbirSingh-dh1ih Před rokem +4

    Very very nice 👍

  • @user-lx3nh4rt6t
    @user-lx3nh4rt6t Před 10 měsíci

    Thanx for valuable information

  • @charnjeetkaur9058
    @charnjeetkaur9058 Před rokem

    ਧੰਨਵਾਦ ਜੀ 👌

  • @surjitkaur9964
    @surjitkaur9964 Před rokem +1

    Very good

  • @jaspreetkaur-bc5fl
    @jaspreetkaur-bc5fl Před rokem

    Thanks bouht ਵਧੀਆ jankari

  • @narinderbhaperjhabelwali5253

    ਡਾ ਸਾਹਿਬ ਬਰਾਨੀ ਚਾਹ ਪੀਣ ਦੇ ਬਹੁਤ ਫ਼ਾਇਦੇ ਹਨ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਅਤੇ ਡਾਕਖ਼ਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @bsdeol594
    @bsdeol594 Před rokem

    Dr Harshinder Kaur you’re great God Bless you

  • @kulwantbedi4669
    @kulwantbedi4669 Před rokem +7

    Dr. Harshinder is great and always gives valuable information about health and others valuable information about all types.

  • @anjnarani2492
    @anjnarani2492 Před 11 měsíci

    Very good information ji

  • @gurjaapsinghpannu9356

    Thnx

  • @kulvirsingh2916
    @kulvirsingh2916 Před rokem +1

    veeeeeeery niiiiiiiiiiiiice all 🎉🙏💕🌹

  • @sarbbagga9219
    @sarbbagga9219 Před rokem

    Useful information

  • @ranjeetsekhon765
    @ranjeetsekhon765 Před rokem

    Thx g

  • @PreetKaur-mg9xs
    @PreetKaur-mg9xs Před rokem +1

    Dr great ji

  • @sarbjitbal6237
    @sarbjitbal6237 Před rokem

    Thanks madam love you

  • @amanat2004
    @amanat2004 Před 11 měsíci

    Very nice

  • @kulwantkaur979
    @kulwantkaur979 Před rokem

    Very good video.

  • @j.skundi7791
    @j.skundi7791 Před rokem +1

    ਡਾ: ਹਰਸ਼ਿੰਦਰ ਕੌਰ ਹੈ ਤੁਸੀਂ ਹਰਜਿੰਦਰ ਕੌਰ ਲਿਖਿਆ ਹੈ🙏🙏

  • @jaswindersaggi1371
    @jaswindersaggi1371 Před rokem +1

    🙏👌👌

  • @kuldipkaur4720
    @kuldipkaur4720 Před rokem

    🙏🙏

  • @vipankaur4657
    @vipankaur4657 Před rokem +3

    Thanku Dr sahib ji mai tea bohut jieda penni a omg 😱

  • @kulwantbedi4669
    @kulwantbedi4669 Před rokem +1

    Valuable Information about Tea

  • @ranjitkaur3513
    @ranjitkaur3513 Před rokem +3

    Thankyou thankyou thankyou so much Dr.saab🙏🙏🙏

  • @narinderparmar8956
    @narinderparmar8956 Před rokem

    🙏🏻🌹🙏🏻🌹🙏🏻🌹🙏🏻

  • @suesahota8397
    @suesahota8397 Před rokem +1

    Thank you

  • @jarnailsingh1731
    @jarnailsingh1731 Před rokem

    Very nice views

  • @bittugarcha8949
    @bittugarcha8949 Před rokem +4

    ਕਹਿ ਦਿੰਦੇ ਵਧੀਆ ਲਗਣਾ ਸੀ! ਧੰਨਵਾਦ ਜੀ

  • @GurpreetKaur-lx9tp
    @GurpreetKaur-lx9tp Před rokem +3

    🙏🇩🇪

  • @SukhdevSingh-kr1pg
    @SukhdevSingh-kr1pg Před rokem

    👍🏿

  • @user-eg7fg4ng8m
    @user-eg7fg4ng8m Před 11 měsíci

    Very good information Dr ji

  • @kuldeepkalsi4301
    @kuldeepkalsi4301 Před rokem +2

    Very. Good Vichar. aa. g

  • @rajvinderkaur2880
    @rajvinderkaur2880 Před rokem +7

    ਭੈਣ ਜੀ ਸਤਿ ਸ੍ਰੀ ਆਕਾਲ 🙏🙏

  • @sarabjitkaur1534
    @sarabjitkaur1534 Před rokem +1

    ਭੰਬਲਭੂਸੇ ਵਿੱਚ ਪਾਉਂਦੀ ਹੈ

  • @dividersingh9426
    @dividersingh9426 Před rokem

    Bhut. Vadea. Vihar. Bebeji

  • @kulwantsinghbrar1220
    @kulwantsinghbrar1220 Před rokem +1

    Very nice video

  • @bhawandeep2151
    @bhawandeep2151 Před rokem +2

    Harsarn. Bhen. Kini. Jaldi. Gal. Bat. Nibead. Dinde. Ne. Par. D,r. Sahib. Bahut. Sama. Laga. Dende. Ne.

  • @VijayKumar-fw2ed
    @VijayKumar-fw2ed Před rokem

    God live long life

  • @gurjeetmandahar236
    @gurjeetmandahar236 Před rokem +1

    Chaa bht Madi cheej dudh wali bht jaada Manu aaj 1 month Pura hoyea chadye nu bht sohni life nikal rahi aa te wight v ght gyeaa

  • @Santmaskenji29
    @Santmaskenji29 Před rokem +2

    sat sri akal dr sahib ji

  • @lallisingh1285
    @lallisingh1285 Před rokem

    ਭੈਣ ਜੀ ਸਤਿ ਸ੍ਰੀ ਆਕਾਲ

    • @lallisingh1285
      @lallisingh1285 Před rokem

      ਭੈਣ ਜੀ ਤੁਸੀਂ ਦਸਿਆ ਹੈ ਕਿ ਦਾਲਚੀਨੀ ਵਾਲੀ ਚਾਹ ਇਸ ਨੂੰ ਬਿਨਾਂ ਦੁੱਧ ਤੋਂ ਬਣਾਉਣਾ ਹੈ ਜੀ

  • @TarsemSingh-sp3vz
    @TarsemSingh-sp3vz Před rokem

    Dr Harshinder Kaur not Dr Harjinder Kaur

  • @jayrajdass3322
    @jayrajdass3322 Před rokem

    ¹

  • @blessings9732
    @blessings9732 Před rokem

    Eh cheeja vehle loka nu bimar krdia ne.. eh jina v bhasan dinde a , eh Ameer loka ly hai. Greeb jis ne din raat mehnat karni a osnu jo rukha sukha milda kha lainda. Ameer lok nu hi jiada log lgde a

  • @simikaur5991
    @simikaur5991 Před 9 měsíci

    gude

  • @KuldeepKaur-ex6kj
    @KuldeepKaur-ex6kj Před rokem

    Dr.g.m to tea bilkul nhi pe raho

  • @SukhdevSingh-lm8ch
    @SukhdevSingh-lm8ch Před rokem +2

    Harchinder kaur Dockter
    ਹਰਜਿੰਦਰ ਕੌਰ ਨਹੀ

  • @bhawandeep2151
    @bhawandeep2151 Před rokem

    Medam. Harsutinder. Gal. Na. Vadao. Ena. Time. Ni. Sunn. Da. Moti. Gal. Samjao

  • @blessings9732
    @blessings9732 Před rokem

    Ena nu vehle baith ke gallan aundia.. eh khud kise gal te Amal nahi krde.. na ena de bache..

  • @diljeetsingh83
    @diljeetsingh83 Před rokem +3

    ਭੈਣੋ ਦੁੱਧ ਵਿਚ ਪੱਤੀ ਕੋਈ ਨੁਕਸਾਨ ਨਹੀ ਕਰਦੀ

  • @bhawandeep2151
    @bhawandeep2151 Před rokem +1

    Dr. Harsrinder. Kaur. Galbat. Eni. Ghot. Ke. Karde. Han. Ki. Dekhde. Rah. Jande. Ha. Ki. Kado. Asal. Galbat. Samjange

  • @harjitlitt1375
    @harjitlitt1375 Před rokem +1

    Very nice

  • @RattanSingh-ni4ic
    @RattanSingh-ni4ic Před rokem

    👍👍🙏🙏

  • @SukhdevSingh-kr1pg
    @SukhdevSingh-kr1pg Před rokem

    🙏🙏