ਜੀਰਾ ਸ਼ਰਾਬ ਫੈਕਟਰੀ ਖਿਲਾਫ਼ ਸੰਘਰਸ਼ ਕਰ ਰਹੇ ਲੋਕਾਂ ਨਾਲ ਖੜ੍ਹੇ ਭਾਈ ਅੰਮ੍ਰਿਤਪਾਲ ਸਿੰਘ

Sdílet
Vložit
  • čas přidán 29. 08. 2024
  • ਜੀਰਾ ਸ਼ਰਾਬ ਫੈਕਟਰੀ ਦਾ ਵਿਰੋਧ ਕਰਨ ਵਾਲੇ ਲੋਕਾਂ 'ਤੇ ਪੰਜਾਬ ਸਰਕਾਰ ਜਬਰ ਕਰ ਰਹੀ ਹੈ। ਭਾਈ ਅੰਮ੍ਰਿਤਪਾਲ ਸਿੰਘ ਵਲੋਂ ਸਰਕਾਰ ਨੂੰ ਤਾੜਣਾ ਅਤੇ ਜੀਰਾ ਨੇੜਲੇ ਜਿਲ੍ਹਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਫੈਕਟਰੀ ਬੰਦ ਕਰਵਾਉਣ ਲਈ ਜਾਰੀ ਸੰਘਰਸ਼ ਦਾ ਸਾਥ ਦੇਵੋ।
    (ਵੀਡੀਓ ਸੰਦੇਸ਼ 16 ਦਸੰਬਰ 2022 ਦਾ ਹੈ, ਜੋ ਕਿ ਖ਼ਾਲਸਾ ਵਹੀਰ ਦੇ ਪੜਾਅ ਗਰਚਾ(ਨਵਾਂਸ਼ਹਿਰ) 'ਚ ਰਿਕਾਰਡ ਕੀਤਾ ਗਿਆ।)

Komentáře • 5

  • @rajsandhu3343
    @rajsandhu3343 Před rokem

    ਵਾਹਿਗੁਰੂ ਜੀ 🙏🙏

  • @ParamjeetKaur-ov6fh
    @ParamjeetKaur-ov6fh Před rokem

    🙏🙏 ਵਾਹਿਗੁਰੂ ਜੀ 🙏🙏#wmk 🙏

  • @sk-nr7jr
    @sk-nr7jr Před rokem

    Very good 👍

  • @mintrelsmith
    @mintrelsmith Před rokem

    Accha bhaji kisi sahi mude te wi tussi gal karde ho. Wah kamal hai😂