ਸਿਆਣੇ ਬਜੁਰਗ ਹਰੇ ਵਾਈ ਨੂੰ ਮੱਥੇ ਲਾਉਣਾ ਚੰਗਾ ਸਮਝਦੇ ਸੀ... ਇਹ ਲੋਕ ਗੀਤ ਦੱਸੇਗਾ ਹਰੇ ਵਾਈ ਦੀ ਮਹੱਤਤਾ...

Sdílet
Vložit
  • čas přidán 7. 09. 2024
  • #folkgeetlokgeet
    #lambihekdegeet
    #malvedegeet
    #ladiestradionalsong
    #pindadegeet

Komentáře • 15

  • @kulbirkaur9221
    @kulbirkaur9221 Před 2 měsíci +1

    ਬਿਲਕੁਲ ਸਹੀ ਕਿਹਾ ਤੁਸੀਂ ਅਸੀਂ ਆਪਣੇ ਸੁਆਰਥਾ ਦੀ ਪੂਰਤੀ ਲਈ ਵਾਤਾਵਰਣ ਨਾਲ ਛੇੜਛਾੜ ਕਰ ਰਹੇ ਹਾਂ, ਅਸੀਂ ਰੁੱਖ ਲਗਾਉਣ ਦੀ ਥਾਂ ਵੱਡ ਰਹੇ ਹਾਂ, ਸਾਨੂੰ ਕੁਦਰਤ ਦੇ ਅਨਮੋਲ ਤੋਹਫ਼ੇ ਨਾਲ ਛੇੜਛਾੜ ਕਰਨ ਦਾ ਕੋਈ ਹੱਕ ਨਹੀਂ ਪਰ ਅਸੀਂ ਕਰ ਰਹੇ ਹਾਂ,

  • @surinderkaur3839
    @surinderkaur3839 Před 2 měsíci +1

    ਬਹੁਤ ਵਧੀਆ ਵੀਰਪਾਲ ਦਰਖਤ ਲਗਾਉਣ ਨੂੰ ਤਾਂ ਹਰ ਕੋਈ ਕਹਿੰਦਾ ਪਰ ਇਹ ਕੰਮ ਕਰਦਾ ਕੋਈ ਨਹੀਂ ❤❤❤❤❤

    • @FolkGeetLokGeet
      @FolkGeetLokGeet  Před 2 měsíci

      Tusi sade ghr aeo ji... 150 to upr trees lge hoe aa apne ghr...

  • @karamjeetkaur4658
    @karamjeetkaur4658 Před měsícem

    ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ,, ਹਰਿਆਲੀ ਹੋਣੀ ਚਾਹੀਦੀ ਹੈ ❤😊

  • @nishansinghdhillon1034
    @nishansinghdhillon1034 Před 2 měsíci

    ਵੀਰ ਪਾਲ ਧੀਏ ਇਹ ਸਨੇਹਾ,ਬਹੁਤ ਵਧੀਆ ਦਿੱਤਾ ਵਾਹਿਗੁਰੂ ਬਹੁਤ ਬਹੁਤ ਤਰਕੀ,ਬਖਸ਼ੇ 🙏🙏🙏🙏

  • @promila6145
    @promila6145 Před 2 měsíci +2

    ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਜੀ।

  • @Crazzy-f91
    @Crazzy-f91 Před měsícem +1

    Rukh khatan nall 😢😢 jyada to jyada Rukh Lao ❤❤

  • @SumandeepSingh-gx2te
    @SumandeepSingh-gx2te Před 2 měsíci

    Haji shi gal h hun ta pinda vich v ghr ghr a c lg gye kudrt nal pyar ght hi gya

  • @tarandhillon05
    @tarandhillon05 Před 2 měsíci

    ਹਾਂਜੀ ਵੀਰੋ ਭੈਣ .....ਗਰਮੀ ਦਾ ਸਭ ਤੋਂ ਮੁੱਖ ਕਾਰਨ ਜੇ ਕਹੀਏ ਤਾਂ ਰੁੱਖਾਂ ਦੀ ਬਹੁਤ ਵੱਡੀ ਕਮੀ ਹੈ। ਅਸੀਂ ਆਪਣੇ ਬੜੇ ਸੋਹਣੇ ਮਹਿਲ ਛੱਤ ਲੈਨੇ ਆਂ ,ਸਾਰਾ ਵਿਹੜਾ ਅਸੀਂ ਪੱਕਿਆਂ ਕਰਾਂ ਲੈਨੇ ਤੇ ਵਿਚਾਰੇ ਰੱਖਾਂ ਜੋਗੀ ਤੇ ਕੋਈ ਥਾਂ ਈ ਨੀ ਛੱਡਤੇ ਕਿ ਕਿਤੇ ਕੱਚੀ ਥਾਂ ਰਹਿਗੀ ਤਾਂ ਸਾਡੇ ਕਿਤੇ ਅੰਦਰ ਮਿੱਟੀ ਘੱਟੇ ਨਾਲ ਗੰਦੇ ਨਾ ਹੋ ਜਾਣ। ਪਹਿਲਾਂ ਸਿਆਣੇ ਬਜ਼ੁਰਗਾਂ ਨੇ ਆਖਣਾ ਕਿ ਵਿਹੜੇ'ਚ ਹਰਿਆ ਦਰਖ਼ਤ ਜ਼ਰੂਰ ਹੋਵੇ ਵਸਦੀ ਥਾਂ ਦੀ ਨਿਸ਼ਾਨੀ ਹੁੰਦਾ ਆ, ਹਰਿਆਲੀ ਮੱਥੇ ਲੱਗੇ ਸਵੇਰੇ ਉਠਦਿਆਂ ਸਾਰ ਤਾਂ ਕੁਦਰਤ ਨਾਲ ਸਾਂਝ ਪੈਂਦੀ ਆ, ਵਿਹੜੇ'ਚ ਬੰਦਾ ਰੁੱਖ ਦੀ ਛਾਵੇਂ ਬਹਿ ਕੇ ਪੰਛੀਆਂ ਦੀਆਂ ਗੱਲਾਂ ਸੁਣਦਾ। ਪਰ ਅਫ਼ਸੋਸ ਕਿ ਅਸੀਂ ਘਰ ਵਿਹੜੇ ਪੱਕੇ ਕਰਕੇ ਇਨ੍ਹਾਂ ਨੂੰ ਈ ਆਪਣੀ ਜਿੰਦਗੀ'ਚੋਂ ਪਾਸੇ ਕਰ ਦਿੱਤਾ। ਸੀਮੇਂਟ ਪੱਥਰਾਂ ਦੀ ਇਮਾਰਤ ਕਦੇ ਉਹ ਸੁਕੂਨ ਨਹੀਂ ਦੇ ਸਕਦੀ ਜੋ ਹਰਿਆ ਭਰਿਆ ਦੁਆਲ਼ਾ ਦੇ ਸਕਦਾ। 🙏🙏🙏🙏

  • @birbarinderpalkaur9165
    @birbarinderpalkaur9165 Před měsícem

    Sahi aa veerpal sade pase tan bilkul khatm e aa trees es krk sare jga meh bhut ne pr sb ton ght ferozpur jile h aaa

  • @SukhjeetKaur-nz8ej
    @SukhjeetKaur-nz8ej Před 2 měsíci

    ਬਿਲਕੁਲ ਸਹੀ ਕਿਹਾ ਬੇਟਾ ਜੀ

  • @baljinderkaurdhillon1706
    @baljinderkaurdhillon1706 Před 2 měsíci

    ਵੀਰਪਾਲ ਭੈਣ ਜੀ ਸਬ ਤੋਂ ਵੱਧ ਗਰਮੀ ਦਾ ਕਾਰਣ ਰੁੱਖਾ ਦੀ ਘਾਟ ਰੁੱਖ ਗਰਮੀ ਨੂੰ ਸੋਖ ਕੇ ਠੰਡੀ ਹਵਾ ਦੇਦੇ ਹਨ ਏ ਸੀ ਗਰਮ ਹਵਾ ਬਾਹਰ ਸੁੱਟ ਕੇ ਗਰਮੀ ਵਧਾ ਰਹੇ ਹਨ ਪੱਕੇ ਘਰ ਪੱਕਿਆ ਗਲੀਆਂ ਪੱਕੇ ਵਿਹੜੇ ਸਬ ਗਰਮੀ ਦੀ ਜ਼ੱੜ ਹਨ

  • @user-lg7hq3xd5b
    @user-lg7hq3xd5b Před 2 měsíci

    ਇਹ ਹਰੇ ਵਾਈ ਕੀ ਹੁੰਦੀ ਆ ਜੀ

  • @user-bi4ux1ox2s
    @user-bi4ux1ox2s Před 2 měsíci

    Veerpal ਪੁਰਾਣੇ ਵੇਲਿਆਂ ਦੇ ਲੋਕ à ç ਦੀ ਵਰਤੋਂ ਨਹੀਂ ਕਰਦੇ ਸਗੋਂ ਜਿੰਨੇ ਪਕੇ ਮਕਾਨ ਗੈਸ ਸਿਲੰਡਰ ਦੀ ਵਰਤੋਂ ਵਦ ਗਈ ਪਕੀਆ ਇੱਟਾਂ ਹੋਰ ਵੀ ਤਪ ਜਾਂਦੀਆਂ ਕਚਿਆਂ ਇੱਟਾਂ ਪਾਣੀ ਨਾਲ ਬਣਦੀਆਂ o ਥਰ ਜਾਂਦੀਆਂ ਸਨ ਕਚੇ ਵਿਹੜੇ ਰੱਖੋ ਸਾਰੇ ਪਕੇ ਨਾ ਕਰੋ 4 à ç ਇਕ ਘਰ ਵਿੱਚ ਹਨ ਇਹ ਗਰਮੀ ਦੇ ਦਿਨਾਂ ਵਿੱਚ ਬਹੁਤ ਵਡੀ ਬਿਮਾਰੀ ਅਤੇ ਗਰਮੀ ਬਹੁਤ ਵਦਾਓਂਦੇ ਹਨ ਪੁਰਾਤਨ ਸਮੇਂ ਵਾਪਸ ਆਉਣ ਅਸੀਂ ਆਪ ਹੀ ਕੋਸ਼ਿਸ਼ ਕਰ ਕੇ ਲੀਆ ਸਕੀਏ ਹਾਰੇ ਦੀ ਦਾਲ ਹੋਵੇ ਮੈਂ ਅੱਜ ਵੀ ਪਾਥੀ ਆ ਪਥ ਦੀ ਹਨ ਉਸ ਦੇ ਕਾਰਨ ਮੈਨੂ ਮੇਰਾ ਪੁੱਤ ਬਹੁਤ ਲੜਦਾ ਮਮੀ ਇਕ ਬਮਾਰ ਹੋਣ ਦੇ ਕਾਰਨ ਵੀ ਕੰਮ ਨਹੀਂ ਸ਼ੱਡੀ ਜਾਂਦੀ ਮਜਆਂ ਵੀ ਆ ਸਬਜ਼ੀ ਵੀ ਆ 4 5 ਦਰਖਤ ਵੀ ਆ ਪਰ ਸਾਡੀ ਗਲੀ ਵਿੱਚ 100 ਤੋਂ ਵਧ à ç ਆ ਕੂਲਰ ਦੀ ਵਰਤੋਂ ਵਦ ਕਰੋ ਵੀਡਿਓ ਏਸ ਵਿਸ਼ੇ ਦੇ ਨਾਲ ਬਣਾਇਉ ਬਾਕੀ ਤੁਸੀ v ਬਹੁਤ ਕਿਓਟ ਤੇ ਸਮਜਦਾਰ ਊ thanks❤❤❤❤❤❤

    • @user-bi4ux1ox2s
      @user-bi4ux1ox2s Před 2 měsíci

      ਮਨੂ ਜਵਾਬ ਜਰੂਰ ਦੇਨਾ ok