ਵਣਸਣ ਪੀਲਾਂ ਪੱਕੀਆਂ।folk geet ਲੋਕ ਗੀਤ

Sdílet
Vložit
  • čas přidán 25. 10. 2020
  • ਮਾਵਾਂ ਧੀਆਂ ਦੀ ਵਾਰਤਾਲਾਪ...
    #Folkgeetਲੋਕਗੀਤ
    #punjabivirsa
    #punjab
    #punjabigeet
  • Hudba

Komentáře • 115

  • @RajinderKaur-lw1kx
    @RajinderKaur-lw1kx Před měsícem +2

    ਜਦ ਵੀਰ ਪਹੁੰਚਾ ਨੀ ਮਾਏ , ਛੱਪੜਾਂ ਦੇ ਕੰਢੇ ਨੀ, ਸਾਲੇ ਤੇ ਵੀਰ ਦੇ ਮਾਏ ਥਰ ਥਰ ਕੰਬੇ ਨੀ

  • @jasvirkaurgill2228
    @jasvirkaurgill2228 Před 3 lety +7

    ਬਲਾਈ ਸੋਹਣਾ ਗਾਇਆ ਤੁਸੀ

  • @balwanthande1997
    @balwanthande1997 Před 3 lety +11

    1981 ਦੀ ਯਾਦ ਕਰਾ ਦਿੱਤੀ ਇਸ ਤਰਾਂ ਅੱਜ ਲੱਗਾ ਜਿਵੇ ਇਹ ਮੇਰੇ ਵਿਆਹ ਤੇ ਮੇਰੀ ਮਾਸੀ ਤੇ ਮਾਮੀ ਨੇ ਰੋਟੀ ਵਾਲੇ ਦਿਨ ਇਹੋ ਜਿਹੇ ਗੀਤ ਗਾਏ ਔਰ ਮੈਂ ਵੀ ਨਾਲ ਗਾਉਣ ਲੱਗ ਜਾਂਦਾ ਕੋਠੇ ਉਤੇ ਕੋਠੜੀ ਵੇ ਹੇਠ ਵਸੇ ਸੁਨਿਆਰ ਵੇ ਮਾਹੀਆ ,,,, ਐਨੀ ਮੀਠੀ ਅਵਾਜ ਔਰ ਇੱਕ ਸੁਰ ਬੋਲਾ ਅਲਗੋਜੇ ਵਿੱਚੋ ਕੋਇਲ ਬੋਲਦੀ ਸੁਰ ਨਾਲ ਸੁਰ ਨੂੰ ਮਿਲਾਕੇ ਪਾਣੀ ਛਲਾ ਸ਼ਾਂਤ ਹੋ ਗਈਆ ਗੀਤ ਬਿਨਾ ਸਾਜਾ ਤੋਂ ਗਾਕੇ VERY GOOD SO NICE ਭਾਈ ਸਾਡਾ ਸੁਣਕੇ ਜੋ ਅਨੰਦ ਗਾਉਦਾ ਹੈ ਉਸਦੀ ਤਰੀਫ ਕਰਨੀ ਬਹੁਤ ਔਖੀ ਹੁੰਦੀ ਆ

    • @FolkGeetLokGeet
      @FolkGeetLokGeet  Před 3 lety +1

      ਤੁਹਾਡੇ ਏਨੇ ਚੰਗੇ ਬੋਲ ਸਾਡਾ ਹੌਸਲਾ ਬਹੁਤ ਉੱਚਾ ਚੁਕਦੇ ਆ..ਏਦਾ ਦੁਆਵਾ ਦਿੰਦੇ ਰਹੋ ਜੀ..

    • @balwanthande1997
      @balwanthande1997 Před 3 lety

      @@FolkGeetLokGeet ਕਨੇਡਾ ਚ ਬੈਠਿਆ ਸਾਨੂੰ ਸਾਡਾ ਵਿਰਸਾ ਵੇਖਣ ਨੂੰ ਮਿਲਦਾ ਹੈ ਤੁਹਾਡਾ ਹੌਸਲਾ ਵਧਾਉਣਾ ਸਭ ਦਾ ਹਕੇ ਹੈ

    • @singhamarinder8284
      @singhamarinder8284 Před rokem

      Q

  • @manjinderkang2227
    @manjinderkang2227 Před 3 lety +5

    ਦਿਨ ਤੀਆਂ ਵਰਗੇ ਲਗਦੇ ਆ ਭੈਣੇ ਜਦ ਤੁਹਾਨੂੰ ਸੁਣਦੀ ਆਂ

  • @phclehramohabbat3956
    @phclehramohabbat3956 Před rokem

    ਦਿਲ ਨੂੰ ਟੱਚ ਕਰ ਗਿਆ। ਇਹ ਗੀਤ ਗਾਉਂਦੇ ਰਹੋ।

  • @PreetoBathindaJagoGroup
    @PreetoBathindaJagoGroup Před 2 lety +6

    ਰੱਬ ਸਦਾ ਖੂਸ਼ ਰੱਖੇ 🙏

  • @Bamanlehra
    @Bamanlehra Před 3 lety +2

    Verynice

  • @jaskaranKHAI-lf9hk
    @jaskaranKHAI-lf9hk Před 3 lety +7

    ਬਹੁਤ ਹੀ ਵਧੀਆ ਢੰਗ ਨਾਲ ਗਾਉਨੇ ਓ ਤੁਸੀ ਪਵਨ, ਦਿਲ ਕਰਦਾ ਕਿ ਵਾਰ ਵਾਰ ਸੁਣੀ ਜਾਈਏ ।

  • @Sukhjinderkaur-yt5ld
    @Sukhjinderkaur-yt5ld Před 3 lety +2

    Bahut vdia krde pye o . Es trah saanu new generation nu v sikhn nu bahut kuj milu tuhade kolo. Thank you so much

  • @gurmeetkaur5129
    @gurmeetkaur5129 Před 11 měsíci

    Manu ta bhut hi sona laga mera dil v carda ekan gan nu

  • @jessiahuja1487
    @jessiahuja1487 Před 3 lety +1

    Very nice I love you Sister Godbless 🙏🙏🙏USA 🇺🇸🇺🇸🇺🇸

  • @sukhmohindergill2431
    @sukhmohindergill2431 Před 3 lety +1

    Bahut khoob menu we bahut shauk hai gidhe gaon da meri bhatiji dhole vishisht hoi hai kite time milia milange hun Canada vich han

  • @sharanjitnycvideomamaji3366

    Sirra song 👍👍👌👌👌

  • @abhibhangu733
    @abhibhangu733 Před 3 lety +1

    Bhut hi sohna geet

  • @Khushisharma-zc6bw
    @Khushisharma-zc6bw Před 3 lety +1

    Punjabi culture aa dislike krn waley nu pta ni Kyu ni vdiaa lgda

  • @taranpaulkaur3249
    @taranpaulkaur3249 Před 3 lety +1

    ਯਾਦਾਂ ਤਾਜ਼ਾ ਹੋ ਗਈ ਆ.. Waheguru Ji hamesha khush rakhn.. Bahot ਸੋਹਣੇ ਗੀਤ ਆ..

  • @romigill417
    @romigill417 Před rokem +2

    ਬਹੁਤ ਸੋਹਣਾ ਲੋਕ ਗੀਤ ਤੇ ਗਾਇਆ ਓਸ ਤੋਂ ਵੀ ਸੋਹਣਾ, ਭੈਣ ਜੀ ਗੱਲ ਹੋ ਸਕਦੀ ਤੁਹਾਡੇ ਨਾਲ, ਕਿਵੇਂ?

  • @nindersall3488
    @nindersall3488 Před 10 měsíci +2

    ਬਹੁਤ ਵਧੀਆ ਭੈਣਜੀ 😊 ਕਦੇ ਅਸੀਂ ਵੀ ਗਾਏ ਸੀ ।ਪ੍ਰਦੇਸ ਵਿਚ ਆ ਕੇ ਸਭ ਭੁੱਲ ਗਏ 😢 ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣ ਜੀ ❤😊😊

    • @rajdeepkaur6616
      @rajdeepkaur6616 Před 8 měsíci

      ਧੀਆਂ ਦੇ ਗਲ ਵਿੱਚ ਕੀ ਕਹਿੰਦੇ ਆ ਜੀ ? ਓਸ ਦੀ ਸਮਝ ਨੀ ਆਈ plz ਦੱਸ ਦਿਓ

  • @ramansidhu7480
    @ramansidhu7480 Před 3 lety +1

    Bhut vdia didi meria best sisters in the world 😍

  • @rashpalvirk5635
    @rashpalvirk5635 Před 3 lety +2

    Nice song 👌 G

  • @jaswantkaur9591
    @jaswantkaur9591 Před 3 lety +2

    Very nice

  • @arshdeepbawa3537
    @arshdeepbawa3537 Před 3 lety +2

    👌👌👌👍

  • @PremSingh-pu6pp
    @PremSingh-pu6pp Před 4 měsíci +1

    ❤❤❤❤❤🎉🎉🎉🎉🎉

  • @RajSingh-co2ll
    @RajSingh-co2ll Před 3 lety +2

    Siraaaaaaaa voice

  • @sarabjeetkaur8151
    @sarabjeetkaur8151 Před 3 lety

    Bhut shona giya ji,keep it up

  • @samans4202
    @samans4202 Před 3 lety +1

    Kadiyan gindi din giya ,
    Koi tare gindi raat ni bhaliyeeeee .

  • @harwinderkaur7422
    @harwinderkaur7422 Před 3 lety +1

    Tusi bhut sohna gaunde ho ji ..mnu tuhadia video bhut vadhiya lgdia God bless you

  • @sukhmanpreetsingh4954
    @sukhmanpreetsingh4954 Před 3 lety +1

    Bhut hi vdia

  • @jasdeepsingh3897
    @jasdeepsingh3897 Před 2 lety

    ਬਹੁਤ ਬਹੁਤ ਬਹੁਤ ਬਹੁਤ ਵਧੀਆ। ਕੀ ਸਿਫਤ ਕਰਾ ਤੁਸਾ ਦੇ ਬੋਲਾ ਦੀ ਮੈਨੂੰ ਲਫਜਾਂ ਦੀ ਥੁੜ੍ਹ ਰਹਿੰਦੀ ਏ।ਨਹੀ ਕੋਈ ਗਾ ਸਕਦਾ ਤੁਸਾ ਜਿਹਾ ਮੈ ਸਚ ਕਹਿੰਦੀ ਏ

  • @kamalmaan71
    @kamalmaan71 Před 3 lety +2

    ❤❤proud of you dii you are great 🥰🙏🙏waheguru ji chardi kla ch rakhn

  • @gursimransinghsandhu4433
    @gursimransinghsandhu4433 Před 3 lety +1

    ਬਹੁਤ ਵਧੀਆ ਗੀਤ

  • @harinderkaur7218
    @harinderkaur7218 Před 3 lety +4

    So so touching indeed ! ❤️
    The most selfless relationship in the world is the one between the MOTHER n a daughter.... .🙏🙏

  • @kulwinderkaur-fp4qh
    @kulwinderkaur-fp4qh Před 3 lety +1

    Very nice my dear sisters

  • @devbackpacker8594
    @devbackpacker8594 Před 3 lety +1

    Very nice sister ji

  • @balbirakali9918
    @balbirakali9918 Před 3 lety +1

    Very nice didi so sweet

  • @mankhushkaur4584
    @mankhushkaur4584 Před 3 lety +1

    So touching voice every time when listen this song I. Just weeping

  • @nirmalkaurnimmonirmalkaurn117

    Wah ji

  • @paramjeetjosan7659
    @paramjeetjosan7659 Před 3 lety +1

    Nice song ji

  • @charanjitkaur8431
    @charanjitkaur8431 Před 3 lety +2

    I am biggest fan of yours,

  • @punjabimomsrasoi515
    @punjabimomsrasoi515 Před 3 lety

    Bhut vdhia ji

  • @kuldeepkaurubha8370
    @kuldeepkaurubha8370 Před 3 lety +1

    Very Nice 👌 👌 🙏 🙏 🙏

  • @niranjansingh1698
    @niranjansingh1698 Před 3 lety +1

    very nice dede ji mera manpsand h eh suhag

  • @watch_it_again
    @watch_it_again Před 3 lety +1

    I like punjabi folk

  • @JaspreetSingh-xb7mt
    @JaspreetSingh-xb7mt Před 3 lety +1

    Very nice ji

  • @BalrajSingh-cp2ct
    @BalrajSingh-cp2ct Před rokem +1

    Vary vary nice

  • @rajveerkaur478
    @rajveerkaur478 Před 3 lety

    Very nice di

  • @harinderkaur7218
    @harinderkaur7218 Před 3 lety +1

    Bahut khoob !👍👍👍

  • @jasbirkaur807
    @jasbirkaur807 Před 2 lety

    ਬਹੂਤ.ਵਧੀਅ।. ਮੂ ਰ.ਮੂਰ.ਸੂਣਨ.ਨੂੂ.ਦਿਲ.ਕਰਦ।

  • @darshankaur2995
    @darshankaur2995 Před 3 lety +2

    ਤੁਸੀਂ ਮੈਂਨੂੰ ਬਹੁਤ ਵਧੀਆ ਲਗਦੇ ਹੋ ਮੈਨੂੰ ਵੀ ਗਾਉਣ ਦਾ ਬਹੁਤ ਸ਼ੌਕ ਹੈ।

  • @Rinku-sg6qu
    @Rinku-sg6qu Před 3 lety

    Very nice song sister

  • @kulwindermaan2102
    @kulwindermaan2102 Před 3 lety +1

    So Sweet So nice

  • @hartejs760
    @hartejs760 Před 3 lety +4

    ਮੈਨੂੰ ਤੁਹਾਡੇ ਗੀਤ ਬਹੁਤ ਸੋਹਣੇ ਲੱਗਦੇ ਆ ਤੁਹਾਡੀ ਕੋਇਲਾ ਵਰਗੀ ਅਵਾਜ਼ ਕੀਲ ਕਿ ਰੱਖ ਦਿੰਦੀ ਆ ਮੈਨੂੰ ਗਾਉਣਾ ਚੰਗਾ ਲੱਗਦਾ ਪਰ ਗਾਉਣਾ ਨਹੀਂ ਆਉਂਦਾ ਇਕ interviews ਤੁਸੀਂ ਕਿਹਾ ਸੀ ਕਿ ਤੁਸੀਂ ਇਕ book ਲਿਖੀ ਆ ਉਹ ਕਿੱਥੋਂ ਮਿਲੇਗੀ ਤੇ book ਦਾ ਨਾਂ ਕੀ ਹੈ ਪਰਮਾਤਮਾ ਤਾਹਨੂੰ ਹਮੇਸਾ ਖੁਸ ਰੱਖੇ

  • @simmimaan203
    @simmimaan203 Před 3 lety +1

    Very nice 👍👍 g
    suneaare da beta raja tikka ghad laya g eh wala v GA do🤗🤗

  • @watch_it_again
    @watch_it_again Před 3 lety +2

    So touching

  • @user-ij1uw8sk8v
    @user-ij1uw8sk8v Před 2 měsíci

    ❤❤❤❤

  • @jamnadevi8748
    @jamnadevi8748 Před rokem

    Sweet song putter

  • @kamalpreet9922
    @kamalpreet9922 Před 3 lety

    Bahaut khoob bhaino... Hmesha edaan e hssde wssde rho🥰

  • @jarnailsingh9316
    @jarnailsingh9316 Před 3 lety +1

    Nice

  • @manjeetrandhawa9327
    @manjeetrandhawa9327 Před 3 lety

    Soo good voice and most important thing your combination. Ma'am I like itt

  • @devbackpacker8594
    @devbackpacker8594 Před 3 lety

    Very nice voice sister ji

  • @jasjotkaur3195
    @jasjotkaur3195 Před 3 lety

    Very nyc geet 👌👌👌👌

    • @jasjotkaur3195
      @jasjotkaur3195 Před 3 lety

      Didi ma thudiea books laniea plz mnu books de name dss do i request you because I'm big fan of u didi ur voice so beautiful God richly bless u both of you nd plz mnu books name didi jrur dseo plz plz

  • @jassajogi7005
    @jassajogi7005 Před 3 lety +2

    ਹੈਲੋ ਦੀਦੀ

  • @ReshamSingh-ns9vv
    @ReshamSingh-ns9vv Před 2 lety

    Very nice g good

  • @gurpreettoor9877
    @gurpreettoor9877 Před 3 lety +1

    Keep it up sister

  • @rubaldhillon1990
    @rubaldhillon1990 Před 3 lety +1

    Nice sister

  • @jatindersidhu2651
    @jatindersidhu2651 Před 3 lety +2

    ਗੀਤ ਬਹੁਤ ਸੋਹਣਾ

  • @jasmansingh3914
    @jasmansingh3914 Před 3 lety +1

    Gunge nu wechn Jana pure geet di video paa do plz dee

  • @Arshgilldairyfarm808
    @Arshgilldairyfarm808 Před rokem +1

    ❤️❤️🙏🙏🥰🥰

  • @jashandeepkaur9117
    @jashandeepkaur9117 Před 2 lety

    Vary nice voice

  • @gurdeepkaurhundal5426
    @gurdeepkaurhundal5426 Před 3 lety

    Very nice 👌

  • @satinderkaur7278
    @satinderkaur7278 Před 3 lety

    ਬਹੁਤ ਖੂਬ

  • @amriksinghmaantibbi8177

    बहुत बदीया गाआ

  • @ashmeenkaur6912
    @ashmeenkaur6912 Před 3 lety

    Very nice voice

  • @gurmeetkaur6612
    @gurmeetkaur6612 Před 3 lety +1

    very good sisters yours voice is matching good

  • @gujarafzal7988
    @gujarafzal7988 Před 2 lety

    Very Nice

  • @darshanarattan6369
    @darshanarattan6369 Před 3 lety

    Heart touching

  • @dayasingh4846
    @dayasingh4846 Před rokem

    K 👌

  • @naveenstudio6215
    @naveenstudio6215 Před rokem

    Didi ji sat Sri akal Minu to hade geet bahut Sone lagde ne menu eh lok Geet gon da bhut shonk hai par menu geet nahi onde thuade geet di kitab kitho milugi ji please didi das do

  • @parmjeetkaur266
    @parmjeetkaur266 Před 2 lety

    👌👌👌👌👌😀

  • @nauratanpannu105
    @nauratanpannu105 Před 3 lety +1

    Nyc

    • @HarmeetSingh-bx1sc
      @HarmeetSingh-bx1sc Před 3 lety

      Dill shoo gia geet so nice 👌👌👌👌👌🥰🥰🥰🥰🥰

  • @460praveenkaur4
    @460praveenkaur4 Před rokem

    Nice.

  • @sikhisaroop121
    @sikhisaroop121 Před 3 lety +1

    ਬਹੁਤ ਵਧੀਆ ਜੀ

  • @avtarsingh2531
    @avtarsingh2531 Před 2 lety +1

    ਅਮੀਰ ਸੱਭਿਆਚਾਰ ਦੀ ਅਸਲ ਤਸਵੀਰ ਪੇਸ਼ ਕਰਦੇ ਹਨ ਇਹ ਗੀਤ। ਪੰਜਾਬੀ ਵਿਰਸੇ ਨੂੰ ਸੰਭਾਲਣ ਲਈ ਯਤਨਸ਼ੀਲ ਭੈਣ ਨਮਸਕਾਰ।
    ਸਾਰੇ ਵੀਰਾਂ ਭੈਣਾ ਨੂੰ ਬੇਨਤੀ ਹੈ ਕਿ ਪੰਜਾਬੀ ਬੋਲੀ ਵਿਰਸਾ ਅਤੇ ਸੱਭਿਆਚਾਰ ਦੀ ਸੇਵਾ ਕਰਨ ਲਈ ਅੱਗੇ ਆਓ ਜੀ।

  • @akashsohi7296
    @akashsohi7296 Před 3 lety

    👌👌👌👌👌👌

  • @paramjitkaur8060
    @paramjitkaur8060 Před 3 lety

    😍😍😍

  • @sukhmanpreetsingh4954
    @sukhmanpreetsingh4954 Před 3 lety +1

    Bhen 1 geet aa chukde chukde ni chrkha nnda praonia kush aye je a please bhen a geet jror jror gao asi sunna aa

  • @jasvindergill2772
    @jasvindergill2772 Před 2 lety

    ਬਹੁਤ ਹੀ ਵਧੀਆ ਗਾਇਆ

  • @sukhwantkaur2851
    @sukhwantkaur2851 Před 2 lety

    ਬਹੁਤ ਕਮ। ਲ

  • @manjitgrewal7483
    @manjitgrewal7483 Před 3 lety +2

    F

  • @dharm_gamer0
    @dharm_gamer0 Před rokem

    😢😢😢❤❤❤❤🥰🥰💖💖💯💯

  • @sukhvirm6043
    @sukhvirm6043 Před 3 lety

    Amazing voice, sister how I can get your books

  • @navjotsingh6124
    @navjotsingh6124 Před 3 lety +1

    czcams.com/video/qP9L27d6C1o/video.htmlਛੱਜ ਤੋੜਣ ਦਾ ਕਾਰਨ ਕੀ ਹੈ

  • @charnjitkaur1082
    @charnjitkaur1082 Před 3 lety +1

    Very nice

  • @RajSingh-co2ll
    @RajSingh-co2ll Před 3 lety

    Siraaaaaaaa voice

  • @DeepaDeepa-mh8qt
    @DeepaDeepa-mh8qt Před 2 lety

    Very nice ji

  • @Pindersidhu2233-pr4gt

    Nice

  • @kiranrangi4816
    @kiranrangi4816 Před 3 lety +1

    Nice

  • @parvindernaharsaab8244

    Nice