ਬਜ਼ੁਰਗ-ਘਰ ਦਾ ਜਿੰਦਾ | bajurg-ghar da jinda | new punjabi movies 2023

Sdílet
Vložit
  • čas přidán 7. 09. 2024
  • #punjabishortmovie2023 #comedy #punjabi #punjabivideos #funny #viral #desi #gharparivar #jatt #pindawale #desicomedy #pindlife #pindlifestyle #villagelife #villagelifestyle #sarpanch #mother #maa #bebe #home #mansa

Komentáře • 432

  • @rajsingh2776
    @rajsingh2776 Před 5 měsíci +6

    ਵਧੀਆ ਸਟੋਰੀ ਬਣਾਈ ਹੈ ਮਾਂ ਬਾਪ ਦੀ ਸੇਵਾ ਕਰਮਾਂ ਵਾਲਿਆ ਨੂੰ ਮਿਲਦੀ ਹੈ ਸਮਝਾਉਣ ਲਈ ਧੰਨਵਾਦ ਰਾਜ ਖੀਵਾ ਮਾਨਸਾ

  • @kahlon899
    @kahlon899 Před 9 měsíci +7

    ਨਵੀ ਬੇਬੇ ਦੀ ਐਕਟਿੰਗ ਸੁਪਰ ਹੈ
    ਬਹੁਤ ਵਧੀਆ ਗੱਲ ਕਰਦੇ ਨੇ 🎉🎉

  • @BeantSingh-ih1sn
    @BeantSingh-ih1sn Před 9 měsíci +14

    ਬਹੁਤ ਵਧੀਆ ਉਪਰਾਲਾ ਹੈ।
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਤਰਜਰੀਤ ਕੌਰ ਸੰਘਾ ਪਿੰਡ ਡਰੋਲੀ ਭਾਈ ਮੋਗਾ।

  • @amanjudge8795
    @amanjudge8795 Před 9 měsíci +16

    ਬੇਬੇ ਨੇ ਠੇਕਾ ਲਿਆ ਰੋਟੀ ਲਾਉਂਣ ਦਾ ਵਹੁਟੀ ਬੋਲਦੀ ਜ਼ਿਆਦਾ

  • @jaintara5558
    @jaintara5558 Před 9 měsíci +5

    Bahut hi vadiya video Navi babe bhi bahut acha boldi hai veerpal natural acting

  • @neetukalotia9261
    @neetukalotia9261 Před 9 měsíci +7

    ਦੋਨਾ ਬੀਬੀਆ ਦਾ ਰੋਲ ਬਹੁਤ ਸੋਹਣਾ ਹੁੰਦਾ ਹੈ । ਵੀਡਿਉ ਬਹੁਤ ਸੋਹਣੀਆਂ ਹੁੰਦੀਆਂ ਹਨ

  • @gagandeepkaurgagandeepkaur8005
    @gagandeepkaurgagandeepkaur8005 Před 9 měsíci +6

    ਨਵੀ ਬੇਬੇ ਦੀ ਐਕਟਿੰਗ ਅੱਤ ਕਰੀ। ਪੲਈ ਆ

  • @harpreetsharma4125
    @harpreetsharma4125 Před 9 měsíci +15

    ਨਵੀਂ ਬੇਬੇ ਦੀ ਐਕਟਿੰਗ ਬਹੁਤ ਵਧੀਆ ਹੈ ਬਹੁਤ ਸਿਆਣੀਆਂ ਗੱਲਾਂ ਕਰਦੀ ਹੈ ❤❤

  • @alonegaming90k45
    @alonegaming90k45 Před 9 měsíci +3

    New bebe di acting super duper kamaal di acting karde ne new bebe ji love u bebe❤❤❤

  • @sukhwinderkaur7145
    @sukhwinderkaur7145 Před 9 měsíci +8

    ਨਵੀ ਬੇਬੇ ਕਿੰਨੀ ਸੋਹਣੀ ਔਰਤ ਹੈ ਗੱਲਾਂ ਬਹੁਤ ਸਿਆਣੀਆਂ ਕਰਦੀ ਹੈ ਮੈਂ ਸੰਗਰੂਰ ਤੋਂ

  • @ranisidhu9760
    @ranisidhu9760 Před 9 měsíci +10

    ਬਹੁਤ ਵਧੀਆ ਸਟੋਰੀ ਹੈ ਜੀ ਨਵੀ ਬੇਬੇ ਦੀਆ ਗੱਲਾ ਬਿਲਕੁਲ ਸਹੀ ਆ ❤❤

  • @lakhasingh3714
    @lakhasingh3714 Před 2 měsíci +1

    ਬਹੁਤ ਵਧੀਆ ਲੱਗਿਆ ਜਦੋਂ ਸੇਕ ਲੱਗਦਾ ਫੇਰ ਅਕਲ ਆਉਦੀ ਹੈ ਜੀ ਮਾਲਕ ਤਹਾਨੂੰ ਤੰਦਰੁਸਤੀ ਬਖ਼ਸ਼ੇ

  • @rajkaur8729
    @rajkaur8729 Před 9 měsíci +16

    ਕੌਲੇ਼ ਤਾਂ ਆਪ ਕਛਦੀ ਫਿਰਦੀ ਆ ਵਿਹਲੜ ਨੂੰਹ ਬੋਲਦੀ ਬੇਬੇ ਨੂੰ ਆ ਸਾਊ ਸੱਸ ਟੱਕਰੀ ਆ ਤਾਂ ਜ਼ੁਬਾਨ ਚਲਦੀ ਆ ਕੈਂਚੀ ਵਾਂਗ

  • @Lovejasvibes
    @Lovejasvibes Před 9 měsíci +2

    Bhut sohni video ji saria parivarik video la hudnia tuhadia mehnt krd erho parmatma trakkia bakhshe virpal bhut sohni acting krdia apna kirdar bhut vdia tareeke nal nibhuandi hai shabassh bhene waheguru ji mehr krn sode Sare parivartan te 🥰🙏🙌🙌🙌🙌

  • @charanjitsingh3861
    @charanjitsingh3861 Před 9 měsíci +9

    ਗੁਰਬਾਣੀ ਵਿੱਚ ਵੀ ਕਿਹਾ ਗਿਆ ਹੈ ਲੋਕੀਂ ਜਿਉਂਦੇਆ ਨੂੰ ਤਾਂ ਮੰਨਦੇ ਨਹੀਂ,ਮਰਨ ਬਾਦ ਪਿਤਰ ਪੂਜਦੇ ਸ਼ਰਾਧ ਕਰਾਉਂਦੇ ਨੇ
    ਬਹੁਤ ਵਧੀਆ ਹਲੂਣਾ ਦੇਣ ਵਾਲੀ ਵੀਡੀਓ
    ਟਾਟਾਨਗਰ ਤੋਂ 🙏 ਚਰਨਜੀਤ ਸਿੰਘ

  • @rupinderbal1114
    @rupinderbal1114 Před 9 měsíci +2

    Sari team bouth he vadea pehla vali bebe ne vadea team bna ly maja aa janda dekh k

  • @jagdevsingh8335
    @jagdevsingh8335 Před 9 měsíci +4

    ਟੀਮ ਘਰ ਪਰਿਵਾਰ ਚੈਨਲ ਵਾਲੇ ਸਾਰੇ ਹੀ ਵੀਰਾਂ ਅਤੇ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹਨਾਂ ਨੇ ਬਹੁਤ ਮਿਹਨਤ ਨਾਲ ਵੀਡੀਓ ਬਣਾਈ ਹੈ ਐ ਬੇਬੇ ਜੀ ਦਾ ਰੋਲ ਬਹੁਤ ਹੀ ਸ਼ਲਾਘਾਯੋਗ ਹੈ ਜਿਸ ਨੇ ਪੂਰਾ ਪੰਜਾਬੀ ਪੇਂਡੂ ਕਲਚਰ ਪੇਸ਼ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਹਸਦੇ ਵਸਦੇ ਰਹੋ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @lakhvirsony1756
    @lakhvirsony1756 Před 3 měsíci +1

    Very nice

  • @SimranKaur-xp8xy
    @SimranKaur-xp8xy Před 7 měsíci +2

    Very nice god bless you team members 🙏🙏

  • @sarabjitdhillon7794
    @sarabjitdhillon7794 Před 9 měsíci +10

    ਪੰਜਾਹ ਪ੍ਰਤੀਸ਼ਤ ਨੂੰਹਾਂ ਸੱਸਾਂ ਨਾਲ ਇਹੋ ਜਿਹਾ ਵਿਹਾਰ ਕਰਦੀਆਂ ਪਿੰਡਾਂ ਵਿੱਚ

  • @gurmatsinghkhangura5693
    @gurmatsinghkhangura5693 Před měsícem

    Very Nice Gurmatt Singh Ghanour jattan

  • @FatehSingh-vg3nu
    @FatehSingh-vg3nu Před 5 měsíci

    V . V . Nice bebe ji🎉🎉🎉❤❤❤❤

  • @jaswinderseikhon7408
    @jaswinderseikhon7408 Před 9 měsíci +5

    Bebe di acting super ❤

  • @Deepkourbrar
    @Deepkourbrar Před 5 měsíci +1

    Wow super 😊😊😊

  • @MuhammadAsif-eh7mo
    @MuhammadAsif-eh7mo Před 8 měsíci +2

    So Beautiful Message For Everyone 😢😢😢😢😢💔💔💔💔💔

  • @Maninder_brar
    @Maninder_brar Před 8 měsíci +1

    Navi bebe di acting bhut sirra ❤bhut motivational story g 👍👍👍👍

  • @singhtk
    @singhtk Před 9 měsíci +1

    Nice video

  • @indervirsidhu8549
    @indervirsidhu8549 Před 9 měsíci +1

    Very nice video.

  • @user-hx5ze3zk7x
    @user-hx5ze3zk7x Před 8 měsíci

    Bilkul sahi gall aa ji bjurag ghar de jinde hunde ne ji jad ih shad ke duniya to chale jande ne odo pta chalda ji nice story aaji

  • @inderjeet3625
    @inderjeet3625 Před 9 měsíci +2

    Bohot vadiya topic
    Nice lesson

  • @KulwinderKaur-xw9tp
    @KulwinderKaur-xw9tp Před 9 měsíci +2

    Dono Bebe di acting bahut vdia lgdi a ji mainu mai tuhadian saria video dekhdi a 👌👌👌

  • @jaintara5558
    @jaintara5558 Před 9 měsíci +2

    Bahut hi badiya dear babe from Jain Tara and preeti chandigarh

  • @RajniRajwat
    @RajniRajwat Před 4 měsíci

    Vadhiya story

  • @sonysidhu7451
    @sonysidhu7451 Před 2 měsíci

    ਮਾਸੀ ਤਾਂ ਪੂਰੀ ਫੱਟੇ ਚੱਕ ਐ 😂😂😂😂ਬੇਬੇ ਵਿਗੜੇ ਤਿਗੜੇ ਲੋਕਾਂ ਨੂੰ ਮਿੰਟ ਚ ਲੋਟ ਕਰ ਦਿੰਦੀ ਆ

  • @rachhpalsingh78466
    @rachhpalsingh78466 Před 8 měsíci +2

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਮਨਜੀਤ ਕੌਰ ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @user-hc2vd7mn4j
    @user-hc2vd7mn4j Před 9 měsíci +2

    ਨਾਮੀ ਬੇਬੇ ਬਹੁਤ ਚੰਗੀ ਆ ❤❤

  • @sukhsidhu2599
    @sukhsidhu2599 Před 9 měsíci +1

    Bhut sohna kam krde sari team member
    Sarpanchni Bebe mainu wali vadia lagdi Vse ta sare team members vadia ne
    Sukhdeep & Jaswinder Raikot

  • @ManpreetKaur-mb3jl
    @ManpreetKaur-mb3jl Před 8 měsíci +1

    ਨਵੀ ਬੇਬੇ ਬਹੁਤ ਸੋਹਣੀ ਗੱਲ ਬਾਤ ਕਰਦੀ ਆ ਜੀ ਸਿਰਾ

  • @gurjantsinghgill7583
    @gurjantsinghgill7583 Před 5 měsíci

    Bahut vadia babe❤👌👌💯💯

  • @pindersidhu4991
    @pindersidhu4991 Před 8 měsíci +2

    ❤❤❤

  • @harjitdhillon6257
    @harjitdhillon6257 Před 9 měsíci +5

    ਨਵੀਂ ਬੇਬੇ ਦੀ ਐਕਟਿੰਗ ਬਹੁਤ ਵਧੀਆ ਜੀ, ਵਧਾਈਆਂ ਸਾਰੀ ਟੀਮ ਨੂੰ : ਹਰਜੀਤ ਢਿੱਲੋਂ ਬੂਰ ਮਾਜਰਾ, ਰੋਪੜ ਤੋਂ

  • @inderjitkaur4820
    @inderjitkaur4820 Před 9 měsíci +2

    Bahut vadhia video banai hai ji 👌👌👌👌👍👍👍👍 inderjit kaur bathinda

  • @user-ql3rd1kv6b
    @user-ql3rd1kv6b Před 8 měsíci

    New bebe wonarful ❤ h

  • @neelamsingh4952
    @neelamsingh4952 Před 9 měsíci +3

    Both mothers acting is mindblowing supperbb
    Neelam Singh from Boha Bhudhlada ♥️

  • @InduSharma-s9v
    @InduSharma-s9v Před 2 měsíci

    Sare superb, God bless u

  • @kavinsingh4820
    @kavinsingh4820 Před 9 měsíci +2

    Navi bebe di acting bahut vadia a

  • @DeepakSharma22794
    @DeepakSharma22794 Před 9 měsíci +4

    ਬਹੁਤ ਵਧੀਆ ਵੀਡੀਓ ( ਸ੍ਰੀ ਮੁਕਤਸਰ ਸਾਹਿਬ )

  • @gurnoorbrarbrargurnoor3263
    @gurnoorbrarbrargurnoor3263 Před 9 měsíci +2

    Very very nice video g good acting g all the best g sari team members da g kuldeep Kaur brar kothe lal singh wle g ❤❤❤❤

  • @RanaKhan-jm9bb
    @RanaKhan-jm9bb Před 9 měsíci +2

    Navi bebe bahot sohna boldi a

  • @noba9082
    @noba9082 Před 8 měsíci +1

    Ay jehra sas bna si bohat zabbardast kam kita ay❤❤❤

  • @Amandeepkaur-sz4ms
    @Amandeepkaur-sz4ms Před 9 měsíci +1

    Masi ji bhut vadiya acting aa sodi 🎉🎉aman phaphre Bhai ke

  • @KuldeepKaur-bs5dv
    @KuldeepKaur-bs5dv Před 9 měsíci +2

    Bhut sohni video ji❤

  • @user-ux6ls7jy7u
    @user-ux6ls7jy7u Před 8 měsíci +2

    ਬਹੁਤ ਸੋਹਣੀ ਵਿਡੀਓ ਆ ਹਰਦਿਆਲ ਸਿੰਘ ਮੋਹਰ ਸਿੰਘ ਵਾਲਾ 😂😂😂😂

  • @ekamdhaliwal6235
    @ekamdhaliwal6235 Před 9 měsíci +1

    Very nice video JASDEEP Singh wander Moga ❤

  • @manjeetkaur949
    @manjeetkaur949 Před 9 měsíci +1

    Bebe de acting bahut vadia

  • @sukhpalhunjan8353
    @sukhpalhunjan8353 Před 8 měsíci +3

    Respect your maa ❤❤

  • @gurpreetsingh-jm7gq
    @gurpreetsingh-jm7gq Před 8 měsíci +2

    ਬਹੁਤ ਵਧੀਆ ਵੀਡੀਓ ਬੇਬੀਆਂ ਦੀ ਐਕਟਿੰਗ ਬਹੁਤ ਵਧੀਆ ਜੀ❤❤ ਗੁਰਪ੍ਰੀਤ ਦਿੜਬਾ

  • @GurmeetSingh-iw1tw
    @GurmeetSingh-iw1tw Před 4 měsíci

    ਬਹੁਤ ਸੋਹਣੀ ਤੇ ਸੱਚੀ ਕਹਾਣੀ ਆ ਇਹ , ਮੇਰੀ ਮਾਂ ਨੇ ਮੇਰੀ ਦਾਦੀ ਨਾਲ ਇੰਝ ਹੀ ਕੀਤਾ ਸੀ, ਪਰ ਰੱਬ ਸਜਾ ਜਰੂਰ ਦਿੰਦਾ 😢😢 । ਵਾਹਿਗੁਰੂ ਸਭ ਨੂੰ ਸਮੱਤ ਬਖਸ਼ਣ, ਤੁਆਦੀ ਸਾਰੀ ਟੀਮ ਬਹੁਤ ਮਾਣ ਸਤਿਕਾਰ ਦੀ ਹੱਕਦਾਰ ਆ, 🎉🎉, ਆਪਣਾ ਪਿੰਡ ਵੀ ਦੱਸੋ pls, ਸਾਡਾ ਬੜਾ ਦਿਲ ਕਰਦਾ ਦੋਵਾਂ ਮਾਵਾਂ ਨੂੰ ਮਿਲਣ ਨੂੰ , ਸਤਸ਼੍ਰੀ ਅਕਾਲ ਜੀ।

  • @rachhpalsingh78466
    @rachhpalsingh78466 Před 8 měsíci +2

    ਬਹੁਤ ਹੀ ਸੋਹਣੀ ਵੀਡੀਓ ਬਣੀ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ।

  • @paramjeetkor
    @paramjeetkor Před 9 měsíci +1

    Bhut sohni video c bebe ji ❤❤❤❤

  • @arshpreetsidhu6571
    @arshpreetsidhu6571 Před 2 měsíci

    Bhut vadia g❤

  • @meeranchoudhary6712
    @meeranchoudhary6712 Před 8 měsíci

    Super

  • @JaswinderKaur-pq2uk
    @JaswinderKaur-pq2uk Před 8 měsíci +1

    Nice video g gud🎉🎉

  • @MsBainsjatt
    @MsBainsjatt Před 9 měsíci +1

    Very very very nice video

  • @user-qv8jt9hn6t
    @user-qv8jt9hn6t Před 9 měsíci +1

    Satsriakaal g sarya no bhot shoni vedio g bebe v thuhadi siraa hundi a g aj ty ron agya dekh m vedio new bebe v bhot wdia 👍👍👍👍sharnjeet kour kotkpura g

  • @ushagarg9644
    @ushagarg9644 Před 9 měsíci +3

    Very nice video with nice moral. Acting of all members was very very good. Usha Garg Retd. Teacher from Bathinda

  • @NoorSingh-gv4nh
    @NoorSingh-gv4nh Před 9 měsíci +2

    🎉🎉 very nice 👍👍🎉🎉

  • @ejazahmed1713
    @ejazahmed1713 Před 9 měsíci +5

    watching from Manchester England, your videos are very interesting and always teach a lesson, carry on.

  • @kcprince2664
    @kcprince2664 Před 9 měsíci +1

    Very nice video

  • @jagjitgill2867
    @jagjitgill2867 Před 8 měsíci +1

    Very nice video ❤❤

  • @GurpreetKaur-o8h
    @GurpreetKaur-o8h Před měsícem

    Very nice kuch tho I

  • @user-nv7og5ou1r
    @user-nv7og5ou1r Před 7 měsíci

    Good luck

  • @AmandeepKaur-ov2le
    @AmandeepKaur-ov2le Před 9 měsíci +1

    Boht sohni video a ji🙏🙏

  • @naziasheikh8393
    @naziasheikh8393 Před 9 měsíci +2

    Nwi bebe boldi o bht sohni lgdi,,, jwa real lgda😅😅🎉🎉 👏👏👏 ਨਾਜੀਆਂ ਸ਼ੇਖ ਪਿੰਡ ਈਸਾਪੁਰ ਲੰਡਾ❤❤

  • @rajinderlashar3558
    @rajinderlashar3558 Před 8 měsíci

    New baiba is very good lady

  • @Ranbir566
    @Ranbir566 Před 9 měsíci +1

    Nice vedio bebe g.Ranbir singh Mehlan. 🎉🎉🎉🎉🎉

  • @darshansharma9284
    @darshansharma9284 Před 5 měsíci

    Nice👍👏👍 video❤😂🎉❤

  • @JagdeepSingh-fo3ve
    @JagdeepSingh-fo3ve Před 9 měsíci +1

    Nami bebe di acting bhot Vadia aa 👌👌👌👌👌

  • @smaanmaan1796
    @smaanmaan1796 Před 9 měsíci +1

    👌👌👌👍👍👍

  • @ParmjitKaur-mj8pu
    @ParmjitKaur-mj8pu Před 8 měsíci

    Bebe tusi tan mainu bahut e pyare lagde ho. Tusi mere kol aa jao main tuhadi seva krangi bebe ji. ❤

  • @ravneetkaur5562
    @ravneetkaur5562 Před 9 měsíci +1

    Budhlada nice ji

  • @judgeaus3286
    @judgeaus3286 Před 8 měsíci +1

    Excellent video true reality please make second part as well ❤🙏

  • @BGMIYT192
    @BGMIYT192 Před 9 měsíci +1

    Bahut badhiya ji

  • @JagmohanSingh-yy8uy
    @JagmohanSingh-yy8uy Před 7 měsíci

    Bahut bdea story a g

  • @user-hx5ql1zw7s
    @user-hx5ql1zw7s Před 9 měsíci +1

    Very nice video and good message Amritsar

  • @user-sn6ft1rn9b
    @user-sn6ft1rn9b Před 4 měsíci

    Very nice acting

  • @GurmeetSingh-ur6db
    @GurmeetSingh-ur6db Před 9 měsíci +1

    Good bibi je 🎉🎉🎉🎉🎉

  • @Jas_gaming367
    @Jas_gaming367 Před 9 měsíci +1

    Very nice 👌👌👌

  • @arshdeepkaur6895
    @arshdeepkaur6895 Před 9 měsíci +1

    Very nice massage👍👍

  • @parveenrani-lu9zv
    @parveenrani-lu9zv Před 3 měsíci

    veety nice parveen rani barnala

  • @sukhwindersingh9014
    @sukhwindersingh9014 Před 9 měsíci +1

    Mednipur nice video God bless you

  • @paramjitsehmi9778
    @paramjitsehmi9778 Před 9 měsíci +2

    Family bless you all

  • @butasinghtohra9285
    @butasinghtohra9285 Před 8 měsíci

    Good movie g Buta singh Tohra

  • @harpreetbrarhappy4901
    @harpreetbrarhappy4901 Před 9 měsíci

    bhut vadea vary beautiful video Harpreet Brar faridkot

  • @harjotkaur4879
    @harjotkaur4879 Před 9 měsíci +1

    Very good acting all of you from Harjot k aujla England 🏴󠁧󠁢󠁥󠁮󠁧󠁿

  • @PANTHER-ARMYGAMING
    @PANTHER-ARMYGAMING Před 9 měsíci +1

    Tuhadiya saariya video bahut vadeya hundeya hun nvi bebe di acting bahut vadeya hai bahut seyani bebe hai purani bebe ta pehle hi bahut vadeya acting karde hun waheguru ji tuhanu hamesha chrdikala ch rakhn ❤ BALJINDER KAUR KAPURTHLA

  • @jaswinderseikhon7408
    @jaswinderseikhon7408 Před 9 měsíci +1

    Both bebea doing good 👍 job

  • @user-lt1ho5gm8y
    @user-lt1ho5gm8y Před 9 měsíci

    Bhut vdaia video g

  • @user-kq5dk2nl8x
    @user-kq5dk2nl8x Před 9 měsíci +1

    बहुत ही सुन्दर स्टोरी

  • @amarjittiwana2514
    @amarjittiwana2514 Před 9 měsíci

    Bahot vadhia Vedio