19 January 2023: Bhai Amritpal Singh at Patti(Taran Taran)

Sdílet
Vložit
  • čas přidán 29. 08. 2024

Komentáře • 19

  • @ViralOnes
    @ViralOnes Před rokem

    ਵਾਹਿਗੁਰੂ ਜੀ

  • @ViralOnes
    @ViralOnes Před rokem

    ਵਾਹਿਗੁਰੂ ਜੀ ਕਾ ਖ਼ਾਲਸਾ,
    ਵਾਹਿਗੁਰੂ ਜੀ ਕੀ ਫ਼ਤਹਿ ਜੀ।।
    ਵਿਸ਼ਾ: ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (PSSSB) ਵਲੋਂ "ਮਾਂ ਬੋਲੀ ਪੰਜਾਬੀ" ਅਤੇ "ਪੰਜਾਬ ਦੇ ਇਤਿਹਾਸ ਤੇ ਸੱਭਿਆਚਾਰ" ਨੂੰ ਪੰਜਾਬ ਦੇ ਗਰੁੱਪ 'ਸੀ' ਦੀਆਂ ਅਸਾਮੀਆਂ ਦੇ ਪੇਪਰਾਂ ਵਿੱਚੋਂ ਬਾਹਰ ਕਰਨ ਵੱਲ ਧਿਆਨ ਦਿਵਾਉਣ ਸਬੰਧੀ।
    ਸ਼੍ਰੀਮਾਨ ਜੀ,
    21 ਜਨਵਰੀ 2023 ਭਾਵ ਕਿ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ 21 ਫਰਵਰੀ 2023 ਤੋਂ ਸਹੀ ਇੱਕ ਮਹੀਨਾ ਪਹਿਲਾਂ ਪੰਜਾਬ ਸਰਕਾਰ ਦੇ PSSSB ਬੋਰਡ ਵੱਲੋਂ ਸਾਲ 2022 ਦੌਰਾਨ ਕੱਢੀਆਂ ਗਈਆਂ ਸਾਰੀਆਂ ਭਰਤੀਆਂ ਦਾ ਨਵਾਂ ਸਿਲੇਬਸ ਜਾਰੀ ਕਰਕੇ ਪੰਜਾਬ ਪੰਜਾਬੀ ਪੰਜਾਬੀਅਤ ਦਾ ਘਾਣ ਕੀਤਾ ਗਿਆ ਹੈ, ਜਿਸ ਵਿੱਚ ਪੰਜਾਬੀ ਦਾ ਪੇਪਰ "ਸੈਕਸ਼ਨ ੳ" 50 ਨੰਬਰ ਦਾ ਤਾਂ ਦੇ ਦਿੱਤਾ ਜੋ ਕਿ ਸਿਰਫ਼ ਕੁਆਲੀਫਾਇੰਗ ਹੈ ਤੇ ਨਾ ਹੀ ਕੋਈ ਨੈਗੇਟਿਵ ਮਾਰਕਿੰਗ ਰੱਖੀ ਗਈ ਐ, ਜਿਸ ਵਿੱਚੋਂ 25/50 ਨੰਬਰ ਲੈਣ ਵਾਲਾ ਕੁਆਲੀਫਾਈ ਕਰ ਲਵੇਗਾ, ਜੋ ਕਿ ਬੜਾ ਬਚਕਾਨਾ ਤੇ ਹਾਸੋਹੀਣਾ ਜਿਹਾ ਜਾਪਦਾ ਕਿ 25 ਨੰਬਰ ਤਾਂ ਜਵਾਕ ਵੀ ਲੈ ਜਾਣ।
    ਦੁਜੇ ਪਾਸੇ ਮੁੱਖ ਸਿਲੇਬਸ "ਸੈਕਸ਼ਨ ਬੀ" ਵਿੱਚੋਂ "ਪੰਜਾਬੀ ਭਾਸ਼ਾ ਅਤੇ ਪੰਜਾਬ ਦੇ ਇਤਿਹਾਸ ਤੇ ਸੱਭਿਆਚਾਰ" ਜੋ ਕਿ ਪੁਰਾਣੇ ਸਿਲੇਬਸ ਮੁਤਾਬਿਕ 35-40 ਨੰਬਰ ਦੇ ਸੀ, ਉਸਨੂੰ ਸਿਲੇਬਸ ਤੋਂ ਹੀ ਲਾਂਭੇ ਕਰਕੇ ਉਸਦੀ ਜਗ੍ਹਾ ਅੰਗਰੇਜ਼ੀ ਤੇ ਹੋਰ ਵਿਸ਼ਿਆਂ ਦੇ ਨੰਬਰ ਵਧਾ ਦਿਤੇ ਗਏ ਹਨ, ਜੋ ਕਿ ਮਾਂ ਬੋਲੀ ਪੰਜਾਬੀ ਤੇ ਪੰਜਾਬ ਦੀ ਬੇਰੁਜ਼ਗਾਰ ਨੌਜਵਾਨੀ ਪ੍ਰਤੀ ਮਤਰੇਆ ਰੱਵਈਆ ਹੈ, ਤੇ ਬਾਹਰਲੇ ਰਾਜਾਂ ਦੀ ਬੇਰੁਜ਼ਗਾਰ ਨੌਜਵਾਨੀ ਨੂੰ ਪੰਜਾਬ ਵਿੱਚ ਨੌਕਰੀ ਦੇਣ ਲਈ ਸੱਦਾ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਸਾਡੇ ਸਾਰਿਆਂ ਵਿੱਚ ਬਹੁਤ ਜ਼ਿਆਦਾ ਰੋਸ ਹੈ।
    ਇਸ ਲਈ ਅਸੀਂ ਪੰਜਾਬ ਦੇ ਸਮੁੱਚੇ ਬੇਰੁਜ਼ਗਾਰ ਨੌਜਵਾਨੀ ਵਰਗ ਵੱਲੋਂ ਆਪ ਜੀ ਪਾਸੋਂ ਇਸ ਮੰਗ ਪੱਤਰ ਰਾਹੀਂ ਮੰਗ ਕਰਦੇ ਹਾਂ ਕਿ ਕਿਰਪਾ ਕਰਕੇ ਇਸ ਵਿਸ਼ੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਸਾਡੇ ਵੱਲੋਂ ਹੇਠ ਲਿਖੇ ਅਨੁਸਾਰ ਦਿੱਤੇ ਜਾ ਰਹੇ ਸੁਝਾਵਾਂ ਸਬੰਧੀ ਆਵਾਜ਼ ਬੁਲੰਦ ਕਰਨ ਦੀ ਕਿ੍ਪਾਲਤਾ ਕੀਤੀ ਜਾਵੇ ਜੀ।
    1. ਮਾਂ ਬੋਲੀ ਪੰਜਾਬੀ ਦੇ ਕੁਆਲੀਫਾਇੰਗ ਵਾਲੇ 50 ਨੰਬਰ ਵਾਲੇ ਪੇਪਰ ਵਿੱਚੋਂ ਪ੍ਰਾਪਤ ਨੰਬਰ ਮੁੱਖ ਪ੍ਰੀਖਿਆ ਵਿੱਚ ਵੀ ਜੋੜੇ ਜਾਣ ਅਤੇ ਪੇਪਰ ਵਿੱਚ ਨੈਗੇਟਿਵ ਮਾਰਕਿੰਗ ਲਾਗੂ ਕੀਤੀ ਜਾਵੇ।
    2. ਜੇਕਰ ਕਿਸੇ ਕਾਰਨ ਲੜੀ ਨੰ: 1 ਪਰ ਦਰਜ ਅਨੁਸਾਰ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਸਕਦੀ ਤਾਂ ਮਾਂ ਬੋਲੀ ਪੰਜਾਬੀ ਦੇ ਕੁਆਲੀਫਾਇੰਗ ਵਾਲੇ 50 ਨੰਬਰ ਵਾਲੇ ਪੇਪਰ ਵਿੱਚ ਨੈਗੇਟਿਵ ਮਾਰਕਿੰਗ ਲਾਗੂ ਕੀਤੀ ਜਾਵੇ ਅਤੇ ਮੁੱਖ ਸਿਲੇਬਸ ਇੰਨ-ਬਿੰਨ ਪਹਿਲਾਂ ਵਾਲਾ ਹੀ ਰਹਿਣ ਦਿੱਤਾ ਜਾਵੇ ਭਾਵ ਕਿ ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ = 20 ਨੰਬਰ ਅਤੇ ਪੰਜਾਬੀ ਵਿਆਕਰਣ = 15 ਨੰਬਰ।
    ਅਸੀਂ ਸਾਰੇ ਉਮੀਦ ਕਰਦੇ ਹਾਂ ਕਿ ਤੁਸੀਂ ਪੰਜਾਬ, ਪੰਜਾਬੀਅਤ ਅਤੇ ਪੰਜਾਬ ਦੀ ਬੇਰੁਜ਼ਗਾਰ ਨੌਜਵਾਨੀ ਦੇ ਦਰਦ ਨੂੰ ਸਮਝਦੇ ਹੋਏ ਇਸ ਗੰਭੀਰ ਵਿਸ਼ੇ ਵੱਲ ਧਿਆਨ ਦੇਵੋਂਗੇ ਅਤੇ ਇਹਨਾਂ ਪੇਪਰਾਂ ਲਈ ਮੁੜ ਸੋਧਿਆ ਹੋਇਆ ਸਿਲੇਬਸ ਜਾਰੀ ਕਰਵਾਉਣ ਲਈ ਸਾਡੀ ਆਵਾਜ਼ ਜ਼ਰੂਰ ਬੁਲੰਦ ਕਰੋਗੇ ਕਰੋਗੇ ਜੀ।
    ਵਾਹਿਗੁਰੂ ਜੀ ਕਾ ਖ਼ਾਲਸਾ,
    ਵਾਹਿਗੁਰੂ ਜੀ ਕੀ ਫ਼ਤਹਿ ਜੀ।।

  • @prabhgill569
    @prabhgill569 Před rokem +1

    Satnam waheguru ji 🙏🙏🙏🙏

  • @rajsandhu3343
    @rajsandhu3343 Před rokem

    ਵਾਹਿਗੁਰੂ ਜੀ 🙏🏼🙏🏼

  • @sk-nr7jr
    @sk-nr7jr Před rokem

    Waheguru angsang 🙏🙏

  • @harpreet4944
    @harpreet4944 Před rokem

    Waheguru ji ka khalsa waheguru ji ki fateh 🙏🙏

  • @damdamitaksalmehta7930
    @damdamitaksalmehta7930 Před rokem +2

    ਪੰਜਾਬ ਪੁਲਿਸ ਨੂੰ ਖਾੜਕੂਆਂ ਨੇ ਹੀ ਸੂਤਰ ਕੀਤਾ ਸੀ,,,ਇਹਨਾਂ ਦੀਆਂ ਬੋਟੀਆਂ ਖਿਲਾਰੀਆਂ ਸੀ,,,

  • @gurjeetgrewal6967
    @gurjeetgrewal6967 Před rokem

    Waheguru ji 🙏.
    Mehar karo ji singhan te 🙏
    Sham on parshsshan .

  • @kuldeepkahlon8719
    @kuldeepkahlon8719 Před rokem

    Waheguru ji ❤

  • @kulbirsandhu1027
    @kulbirsandhu1027 Před rokem

    Wmk veer amritpal ty🙏🙏🙏🙏🙏

  • @Balraj013
    @Balraj013 Před rokem

    🙏🏻Waheguru ji ka khalsa Waheguru ji ki fathe paji ji 🙏🏻

  • @amanjeetsingh730
    @amanjeetsingh730 Před rokem

    वाहिगुरू सुख ਰਖੇ

  • @mannumeet84
    @mannumeet84 Před 3 měsíci

    ਅਨੰਦਪੁਰ ਸਾਹਿਬ ਹਲਕੇ ਤੋਂ ਕੁਸ਼ਲ ਪਾਲ ਸਿੰਘ ਮਾਨ ਨੂੰ ਜਿਤਾੳ।
    ਅਮ੍ਰਿਤਸਰ ਸਾਹਿਬ ਗੁਰੂ ਕੀ ਨਗਰੀ ਤੋਂ ਈਮਾਨ ਸਿੰਘ ਮਾਨ ਨੂੰ ਜਿਤਾੳ।
    ਸੰਗਰੂਰ ਹਲਕੇ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਤਾੳ।
    ਫਤਿਹਗੜ੍ਹ ਸਾਹਿਬ ਹਲਕੇ ਤੋਂ ਰਾਜ ਜਤਿੰਦਰ ਸਿੰਘ ਨੂੰ ਜਿਤਾੳ।
    ਖਡੂਰ ਸਾਹਿਬ ਹਲਕੇ ਤੋਂ ਭਾਈ ਅਮ੍ਰਿਤਪਾਲ ਸਿੰਘ ਨੂੰ ਜਿਤਾੳ।
    ਪਟਿਆਲਾ ਹਲਕੇ ਤੋਂ ਪ੍ਰੋਫੈਸਰ ਮੋਹਿੰਦਰਪਾਲ ਸਿੰਘ ਨੂੰ ਜਿਤਾੳ।
    ਗੁਰਦਾਸਪੁਰ ਹਲਕੇ ਤੋਂ ਗੁਰਿੰਦਰ ਸਿੰਘ ਬਾਜਵਾ ਨੂੰ ਜਿਤਾੳ।
    ਬਠਿੰਡਾ ਹਲਕੇ ਤੋਂ ਲਖਵੀਰ ਸਿੰਘ ਲੱਖਾ ਸਿਧਾਣੇ ਨੂੰ ਜਿਤਾੳ।
    ਫਰੀਦਕੋਟ ਹਲਕੇ ਤੋਂ ਬਲਦੇਵ ਸਿੰਘ ਗਾਗਰਾ ਨੂੰ ਜਿਤਾੳ।
    ਫਿਰੋਜ਼ਪੁਰ ਹਲਕੇ ਤੋਂ ਗੁਰਚਰਨ ਸਿੰਘ ਭੁੱਲਰ ਨੂੰ ਜਿਤਾੳ।
    ਲੁਧਿਆਣਾ ਹਲਕੇ ਤੋਂ ਅਮ੍ਰਿਤਪਾਲ ਸਿੰਘ ਛੰਦੜਾ ਨੂੰ ਜਿਤਾੳ।
    ਜਲੰਧਰ ਹਲਕੇ ਤੋਂ ਬਲਜੀਤ ਸਿੰਘ ਖਾਲਸਾ ਨੂੰ ਜਿਤਾੳ।
    ਚੰਡੀਗੜ੍ਹ ਤੋਂ ਲਖਵੀਰ ਸਿੰਘ ਕੋਟਲਾ ਨੂੰ ਜਿਤਾੳ।
    ਕਰਨਾਲ (ਹਰਿਆਣਾ) ਤੋਂ ਹਰਜੀਤ ਸਿੰਘ ਵਿਰਕ ਨੂੰ ਜਿਤਾੳ।
    ਕੁਰੂਕਸ਼ੇਤਰ (ਹਰਿਆਣਾ) ਤੋਂ ਖਜ਼ਾਨ ਸਿੰਘ ਨੂੰ ਜਿਤਾੳ।
    ਅਨੰਤਨਾਗ ਰਾਜੌਰੀ (ਜੰਮੂ ਕਸ਼ਮੀਰ) ਤੋਂ ਕਰਮਜੀਤ ਸਿੰਘ ਨੂੰ ਜਿਤਾੳ।

  • @ashishmahajan7329
    @ashishmahajan7329 Před rokem +1

    Shame shame Punjab police.........

  • @bachittarsingh6488
    @bachittarsingh6488 Před rokem

    Jathedar ji Nasha sarkari industri he
    Ih sare samjo te khud siane bano khan vale

  • @jangsingh9119
    @jangsingh9119 Před rokem

    Rss te Badal Lana Ik hi hun

  • @harry-em4pv
    @harry-em4pv Před rokem

    Athe bindra wala thodi a yarr kise singh nu police laje khite resa hondi a bhot dum di lod a bindra wale di jaga tiy aun utte

  • @harpreet4944
    @harpreet4944 Před rokem

    Veer ji eh jan ke tang karde aa