Video není dostupné.
Omlouváme se.

Gallan Tarak Dian With Mr. Rajinder Bhadaur

Sdílet
Vložit
  • čas přidán 27. 09. 2019
  • Name : GT ROAD.FM
    Website: www.gtroadfm.com
    Email: info@gtroadfm.com
    Email: gtroadfm@gmail.com
    Facebook Page: Gtroad.fm
    Instagram: gtroad.fm
    CZcams channel: gtroadfm
    Twitter : Gtroadfm
    GT Road.FM
    Address: 15 Strangford Lane
    Toronto, Ontario
    M1L-0E5
    Main Phone: 416-615-2222
    2). 416-752-0111
    3). 416-288-8164
    4). 416-750-1702
    ਕਿਰਪਾ ਕਰਕੇ ਹੇਠਾਂ ਦਿੱਤੇ ਲਿੰਕ ਤੇ ਐਪ ਨੂੰ ਡਾਉਨਲੋਡ ਕਰੋ:
    google play store:
    play.google.co....
    App store:
    apps.apple.com....
    GT Road FM Mobile Radio and the GT Road FM CZcams channel is your one-stop destination for everything Punjabi. Through these two mediums, our entire team will continuously strive to curate the best of entertainment for you to enjoy along with un-biased and untainted news updates from a neutral standpoint. Another thing we hope to shed light on is all the unrecognized talent that exists in India, we’d love to be the opportunity for these artists in the form of a platform for them to shine bright. Our listeners make every one of these above-mentioned things possible and we are always grateful for you to love and support. Remember to subscribe and tell a friend about our page!
    ਦੋਸਤੋ ਜੀ.ਟੀ.ਰੋਡ ਐੱਫ.ਐੱਮ ਅਤੇ ਜੀ.ਟੀ.ਰੋਡ ਯੂ ਟਿਊਬ ਚੈਨਲ ਤੁਹਾਡਾ ਆਪਣਾ ਆਦਾਰਾ ਹੈ।ਇਸ ਮਾਧਿਅਮ ਰਾਹੀਂ ਸਾਡੀ ਸਾਰੀ ਟੀਮ ਦੀ ਇਹੋ ਕੋਸ਼ਿਸ਼ ਰਹਿੰਦੀ ਹੈ ਤੇ ਹਮੇਸ਼ਾ ਰਹੇਗੀ ਕਿ ਤੁਹਾਡਾ ਸਿਹਤਮੰਦ ਮੰਨੋਰੰਜਨ ਕੀਤਾ ਜਾਵੇ ਤੇ ਬਿਲਕੁਲ ਸਹੀ ਸਹੀ ਜਾਣਕਾਰੀ ਖ਼ਬਰਾਂ ਦੇ ਰੂਪ ਵਿੱਚ ਤੁਹਾਡੇ ਤੱਕ ਪੁਚਾਈ ਜਾਵੇ।ਇਸ ਲਈ ਅਸੀਂ ਸ਼ੁਰੂ ਤੋਂ ਹੀ ਵੱਡੇ, ਬੁੱਧੀਜੀਵੀ ਤੇ ਨਿਰਪੱਖ ਪੱਤਰਕਾਰਾਂ ਨੂੰ ਨਾਲ਼ ਜੋੜ ਕੇ ਚੱਲੇ ਹਾਂ।
    ਦੋਸਤੋ ਸਾਡੇ ਇਸ ਚੈਨਲ ਦਾ ਇੱਕ ਵੱਡਾ ਮਨੋਰਥ ਇਹ ਵੀ ਹੈ ਕਿ ਕਲਾਕਾਰ ਕਿਸੇ ਵੀ ਖੇਤਰ ਦਾ ਹੋਵੇ ਪਰ ਉਸਨੂੰ ਕਿਸੇ ਤਰਾਂ ਅਜੇ ਕੋਈ ਪਲੇਟਫਾਰਮ ਨਹੀਂ ਮਿਲਿਆ, ਅਸੀਂ ਹਮੇਸ਼ਾ ਉਹਨਾਂ ਕਲਾਕਾਰਾਂ ਦੀ ਕਲਾ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਬਚਨਬੱਧ ਹਾਂ।
    ਉਮੀਦ ਹੈ ਕਿ ਤੁਸੀਂ ਵੀ ਇਸ ਪੁੰਨ ਦੇ ਕੰਮ ਵਿੱਚ ਸਾਡਾ ਸਾਥ ਦੇਵੋਂਗੇ ਸਾਡੀ ਗੱਲ ਨੂੰ ਅੱਗੇ ਦੀ ਅੱਗੇ ਸ਼ੇਅਰ ਕਰ ਕੇ।ਇਸ ਤਰਾਂ ਅਸੀਂ ਚੰਗੇ ਤੇ ਮਿਹਨਤੀ ਕਲਾਕਾਰਾਂ ਨੂੰ ਅੱਗੇ ਲਿਆ ਸਕਦੇ ਹਾਂ, ਕਿਸੇ ਇਨਸਾਨ ਦਾ ਭਵਿੱਖ ਸੰਵਾਰਨ ਵਿੱਚ ਯੋਗਦਾਨ ਪਾ ਸਕਦੇ ਹਾਂ।ਗੱਲ ਸਿਰਫ ਇਕ ਸ਼ੇਅਰ ਵਾਲ਼ਾ ਬਟਨ ਦਵਾਉਣ ਤੇ ਚੈਨਲ ਨੂੰ ਸਬਸਕਰਾਇਬ ਕਰਨ ਕਰਵਾਉਣ ਦੀ ਹੈ।
    ਤੁਹਾਡੇ ਪਿਆਰ ਦੇ ਹੁੰਘਾਰਿਆਂ ਦੀ ਆਸ ਵਿੱਚ
    ਤੁਹਾਡਾ ਵਿਸਵਾਸ਼ ਪਾਤਰ
    ਪਵਿੱਤਰ ਪਰਮਾਰ

Komentáře • 19