ਹਿੰਦੂ ਸਿੱਖ ਭਾਈਚਾਰੇ ਤੇ ਡਾ. ਪਿਆਰਾ ਲਾਲ ਗਰਗ ਦਾ ਵੱਡਾ ਇੰਟਰਵਿਊ | feat. Dr Pyare Lal Garg | EP-05 |

Sdílet
Vložit
  • čas přidán 15. 01. 2024
  • ਹਿੰਦੂ ਸਿੱਖ ਭਾਈਚਾਰੇ ਤੇ ਡਾ. ਪਿਆਰਾ ਲਾਲ ਗਰਗ ਦਾ ਵੱਡਾ ਇੰਟਰਵਿਊ | Podcast with Simranjot Makkar | feat. Dr Pyare Lal Garg | EP-05 |
    #rammandir #bjp #comred #sikhi #khalsa #khalsapanth #sikhcommunity #sikhhistory #smtv #simranjotsinghmakkar #sikh #hindu #hinduism #ram #

Komentáře • 348

  • @buntyjatt5567
    @buntyjatt5567 Před 7 měsíci +34

    ਡਾ ਪਿਆਰੇ ਲਾਲ ਗਰਗ ਸਾਬ੍ਹ ਤੇ ਵਾਹਿਗੁਰੂ ਜੀ ਮੇਹਰ ਰੱਖੇ 🙏🙏🙏

    • @sikandersingh6507
      @sikandersingh6507 Před 4 měsíci

      ਇਸ ਸਟੇਟ ਦੇ ਸੰਦ ਵਾਰੇ ਜਾਣਕਾਰੀ ਹਾਸਲ ਕਰੋ ਡੀਪ ਪਾਲਿਟੀਕਲ ਦਾ ਹਿੱਸਾ ਹੈ ਗੰਦਸੈਤਾਨ ਦਾ ਨਾਰੇਟਿਵ ਚਲਾ ਰਿਹਾ ਹੈ ਗੰਦਸੈਤਾਨ ਦਾ

  • @Avtar-xu1dd
    @Avtar-xu1dd Před 7 měsíci +40

    ਸਲੂਟ ਐ ਜੀ ਤੁਹਾਨੂੰ ਗਰਗ ਸਾਬ੍ਹ ❤❤🙏🙏🙏😵‍💫🎉 ਇੱਕ ਚਲਦੀ ਫਿਰਦੀ ਯੂਨੀਵਰਸਿਟੀ ਨੇ ਗਰਗ ਸਾਬ੍ਹ ਧੰਨ ਸੀ ਉਹ ਮਾਂ ਜਿਹਨੇ ਗਰਗ ਸਾਬ੍ਹ ਵਰਗੇ ਕੋਹੇਨੂਰ ਹੀਰੇ ਨੂੰ ਜਨਮ ਦਿੱਤਾ

    • @Wrestlar_372
      @Wrestlar_372 Před 7 měsíci

      ਤੂੰ ਵੀ ਲੁਲ੍ਹ ਤੇਰੀ ਅਕਲ ਵੀ ਲੁੱਲ

    • @Avtar-xu1dd
      @Avtar-xu1dd Před 7 měsíci +2

      @@Wrestlar_372 ਕੀ ਗੱਲ ਘੂਸੂ ਕੀ ਤਕਲੀਫ ਹੋ ਗਈ ਗਾਂਡੂਆ ਕੀ ਗਲਤ ਕਹਿ ਦਿੱਤਾ?

    • @kalasidhu-wo3pv
      @kalasidhu-wo3pv Před 7 měsíci +3

      ​@@Wrestlar_372ਤੇਰੀ।ਮਾ।ਦੀ।ਫੁੱਦੀ।ਵਿਚ।ਲੰਨ।ਦਿੱਲੀ।ਦੇ।ਦੱਲੇ।ਸਰਮ।ਕਰ।ਤੇਰੀ।ਕੀ।ਭੈਣ।ਤੇ।ਚੜ।ਗਿਆ।ਗਰਗ।ਸਾਬ।ਲਵ।ਯੁ।ਜਾ।ਨੰਬਰ।ਸੈਡ।ਕਰ

    • @DiljitKaur-pv1qm
      @DiljitKaur-pv1qm Před měsícem

      ਸ਼ਰਮ ਕਰ ਬੲ​@@kalasidhu-wo3pv

  • @harjeetkullar9834
    @harjeetkullar9834 Před 6 měsíci +14

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

  • @PritamSingh-wt7jx
    @PritamSingh-wt7jx Před 6 měsíci +16

    ਮਾਸਟਰ ਬਾਬੂ ਸਿੰਘ ਜੀ ਫੂਲ ਕਾਮਰੇਡ ਸਨ ਉਸਨੇ ਕਦੇ ਵੀ ਕਿਸੇ ਅੰਮ੍ਰਿਤਧਾਰੀ ਸਿੱਖਾਂ ਨਾਲ ਨਫ਼ਰਤ ਨਹੀਂ ਕੀਤੀ ਬਹੁਤ ਵਧੀਆ ਇਨਸਾਨ ਸਨ ਹਰੇਕ ਦੀ ਗੱਲ ਸੁਣਦੇ ਸਨ

    • @jugrajsinghsidhu1551
      @jugrajsinghsidhu1551 Před 6 měsíci

      ਬਾਈ ਪ੍ਰੀਤਮ ਸਿੰਘ ਤੁਹਾਡੀ ਇਸ ਗੱਲ ਨਾਲ ਮੈ ਸਹਿਮਤ ਹਾਂ ਨਾਲੇ ਮੈ ਤੁਹਾਡੇ ਇਲਾਕੇ ਤੋਂ ਕਾਫੀ ਦੂਰ ਰਹਿੰਦਾ ਹਾਂ ਮਾਸਟਰ ਜੀ ਨੇ ਆਵਦੀ ਐਮ ਐਲ ਏ ਸਿਪ ਵੇਲੇ ਬਹੁਤ ਚੰਗੇ ਕੰਮ ਕੀਤੇ ਨੇ ਮਾਸਟਰ ਜੀ ਬਹੁਤ ਮੁੰਡੇਆਂ ਨੂੰ ਨੋਕਰੀਆ ਤੇ ਲਵਾਏ ਸੀ ਜੇ ਕਿਸੇ ਦਾ ਕੰਮ ਅੜ ਜਾਂਦਾ ਉਹ ਕਦੇ ਇਹ ਨਹੀਂ ਕਹਿੰਦੇ ਸੀ ਦੂਜੀਆਂ ਪਾਰਟੀਆਂ ਵਾਂਗ ਤੇਰੇ ਇਲਾਕੇ ਦੇ ਉਸ ਬੰਦੇ ਤੋਂ ਕੋਈ ਚਿੱਠੀ ਲੈਕੇ ਆ ਜਦੋਂ ਉਹਨਾਂ ਕੋਲ ਕੋਈ ਕੰਮ ਜਾਦਾ ਸੀ ਮਾਸਟਰ ਜੀ ਅੱਗਲੇ ਨਾਲ ਸਾਇਕਲ ਤੇ ਵੀ ਚੱਲੇ ਜਾਂਦੇ ਸੀ

  • @deeppanjabnetwork7015
    @deeppanjabnetwork7015 Před 6 měsíci +16

    ਡਾ ਪਿਆਰੇ ਲਾਲ ਗਰਗ ਸਾਬ ਜੀ ਤੇ ਵਾਹਿਗੁਰੂ ਜੀ ਸਦਾ ਮੇਹਰ ਰੱਖਣ ਮੈ ਇਕ ਸਿੱਖ ਪਰਿਵਾਰ ਤੋ ਹਾ ਮੈ ਡਾ ਸਾਬ ਅਤੇ ਉਨਾ ਦੇ ਪਰਿਵਾਰ ਦੀ ਰੱਖਿਆ ਲਈ ਆਪਣੀ ਜਾਨ ਵੀ ਦੇ ਸਕਦਾ ਹਾ ਸਿੱਖ ਦਾ ਤਾ ਧਰਮ ਹੀ ਜੁਲਮ ਦੇ ਵਿਰੁੱਧ ਲੜਨਾ ਹੈ ਜੁਲਮ ਕਿਸੇ ਵੀ ਰੂਪ ਵਿੱਚ ਹੋਵੇ ਇਕ ਸੱਚਾ ਸਿੱਖ ਜੁਲਮ ਦੇ ਵਿਰੁੱਧ ਲੜਨਾ ਹੀ ਸੱਚੀ ਸਿੱਖੀ ਹੈ ਡਾ ਸਾਬ ਤਾ ਰੱਬ ਦੇ ਦੂਜੇ ਰੂਪ ਹਨ ਵਾਹਿਗੁਰੂ ਸਦਾ ਮੇਹਰ ਰੱਖਣ 🙏

    • @tarsemlal9356
      @tarsemlal9356 Před 6 měsíci +3

      Me be Baba Nanak ji age benti karda han aap hmesha sukhi our Khush rho mitro

    • @tarsemlal9356
      @tarsemlal9356 Před 6 měsíci +3

      Doctor is the grait man

    • @RajinderSingh-fl7vd
      @RajinderSingh-fl7vd Před 6 měsíci +3

      Dr. Piare Lal Ji is d GRETEST PERSONALITY.

  • @gsingh1924
    @gsingh1924 Před 7 měsíci +8

    ਬਹੁਤ ਹੀ ਸ਼ਾਨਦਾਰ

  • @JagtarSingh-bw8dm
    @JagtarSingh-bw8dm Před 4 měsíci +2

    ਅੱਜ ਪੰਜਾਬ ਦੇ ਵਿੱਚ ਰਾਜਸਥਾਨ, ਹਿਮਾਚਲ, ਉੱਤਰ ਪ੍ਰਦੇਸ਼, ਉਤਰਾਖੰਡ, ਬਿਹਾਰ ਵਿੱਚੋਂ ਆਕੇ ਲੋਕ ਪੰਜਾਬ ਦੇ ਵਿੱਚ ਪੱਕੇ ਤੌਰ ਤੇ ਰਹਿ ਰਹੇ ਹਨ। ਮੈਂ ਆਪਣੇ ਅੱਖੀਂ ਸਭ ਨੂੰ ਦੇਖਿਆ ਹੋਇਆ

  • @manishwarsingh8969
    @manishwarsingh8969 Před 6 měsíci +3

    ਡਾਕਟਰ ਪਿਆਰੇ ਲਾਲ ਗਰਗ ਜੀ ਦਾ ਬਹੁਤ ਧਨਵਾਦ,, ਬੜੇ ਵਿਸਥਾਰ ਨਾਲ ਹਿੰਦੂ ਸਿੱਖ ਕਾਂਮਰੇਡ ਸਿਧਾਂਤ ਤੇ ਖੁਲਕੇ ਵਿਚਾਰ ਚਰਚਾ ਕੀਤੀ ਹੈ,, ਤੇ ਭਾਜਪਾ ਵਲੋਂ ਛੇੜੀ ਰਾਮ ਮੰਦਰ ਦੇ ਰਾਜਨੀਤਕ ਭੰਬਲਭੂਸੇ ਨੂੰ ਉਜਾਗਰ ਕੀਤਾ ਹੈ,, ਜਰੂਰ ਸੁਣੋ ਤੇ ਸ਼ੇਅਰ ਕਰੋ ਜੀ 🎉

  • @SurinderSingh-ih1dk
    @SurinderSingh-ih1dk Před 7 měsíci +9

    Bohat vadiya uprala / interview...Simranjot Singh g ate P L Garg sahab da dilo dhanwaad g

  • @Truckawale336
    @Truckawale336 Před 7 měsíci +10

    ਸਮਝਦਾਰ ਤੇ ਸਤਿਕਾਰ ਨਾਲ ਗੱਲਬਾਤ

  • @smsmahal3805
    @smsmahal3805 Před 7 měsíci +21

    Dr.Garg is God blessed,a really enlightened Brahm Giani.

    • @navjotsingh7360
      @navjotsingh7360 Před 6 měsíci +3

      "Brahm giani aap parmesar" Brahm giani keval parmatma h. Dr. Sahib ek soojhwaan viakti ta jroor ne

  • @nonubhullar5997
    @nonubhullar5997 Před 7 měsíci +22

    Dr Pyare lal does not change his statement even how harder any interviewer tries to. So proud of him

  • @VkrmRandhawa
    @VkrmRandhawa Před 6 měsíci +11

    ਸੱਚਾ ਹਿੰਦੂ ❤

  • @user-kSSingh
    @user-kSSingh Před 7 měsíci +17

    Salute to Dr Pyare Lal ji🙏🙏

  • @BalbirSingh-jv8un
    @BalbirSingh-jv8un Před 7 měsíci +20

    DOCTOR PYRA LAL GARG JI NU KOTI-KOTI PARNAAM
    SEYLUT HAI DOCTOR PYARA LAL GARG JI NU
    🌺🌺🙏🙏🌺🌺

    • @Jeet_Kanojia
      @Jeet_Kanojia Před 7 měsíci

      ਸਿੱਖਾਂ ਦਾ ਚਾਟੂਕਾਰ, ਕੋਈ ਹਿੰਦੂ ਨਹੀਂ ਮੰਨਦਾ ਇਸਨੂੰ

    • @Wrestlar_372
      @Wrestlar_372 Před 7 měsíci

      ਵਾਲਾ ਵੱਡਾ ਚੂਪਾ ਤੂੰ ਤਾ

  • @pinkysaharan2403
    @pinkysaharan2403 Před 6 měsíci +13

    Dr.Pyare lal is a genius!!
    Respect!!

  • @gamerbaba123
    @gamerbaba123 Před 6 měsíci +6

    ਬਾਬਾ ਨਾਨਕ ਜੀ ਕਾਰਲ ਮਾਰਕਸ ਨਾਲੋਂ ਵੱਡੇ ਫਿਲਾਸਫਰ ਸਨ।

  • @PritamSingh-wt7jx
    @PritamSingh-wt7jx Před 6 měsíci +2

    ਜਾਨਕਾਰੀ ਲਈ ਧੰਨਵਾਦ ਜੀ

  • @balwantkaurchahal8382
    @balwantkaurchahal8382 Před 7 měsíci +4

    ਡਾਕਟਰ ਗਰਗ ਜੀ ਬਿਲਕੁਲ ਬੇਬਾਕ ਸਹੀ ਗੱਲਾਂ ਕਰਦੇ ਹਨ ਇਹਹਰ ਧਰਮਾਂ ਦੀ ਪੂਰੀ ਜਾਣਕਾਰੀ ਰੱਖਦੇ ਹਨ ਬਹੁਤ ਵੱਡੇ ਇਤਿਹਾਸਕਾਰ ਬਹੁਤ ਵਧੀਆ ਬੁੱਧੀਜੀਵੀ ਗਿਆਨਵਾਨ ਹਨ ਬਿੱਲਕੁਲ ਸਹੀ ਸਾਫ਼ ਸੁਥਰੇ ਬੜੇ ਸੁਲਝੇ ਹੋਏ ਸਾਰੇ ਧਰਮਾਂ ਦੇ ਸਾਂਝੇ ਮੱਨੁਖਤਾ ਨੂੰ ਪ੍ਣਾਨਾਏ ਹੋਏ ਹਨ ਇਹੋ ਜਿਹੇ ਭਲੇ ਬੰਦੇ ਨੂੰ ਪੰਜਾਬ ਦਾ ਮੁੱਖ ਮੰਤਰੀ ਬਨਾਉਣਾ ਚਾਹੀਦਾ ਹੈ ਜਾਤ ਪਾਤ ਤੋ ਉਪਰ ਉਠ ਕੇ ਸਾਰਿਆਂ ਦੇ ਸਾਂਝੇ ਉਮੀਦਵਾਰ ਹਨ ‌ਇੰਨਾ ਨੂੰ ਲੋਕਾਂ ਨੇ ਅੱਖਾਂ ਮੀਚ ਕੇ ਸਵੀਕਾਰ ਕਰ ਲੈਣਾ ਹੈ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਸਾਰਿਆਂ ਤੇ ਡਾਕਟਰ ਸਾਹਿਬ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ‌ਜੀ ਧੰਨਵਾਦ ਸਾਹਿਤ ਸਲੂਟ ਹੈ ਜੀ ਇੰਟਰਵਿਊ ਬਹੁਤ ਵਧੀਆ ਸੀ ਜੀ ਪੱਤਰਕਾਰ ਵੀਰ ਦਾ ਬਹੁਤ ਬਹੁਤ ਧੰਨਵਾਦ ਜੀ।

  • @RajinderSingh-fl7vd
    @RajinderSingh-fl7vd Před 6 měsíci +3

    Dr. Piare Lal Garg ji di Philosphy nu
    Me mera salute hai.

  • @user-bh2nl4pt8h
    @user-bh2nl4pt8h Před 7 měsíci +9

    ਡਾਕਟਰ ਗਰਗ ਸਾਹਿਬ ਰੱਬ ਦਾ ਲਾਇਆ ਜੱਜ ਐ, ਜਿਸਦਾ ਕੋਈ ਫੈਸਲਾ ਡਰਪੋਕ ਜਾਂ ਵਿਕਾੳਊ ਜੱਜ ਵਾਲਾ ਨਹੀਂ ਇਨਸਾਫ਼ ਵਾਲਾ ਹੁੰਦਾ।

    • @Wrestlar_372
      @Wrestlar_372 Před 7 měsíci

      ਕੋਈ ਸਿਆਣੇ ਕੋਲ ਬਹਿ ਸੁਣ ਲਗਜੂ ਪਤਾ

    • @kalasidhu-wo3pv
      @kalasidhu-wo3pv Před 7 měsíci +1

      ਸਿਆਣੇ।ਦਿੱਲੀ।ਦੇ।ਦੱਲੇ।ਕੀ।ਗਲਤ।ਕਿਹਾ।ਗਰਗ।ਸਾਬ

  • @Touchtomake
    @Touchtomake Před 6 měsíci +2

    ਗੱਲਾ ਬਹੁਤ ਵਧੀਆ ਤੇ ਪਿਆਰੀ ਆ ਸੀ ਇਕ ਹੋਰ interviews bandi ਏ

  • @bscs1984
    @bscs1984 Před 7 měsíci +4

    Welcome & Very Very Thanks Dr. Sahab & Makkar Sir 🙏🙏🤲🤲

  • @Harmeetmann14
    @Harmeetmann14 Před 7 měsíci +10

    Makkar SaaB bigg brother you are looking amazing today. Well Dressed - GREAT questioning - Good knowledge 👍
    Waheguru ji Chardikala ch rakhan veer nu ✌️🙏

    • @suryawanshirajput6815
      @suryawanshirajput6815 Před 6 měsíci

      czcams.com/video/QymGIUfOdnc/video.htmlsi=ZJf-uDmoz2_NIdOp
      ਮੱਕੜ ਸਾਹਿਬ ਇਹ ਵੀਡਿਓ ਵੀ ਦੇਖੋ ਇਸ ਚੈਨਲ ਤੇ ਸੱਭ ਵੀਡਿਓ ਇਸੇ ਤਰ੍ਹਾਂ ਦੀਆਂ ਹਨ ਇਹ ਸਿੱਖ਼ ਹਿੰਦੂ ਭਰਾਵਾਂ ਦਾ ਦਰਦ ਵੀ ਜਾਣੋ ਦਿਖਾਓ ਇਕ ਵਾਰ ਜੇਕਰ ਤੁਸੀਂ ਸੱਚੀ ਹੀ ਸਿੱਖਾਂ ਦੇ ਹਮਦਰਦੀ ਹੋ ਖਾਲੀ ਹਿੰਦੂ ਸਿੱਖਾਂ ਚ ਪਾੜ ਪਾਉਣ ਵਾਲੇ ਮੁੱਦੇ ਤੇ ਜਿਆਦਾ ਖ਼ਿਆਲ ਰਹਿੰਦਾ ਪੰਜਾਬੀ ਮੀਡੀਏ ਦਾ

  • @gurtejkaur6431
    @gurtejkaur6431 Před 6 měsíci +1

    Thanks sir soo giani ਮੈਨੂੰ ਇੰਝ ਲਗਦਾ ਹੈ ਕਿ ਸਾਰੀ ਲਕੋਈ ਸਾਰੇ ਧਰਮਾਂ ਨੂੰ ਪੜਨ ਅਤੇ ਉਸ ਦੀ ਵਿਚਾਰਾਂ ਤੇ ਅਮਲ ਕਰਨ ਤਾਂ ਕੋਈ ਵੀ ਧਰਮ ਦੇ ਠੇਕੇਦਾਰ ਅਤੇ ਰਾਜਨੀਤਕ ਠੇਕੇਦਾਰਾਂ ਹੱਥੋਂ ਬੇਫਕੂਫ ਨਹੀਂ ਬਣਾ ਸਕਦੇ ਸਿਰਫ ਇਨ੍ਹਾਂ ਲੋਕਾਂ ਕੋਲ ਦੋ ਹੀ ਮੰਤਰ ਹਨ ਦੁਨੀਆਂ ਨੂੰ ਬੇਫਕੂਫ ਬਣਾਉਂਦੇ ਹਨ

  • @sarmukhsingh2075
    @sarmukhsingh2075 Před 7 měsíci +13

    ਬਹੁਤ ਵਧੀਆ ਗੱਲਬਾਤ ਹੈ ਮੇਰੀ ਉਮਰ 52ਸਾਲ ਹੈ ംਮੱਕੜ ਸਾਹਿਬ ਮਾੜੇ ਸਮੇ ਵਿੱਚ ਸਿਖਾ ਦਾ ਕਤਲੇਆਮ ਵੀ ਬਹੁਤ ਹੋਇਆ ਪਰ ਹਿੰਦੂ ਵੀ ਬਹੁਤ ਮਰੇ ਹਨ ਇਹ ਨਹੀਂ ਕਿਹਾ ਜਾ ਸਕਦਾ ਕਿਸ ਨੇ ਮਾਰੇ ਹਨ ം ਸਾਡੇ ਪਿੰਡ ਵਿੱਚ ਤੇ ਸਾਡੇ ਲਾਗਲੇ ਪਿੰਡਾਂ ਵਿਚੋ ਕੋਈ ਐਸਾ ਪਿੰਡ ਨਹੀਂ ਜਿਨਾ ਵਿਚੋ 1਼਼ਜਾਂ 2. ਹਿੰਦੂ ਨ ਮਰੇ ਹੋਣ ം ਜਿਸ ਵਜਾ ਨਾਲ ਸਾਡੇ ਪਿੰਡ ਵਿਚ ਰਹਿੰਦੇ 20 25 ਹਿੰਦੂ ਘਰਾ ਵਿਚੋ 2ਜਾਂ3 ਘਰ ਹਨ ਉਹ ਵੀ ਪੱਗਾ ਬੰਨਣ ਲੱਗ ਪਏ ਉਹ ਰਹਿ ਗਏം ਬਾਕੀ ਸਭ ਚਲੇ ਗਏ ംਇਹ ਗੱਲਾ ਸੱਚ ਨ ਲੱਗਣ ਤਾਂ ਜੋ ਮੈ ਕਹਿ ਰਿਹਾ ਹਾਂ ਤਾਂ ਮੱਕੜ ਸਾਹਿਬ ਨਾਲ ਗਰਗ ਸਾਹਿਬ ਨੂੰ ਲੈ ਆਓ ਜਿਹੜੇ ਸਿਖਾ ਮਾਰੇ ਗਏ ਉਸ ਸਮੈ ਵਿਚ ਉਹਨਾਂ ਦੇ ਘਰਾ ਵਿੱਚ ਵੀ ਮੈ ਲੈ ਚਲਾਗਾਂ ਤੇ ਜਿਹੜੇ ਹਿੰਦੂ ਮਾਰੇ ਗਏ ਉਸ ਮਾੜੈ ਟਾਈਮ ਵਿਚ ਉਨ੍ਹਾਂ ਘਰਾ ਵਿੱਚ ਵੀ ਮੈ ਲੈ ਚੱਲਗਾംਉਹ ਟਾਈਮ ਮੈ ਅੱਖੀ ਦੇਖਿਆ ਹੈം

    • @HariRam-cu5zi
      @HariRam-cu5zi Před 7 měsíci +1

      Bilkul shi gal a asi vi oh time vekhia te bhugtia vi hai

    • @Rekhasharma-jm7nw
      @Rekhasharma-jm7nw Před 6 měsíci +3

      Tusi bilkul sahi likhiya 😢😢

    • @TeraOhi
      @TeraOhi Před 6 měsíci +1

      Garg saab pakke anty hindu han veer..... Eho je bande islam qubool kar lain ge par snatan nu samjhan di koshish kde nhi karn ge. Me v ik sikh ha par es bande to sikhan nu bachke rehna chahida, eh mithian mithian gallan vich lapet ke Marcsism vech riha Punjab nu.

    • @HarjinderSingh-09
      @HarjinderSingh-09 Před 6 měsíci

      @@TeraOhigl ki chldi pei a prawa

    • @GurjantSingh-gq5kz
      @GurjantSingh-gq5kz Před 6 měsíci

      Ketha pind a g thoda( what is name of your village)

  • @kewalsingh1857
    @kewalsingh1857 Před 6 měsíci +5

    Doctor Garg is a gem of humanity and Punjab. All Punjabis must listen him carefully.

  • @gursahibsingh2182
    @gursahibsingh2182 Před 6 měsíci +3

    ਡਾਕਟਰ ਪਿਆਰੇ ਲਾਲ ਗਰਗ ਦੀਆ ਗੱਲਾ ਬਹੁਤ ਵਧੀਆ ਹਨ

    • @sikandersingh6507
      @sikandersingh6507 Před 4 měsíci

      ਤੇਰੇ ਵਰਗੇ ਨੂੰ ਮੂਰਖ਼ ਬਨਾਉਣ ਲਈ ਭਾਰਤ ਕਾਤਲ ਸਟੇਟ ਦਾ ਦੱਲਾ ਹੈ

  • @vikramSingh-wc5ee
    @vikramSingh-wc5ee Před 7 měsíci +12

    Simran paa ji salute 🙌 aa aap ji nu hun tusi lage oh sahi kam te
    Waheguru ji 🙏 hamesha tawade te apna hath ✋ reakhien
    Waheguru ji 🙏

    • @LallySandhu-xh6uv
      @LallySandhu-xh6uv Před 6 měsíci

      KYI SWAAL TAN EHNE HLE VI GLT HI KITE,JE DR.SAAB SAHI JWAB NA DE PAUNDE TAN EH GLT NARRATIVE SIRJ SKDA SI.

  • @ishatpreetsingh
    @ishatpreetsingh Před 7 měsíci +8

    Good and healthy discussion 🙏🏻👍

  • @user-vs5cr4bi7y
    @user-vs5cr4bi7y Před 6 měsíci +2

    Punjab de sare Hindu veeran nu doctor saab di gal sunni te samajhni chahidi hai...Kash sarian di soch doctor saab wargi ho jaye..

  • @balbirgill1809
    @balbirgill1809 Před 6 měsíci +2

    Salute you Garg sahib keep up good work sir 🎉👏👍

  • @surindersingla1561
    @surindersingla1561 Před 7 měsíci +4

    Good job ❤Dr. Sahib.

  • @Harmeetmann14
    @Harmeetmann14 Před 7 měsíci +8

    Well knowledgeable personality. A genuine INDIAN. Matha tekda Sir pyara lal ji agge 🙏 .
    Waheguru ji ka khalsa Waheguru ji ki Fateh. 🙏

  • @narinderpannu1377
    @narinderpannu1377 Před 6 měsíci +2

    ❤❤❤❤❤ ਵਾਹਿਗੁਰੂ ਜੀ ❤❤❤❤❤

  • @KuldeepSingh-ro7mq
    @KuldeepSingh-ro7mq Před 6 měsíci +4

    ਗਰਗ ਜੀ ਇਮਾਨਦਾਰ ਵਿਅਕਤੀ ਹਨ, ਪੰਜਾਬ ਦੇ ਸਨਾਤਨੀ (ਹਿੰਦੂ) ਨੇ ਇਨ੍ਹਾਂ ਨੇ ਪੰਜਾਬ ਦੇ ਹੱਕਾਂ ਦੀ ਗੱਲ ਦਾ ਦਾ ਕਦੇ ਵੀ ਸਮਰਥਨ ਨਹੀਂ ਕੀਤਾ, ਰਹਿੰਦੇ ਪੰਜਾਬ ਵਿਚ ਹਨ

  • @user-nj1fn5cb9y
    @user-nj1fn5cb9y Před 6 měsíci +1

    Good job pyare lal ji

  • @shubegsingh8394
    @shubegsingh8394 Před 6 měsíci +2

    ਮੱਕੜ ਸਾਹਿਬ ਸ ਸ ਅਕਾਲ ਮੈ ਗਰਗ ਸਾਹਿਬ ਨਾਲ ਸ਼ਤ ਪਰਤੀਸ਼ਤ ਸਹੀ ਹੇ ਹਿੰਦੂ ਵੀ ਮਾਰੇ ਗਏ ਸੀ ਪਰ ਥੋੜੀ ਗਿਨਤੀ ਸੀ ਉਸ ਵੇਲੇ ਪੁਲਿਸ ਕਾਰਾ ਵੀ ਸਮਝਿਆ ਜਾਂਦਾ ਸੀ ਹਿੰਦੂਆਂ ਨੂੰ ਪੰਜਾਬ ਵਿਚ ਰਤੀ ਭਰ ਵੀ ਡਰਨ ਦੀ ਲੋੜ ਨਹੀ ਨਾ ਹੀ ਹੈ ਮੈ ਕਾਫੀ ਪੜਦਾ ਸੁਣਦਾ ਰਿਹਾ ਹਾ ਚੁਰਾਸੀ ਦਾ ਸਮਾ ਦੇਖਿਆ ਹੈ

  • @mahisingh4762
    @mahisingh4762 Před 5 měsíci

    Salute aya garg sahib nu.. great knowledge.. bahut vadiya podcast c paji.. 🙏🙏🙏👏👏👌

  • @surinderbamrah51
    @surinderbamrah51 Před 5 měsíci

    What a learned man Dr. Pyara Lal Garg is.. unmatchable clarity of thoughts..time constraints many questions went unasked... hopefully wish to listen another wonderful session soon...

  • @vintageriderpunjab8416
    @vintageriderpunjab8416 Před 6 měsíci +1

    Dr sahib Salam h aap ji di soch nu

  • @veetdhillon4477
    @veetdhillon4477 Před 6 měsíci +1

    boht vdia pyare lal g ❤️🙏

  • @SimranKaur-tc5wg
    @SimranKaur-tc5wg Před 2 měsíci

    Bakamal sakhshiyat ne Dr. Saab, mann khush ho gya sun ke..... 🙏

  • @user-ll1vx7jg6q
    @user-ll1vx7jg6q Před 6 měsíci +1

    ਹਿੰਦੂ ਸਿੱਖ ਵੀਰਾ ਨੂ ਬੇਨਤੀ ਹੈ ਕਿ ਇਹ ਜਰੂਰ ਸੁਣਿਓ

  • @ranjodhsingh4888
    @ranjodhsingh4888 Před 6 měsíci

    Thanks sir ji Sat Sri akal ji Maharaj ji

  • @pamajawadha5325
    @pamajawadha5325 Před 6 měsíci

    Good Dr sab ji bhut vadia gal jawab dita

  • @user-jn3ls9yn2g
    @user-jn3ls9yn2g Před 7 měsíci +6

    Very useful, informative and healthy discussion.Thanks.

  • @PritamSingh-wt7jx
    @PritamSingh-wt7jx Před 6 měsíci +1

    ਪੰਜਾਬ ਵਿੱਚ ਹਿੰਦੂ ਸਿੱਖ ਦਾ ਕੋਈ ਵੀ ਝਗੜਾ ਨਹੀਂ ਹੈ

  • @shubegsingh8394
    @shubegsingh8394 Před 6 měsíci +2

    ਗਰਗ ਸਾਹਿਬ ਬਹੁਤ ਚੰਗੇ ਵਿਦਵਾਨ ਹਨ ਮੈ ਬਹੁਤ ਸਤਿਕਾਰ ਕਰਦਾ ਹਾ ਹਿੰਦੂ ਸਿਖ ਸਾ

  • @gurpreetmomi20
    @gurpreetmomi20 Před 5 měsíci

    Great best interveiw ...

  • @shubegsingh8394
    @shubegsingh8394 Před 6 měsíci +1

    ਗਰਗ ਜੀ ਸਹੀ ਹਨ ਗਦਰੀ ਬਾਬੇ ਸਿਖ ਸਨ ਸਿਖਾ ਦੀ ਸ਼ਹਾਦਤ ਨੂੰ ਛੋਟੇ ਕਰਨ ਲਈ ਕਾਮਰੇਡੀ ਫਲਸਫਾ ਜੋੜ ਦਿਤਾ ਹੈ ਤੇ ਆਪਸੀ ਲੜਾਈ ਦਾ ਮੁਢ ਬਨ ਦਿਤਾ

  • @sadiqmasih3215
    @sadiqmasih3215 Před 6 měsíci +1

    Great analysis

  • @user-og3uo5wl5d
    @user-og3uo5wl5d Před 7 měsíci +3

    ❤❤❤❤❤❤pyaray Lal Garg G 🙏❤❤❤🙏🙏🙏 ,Ehh jahy log he original Punjab de Meeti to ubray hoey log hun,ehh log he asli prairna da shroodh hun.love ❤️ you pyaray Lal G.

  • @paramjitsingh4662
    @paramjitsingh4662 Před 7 měsíci +15

    Dr. Garg sahib is very respected.
    Many innocent people during travelling in buses were killed by militants. It is regetted to say that no sikhs organization even Akkal Takhat had condemned these gruesome killing. It is unfortunate.

  • @inderjit2252
    @inderjit2252 Před 6 měsíci +2

    Learn humanity Sikhism Socialism Dr P L Garg My salute ❤

  • @paramjitdhamrait5185
    @paramjitdhamrait5185 Před 6 měsíci

    Waheguru ji bless you both.

  • @jagdeepsingh4347
    @jagdeepsingh4347 Před 7 měsíci +2

    Waheguru ji ka khalsa waheguru ji ki fateh ji veer ji God bless you happy life ❤

  • @tonysingh-ft9ki
    @tonysingh-ft9ki Před 6 měsíci +3

    Módi Ji speaking with confidence

  • @ParamjeetKaur-tn5px
    @ParamjeetKaur-tn5px Před 6 měsíci +1

    Bohot vadiya

  • @SukhaSingh-km4wj
    @SukhaSingh-km4wj Před 7 měsíci +1

    Garg Shib Ji Te Simran Veer ji Bhut Maherbni Ji Very Nice Pro Garg Shib Good man Salam Ji

  • @jogindersingh-mn1tz
    @jogindersingh-mn1tz Před 7 měsíci +3

    ਵਿਦਵਤਾ ਦਾ ਭੰਡਾਰ ਡਾਕਟਰ ਸਾਹਿਬ ਜੀ।

  • @user-og3uo5wl5d
    @user-og3uo5wl5d Před 7 měsíci +3

    Salute ❤❤❤❤ pyaray Lal Garg G 🙏🙏🙏❤

  • @harinderpreethani8147
    @harinderpreethani8147 Před 7 měsíci +3

    Guru de lal Dr pyare lal

  • @sandeepaggarwal6581
    @sandeepaggarwal6581 Před 6 měsíci

    Doctor sahib nu Sikh dharam di bahut knowledge ah lagda hindu Gyan koie nahi hasil kita

  • @surinderkapoor5854
    @surinderkapoor5854 Před 5 měsíci

    Excellent

  • @inderpreetkaur8979
    @inderpreetkaur8979 Před 6 měsíci +1

    Awesome interview

  • @GurjotSinghDumala
    @GurjotSinghDumala Před 7 měsíci +2

    knowledgable video🙏

  • @kamaldeepsingh7280
    @kamaldeepsingh7280 Před 7 měsíci +2

    Very nice 👌

  • @balbirsinghusajapmansadasa1168
    @balbirsinghusajapmansadasa1168 Před 7 měsíci +3

    ਬਾਹਰਲੇ ਕਾਮਰੇਡ ਕਹਿੰਦੇ ਰੱਬ ਨਹੀਂ ਤੇ ਪੰਜਾਬ ਦੇ ਕਾਮਰੇਡ ਤੇ ਗੁਰੂ ਗਰੰਥ ਸਾਹਿਬ ਨੂੰ ਵੀ ਮੰਨਦਾ ਜਿੱਥੇ ਰੱਬ ਦਾ ਗਿਆਨ ਦਿੱਤਾ ਜਾਂਦਾ।

  • @pardeepthind8549
    @pardeepthind8549 Před 7 měsíci +1

    ਇਕ ਹੋਰ ਪੋਡਕਾਸ੍ਟ ਕਰੋ ਇਹਨਾਂ ਨਾਲ

  • @rohangarg4180
    @rohangarg4180 Před 7 měsíci +1

    Dr. saab ji naal interview as always vdia hi hundi hai. Makkar saab kde Dr. Sudhanshu Trivedi nu approach kro. Ohna naal vi interview jabardast hoyu.

  • @user-kf2ff9cr1c
    @user-kf2ff9cr1c Před 6 měsíci +1

    ਗਰਗ ਸਾਹਿਬ 🙏

  • @smsmahal3805
    @smsmahal3805 Před 7 měsíci +2

    Garg SAHIB you are great.

  • @tarsemlal9356
    @tarsemlal9356 Před 6 měsíci

    Bhut Badiya vyakhya karde bhai doctor Sahib

  • @PunjabHP
    @PunjabHP Před 6 měsíci

    Great job

  • @Parmindersingh-ur6ef
    @Parmindersingh-ur6ef Před 6 měsíci

    ਡਾ ਪਿਆਰਾ ਲਾਲ ਜੀ ਸੱਚੇ ਇਨਸਾਨ ਹੈ

  • @paramjitsingh4662
    @paramjitsingh4662 Před 6 měsíci +2

    Hindu and sikh are one

  • @tonysingh-ft9ki
    @tonysingh-ft9ki Před 6 měsíci +1

    I am Sikh what I loved Hindu

  • @GHARAM-SANDHU-007
    @GHARAM-SANDHU-007 Před 6 měsíci +1

    ⚔️✊🏿⚔️

  • @amarjitvirk5955
    @amarjitvirk5955 Před 6 měsíci

    Salute to Dr Garg

  • @Avtar-xu1dd
    @Avtar-xu1dd Před 7 měsíci +2

    ਗਰਗ ਸਾਬ੍ਹ ਵਰਗੀ ਸ਼ਖਸੀਅਤ ਨਾਲ ਡਿਬੇਟ ਕਰਨ ਲਈ ਵੀ ਕੋਈ ਬਰਾਬਰ ਦਾ ਵਿਦਵਾਨ ਚਾਹੀਦਾ ਹੈ ਨਾਂ ਕਿ ਮੱਕੜ ਵਰਗੀ ਚਵਲ?

  • @RajKumar-ds1ex
    @RajKumar-ds1ex Před 7 měsíci +3

    Dr garg ❤🙏🙏

  • @jugrajsinghsidhu1551
    @jugrajsinghsidhu1551 Před 6 měsíci

    ਕਾਮਰੇਡ ਅਰਸੀ ਜਦੋ ਐਮ ਐਲ ਏ ਹੁੰਦੇ ਸਨ ਉਹਨਾਂ ਨੇ ਅੱਤਵਾਦ ਵੇਲੇ ਬਹੁਤ ਮੁੰਡੇਆਂ ਦੀ ਜਾਨ ਬਚਾਈ ਸੀ ਅਤੇ ਕੰਮ ਵੀ ਬਹੁਤ ਕਰਾਏ ਸੀ ਪਹਿਲਾਂ ਲੀਡਰ ਸੀ ਜੋ ਆਵਦੇ ਹਲਕੇ ਦੇ ਬੰਦੇਆ ਨੂੰ ਨਾਂਮ ਤੋਂ ਜਾਣਦਾ ਸੀ ਅਤੇ ਪਹਿਲੇ ਲੀਡਰ ਸੀ ਜੋ ਵਿਧਾਨ ਸਭਾ ਵਿੱਚ ਸ਼ਭ ਤੋ ਜਿਆਦਾ ਸਵਾਲ ਪੁੱਛਣੇ ਵਾਲਾ ਲੀਡਰ ਬਣੇ ਸਨ ਅਤੇ ਇਹ ਰਿਕਾਰਡ ਅੱਜ ਤੱਕ ਕਾਇਮ ਹੈ

  • @lovelykankarwal8028
    @lovelykankarwal8028 Před 4 měsíci +1

    "यही आसपूरण करो तुम हमारी
    मिटे कष्ट गौवन, छुटे खेद भारी
    यही विनती खास सुनिए हमारी,
    असुर मार रक्षा यौवन की कीजे
    न छोड़ू कहीं दुष्ट असुरन निशानीं,
    चले सब जगत में धरम की कहानी।
    धरम वेद मर्यादा जग में, चलाऊँ
    गऊ घात का दोष जग से मिटाऊँ।

  • @SurjitSingh-zc5zq
    @SurjitSingh-zc5zq Před 7 měsíci +1

    V,v nice

  • @GurmeetSingh-hb2yp
    @GurmeetSingh-hb2yp Před 6 měsíci

  • @gurisingh6344
    @gurisingh6344 Před 6 měsíci

    👍👍👍👍👍

  • @narinderpalsingh3800
    @narinderpalsingh3800 Před 7 měsíci +1

    Dr. Garg g nu kot kot Parnam. Eh naam to hi pyare nai dil to v ne

  • @suryawanshirajput6815
    @suryawanshirajput6815 Před 6 měsíci +3

    ਗਰਗ ਸਾਹਿਬ ਕਾਫੀ ਜਾਇਦਾ ਜਾਣਕਾਰੀ ਹੈ ਪਰ ਇਸਦਾ ਮਤਲਬ ਇਹ ਨਹੀਂ ਕਿ ਓਹ ਸੰਪੂਰਣ ਜਾਣਕਾਰ ਹਨ ਇਨ੍ਹਾਂ ਦੇ ਜਵਾਬ ਤੋਂ ਸਿੱਧ ਹੁੰਦਾ ਇਨ੍ਹਾਂ ਦੇ ਬਿਆਨ ਸਪੱਸ਼ਟ ਨਹੀਂ ਗੋਲ ਗੋਲ ਹਨ ਜਿਵੇਂ ਲੀਡਰ ਦਿੰਦੇ ਹਨ ਇਨ੍ਹਾਂ ਕੇਹਾ ਰਾਮ ਮੰਦਿਰ ਵਿੱਚ ਅੱਧੇ ਹਿੰਦੂ ਤੇ ਅੱਧੇ ਲੀਡਰ ਨਹੀਂ ਜਾ ਰਹੇ ਇਸਤੋਂ ਸਿੱਧ ਹੁੰਦਾ ਤੇ ਕਦੀ ਇਹ ਵੀ ਪਤਾ ਕਰ ਲਿਓ ਕਿ ਜਨੇਉ ਦੀ ਰਸਮ ਦੀ ਕੀ ਮਹਾਨਤਾ ਹੈ ਤੇ ਕਦੋਂ ਪਾਇਆ ਜਾਂਦਾ ਓਹ ਵੱਖਰੀ ਗੱਲ ਹੈ ਕਿ ਗੁਰੂ ਨਾਨਕ ਦੇਵ ਦੀ ਸੋਚ ਵਰਗਾ ਹਰ ਇਨਸਾਨ ਨਹੀਂ ਜੌ ਜਨੇਉ ਨੂੰ ਨਕਾਰ ਦੇਵੇ, ਕੀ ਸਾਰੇ ਸਿੱਖ਼ ਗੁਰੂ ਨਾਨਕ ਬਰਾਬਰ ਹੋ ਸਕਦੇ ਕਰਨੀ ਤੇ ਕਥਨੀ ਚ ਜੌ ਉਨਾਂ ਦੀ ਬਰਾਬਰੀ ਦੀ ਗੱਲ ਕਰਦੇ ਕਿ ਨਾਨਕ ਜੀ ਨੇ ਮਨਾ ਕਰਤਾ ਅਸੀਂ ਵਿ ਨਹੀ ਪਾਓਣਾ ਜਿਸ ਲੈਵਲ ਤੱਕ ਓਹ ਪਹੁੰਚੇ ਸਨ ਹਰ ਕੋਈ ਸਿੱਖ ਪੁੱਜਿਆ ਹੈ

  • @tonysingh-ft9ki
    @tonysingh-ft9ki Před 6 měsíci +1

    Hindu Sikh we are brothers two Punjab

  • @singhsaroop1675
    @singhsaroop1675 Před 6 měsíci +1

    Dr. Bhai Payare Lal Garg ji Guru Nanak Dev Sahib ji da Payara Sapoot

  • @Manuangural173_
    @Manuangural173_ Před 7 měsíci +2

    Makkar Saab ik pod cast Kuljinder dhillon naal v krlo

    • @SS-bz6hw
      @SS-bz6hw Před 7 měsíci

      Sahi keha,
      par makkad sahab nu aukha bahut ho jana.

  • @malkeetsingh-wn7yg
    @malkeetsingh-wn7yg Před 7 měsíci +1

    Right

  • @SandeepKaur-vn2yt
    @SandeepKaur-vn2yt Před 6 měsíci

    ਇਹਨਾਂ ਨੇ। ਹਿੰਦੂ। ਹਿੰਦੂ। ਕਰਕੇ। ਲੋਕਾਂ।ਦੇ। ਦਿਲਾਂ। ਵਿੱਚ। ਬਹੁਤ। ਵੱਡੀ। ਨਫ਼ਰਤ। ਪੈਦਾ।ਕਰ।ਦਿੱਤੀ ਹੈ। ਹਿੰਦੂ।ਕੇਹਦੇ।ਨੇ। ਤੁਸੀਂ। ਸਾਡੇ।ਹੋ। ਇਹਨਾਂ ਨੂੰ।ਇਹ। ਗੱਲ।ਪੰਸਦ। ਨਹੀਂ।ਹੈ।ਇਹ।ਕੇਹਦੇ। ਨੇ। ਅਸੀਂ। ਵੱਖਰੇ। ਹੈ

  • @BaljinderSingh-uf3jk
    @BaljinderSingh-uf3jk Před 6 měsíci

    ਜੇ ਰਤ ਪੀਵਹਿਂ ਮਣਸਾਂ ਬਾਣੀ ਨੂੰ ਠੀਕ ਤਰੀਕੇ ਨਾਲ ਉਚਾਰਨ ਕਰੋ ਜੀ

  • @gurpalsingh6178
    @gurpalsingh6178 Před 7 měsíci +1

    Makar saheb garag saheb baharon nhi a andro pure sikh han Bilkul shi gall he

  • @sarwandhanjal7031
    @sarwandhanjal7031 Před 7 měsíci +1

    🙏🙏🙏

  • @Rekhasharma-jm7nw
    @Rekhasharma-jm7nw Před 6 měsíci +2

    Garg Saab information update krkey bolo. 2 shankarachiriya nu Koi objection nhi h. Baki mander da Garbgreh complete h jithey Murti rakhni h,Somnath da mander murti praanprtistha to baad 14 saal lagg k complete hpiya c,Bahrla compound matter nhi karda.

  • @garrys528
    @garrys528 Před 7 měsíci +2

    Dr Pyare Lal Garg ji ❤❤ 👏👏

  • @Pr3mS
    @Pr3mS Před 7 měsíci +3

    Problem is Punjab da saara dhyan Canada jaan vl hai.