साबुन को लेकर ये जानलो आपकी ज़िन्दगी और तबियत दोनों सुधर जायेगी By Dr. Ranjit Singh Pannu

Sdílet
Vložit
  • čas přidán 21. 06. 2024
  • #Chajjdigal #chajdigall #Drsardar #Health #RanjitSinghPannu #Care #Healthcare
    Video Credits :
    Video Rights : Dr. Ranjit Singh pannu
    Channel Management : Bizkro ( Yogesh Kumar )
    For Any Kind Of Medical Service : Call On ( 9417021516 )

Komentáře • 75

  • @GurwinderSingh-zi4fd
    @GurwinderSingh-zi4fd Před 29 dny +32

    ਦੇਸੀ ਸਾਬਣ ਸਾਰੇ ਹੀ ਵਰਤਦੇ ਸਨ, ਘਰਦੇ ਆਮ ਹੀ ਕਹਿੰਦੇ ਸਨ ਕਿ ਸਾਬਣ ਅੰਦਰ ਰੱਖ ਲੋ, ਨ੍ਹੀਂ ਤੇ ਕਾਂ ਨਾ ਲੈ ਜਾਏ, ਬਹੁਤ ਵਧੀਆ ਜਾਣਕਾਰੀ, ਡਾਕਟਰ ਸਾਬ

  • @devinderrandhawa4175
    @devinderrandhawa4175 Před 29 dny +14

    ਬਿਲਕੁਲ ਸਹੀ ਜਾਣਕਾਰੀ ਦੇ ਰਹੇ ਹੋ ਤੁਸੀਂ, ਸਾਡੀ ਦਾਦੀ ਸਾਨੂੰ ਛੋਟੇ ਹੁੰਦਿਆਂ ਨਿਰੋਲ ਸਾਬਣ ਨਾਲ ਕੇਸ਼ੀ ਇਸ਼ਨਾਨ ਕਰਾਉਂਦੇ ਸਨ, ਅਤੇ ਕੇਸ਼ ਵੀ ਗੋਡਿਆਂ ਤੱਕ ਲੰਮੇ ਸਨ

  • @parminderpalparminderpalka1192

    ਡਾਃ ਸਾਹਿਬ ਧੰਨਵਾਦ ਅੱਜ ਤੋ35 ਸਾਲ ਪਹਿਲਾਂ ਇਹੀ ਵਰਤਦੇ ਸੀ ਓਦੋਂ ਜੇ ਸਾਬਣ ਬਾਹਰ ਰਹਿ ਜਾਂਦਾ ਸੀ ਤਾਂ ਜਾਨਵਰ ਠੂੰਗਾਂ ਮਾਰ ਜਾਂਦੇ ਸੀ।

  • @mynanogarden6842
    @mynanogarden6842 Před 29 dny +20

    ਅਸੀਂ ਏਹੀ ਸਾਬਣ ਬਰਤਦੇ ਹਾਂ ਬਹੁਤ ਵਧੀਆ ਹੈ ਕਪੜੇ ਥੋਨ ਲਈ ਵੀ ਵਰਤਦੇ ਹਾਂ ਪਹਿਲਾਂ ਲੋਕੀਂ ਏਹੋ ਹੀ ਵਰਤਦੇ ਸੀ ਜਾਣਕਾਰੀ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਅਤੇ ਸਤਿਕਾਰ ਜੀ 🙏👍

  • @manjitmann7943
    @manjitmann7943 Před 29 dny +10

    ਡਾਕਟਰ ਸਾਹਿਬ ਜੀ ਮੈਂ ਵੀ ਕੱਪੜੇ ਧੋਣ ਵਾਲੇ ਸਾਬਣ ਨਾਲ ਹੀ ਕੇਸ਼ੀ ਇਸ਼ਨਾਨ ਕਰਦਾ ਸੀ ਮੇਰੇ ਵਾਲ ਬਹੁਤ ਲੰਮੇ ਤੇ ਸੰਘਣੇ ਸੀ ਹੁਣ ਸਿਰ ਵਿੱਚ ਗੰਜ ਪੈ ਰਿਹਾ ਬਹੁਤ ਵਧੀਆ ਜਾਣਕਾਰੀ ਦਿੱਤੀ God bless you

  • @LakhwinderSingh-jg9gj
    @LakhwinderSingh-jg9gj Před 24 dny +3

    ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਿਬ

  • @vijaysinghsran1185
    @vijaysinghsran1185 Před 29 dny +7

    ਇਹ ਗੱਲ ਤਾਂ ਸਹੀ ਹੈ। ਪਹਿਲਾਂ ਜਦੋਂ ਸੁਆਣੀਆਂ ਖੁੱਲ੍ਹੇ ਥਾਂ ਬੈਠ ਕੇ ਕਪੜੇ ਧੋਂਦੀਆਂ ਸਨ ਤਾਂ ਕਾਂ ਸਾਬਣ ਚੁਕ ਕੇ ਲੈ ਜਾਂਦੇ ਸਨ। ਗੱਲ ਤਾਂ ਠੀਕ ਹੈ ਕਿ ਜੇ ਸਾਬਣ ਖਾ ਕੇ ਕਾਂ ਨੂੰ ਕੁੱਝ ਨਹੀਂ ਹੁੰਦਾ ਤਾਂ ਹੱਥ, ਕਪੜੇ ਧੋਣ ਨਾਲ ਕੁੱਝ ਨਹੀਂ ਹੋਣ ਲੱਗਾ ਜੀ ਧੰਨਵਾਦ 🙏

  • @MOHINDER-PAL-KAUR-CHAHAL
    @MOHINDER-PAL-KAUR-CHAHAL Před 29 dny +9

    ਸਾਬਣ ਬਣਾਉਣ ਦਾ ਤਰੀਕਾ ਵੀ ਦੱਸੋ ਜੀ

  • @gurjantsidhu1708
    @gurjantsidhu1708 Před 29 dny +5

    ਸਾਬਣ ਵਧੀਆ ਕੋਈ ਸਕ ਨਹੀਂ, ਪਰ ਕਾਂ ਨਹੀਂ ਮਿਲਣਾ ਜੀ ਚੈਕ ਕਰਨ ਵਾਸਤੇ😂

  • @RajinderKaur.7604
    @RajinderKaur.7604 Před 26 dny +1

    ਡਾਕਟਰ ਵੀਰ ਜ਼ੀ ਸਤਿ ਸ੍ਰੀ ਆਕਾਲ 🙏🏻💐ਅਸੀ ਵੀਰ ਜੀ ਇਹੀ ਸਾਬਣ ਵਰਤਦੇ ਹਾਂ ਪਿੰਡ ਚ ਫੁੱਲ ਸਾਬਣ ਕਹਿੰਦੇ ਸੀ ਸ਼ਹਿਰਾਂ ਵਿੱਚ ਨਰੋਲ ਸਾਬਣ ਕਹਿੰਦੇ ਇਸ ਸਾਬਣ ਦੀ ਚਿਪਰ ਵੀ ਵੱਡੀ ਟਿੱਕੀ ਨਾਲ ਜੋੜ ਜਾਂਦੀ ਝੱਗ ਜਿਆਦਾ ਹੁੰਦੀ👍ਬੁਹਤ ਧੰਨਵਾਦ ਵੀਰ ਜੀ 🙏🏻🙏🏻

  • @manjeetsinghuppal5980
    @manjeetsinghuppal5980 Před 29 dny +3

    ਬਿਲਕੁਲ ਠੀਕ ਦੱਸਿਆ ਜੀ ਧੰਨਵਾਦ

  • @AmandeepSingh-ue2fv
    @AmandeepSingh-ue2fv Před 29 dny +2

    ਸਰਦਾਰ ਜੀ ਵਾਹ ਕਿਆ ਬਾਤ ਹੈ

  • @user-vo2tk7sp3o
    @user-vo2tk7sp3o Před 29 dny +4

    ਰੀਠੇ ਵਧੀਆ ਧੋਣ ਸਿਰ ਲਈ
    ਅਸੀਂ ਹੁਣ ਇਹੀ ਵਰਤਦੇ ਹਾਂ

  • @sukhpreet70406
    @sukhpreet70406 Před 11 dny

    Hanji, mai v tuhanu te vaid rajesh kapoor ji nu follow krdi aa, bht vadiya te nek kmm kmm kr rhe ho dr, sahib 🙏🙏🙏🙇‍♂️

  • @harjinderjohal8404
    @harjinderjohal8404 Před 29 dny

    ਬਹੁਤ ਬਹੁਤ ਧੰਨਵਾਦ ਜੀ

  • @ManjeetSingh-kg6zo
    @ManjeetSingh-kg6zo Před 29 dny

    Bhut Bhut danwad ji

  • @SukhwinderSinghSukhwinde-tj6ij

    ਬਹੁਤ ਵਧੀਆ ਮੈਸਜ 👌👌❤️

  • @nishansingh8552
    @nishansingh8552 Před 28 dny

    ਬਹੁਤ ਵਧੀਆ ਡਾ੦ ਸਾਹਿਬ ਜੀ ਧੰਨਵਾਦ

  • @user-rv4ul2yq6o
    @user-rv4ul2yq6o Před 29 dny

    Very good information doctor sahab thanks

  • @nsdhillon9937
    @nsdhillon9937 Před 29 dny

    Shukriya Dr Pannu sahib 🎉from Talwandi sabo

  • @baldevthakurbaldevbaldev2219

    Good evening dr ਪੰਨੂ ਸਾਹਿਬ

  • @satinderkaur4377
    @satinderkaur4377 Před 29 dny +3

    Yes absolutely you are right my mother washed our hairs all brother sisters with desi soap we all have very long healthy heavy black hair

  • @princemehra2445
    @princemehra2445 Před 28 dny

    Bahut bahut dhanyawad 🙏

  • @gillsaab-cf3du
    @gillsaab-cf3du Před 19 dny

    Very nice information ji

  • @kiranshergill2203
    @kiranshergill2203 Před 29 dny

    Good information 🙏

  • @user-by6ec5sg5s
    @user-by6ec5sg5s Před 29 dny

    Thank you sir ji

  • @user-hb1ow8pw1j
    @user-hb1ow8pw1j Před 29 dny +1

    Very nice

  • @prabhthind1894
    @prabhthind1894 Před 28 dny

    ਬਹੁਤ ਖੂਬ ਕਿਹਾ ਡਾਕਟਰ ਸਾਬ ਅੱਜ ਵੀ ਅਸੀਂ ਦੇਸੀ ਸਾਬਣ ਨਾਲ ਇਸ਼ਨਾਨ ਕਰਦੇ ਹਾਂ

  • @royaljatt2175
    @royaljatt2175 Před 23 dny +1

    Kinu kinu lifebuoy da add aaya video shuru hon toh pehla 🙋‍♂️

  • @gurdeepgurnay7302
    @gurdeepgurnay7302 Před 27 dny

    100%correct Dr sahib

  • @sukhmeetdeol3908
    @sukhmeetdeol3908 Před 28 dny

    Waheguru ji ❤️ 🙏

  • @punjabivloggarsimar
    @punjabivloggarsimar Před 28 dny

    Ryt dr. Saab, asi tan khud Chokra sabsn use krde ha ji

  • @jasbirsingh-mk2td
    @jasbirsingh-mk2td Před 27 dny

    Wonderful😮😮😊😊

  • @lovepreetkaur1173
    @lovepreetkaur1173 Před 28 dny

    Thank you

  • @harjeetgrewal-se6df
    @harjeetgrewal-se6df Před 29 dny

    Very nice ji

  • @balwinderrao5390
    @balwinderrao5390 Před 28 dny

    All right sir

  • @MuskanSingh-cu6so
    @MuskanSingh-cu6so Před 27 dny

    Good 22 ji

  • @diljotsinghdhimaan812
    @diljotsinghdhimaan812 Před 28 dny

    Good Dr sab

  • @satnamsinghharika698
    @satnamsinghharika698 Před 28 dny

    Very nice 👍

  • @JagtarSingh-tn9oh
    @JagtarSingh-tn9oh Před 27 dny

    Waheguru ji ka khalsa waheguru ji ki Fateh 🙏🚩

  • @bhupindersinghdhillon
    @bhupindersinghdhillon Před 27 dny

    Good ❤

  • @balrajkaur9663
    @balrajkaur9663 Před 28 dny

    Good

  • @jazzkaur4355
    @jazzkaur4355 Před 29 dny

    Dr sahib ji sarian videos bhut vadiya hai thoda 🎉🎉🎉🎉🎉🎉🎉 baki sugar vaste gharelu upaye ki kita jae vistar purbak daso jaroor

  • @surinderkaur7745
    @surinderkaur7745 Před 29 dny

    Sahi hai sir g cows v kha jandi hai

  • @baldevthakurbaldevbaldev2219

    Gutaran ਜਿਆਦਾ ਖਾਂਦੀਆਂ ਨੇ ਪੰਨੂ ਸਾਹਿਬ

  • @KashmirSingh-xx1rz
    @KashmirSingh-xx1rz Před 26 dny +1

    ਡਾਕਟਰ ਜੀ ਡੀਟੋਲ ਸਾਬਣ ਨਾਲ ਹੱਥ ਧੋ ਸਕਦੇ ਹਾਂ

  • @jazzkaur4355
    @jazzkaur4355 Před 29 dny

    Sir ji video bhut vadiya hai baki asi desi sabun nal kapre dhonde ha

  • @ManjitMaanManjit
    @ManjitMaanManjit Před 29 dny +1

    Sir nirol sabun bazaar cho le skde a. And kehdi company di use krni hai

  • @baljitkaur6659
    @baljitkaur6659 Před 12 dny

    🙏

  • @barjindersingh632
    @barjindersingh632 Před 29 dny

    ❤❤❤

  • @parminderkaur6955
    @parminderkaur6955 Před 29 dny +1

    🎉🎉🎉

  • @saranjeetkaur2908
    @saranjeetkaur2908 Před 29 dny

    🌹🙏🌹

  • @lakhwinderkaur6390
    @lakhwinderkaur6390 Před 24 dny

    ਵੀਰ ਜੀ ਮੇਰੇ ਮਾਤਾ ਜੀ 79years d ਹਨ
    ਓਹ ਇਹੀ ਸਬੁਨ ਵਰਤਦੇ ਹਨ
    ਵਾਲ ਬਹੁਤ ਲੰਬੇ ਹਨ

  • @KashmirSingh-xx1rz
    @KashmirSingh-xx1rz Před 26 dny

    ਡਾਕਟਰ ਜੀ ਡੀਟੋਲ ਸਾਬਣ ਵਰਤ ਸਕਦੇ ਹਾਂ । ਹੱਥ ਧੋਣ ਲਈ ਦੱਦਿਓ ਜੀ

  • @neetudosanjh718
    @neetudosanjh718 Před 28 dny

    Beer ji 🙏asid jada banda 2 bar bee len tey sitopaladi churan tusi ful Dey da bidio Bano

  • @Ranglapunjab103
    @Ranglapunjab103 Před 29 dny +1

    ਡਾਕਟਰ ਹਰਸ਼ਿੰਦਰ ਕੌਰ ਕਹਿੰਦੇ ਹੁੰਦੇ ਆ ਕਿ ਸੈਨੇਟਾਈਜ਼ਰ ਦੀ ਥਾਂ ਵਰਜ਼ਿਨ ਕੋਕੋਨਟ ਆਇਲ ਦੀ ਵਰਤੋਂ ਕਰੋ।

  • @rajraniboha6563
    @rajraniboha6563 Před 28 dny

    Sabun da nam ki g plz daso

  • @RanjitSingh-rs2hx
    @RanjitSingh-rs2hx Před 29 dny

    Sampo nal hair fall hunda

  • @palwindersingh8811
    @palwindersingh8811 Před 29 dny

    asi v shop jus krde aa

  • @KIAAGENT96
    @KIAAGENT96 Před 29 dny +1

    GURPATWANT SINGH PANNU SFJ 🗿✅

  • @user-hu8ex6kp6d
    @user-hu8ex6kp6d Před 27 dny

    ਹੁਣ ਇਹ ਸਾਬਣ ਵੀ ਪੁਰਾਣੇ ਸਮਿਆਂ ਵਾਲੇ ਨਹੀਂ ਹਨ

  • @punjab06tv44
    @punjab06tv44 Před 29 dny +1

    ਮੈਨੂੰ ਚਮੜੀ ਦੀ ਸਮੱਸਿਆ ਆ ਗਈ ਸੀ ਡਾਕਟਰ ਨੇ ਦੱਸਿਆ ਕਿ Dettol sevlon lifeboy ਸਾਬਣ ਕਦੀ ਨਹੀਂ ਵਰਤਣਾ

    • @user-pj1ot8wf8j
      @user-pj1ot8wf8j Před 27 dny

      ਹੁਣ ਤੁਹਾਡੀ ਸਕਿਨ ਪ੍ਰੋਬਲਮ ਠੀਕ ਹੋ ਗਈ ਕਿ ਨਹੀਂ ਜੀ? ਤੁਸੀਂ ਕਿਹੜਾ ਸਾਬਣ ਵਰਤਦੇ ਹੋ??

    • @punjab06tv44
      @punjab06tv44 Před 27 dny

      @@user-pj1ot8wf8j 8 ਮਹੀਨੇ ਦਾ ਟਾਈਮ ਲਿਆ ਸੀ homeopthi ਲੇ ਰਿਹਾਂ 4 ਮਹੀਨੇ ਹੋ ਗਏ 70 ਫ਼ੀਸਦੀ ਫ਼ਰਕ ਆ ਸਾਬਣ ਸਿਰਫ਼ pears ਉਹ ਵੀ ਕਦੀ ਕਦੀ । ਰਰਮੀ ਵਿੱਚ ਸ਼ਾਇਦ ਜ਼ਿਆਦਾ ਲਾਉਣਾ ਪਵੇ । ਵੈਸੇ ਮਲ ਮਲ ਕੇ ਨਹਾਈ ਦਾ

  • @jagbirsingh4924
    @jagbirsingh4924 Před 29 dny

    Sarbat ka bhalla

  • @charnjitsingh7871
    @charnjitsingh7871 Před 27 dny

    ਨਹਾਉਣ ਵਾਲੇ ਸਾਬਣ ਬਾਰੇ ਵੀ ਦਂਸੋ

    • @chajdigal
      @chajdigal  Před 27 dny

      Is nal v naha sakde ho ja vatna lagao saben ghat varto

  • @babbubarar6650
    @babbubarar6650 Před 27 dny

    ਸਾਬਣ ਗਟਾਰਾ ਵੀ ਖਾ ਜਾਦੀਆ ਸੀ

  • @KuldeepKaur-ri3yu
    @KuldeepKaur-ri3yu Před 27 dny

    ਹੱਥ ਧੋਣ ਲਈ ਦੇਸਈ ਸਾਬਣ ਵਰਤਦੇ ਹਾ ਕੇਸ ਧੋਇਆ ਕਰਾਗੇ

  • @Mandeepof4hw
    @Mandeepof4hw Před 28 dny

    Chokra saban a

  • @GurjeetSingh-ry5mf
    @GurjeetSingh-ry5mf Před 28 dny

    ਮੈ ਤਾ ਹਫਤੇ ਵਿੱਚ ਦੋ ਵਾਰੀ ਨਹਾਉਣ ਲਈ ਵੀ ਵਰਤੀ ਦਾ

  • @baljitkaur6659
    @baljitkaur6659 Před 12 dny

    Very nice

  • @GURJODHS_INGH
    @GURJODHS_INGH Před 29 dny

    Very nice ji

  • @GurpreetSingh-ld5nm
    @GurpreetSingh-ld5nm Před 25 dny

    Very nice 👍

  • @harjinderkaur9251
    @harjinderkaur9251 Před 27 dny

    Very nice ji