ਕਿਵੇਂ ਰਾਜੇ ਦੀ ਕੁੜੀ ਬਣ ਗਈ ਸੀ ਮੁੰਡਾ | ਬਾਪੂ ਮੱਘਰ ਸਿੰਘ | Son of Punjab

Sdílet
Vložit
  • čas přidán 1. 12. 2020
  • ਕਿਵੇਂ ਰਾਜੇ ਦੀ ਕੁੜੀ ਬਣ ਗਈ ਸੀ ਮੁੰਡਾ | ਬਾਪੂ ਮੱਘਰ ਸਿੰਘ | Son of Punjab
    #Punjabi #Culture #RangPunjabDe #punjabifunny #punjabifunnyvideos #punjabifunnyvideo #punjabifunnystatus #punjabifunnyjokes #punjabifunnyanversery #punjabifunnyactor #punjabifunnyartist #punjabifunnyartists #punjabifunnyattitudestatus #punjabifunnybhangra #punjabifunnyboy #punjabifunnybaby
  • Zábava

Komentáře • 255

  • @PrabhjotSingh-it6dm
    @PrabhjotSingh-it6dm Před 3 lety +11

    34:23 ਜਨਕ ਦਾ ਅਵਤਾਰ ਸੀ ਗੁਰੂ ਨਾਨਕ ਦੇਵ ਇਹ ਗੱਲ ਤਾ ਗਲਤ ਹੈ ਜੀ
    ਗੁਰੂ ਨਾਨਕ ਸਰਗੁਣ ਸਰੂਪ ਹੈ ਪ੍ਰਮਾਤਮਾ ਦਾ । ਇਕ ਨਿਰਗੁਣ ਸਰੂਪ ਹੁੰਦਾ ਜੋ ਕਦੇ ਦਿਖਾਈ ਨਹੀਂ ਦਿੰਦਾ।
    ਧੰਨਵਾਦ ,🙏🙏

  • @harmindersinghtoor488
    @harmindersinghtoor488 Před 3 lety +5

    ਗੁਰੂ ਜੈਸਾ ਨਾ ਹੀ ਕੋਈ ਦੇਵ ਧੰਨ ਧੰਨ ਗੁਰੂ ਨਾਨਕ ਦੇਵ ਜੀ

  • @PremSingh-oi4iv
    @PremSingh-oi4iv Před 7 měsíci +1

    ਬਹੁਤ ਵਧੀਆ ਬਾਪੁ ਜਿਰ😊

  • @user-nz2im3pf7s
    @user-nz2im3pf7s Před 3 lety +6

    ਵਾਹ ਬਾਪੂ ਜੀ ਅੱਜ ਮੋਦੀ ਦੀ ਹਿੱਕ ਤੇ (ਦਿੱਲੀ)ਬੈਠ ਸੁਣਿਆਂ ਥੋਨੂੰ ।ਕਿਆ ਬਾਤਾਂ ਜੀ ਕਿਆ ਬਾਤਾਂ
    ਕਿਰਸਾਨ ਮਜ਼ਦੂਰ ਏਕਤਾ ਜਿੰਦਾਬਾਦ ਜ਼ਿੰਦਾਬਾਦ

  • @preetsandy4495
    @preetsandy4495 Před 2 lety +2

    ਬਹੁਤ ਹੀ ਸੁਣੀਆਂ ਕਹਾਣੀਆਂ ਨੇ ਦਿਲ ਕਰਦਾ ਹਮੇਸ਼ਾ ਸੁਣਦੇ ਰਹੋ ਅਸੀਂ ਸਾਰੀਆਂ ਕਹਾਣੀਆਂ ਸੁਣਦੇ ਹਨ ਜੀ ਹਾਂ ਜੀ ਸੁਣੀਦੀਆਂ ਨੀ ਬਹੁਤ ਜ਼ਿਆਦਾ ਲੱਗਦਾ ਮੇਰੇ ਪਾਪਾ ਵੀ ਏਸੇ ਤਰਾਂ ਕਹਾਣੀਆਂ ਸੁਣਦੇ ਸੀ ਜਦ ਅਸੀਂ ਛੋਟੇ ਸੀ ਅਤੇ ਅਸੀਂ ਸੌਂ ਦੇਸੀ ਕਹਾਣੀਆਂ ਸੁਣਨ ਦੇ ਸੀ

  • @pargatsidhu3459
    @pargatsidhu3459 Před 2 lety +1

    Very nice video good Ji bapu Ji nu I love you video good Ji bapu Ji nu

  • @LalSingh-bf8yq
    @LalSingh-bf8yq Před 3 lety +37

    ਬਹੁਤ ਵਧੀਆ ਇਤਿਹਾਸ ਬਾਪੂ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਵੀਰ ਤੁਸੀਂ ਇਸ ਤਰ੍ਹਾਂ ਵੀਡੀਓ ਬਣਾਉਂਦੇ ਰਹੋ ਧੰਨਵਾਦ

  • @officialgarrybahrain8364
    @officialgarrybahrain8364 Před 3 lety +27

    ਚੜ੍ਹਦੀ ਕਲਾਂ ਚ ਰੱਖੀਂ ਮਾਲਕਾਂ ਬਾਪੂ ਨੂੰ

  • @amandeepdhaliwal6444
    @amandeepdhaliwal6444 Před 10 měsíci +2

    ਸਤਿਨਾਮ ਜੀ ਸ੍ਰੀ ਵਾਹਿਗੁਰੂ ਜੀ❤

  • @kuldeepchahal5255
    @kuldeepchahal5255 Před 3 lety +5

    ਜਿਸ ਜਗ੍ਹਾ ਗੁਰੂ ਨਾਨਕ ਦੇਵ ਜੀ ਨੇ ਅੰਗ ਬਦਲੇ ਸੀ ਉਹ ਜਗ੍ਹਾ ਸੰਗਰੂਰ ਦੇ ਨਾਲ ਐ ਸਿਧਾਣਾ ਸਾਹਿਬ।ਸੰਗਰੂਰ ਨਾਨਕਿਆਣਾ ਸਾਹਿਬ

  • @tajindergharial8217
    @tajindergharial8217 Před 3 lety +13

    🌺🙏🌸🌼ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 🌼🌸🙏🌺

  • @MandeepSingh-xc9hc
    @MandeepSingh-xc9hc Před 3 lety +2

    ਨਾਨਕ ਨਾਮ ਪਰਮੇਸ਼ੁਰ ਦਾ ਏ ਖੁਦ ਰੱਬ ਨੇ ਗੁਰੂ ਨਾਨਕ ਰੂਪ ਧਾਰਕੇ ਸੰਸਾਰ ਨੂੰ ਤਾਰਿਆ

  • @harveersingh8367
    @harveersingh8367 Před rokem

    ਬਹੁਤ ਗਿਆਨ ਵਾਲੀਆਂ ਕਹਾਣੀਆਂ ਨੇ ਬਪੂ ਜੀ ਦੀਆਂ ਤੇ ਧੰਨਵਾਦ ਬਾਈ ਜੀ ਗੁਰਪਰੀਤ ਭੈਣੀ ਜੱਸਾ ਐਂਡ ਪਾਰਟੀ ਦਾ ਪੁਰਾਤਨ ਇਤਿਹਾਸ ਸੁਣਾਉਣ ਵਾਸਤੇ ਇੱਕ ਵਾਰ ਫੇਰ ਬਾਪੂ ਜੀ ਸਰਦਾਰ ਮੱਘਰ ਸਿੰਘ ਫਤਿਗੜ ਛੰਂਨਾ ਦਾ ਤਹਿ ਦਿਲੋਂ ਧੰਨਵਾਦ ਗੁਰਭਗਤ ਸੰਧੂ ਕੋਟਲੀ ਅਬਲੂ ਤੋਂ 🙏🌹🙏

  • @sidhanasahibtv8179
    @sidhanasahibtv8179 Před 3 lety +17

    ਗੁਰਦੁਆਰਾ ਸਿਧਾਣਾ ਸਾਹਿਬ ਪਾਤਸ਼ਾਹੀ ਪਹਿਲੀ ਪਟਿਆਲਾ ਰੋਡ ਖੁਰਾਣਾ ਸੰਗਰੂਰ ਦੇ ਨੇੜੇ ਹੈ ਜੀ ਇਹ ਇਤਹਾਸਕ ਅਸਥਾਨ

  • @harpreetdhaliwal773
    @harpreetdhaliwal773 Před 6 měsíci

    Dhan dhan Guru Nanak Patshah ji Baba Maghar Singh ji di umar lambi krn 👏🏻👏🏻👏🏻

  • @BalwantSingh-fj3cp
    @BalwantSingh-fj3cp Před 3 lety +2

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਇਸ ਬਾਬੇ ਨੂੰ ਤੇ ਵੀਰੇ ਨੂੰ ਵਾਹਿਗੁਰੂ ਜੀ

  • @RajinderSingh-py1kd
    @RajinderSingh-py1kd Před rokem

    Baba ate usdian galan bahoot kimti han babe nu bhagwan tandrursti the lambi umar bakshe

  • @bindersingh8675
    @bindersingh8675 Před 3 lety +4

    ਬਹੁਤ ਹੀ ਵਧੀਆ ਕਹਾਣੀਆਂ ਨੇ ਜੀ 🙏🙏🙏

  • @chatsinghchatsingh6862
    @chatsinghchatsingh6862 Před 3 lety +3

    ਬਾਪੂ ਜੀ ਸਤਿ ਸ੍ਰੀ ਅਕਾਲ ਬਾਪੂ ਜੀ ਗੁਰੂ ਨਾਨਕ ਦੇਵ ਜੀ ਦਾ ਪੂਰਾ ਇਤਿਹਾਸ ਦੱਸੋ ਜੀ ਬਾਪੂ ਜੀ ਅਸੀਂ ਇਹ ਚਾਹੁੰਦੇ ਹਾਂ ਕਿ ਤੁਸੀਂ ਹਮੇਸ਼ਾ ਖੁਸ਼ ਅਤੇ ਸਿਹਤਮੰਦ ਰਹੋ

  • @amandeepsinghsidhu2005
    @amandeepsinghsidhu2005 Před 3 lety +28

    ਬਾਈ ਜੀ ਗੁਰੂ ਨਾਨਕ ਦੇਵ ਜੀ ਦੀਆਂ ਹੋਰ ਵੀ ਸਾਖੀਆਂ ਸੁਣਾਉ 🙏🙏

  • @amandeepdhaliwal6444
    @amandeepdhaliwal6444 Před 10 měsíci

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ

  • @jaspalchahal2296
    @jaspalchahal2296 Před 3 lety

    बहुत अच्छी वीडियो है

  • @NirmalKaur-uc6vr
    @NirmalKaur-uc6vr Před 2 lety

    Boht vdhyia ji

  • @HarpreetSingh-nr1rx
    @HarpreetSingh-nr1rx Před 3 lety

    ਬਹੁਤ ਬਹੁਤ ਗਿਆਨ ਭਰਪੂਰ ਗੱਲਾਂ ਕਰਦੇ ਹਨ ਬਾਪੂ ਜੀ🙏🙏
    ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ।
    ਪਰਮਾਤਮਾ ਸਾਰੀ ਸੰਗਤ ਨੂੰ ਚੜੵਦੀ ਕਲਾ ਬਖਸ਼ੇ।।

  • @harrysandhuharry5818
    @harrysandhuharry5818 Před 3 lety +2

    ਬਾਈ ਜੀ ਤੁਸੀਂ ਵੀ ਬਹੁਤ ਵਧੀਆ ਸਰੋਤੇ ਹੋ ।

  • @gurmeetmangat279
    @gurmeetmangat279 Před 2 lety

    ਬਹੁਤ ਵਧੀਆ ਕਹਾਣੀਆਂ ਸਣਾਉਦਾ ਬਾਪੂ ਜੀ

  • @panthrandhawa5444
    @panthrandhawa5444 Před 3 lety +3

    Wahaguru g

  • @gandhisharma1387
    @gandhisharma1387 Před 3 lety +1

    Good video

  • @NirmalSingh-qw1hd
    @NirmalSingh-qw1hd Před 3 lety +1

    VVGOOD VVGOOD

  • @RajSharma-vy4bz
    @RajSharma-vy4bz Před 3 lety +4

    Bohat wadia Gyaan de vichar

  • @vickybling4295
    @vickybling4295 Před 3 lety +2

    ਬਾਬਾ ਜੀ ਇਹ ਗੁਰੂਦੁਆਰਾ ਸਾਹਿਬ ਜੀ, ਸੰਗਰੂਰ
    ਦੇ ਪਿੰਡ ਖੁਰਾਣਾ ਵਿਖੇ ਹੈ। ਇਸ ਗੁਰਦੁਆਰੇ ਦਾ ਨਾਮ ਸਿਧਾਣਾ ਸਾਹਿਬ ਹੈ। ਜੋ ਕਿ ਸੰਗਰੂਰ ਤੋਂ ਪਟਿਆਲਾ ਰੋਡ ਹੈ ਜੀ। ਮੇਰੇ ਉਸ ਪਿੰਡ ਨਾਨਕੇ ਹਨ। 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @rashpalsingh8962
    @rashpalsingh8962 Před rokem

    Wahe guru ji mehr kryo 🙏🙏🙏🙏🙏🙏🙏

  • @harbaljindervirk7271
    @harbaljindervirk7271 Před 3 lety +2

    Bahut vadiya.. bapu ji

  • @jaskaransinghbal618
    @jaskaransinghbal618 Před 3 lety

    V v v v v very good

  • @ramankaur3153
    @ramankaur3153 Před 3 lety

    ਸਾਡਾ ਪਰਿਵਾਰ ਵੀ ਬਹੁਤ ਜਕੀਨ ਰੱਖਦਾ ਹੈ ਬਾਪੂ ਨਾਨਕ ਜੀ ਤੇ ਮੇਰੇ ਵੀਰ ਜੀ ਵੀ ਬਹੁਤ ਜਕੀਨ ਰੇਖਦੇ ਨੇ ਓਹਨਾ ਦੇ ਬਹੁਤ ਵਿਸਵਾਸ ਪੂਰੇ ਵੀ ਹੋਏ ਨੇ ਅੱਜ ਵੀ ਉਹ ਬਹੁਤ ਨੇੜੇ ਹੋ ਕੇ ਸੁਣਦੇ ਨੇ ਸਾਡੇ ਮੰਨਣ ਦੀ ਗੱਲ ਹੈ 🙏

    • @vivoa1297
      @vivoa1297 Před rokem

      ਸਤਿ ਸ਼੍ਰੀ ਆਕਾਲ ਜੀ

  • @baljitsidhu8912
    @baljitsidhu8912 Před 3 lety

    ਮਾਫ਼ ਕਰਨਾ ਬਾਈ ਜੀ ਲੱਖ ਆਕਾਸ਼ ਲੱਖ ਪਾਤਾਲ ਬਗਦਾਦ ਵਿਚ ਦਸਤਗੀਰ ਨਾਲ ਇਸ ਤਰ੍ਹਾਂ:--ਪੁਛੇ ਪੀਰ ਤਕਰਾਰ ਕਰਿ ਏ ਫ਼ਕੀਰ ਵਡਾ ਅਤਾਈ।। ਏਥੇ ਵਿਚਿ ਬਗਦਾਦ ਦੇ ਵਡੀ ਕਰਾਮਾਤਿ ਦਿਖਲਾਈ।।ਪਾਤਾਲਾ ਆਕਾਸ਼ ਲੱਖ ਓੜਕਿ ਭਾਲੀ ਖ਼ਬਰ ਸੁਣਾਈ।।ਫੇਰਿ ਦੁਰਾਇਣ ਦਸਤਗੀਰ ਅਸੀ ਭਿ ਵੇਖਾ ਦੋ ਤੁਹਿ ਪਾਈ।। ਨਾਲਿ ਲੀਤਾ ਬੇਟਾ ਪੀਰ ਦਾ ਅਖੀ ਮੀਟ ਗਿਆ ਹਾਵਾਈ।। ਲੱਖ ਆਕਾਸ਼ ਪਾਤਾਲ ਲਖ ਅੱਖ ਫੁਰੱਕ ਵਿਚਿ ਸਭਿ ਦਿਖਲਾਈ।।ਭਰਿ ਕਚਕੌਲ ਪ੍ਰਸਾਦਿ ਦਾ ਧੁਰੋਂ ਪਤਾਲੋਂ ਲੲੀ ਕੜਾਹੀ।।ਜ਼ਾਹਰ ਕਲਾ ਨਾ ਛਪੈ ਛਪਾਈ।। ਤੁਹਾਡਾ ਇਹ ਉਪਰਾਲਾ ਬਹੁਤ ਵਧੀਆ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ, ਧੰਨਵਾਦ।

  • @LovePreet-tu1lz
    @LovePreet-tu1lz Před 3 lety +1

    Nice

  • @karamjeetsingh3342
    @karamjeetsingh3342 Před 11 měsíci +1

    Good

  • @BhupinderSingh-yg8cg
    @BhupinderSingh-yg8cg Před 2 lety +1

    ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਾਹਰਾਜ ਜੀ।ਸਤਿ ਸ੍ਰੀ ਅਕਾਲ ਬਾਪੂ ਜੀ। ਮੈ ਭੁਪਿੰਦਰ ਸਿੰਘ ਸਟੋਰਕੀਪਰ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਟਾਉਨਸਿਪ ਜੁਗਿਆਲ ਪਠਾਣਕੋਟ ਤੋ।

  • @user-ud4wd7ww8n
    @user-ud4wd7ww8n Před 4 měsíci

    ਬਾਪੂ ਜੀ ਸਿੰਘ ਤਾ ਦੱਸਮੇ ਪਿਤਾ ਨੇ ਸਜਾਏ ਸੀ ਤੇ ਪੰਜ ਪਿਆਰਿਆਂ ਤੋਂ ਆਪ ਆਮਿ੍ਤ ਪਾਨ ਕੀਤਾ ਸੀ ਜੀ

  • @virendergillvirendergaggi6254

    ਮੁੰਡਾ ਹੋਣ ਤੇ ਗੇਟ ਚ ਨਿਮ ਕਾਤੌ ਬਣਦੇ ਇਸ ਵਿਸੇ ਤੇ ਗੱਲ ਕਰੋ ਬਾਪੂ ਜੀ

    • @gagankhattra5107
      @gagankhattra5107 Před 3 lety

      Xm

    • @SherryJakhal
      @SherryJakhal Před 3 lety +2

      ਮੱਛਰਾਂ ਕਰਕੇ ਹੁਣ ਤਾਂ ਲੋਕ ਐਵੇ ਸੜਕ ਆਲੇ ਗੇਟ ਤੇ ਬਨ ਦਿੰਦੇ ਆ

    • @sarvsukhplacejeet2892
      @sarvsukhplacejeet2892 Před 3 lety

      koi opri sha ghar ch na aave

  • @gurpreetrangi3164
    @gurpreetrangi3164 Před 2 lety +1

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏🙏🙏🙏🙏

  • @deppsingh1054
    @deppsingh1054 Před 3 lety +2

    Bhut vadeya jii 🙏🙏🙏🙏🙏🙏

  • @kapoorsinghbrar1248
    @kapoorsinghbrar1248 Před 3 lety +1

    ਬਹੁਤ ਬਹੁਤ ਧਨਵਾਦ ਲੱਖ ਲੱਖ ਸ਼ੁਕਰੀਆ

  • @oparora2991
    @oparora2991 Před 3 lety

    ਸਤਿਨਾਮ ਵਾਹਿਗੁਰੂ ਜੀ ਬਾਬਾ ਜੀ ਬਹੁਤ ਵਧੀਆ ਵੀਡੀਓ ਹੈ ਜੀ ਤੁਹਾਡੀਆਂ ਸਾਰੀਆਂ ਹੀ ਵਧੀਆ ਹਨ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ ਜੀ

  • @amritpalkaur3065
    @amritpalkaur3065 Před 2 lety

    ਕਿਤਾਬ ਅਰਬੀ ਭਾਸ਼ਾ ਵਿੱਚ ਬੇਟਾ।ਉਹਦਾ ਜਿਕਰ ਗਿਆਨੀ ਸੰਤ ਸਿੰਘ ਮਸਕੀਨ ਤੇ ਭਾਈ ਪਿੰਦਰਪਾਲ ਜੀ ਨੇ ਵੀ ਕੀਤਾ ਐ ਸਿਰਫ ਸੋਚ ਵਿੱਚ ਹੀ ਸੱਚਮੱਚ ਮੱਕਾ ਘੁੱਮਿਆ ਸੀਤੇ ਓਸ ਨੂੰ ਸਜਾ ਵੀ ਮਿਲੀ ਸੀ ਕਿਉ ਕਿ ਉਹਨੈ ਸੱਚ ਦੱਸਿਆ ਤੇ ਗੁਰੂ ਸਾ ਹਿਬ ਨੂੰ ਹਿੰਦ ਦਾ ਪੀਰ ਵੀ ਕਿਹਾ ਸੀ ਉਹਦੈ ਤੇ ਕਾਫਿਰ ਹੋਣ ਦਾ ਇਲ ਜ਼ ਜਾਮ ਵੀ ਲੱਗਾ ਸੀ। ਸਜਾਇ ਮੌਤ ਹੋਈ ਸੀ।

  • @sukhminderkaur5510
    @sukhminderkaur5510 Před 2 lety

    All the truth thanks g

  • @preet1424
    @preet1424 Před 3 lety +4

    Hun te raat nu bapu g nu sun ke son di adat pe gi a 🙏🏼🙏🏼

  • @gurdhiandhaliwal
    @gurdhiandhaliwal Před 3 lety +6

    ਵੀਰੇ ਬਾਬਾ ਸਿੱਧ ਭੋਹੀ ਜੀ ਵਾਰੇ ਵੀ ਵੀਡੀਓ ਬਣਾਦੋ🙏🙏🙏🙏

  • @MandeepSingh-ty8rh
    @MandeepSingh-ty8rh Před 3 lety

    Nice ਬਾਪੂ ਜੀ

  • @bahadurbatth8437
    @bahadurbatth8437 Před 3 lety +1

    ਬਾਪੂ ਜੀ ਨੂੰ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ

  • @GyandaMahasagar
    @GyandaMahasagar Před 3 lety +4

    Keep it up 👍God bless u bapu ji rabb tuhnu lambiya umra bakshe😇😇

  • @SandeepSingh-cb3xd
    @SandeepSingh-cb3xd Před 3 lety +2

    Bahut badhiya history a ji🙏🙏🌹

  • @gurmeetgill4231
    @gurmeetgill4231 Před 3 lety +2

    Waheguru 🙏🙏🙏

  • @vickyvander8700
    @vickyvander8700 Před 3 lety +2

    Waheguru mehar karo baba ji te👏👏

  • @harmailsingh9538
    @harmailsingh9538 Před 2 lety

    Very nice

  • @BinderSingh-fx5zq
    @BinderSingh-fx5zq Před 3 lety

    ਬਹੁਤ ਵਧੀਆ ਵੀਡੀਓ ਹੈ

  • @baljindermallhi1053
    @baljindermallhi1053 Před 3 lety +6

    ਕਿਹੜਾ ਪਿੰਡ ਹੈ ਜਿਥੇ ਬਾਬਾ ਗੁਰੂ ਨਾਨਕ ਦੇਵ ਜੀ ਨੇ ਕੁੜੀ ਤੋ ਮੁੰਡਾ ਬਣਾਇਆ ਹੈ ਉਸ ਪਿੰਡ ਦਾ ਨਾ ਜਰੂਰ ਦੱਸੋ

    • @baljindermallhi1053
      @baljindermallhi1053 Před 3 lety +1

      ਇਹਨਾਂ ਗਿਆਨ ਬਾਪੂ ਉਸ ਆਕਲ ਪੁਰਖ ਮਾਲਕ ਦਾ ਤੇਰੇ ਕੋਲ ਸੁਣ ਕੇ ਮਨ ਅਸ਼ਾਂਤ ਹੋ ਜਾਦਾ ਹੈ

  • @ramansandhu827
    @ramansandhu827 Před 3 lety +4

    ਭਰਾਵਾ,ਇੰਨਾ ਸਾਰਾ ਗਿਆਨ ਕਿਥੋਂ ਮਿਲਿਆ।

    • @theworldtoday1636
      @theworldtoday1636 Před 2 lety

      Literature veer jehre sanu pdaya ni janda kdi b schoola ch

  • @sandeepbadhan3992
    @sandeepbadhan3992 Před 3 lety

    ਸਤਨਾਮ ਵਾਹਿਗੁਰੂ ਜੀ
    🕉🙏🙏🙏🙏🙏🙏🕉

  • @gurpreetjhinger6869
    @gurpreetjhinger6869 Před 3 lety +3

    ਬਾਪੁ ਤਹਾਡੀਆ ਕਥਵਾ ਸਣ ਕੈ ਬਹਂਤ ਆਨੰਦ ਆਉਦਾ ਮੈਨੁ ਲਗਦਾ ਮੈ ਪਰਾਣੈ ਜਮਾਨੈ ਚ ਵਾਗਿਆ ਬਾਪੁ ਤੁਸੀ ਬਹਂਤ ਪਹਚੀ ਹਸਤੀ ਹੋ ਗਰਜੰਟ ਸਿੰਘ ਨੈਣੈਵਾਲ

  • @kuldeepsidhu2922
    @kuldeepsidhu2922 Před 3 lety +1

    Shri Dhan guru nanak dev ji maharaj 🙏 Waheguru ji waheguru ji 🙏

  • @jaspreetdhaliwal9951
    @jaspreetdhaliwal9951 Před 3 lety +1

    Dhan Guru Nanak dav Ji 🙏

  • @JagdeepSingh-ei6qy
    @JagdeepSingh-ei6qy Před 3 lety

    Bhut vdhia g

  • @plcrepairingretrofitting2799

    Waheguru ji

  • @lovelysingh1689
    @lovelysingh1689 Před 3 lety +2

    Veer pau hor video daily upload karea karo 1 hours di 🥰

  • @harjeet7859
    @harjeet7859 Před 3 lety +2

    Wahe guru ji

  • @jagjitsidhu8084
    @jagjitsidhu8084 Před 3 lety

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰ

  • @kuldeepchahal5255
    @kuldeepchahal5255 Před 3 lety +7

    ਸੱਚੀ ਸਾਖੀ

  • @AmanDeep-lr5gh
    @AmanDeep-lr5gh Před 3 lety

    Nice nice. .............. .... ...nice

  • @sukhadhillon9621
    @sukhadhillon9621 Před 3 lety +2

    👌👌

  • @prabhjitsingh6689
    @prabhjitsingh6689 Před rokem

    Waheguru ji dhan dhan Guru Nanak Dev Ji

  • @satwantsinghwaheguruji843

    Dhan waheguru ji

  • @GurpreetSingh-mk5xz
    @GurpreetSingh-mk5xz Před 3 lety

    Very nice bapu ji

  • @gurveersidhu4810
    @gurveersidhu4810 Před 3 lety

    Wow 💝👍

  • @surjitkaddu5136
    @surjitkaddu5136 Před 3 lety +3

    ਵਾਈ ਜੀ ਬਾਪੂ ਜੀ ਦਾ ਕਿਹੜਾ ਪਿੰਡ ਹੈ।
    ਰੱਬ ਤੁਹਾਡੀ ਚਾਰਾਂ ਦੀ ਲੰਮੀ ਉਮਰ ਕਰੇ ਜੀ।

    • @Rangpunjab7
      @Rangpunjab7 Před 3 lety

      ਫਤਹਿਗੜ੍ਹ ਛੰਨਾ

  • @balwindersinghsingh8510

    ਵਾਹਿਗੁਰੂ ਜੀ

  • @dhangururamdassg6742
    @dhangururamdassg6742 Před 3 lety

    Bhut sohna ithaas c

  • @harjeetsra320
    @harjeetsra320 Před 2 lety

    ਠੇਠ ਪੰਜਾਬੀ ਪੇਂਡੂ ਭਾਸ਼ਾ ਨਜ਼ਾਰੇ ਲਿਆਤੇ ਬਾਈ ਮੱਘਰ ਸਿਆ

  • @parmvirsinghgill04
    @parmvirsinghgill04 Před 3 lety

    ਮੱਕਾ ਘੁੰਮਿਆ ਵਾਲੀ ਗੱਲ ਠੀਕ ਹੈ ਜਿਸ ਕਿਤਾਬ ਦੀ ਗੱਲ ਕਰਦੇ ਓ ਮੈਂ ਪੜੀ ਹੈ

  • @gillsaab1936
    @gillsaab1936 Před 3 lety

    Waheguru Ji kirpa Kara g

  • @charanjeetkaur4703
    @charanjeetkaur4703 Před 3 lety

    ਬਹੁਤ ਵਧੀਆ ਵੀਡੀਓ ਜੀ।

  • @amriksingh-hb8gv
    @amriksingh-hb8gv Před 3 lety

    Good presentation

  • @mohindergill7478
    @mohindergill7478 Před 3 lety +1

    Very good video

  • @monu3028
    @monu3028 Před 3 lety

    waheguru g

  • @naharsingh2317
    @naharsingh2317 Před 3 lety +1

    ਰਾਜਾ ਭੋਜ ਦੀ ਕਹਾਣੀ ਪਾੳ

  • @lakhveersingh5085
    @lakhveersingh5085 Před 3 lety +1

    Thanks . All is true

  • @totisidhana519
    @totisidhana519 Před 3 lety +1

    Nic

  • @kanwaldeepsingh1469
    @kanwaldeepsingh1469 Před 3 lety

    Nice ji

  • @RajinderKumar-nk1vy
    @RajinderKumar-nk1vy Před 3 lety

    Babaji bhut hye badeya gala kehyea han agle movie jalde payeo

  • @sandeepmasih5143
    @sandeepmasih5143 Před 3 lety

    Thanks Bappu ji 🇺🇸🇺🇸🇺🇸🇺🇸🦅🦅🦅🦅🙏🙏🙏🙏

  • @funny6745
    @funny6745 Před 3 lety

    Wmk

  • @ArmaanPannu506
    @ArmaanPannu506 Před 3 lety

    Dhan shri guru nanak dev ji dhan thudi bani

  • @karanveersinghaulakh636
    @karanveersinghaulakh636 Před 3 lety +2

    🙏🙏🙏👍👍

  • @ramansandhu827
    @ramansandhu827 Před 3 lety

    ਤੁਸੀਂ ਘਰ ਘਰ ਗਿਆਨ ਵੰਡਣ ਦਾ ਤੇ ਧਰਮ ਨਾਲ ਜੋੜਨ ਦਾ ਬਹੁਤ ਵਧੀਆ ਉਪਰਾਲਾ ਕੀਤਾ ਹੈ । ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀ ਕਿਸ ਪਿੰਡ ,ਸਹਿਰ ਦੇ ਹੋ।

  • @Unknown_crew_punjab
    @Unknown_crew_punjab Před 3 lety +1

    Bai bhot wadia duty krde oo malak kirpa kre

  • @jasssingh9269
    @jasssingh9269 Před 3 lety

    Dhan dhan baba nanak Dev ji

  • @c.s.d.chanansingh6331

    🙏🙏🙏🙏

  • @user-do6xv5kv3k
    @user-do6xv5kv3k Před rokem

    ❤❤❤❤❤❤❤❤❤❤❤❤❤❤❤❤❤❤❤❤❤❤

  • @KulwantSingh-mg6se
    @KulwantSingh-mg6se Před 3 lety

    Dhan guru Nanak dev ji