ਕਿੱਸਾ ਜਾਨੀ ਚੋਰ ਤੇ ਰਾਜਾ ਨਰਸੁਲਤਾਨ‍|ਬਾਪੂ ਮੱਘਰ ਸਿੰਘ|Son of Punjab

Sdílet
Vložit
  • čas přidán 28. 01. 2021
  • Channel WhatsApp 9501909739
    Gurpreet Instagram / gurpreetyt
    TeamSonofPunjab / teamsonofpunjab
    #SonofPunjab #BapuMagharSingh
  • Zábava

Komentáře • 193

  • @profjasbirkaurfdk5904
    @profjasbirkaurfdk5904 Před 3 lety +6

    ਬਹੁਤ ਇੰਤਜਾਰ ਤੋਂ ਬਾਅਦ ਇਸ ਜਾਨਕਾਰੀ ਦਾ ਖਜਾਨਾ ਸਾਨੂੰ ਦੇਣ ਲਈ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ

  • @GURPREETSINGH-qs7cn
    @GURPREETSINGH-qs7cn Před 3 lety +13

    ਰੱਬ ਕਰੇ ਬਾਬਾਜੀ ਦੀ ਉਮਰ ਬਹੁਤ ਲੰਬੀ ਹੋਵੇ ਜੌ ਸਾਡੇ ਵਿਰਸੇ ਦੀਆਂ ਬਾਤਾਂ ਪਾਉਂਦਾ।

  • @gurlalsinghjawanda7699
    @gurlalsinghjawanda7699 Před 3 lety +11

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ ਬਾਬਾ ਜੀ ਨੂੰ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਇਨਕਲਾਬ ਜਿੰਦਾ ਬਾਦ

  • @rajiesahni220
    @rajiesahni220 Před 3 lety +7

    Bhut khoob ji

  • @harvindergrewal4406
    @harvindergrewal4406 Před 3 lety +6

    ਮਾਨਯੋਗ ਮੱਘਰ ਸਿੰਘ ਜੀ ਜੇ ਤੁਹਾਨੂੰ ਆਉਂਦਾ ਤਾਂ ਨਲ ਦਮਿਅੰਤੀ ਦਾ ਕਿੱਸਾ ਸੁਣਾਇਓ ਜੀ।ਹੈ ਤਾਂ ਲੰਬਾ।ਸਾਨੂੰ ਸਾਡੇ ਪੜਦਾਦਾ ਜੀ ਸੁਣਾਉਂਦੇ ਸੀ।ਭੁੱਲ ਗਿਆ ਜੀ।ਤੁਸੀਂ ਬਹੁਤ ਵੱਧੀਆ ਕਰ ਰਹੇ ਹੋ।🙏

  • @HARMEETSingh-yb9iz
    @HARMEETSingh-yb9iz Před 3 lety +3

    ਬਹੁਤ ਵਧੀਆ ਬਾਪੂ ਜੀ

  • @trading7943
    @trading7943 Před 3 lety +6

    ਬੁਹਤ ਹੋਣਾ ਵਿਡੀਓ ਬਾਬਾ ਜੀ

  • @Guri231
    @Guri231 Před rokem +1

    ਵਾਹਿਗੁਰੂ ਜੀ

  • @Hardevsingh-nr8pf
    @Hardevsingh-nr8pf Před 3 lety +6

    ਬਹੁਤ ਵਧੀਆ ਜੀ

  • @KamalSingh-bh5oo
    @KamalSingh-bh5oo Před 3 lety +4

    ਪਹਿਲਾਂ ਆਪਾਂ ਜੱਟ ਸੀ,,, ਮਿਹਨਤੀ ਸੀ,,,,ਹੁਣ ਆਪਾਂ ਪਤਾ ਨਹੀਂ ਕੀ ਕੀ ਬਣ ਗਏ,,,,ਅਸਲ ਆਪਾਂ ਪੰਜਾਬ ਵਾਲੇ ਸਾਰੇ ਰਾਜਸਥਾਨ ਦੇ ਜੈਸਲਮੇਰ ਖੇਤਰ ਤੋਂ ਨਿਕਲੇ ਹੋਏ ਹਾਂ

  • @NathasinghDeol
    @NathasinghDeol Před měsícem

    ਮੱਘਰ ਸਿੰਘ ਦੇ ਪਿਡ ਦਾ ਨਾ ਕੀ ਹੈ। ❤😂😊❤

  • @user-es8ei6iq3p
    @user-es8ei6iq3p Před 3 lety +23

    ਬਹੁਤ ਵਧੀਆ ਬਾਪੂ ਜੀ ਸਦਾਂ ਖ਼ੁਸ਼ ਰਹੋ 🙏🙏

  • @MS-wj6yz
    @MS-wj6yz Před 3 lety +9

    ਵਾਹਿਗੁਰੂ ਜੀ ਕਾ ਖਾਲਸਾਂ ਵਾਹਿਗੁਰੂ ਜੀ ਫਤਹਿ 🙏❤❤ਵਾਹਿਗੁਰੂ ਜੀ ਬਾਪੂ ਜੀ ਮੇਹਰ ਕਰਨੀ

  • @vedioaada4230
    @vedioaada4230 Před 3 lety +6

    ਸੱਤ ਸ੍ਰੀ ਅਕਾਲ ਬਾਪੂ ਜੀ

  • @gandhisharma1387
    @gandhisharma1387 Před 3 lety +3

    ਬਹੁਤ ਹੀ ਵਧੀਆ ਵੀਡੀਓ ਐ ਬਾਬਾ ਜੀ ।ਧੰਨਵਾਦ

  • @bittus6991
    @bittus6991 Před 3 lety

    ਬਹੁਤ ਬਧੀਆ ਗੱਲਾ ਨੇ

  • @Dancer_harman
    @Dancer_harman Před 3 lety +1

    Jeoda reh bapu ruh khush ho jandi aa tuhadia galla sun ke waheguru lambi umar karan ji

  • @SonuChoudhary-zo4mu
    @SonuChoudhary-zo4mu Před 3 lety +1

    Baba ji bhout vadiya kahahniya sunaunde waheguru ji lambi Umar kare bapu ji

  • @GagandeepSingh-qy9tp
    @GagandeepSingh-qy9tp Před 3 lety +2

    ਧੰਨਵਾਦ ਬਾਪੂ ਜੀ 🙏🙏🙏🙏🙏🌴🌴

  • @kaursardarni9601
    @kaursardarni9601 Před 3 lety +3

    Bapu g mai prso thdi ik video dekhi c mnu thde ch apne dada g nzr aye.... mai fan hogi schi thdi bhut vdia baattan snone o tuc...

  • @honeysidhu31
    @honeysidhu31 Před 3 lety +1

    Bahut vadiya Baba ji mere Dada ji di yaad dwa diti tuc

  • @ranjeetsingh1656
    @ranjeetsingh1656 Před 3 lety

    ਬਾਪੂ ਜੀ ਵਾਹਿਗੁਰੂ ਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਮੇਹਰ ਕਰੋ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਮੇਹਰ ਕਰੋ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਜੀ ਜੀ ਜੀ ਜੀ

  • @gurubrar5103
    @gurubrar5103 Před 3 lety +3

    ਜਿਵੇ ਰਾਮ ਤੇ ਹੋਰ ਦੇਵੀ ਦੇਵਤਿਆਂ ਦੀਆਂ ਮਿੱਥ ਕਹਾਣੀ ਆ ਜੋ ਬ੍ਰਾਮਹਣਾ ਵੱਲੋਂ ਆਪਣਾ ਆਪ ਇਤਹਾਸ ਲਿਖਿਆ ਵੱਡੇ ਵੱਡੇ ਗੱਪ ਕੇ ਵਿਸਕਰਮਾ ਨੇ ਸੂਰਜ☀️ ਨੂੰ ਖਰਾਦ ਤਾ ਹੋਰ ਵੀ ਬਹੁਤ ਵੱਡੇ ਗੱਪ ਆ ਅਗਲੀ ਵੀਡਿਓ ਚ ਦੱਸੂਗਾ ਬਾਕੀ ਬਾਪੂ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਆ

  • @jeetram8696
    @jeetram8696 Před rokem

    ਬਾਪੂ। ਸਹੀ। ਗੱਲ

  • @amanandfamilyvlogs3852
    @amanandfamilyvlogs3852 Před 3 lety +7

    Boht vadia me amandeep itlay toe boht boht vadia salute 🙋‍♂️

  • @singhx20
    @singhx20 Před 3 lety +3

    Bhut vdiaa ji

  • @khushdhillon3511
    @khushdhillon3511 Před 3 lety

    ਬਾਪੂ ਜੀ ਮਾਫ਼ ਕਰਿਉ ਪਰ ਸ਼ਹੀਦ ਚੰਗੇ ਕਰਮ ਤੇ ਆਪਣੇ ਅਤੇ ਦੂਜਿਆਂ ਦੇ ਹੱਕਾਂ ਲਈ ਲੜਨ ਵਾਲ਼ਾ ਹੁੰਦਾ ਨਾਂ ਕੀ ਰਾਜੇ ਬੁੱਧ ਵਰਗਾ

  • @jaidsidhu2188
    @jaidsidhu2188 Před 3 lety +1

    Bahut sohni baat aa bujurgo 🙏🏻 nana ji ton suni c nikke hunde ...meri fvrt baat c eh nana ji nahi rahe... thodi baat ne sab yaada taja krtian rabb aap ji nu sadi umr v laawe

  • @MakhanSingh-uv5yb
    @MakhanSingh-uv5yb Před 3 lety

    ਬਾਬਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜਾਨੀ ਚੋਰ ਦਾ ਖੂਹ ਜੀਹਨੂੰ ਹਰਿਆਣੇ ਦੇ ਲੋਕ ਜਾਨੀ ਚੋਰ ਕੀ ਬਾਉਲੀ ਕਹਿੰਦੇ ਹਨ ਮਹਿਮ ਕਸਬਾ (ਹਰਿਆਣੇ) ਵਿੱਚ ਹੈ ਇਉਂ ਦਸਦੇ ਨੇ ਕਿ ਜਾਨੀ ਚੋਰ ਸਣੇ ਘੋੜੇ🐴 ਬਾਉਲੀ ਵਿੱਚ ਛਾਲ ਮਾਰਦਾ ਸੀ ਅਤੇ ਕਿਸੇ ਨੂੰ ਕੁਝ ਪਤਾ ਨਹੀਂ ਸੀ ਲਗਿਆ ਕਿ ਉਹ ਕਿਥੇ ਜਾਕੇ ਨਿਕਲਦਾ ਇਹ ਇੱਕ ਰਹੱਸ ਹੀ ਰਿਹਾ ਇਹ ਮਹਿਮ ਕਸਬਾ ਹਿਸਾਰ ਤੋਂ ਦਿੱਲੀ ਰੋਡ ਤੇ ਪੈਂਦਾ ਹੈ ਜਿਥੇ ਜਾਨੀ ਚੋਰ ਦੀ ਬਾਉਲੀ ਅੱਜ ਵੀ ਮੌਜੂਦ ਹੈ ਜੇਕਰ ਕੋਈ ਦੇਖਣਾ ਚਾਹੁੰਦਾ ਹੈ ਤਾਂ ਅੱਜ ਵੀ ਦੇਖ ਸਕਦਾ ਹੈ

  • @harikrishanjattu3845
    @harikrishanjattu3845 Před 3 lety +2

    Waheguru ji Ka khalsa waheguru ji Ki fateh vary nice Thanks

  • @AvjinderbrarBoby
    @AvjinderbrarBoby Před 3 lety +8

    Waheguru ji

  • @baljitjaguuvarpal9105
    @baljitjaguuvarpal9105 Před 3 lety

    ਸਤਿ ਸ਼੍ਰੀ ਅਕਾਲ ਬਾਬਾ ਜੀ ਪਰਮਾਤਮਾ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਬਾਬਾ ਜੀ ਲਾਲ ਬਾਦਸ਼ਾਹ ਦਾ ਕਿੱਸਾ ਸੁਣਾੳ ਜੀ ਧੰਨਵਾਦ

  • @mandipsingh692
    @mandipsingh692 Před 3 lety +2

    ਬਹੁਤ ਵਧੀਆ ਹੈ ਬਾਪੂ ਜੀ

  • @nirmalsingh7227
    @nirmalsingh7227 Před 3 lety

    ਵਧੀਆ ਲੱਗਦਾ ਗੱਲਾਂ ਤੇ ਕਹਾਣੀਆਂ ਵੀ ਵਿਚ ਸੁਣਨ ਨੂੰ ਮਿਲਦਾ

  • @kesarsingh7124
    @kesarsingh7124 Před rokem

    Vah ji vah baba ji v 👍 g

  • @gurbhagatsandhu9578
    @gurbhagatsandhu9578 Před 3 lety +3

    YOU ARE GREAT BAPU JI DHAN HO DHAN THODI SOACH TE YADASHAT

  • @maanfarm865
    @maanfarm865 Před 3 lety +4

    Sohni video bahut vadia acaaj

  • @bluepen215
    @bluepen215 Před 2 lety +1

    God bless you 🙏

  • @karamchahal439
    @karamchahal439 Před 2 lety

    Bhut sohni Story c😊

  • @KingHunter3597
    @KingHunter3597 Před 3 lety +3

    ਬਾਪੂ ਆਵਾਜ਼ ਅਤੇ ਸ਼ਕਲ ਜ਼ੈਜੀ ਬੈਸ ਵਰਗੀ ਆ 🙏🏻 ,
    ਬਹੁਤ ਹੀ ਸੁਲਝੇ ਹੋਏ ਇਨਸਾਨ ਹਨ ਬਾਪੂ ਜੀ 🙏🏻

  • @nccfaridkot5158
    @nccfaridkot5158 Před rokem

    EHH KISSA BAHUT ADOORA VERE EH SARA KISA SUNNYA MAIN AVDE CHACHA JI TON

  • @ladditiwana7112
    @ladditiwana7112 Před 3 lety +3

    Bahut vdiya bapu g
    Son of punjab good work

  • @sandeepmasih5143
    @sandeepmasih5143 Před 3 lety +2

    Thanks 🙏 🇺🇸🇺🇸🇺🇸🇺🇸🦅🦅🦅🦅🙏🙏🙏🙏

  • @DeepRajianaMogaeBrar
    @DeepRajianaMogaeBrar Před 3 lety

    ਬਾਪੂ ਬਹੁਤ ਵਧੀਆ ਜੀ ਕਹਾਣੀ

  • @avtar5669
    @avtar5669 Před rokem

    Bahut badiya hai ji

  • @rajdeepkaurdandiwal3428

    ਧੰਨਵਾਦ ਜੀ

  • @billydhaliwal6860
    @billydhaliwal6860 Před 3 lety +7

    🙏🏻 bapu ji great at least we get knowledge chak ke rakho bapu ji duniya di parwa na karo👍🏻👍🏻🙏🏻

  • @manrajsingh.9r.187
    @manrajsingh.9r.187 Před 3 lety +1

    Bappuji
    Jonde
    Raho

  • @parveenkaur516
    @parveenkaur516 Před 3 lety

    SSA bapu ji

  • @GK-2244
    @GK-2244 Před 3 lety +2

    ਬਹੁਤ ਵਧੀਆ

  • @inderjeetsingh3458
    @inderjeetsingh3458 Před 2 lety

    bhot vdia bapu ji ❤
    dil jitt lya bapu tuci na ❤

  • @rajdeepsingh1196
    @rajdeepsingh1196 Před 3 lety +3

    ਬਾਬਾ ਜੀ ਬੁਢਾ ਜੋਹੜ ਦੇ ਇਤਿਹਾਸ ਦਾ ਵੀ ਵੀਡੀਓ ਬਣਾ ਦੋ

  • @officialgarrybahrain8364
    @officialgarrybahrain8364 Před 3 lety +6

    Nice bapu ji

  • @sidhudeepdeep1259
    @sidhudeepdeep1259 Před 3 lety +1

    Bohot vadia program

  • @jatinderpals188
    @jatinderpals188 Před 3 lety +40

    ਮੈਨੂੰ ਤੁਹਾਡੀਆਂ videos ਬਹੁਤ ਵਧੀਆ ਲੱਗਦੀਆਂ, ਕਿਉਂਕਿ ਇਹ ਕਨਸੈਪਟ ਵੀ ਥੋੜ੍ਹਾ ਅਲੱਗ ਆ ਇਸ ਤਰ੍ਹਾਂ ਨਾਲ ਕਹਾਣੀਆਂ ਦੀ video ਬਣਾ ਕੇ upload ਕਰਨਾ...👌🏻👌🏻🙏🏻🙏🏻

  • @gurjitk4928
    @gurjitk4928 Před 3 lety +2

    Nana g di eda e sanude c carry on bapu ggg

  • @rohitgaming8386
    @rohitgaming8386 Před 3 lety

    👍👍👍👍👍❤️❤️❤️❤️❤️

  • @Sattekaking
    @Sattekaking Před 2 lety

    NICE.

  • @sewaksingh1951
    @sewaksingh1951 Před 3 lety +2

    Kisan majdur ekta jindabad

  • @jasdevbhangu4406
    @jasdevbhangu4406 Před 3 lety +2

    Bappu ji jionde raho

  • @angrejsidhu2510
    @angrejsidhu2510 Před 2 lety

    👌👌

  • @singhgopal9430
    @singhgopal9430 Před 2 lety +1

    Waheguru ji 👏👏👏

  • @hindustanmerijaan189
    @hindustanmerijaan189 Před 2 lety

    Mera Dada snaonda hunda si janni chor Di kahani

  • @vishaldeepsingh3220
    @vishaldeepsingh3220 Před 3 lety +2

    ਜਾਨੀ ਚੋਰ ਦੀ ਬੋਹੌਤ ਭਾਗ ਨੇ ਹੋਰ ਵੀ ਨੇ ਤੁਸੀ ਹੋਰ ਵੀ ਪਾਓ

  • @nirmalsingh1174
    @nirmalsingh1174 Před 3 lety

    👌👌👌👌

  • @dayasingh7608
    @dayasingh7608 Před 3 lety +1

    👌👌❤️❤️

  • @GagandeepSingh-qy9tp
    @GagandeepSingh-qy9tp Před 3 lety +2

    🙏🙏🙏🙏🙏💞🌹

  • @parvisoonk1941
    @parvisoonk1941 Před 8 měsíci

    V Good 👍😊

  • @sarbbrar4173
    @sarbbrar4173 Před 3 lety +3

    Great bapu ji

  • @sharmakitchen185
    @sharmakitchen185 Před 3 lety +2

    Baba ji sat Shri akal ji

  • @2shoot
    @2shoot Před 3 lety +4

    Bina sune like n comment karan wale like kro

  • @kamalsekha4340
    @kamalsekha4340 Před 3 lety +2

    Baba ji sat Sri akal ji

  • @NirmalSingh-cj2py
    @NirmalSingh-cj2py Před 3 lety +5

    Vadiya ji eda hi ethas dasde raho sahid sade bache sun ke apne badvderen nu hi yaad rakhan

  • @bluepen215
    @bluepen215 Před 3 lety

    Good a

  • @bluepen215
    @bluepen215 Před 2 lety

    Waheguru ji ka khalsa shri Waheguru ji ki fateh

  • @BalrajSingh-po4te
    @BalrajSingh-po4te Před 3 lety +7

    🙏🙏👍

  • @AmandeepSingh-kq5og
    @AmandeepSingh-kq5og Před 3 lety +1

    Bapu great

  • @bluepen215
    @bluepen215 Před 3 lety

    Good

  • @rohisingh4784
    @rohisingh4784 Před 3 lety +1

    Good luck

  • @MS-wj6yz
    @MS-wj6yz Před 3 lety +3

    👌👌❤❤

  • @sharmakitchen185
    @sharmakitchen185 Před 3 lety +1

    Very beautiful babe ji gbu

  • @palsingh478
    @palsingh478 Před 3 lety +3

    Waheguru mehar kare

  • @MS-wj6yz
    @MS-wj6yz Před 3 lety +11

    ਬਹੁਤ ਮਿੱਠੀ ਆਵਾਜ਼ ਜੀ

  • @parwindersidhu6327
    @parwindersidhu6327 Před 3 lety +2

    ਬਾਈ ਜੀ ਇਤਿਹਾਸ ਗਲਤ ਦਸ ਰਿਹਾ ਹੈ

  • @entrepreneurlifestyle23

    Waheguru mehar krn baba g te bhutt vdia gallan sunade a

  • @lakhveersingh5085
    @lakhveersingh5085 Před 3 lety +6

    Thanks all the team. Waheguru tuhanu khush rakhe

  • @varinderjitsingh2118
    @varinderjitsingh2118 Před 3 lety +2

    Dhanwaad jihnw a channel bnaaya 🙏🏻🙏🏻

  • @singhsaini8005
    @singhsaini8005 Před 3 lety

    👌👌👌👍👍👍👍😂🤣🤣

  • @drivinglife4093
    @drivinglife4093 Před 3 lety +7

    Babaji Saudi Arabia to boldy a guru ravidas G de sakhi sunao 🙏🙏🙏🙏

  • @happyd.garhia6171
    @happyd.garhia6171 Před 3 lety +7

    Love u baba ji and gurpreet drling❣️

  • @pendulife5847
    @pendulife5847 Před 3 lety +1

    Very good very nice

  • @SukhwinderSingh-mv7rd
    @SukhwinderSingh-mv7rd Před 3 lety +24

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਆਵਾਜ਼

  • @footballloversbhangchri1756

    Baba g ghant

  • @mohinderkaur7867
    @mohinderkaur7867 Před rokem

    Sat Sri akal both of u

  • @gurpreetsandhu3827
    @gurpreetsandhu3827 Před 3 lety +2

    👏👏👏👍👍👍👌👌👌👌❤❤❤🌷🌷🌷🌷

  • @pendulife5847
    @pendulife5847 Před 3 lety +9

    Yerygood vir ji

  • @thatsdeep47
    @thatsdeep47 Před 3 lety +6

    love and support RJ 31❤

  • @manrajsingh.9r.187
    @manrajsingh.9r.187 Před 3 lety +1

    Raja
    Da
    Namec
    Nalsultan
    C

  • @lakhsingh5006
    @lakhsingh5006 Před 3 lety +4

    ਵਧੀਆ ਉਪਰਾਲਾ ਜਾਣਕਾਰੀ ਦਿੰਦੇ ਉ ਬਣੀਂ ਜਾਉ ਵੀਡੀਓ

  • @SurjeetSingh-dc5be
    @SurjeetSingh-dc5be Před 3 lety +2

    Nice 22 g