Video není dostupné.
Omlouváme se.

ਸਕੇ ਭਾਈ ਨਾਲ ਧੋਖਾ | Sakhe bhai nal dhokha | punjabi short movies 2023

Sdílet
Vložit
  • čas přidán 3. 11. 2023
  • #punjabishortmovie2023 #punjabivideos #punjabi #comedy #viral #desi #funny #gharparivar #jatt #farmer #trending #pindawale #sarpanch #jattlife #mansa

Komentáře • 253

  • @kuldeepkaur2465
    @kuldeepkaur2465 Před 8 měsíci +14

    ਮਾਤਾ ਜੀ ਤੁਹਾਡੇ ਬਿਨਾਂ ਜਸੇ ਦੀਆਂ ਵੀਡੀਓ ਅਧੂਰੀਆਂ ਹਨ ❤

  • @kirpalkaur6398
    @kirpalkaur6398 Před 9 měsíci +9

    ਬਹੁਤ ਅੱਛੀ ਸੇਧ ਦੇਣ ਵਾਲੀ ਵਧੀਆ ਵੀਡੀਓ ਹੈ ਜੀ। ਕਈ ਵੀਰਾਂ ਦੇ ਕੁਮੈਂਟ ਹੁੰਦੇ ਨੇ ਕਿ ਪਹਿਲੀ ਟੀਮ ਦੀ ਤਰ੍ਹਾਂ ਇਕੱਠੇ ਹੋ ਜਾਓ ਪਰ ਮੈਂਬਰ ਬਦਲਣ ਨਾਲ ਕੋਈ ਫਰਕ ਨਹੀਂ ਪੈਂਦਾ ਹਰ ਵੀਡੀਓ ਵਿੱਚ ਹਰ ਕੋਈ ਮੈਂਬਰ ਵਧੀਆ ਰੋਲ ਨਿਭਾ ਰਹੇ ਨੇ। ਇਸ ਵੀਡੀਓ ਵਿੱਚ ਵੀ ਲੱਛੀ ਦੀ ਟੀਮ ਵਧੀਆ ਕੰਮ ਕਰ ਰਹੀ ਹੈ।

  • @GursewakSingh-cf6lw
    @GursewakSingh-cf6lw Před 9 měsíci +8

    ਮਾਤਾ ਜੀ ਬਹੁਤ ਬਹੁਤ ਵਧੀਆ ਵੀਡਿਓ ਹੁੰਦੀਆਂ ਹਨ ਤੁਹਾਡੀਆਂ ਮਨ ਖੁਸ਼ ਹੋ ਜਾਂਦਾ ਵੇਖ ਕੇ 🙏🏻🙏🏻

  • @jagseerchann1173
    @jagseerchann1173 Před 9 měsíci +6

    ਮਾਂ ਜੀ ਦੀ ਆਵਾਜ਼ ਬਹੁਤ ਵਧੀਆ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @rachhpalsingh78466
    @rachhpalsingh78466 Před 9 měsíci +5

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @user-bx5nb6st9k
    @user-bx5nb6st9k Před 9 měsíci +9

    ਵੈਰੀ nice video ਜੀ ਰੱਬ ਰਾਖਾ 🎉ਤਰਕਿਆ ਬਖਸ਼🎉

  • @user-ri6di1sn3c
    @user-ri6di1sn3c Před 24 dny

    ਸਾਰੀਆਂ ਦੀ ਐਕਟਿੰਗ ਵਧੀਆ ਪਰ ਬੇਬੇ ਦੀ ਐਕਟਿੰਗ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਆ ਜੀ 🙏🙏🌹🌹

  • @meetokaur6000
    @meetokaur6000 Před 8 měsíci +9

    ਜੇਕਰ ਸਿਆਣਾ ਆਪਦਾ ਹੱਥ ਵਿਚ ਕੁੱਛ ਨਹੀਂ ਰੱਖਦਾ ਤਾ ਸਿਆਣਾ ਦਾ ਬਡੀਪਾ ਮਾੜਾ ਕੋਈ ਵੀ ਰੋਟੀ ਦੇਣ ਨੂੰ ਤਿਆਰ ਨਹੀਂ ਜੇਕਰ ਭਰਾ ਆ ਉਸਨੂੰ ਵੀ ਜੇਕਰ ਆਪ ਦੀ ਜਿੰਦਗੀ ਸੋਹਣੀ ਵਿਤਉਣੀ ਤਾ ਆਪ ਦਾ ਦੇ ਸਭ ਕੁੱਛ ਨਾਮ ਹੋਣਾਂ ਜਰੂਰੀ ਆ ਇਹ ਤਾ ਸਬਕ ਆ ਜੇਕਰ ਹਰ ਇਕ ਨੂੰ ਸਮਝਣਾ ਚਾਹੀਦਾ nice video uk 🌹🙏👌

  • @BeantSingh-ih1sn
    @BeantSingh-ih1sn Před 9 měsíci +6

    ਬਹੁਤ ਵਧੀਆ ਉਪਰਾਲਾ ਹੈ।
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @sarbjitsinghkahlon2484
    @sarbjitsinghkahlon2484 Před 9 měsíci +4

    ਬਹੁਤ ਵਧੀਆ ਗੀਤ ਹੈ ਜੀ ਸਰਬਜੀਤ ਸਿੰਘ ਮਹਿਲ ਜਿਲ੍ਹਾ ਮੋਗਾ

  • @darshnarani8760
    @darshnarani8760 Před 9 měsíci +2

    ਬਹੁਤ ਵਧੀਆ ਸਟੋਰੀ ਜੀ, ਦਰਸ਼ਨਾਂ ਰਾਣੀ ਮੋਗਾ

  • @harbanskaur1811
    @harbanskaur1811 Před 9 měsíci +3

    Very nice and exilenf and enjoyable video love it 🙏🙏🙏🙏🙏

  • @pirtpalsmagh3440
    @pirtpalsmagh3440 Před 7 měsíci +2

    Sarpanch bebe di acting Superb 👍

  • @ManpreetSingh-ph2xx
    @ManpreetSingh-ph2xx Před 9 měsíci +5

    ਵੱਡੇ ਭਰਾ ਦਾ ਰੋਲ ਬਹੁਤ ਵਧੀਆ ਢੰਗ ਨਾਲ ਨਿਭਾਇਆ ਗਿਆ ਹੈ ਜੀ

  • @MuhammadAsif-eh7mo
    @MuhammadAsif-eh7mo Před 8 měsíci +2

    SO Beautiful Message for Everyone 😢😢😢😢😢😢😢❤❤❤❤❤❤❤❤❤❤❤❤❤❤

  • @neelamsingh4952
    @neelamsingh4952 Před 9 měsíci +3

    Excellent 👌 eh nawa bai di acting vi Bohat vadia 👌👌

  • @JaswinderKaur-pq2uk
    @JaswinderKaur-pq2uk Před 9 měsíci +6

    Very nice video 🎉🎉🎉🎉 waheguru ji kirpa karan

  • @balvirsingh-il3eb
    @balvirsingh-il3eb Před 9 měsíci +3

    ਸਤ ਸਿਰੀ ਅਕਾਲ ਜੀ ਸਭ ਤੋਂ ਵਧੀਆ ਵੀਡੀਓ ਸਭਿਆਚਾਰਕ ਖੁਸ਼ ਰਹੋ

  • @JasvirKaur-ge8xk
    @JasvirKaur-ge8xk Před 9 měsíci +1

    Bebe ji bhut hi vdiya story lgi ji 🙏 god bless you 🙏 sari team nu ji

  • @kiranjeetpandher
    @kiranjeetpandher Před 8 měsíci +1

    Bhure vahda video 👍👍👍

  • @mukhtiarsinghtaggar1445
    @mukhtiarsinghtaggar1445 Před 9 měsíci +7

    ਬੇਬੇ ਜੇ ਕੁਮੈਂਟ ਕਰਿਏ ਤਾਂ ਜੂਬਾਵ ਦੇਓਗੇ❤

  • @surindersharma9935
    @surindersharma9935 Před 9 měsíci +5

    Sat shri akal Bibi ji good work Bibi ji thuade acting bahat best aa ji video bahat funny lage ji wait for next video God bless you my lovely lovely mother ji

  • @LaddiMalke-uj4tp
    @LaddiMalke-uj4tp Před 9 měsíci

    ਬੇਬੇ ਦੀ ਲਾਡਲੀ ਪੁੱਤ ਦੀ ਲਾਡਲੀ ਪੁੱਤ ,,,🙏🙏🙏🙏🙏🙏❤️❤️❤️

  • @rajwinderkaur8905
    @rajwinderkaur8905 Před 9 měsíci +3

    ਬਹੁਤ ਵਧੀਆ

  • @gsinghjawanda5373
    @gsinghjawanda5373 Před 9 měsíci +6

    ਗੁਰੂ ਫਤਹਿ ਸਾਰਿਆਂ ਨੂੰ ਬਹੁਤ ਵਧੀਆ ਸੀ ਸਾਰੇ Wonderful ਹੀ ਹੁੰਦੇ ਹਨ ਇਸ ਵਿੱਚ ਕੋਈ ਦੋ ਰਾਵਾ ਨਹੀ ਹਨ ! ⛳️🙏⛳️

  • @navjotkaurrajveerkaur7thb865
    @navjotkaurrajveerkaur7thb865 Před 9 měsíci +3

    ਬਹੁਤ ਵਧੀਆ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਪਰਮਜੀਤ ਧੂੜਕੋਟ ਰਣਸੀਂਹ

  • @rajsingh2776
    @rajsingh2776 Před 4 měsíci

    ਬਹੁਤ ਵਧੀਆ ਸਟੋਰੀ ਹੈ ਭਾਈ ਦਾ ਭਾਈ ਨੀ ਜਮੀਨ ਦਾ ਬਣਦਾ ਹੈ ਇਸ ਕਿਸਮ ਦੀ ਸਟੇਰੀ ਪਾਉਣ ਲਈ ਧੰਨਵਾਦ ਰਾਜ ਖੀਵਾ ਮਾਨਸਾ

  • @vickykullar4340
    @vickykullar4340 Před 9 měsíci

    Bahut hi sohni story very emotional story te real. 🙏🙏🙏🙏🙏🙏🙏🙏👌👌👌👌👌👌

  • @PANTHER-ARMYGAMING
    @PANTHER-ARMYGAMING Před 9 měsíci +2

    Tuhadiya saariya video bahut vadeya hundeya hun mata ji da roll ta bahut bahut bahut hi vadeya hai waheguru ji tuhanu hamesha chrdikala ch rakhn ❤

  • @manminderkaur2531
    @manminderkaur2531 Před 9 měsíci +1

    Boht wadiya story ❤❤

  • @gurjotsinghcheema4083
    @gurjotsinghcheema4083 Před 9 měsíci +1

    ਬਹੁਤ ਹੀ ਵਧੀਆ ਵੀਡੀਓ ਆ ਜੀ ਸਾਰੀ ਟੀਮ ਦਾ ਬਹੁਤ ਹੀ ਵਧੀਆ ਕੰਮ ਆ ਜੀ

  • @rampreetkaur5376
    @rampreetkaur5376 Před 9 měsíci +4

    ਸਤਿ ਸ਼੍ਰੀ ਅਕਾਲ ਆਂਟੀ ਜੀ ਚੀਮਾ ਮੰਡੀ👌🏻👌🏻

  • @rachhpalsingh78466
    @rachhpalsingh78466 Před 9 měsíci +1

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @RanjitSingh-uz9kh
    @RanjitSingh-uz9kh Před 9 měsíci +1

    Very nice 👌

  • @GurmeetSingh-ur6db
    @GurmeetSingh-ur6db Před 9 měsíci +4

    Good mata je bibi je sat sri akal 🎉🎉🎉🎉🎉

  • @tejindersingh9676
    @tejindersingh9676 Před 9 měsíci

    Verry nice VIDIO God bless you all teem member 🌷🌷🌷🌷🙏🙏🙏🙏good message

  • @shnasir1649
    @shnasir1649 Před 9 měsíci

    Maa ge tose great o ap ke adakare bohat zabardast hoti hy hum to ap k sary program dekhty hein jasy owr sukh pal k sath be ap ke adakare bohat Ache hoti hy. SHEIKH Nisar FAISALABAD Pakistan

  • @sakinajavaid6051
    @sakinajavaid6051 Před 9 měsíci +2

    Nice video❤

  • @karamjitkaur7311
    @karamjitkaur7311 Před 9 měsíci +4

    Mata ji di gal saf sundi a

  • @sekhonamarbir9872
    @sekhonamarbir9872 Před 9 měsíci +3

    Baba ji de acting 👌👌

  • @daljeetjeeti383
    @daljeetjeeti383 Před 9 měsíci +5

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਘਰ ਪਰਿਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਪਾਰਟੀ ਟੁਟਣ ਕਾਰਨ ਜਸੇ ਤੇ ਸੁਖਪਾਲ ਹੋਣਾ ਦੀਆ ਵੀਡੀਓ ਵਧੀਆ ਨਹੀ ਬਣਦੀਆ ਤੁਹਾਡੇ ਨਾਲ ਰਾਣੀ ਤੇ ਤੁਸੀ ਤਾਈ ਵਾਲਾ ਜਾ ਸਰਪੰਚੀ ਵਾਲਾ ਵਧੀਆ ਰੋਲ ਕਰਦੇ ਸੀ ਤੁਹਾਡੀਆ ਵੀਡੀਓ ਆਲਗ ਹੀ ਹੁੰਦੀਆ ਸੀ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 5 / 11

  • @jagseerchann1173
    @jagseerchann1173 Před 9 měsíci

    ਬਹੁਤ ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @jass8518
    @jass8518 Před 9 měsíci +6

    Awwal darza videos bana rahe hain aap . 👌Vadde bhra da role bhi bahut vadiya nibhaya hai . ✌️Top class , natural acting bhi , kahani bhi. Aapki team ko dher sari vadhai aur diwali ki shubhkaamnayen . 🙏( jaswinder kaur, Noida)

  • @inderjeet3625
    @inderjeet3625 Před 9 měsíci +7

    It was such a good team with good contents and entertainment when you were all together , but now you all seem struggling for survival .
    Seeing you all together was in itself a treat to the eyes . We are really disappointed now .
    Wish you good luck from Bangalore.

    • @baldevsidhu7719
      @baldevsidhu7719 Před 9 měsíci

      Struggling with content? Give me break ! Stop posting negative comments! It was Sukhpal who refused to increase their wages from Rs 200 to 300. Even manrega workers more !

  • @Karmjit448
    @Karmjit448 Před 9 měsíci +8

    ਬਹੁਤ ਹੀ ਵਧੀਆ ਵੀਡੀਓ ਆ। ਬੀਬੀ ਦੀ ਐਕਟਿੰਗ ਸਿਰਾਂ ਹੀ ਹੁੰਦੀ ਹੈ ❤❤

  • @KashmirKhan-gh3gs
    @KashmirKhan-gh3gs Před 9 měsíci +1

    ਬਹੁਤ ਸਟੋਰੀ❤ਏ ਕਸ਼ਮੀਰ ਖਾਨ ਜਖੇਪਲ ਇਰਫਾਨ ਖਾਨ ਜਖੇਪਲ ਸਹਵਾਜ ਖਾਨ ਜਖੇਪਲ

  • @sandhuvlogs6110
    @sandhuvlogs6110 Před 9 měsíci +1

    ਬਹੁਤ ਵਧੀਆ ਵੀਡਿਓ ਆ ਜੀ ਰਾਣੀ ਭੈਣ ਨੂੰ ਵੀ ਵੀਡਿਓ ਵਿੱਚ ਲਿਆਓ ਜੀ❤❤❤❤❤

  • @sarwandassmehton3421
    @sarwandassmehton3421 Před 9 měsíci +3

    Team Ghar Parivaar Waleyo ki Haal eh ji thodaaaaaaaaaaaaaaaaaaaaaaaa Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the Public 👏👏👏👏👏👏👏👏👏👏👏

  • @sonudhaliwal5717
    @sonudhaliwal5717 Před 9 měsíci +1

    Bahut Vadyia👌👌👌

  • @KuldeepRangi-lk8le
    @KuldeepRangi-lk8le Před 9 měsíci +1

    Bahut vadia video hai Ji very nice 👍😊😊😊😊😊😊😊😊😊😊😊😊😊😊😊😊😊

  • @amansingh-jr3kr
    @amansingh-jr3kr Před 9 měsíci +1

    Very nice video ji lgge rho

  • @karam133jeet.03
    @karam133jeet.03 Před 4 měsíci

    Very nice video ji

  • @ਆਪਣਾ_ਵਿਰਸਾ

    ਬਹੁਤ ਸੋਹਣੀ ਵੀਡੀਓ ਬਣਾਈ ਗਈ ਹੈ

  • @parminderkaur8069
    @parminderkaur8069 Před 9 měsíci +1

    ਬਹੁਤ ਹੀ ਵਧੀਆ ਜੀ

  • @satindersingh7805
    @satindersingh7805 Před 7 měsíci

    Very nice video

  • @rupinderbal1114
    @rupinderbal1114 Před 9 měsíci

    Bouth he vadea maja aa gia bibi ji tusi te bouth he jachde ho tuhanu milan nu dil kerda rupinder bal

  • @anmolgill4013
    @anmolgill4013 Před 7 měsíci

    Very nice video 🎉

  • @ekamdhaliwal6235
    @ekamdhaliwal6235 Před 8 měsíci +1

    Very nice video JASDEEP Singh and pavandeep wander Moga

  • @binderdhumi1232
    @binderdhumi1232 Před 9 měsíci +2

    very nice g❤❤❤❤❤❤❤

  • @parmjeetkaur4847
    @parmjeetkaur4847 Před 9 měsíci +1

    ਵਧੀਆ ਵੀਡੀਓ

  • @user-rn2eg6ud4r
    @user-rn2eg6ud4r Před 2 měsíci

    Att aa ji att aa❤❤❤❤🎉🎉🎉🎉

  • @inderjitkaur4820
    @inderjitkaur4820 Před 9 měsíci +4

    Waheguru ji turkeia bakshe 🙏🙏 tuhadi sari teem nu 🎉🎉🎉🎉

  • @Manpreetsingh-ek6kc
    @Manpreetsingh-ek6kc Před 9 měsíci +2

    ਵਾਹਿਗੁਰੂ ਜੀ

  • @user-vx2mt4fy3w
    @user-vx2mt4fy3w Před 4 měsíci

    Nice video

  • @ritabholajargar6529
    @ritabholajargar6529 Před 4 měsíci

    Mata ji di rol very nice 🎉🎉❤❤

  • @chahal2563
    @chahal2563 Před 9 měsíci +1

    very nice video name Aishveer and parminder kaur chahal village kotala teh samrala district ludhiana 💐💐

  • @vmix-ki3zs
    @vmix-ki3zs Před 9 měsíci +1

    Very nice vedio gbu all team members ❤❤

  • @gurjashangillx-n8370
    @gurjashangillx-n8370 Před 8 měsíci

    Nyc video

  • @user-gj3mz2ie5d
    @user-gj3mz2ie5d Před 9 měsíci +2

    Apni team ch hor character vich pa k team vdh krke tarakki kro g boht vdhiya lgga tuhanu tarakki dekh k

  • @user-se4rp4pr3q
    @user-se4rp4pr3q Před 9 měsíci

    Vadiya kahani and Bebe Ji is the best.

  • @majhail8565
    @majhail8565 Před 7 měsíci

    ਬਹੁਤ ਵਧੀਆ ਵੀਡੀਓ ਹੈ

  • @sukhwindersingh9014
    @sukhwindersingh9014 Před 9 měsíci

    Nice vìdeo I like it enjoyed god bless you with family you

  • @devindersingh4277
    @devindersingh4277 Před 9 měsíci

    Very Nic Viedo Devinder Singh Saini Ropar

  • @user-nv7og5ou1r
    @user-nv7og5ou1r Před 7 měsíci

    Very very nice

  • @sukhwinderkaur5687
    @sukhwinderkaur5687 Před 28 dny

    Good ❤

  • @gurpals.573
    @gurpals.573 Před 7 měsíci

    Very nice ❤️

  • @user-sn6ft1rn9b
    @user-sn6ft1rn9b Před 4 měsíci

    Very nice

  • @rampreetkaur5376
    @rampreetkaur5376 Před 9 měsíci +2

    ਧੰਨਵਾਦ ਆਂਟੀ ਜੀ ਚੀਮਾ ਮੰਡੀ🙏🙏

  • @BalwinderSingh-rp5pf
    @BalwinderSingh-rp5pf Před 6 měsíci

    Very. Nice. Video. Bro. Im. Italy. Param jt kaur

  • @kulwinderknagra3640
    @kulwinderknagra3640 Před 9 měsíci +1

    ਵੈਰੀ ਨਾਈਸ ਮੈਸਜ 🙏❤🙏 ਵੈਰੀ ਨਾਈਸ ਵੀਡੀਓ ਕਿੰਨਾ ਰੋਹਬ ਪਾਉਦਾ ਬੇਈਮਾਨ ਆ ਕੇ ਭਰਾ ਤੇ

  • @Singh13-tf3lr
    @Singh13-tf3lr Před 9 měsíci

    Very nice movie God bless you all team

  • @sukhpalhunjan8353
    @sukhpalhunjan8353 Před 9 měsíci +1

    Bebe de acting best

  • @himtjeetsharma3968
    @himtjeetsharma3968 Před 9 měsíci

    Very nice mata g God bless you teem

  • @tarnpreetsingh8334
    @tarnpreetsingh8334 Před 5 měsíci

    Babe ji very nice

  • @arwinderdhaliwal9061
    @arwinderdhaliwal9061 Před 9 měsíci

    Bhut sohni story

  • @user-ro4vz2dt9n
    @user-ro4vz2dt9n Před 9 měsíci +1

    Vary nice story

  • @RukmaniDevi-vl4nn
    @RukmaniDevi-vl4nn Před 9 měsíci

    Very nice vedio sareya di acting vadia ji

  • @sonuchopra4489
    @sonuchopra4489 Před 4 měsíci

    Mata ji you are too good

  • @guradittasidhu5115
    @guradittasidhu5115 Před 9 měsíci

    Bheeme veido bhot badhia he

  • @user-pl7eb1sk9o
    @user-pl7eb1sk9o Před 9 měsíci

    Bhtt nyc story 🎉

  • @BhinderKaur-pg7hk
    @BhinderKaur-pg7hk Před 9 měsíci +1

    Very nice video ❤❤❤❤❤❤

  • @user-rn2eg6ud4r
    @user-rn2eg6ud4r Před 2 měsíci

    Sira koi mukabla hi ni ❤❤❤❤🎉🎉🎉🎉

  • @vijayghai7929
    @vijayghai7929 Před 8 měsíci

    Vijay Kuparthala nic moves

  • @somadevi-26
    @somadevi-26 Před 9 měsíci +1

    Very nice 👍👍👍👍👍👍

  • @ranjeetsekhon765
    @ranjeetsekhon765 Před 9 měsíci

    Very nice ji god bless u❤❤❤

  • @karamjeetkaurdhaliwal941
    @karamjeetkaurdhaliwal941 Před 9 měsíci +1

    Good work 👍

  • @mrsinghmaan5971
    @mrsinghmaan5971 Před 9 měsíci +1

    Very good

  • @gurparwindersingh2394
    @gurparwindersingh2394 Před 8 měsíci

    yery nice

  • @paramjeetkor
    @paramjeetkor Před 9 měsíci

    Bhut pyari video c ❤❤❤

  • @SandeepKaur-kw4te
    @SandeepKaur-kw4te Před 9 měsíci

    very Nice vedio ji
    Jasvir Kaur ਬਦੇਸ਼ਾ