Bhai Amritpal Singh: The significance, reverence and usage of weapons

Sdílet
Vložit
  • čas přidán 29. 08. 2024
  • ਸਿੱਖਾਂ ਦੇ ਹੱਥਾਂ ‘ਚ ਸ਼ਸ਼ਤਰ ਵੇਖ ਕੇ ਬੁਜਦਿਲਾਂ ਨੂੰ ਭਾਰੀ ਤਕਲ਼ੀਫ ਹੁੰਦੀ ਹੈ। ਸ਼ਸ਼ਤਰ ਰੱਖਣੇ ਗੁਰੂ ਸਾਹਿਬ ਦਾ ਹੁਕਮ ਹੈ। ਅੱਜ ਮਸਤੂਆਣਾ ਸਾਹਿਬ ਵਿਖੇ ਸਿੱਖ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਭਾਈ ਅੰਮ੍ਰਿਤਪਾਲ ਸਿੰਘ ਨੇ ਸ਼ਸ਼ਤਰਾਂ ਦੀ ਮਹਾਨਤਾ, ਪਵਿੱਤਰਤਾ ਅਤੇ ਵਰਤੋੰ ਦੀ ਗੱਲ ਕੀਤੀ।
    #sikh #papalpreet_singh #amritpalsingh
    The cowards feel tormented when they see Sikhs with weaponry. Keeping armour is the instruction of Guru Sahib.
    While discussing ideas with Sikh Sangat at Mastuana Sahib today, Bhai Amritpal Singh talked about the significance, reverence and usage of weapons.

Komentáře • 10

  • @harpreet4944
    @harpreet4944 Před rokem

    Waheguru ji mehar rakhi veer ji te nalde sare singha te 🙏

  • @paramksandhu5984
    @paramksandhu5984 Před rokem +2

    Fateh parwan krni ji 🙏🏻💐 26 january imaan singh maan ji ate sade gurdaspur party president sardar gurbachan S pawarheth jo taran taran kesri march c us wich ikalli ladies c me shamil hoi c proud of & bhai amritpal ji nu eh mil k das k bht proud feel hoi me apne area ch ikalli ladies es party nal wmk 🙏🏻💐 sab te tuhde sarea te

    • @PBS112
      @PBS112 Před rokem

      This 2:55 Uneducated ignorant idiot is inciting our youth to get them killed for a dumb idea of Khalistan…Khalistan is not good for us anyway…in 1984 hundreds of our young men dead so many in jail and families destroyed where is your Khalistan? OUR India will never give Jammu Kashmir to terrorists and only way into Jammy Kashmir is thru Punjab so stop this nonsense and learn to live in peace like our gurus and their Bani teaches

  • @mintrelsmith
    @mintrelsmith Před rokem +1

    Guru ne ta ah wi keha ki sabna nal prem nal rehna. 😊

    • @skm1016
      @skm1016 Před rokem +2

      ਗੁਰੂ ਜੀ ਦੇ ਹੁਕਮ ਦੀ ਆਪਣੀ ਮਰਜ਼ੀ ਅਨੁਸਾਰ ਵਰਤੋਂ ਬੰਦ ਕਰੋ
      (ਗੁਰੂ ਸਾਹਿਬ ਕਦੇ ਨਾ ਕਰਨ) ਤੁਹਾਡੇ ਘਰ ਵੜ ਕੇ ਤੁਹਾਡੇ ਬਚਿਆਂ ਤੇ ਔਰਤਾਂ ਤੇ ਜੇ ਕੋਈ ਅਤਿਆਚਾਰ ਕਰੇ ਤਾਂ ਉਸ ਨਾਲ ਪਿਆਰ ਕਰਨ ਦੀ ਕੋਸ਼ਿਸ਼ ਕਰਿਓ।

    • @mintrelsmith
      @mintrelsmith Před rokem

      @@skm1016 atyachar ta bhindrawale ne wi bahut kita aam loka te. Baljit kaur nu taseehe de ke marya gya.Pher unnu tussi lok kyon pyar kar de ho. Jadoo tuhade te atyachar hoye ta galat hai par jado tuhade bande dujya te karan ta theek hai.

    • @skm1016
      @skm1016 Před rokem

      @@mintrelsmith ਕੋਈ ਸਿੱਖ, ਪੰਜਾਬੀ, ਆਮ ਇਨਸਾਨ ਇਸ ਝੂਠ ਨੂੰ ਸੋਚਣ ਲਈ ਵੀ ਤਿਆਰ ਹੋਵੇ (ਯਕੀਨ ਕਰਨਾ ਤਾਂ ਦੂਰ ਦੀ ਗਲ) ਉਸ ਦਾ ਯਕੀਨਨ ਰਬ ਰਾਖਾ।

    • @mintrelsmith
      @mintrelsmith Před rokem

      @@skm1016 keep living in fool's paradise. Bhindrawale de putr te potya kol in ghat time wich inna paisa kidda aaya. Kadi sochya hai.

    • @skm1016
      @skm1016 Před rokem

      @@mintrelsmith No shortage of money in the Kaum. The Kaum doesn't put monetary value on it's Kaumee Jewels. You enjoy your 'fool's paradise'.

  • @mannumeet84
    @mannumeet84 Před 3 měsíci

    ਅਨੰਦਪੁਰ ਸਾਹਿਬ ਹਲਕੇ ਤੋਂ ਕੁਸ਼ਲ ਪਾਲ ਸਿੰਘ ਮਾਨ ਨੂੰ ਜਿਤਾੳ।
    ਅਮ੍ਰਿਤਸਰ ਸਾਹਿਬ ਗੁਰੂ ਕੀ ਨਗਰੀ ਤੋਂ ਈਮਾਨ ਸਿੰਘ ਮਾਨ ਨੂੰ ਜਿਤਾੳ।
    ਸੰਗਰੂਰ ਹਲਕੇ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਤਾੳ।
    ਫਤਿਹਗੜ੍ਹ ਸਾਹਿਬ ਹਲਕੇ ਤੋਂ ਰਾਜ ਜਤਿੰਦਰ ਸਿੰਘ ਨੂੰ ਜਿਤਾੳ।
    ਖਡੂਰ ਸਾਹਿਬ ਹਲਕੇ ਤੋਂ ਭਾਈ ਅਮ੍ਰਿਤਪਾਲ ਸਿੰਘ ਨੂੰ ਜਿਤਾੳ।
    ਪਟਿਆਲਾ ਹਲਕੇ ਤੋਂ ਪ੍ਰੋਫੈਸਰ ਮੋਹਿੰਦਰਪਾਲ ਸਿੰਘ ਨੂੰ ਜਿਤਾੳ।
    ਗੁਰਦਾਸਪੁਰ ਹਲਕੇ ਤੋਂ ਗੁਰਿੰਦਰ ਸਿੰਘ ਬਾਜਵਾ ਨੂੰ ਜਿਤਾੳ।
    ਬਠਿੰਡਾ ਹਲਕੇ ਤੋਂ ਲਖਵੀਰ ਸਿੰਘ ਲੱਖਾ ਸਿਧਾਣੇ ਨੂੰ ਜਿਤਾੳ।
    ਫਰੀਦਕੋਟ ਹਲਕੇ ਤੋਂ ਬਲਦੇਵ ਸਿੰਘ ਗਾਗਰਾ ਨੂੰ ਜਿਤਾੳ।
    ਫਿਰੋਜ਼ਪੁਰ ਹਲਕੇ ਤੋਂ ਗੁਰਚਰਨ ਸਿੰਘ ਭੁੱਲਰ ਨੂੰ ਜਿਤਾੳ।
    ਲੁਧਿਆਣਾ ਹਲਕੇ ਤੋਂ ਅਮ੍ਰਿਤਪਾਲ ਸਿੰਘ ਛੰਦੜਾ ਨੂੰ ਜਿਤਾੳ।
    ਜਲੰਧਰ ਹਲਕੇ ਤੋਂ ਬਲਜੀਤ ਸਿੰਘ ਖਾਲਸਾ ਨੂੰ ਜਿਤਾੳ।
    ਚੰਡੀਗੜ੍ਹ ਤੋਂ ਲਖਵੀਰ ਸਿੰਘ ਕੋਟਲਾ ਨੂੰ ਜਿਤਾੳ।
    ਕਰਨਾਲ (ਹਰਿਆਣਾ) ਤੋਂ ਹਰਜੀਤ ਸਿੰਘ ਵਿਰਕ ਨੂੰ ਜਿਤਾੳ।
    ਕੁਰੂਕਸ਼ੇਤਰ (ਹਰਿਆਣਾ) ਤੋਂ ਖਜ਼ਾਨ ਸਿੰਘ ਨੂੰ ਜਿਤਾੳ।
    ਅਨੰਤਨਾਗ ਰਾਜੌਰੀ (ਜੰਮੂ ਕਸ਼ਮੀਰ) ਤੋਂ ਕਰਮਜੀਤ ਸਿੰਘ ਨੂੰ ਜਿਤਾੳ।