ਛੁੱਟ ਜਾਂਦੇ ਨੇ ਪੇਕੇ ਨੀਂ ਜਦ ਮਾਂ ਮੁੱਕ ਜਾਂਦੀ ਐ

Sdílet
Vložit
  • čas přidán 13. 06. 2024

Komentáře • 206

  • @user-fd4cq1qj3i

    ਪਿਓ ਮੁੱਕ ਗਿਆ ਤਾਂ ਵੀ ਜਾਣ ਨੂੰ ਜੀ ਨੀ ਕਰਦਾ ਤਿੰਨ ਮਹੀਨੇ ਹੋਗੇ ਮਾਂ ਤੋਂ ਬਿਨਾਂ ਤਾਂ ਜ਼ਮੀਂ ਨੀ ਕਰਨਾ 💯 ਬਹੁਤ ਰੋਣਾ ਆਇਆ

  • @ManinderAgam2019

    ਬਹੁਤ ਸੋਹਣਾ ਗੀਤ ਬੀਬੀ ਮਾਂ ਤੋਂ ਬਿਨਾਂ ਸੱਚੀ ਨਹੀ ਚੰਗੇ ਲਗਦੇ ਪੇਕੇ❤❤😢😢

  • @surinderkaur5228

    ਸਹੀ ਆ ਮਾਤਾ👌❤️😭🙏🙏

  • @SidhuSaab-oi1nm

    ਧੰਨਵਾਦ ਜੀ ਵੀਡੀਓ ਪਾਉਣ ਲਈ ਗੀਤ ਨੇ ਹਿਰਦਾ ਚੀਰ ਦਿੱਤਾ ਹੈ ਵਲੋਂ ਪੂਰਨ ਸਿੰਘ ਪਿੰਡ ਮਾਖਾ ਜ਼ਿਲ੍ਹਾ ਮਾਨਸਾ ਸਿੱਧੂ ਮੂਸੇ ਵਾਲੇ ਦਾ ਗੁਆਂਢੀ

  • @harinderkaur5075

    ਬਿਲਕੁਲ ਸਹੀ ਹੈ ਜੀ ਮਾਂ ਤੋਂ ਬਾਅਦ ਧੀਆਂ ਦਾ ਪੇਕੇ ਜਾਣ ਨੂੰ ਜੀਅ ਨਹੀਂ ਕਰਦਾ।

  • @randhirkaur2675
    @randhirkaur2675 Před 4 hodinami

    ਮੇਰੇ ਭਰਾ ਤੇ ਭਰਜਾਈਆਂ ਬਹੁਤ ਚੰਗੇ ਹਨ ਮਾ ਦੀ ਯਾਦ ਨਹੀਂ ਆਉਣ ਦਿੱਤੀ

  • @HardeepKaur-xz3hv

    ਸਾਡੀ ਭਰਜਾਈ ਜਿਉਂਦੀ ਮਾਂ ਨਾਲ ਗੱਲ ਨਹੀਂ ਕਰਨ ਦਿੰਦੀ ਬੀਬੀ ਕੀ ਕਰੀਏ

  • @manjeetkaur949

    ਬਹੁਤ ਵਧੀਆ ਗੀਤ ਹੈ ਜੀ ਇਸ ਤਰਾਂ ਈ ਹੁੰਦਾ ਹੈ ❤❤❤❤ਮਨਜੀਤ ਕੌਰ ਘਨੌਰੀ ਕਲਾਂ ਜਿਲਾ ਮਲੇਰਕੋਟਲਾ 🎉🎉🎉🎉🎉

  • @rajwinder1968

    😭😭😭😭😭😭 ਵਾਕਿਆ ਮਾਂ ਗੲਈ ਤੋਂ ਬਾਅਦ ਇਦਾ ਹੋਇਆ

  • @kiranpreetdandiwal1431
    @kiranpreetdandiwal1431 Před 28 dny +1

    ਸੱਚ ਕਿਹਾ ਭੈਣ ਜੀ ਹੱਡੀ ਹੰਡਾਇਆ ਦਰਦ ਇਸ ਗੀਤ ਵਿਚ ਝਲਕਦਾ ਬਹੁਤ ਸੋਹਣੀ ਆਵਾਜ ਆ ਭੈਣ ਜੀ

  • @nahrsingh8770
    @nahrsingh8770 Před 21 dnem +1

    Verry nice Very very nice very nice Bibi ji

  • @manjeetkaurgill9041
    @manjeetkaurgill9041 Před 21 dnem +1

    Bohat sohna gaya bibi ne

  • @gurcharanmangat6869

    Bhut sohna geet heart touching

  • @majorsidhu4864
    @majorsidhu4864 Před 28 dny +1

    Very heart touching song ❤

  • @manjitkaur-op7kg
    @manjitkaur-op7kg Před 14 dny

    Miss u maa

  • @balbirkaur6097
    @balbirkaur6097 Před 21 dnem

    I miss my mum😭😭😭😭

  • @Harvinderjit-e1m
    @Harvinderjit-e1m Před 21 dnem

    Miss you ma😢😢

  • @avtarsinghdhillon8647
    @avtarsinghdhillon8647 Před 28 dny

    Miss you maa

  • @SarbjeetkaurDhillon-ov2nc
    @SarbjeetkaurDhillon-ov2nc Před 21 dnem +1

    ਸੱਚੀ ਗੱਲ ਆ ਭੈਣੇ

  • @HarjitKaur-hd4pl
    @HarjitKaur-hd4pl Před 21 dnem

    Miss. U. Mama ❤😢