ਰੋੜੀ ਕੁੱਟ ਕੇ ਕਰਦਾ ਗੁਜਾਰਾ Kulraaj || Bittu Chak Wala || Aaj Mere Naal

Sdílet
Vložit
  • čas přidán 14. 07. 2019
  • ਰੋੜੀ ਕੁੱਟ ਕੇ ਕਰਦਾ ਗੁਜਾਰਾ Kulraaj || Bittu Chak Wala || Aaj Mere Naal
    #Kulraaj #NewsNumber #BittuChakWala #Punjab
  • Hudba

Komentáře • 1,4K

  • @amarjitgehri811
    @amarjitgehri811 Před 3 lety +4

    ਕੁਲਰਾਜ ਪੁੱਤ ਤੂੰ ਬਹੁਤ ਵਧੀਆ ਗਾਇਆ ਮਿਹਨਤ ਕਰ ਰੱਬ ਤੇਰੇ ਤੇ ਮਿਹਰ ਕਰੇਗਾ God bless you

  • @harpalsinghkainthharpalsin9778

    ਬਿੱਟੂ ਵੀਰ ਬਹੁਤ ਵਧੀਆ ਹੈ ਤੁਸੀਂ ਇੱਕ ਗਰੀਬ ਦੀ ਮਦਦ ਕੀਤੀ, ਤਕੜੇ ਨੂੰ ਤਾਂ ਹਰ ਕੋਈ ਸਲਾਮਾਂ ਕਰਦਾ ਐ, ਧੰਨਵਾਦ ਬਿੱਟੂ ਵੀਰ ਤੇਰਾ

  • @kewalkewal5502
    @kewalkewal5502 Před 5 lety +42

    ਕੁਲਰਾਜ ਸਿੰਘ ਵੀਰ ਸੁਰ ਵਾਹਿਗੁਰੂ ਨੇ
    ਬਹੁਤ ਸੋਹਣਾ ਦਿੱਤਾ ਮੇਨੂੰ ਭਰੋਸਾ ਵਾਹਿਗੁਰੂ ਤੇ
    ਓ ਤੇਰੀ ਮਹਿਨਤ ਨੂੰ ਫਲ ਲਗੇ
    ਮੇ ਵੀ ਵਾਹਿਗੁਰੂ ਅਗੇ ਅਰਦਾਸ ਕਰਗਾ

  • @kulwinddrnagra3853
    @kulwinddrnagra3853 Před 5 lety +39

    ਬਿੱਟੂ ਪੁੱਤ ਰੱਬ ਤੈਨੂੰ ਬਹੁਤ ਤਰੱਕੀਆਂ ਬਖਸੇ

  • @bindersingh7255
    @bindersingh7255 Před 5 lety +23

    ਬਹੁਤ ਸੋਹਣਾ ਗਾਇਆ ਮਿਠਿਅਾ ਪ੍ਰਮਾਤਮਾ ਤੈਨੂੰ ਤਰੱਕੀ ਦੇਵੇ

  • @kavisharbhaihardeepsinghva9295

    ਪ੍ਰਮਾਤਮਾ ਨੇ ਇਸ ਨੂੰ ਗਲਾ ਬਹੁਤ ਵਧੀਆ ਦਿੱਤਾ ਹੈ ਪ੍ਰਮਾਤਮਾ ਕਿਰਪਾ ਕਰੇ ਕੁਲਰਾਜ
    ਬਲੰਦੀਆਂ ਨੂੰ ਛੂਹੇ ਕਲਾ ਨੂੰ ਸਮਝਣ ਵਾਲਿਉ
    ਇਸ ਹੀਰੇ ਦੀ ਜਰੂਰ ਮਦਦ ਕਰੋ

  • @abhijeetsingh4183
    @abhijeetsingh4183 Před 5 lety +23

    ਧੰਨਵਾਦ ਬਿੱਟੂ ਵੀਰ ਜੀ ਇਸ ਗਰੀਬ ਇੱਕ ਆਸ ਦੀ ਕਿਰਨ ਲੈਕੇ ਪਹੁੰਚੇ ਹੁਣ ਕਿੱਟੂ ਜੀ ਨੂੰ ਹੱਥ ਜੋੜ ਕੇ ਬੇਨਤੀ ਆ ਅਸਲ ਟੈਲੇਂਟ ਇਹੋ ਆ ਤੇ ਅਸਲ ਜ਼ਿੰਦਗੀ ਦੀ ਸੇਵਾ ਵੀ ਹੋਰ ਵੀ ਇਸ ਖੇਤਰ ਵਾਲੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਜੀ ਅੱਗੇ ਆਓ ਧੰਨਵਾਦ🙏

  • @lakhvindersingh8574
    @lakhvindersingh8574 Před 5 lety +14

    ਚੈਨਲ ਵਾਲਿਆਂ ਦਾ ਵੀ ਬਹੁਤ ਧੰਨਵਾਦ ਜੀ ਜੋ ਇਹੋ ਜਿਹੇ ਕਲਾਕਾਰ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਏ ਨੇ ਪ੍ਰਮੋਟ ਕਰਨ ਦੇ ਲਈ ਧੰਨਵਾਦ ਜੀ 🙏🙏

  • @ghumanfamily1
    @ghumanfamily1 Před 3 lety +11

    ਬੱਲੇ ਬੱਲੇ ਪੁੱਤਰਾ ਤੇਰੇ ਚ ਬਹੁਤ ਵੱਡਾ ਗੁਣ ਹੈ ਅਤੇ ਆਸ ਕਰਦਾ ਹਾਂ ਕਿ ਇੱਕ ਦਿਨ ਤੇਰੇ ਦਿਨ ਜ਼ਰੂਰ ਚਮਕਣਗੇ

  • @Harrybholuwala
    @Harrybholuwala Před 5 lety +55

    ਬਿੱਟੂ ਬਾਈ ਤੁਹਾਨੂੰ ਗੱਲ ਕਰਨ ਦਾ ਬੜ੍ਹਾ ਹੀ ਅਦਬ ਹੈ ਜੀ । ਸ਼ੁਕਰੀਆ ਜੀ ਬੜ੍ਹੀ ਮਿਹਰਬਾਨੀ ਐਨੇ ਸੋਹਣੇ ਕੰਮ ਕਰਨ ਲਈ ।

  • @MrHarjotghuman
    @MrHarjotghuman Před 5 lety +33

    ਜਿਉਂਦਾ ਰਹਿ ਬਿੱਟੂ
    ਜੀਉ ਕੁਲਰਾਜ ਵੀਰ ...ਵਹਿਗੁਰੂ ਤੈਨੂੰ ਚੜਦੀ ਕਲਾ ਚ ਰੱਖੇ

  • @SSIdhu-yx6nj
    @SSIdhu-yx6nj Před 5 lety +25

    ਬਹੁਤ ਹੀ ਖੂਬ ਸੂਰਤ ਅਵਾਜ਼ ਹੈ । ਵਾਹਿਗੁਰੂ ਜ਼ਰੂਰ ਹੀ ਸਹਾਈ ਹੋਣਗੇ। ਯਕੀਨ ਬਣਾਏ ਰਖਣਾ।
    ਪਿਆਰ ਨਾਲ , Toronto Canada ।

    • @jyotijot3303
      @jyotijot3303 Před rokem

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਮਾ ਦੀ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @brownboy1993
    @brownboy1993 Před 5 lety +211

    ਬਿੱਟੂ ਵੀਰ ਬਹੁਤ ਵਧੀਆ ਉਪਰਾਲਾ ਕੀਤਾ ਆ ਤੁਸੀਂ ਇੱਕ ਗਰੀਬ ਦੀ ਆਵਾਜ਼ ਨੂੰ ਲੋਕਾਂ ਸਾਹਮਣੇ ਲਿਆਂਦਾ,ਵਾਹਿਗੁਰੂ ਤਰੱਕੀਆਂ ਬਖਸ਼ੇ ਇਸ ਗਰੀਬ ਬੱਚੇ ਨੂੰ ਬਹੁਤ ਸੋਹਣੀ ਆਵਾਜ਼ ਆ ਮੁੰਡੇ ਦੀ

    • @samjitmoman151
      @samjitmoman151 Před 5 lety +4

      God bless you

    • @SanjeevKumar-yn7ws
      @SanjeevKumar-yn7ws Před 5 lety +2

      Vry nice bro

    • @sukhjindersinghkhakh8662
      @sukhjindersinghkhakh8662 Před 5 lety +2

      Jatts life ਵੇਖੀਂ ਕਾਕਾ ਕਿਤੇ ਮੁੱਖ ਮੰਤਰੀ ਵਾਲੇ ਕੰਮ ਨਾ ਕਰੀ ਨਾ ਗਾਣੇ ਬੋਲੀ ਬਾਕੀ ਵੀਰਾ ਰੱਬ ਰਾਖਾ ਚੱੜਦੀ ਕਲਾ ਵਿਚ ਰਵੋ

    • @harvindermehra6703
      @harvindermehra6703 Před 5 lety

      @@samjitmoman151 nice

  • @HardeepSingh-ox8sl
    @HardeepSingh-ox8sl Před 5 lety +88

    ਧੰਨਵਾਦ ਵੀਰ ਬਿਟੂ ਜੀ ਐਹੋ ਜੇ ਮੇਹਨਤੀ ਬੰਦਿਆ ਨੂੰ ਲੋਕਾ ਸਾਹਮਣੇ ਲੈਕੇ ਆਉਣਾ ਲਈ🙏🙏🙏

    • @barjinderpalsingh6035
      @barjinderpalsingh6035 Před 5 lety

      ਬਿੱਟੂ ਚੱਕ ਵਾਲੇ ਦਾ ਧੰਨਵਾਦ ਜਿਹੜਾ ਗਰੀਬ ਕੋਲ ਵੀ ਪਹੁੰਚਦਾ

    • @harjindersingh4075
      @harjindersingh4075 Před 5 lety

      Sahi gal veer di

  • @YeaBaby
    @YeaBaby Před 5 lety +40

    ਸ਼ੱਚੇਪਾਤਸ਼ਾਹ ਜੀ , ਇਸ ਵੀਰ ਨੂੰ ਤੰਗੀ ਗਰੀਬੀ ਦੇ ਹਾਲਾਤਾਂ ਚੋ ਕੱਢਣਾ ਜੀ 🙏😔..

  • @swarnjet1239
    @swarnjet1239 Před 5 lety +13

    ਬਿੱਟੂ ਵੀਰ ਜੀ 🙏🙏
    ਵੀਰ ਜੀ ਅੈਦਾਂ ਦੇ ਲੋੜਵੰਦ ਪਰਿਵਾਰਾਂ ਨੂੰ ਅੱਗ਼ੇ ਲੈ ਕਿ ਅਾੳੁ ਤਾਂ ਹੋ ਸਕਦਾ ਕੋੲੀ ਦਾਨੀ ਵੀਰ ਮਦਦ ਕਰਨ

  • @jassidara2359
    @jassidara2359 Před 5 lety +218

    ਲੋਕੀ ਅੈਨਾ ਗੰਦ ਗਾਕੇ ਚੜੀ ਜਾਦੇ ੲਿਹ ਮੁਡਾ ਤਾ ਫਿਰ ਵੀ ੲਿਹਨਾ ਨਾਲੋ ਵਧੀਅਾ ਗਾੳੁਦਾ ਜਿਨਾ ਨੂੰ ਲਗਦਾ ਅਾ ਕੇ ਮੁਖ ਮੰਤਰੀ ਨਾਲੋ ਤੇ ਹਰਮਨ ਚੀਮੇ ਨਾਲੋ ਵਧੀਅਾ ਗਾੳੁਦਾ ਮੁਡਾ ੳੁਹੀ ਲਾੲੀਕ ਕਰਨ

    • @sarabjitsingh3580
      @sarabjitsingh3580 Před 5 lety +1

      suport this child

    • @sunitasood4672
      @sunitasood4672 Před 4 lety +2

      God bless you beta...aan wala time tuhada bhut vadiya hai

    • @samd9524
      @samd9524 Před 4 lety

      He is lot of better than mantri and cheema in surtal so please help him i am not able to help

    • @premchand461
      @premchand461 Před 3 lety

      @@sarabjitsingh3580
      Lille have a0₩p
      pP0pppppppppppphhpppppp

    • @premchand461
      @premchand461 Před 3 lety

      @@sarabjitsingh3580 was 0

  • @damanjeetdhiman6033
    @damanjeetdhiman6033 Před 5 lety +80

    ਵੱਧ ਤੋਂ ਵੱਧ ਸਪੋਟ ਕਰੋ ਮੇਰੇ ਵੀਰ ਨੂੰ ਵੀਰ ਇੱਕ ਦਿਨ ਤੇਰਾ ਟਾਈਮ ਵੀ ਆਉਣਾ ਏ 👌🙏

  • @harjeetsingh4376
    @harjeetsingh4376 Před 5 lety +65

    ਇਸ ਮੁੰਡੇ ਦੀ ਵੱਧ ਤੋਂ ਵੱਧ ਮਦਦ ਕਰੋ।ਬਹੁਤ ਵਧੀਆ ਗਾਇਕ ਬਣੂੰਗਾ।

  • @ManmeetSandhu-Music
    @ManmeetSandhu-Music Před 5 lety +34

    ਬਹੁਤ ਹੀ ਵਧੀਆ ਇੰਟਰਵਿਊ ਕੀਤੀ ਆ ਬਿੱਟੂ ਬਾਈ ਤੁਸੀ ਕਿਸੇ ਗਰੀਬ ਨੂੰ ਲੋਕਾ ਸਾਹਮਣੇ ਸਨਮੁੱਖ ਕੀਤਾ ਵਾਹਿਗੁਰੂ ਮੇਹਰ ਕਰੇ ਇਸ ਵੀਰ ਨੂੰ ਵੀ ਤੇ ਤੁਹਾਨੂੰ ਵੀ ਤਰੱਕੀਆਂ ਬਖਸ਼ੇ 🙏ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੋ ਤੁਸੀ ਦੋਵੇ 🙏 ਇਕ ਬਿੱਟੂ ਵੀਰਾ ਏ ਜੋ ਗਰੀਬਾਂ ਦਾ ਸਹਾਰਾ ਏ ਬਾਕੀ ਸਭ ਤਾ ਪੈਸੇ ਲਈ ਕੰਮ ਕਰਦੇ ਆ,,,?
    God bless you bittu veere baba mehar kre sabb te 🙏😘😍😍
    ਬਿੱਟੂ ਵੀਰੇ ਦਿਲੋ ਕਹਿੰਨਾ ਮੈ ਤੁਸੀ ਨਿਊਜ ਨੰਬਰ ਚੈਨਲ ਦੀ ਸ਼ਾਨ ਹੋ 👌👌😘😍😍

  • @Desitech87
    @Desitech87 Před 5 lety +78

    ਅਜਿਹੇ ਹੀਰੇ ਹੀ ਅਕਸਰ ਹਨੇਰਿਆਂ ਦੇ ਚਾਨਣ ਬਣਦੇ ਨੇ।
    ਮਿਹਨਤ ਜਾਰੀ ਰੱਖ ਵੀਰ ਸਮਾਂ ਨੇੜੇ ਹੀ ਆ।

  • @lubanasaab3145
    @lubanasaab3145 Před 5 lety +163

    ਇਹੋ ਜਿਹੇ ਬੰਦਿਆਂ ਨੂੰ ਸਪੋਰਟ ਕਰਨ ਦੀ ਜਰੂਰਤ ਹੈ ਸਾਡੇ ਲੋਕੀਂ ਐਂਵੇ ਮੁੱਖ ਮੰਤਰੀ ਤੇ ਚੀਮੇ ਵਰਗਿਆਂ ਨੂੰ ਚੁੱਕੀ ਫਿਰਦੇ ਹਨ

  • @gururashianamusic4444
    @gururashianamusic4444 Před 5 lety +46

    ਬਹੁਤ ਵਧੀਆ ਬਿਟੂ ਵੀਰ ਜੀ ਗਰੀਬ ਸਿਗਰਾ ਨੂੰ ਦੁਨੀਆਂ ਅੱਗੇ ਲੈ ਕੇ ਆਉਣ ਲਈ

  • @nirmalaulakh622
    @nirmalaulakh622 Před 5 lety +3

    ਬਹੁਤ ਸੋਹਣੀ ਅਵਾਜ ਦਿੱਤੀ ਵਾਹਿਗੁਰੂ ਨੇ। ਇਸਨੂੰ ਪ੍ਰਮੋਟ ਕਰਨਾ ਚਾਹੀਦਾ। ਵਾਹਿਗੁਰੂ ਤੱਰਕੀ ਬਖਸ਼ੇ ਛੋਟੇ ਵੀਰ ਨੂੰ

  • @goraburj8942
    @goraburj8942 Před 5 lety +28

    ਬਿੱਟੂ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਅਾ ਜੀ ਤੁਸੀੰ ਹਰ ਸੱਚੀ ਅਾਵਾਜ ਅਤੇ ਗਰੀਬ ਬੱਚੇ ਦੀ ਕਲਾ ਨੂੰ ਵੀ ਦੁਨੀਅਾ ਦੇ ਸਾਹਮਣੇ ਲਿਅਾਦਾਂ, ਰੋਣਾ ਅਾ ਗਿਅਾ ਬੱਚੇ ਦੀਅਾਂ ਗੱਲਾਂ ਸੁਣਕੇ ਗਰੀਬੀ ੲਿੱਕ ਅੈਸੀ ਚੀਜ ਅਾ ਜੇਦੇ ਕਰਕੇ ਕੲੀ ਦਿਲ ਦੇ ਅਰਮਾਨ ਦੱਬੇ ਰੲੇ ਜਾਂਦੇ ਹਨ, ਪੜਾੲੀ ਵੀ ਛੱਡਣੀ ਪੲੀ ,ਪੰਜਾਬ ਵਿੱਚ ਪੈਸੇ ਦੇ ਯੋਰ ਤੇ ਕੲੀ ਸਿੰਗਰ ਜੋ ਟੀਵੀ ਤੋੰੲਿੱਕ ਮਿੰਟ ਲੲੀ ਪਾਸੇ ਨੲੀਂ ਹੁੰਦੇ ਜਿੰਨੇ ਚੈਨਲ ਚਲਦੇ ਸਾਰੇ ਪਾਸੇ ੳੁਹੀ ਗੀਤ ਚਾਹੇ ਟੀਵੀ ੳੁੱਤੇ ਕੱਪੜਾ ਪਾਕੇ ਸੁਨਣ ਵਾਲਾ ਗੀਤ ਹੋਵੇ, ਅੱਗੇ ਤੁਸੀਂ ਸਮਝ ਗੲੇ ਹੋਣੇ ਅਾਂ ਰੱਬ ਦੀ ਗੁਰਬਾਣੀ ਦੋ ਟਾੲੀਮ ਪਰ ੲੇਨਾ ਦਾ ਕੋੲੀ ਟਾੲੀਮ ਨਹੀਂ ,

    • @goraburj8942
      @goraburj8942 Před 5 lety

      Sare veera da dhanwad comment nu like kran da

  • @jagroopsingh5686
    @jagroopsingh5686 Před 5 lety +127

    ਜੰਮਣ ਵਾਲੇ ਤਾ ਧਰਤੀ ਦੀ ਹਿੱਕ ਪਾੜ ਕੇ ਜੰਮ ਪੈਦੇਅਾ ਵੀਰ ਹੌਸਲਾ ਰੱਖ. ਵਹਿਗੁਰੂ ਕਿਰਪਾ ਕਰੂ

    • @karajsingh6227
      @karajsingh6227 Před 5 lety +2

      Nice veer ji

    • @JaswinderSingh-id3kj
      @JaswinderSingh-id3kj Před 5 lety +1

      Behimmatey ney jo shikva karn mukdraa daaa....
      Ughan valey ugh paindey ney paarh k seena pathraa daaa....

  • @GurjeetSingh-vh6er
    @GurjeetSingh-vh6er Před 5 lety +1

    ਬਿਟੂ ਬਾੲੀ ਬਹੁਤ ਹੀ ਵਧੀਆ ੳੁਪਰਾਲਾ ਬਹੁਤ ਹੀ ਵਧੀਆ ਅਵਾਜ ਅਾ ੲੇਸ ਵੀਰ ਦੀ ੲਿਹ ਅਾ ਅਸਲੀ ਕਲਾ ਕਿੱਲਾ ਵੇਚ ਕੇ ਤਾ ਕੋਈ ਵੀ ਕੈਸਟ ਕਰਾ ਸਕਦਾ

  • @kavisharbhaihardeepsinghva9295

    ਕੁਲਰਾਜ ਦੀ ਅਵਾਜ ਵਿਚ ਬਹੁਤ ਦਮ ਹੈ
    ਲੋੜ ਹੈ ਇਸ ਹੀਰੇ ਦੀ ਮਦਦ ਕਰਨ ਦੀ
    ਜੇਕਰ ਪਿੰਡ ਵਾਲੇ ਮਦਦ ਕਰਨ ਤਾਂ ਕੁਲਰਾਜ
    ਪਿੰਡ ਦਾ ਨਾਮ ਜਰੂਰ ਰੋਸ਼ਨ ਕਰੇਗਾ

  • @jaswinderbrar100
    @jaswinderbrar100 Před 5 lety +276

    ਨਿੱਕੇ ਆਉਣ ਵਾਲਾ ਸਟਾਰ ਆ ਤੂ ਕੋਈ ਨਾ ਹੌਸਲਾ ਰੱਖ

  • @satindersingh6566
    @satindersingh6566 Před 5 lety +50

    ਬਹੁਤ ਸੋਹਣਾ ਵੀਰ ਰੱਬ ਤੇਨੂੰ ਤਰੱਕੀ ਦੇਵੇ

    • @harmantiwana5131
      @harmantiwana5131 Před 5 lety

      Very good shota veer ,lok awa mukh mantri nu chaki firda a ida da singer nu chakia karo thoda v ta ise bacha da v kuj ban ju 👍🙏Wmk

  • @HarwinderSingh-iu9mi
    @HarwinderSingh-iu9mi Před 5 lety +14

    ਮੁੱਖ ਮੰਤਰੀ ਵਰਗੀ ਚਵਲ਼ ਨੂੰ ਕਿਉਂ ਚੁੱਕੀ ਫਿਰਦੇ ਨੇ ਲੋਕ? ਇਹੋ ਜਿਹੇ ਬੰਦਿਆਂ ਨੂੰ support ਕਰਿਆ ਕਰੋ

  • @jagatkamboj9975
    @jagatkamboj9975 Před 5 lety +17

    ਵਾਹ ਬਾਈ
    ਨਜਾਰਾ ਲਿਆ ਤਾ
    ਫੂਲ ਸਪੋਟ ਆ

  • @chanpreetsingh9279
    @chanpreetsingh9279 Před 5 lety +53

    ਸਲਾਮ ਹੈ ਬਿੱਟੂ ਵੀਰ ਤੈਨੁੰ

  • @jasssingh5720
    @jasssingh5720 Před 5 lety +202

    ਉਹ ਮੁੱਖ ਮੰਤਰੀ ਨੂੰ ਸੁਪੋਰਟ ਕਰਣ ਵਾਲਿੳ ਏਦਾਂ ਦਿਆਂ ਨੂੰ ਕਰੋ ਸੁਪੋਰਟ ਜਿਨਾਂ ਪੱਲੇ ਕੁਛ ਹੈ ਵੀ ਆ

    • @musclehutbodybuilding2583
      @musclehutbodybuilding2583 Před 5 lety +5

      ਡੁੱਬ ਕੇ ਮਰਜਾ ਸੋਨੀ ਮਾਨ ਉਹ ਸਾਲੇ ਲਨ ਮੁਹੇ ਜੇ ਮੁੱਖ ਮੰਤਰੀ ਨੂੰ ਨਾਲ ਲਈ ਫ਼ਿਰਦੀ ਆ ਇਹ ਜਿਹੜਾ ਸਹੀ ਗੀਤਕਾਰ ਆ ਉਸਦੀ ਬਾਹ ਫੜ।

    • @damankaur5219
      @damankaur5219 Před 5 lety +4

      Wow 😲 kini sohni voice aa. Please koi support kro iss bache nu.

    • @rohitchanders132
      @rohitchanders132 Před 5 lety +1

      Sport karo veer di

  • @KimatKitabDi
    @KimatKitabDi Před 5 lety +1

    ਬਿੱਟੂ ਚੱਕ ਵਾਲੇ ਬਾਈ ਦੀ ਕੋਈ ਰੀਸ ਨਹੀਂ ਹੈ ਜੀ। ਬਹੁਤ ਹੀ ਵਧੀਆ ਇੰਟਰਵਿਊ ਕਰਦੇ ਹੋ ਬਾਈ ਜੀ ਤੁਸੀਂ ਜੁੱਗ ਜੁੱਗ ਜੀਓ ਜੀ ਤੁਸੀਂ।

  • @khosasaab1701
    @khosasaab1701 Před 5 lety +4

    Waheguru kirpa kre es veer te. Thank u Bai Bittu es nu agge lyaun lyi

  • @mannsangha1899
    @mannsangha1899 Před 5 lety +119

    ਮੰਤਰਾਂ ਨਾਲ ਜਿੱਤ ਨੀ ਮੈਦਾਨ ਹੁੰਦੇ
    ਮੜ੍ਹੀਆਂ ਵਿੱਚ ਬੈਠੇ ਨਹੀਓਂ ਭਗਵਾਨ ਹੁੰਦੇ
    ਮਨ ਸੰਘੇ ਰੱਖ ਬੁਲੰਦ ਤੂੰ ਹੌਸਲੇ
    ਰਾਹ ਮੰਜ਼ਿਲਾਂ ਦੇ ਨਹੀਓਂ ਅਸਾਨ ਹੁੰਦੇ।।
    ਸੰਘਾ ( ਵੀਰ ਸਮਾਂ ਆਉਣਾ ਤੇਰਾ )

  • @user-nt4qo5tv9z
    @user-nt4qo5tv9z Před 5 lety +231

    ਤੇਜਵੰਤ ਕਿੱਟੂ ਜੀ ਆਪ ਨੂੰ ਅਪੀਲ ਹੈ ਕਿ ਇਸ ਗਰੀਬ ਹੀਰੇ ਨੂੰ ਤਰਾਸ਼ ਲਵੋਂ।

    • @harpreetsinghjagraon4993
      @harpreetsinghjagraon4993 Před 5 lety +7

      Eh km kdi v nai ho skda free de vich......

    • @dhaliwalsaab8607
      @dhaliwalsaab8607 Před 5 lety +2

      shi kiha veer

    • @princesoni7219
      @princesoni7219 Před 5 lety +2

      @@harpreetsinghjagraon4993 nhi veer ji...tejvant kittu ji di accedmy vich bahut greeb bache music de gur sikh rahe ne .he will definatly help this child

    • @harpreetsinghjagraon4993
      @harpreetsinghjagraon4993 Před 5 lety

      Veer ji os academy vch mai 7 mnth lgaaye ne jis din fees den di date hundi hai na je os din na diti fees te us din us bache nu class attnd nai krn dinde or na he frst day wale din fees deposit to bina class room dkhn dinde ne ....veer jiii othe srf paiseya di gl hundi veer ji srf paiseya di phla ohna di fees 3000pr mnth c hun 4000 krti ohna ne veer jiii

    • @harpreetsinghjagraon4993
      @harpreetsinghjagraon4993 Před 5 lety

      Hun kai mere bhrava ne msg pdh k eh khna k khaa pee k thaalli ch shekk krda harpreet means ohna diya glla krda veer jii mai sachai peshh kiti hai jiiii veer jii

  • @lyricsbalwinderbindu5437
    @lyricsbalwinderbindu5437 Před 5 lety +23

    ਬਿੱਟੂ ਬਾਈ ਜੀ ਤੁਸੀ ਸਪੋਟ ਕਰਨੀ ਜੀ
    ਚੈਨਲਾਂ ਤੇ ਪਾ ਦਿਓ ਵੀਡੀਓ ਰਾਤੋ ਰਾਤ ਤੁਸੀ ਤਾਂ ਬੰਦੇ ਨੂੰ ਬਣਾ ਦੇਂਦੇ ਹੋ ,ਏਨੂੰ ਵੀ ਐਨੇਂ ਜੋਗਾ ਕਰ ਦਿਓ ਜੀ ,
    ✍️ Lyrics bindu ✍️

  • @DarshanSingh-bm6je
    @DarshanSingh-bm6je Před 4 lety

    ਬਹੁਤ ਹੀ ਵਧੀਆ ਜੀ
    ਦਬ ਲੈਂਦੀ ਏ ਵੇਖ ਗਰੀਬੀ ਬੰਦੇ ਦੇ ਅਰਮਾਨਾ ਨੂੰ
    ਪਰ ਪਤਰਕਾਰ ਵੀਰ ਦਾ ਬਹੁਤ ਧੰਨਵਾਦ ਜਿਸ ਨੇ ਲੋਕਾ ਦੇ ਰੂਬਰੂ ਕੀਤਾ ਮਾਲਕ ਮੇਹਰ ਕਰੇ

  • @SamajikMuddeChannel
    @SamajikMuddeChannel Před 5 lety +38

    Bittu bai boht vdia
    Thonu vekhke rooh khush hogi
    Love you Bittu bai God bless you

  • @ronakjasveer7738
    @ronakjasveer7738 Před 5 lety +86

    ਵਧੀਆ ਉਪਰਾਲਾ ਬਿੱਟੂ ਬਾਈ ।ਸਾਡਾ ਏਦਾ ਗਰੀਬ ਕਲਾਕਾਰਾ ਦੀ ਇੰਟਰਵਿਊ ਵੀ ਦਿਖਾਇਆ ਕਰੋ ਬਹੁਤ ਵਧੀਆ ਲੱਗਿਆ ।ਇਕ ਗਰੀਬ ਦੇ ਘਰ ਕਿੱਡੀ ਉਚੀ ਤੇ ਅਮੀਰ ਕਲਾ ਵੱਸਦੀ ਹੈ ।ਰੱਬ ਮੇਹਰ ਕਰੇ ਇਸ ਵੀਰ ਤੇ ਇਹਦੇ ਪਰਿਵਾਰ ਤੇ।

  • @sgsharma7760
    @sgsharma7760 Před 5 lety +9

    GOD BLESS YOU BITTU JI.

  • @HeavenMuzic
    @HeavenMuzic Před 5 lety +15

    ਬਾਬਾ ਨਾਨਕ ਮਿਹਨਤ ਨੂੰ ਫਲ ਜਰੂਰ ਲਾਊ ....ਮਿਹਨਤ ਕੀਤੀ ਵਿਅਰਥ ਨੀ ਜਾਂਦੀ..

  • @chettudhaliwal5483
    @chettudhaliwal5483 Před 5 lety +72

    ਬਹੁਤ ਹੀ ਵਧੀਆ ਪਿੰਡ ਵੱਲੋਂ ਵੀ ਸਪੋਟ ਕਰੋ।

  • @gurpreetshergill1608
    @gurpreetshergill1608 Před 5 lety +8

    ਬਿੱਟੂ ਬਾਈ ਬਹੁਤ ਵਧੀਆ ਉਪਰਾਲਾ

  • @deeparsh7230
    @deeparsh7230 Před 5 lety +8

    Bittu 22 sirra banda.sira chanel.

  • @hardeepaulakh7217
    @hardeepaulakh7217 Před 3 lety

    ਬਹੁਤ ਵਧੀਆ ਬੱਚਾ ਏ ਅਤੇ ਬਹੁਤ ਪਿਆਰਾ ਗੋਂਦਾਂ ਏ ਵਾਹਿਗੁਰੂ ਇਸ ਬੱਚੇ ਨੂੰ ਤਰੱਕੀਆਂ ਬਕਸ਼ੇ

  • @fummansingh6613
    @fummansingh6613 Před 5 lety +125

    ਹੁਣ ਕਿਥੇ ਗਏ ਚੀਮੇ ਮੁੱਖ ਮੰਤਰੀ ਤੇ ਹੋਰ ਲੋਕਾਂ ਨੂੰ ਪ੍ਰਮੋਟ ਕਰਨ ਵਾਲੇ

  • @jindersibgh4730
    @jindersibgh4730 Před 5 lety +39

    ਪਰਮਾਤਮਾ ਪਰਿਵਾਰ ਨੂੰ ਤਰੱਕੀ ਬਖਸ਼ੇ

  • @TheOldPunjab
    @TheOldPunjab Před 5 lety +115

    ਕਿਸੇ ਕੋਲ ਇਸ ਵੀਰ ਦਾ ਨੰਬਰ ਹੋਵੇ ਤਾਂ ਕੁਮੈਂਟ ਕਰੇਓ ਪਲੀਜ਼ ਫ਼ਰੌਮ ਨਿਊਜ਼ੀਲੈਂਡ

  • @wehegurujiomehtakropritams8609

    ਬਹੁਤ ਵਧੀਆ ਜੀ ਤੁਹਾਨੂੰ ਬੇਟਾ ਰੱਬ ਨੇ ਕਲਾ ਬਖਸ਼ੀ ਹੈ ਏਿਕ ਦਿਨ ਜਰੂਰ ਤਰੱਕੀ ਮਿਲੇਗੀ ਵਾਹਿਗੁਰੂ ਵਾਹਿਗੁਰੂ ਫਤਿਹ ਬਖਸੇ ਜੀ

  • @SurjitSingh-tv1ks
    @SurjitSingh-tv1ks Před 5 lety +86

    बिट्टू चक बाला भाई तुम ग्रेट हो आपका क्या कहना love u भाई pura हरियाणा fen आ तेरा

  • @speedrecoods940
    @speedrecoods940 Před 5 lety +7

    ਸਾਰੇ ਸੰਗੀਤਕਾਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ੍ਪਾ ਕਰਕੇ ਇਸ ਦੀ ਮਦਦ ਕਰਨ

  • @BalwinderSingh-sw2vk
    @BalwinderSingh-sw2vk Před 5 lety +1

    ਬਿੱਟੂ ਜੀ ਬਹੁਤ ਵਧੀਆ ਉਪਰਾਲਾ,,,,,,ਹੀਰਿਆਂ ਨੂੰ ਲਭ ਕੇ ਪੇਸ਼ ਕਰ ਰਹੇ ਓਂ,,,,,,,,,,

  • @jaggakotli4799
    @jaggakotli4799 Před 5 lety +5

    ਬਿੱਟੂ ਵੀਰ ਬਹੁਤ ਵਧੀਆ ਗਰੀਬਾਂ ਦੀ ਮਦਦ ਕਰਦਾਂ

  • @shammidhaliwall614
    @shammidhaliwall614 Před 5 lety +88

    Sira bai.. ਐਵੇਂ ਟੈਪੂ ਜਿਆ mukh mantri ਸਟਾਰ ਬਣਾਇਆ ਲੋਕਾਂ ne.. ਇਹ ਮੁੰਡੇ ਵਿਚ talent aa poora ਇਹਦੀ help kro agge ਆਉਣ lyi

    • @jattsaab4855
      @jattsaab4855 Před 5 lety +3

      Sahi gal a veer ji mukh mantri sala tempu hi a. Ohdi awaj hi mainu bahot buri lagdi a.

    • @Laljeet104
      @Laljeet104 Před 5 lety

      Mere veero ih munda v bahut vdhia
      Pr aiwen mukhmantri warge buche nu marha boke dil torhna changi gall Nhi

    • @GursewakSingh-re8ix
      @GursewakSingh-re8ix Před 5 lety +1

      As munde nu spot di lod

    • @surjitsingh-kt9um
      @surjitsingh-kt9um Před 5 lety

      @@jattsaab4855 menu v

    • @jasssaab5068
      @jasssaab5068 Před 5 lety

      Bhaji je mukh mantri satr baneya aw yr usdi kismat bro hun unu na bhandi jao .. Is munde no v usde brabar leya . eh soch rakho .. Kise di trakki utte sharri da ni

  • @avtarsidhu8039
    @avtarsidhu8039 Před 5 lety +21

    ਕਲਾ ਦਾ ਕੋੲੀ ਪਤਾ िਕਥੇ ਪ੍ਗਟ ਹੋਜੇ ਕੋੲੀ ਕਲਾਕਾਰ ਬॅਨਜੇ

  • @jagirsingh115
    @jagirsingh115 Před 3 lety +2

    ਕਿਸੇ ਨਾ ਕਿਸੇ ਮਿਹਰਬਾਨ ਗਾਇਕ ਨੂੰ ਇਸ ਗਰੀਬ ਬੱਚੇ ਬਾਂਹ ਫੜ ਕੇ ਕਲਾ ਦੀ ਕਦਰ ਕਰਨੀ ਚਾਹੀਦੀ ਹੈ ।

  • @dalwindersingh6323
    @dalwindersingh6323 Před 5 lety

    ਕੁਲਰਾਜ ਜੁੱਗ-ਜੁੱਗ ਜੀ,
    ਵਾਹਿਗੁਰੂ ਜੀ ਦੀ ਕ੍ਰਿਪਾ ਤੇਰੇ ਤੇ ਹਮੇਸ਼ਾ ਬਣੀ ਰਵੇ, ਬਹੁਤ ਤਰੱਕੀ ਕਰੇਂ, ਕਿਸੇ ਕਲਾ ਦੇ ਜੌਹਰੀ ਦੀ ਤੇਰੇ ਤੇ ਨਜਰ ਪਵੇ ਤੇ ਤੇਰੀ ਜਿੰਦਗੀ ਸਵਰੇ 👏👏👍👍👌👌🙏🙏🙏🌹🌹🌻🌻🙏🙏

  • @Singh-sv3ng
    @Singh-sv3ng Před 5 lety +13

    ਬਹੁਤ ਵਧੀਆ ਗੀਤ ਬਾਈ ਜੀ

  • @doctoriqbal3788
    @doctoriqbal3788 Před 5 lety +7

    Bittu veer tera jawab nahi bhout badia oprala keta tusi iss veer layi tusi ik greeb bache nu loka aggey lea k ahye bhout badia awaz hai munde de loka nu Rukest karda ha j tusi kise nu spot karna hunda ta badia awaz da maliak hove oss nu spot karo naa k besuryea nu ehe munde de awaz bhout badia hai iss bache de spot karni chaide hai jiss nal ehe kuch ban jave apne maa baap te pind da naa Rosan kare allha mere veer nu chardi kalan wich Rakhe te bhout sari taraki bakshe dr khan nathowal disstak ludhiana

  • @gurdevdhaliwal3971
    @gurdevdhaliwal3971 Před 5 lety

    ਵਾਹਿਗੁਰੂ ਜੀ ਇਸ ਬੱਚੇ ਦੇ ਸਿਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣਾ ਅਤੇ ਇਸ ਦੀ ਕਲਾ ਨੂੰ ਹੋਰ ਸਵਾਰਨਾ ਅਤੇ ਜਿੰਦਗੀ ਵਿੱਚ ਸੱਭ ਖੁਸ਼ੀਆਂ ਅਤੇ ਤਰੱਕੀਆਂ ਬਖਸ਼ਣਾ ਜੀ ।
    " ਵਾਹਿਗੁਰੂ ਜੀ ਮੇਰੇ ਵਲੋ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਜੀ "

  • @laalimalhewal1158
    @laalimalhewal1158 Před 5 lety +1

    Salute a veer nu ,,,,,,,,veer di mummy g nu ,,,,,,love u

  • @kamakhyagoatfarmassam5912

    Good bless you kulraj...I pray to guru Nanak dev ji for your success in singing ahead..

  • @user-fp1rz6qh2i
    @user-fp1rz6qh2i Před 5 lety +19

    बहुत तरक्की कर मेरे वीर मालिक आप की उम्र लंबी करे आप अपनी गरीबी दूर करना वीर मेरे पास आप के लिए शब्द नहीं है हम आप के लिखते समय हम रोने तक लग वीर हम भी बहुत गरीबी देखी है वीर दाता सरकार आप को हमेशा खुश रखे आप अपनी माँ की हर मनोकामना पूर्ण करे

  • @jagseerdeoljass6310
    @jagseerdeoljass6310 Před 5 lety

    ਬਹੁਤ ਵਧੀਆ ਗਾੳਣਾ ਛੋਟੇ ਵੀਰ ਬਾਬਾ ਚੜਦੀਕਲਾ ਵੱਖਸੇ

  • @MukeshKumar-ld3pg
    @MukeshKumar-ld3pg Před 3 lety +1

    ਨੀਟੂ ਨਾਲੋ ਵਧੀਆ ਗੀਤ ਗਾਉਂਦਾ ਅਗਰ ਓਹ ਗੰਦ ਪਾਂ ਕੇ ਹਿਟ ਹੋ ਗਿਆ ਓਸ ਨਾਲੋ ਬਹੁਤ ਵਧੀਆ ਜਿਉਂਦਾ ਰਹਿ ਛੋਟੇ ਵੀਰ ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ

  • @AvtarSingh-fn8cp
    @AvtarSingh-fn8cp Před 3 lety +4

    Nice bro nice interview nice voice this child

  • @gagandeepkhehra6388
    @gagandeepkhehra6388 Před 5 lety +23

    Bittu Bai love you saari team , God bless you 🙏

  • @malkiatsingh8784
    @malkiatsingh8784 Před 3 lety

    ਵਾਹਿਗੁਰੂ ਕੁਲਰਾਜ ਸਿੰਘ ਨੂੰ ਬਹੁਤ ਤਰੱਕੀਆ ਪ੍ਰਦਾਨ ਕਰਨ। ਗ਼ਰੀਬ ਦੀ ਗਰੀਬੀ ਦਾ ਭਾਰ ਦੂਰ ਕਰੇ ਵਾਹਿਗੁਰੂ ਜੀ।

  • @sandhuyoutuber
    @sandhuyoutuber Před 5 lety +6

    👌👌👌👌👌
    High end voice
    God bless you 😊

  • @AustralianPunjabiesOfficial

    Bittu 22g, mein kdi kise da fan ni bnea, i mean am not fan of anybody in the film industery and music industery, but veer ji, tahda fan haan, God bless you, love and respect from Melbourne Australia.

  • @Gurtalman
    @Gurtalman Před 5 lety +315

    Koi mukh mantry nu laie firda! Koie cheema nu laiee firda! Kulraj wargya nu agga aunna cahihda kyonki enna vich kalakari a par anna nu koi sport ni karda !

    • @39Canadianboy
      @39Canadianboy Před 5 lety +9

      Veere je eehda de bande nu oh agge Leon ge ohna nu apni roji roti de chakkar pee jane .ese gal to darde ne .ta he jina de palle kuj ni mantri ya cheeme vargya nu chukde aa ta ki ohna de nal singra di roti bani rhe

    • @itz_Mony
      @itz_Mony Před 5 lety +2

      ਇਹਨਾਂ ਚੋਂ ਚਾਰ ਪੈਸੇ ਨੀ ਬਣਨੇ ਬਾਈ

    • @rameshsinghsingh8822
      @rameshsinghsingh8822 Před 5 lety +4

      Wah oh mereya malka teri dunia ch eda de bndhe di koi kdr ni krda

    • @sulakhansingh7718
      @sulakhansingh7718 Před 5 lety +2

      ਸਿਰਫ਼ ਮੇਕਅੱਪ ਦੀ ਲੋੜ ਹੈ
      ਪਲੀਜ ਮੱਦਦ ਕਰੋ

    • @karansingh-ki5xb
      @karansingh-ki5xb Před 5 lety +2

      Good g

  • @diljitgillgill1578
    @diljitgillgill1578 Před 5 lety +1

    Bhut vadia uparla bittu veer da waheguru ji hamesha chardikala ch rakhan veer nu te es bache nu ambra te le jave

  • @gsdhillon-ff1ii
    @gsdhillon-ff1ii Před 3 lety +1

    ਵਾਹਿਗੁਰੂ ਚੜਦੀ ਕਲਾ ਬਖਸੇ

  • @Woodmaster4533
    @Woodmaster4533 Před 5 lety +8

    ਇਹਨੂੰ ਕਰੋ ਸਪੋਟ ਬਾਈ ਨੂੰ

  • @GurdeepSingh-lc4bg
    @GurdeepSingh-lc4bg Před 5 lety +26

    ਹੀਰੇ ਦੀ ਕਦਰ ਤਾਂ ਸੁਨਿਆਰ ਹੀ ਜਾਨਦਿਆਂ

  • @anmoldeep7342
    @anmoldeep7342 Před 3 lety

    ਬਿੱਟੂ ਬੇਟੇ ਇੱਕ ਦਿਨ ਜਰੂਰ ਤਰੱਕੀ ਜਰੂਰ ਕਰੇਗਾ ।

  • @sukhchainsingh9180
    @sukhchainsingh9180 Před 5 lety +3

    bittu 22 Tera bhut dhan bad tuci es nu loka de samne Lee ke anda rab kirpa kr de es grab Te wahegiru ji kirpa krn

  • @loksanjhchannel
    @loksanjhchannel Před 5 lety +3

    ਬਹੁਤ ਵਧੀਆ

  • @its_amn_official
    @its_amn_official Před 5 lety +4

    No words 👍👍👍👍👍👍👍👍god bless you bro 😇

  • @jindubhaatidav1610
    @jindubhaatidav1610 Před 5 lety

    ਬਹੁਤ ਵਧੀਆ ਆਵਾਜ਼ ਹੈ ਵੀਰ ਦੀ ਸੁਰਾਂ ਦਾ ਗਿਆਨ ਲੈ ਕੇ ਕਿਸੇ ਰਿਐਲਿਟੀ ਸ਼ੋਅ ਵਿੱਚ ਟਰਾਈ ਕਰੋ । ਬੇਨਤੀ ਹੈ ਏਸ ਵੀਰ ਦੀ ਵੱਧ ਤੋਂ ਵੱਧ ਮੱਦਦ ਕਰੋ

  • @harjeetsingh4376
    @harjeetsingh4376 Před 5 lety +2

    ਬਹੁਤ ਵਧੀਆ
    ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ੇ।

  • @singhdeep6641
    @singhdeep6641 Před 5 lety +7

    bittu vire dilo salute talented person nu agge lai k aaun layi vire rabb ne chaahiya taa jrur mila ga tuhanu 🙏 🙏 🙏 ❤ ❤ ❤

  • @amangrewal1763
    @amangrewal1763 Před 5 lety +71

    punjab de 70 % singers to vdiya gounda munda

  • @chadsingh8557
    @chadsingh8557 Před 3 lety +2

    So sweet voice, God bless you some body will gonna help you be happy and keep singing

  • @rajinderaustria7819
    @rajinderaustria7819 Před 5 lety +2

    BITTU CHAK SAHIB TUSHI GREEBA DI MADAD KARDE HO.GOD TUHANU HOR VI TRAKHI BAKHSY.

  • @ballumahi4935
    @ballumahi4935 Před 5 lety +3

    Bittu Bai Tera Bda Dhanbaad... Jo Tusi Es Greeb Tkk Pahuch Kiti..... Jio.....

  • @gwsidhudeep4413
    @gwsidhudeep4413 Před 5 lety +4

    Boht sohna verre
    gud work bittu veer

  • @sidhuzzfebrics1429
    @sidhuzzfebrics1429 Před 3 lety

    ਵਾਹਿਗੁਰੂ ਜੀ ਇਸ ਪਰਵਾਰ ਤੇ ਮੇਰ ਕਰਨਾ ਬੱਚੇ ਨੰੂ ਚੜਦੀ ਕਲਾ ਚ ਰੱਖਨਾ

  • @Manjitsingh-ve5dv
    @Manjitsingh-ve5dv Před 3 lety

    ਪੱਤਰਕਾਰ ਵੀਰ ਜੀ ਧੰਨਵਾਦ ਬਹੁਤ ਵਧੀਆ

  • @manindersinghlotay8298
    @manindersinghlotay8298 Před 5 lety +38

    Mukh mantri and harman cheema nalo 100 guna vdia..kyo k awaz ch v dum a...mehnat v krda....good

  • @AmarjitSingh-hr1kh
    @AmarjitSingh-hr1kh Před 5 lety +5

    ਜੁਗਨੀ ਸਬਦ ਅੰਗਰੇਜਾ ਦੇ ਸਮੇ ਅੰਗਰੇਜੀ ਤੋ ਪੰਜਾਬੀ।ਚ ਵਿਗੜਿਆ ਰੂਪ ਹੈ ਅੰਗਰੇਜਾ ਨੇ ਭਾਰਤ ਤੇ ਰਾਜ ਕਰਦੇ ਆਪਣੀ ਸਿਲਵ ਜੁਬਲੀ ਮਨਾਈ ਤਾ ਪੰਜਾਬੀ ਚ ਇਸ ਨੁੰ ਜੁਗਨੀ ਕਹਿਣਾ ਸੁਰੂ ਕਰ ਦਿਤਾ ਜਿਸ ਤਰਾ ਜਨ ਗਨ ਮਨ ਅੰਗਰੇਜ ਰਾਜਾ ਦੀ ਸਿਫਤ ਚ ਗਾਇਆ ਗੀਤ ਹੈ ਓਸੇ ਤਰ ਜੁਗਨੀ ਨਾ ਕੇ ਕੋਈ ਔਰਤ ਹੈ ਜੁਗਨੀ

    • @amanjalalpur2722
      @amanjalalpur2722 Před 5 lety

      Waheguru is veer nu taraki de raah te laike jave taraki bakhshe god bless you veer

  • @vickylakhtia
    @vickylakhtia Před 4 lety

    ਬਾਈ ਦੀ ਆਵਾਜ਼ ਬਹੁਤ ਵਧੀਆ ਰੱਬ ਕਰੇ ਆਉਣ ਵਾਲੇ ਸਮੇਂ ਚ ਬਾਈ ਵਧੀਆ ਸਿੰਗਰ ਹੋਵੇ ਤੇ ਬਾਈ ਬਿੱਟੂ ਤੁਸੀਂ ਵੀ ਵਧਾਈ ਦੇ ਪਾਤਰ ਹੋ ਜੋ ਬਾਈ ਦੀ ਆਵਾਜ਼ ਨੂੰ ਲੋਕਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੋ ਇਸ ਕੰਮ ਲਈ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ 👍👍

  • @gurnamsingh4665
    @gurnamsingh4665 Před 4 lety

    ਪਰਮਾਤਮਾਂ ਚੜਦੀ ਕਲਾ ਚ ਰੱਖੇ ਵੀਰੇ ਤੈਨੁੰ ਅਾਸਾਂ ਪੁਰੀਅਾਂ ਕਰੇ ਮਾਲਕ

  • @yaarchandigaria5394
    @yaarchandigaria5394 Před 5 lety +3

    Good bittu chk wala

  • @paramjitsingh4651
    @paramjitsingh4651 Před 5 lety +5

    Dam aa voice ch

  • @KashmirSingh-vw9xe
    @KashmirSingh-vw9xe Před 5 lety

    ਬਹੁਤ ਹੀ ਵਧੀਆ ਅਵਾਜ਼ ਹੈ ।

  • @rajinderkaur6918
    @rajinderkaur6918 Před 3 lety

    ਪਰਮਾਤਮਾ ਇਸ ਬੱਚੇ ਨੂੰ ਤੱਰਕੀ ਬਖਸ਼ੇ