ਪੰਜਾਬ ਦੇ ਹੜ੍ਹਾਂ ਪਿੱਛੇ ਅਡਾਨੀ ਅੰਬਾਨੀ ਕਿਵੇਂ ? ਹੜ੍ਹਾਂ ਦੀ ਕਿਹੜੀ ਸਾਜਿਸ਼ ਨੇ ਮਾਰਿਆ ਪੰਜਾਬ ! Pro Punjab Tv

Sdílet
Vložit
  • čas přidán 10. 09. 2024
  • ਪੰਜਾਬ ਦੇ ਹੜ੍ਹਾਂ ਪਿੱਛੇ ਅਡਾਨੀ ਅੰਬਾਨੀ ਕਿਵੇਂ ?
    ਹੜ੍ਹਾਂ ਦੀ ਕਿਹੜੀ ਸਾਜਿਸ਼ ਨੇ ਮਾਰਿਆ ਪੰਜਾਬ !
    ਯਾਦਵਿੰਦਰ ਦੀ Dr ਪਿਆਰੇ ਲਾਲ ਗਰਗ ਨਾਲ ਅਹਿਮ INTERVIEW
    #ideaofpunjab #adani #ambani #floods #punjabfloods #punjabhistory #GroundWater #Rivers #greenrevolution #punjab #indusvalleycivilisation #IndusWatersTreaty #history #dam #punjabfloods #farming #farms #historyofindia #historyofpunjab #drpyarelalgarg #yadwindersingh #podcast
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Komentáře • 311

  • @HarmeetSingh-nz9ds
    @HarmeetSingh-nz9ds Před rokem +40

    ਵਾਹਿਗੁਰੂ ਜੀ ਡਾਕਟਰ ਪਿਆਰੇ ਲਾਲ ਗਰਗ ਜੀ ਨੂੰ ਤੰਦਰੁਸਤ ਅਤੇ ਚੜ੍ਹਦੀ ਕਲਾ ਵਿਚ ਰੱਖਣ।

  • @manpreet7788
    @manpreet7788 Před rokem +52

    🙏🌷🌱⚘🍁🌳ਪਿਆਰੇ ਲਾਲ ਜੀ ਦੀ ਬਹੁਤ ਤਕੜੀ ਸੋਚ ਹੈ ਇਸ ਸੋਚ ਨਾਲ ਚੱਲਣ ਤੇ ਸਰਕਾਰਾਂ ਦੇਸ ਦੇ ਹਾਲਾਤ ਠੀਕ ਕਰ ਸਕਦੀਆ ਨੇ🌳🍁⚘🌱🌷🙏

  • @balwantkaurchahal8382
    @balwantkaurchahal8382 Před rokem +31

    ਡਾਕਟਰ ਪੀ‌‌ ਐਲ ਗਰਗ ਜੀ ਬਹੁਤ ਹੀ ਵਧੀਆ ਢੰਗ ਨਾਲ ਜਵਾਬ ਪੇਸ਼ ਕਰਦੇ ਹਨ ਇਹ ਸਾਡੇ ਪੰਜਾਬ ਦੇ ਅਨਮੋਲ ਰਤਨ ਹਨ ਇਨ੍ਹਾਂ ਦੇ ਕੋਲ ਗਿਆਨ ਦਾ ਬਹੁਤ ਵੱਡਾ ਖਜ਼ਾਨਾ ਹੈ ਜੋ ਮਰਜ਼ੀ ਪੁੱਛੋ ਉਸ ਦਾ ਲਾਜਵਾਬ ਜਵਾਬ ਦਿੰਦੇ ਹਨ। ਬਹੁਤ ਵਧੀਆ ਇੰਟਰਵਿਊ ਹੈ ਧੰਨਵਾਦ ਸਾਹਿਤ ਡਾਕਟਰ ਸਾਹਿਬ ਜੀ ਨੂੰ ਸਲੂਟ ਮਾਰਦੇ ਹਾਂ ਜੀ ਵਾਹਿਗੁਰੂ ਮੇਹਰ ਰੱਖੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਪੰਜਾਬ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਯੋਧਿਆਂ ਨੂੰ ਸਾਰਿਆਂ ਨੂੰ ਸਦਬੁੱਧੀ ਬਖਸ਼ੇ ਇਨ੍ਹਾਂ ਦੀਆ ਗੱਲਾਂ ਆਪਣੇ ਪੱਲੇ ਬੰਨ੍ਹ ਲਓ।

  • @baljitsidhu8912
    @baljitsidhu8912 Před rokem +14

    ਡਾਕਟਰ ਗਰਗ ਜੀ ਬਹੁਤ ਸੁਲਝੇ ਹੋਏ ਇਨਸਾਨ ਹਨ ਜੀ ਵਾਹਿਗੁਰੂ ਇਨਾਂ ਨੂੰ ਤੰਦਰੁਸਤੀ ਲੰਬੀ ਉਮਰ ਬਖਸ਼ਣ ਜੀ।ਇਹ ਪੰਜਾਬ ਅਤੇ ਪੰਜਾਬੀਅਤ ਦਾ ਭਲਾ ਚਾਹੁਣ ਵਾਲੇ ਬਿਬੇਕੀ ਪੁਰਸ਼ ਹਨ।ਬੜੀ ਸਹਿਜਤਾ ਨਾਲ ਹਰ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰ ਕਰਨ ਦੀ ਇਨਾਂ ਦੀ ਸੇਵਾ ਪੰਜਾਬ ਦੇ ਭਲੇ ਲਈ ਹੀ ਹੁੰਦੀ ਹੈ।❤❤❤

  • @mohindersidhu4659
    @mohindersidhu4659 Před rokem +17

    ਸਤਿਕਾਰ ਯੋਗ ਡਾ, ਪਿਆਰੇ ਲਾਲ ਗਰਗ ਜੀ ਹਰੇਕ ਵਿਸ਼ੇ, ਸਮੱਸਿਆ, ਸੰਘਰਸ਼, ਗੁਰਬਾਣੀ ਅਤੇ ਤਰੱਕੀ ਵਰਗੀਆਂ ਵਿਸ਼ਿਆਂ ਤੇ ਬੜੀ ਡੂੰਘੀ ਸਮੀਖਿਆ ਕਰਦੇ ਹਨ। ਵਾਹਿਗੁਰੂ ਅਜਿਹੇ ਨੇਕ ਇਨਸਾਨਾਂ ਨੂੰ ਤੰਦਰੁਸਤੀ,ਤਰੱਕੀ,ਹੌਸਲਾ,ਹਿੰਮਤ,ਲਗਨ ਅਤੇ ਚੜ੍ਹਦੀ ਕਲਾ ਬਖ਼ਸ਼ੇ।

  • @maninderchandi4420
    @maninderchandi4420 Před rokem +14

    ਡਾਕਟਰ ਗਰਗ ਜੀ, ਬਹੁਤ ਹੀ ਸਮਝਦਾਰ, ੲਿਮਾਨਦਾਰ, ਤੇ ਸੱਚ ਬੋਲਨ ਵਾਲੇ ੲਿਨਸਾਨ ਹਨ.

  • @jassiimangat
    @jassiimangat Před rokem +250

    ਯਾਦਵਿੰਦਰ ਜੀ ਜਿਹਨੂੰ ਕਿਸੇ Knowledge ਲਈ ਲਿਆਂਦਾ ਗਿਆ ਹੈ ਉਸ ਨੂੰ ਜਿਆਦਾ ਬੋਲ ਲੈਣ ਦਿਆ ਕਰੋ , ਆਪ ਘਟ ਬੋਲਿਆ ਕਰੋ

  • @sahmmasingh6248
    @sahmmasingh6248 Před rokem +40

    ਮੈਨੂੰ ਡਾਕਟਰ ਸਾਹਿਬ ਬਹੁਤ ਵਧੀਆ ਲੱਗਦੇ ਆ ਕਿਉਂਕਿ ਇਹ ਗੱਲਾਂ ਬਾਤਾਂ ਬਹੁਤ ਵਧੀਆ ਕਰਦੇ ਹਨ ਪਰ ਸਾਡੇ ਲੋਕ ਇਹਨਾਂ ਨੂੰ ਵੀ ਮਾੜਾ ਕਹੀਂ ਜਾਂਦੇ ਆ ਜੇ ਇਹੋ ਜਿਹੇ ਬੰਦੇ ਮਾੜੇ ਹੁੰਦੇ ਨੇ ਫਿਰ ਵਧੀਆ ਇਨਸਾਨ ਕਿਹੋ ਜਿਹੇ ਹੁੰਦੇ ਨੇ।। ਬਹੁਤ ਵਧੀਆ 🙏🙏♥️♥️

    • @Lal_singh1
      @Lal_singh1 Před rokem +4

      ਇਨਾਂ ਨੂੰ ਮਾੜਾ ਕਹਿਣ ਵਾਲੇ ਉਸ ਪਾਰਟੀ ਦੇ ਆਈ ਟੀ ਸੈੱਲ ਵਾਲੇ ਲੋਕ ਨੇ ਜੋ ਪੰਜਾਬ ਦਾ ਭਲਾ ਨਹੀਂ ਚਾਹੁੰਦੀ।

    • @vardaantv542
      @vardaantv542 Před rokem

      ​@@Lal_singh1EXACTLY

    • @rajplsingh1309
      @rajplsingh1309 Před rokem +3

      ਲੋਕਾਂ ਨੇਂ ਬਾਬੇ ਨਾਨਕ ਨੂੰ ਨੀਂ ਬਖਸ਼ਿਆ ਬਾਈ ਜੀ।

  • @bhagsingh9639
    @bhagsingh9639 Před rokem +47

    ਧੰਨ ਹੋ ਗਰਗ ਸਾਹਿਬ ਜੋ ਪੁਰਾਣੇ ਸਿਸਟਮ ਦੀ ਬਹੁਤ ਵੱਡੀ ਜਾਣਕਾਰੀ ਰੱਖਦੇ ਹੋ।

  • @sahejbrar4700
    @sahejbrar4700 Před rokem +9

    ਡਾਕਟਰ ਪਿਆਰੇ ਲਾਲ ਗਰਗ ਤੇ ਬਹੁਤ ਵਧੀਆ ਵਿਚਾਰ

  • @harvinderjeetkaur1499
    @harvinderjeetkaur1499 Před rokem +14

    ਯਾਦਵਿੰਦਰ ਸਿੰਘ ਵੀਰ ਬਦਲਾਅ ਬਹੁਤ ਜਲਦੀ ਕੁਦਰਤ ਹੀ ਦੇ ਕੇ ਆਵੇਗੀ, ਤੁਸੀਂ ਅੱਖਾਂ ਨਾਲ ਦੇਖੋਗੇ,

  • @gurjeetsingh9230
    @gurjeetsingh9230 Před rokem +93

    ਗੁਰੂ ਜੀ ਕੁਦਰਤ ਕਿਸੇ ਦਾ ਨੁਕਸਾਨ ਨਹੀਂ ਕਰਦੀ ਨੁਕਸਾਨ ਸਿਆਸਤ ਨੇ ਕੀਤਾ ਹਜ਼ਾਰਾਂ ਸਾਲਾਂ ਤੋਂ ਪਰਫਐਕਟ ਸੱਚ ਵਾ

  • @prabhleengrewal834
    @prabhleengrewal834 Před rokem +27

    ਗਰਗ ਜੀ ਬਹੁਤ ਵਧੀਆ ਸੋਚ ਵਾਲੇ ਇੰਨਸਾਨ ਹਨ

  • @ksbhullar7429
    @ksbhullar7429 Před rokem +10

    ਬਹੁਤ ਸਿਆਣੇ ਹਨ ਗਰਗ ਜੀ ਬਹੁਤ ਵਧੀਆ ਇਨਸਾਨ ਹਨ (ਸਲੂਟ)

  • @harlovleensingh760
    @harlovleensingh760 Před rokem +34

    ਬਾਕਮਾਲ ਪੇਸ਼ਕਸ਼
    Dr ਪਿਆਰੇ ਲਾਲ ਗਰਗ ਜੀ ਲਈ ਬਹੁਤ ਪਿਆਰ ਤੇ ਸਤਿਕਾਰ, ਬਹੁਤ ਹੀ ਖੋਜ, ਸੱਚ ਅਤੇ ਤੱਥ ਭਰਪੂਰ ਨਿਚੋੜ ਪੇਸ਼ ਕੀਤਾ 🙏👍🙏
    ਯਾਦਵਿੰਦਰ ਵੀ ਵਧਾਈ ਦੇ ਪਾਤਰ, ਥੋੜੇ ਸਮੇ ਵਿਚ ਸਭ ਕੁਝ ਸਮੇਟਣ ਦੀ ਬੇਹਤਰੀਨ ਕੋਸ਼ਿਸ਼
    ਖ਼ੋਜ ਤੇ ਸੱਚ ਭਰਪੂਰ ਜਾਣਕਾਰੀ ਲਈ ਖੁਸ਼ੀ ਹੋਈ ਤੇ ਭਵਿੱਖ ਵਿਚ ਐਸੇ ਸੁਲਝੇ ਇਨਸਾਨਾਂ ਨਾਲ ਲੰਮੀਆਂ ਗਿਆਨ ਗੋਸ਼ਟੀਆਂ ਸੁਨਣ ਦੀ ਉਮੀਦ ਤੇ ਉਤਸ਼ਾਹ ਵਿਚ ਇਹ ਟਿੱਪਣੀ ਛੱਡ ਰਿਹਾਂ ਹਾਂ
    ਧੰਨਵਾਦ

  • @harpreet363636
    @harpreet363636 Před rokem +50

    ਸਬਰ ਸੰਤੋਖ ਦੀ ਪਰਿਭਾਸ਼ਾ ਕੋਈ ਪੰਛੀਆਂ ਕੋਲੋਂ ਪੁੱਛੇ,
    ਕਿਉਂਕਿ ਜਦੋ ਉਹ ਸ਼ਾਮ ਨੂੰ ਵਾਪਿਸ ਆਪਣੇ ਆਲ੍ਹਣਿਆਂ ਵਿਚ ਪਰਤਦੇ ਹਨ ਤਾਂ ਉਹਨਾਂ ਦੀ ਚੁੰਝ ਵਿੱਚ ਅਗਲੇ ਦਿਨ ਜੋਗਾ ਇੱਕ ਵੀ ਦਾਣਾ ਨਹੀਂ ਹੁੰਦਾ.. GREED OF HUMAN EXCEEDING NEEDS

    • @nirmalsingh864
      @nirmalsingh864 Před rokem +1

      ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ਨਾਨਕ ਸਾਹਿਬ ਜੀ ।❤❤❤❤❤।।

  • @Bitt855
    @Bitt855 Před rokem +46

    Dr Pyarelal Garg ji is a very educated and knowledgeable personality of punjab, we love him from the depth of our hearts!

  • @paramhitech80
    @paramhitech80 Před rokem +80

    ਪੰਜਾਬ ਨੂੰ ਖਤਮ ਕਰਨ ਵਾਲੇ ਆਪ ਖਤਮ ਹੋ ਗਏ ਪੰਜਾਬ ਨਹੀਂ ਖ਼ਤਮ ਹੋਇਆ।

  • @satpalsidhu1236
    @satpalsidhu1236 Před rokem +4

    ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਜੀ।

  • @JaswinderSingh-yr5yv
    @JaswinderSingh-yr5yv Před rokem +20

    ਵਾਹਿਗੁਰੂ ਜੀ ਮੇਹਰ ਕਰਨ ਜੀ

  • @bikramjitsingh4951
    @bikramjitsingh4951 Před rokem +27

    ਜਿਥੇ ਸੜਕਾ ਰੁਕਾਵਟ ਹਨ ਉਥੇ ਪਾਣੀ ਦੇ ਨਿਕਾਸ ਲਈ ਪਕੀਆ ਛੋਟੀਆ ਪੁਲੀਆ, ਵਡਿਆ ਪੁਲੀਆ ਬਨਾਉਣ ਇਹ ਸਮੇ ਦੀ ਲੋੜ ਹੈ

  • @jaspalsinghkahlon4829
    @jaspalsinghkahlon4829 Před rokem +11

    Dr Pyarelal Garg is great great great Punjabi always spoken for betterment of Punjab & Punjibat. Weheguru bless him.🌹🌹

  • @vijaysinghsran1185
    @vijaysinghsran1185 Před rokem +17

    ਪੱਤਰਕਾਰ ਨੇ ਟੋਕਾ ਟਾਕੀ ਨਾ ਕੀਤੀ ਹੁੰਦੀ ਤਾਂ ਡਾਕਟਰ ਪਿਆਰੇ ਲਾਲ ਗਰਗ ਹੋਰ ਵੀ ਬਹੁਤ ਵਧੀਆ ਜਾਣਕਾਰੀ ਦਿੰਦੇ 🤔 ਆਪਣੀ ਸਿਆਣਪ ਵਿਖਾਉਣ ਦੀ ਲੋੜ ਨਹੀਂ ਹੁੰਦੀ 🤔 ਸਭ ਜਾਣਦੇ ਨੇ ਤੁਸੀਂ ਕਿਨੇਂ ਕੁ ਸੂਝਵਾਨ ਹੋ 😂

  • @user-gb5vw2mo2r
    @user-gb5vw2mo2r Před rokem +2

    ਪਿਆਰੇ ਲਾਲ ਗਰਗ ਬਹੁਤ ਵਧੀਆ ਨਤੀਜੇ ਦੀ ਗੱਲ ਕਰਦੇ ਹਨ ਵਾਹਿਗੁਰੂ ਸਾਹਿਬ ਜੀ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਰੇਸ਼ਮ ਸਿੰਘ ਸੇਮਾ ਬਠਿੰਡਾ

  • @karamjitkaursandhu5562
    @karamjitkaursandhu5562 Před rokem +20

    ਕੀ ਕਹਿਣਾ ਗਰਗ ਸਾਹਿਬ ਦਾ ਕਹਿਣ ਤੋਂ ਬਾਹਰ ਨੇ। ਗਿਆਨ ਦਾ ਭੰਡਾਰ ਨੇ।

  • @sohanmahil4298
    @sohanmahil4298 Před rokem +14

    ਡਾ: ਸਾਹਿਬ ਇਡੀਆ ਦੇ ਪਰਥਾਨ ਮੰਤਰੀ ਹੋਣੇ ਚਾਹੀਦੇ ਅ

  • @anmolbrar3391
    @anmolbrar3391 Před rokem +6

    ਡਾਕਟਰ ਗਰਗ ਜੀਉ।
    ਅੱਜ ਵੀ ਜੇਕਰ ਪੰਜਾਬ ਦੀ ਸਰਕਾਰ ਵੱਲੋ ਪੰਜਾਬ ਦਾ ਪਾਣੀ ਜੋ ਕਿ ਹੁਣ ਤਕ ਹੋਰਨਾਂ ਰਾਜਾਂ ਵਿੱਚ ਬਿਲਕੁਲ ਮੁਫ਼ਤ ਹੀ ਜਾ ਰਹੇ ਨਹਿਰਾ ਪਾਣੀ ਨੂੰ ਕੇਵਲ ਆਪਣੇ ਹੀ ਪੰਜਾਬ ਰਾਜ ਦੇ ਸਮੂਹ ਕਿਸਾਨਾਂ ਦੇ ਖੇਤਾਂ ਦੇ ਵਿੱਚ ਵਰਤਣ ਲਈ ਦੇ ਦਿੱਤਾ ਜਾਏ। ਫਿਰ ਪੰਜਾਬ ਦੇ ਵਿੱਚ ਹੁਣ ਵੀ ਕਿਸਾਨਾਂ ਨੂੰ ਬੋਰਾਂ ਰਾਹੀਂ ਇਹ ਬਹੁਤ ਕੀਮਤੀ ਪਾਣੀਆਂ ਨੂੰ ਜਮੀਨਾਂ ਵਿੱਚੋ ਕੱਢਣ ਅਤੇ ਇੰਨੇ ਵੱਧ ਬੇਹਿਸਾਬ ਬੋਰਾਂ ਨੂੰ ਚਲਾਉਣ ਲਈ ਨਾ ਹੀ ਐਨੀ ਵਧੇਰੇ ਅਤੇ ਕੀਮਤੀ ਬਿਜਲੀ ਦੀ ਵਰਤੋਂ ਕਰਨ ਲਈ ਇਹ ਦੋਹਾਂ ਨੂੰ ਪੰਜਾਬ ਭਰ ਦੇ ਵਿੱਚ ਬਿਲਕੁਲ ਵੀ ਲੋੜ ਨਹੀਂ ਹੈ।ਪਰ ਅੱਜ ਕੱਲ ਕਿਸਾਨਾਂ ਦੀਆ ਬਹੁਤ ਹੀ ਵਧ ਮਿਹਨਤਾਂ ਉਪਰ ਹਰੇਕ ਪਾਸਿਓ ਬਹੁਤ ਹੀ ਮਾਰ ਪੈਣ ਲੱਗੀ ਪਈ ਹੋਈ ਹੈ।ਇਸ ਵਰਗ ਦੇ ਬਚਿਆ ਭਵਿੱਖ ਦਾ ਵਧੀਆ ਬਣਾਉਣ ਦੇ ਲਈ ਬਣਾਈ ਗਈ ਅੱਜ ਤਕ ਵੀ ਕੋਈ ਇਕ ਵੀ ਪਾਰਟੀ ਜਿੱਤ ਪ੍ਰਾਪਤ ਕਰਕੇ ਫਿਰ ਵੀ ਪੰਜਾਬ ਦੇ ਕਿਸਾਨਾਂ ਦੀ ਕਦੇ ਭੁੱਲ ਕੇ ਵੀ ਬਾਂਹ ਫੜਨ ਲਈ ਅਗਾਂਹ ਨਹੀ ਆਈ ਹੈ।ਪਰ ਅੱਜ ਕੱਲ ਖਾਸ ਤੌਰ ਤੇ ਬਗੈਰ ਸਹੂਲਤਾਂ ਮਿਲਣ ਵਾਲਿਆਂ ਵਿਚਾਰੇ ਗਰੀਬ ਕਿਸਾਨਾਂ ਦੇ ਪ੍ਰੀਵਾਰਾਂ ਦੇ ਤਾਂ ਬਹੁਤ ਹੀ ਬੁਰੇ ਹਾਲ ਹਨ।
    ਧੰਨਵਾਦ ਜੀਉ।

  • @rbrar3859
    @rbrar3859 Před rokem +22

    ਵਾਹਿਗੁਰੂ ਜੀ ਮੇਹਰ ਕਰੇ।

  • @BaljinderSingh-uf2wp
    @BaljinderSingh-uf2wp Před rokem +14

    ਰੱਬ ਨੇ ਦੁਨੀਆਂ ਵਸਾਈਏ ਐਸੇ ਲੋਕ ਵੱਸਦੇ ਰਹਿਣਗੇ

  • @tpsbenipal3910
    @tpsbenipal3910 Před rokem +11

    ਡੁੱਬਦਾ ਨਹੀ ਪੰਜਾਬ ਡੋਬਿਆ ਜਾਂਦਾ,,,

  • @GurpreetSINGHOZSIKH
    @GurpreetSINGHOZSIKH Před rokem +11

    Treasure of knowledge.. ਧੰਨਵਾਦ ਵਾਹਿਗੁਰੂ ਜੀ 🙏🙏

  • @bikramjitsingh4951
    @bikramjitsingh4951 Před rokem +20

    ਦਰਿਆ ਕੰਢੇ 1 ਕਿਲੋਮੀਟਰ ਤੱਕ ਫਲਦਾਰ ਰੁਖ, ਜਿਆਦਾ ਆਕਸੀਜਨ ਪੈਦਾ ਕਰਨ ਵਾਲੇ ,ਡੁੰਗੀਆ ਜੜਾ ਵਾਲੇ ਰੁਖ ਲਾਓਣ ਦਾ ਕਾਨੂੰਨ ਪਾਸ ਕਰਦੇ ਤਾ ਅਸੀ ਹੜਾ ਤੋ ਬਚ ਸਕਾਗੇ

  • @bikramjitsingh4951
    @bikramjitsingh4951 Před rokem +15

    ਕਾਰਣ ਛਪੜ, ਟੋਟੇ ,ਟੋਬੇ, ਖੁਹ ,ਟਿਬੇ,ਕੁਦਰਤੀ ਨਾਲੇ,ਸੁਏ ਖਤਮ ਕਰਤੇ

  • @tajindersinghgill4374
    @tajindersinghgill4374 Před rokem +3

    ਬਹੁਤ ਵਧੀਆ ਯਾਦਵਿੰਦਰ ਜੀ ਇਹੋ ਯਹੇ ਪ੍ਰੋਗਰਾਮ ਜਰੂਰ ਕਰਿਆ ਕਰੋ

  • @jasveersinghgill23023
    @jasveersinghgill23023 Před rokem +10

    ਬਹੁਤ ਵਧੀਆ ਵਿਚਾਰ ਕੀਤਾ ਹੈ ਬਾਈ ਜੀ ਪਰ ਕੀ ਸਰਕਾਰ ਇਸ ਗੱਲ ਦਾ ਧਿਆਨ ਦੇਊ ਗੀ ਕਿਉਂ ਕਿ ਹੜ ਤਾਂ ਆਉਂਦੇ ਹੀ ਰਹਿੰਦੇ ਹਨ

  • @PartemSingh-cl2wg
    @PartemSingh-cl2wg Před rokem +30

    ਸਲੂਟ ਆਪ ਜੀ ਦੋਨਾਂ ਸੁਲਝੇ ਹੋਏ ਪੱਤਰਕਾਰਾਂ।। ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਖਸ਼ੇ ਆਪ ਜੀ ਨੂੰ 🌹🌹

    • @baljitsingh9283
      @baljitsingh9283 Před rokem +2

      ਗਰਗ ਜੀ ਸੁਲਝੇ ਨੇ ਦੂਜਾ ਕਾਦਾ ਸੁਲਝਿਆ ਜੇਹੜਾ ਓਹਨੀਂ ਗੱਲ ਕਰਦਾ ਜਿਨੀ ਮਾਲਿਕਾਂ ਨੇ ਕਹੀ ਹੁਂਦੀ

    • @ParminderSingh-sf6zk
      @ParminderSingh-sf6zk Před rokem +1

      Eh awe hi krda hundq

    • @vattandeepsingh441
      @vattandeepsingh441 Před rokem +1

      ਪਹਿਲਾਂ ਠੀਕ ਸੀ ਹੁਣ ਵਿਕ ਗਿਆ ਸੱਚ ਬੋਲਣ ਦੀ ਅੋਕਾਤ ਨਹੀਂ ਰਹੀ

    • @vardaantv542
      @vardaantv542 Před rokem

      ​@@baljitsingh9283BILKUL SAHI KIHA VEER

  • @NirmalSingh-ym3qu
    @NirmalSingh-ym3qu Před rokem +4

    Bahut hi Wadhia Jankari bharpoor Vichar. Thank. You
    Dr. Garg Sahab 🙏🙏

  • @surjitgill6411
    @surjitgill6411 Před rokem +2

    ਜਿਥੇ ਮੀਡੀਆ ਹੀ ਵਿਕਾਉ ਹੋਜੇ ਉਸ ਪੰਜਾਬ ਨੇ ਗਰਕ ਹੀ ਹੋਣਾ

  • @mohinderpalsingh4113
    @mohinderpalsingh4113 Před rokem +3

    Wahiguru jee Wahiguru jee Wahiguru jee Wahiguru jee Wahiguru jee ਸਾਰੀ ਦੁਨੀਆ ਤੇ ਮਿਹਰ ਭਰਿਆ ਸਿਰ ਤੇ ਹੱਥ ਰੱਖਣਾ ਜੀ

  • @baljeetmander4012
    @baljeetmander4012 Před rokem +4

    ਜੇ ਕਿਤੇ ਲੋਕ ਆਪਣੇ ਘਰਾਂ ਦੇ ਵਿਹੜੇ ਕੱਚੇ ਕਰ ਲੈਣ ਬਹੁਤ ਫਰਕ ਪੈ ਸਕਦਾ ਜੇ ਮੀਂਹ ਪੈ ਜਾਵੇ ਹੜਾਂ ਵਰਗਾ ਮਹੌਲ ਬਣ ਜਾਂਦਾ ਹੈ

  • @prabhjitsinghbal
    @prabhjitsinghbal Před rokem +5

    ਜਾਦਵਿੰਦਰ ਜੀ ਜੇਕਰ ਕਿਸੇ ਮਾਹਰ ਦੀ ਗੱਲ ਨਹੀ ਕਰਨ ਦੇਣੀ ਫਿਰ ਇਕੱਲੇ ਹੀ ਗੱਲ ਕਰ ਲਿਆ ਕਰੋ ਤੁਹਾਡੀ ਸਪੀਡ ਦੁਗਣੀ ਹੋ ਜਾਂਦੀ ਗੱਲ ਟੋਕਣ ਲੱਗੇ ਕੁਝ ਸੁਣੀਏ ਫਿਰ ਕੁਝ ਕਹੀਏ

  • @diyslimes949
    @diyslimes949 Před rokem +3

    ਇਹ ਸੱਚ ਹੈ ਕੇ ਪਾਣੀ ਦਾ ਵਹਾਅ ਬੰਦ ਕਰ ਦਿੱਤਾ ਹੈ।

  • @pirthisinghbrar5288
    @pirthisinghbrar5288 Před rokem +5

    ਯਾਦਵਿੰਦਰ ਜੀ 28ਜੁਲਾਈ ਤਕ ਘੱਗਰ ਦਾ ਪਾਣੀ ਅਨੂਪਗੜ੍ਹ ਨਹੀਂ ਪਹੁੰਚਿਆ, ਕਿਉਂਕਿ ਸਫ਼ਾਈ ਨਹੀਂ ਕੀਤੀ,ਏਸ ਕਰਕੇ ਪਾਣੀ ਮਾਨਸਾ ਇਲਾਕੇ ਵਿੱਚ ਪੈ ਰਿਹਾ ਹੈ ‌।

  • @parmjeetsingh7053
    @parmjeetsingh7053 Před rokem +5

    My like for Dr Saab

  • @KuldeepSingh-np9gx
    @KuldeepSingh-np9gx Před rokem +5

    ਗਰਗ ਸਾਹਬ ਸਿਆਸਤ ਚ ਆਕੇ ਸੇਵਾ ਕਰੋ ਬੇਨਤੀ ਪਰਵਾਨ ਕਰੋ

  • @user-tr9ps9qn7z
    @user-tr9ps9qn7z Před rokem +1

    , thanks Mr peare LAL garag ji bhut sahi dhang NAL aap ne dasea,

  • @sandeepbrar3261
    @sandeepbrar3261 Před 10 měsíci

    ਬਹੁਤ ਵਧੀਆ ਗੱਲਾਂ ਦੱਸੀਆਂ ਗਰਗ ਸਾਹਬ ਸਲੂਟ ਆ

  • @baldevsinghsidhu6153
    @baldevsinghsidhu6153 Před rokem +1

    ਡਾਃ ਪਿਆਰੇ ਲਾਲ ਜੀ ਤੁਹਾਡੀਆਂ ਬਹੁਤ ਗੱਲਾਂ ਠੀਕ ਨੇ ਪਰ ਰਾਜਸਤਾਨ ਕੈਨਲ ਕੁਦਰਤੀ ਵਹਾਅ ਦੇ ਉਲਟ 120 ਫੁੱਟ ਉੱਚੀ ਚੁੱਕ ਕੇ ਬੀਕਾਨੇਰ ਪਹੁੰਚਾਈ ਗਈ ਹੈ , ਸੱਠ ਸੱਠ ਫੁੱਟ ਦੋ ਥਾਂਈਂ ਲਿਫਟਾਂ ਰਾਹੀਂ ਉੱਪਰ ਚੁੱਕ ਕੇ। ਕੀ ਇਹ ਪੰਜਾਬ ਨਾਲ ਧੱਕਾ ਤੇ ਕੁਦਰਤ ਨਾਲ ਛੇੜਛਾੜ ਨਹੀਂ?

  • @lakhwindersinghlalli1927

    ਪੰਜਾਬ ਦੇ ਸਕੂਲਾਂ ਵਿੱਚ ਸਾਇੰਸ ਵੱਧ ਤੋ ਵੱਧ ਪੜਾੳੁਣੀ ਚਾਹੀਦੀ ਹੈ

  • @BaltejSidhugurunanakdasi-if7wz

    ਗੁਰ ਨਾਨਕ ਪਾਤਿਸ਼ਾਹ ਦਾ, ਅਸਲੀ ਸਿੱਖ ਵੀ ਤਾਂ ਹੈ।ਡਾ਼ ਜੀ

  • @harpreet363636
    @harpreet363636 Před rokem +7

    BEAUTIFUL WORDING NARRATION EXCELLENT,GOD BLESS U ALL

  • @singhkaur5196
    @singhkaur5196 Před rokem +1

    ਜਿਵੇ ਸੁਰੂ ਤੋ ਹੀ ਸਰਕਾਰਾ ਦੀ ਮਾੜੀ ਸੋਚ ਨੇ ਪਾਣੀ ਰਾਹੀ ਪੰਜਾਬ ਦਾ ਨੁਕਸਾਨ ਕੀਤਾ ਉਸੇ ਤਰਾ ਹੀ ਯਾਦਵਿਦਰ ਜੀ ਤੁਸੀ ਵੀ ਪੰਜਾਬ ਦੇ ਮੁਦੇ ਭੁਲ ਕੇ ਪੰਜਾਬ ਦੇ ਮੁਦੇ ਵਿਸਾਰ ਕੇ ਸਰਕਾਰੀ ਐਡ ਲੈਣ ਵਾਸਤੇ ਸਰਕਾਰ ਦੀ ਸਹਿਮਤੀ ਨਾਲ ਹੀ ਖਬਰਾ ਦਿਦੇ ਹੋ ।

  • @tajinderpalsingh3312
    @tajinderpalsingh3312 Před rokem +7

    Nice paiare lal ji

  • @InderSingh-fx9gq
    @InderSingh-fx9gq Před rokem +1

    Dr pyare lal is very great

  • @gurjitsinghgrewal-gl1vf
    @gurjitsinghgrewal-gl1vf Před rokem +4

    Waah Garg sahib, Excellent

  • @gurcharnsinghchaney3073
    @gurcharnsinghchaney3073 Před 10 měsíci

    डाक्टर प्यारे लाल गर्ग जी वाहेगुरु जी की किरपा से हर प्रकार की समझ है‌‌ गयान‌ है और वह बिना किसी धार्मिक भेद भाव के‌ 100%सची बातें बोल कर‌ आंखें खोल देते हैं ईनकी बाते सुनने में मज़ा भी आता है क्योंकि वो जो भी बोलते हैं दिल की गहराईयों से‌ बोलते हैं
    सैलूट है आपकों सर‌

  • @BhupinderSingh-dj1em
    @BhupinderSingh-dj1em Před rokem +1

    ਜੇਹੜੇ ਅਠਾਸੀ ਚ ਹੜ੍ਹ ਆਏ ਸਨ ਉਦੋਂ ਅੱਠ ਦਿਨ ਝੜੀ ਲੱਗੀ ਸੀ ਲੈਂਟਰ ਮਹੀਨਾ ਭਰ ਚੋਦੇ ਰਹੇ ਸੀ,

  • @BinduMavi-rq8zh
    @BinduMavi-rq8zh Před rokem +3

    ਨਿਓ ਵਰਲਡ ਆਰਡਰ ਵਰਲਡ ਇ ਫੋਰੁਮ ਹੈ ਅੰਬਾਨੀ ਅਡਾਨੀ ਪਿਛੇ

    • @BinduMavi-rq8zh
      @BinduMavi-rq8zh Před rokem

      *आप सब साथियों को नमस्ते*
      आपके लिए एक जरूरी सूचना जनता सरकार मोर्चा द्वारा *level-1 की 7वीं ट्रेनिंग* 4, 5 और 6 अगस्त को होने जा रही है ! आप सब उसमें आमंत्रित है ! *हरियाणा के जिला यमुनानगर* में यह ट्रेनिंग आयोजित की जा रही है! जिन बिंदुओं पर यह ट्रेनिंग होगी! उन बिंदुओं का नीचे विवरण दिया जा रहा है!!
      *1* न्यू वर्ल्ड ऑर्डर!
      *2* रुपए का इतिहास!
      *3* एजेंडा 2030 !
      *4* डी पापुलेशन !
      *5* वैक्सीन एक षडयंत्र!
      *6* भारतीय शिक्षा!
      *7* भारत की खेती बर्बाद होती हुई
      *8* खेती मे GMO द्वारा की जा
      रही बर्बादी!
      *9* भारतीय संस्कृति और उसका विनाश कैसे किया जा रहा है
      *10* भारत में जबरदस्ती से किए जा रहे सविंधान मे बदलाव
      *11* बैंकों का मायाजाल
      *12* स्वास्थ्य को लेकर किये जा रहे अलग-अलग समझौते
      *13* व्यवस्था कैसी हो?
      *इन सभी समस्याओं से अवगत और समाधान कराने के लिए* *जनता सरकार मोर्चा* की ओर से ट्रेनिंग की जा रही है ! ट्रेनिंग में भाग लेने के लिए इन नंबरों पर सम्पर्क(व्हाट्सएप मैसेज) कर सकते है।
      *गौरव:-* +91 9050366735
      +91 6006 490049
      *अजय:-* +91 99917 27636 आप मुझे भी रिप्लाई कर सकते हैं अपना नाम मोबाइल नंबर लिखकर भेजें मुझे और आपके साथ जो साथी आ रहे हैं उनका नाम मोबाइल नंबर एड्रेस मुझे भेजें एक ग्रुप में जोड़ दिया जाएगा ग्रुप में बाकी की आपको सूचनाएं मिल जाएंगे

    • @BinduMavi-rq8zh
      @BinduMavi-rq8zh Před rokem

      *आप सब साथियों को नमस्ते*
      आपके लिए एक जरूरी सूचना जनता सरकार मोर्चा द्वारा *level-1 की 7वीं ट्रेनिंग* 4, 5 और 6 अगस्त को होने जा रही है ! आप सब उसमें आमंत्रित है ! *हरियाणा के जिला यमुनानगर* में यह ट्रेनिंग आयोजित की जा रही है! जिन बिंदुओं पर यह ट्रेनिंग होगी! उन बिंदुओं का नीचे विवरण दिया जा रहा है!!
      *1* न्यू वर्ल्ड ऑर्डर!
      *2* रुपए का इतिहास!
      *3* एजेंडा 2030 !
      *4* डी पापुलेशन !
      *5* वैक्सीन एक षडयंत्र!
      *6* भारतीय शिक्षा!
      *7* भारत की खेती बर्बाद होती हुई
      *8* खेती मे GMO द्वारा की जा
      रही बर्बादी!
      *9* भारतीय संस्कृति और उसका विनाश कैसे किया जा रहा है
      *10* भारत में जबरदस्ती से किए जा रहे सविंधान मे बदलाव
      *11* बैंकों का मायाजाल
      *12* स्वास्थ्य को लेकर किये जा रहे अलग-अलग समझौते
      *13* व्यवस्था कैसी हो?
      *इन सभी समस्याओं से अवगत और समाधान कराने के लिए* *जनता सरकार मोर्चा* की ओर से ट्रेनिंग की जा रही है ! ट्रेनिंग में भाग लेने के लिए इन नंबरों पर सम्पर्क(व्हाट्सएप मैसेज) कर सकते है।
      *गौरव:-* +91 9050366735
      +91 6006 490049
      *अजय:-* +91 99917 27636 आप मुझे भी रिप्लाई कर सकते हैं अपना नाम मोबाइल नंबर लिखकर भेजें मुझे और आपके साथ जो साथी आ रहे हैं उनका नाम मोबाइल नंबर एड्रेस मुझे भेजें एक ग्रुप में जोड़ दिया जाएगा ग्रुप में बाकी की आपको सूचनाएं मिल जाएंगे

  • @shinderpalsingh8017
    @shinderpalsingh8017 Před rokem +4

    Garg Sahib ne kmal di jankari diti

  • @gurdaschandgarg2321
    @gurdaschandgarg2321 Před 10 měsíci

    Very Informative Interview by Dr. Saab

  • @kuldeepessar209
    @kuldeepessar209 Před rokem

    WaheGuruJi meher kerna ji iss bache te ji 🙏 ♥️

  • @surindergill9081
    @surindergill9081 Před 9 měsíci

    Doctor sahib have real postive thoughts 👍

  • @Bawindergill
    @Bawindergill Před rokem +1

    bahut hi vdia tarike nal loka nu jankari ditti salut aa tuhanu

  • @singh2189
    @singh2189 Před 10 měsíci

    Garg has vast has knowledge. Very learned personality.
    Thanks from California

  • @samsungmobilee9744
    @samsungmobilee9744 Před rokem +1

    Waheguru ji ka khalsa

  • @factar708
    @factar708 Před rokem +5

    ਪਾਕਿਸਤਾਨ ਵਿੱਚ ਅੱਜ ਵੀ ਸਰਕਾਰੀ ਜਮੀਨ ਤੇ ਲੱਖਾਂ ਰੁੱਖ ਲਾ ਦਿੱਤੇ ਨੇ ਭਾਰਤਵਾਸੀਉ

  • @darshansinghtoor2980
    @darshansinghtoor2980 Před rokem +1

    ਗਰਗ ਜੀ ਧੰਨਵਾਦ िਗਅਾਨ ਵੰਢਨ ਤੇ

  • @shivanisharma5562
    @shivanisharma5562 Před rokem +10

    ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😢

    • @dharmveerdharma8289
      @dharmveerdharma8289 Před rokem +2

      टोहाना पहले भी पूछे के एहे की चक्कर है

    • @shivanisharma5562
      @shivanisharma5562 Před rokem +2

      @@dharmveerdharma8289 ਰਿਸ਼ਵਤ ਮੰਗਦਾ ਹੈ, ਇਕ ਲੱਖ ਰੁਪਏ, ਕਹਿਂਦਾ ਹੈ ਪਲਾਟ ਜੋ 2006ਵਿਚ ਸਸਤੇ ਵੇਚ ਦਿੱਤੇ ਹਨ,ਇਸ ਕਰਕੇ ,ਦੋ ਲੱਖ ਹੋਰ ਦਿਓ ਜੇ ਮਕਾਨ ਬਣਾਉਣਾ ਹੈ, ਕੈਸ਼ ਦੇਵੋਂ,ਚੈਕ ਵੀ ਨਹੀਂ ਲੈਦਾ ਗੂਡਾ ਗੋਲਡੀ

  • @kanwaljeetsingh2334
    @kanwaljeetsingh2334 Před rokem +1

    Govt should take advice from senior citizen, how to control flood water.

  • @NarinderKaur-cj2ep
    @NarinderKaur-cj2ep Před 11 měsíci

    ਡਾਕਟਰ ਗਰਗ ਜੀ ਸਤਿ ਸੀ ਅਕਾਲ

  • @manjotkaur9243
    @manjotkaur9243 Před rokem +5

    ਇਸ ਵਲ ਧਿਆਨ ਦੇਣ ਦੀ ਲੋੜ ਆ

  • @user-we8ij9uy5p
    @user-we8ij9uy5p Před rokem +1

    ਗਰਰ ਸਹਿਬ। ਕਈ ਵਾਰ ਪਸਰਉ ਪਸਾਰ ਸਦਾ ਸਦਾ ਇਕ ਇਕ ਉਕਾਰ

  • @harry210585
    @harry210585 Před rokem +6

    MENS GREED MADE PHENOMENA IS THE ROOT OF ALL THE CURRENT HAPPININGS

  • @kamalmugrai9097
    @kamalmugrai9097 Před rokem +5

    Coca-Cola ki factory Hoshiarpur mein lagi hai vah lakhon litre Pani rosana Dharti se nikal rahe hai jiske Karan aane Wale waqt mein hoshiyarpur ke area ke bade hisa mein se Pani khatm ho jayega Magar hamari gorment is taraf Dhyan nahin da rahi kyunki vah ek multinational company hai

  • @HarpreetSingh-nl3ul
    @HarpreetSingh-nl3ul Před rokem +16

    ਪਿਆਰੇ ਲਾਲ ਗਰਗ ਜੀ ਤੁਸੀਂ ਵੀ ਮੋਦੀ ਦੀ ਤਰਾਂ ਝੂਠ ਬਹੁਤ ਸ਼ਾਨਦਾਰ ਬੋਲਦੇ ਓ। ਪੰਜਾਬ ਨੂੰ ਤਬਾਹ ਤਾਂ ਭਾਰਤ ਕਰ ਰਿਹਾ ਤੇ ਤੁਸੀਂ ਨਾਂ ਕੋਰਪਰੇਟ ਦਾ ਲਾ ਰਹੇ ਓ।ਕੀ ਮੈਨੂੰ ਦੱਸ ਸਕਦੇ ਓ ਅਕਾਲ ਤਖ਼ਤ ਡਾਹੁਣ ਲਈ ਕੋਰਪਰੇਟ ਦੀ ਭੇਜੀ ਹੋਈ ਫੌਜ ਆਈ ਸੀ? ਦਿੱਲੀ ਵਿੱਚ ਸਿੱਖਾਂ ਦੇ ਗਲਾਂ ਚੋ ਟਾਇਰ ਕੋਰਪਰੇਟ ਨੇ ਪਾਏ ਸੀ?
    ਜਿਸ ਤਰ੍ਹਾਂ ਪਹਿਲਾਂ ਪੰਜਾਬ ਚੋ ਆਏ ਸਾਰੇ ਹੜ੍ਹ ਲਈ ਭਾਰਤ ਜ਼ੁਮੇਵਾਰ ਹੈ ਤੇ ਹੁਣ ਵੀ ਭਾਰਤ ਹੀ ਜ਼ੁਮੇਵਾਰ ਹੈ ਭਾਰਤ ਪੰਜਾਬ ਨੂੰ ਖਤਮ ਕਰਨਾ ਚਾਹੁੰਦਾ ਹੈ ਤਬਾਹ ਕਰਨਾ ਚਾਹੁੰਦਾ ਹੈ ਕਿਉਂਕਿ ਭਾਰਤ ਦੇ ਹਰ ਕਾਲੇ ਕਾਨੂੰਨ ਤੇ ਜ਼ੁਲਮ ਖਿਲਾਫ ਮੁਹਿੰਮਾਂ ਪੰਜਾਬ ਤੋਂ ਉੱਠਦੀਆਂ ਨੇ

    • @sikandersingh6507
      @sikandersingh6507 Před rokem

      ਪੰਜਾਬ ਪਹਿਲਾਂ ਵੀ ਇਕ ਅਲੱਗ ਦੇਸ਼ ਸੀ ਜਿਸ ਨੂੰ ਗੁਲਾਮ ਰੱਖਣ ਲਈ ਹਰ ਜੁਲਮ ਕਰ ਰਹੀ ਹੈ ਕਾਤਲ ਸਟੇਟ ਭਾਰਤ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਫੌਜਾਂ ਦੋਵੇਂ ਪਾਸੇ ਪਾਤਸ਼ਾਹੀ ਭਾਰੀਆਂ ਨੇ। ਹੱਲ ਅਜਾਦੀ

    • @RVC08
      @RVC08 Před rokem +1

      ਹਰਪ੍ਰੀਤ ਸਿਆਂ ਤੇਰੇ ਵਰਗੇ ਲੱਕੜਸਿਰਿਆਂ ਦੇ ਨਹੀਂ ਸਮਝ ਆਉਂਦੀਆਂ ਗੱਲਾਂ ਇਹੇ

    • @sikandersingh6507
      @sikandersingh6507 Před rokem

      @@RVC08 ਤੁਹਾਡੇ ਸਮਝ ਆ ਰਿਹਾ ਹੈ ਤਾਂ ਹੀ ਭਾਰਤੀ ਮੀਡੀਆਂ ਸੰਸਾਰ ਪੱਧਰ ਉੱਤੇ 168 ਨੰਬਰ ਉੱਤੇ ਹੈ ਗੋਦੀ ਮੀਡੀਆ ਕਹਿਣ ਲਗੇ ਦੁਨੀਆਂ ਵਿੱਚ। ਗੁਲਾਮੀ ਨੂੰ ਲੰਮੇ ਸਮੇਂ ਲਈ ਕਰਨ ਲਈ ਲੋਕਾਂ ਨੂੰ ਮੂਰਖ ਬਨਾਉਣ ਲਈ ਗਰਗ ਤੇ ਚੈਨਲ ਵਾਲੇ ਲੋਕਾਂ ਨੂੰ ਵਰਤਿਆ ਜਾਂਦਾ ਹੈ ਅਤੇ ਵਰਤ ਰਹੇ ਹਨ। ਜਿਵੇਂ ਸਰਕਾਰੀ ਖਾੜਕੂਆਂ ਨੂੰ ਵਰਤਿਆ ਫ਼ੇਰ ਵਿਦੇਸ਼ਾਂ ਵਿੱਚ ਸੈਟ ਕੀਤਾ ਅਤੇ ਹੁਣ ਰੈੱਡ ਕਾਰਪਿਟ ਤੇ ਵਾਪਸ ਭਾਰਤ ਲਿਆ ਕੇ ਸਿੱਖ ਕੌਮ ਨੂੰ ਮੂਰਖ ਬਨਾਉਣ ਲਈ ਵਰਤ ਰਹੇ ਹਨ ਜਿਹੜਾ ਦਾ ਲੋਕਾਂ ਨੂੰ ਪਤਾ ਲੱਗ ਗਿਆ ਰਿਪਦੰਮਨ ਮਲਕ ਵਾਂਗ ਉਸਦਾ ਕਤਲ ਕਰਾ ਦਿੱਤਾ।

    • @SukhdevSingh-tr5is
      @SukhdevSingh-tr5is Před rokem

      ਓਹ ਭਾਈ ਵੀਰ ਜੀ ਸਰਕਾਰ ਨੂੰ ਕਾਰਪੋਰੇਟ ਘਰਾਣਿਆਂ ਨੇ ਹੀ ਆਪਣੇ ਹਿਸਾਬ ਨਾਲ ਬਣਾਇਆ ਹੈ, ਕਿਵੇਂ ਕਾਰਪੋਰੇਟ ਘਰਾਣਿਆਂ ਨੇ 2014ਦੀਆ ਵੋਟਾਂ ਵੇਲੇ ਮੋਦੀ ਨੂੰ ਭਾਜਪਾ ਦਾ ਉਮੀਦਵਾਰ ਬਣਾਇਆ ਸਾਰੇ ਜਾਣਦੇ ਹੀ ਹਨ

  • @gurdevvirk3944
    @gurdevvirk3944 Před rokem

    Brilliant discussion

  • @tajindersinghgill4374

    ਪੰਜਾਬ ਵਿੱਚ ਕਿੰਨੇ ਟਿੰਬੇ ਸੀ ਰੇਤ ਵਾਲੇ ਸਾਰੇ ਅਸੀ ਪੱਧਰ ਕਰ ਦੀਤੇ ਧਰਤੀ ਪੱਧਰ ਕਰ ਦੀਤੀ ਭੰਠੇ ਵਾਲਿਆ ਨੂੰ ਮਿੱਟੀ ਵੇਚ ਕੇ ਟੋਏ ਪੁਵਾ ਦੀਤੇ ਧਰਤੀ ਦਾ ਵੇਲਸ ਵਿਗਾੜ ਦੀਤਾ ਹੁਣ ਪਾਣੀ ਆਪਣੀ ਮਰਜੀ ਨਾਲ ਨਹੀ ਚੰਲਦਾ ਲੋਕਾ ਦੀ ਦੇਣ ਆ ਕੁਦਰਤ ਨਾਲ ਸੇੜ ਸਾੜ ਕਰਾ ਗੇ ਫੇਰ ਰੰਜਲਟ ਵੀ ਭੁਗਤਣੇ ਹੀ ਪੇਣੇ ਨੇ ਧੰਨਵਾਦ ਜੀ

  • @gurvinderusingthe2097

    Manyog GARAG Sahib, Bahut HI Changay, Bahut HI Satikar yog INSAAN Han.
    Waheguru GARAG Sahib, Nu Tandrusti Bakhshe Te Khushiyan Bakhshe.

  • @harkanwarsandhu6826
    @harkanwarsandhu6826 Před rokem +1

    Dear jadvinder ji excellent Garg ji is a great person

  • @boxerchamanwarraichgujrakh9776

    Pyara Lal Garg ji Zindabad

  • @boxerchamanwarraichgujrakh9776

    Piyara Lal Garg ji nu Punjab next CM bana deo.

  • @RajvirSingh-lw8fv
    @RajvirSingh-lw8fv Před rokem +3

    Good

  • @bikramjitsingh4951
    @bikramjitsingh4951 Před rokem +12

    ਪੰਜਾਬ ਦਾ ਹਵਾਈ ਸਰਵੇਖਣ ਕੀਤਾ ਜਾਏ
    ਪਾਣੀ ਦਾ ਅਧਿਐਨ ਕੀਤਾ ਜਾਵੇ ਪਾਣੀ ਕਿਸ ਉਚੀ ਥਾ ਤੋ ਨੀਵੀ ਥਾ ਵਲ ਜਾ ਰਿਹਾ ਹੈ ਕਿਹੜੇ ਸ਼ਹਿਰ, ਅਬਾਦੀ ਪਿੰਡ ਸੜਕਾ ਪਾਣੀ ਕੁਦਰਤੀ ਵਹਾਅ ਵਿੱਚ ਰੁਕਾਵਟ ਹਨ

    • @nand3219
      @nand3219 Před rokem +4

      ਕਟੜਾ ਹਾਈਵੇਅ ਜਦੋਂ ਬਣ ਗਿਆ ਇਹ ਪੰਜਾਬ ਲੲੀ ਘਾਤਕ ਹੋਵੇਗਾ

  • @harpreetsinghthind2816
    @harpreetsinghthind2816 Před rokem +3

    🙏🚩🌹ਗਰਗ ਜੀ,, good ਬੰਦੇ 🙏🚩

  • @parmjitsinghsidhu0016

    Paterkar Ji tuhadi kahal nal Payara Lal Ji ton Kai galan sutt gyian... vese tuhada Dhanyawad Ji.... bahut khoobsurat kahani liyandi tusi

  • @KuldeepSingh-np9gx
    @KuldeepSingh-np9gx Před 9 měsíci

    ਪਿਆਰਾ ਲਾਲ ਗੱਰਗ ਜੀ ਸਿੱਆਸੱਤ ਵਿੱਚ ਆ ਜੋ ਧੰਨਵਾਦ ।ਮੈਂ ਸੱਬ ਕੁੱਛ ਨਿਸਾਵਰ ਕੱਰ ਦੇਂਗਾਂ

  • @JagtarSingh-vf7vt
    @JagtarSingh-vf7vt Před rokem

    ਗੁਰੂ ਨਾਨਕ ਪਾਤਸ਼ਾਹ ਜੀ ਦੀ ਤੁਲਨਾ ਮਾਰਕਸ ਨਾਲ ਕਰਨਾ ਦੁਖਦਾਇਕ

  • @tajinderpalsingh3312
    @tajinderpalsingh3312 Před rokem +7

    Nice yadwinder bro 👌🏽👌🏽👌🏿

  • @AvtarSingh-ui7pv
    @AvtarSingh-ui7pv Před rokem

    Dr piare lal ji.sade bahuit hi vdia insan ne ji.ju sach nu sach or jutth nu juth boln wale insan ne ji or gurbani de be bahuit hi jankar ne ji.prmatma ina te apni maher rakhe ji or tandrusti rakhe ji or ina di oumer lambi kare prmatma jio.

  • @prabhpalsingh38
    @prabhpalsingh38 Před rokem +1

    Very good ji

  • @GurmukhSingh-cz2vm
    @GurmukhSingh-cz2vm Před rokem

    ਡਾਕਟਰ ਗਰਗ ਬਰਗੇ ਪੱੜੇ ਲਿਖੇ ਹੀ ਲੀਡਰ ਹੋਣੇ ਚਾਹੀਦੇ ਹਨ ਜੀਦਾਬਾਦ

  • @gursangamsingh11
    @gursangamsingh11 Před rokem +3

    👍🏻

  • @DaljeetSingh-sg1zc
    @DaljeetSingh-sg1zc Před rokem

    Garg sir very Good

  • @JaspalsinghKwatra
    @JaspalsinghKwatra Před rokem

    Dr sahib tusin har vishey te bhut vadhia viakhiya Karen ho

  • @KuldeepSingh-ow8me
    @KuldeepSingh-ow8me Před rokem

    Dr ਗਰਗ ਤਾਂ ਬਹੁਤ ਵਧੀਆ ਪਰ ਕਰਫਿਊ ਬਿਲਕੁੱਲ ਨਹੀਂ

  • @gurmelsingh1040
    @gurmelsingh1040 Před rokem

    We allsport this today's clerian call thanks garg sahib punjab is along side your efforts

  • @PremSingh-vz9fy
    @PremSingh-vz9fy Před rokem +3

    ਸੂਬਿਆਂ ਨੂੰ ਦੱਬਣ ਚ ਅਤੇ ਉਨ੍ਹਾਂ ਦੇ ਹੱਕ ਖੋਹਣ ਚ ਇੰਡੀਅਨ ਹਿੰਦੂ ਸਟੇਟ ਅਤੇ ਕਾਰਪੋਰੇਟ ਦੋਵਾਂ ਦੇ ਹਿੱਤ ਸਾਂਝੇ ਹਨ ਇਸ ਪ੍ਰੋ ਹਿੰਦੂ ਅਤੇ ਪ੍ਰੋ ਕਾਰਪੋਰੇਟ ਇਸ ਦੇ ਮੁੱਖ ਲੱਛਣ ਹਨ

  • @whitercat2302
    @whitercat2302 Před rokem

    Yadvinder thank you for this and bringing Dr. Sahib who is true Punjabi when you sometimes talk against Punjab, I hope you learn something from him and search your heart. Please be a true Punjabi that is your responsibility.

  • @pushpindersingh7811
    @pushpindersingh7811 Před rokem

    ਵਾਰਨਿੰਗ ਸੱਭ ਨੂੰ ਪਤਾ ਮੱਥਾ ਸਾਡਾ ਭਾਰਤ ਨਾਲ ਆ ਪਰ ਸਾਡੀ ਸੋਚ ਦੇਖੋ ਅਸੀਂ ਕਿੰਨੇ ਮਹਾਨ ਆ ਕਿ ਅਸੀਂ ਆਪਣਾ ਕੀਮਤੀ ਪਾਣੀ ਖਤਮ ਕਰਕੇ ਜੋ ਸਾਨੂੰ ਮਰਨਾ ਚਾਹੁੰਦੇ ਨੇ ਓਹਨਾ ਨੂੰ ਚਾਵਲ ਪੈਦਾ ਕਰ ਕੇ ਦੇ ਰਹੇ ਹਾਂ ।। ਅੰਬਾਨੀ ਅਡਾਨੀ ਨੂੰ ਭੰਡਣ ਨਾਲੋ ਚੰਗਾ ਕੇ ਅਸੀਂ ਖ਼ੁਦ ਸਮਜ ਜਾਈਏ ਇਹੀ ਬਹੁਤ ਆ ।। ਅਡਾਨੀ ਜਾ ਅੰਬਾਨੀ ਸਾਡੇ ਆਕੇ ਪਾਣੀ ਨੀ ਬਰਬਾਦ ਕਰਦੇ ।।

  • @reshamthind9183
    @reshamthind9183 Před rokem +1

    WAHEGURU G