ਕੋਈ ਭਗਤੀ ਨਹੀ ਕੀਤੀ ❌ ਗੁਰੂ ਗੋਬਿੰਦ ਸਿੰਘ ਨੇ, ਹੇਮਕੁੰਟ ਤੇ ⛰️ || ਗਿਆਨੀ ਬੂਟਾ ਬੂਟਾ ਸਿੰਘ

Sdílet
Vložit
  • čas přidán 22. 06. 2024
  • #hemkundsahib #lehladakh #gianibutasingh #gurudwarasahib #dasamgranth #hemkund #hemkundsahib #uttarakhand #valleyofflowers #himalayas #trekking #nature #mountains #india #trek #travel #uttarakhandheaven #gurudwara #chamoli #badrinath #waheguru #explore #travelphotography #uttrakhand #uttarakhandtourism #sikh #adventure #flowers #joshimath #incredibleindia #hemkundsahibtrek #hemkuntsahib #gurudwarasahib #trekkingindia #chamoligarhwal #valleyofflowerstrek #lake #instagram #photography #govindghat #garhwal #travelgram #traveller #instagood #photooftheday #backpacking #mountaindiaries #trekkinginuttarakhand #hemkundsahibyatra #mountaineering #tourandtravel #mountainguides #amazingpalces #badrinathtempletour #worldheritagesite #valleyofflowersindia #valleyofflowersuttarakhand #trekkinginhimalayas #garhwalhimalayas #snowfall #travelrealindia #himalaya #naturephotography #sahib #wanderlust

Komentáře • 151

  • @harmeetkour3844
    @harmeetkour3844 Před 12 dny +9

    ਬਹੁਤ ਬਹੁਤ ਮੁਬਾਰਕਾਂ ਬੂਟਾ ਸਿੰਘ ਜੀ ਕੌਮ ਨੂੰ ਸਹੀ ਜਾਣਕਾਰੀ ਦੇਣ ਲਈ ਅਸੀਂ ਪਿਛਲੇ ਜਨਮ ਤੋਂ ਅੰਬ ਲ਼ਾਨੇਨੇ❤❤❤❤❤

  • @nachattersingh8315
    @nachattersingh8315 Před 13 dny +13

    ਗੁਰੂ ਦੇ ਦੱਸੇ ਮਾਰਗ ਤੇ ਚੱਲਣ ਦੀ ਬਜਾਏ ਗੁਰੂ ਦੇ ਨਾਮ ਤੇ ਦੁਕਾਨਾਂ ਚਲਾਈਆਂ ਜਾ ਰਹੀਆਂ

  • @Lovenature-nt8zm
    @Lovenature-nt8zm Před 13 dny +9

    ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ 🙏

    • @baldevsingh3568
      @baldevsingh3568 Před 12 dny

      Eh bani chauthi patsahi g di hai aad granth Pancham patsah g ne sajna kiti c par isda arth kujh hor hai

  • @GurumeetSingh-yj1lp
    @GurumeetSingh-yj1lp Před 11 dny +2

    ਬਿਲਕੁਲ ਸੱਚੀ ਗੱਲ ਕੀਤੀ ਹੈ ਜੇ ਸਿੱਖ ਕੌਮ ਨੇ ਇਸ ਕਾਲ ਨੂੰ ਨਾ ਸਮਝਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਆ ਨੁਕਸੇ ਤੇ ਸਿੱਖ ਕੌਮ ਨੇ ਗਾੜੀ ਆਉਣ ਵਾਲੇ ਹਨ

  • @BALWANTSingh-sc2xg
    @BALWANTSingh-sc2xg Před 10 dny +1

    ਬਿਲਕੁਲ ਸਹੀ ਕਿਹਾ ਹੈ ਵੀਰ ਜੀ ਨੇ
    ਸਾਨੂੰ ਗੁਰੂ ਸਾਹਿਬਾਨ ਦਾ ਸੰਦੇਸ਼ ਹੈ
    ਸਿੱਖੀ ਸਿਖਿਆ ਗੁਰ ਵੀਚਾਰਿ
    ਪਰ ਅਸੀਂ ਗੱਲ ਤੋਂ ਅੰਦਾਜ਼ ਲਗਿਆ ਜਾਂ ਸਕਦਾ ਹੈ ਕਿ ਦੇਹਰਾਦੂਨ ਯਾਤਰਾ ਦਾ ਕੀ ਸਿੱਖੀ ਸਿਖਿਆ ਗੁਰ ਵੀਚਾਰਿ ਕੀ ਮਤਲਬ ਹੈ

  • @chandershekar7482
    @chandershekar7482 Před 12 dny +4

    ਬਿਲਕੁਲ ਗਿਆਨੀ ਜੀ ਠੀਕ ਕਿਹਾ ਵੱਡਾ ਹੌਸਲਾ ਕੀਤਾ ਤੁਸੀਂ

  • @harbindermohem
    @harbindermohem Před 11 dny +3

    ਸਹੀ ਗੱਲ ਏ❤❤❤❤

  • @Voiceoftruthxf88g
    @Voiceoftruthxf88g Před 12 dny +4

    101%. ਠੀਕ ਬੋਲ ਰਹੇ ਹੋ ਜੀ

  • @karama709
    @karama709 Před 11 dny +2

    Giani Buta Singh zindabad ❤

  • @bkaul8066
    @bkaul8066 Před 12 dny +3

    ਇੱਥੇ ਸਾਰੇ ਆਪਣੇ ਆਪ ਨੂੰ ਬ੍ਰਹਮਗਿਆਨੀ ਸਮਝਦੇ ਨੇ।

  • @basantkumar1832
    @basantkumar1832 Před 12 dny +3

    original sikh baba ji❤❤❤❤❤❤ original knowledge ji . waheguru ji.jai shree ram

  • @satpalmanchanda8901
    @satpalmanchanda8901 Před 13 dny +4

    Giani Buta Singh ji, you are great. You told the truth fearlessly.

  • @balvirsingh9650
    @balvirsingh9650 Před 13 dny +19

    ਚਲੋ ਟੂਰਿਸਟ ਪਲੇਸ ਹੀ ਸਹੀ ਕਿੰਨਿਆਂ ਦੀ ਰੋਜ਼ੀ ਰੋਟੀ ਚੱਲਦੀ ਇਹਨਾਂ ਅੰਧ ਭਗਤਾਂ ਸਿਰੋਂ

  • @behumanhuman8073
    @behumanhuman8073 Před 12 dny +3

    Good information 👍 uncle ji

  • @premjitsingh2962
    @premjitsingh2962 Před 12 dny +3

    ਬਿਲਕੁੱਲ ਸਹੀ ਗੱਲ ।

  • @avtarsinghchina260
    @avtarsinghchina260 Před 11 dny +2

    101 % right g

  • @amitbansal1012
    @amitbansal1012 Před 12 dny +5

    Right 👍

  • @user-bw6mz3bu7v
    @user-bw6mz3bu7v Před 13 dny +22

    ਸਹੀ ਹੈ, ਹੇਮਕੁੰਟ ਦਾ ਸਿੱਖਾਂ ਨਾੋਂ ਕੋਈ ਵਾਹ ਵਾਸਤਾ ਹੀ ਨਹੀਂ ਹੈ। ਗੁਰੂ ਗੋਬਿੰਦ ਸਾਹਿਬ ਜੀ ਹੋਰਾਂ ਤੋਂ ਬਾਅਦ, ਜਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗੁਰੂ ਸਾਹਿਬ ਨੇ ਪੰਜਾਬ ਭੇਜਿਆ ਸੀ ਤਾਂ ਗੁਰੂ ਸਾਹਿਬ ਨੂੰ ਪਤਾ ਲੱਗ ਗਿਆ ਸੀ ਜੇਕਰ ਸਿੱਖਾਂ ਵਿੱਚ ਹੁਣ ਲੋਭ ਆ ਗਿਆ ਹੈ, ਤਾਂ ਹੀ 2500ਕਿਲੋਮੀਟਰ ਦੂਰ ਤੋਂ ਕੋਈ ਸਿੱਖ ਭੇਜਣਾ ਪਿਆ, ਕੀ ਪੰਜਾਬ ਵਿੱਚ ਕੋਈ ਆਗੂ ਨਹੀਂ ਸੀ। ਆਗੂ ਤਾਂ ਅੱਜ ਵਾਂਗ ਓਦੋਂ ਵੀ ਇੱਟਾਂ ਉਤੇ ਬੈਠੇ ਸਨ ਪਰ ਉਹ ਅੰਮ੍ਰਿਤਸਰ,ਕਰਤਾਰਪੁਰ, ਖੱਡੂਰ ਸਾਹਿਬ ਸਥਾਨਾਂ ਤੇ ਕਬਜ਼ਾ ਕਰ ਕੇ ਬੈਠੇ ਸਨ। ਉਹਨਾ ਨੇ ਹੀ ਬਾਬਾ ਬੰਦਾ ਸਿੰਘ ਨੂੰ ਫੜਵਾਇਆ ਸੀ ਅਤੇ ਸਿੱਖੀ ਖਤਮ ਹੋ ਗਈ ਸੀ, ਹੁਣ ਤਾਂ ਬਾਹਮਣੀ ਰਹੁ ਰੀਤਾਂ ਹਨ,ਉਹ ਧਾਗੇ ਦਾ ਜਨੇਊ ਪਾਉਂਦੇ ਹਨ, ਅਸੀਂ ਚੌੜੇ ਕੱਪੜੇ ਦਾ ਕਾਲੇ ਰੰਗ ਦਾ ਪਾਈ ਫਿਰਦੇ ਹਾਂ।ਉਹ ਮੂਰਤੀ ਪੂਜਾ, ਅਸੀਂ ਗ੍ਰੰਥ ਪੂਜਾ,ਉਹ ਸਤ ਫੇਰੇ, ਅਸੀਂ ਚਾਰ ਫੇਰੇ ਆਦਿ ਅਨੇਕਾਂ ਪਖੰਡ ਹਨ ਜਿਹੜੇ ਰੋਜ਼ ਸਿੱਖਾਂ ਵਿੱਚ ਧੜੱਲੇ ਨਾਲ਼ ਕੀਤੇ ਜਾ ਰਹੇ ਹਨ, ਤੇ ਉਹਨਾਂ ਪਿੱਛੇ ਕਤਲ ਕੀਤੇ ਜਾ ਰਹੇ ਹਨ। ਦੁਨੀਆਂ ਦੇ ਸਭ ਤੋਂ ਘਟੀਆ ਕੰਮ ਨੂੰ ਅਸੀਂ ਸੋਧੇ ਦਾ ਨਾਂ ਦਿੱਤਾ ਹੋਇਆ ਹੈ।

    • @user-if2cf4bd6r
      @user-if2cf4bd6r Před 13 dny

      Sach ki aa fir jra dasoge

    • @baldevsingh3568
      @baldevsingh3568 Před 12 dny +1

      Bilkul sach hai g aj di sikhi baba nanak te gurbani di soch to dur ja chuki hai g

    • @bsdhillon1958
      @bsdhillon1958 Před 12 dny +3

      ਤੁਸੀਂ ਬਿਲਕੁੱਲ ਸਹੀ ਹੋ । ਗੁਰੂ ਹਰਗੋਬਿੰਦ ਸਾਹਿਬ ਅਮਰਿਤਸਰ ਛੱਡਕੇ ਚਲੇ ਗਏ ਸੀ! ਉਸਤੋਂ ਬਾਅਦ ਹੋਰ ਲੋਕਾਂ ਦਾ ਦਰਬਾਰ ਸਾਹਿਬ ਤੇ ਕਬਜ਼ਾ ਰਿਹਾ ਅਤੇ ਉਹਨਾਂ ਚਲਾਈ ਸਿੱਖੀ ਨੂੰ ਲੋਕ ਮੰਨੀ ਜਾ ਰਹੇ ਨੇ! ਲੱਗਾ ਗੁਰੂਆਂ ਦੀ ਸਿੱਖੀ ਨਹੀ!

    • @AshokSharma-iy8tz
      @AshokSharma-iy8tz Před 11 dny

      😂😂😂😂sikhi odho tak he sige jado tak bahman Thakur Khatri rangrete waliye sige baba banda jee nu fadwan wale mugli jatt sige jo ki sarbar sultan de murid mulle sige onha nu oranjeb te sarbar sultan ne sikh bana ke banda bahadur de fojj vich tokha dain liye pejia pak vich jinhe jatt hai oh sare mulle hai aithe sikhi besh bana rakhia hai te guru sahib de qatila nu apna jeeja mande hai sachai hai par kadwi hai 😊

  • @gurwantsingh3187
    @gurwantsingh3187 Před 13 dny +9

    ਬਿਲਕੁੱਲ ਸਹੀ ਕਿਹਾ ਤੁਸੀ ਮੇ ਤੁਹਾਡੇ ਨਾਲ ਸਹਿਮਤ ਹਾ

  • @ajitsingh08
    @ajitsingh08 Před 11 dny +3

    1666 ਵਿਚ ਦਸਮ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਤੇ 1708 ਜੋਤੀ ਜੋਤਿ ਸਮਾਏ,
    ਦਸਮ ਪਾਤਸ਼ਾਹ ਜੀ ਕਦੇ ਕਿਉਂ ਨਹੀਂ ਸਿੱਖਾਂ ਨੂੰ ਹੇਮਕੁੰਟ ਦੇ ਦਰਸ਼ਨ ਕਰਾਏ???
    1935 ਤਕ ਕੋਈ ਹੇਮਕੁੰਟ ਨਾਮ ਦਾ ਗੁਰਦੁਆਰਾ ਨਹੀਂ ਸੀ,
    ਗੁਰੂ ਗੋਬਿੰਦ ਸਿੰਘ ਜੀ ਦੇ ਜਾਣ ਦੇ 227 ਸਾਲ ਬਾਦ ਕੋਣ ਦਸ ਗਿਆ ਇਨਾ ਨੂੰ ???
    ਖ਼ੈਰ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਦਰਜ ਹੈ ਕਿ ਦਸਮ ਪਾਤਸ਼ਾਹ ਜੀ ਨੇ ਪਿਛਲੇ ਜਨਮ ਵਿੱਚ ਨਾਂਦੇੜ ਤਪਸਿਆ ਕੀਤੀ,
    ਵਾਹ ਕਿਆ ਮਜਾਕ ਹੈ
    ਪਿਛਲਾ ਜਨਮ
    ਦੋ ਦੋ ਜਗ੍ਹਾ ਤੇ ਤਪਸਿਆ???
    ਸੰਗਤ ਨੂੰ ਮੂਰਖ ਬਣਾ ਕੇ ਲੁੱਟ ਰਹੇ ਹਨ ਅੱਜ ਪੰਥ ਦੇ ਠੇਕੇਦਾਰ
    ਧਨਵਾਦ

  • @harnindersingh2954
    @harnindersingh2954 Před 11 dny +2

    Right good

  • @JaspalSingh-rf7sl
    @JaspalSingh-rf7sl Před 12 dny +2

    Sach-----Ji❤❤❤

  • @amrindersingh8210
    @amrindersingh8210 Před 13 dny +15

    ਬੂਟਾ ਸਿੰਘ ਸਹੀ ਬੰਦਾਂ ਹੈ

    • @All_are_same
      @All_are_same Před 12 dny +1

      ਲਓ ਜੀ ਰੱਬ ਆ ਗਿਆ ਧਰਤੀ ਤੇ ਸਹੀ ਤੇ ਗਲਤ ਦੱਸਣ ਵਾਲਾ

  • @sukhwindersingh-qc8zi
    @sukhwindersingh-qc8zi Před 12 dny +3

    ਬਿਲਕੁਲ ਸੱਚ ਬੋਲਿਆ ਵੇਲੇ ਤੇ

  • @kulmindersingh80
    @kulmindersingh80 Před 13 dny +10

    ਸਤਿਕਾਰ ਸਹਿਤ ਧੰਨਵਾਦ ਵੀਰ ਜੀਓ 💕

  • @manjinder175
    @manjinder175 Před 12 dny +1

    ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਰਾਮ। ਵਾਹ ਗਿਆਨੀ ਜੀ ਵਾਹ, ਦਿਲ ਬਾਗੋ ਬਾਗ ਹੋ ਗਿਆ। ਪਰ ਸੱਚੀ ਕੁਰਬਾਨੀ ਉਹ ਹੈ ਜੇਕਰ ਕੋਈ ਉੱਥੇ ਇੱਕ ਗਧੇ ਨੂੰ ਆਪਣੇ ਮੋਢਿਆਂ ਉੱਤੇ ਲੈ ਕੇ ਜਾਂਦਾ ਹੈ।

  • @bsbal8948
    @bsbal8948 Před 13 dny +4

    Right ji🙏

  • @prakashbagga2679
    @prakashbagga2679 Před 13 dny +5

    You are right Veer jee but now it is too late .

  • @masterjogindersingh9356
    @masterjogindersingh9356 Před 13 dny +9

    Billkull sahi keha s. Boota singh ji hura👍👍👍👍

  • @zotsingh5075
    @zotsingh5075 Před 13 dny +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।

  • @sarbjeetsingh77382
    @sarbjeetsingh77382 Před 8 dny

    Good information ji

  • @jagdishpuri5366
    @jagdishpuri5366 Před 13 dny +4

    Amarit shakan te kakar paan bare kitho pata chalda hai?

  • @arnsthans8850
    @arnsthans8850 Před 13 dny +1

    ਅੱਜ ਦੇ ਸਮੇਂ ਵਿੱਚ ਕੋਈ ਵੀ ਇਹ ਨਹੀਂ ਕਹਿੰਦਾ ਅਸੀਂ ਤੀਰਥ ਯਾਤਰਾ ਤੇ ਜਾ ਰਹੇਂ ਹਾਂ ਇਹ ਕਹਿੰਦੇ ਹਨ ਅਸੀਂ ਘੁੰਮਣ ਘਮੋਣ ਚੱਲੇਂ ਹਾਂ ਫਿਰ ਕਹਿੰਦੇ ਹਨ ਗੁਰੂ ਸਾਹਿਬ ਜੀ ਨੇ ਸਾਡੇ ਨਾਲ ਮਾੜੀ ਕਰ ਦਿੱਤੀ ਹੈ ਜਦੋਂ ਜਾਂਦੇ ਹਨ ਰੰਗ ਬਰੰਗੇ ਗੀਤ ਤੇ ਗੱਲਾਂ ਕਰਦੇ ਜਾਂਦੇ ਹਨ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਣ ਲਈ ਸੋਚਿਆ ਹੈ ਗੁਰਬਾਣੀ ਦੀਆਂ ਗੱਲਾਂ ਕਰੋਂ ਤੇ ਸਿਖਾਓ ਧਨਵਾਦ ਜੀ

  • @dobriyal6888
    @dobriyal6888 Před 12 dny

    Nice knowledgeable info Gyani Ji ❤

  • @jagdishpuri5366
    @jagdishpuri5366 Před 13 dny +4

    Granth nu Guru manen vastey kithe likhya hai?

    • @baldevsingh3568
      @baldevsingh3568 Před 13 dny +1

      Bhai parlad singh de rehatname di likhat hai guru manio granth baad vich Bhai gian singh Bhai santokh singh ne v likh ditta parlad singh da janam hi guru Gobind singh g de parlok gaman to 6 saal baad hoya c gurbani insan di bnayi kise nirjeev cheez nu poojan da updesh nahi dindi Kabir sahib de shabad di tuk hai jis pahan ko paati tode so pahan nirjio

  • @JaganNath-wy2dv
    @JaganNath-wy2dv Před 13 dny +1

    Bhala tan bani pad k viharan nal hona matha tekan nal nahi hona❤❤❤❤❤

  • @titusingh645
    @titusingh645 Před 13 dny +5

    चलो किसी सिख ने तो इतनी हिम्मत की हेमकुण्ड को अखोती बोलने की हेमकुण्ड केवल पखवाड है

    • @All_are_same
      @All_are_same Před 12 dny

      ਫੇਰ ਤਾਂ ਸਾਰੇ ਦੀ ਧਰਮ ਪਾਖੰਡ ਨੇ

    • @titusingh645
      @titusingh645 Před 12 dny

      कोई भी धर्म पाखंड नहीं है
      पाखंड का तड़का लगाया जाता है धर्म मे जानबूझकर
      अपनी दुकाने चलाने के लिए

  • @jyotisnotra7431
    @jyotisnotra7431 Před 11 dny +1

    Koi jaroori nahi sab jgah jirah karna
    Jithey granth sahib ji hai uthey hi guru hai

  • @vinayguptaism
    @vinayguptaism Před 13 dny +2

    Ek time hemkunt hra bhra tha, jattsikh zameen kbza mafia logon ne sbhi darakht kaat diye, aaj ek bhi darkht nhi, ujad diya hai

    • @All_are_same
      @All_are_same Před 12 dny +2

      ਬਰਫ ਵਿਚ ਦਰੱਖਤ ਤੇਰਾ ਬਾਪੂ ਲਾ ਕੇ ਆਇਆ ਸੀ

  • @hardipsingh7691
    @hardipsingh7691 Před 12 dny +1

    🙏

  • @SimranKaur-tc5wg
    @SimranKaur-tc5wg Před 13 dny +4

    Bilkul sahi kiha tusi.... Per ena lokan nu pata ni kro samjh auni es gal di..... 🙏

  • @amarjitsonu5388
    @amarjitsonu5388 Před 12 dny

    👍👍

  • @SukhpalSingh-bo3rs
    @SukhpalSingh-bo3rs Před 12 dny

    Eh sach hai koi bhagti nahi kiti guru Sahib ne

  • @PreetSingh-dj4un
    @PreetSingh-dj4un Před 13 dny +2

    Buta Singh ji….
    Eh galla Sikha nu nahi samaj au nia.

  • @BrainGamerSigma
    @BrainGamerSigma Před 13 dny

    Hemkunt ya Himkunt(Area of snow)

  • @kuldeeplal3901
    @kuldeeplal3901 Před 13 dny +5

    New and New places being recovered in mountains for business.

  • @PreetSingh-dj4un
    @PreetSingh-dj4un Před 13 dny +1

    Bhai Veer Singh ne Hemkunt di kahani banai

  • @PreetSingh-dj4un
    @PreetSingh-dj4un Před 13 dny +1

    Taaksaali Bhindrawala di bani…
    Waheguru ji tusi theek thaak ho …
    Teri ma nu
    Teri behan nu

  • @karamsingh2261
    @karamsingh2261 Před 13 dny +2

    Guru Jim did not go in his life
    Z

  • @Sss-zq9lt
    @Sss-zq9lt Před 13 dny +1

    Baba ji punjab de punjabi ne apne maa boli nu bar pub thekka kotha or veshlaya te rolan lata😂 is be center de agency ne😂😮😅

  • @karnailsingh319
    @karnailsingh319 Před 12 dny

    Sahi ji bout persons 10 saala tou har roj japji sahib da path tah karde Haan Paar maf karna japji sahib di Ist line da meaning nahi Pata, jo phela lokki thirtha teh jayende c hoon aci jaynande Hai

  • @baljeetsingh-dt8up
    @baljeetsingh-dt8up Před 12 dny +1

    Baba kiSe din tu apne aap rab na dasn lg jai

  • @MislGaurakha8
    @MislGaurakha8 Před 13 dny +1

    He sees puneet sahani's content likhwa ke lelawe mere cho koi, mark my words

  • @PreetKaur-lh3mu
    @PreetKaur-lh3mu Před 12 dny

    Hnji nale bejubana ni dukh dinde ne
    Ghr baithe rab nu mno bs, Change karm kro chngi soch rakho 🙏

  • @PreetSingh-dj4un
    @PreetSingh-dj4un Před 13 dny +2

    Taaksaali Bhindrawala di bani…
    Waheguru ji tusi theek thaak ho …
    Teri ma nu IPC 751
    Teri behan nu. IPC 426

  • @karama709
    @karama709 Před 11 dny

    But Damdami Taksal will never accept this theory

  • @jsman2918
    @jsman2918 Před 13 dny +1

    God is big frod on the earth

    • @BKS559
      @BKS559 Před 12 dny

      Right absolutely right

  • @ieltswithsarpuneetelscambr8279

    Okhoti Buta singh ...
    Jithe V guru Granth Sahib da Parkash aa ji....othe sikh Sharda nal Jan gye ..
    Naki ehe ..Guru ji de...Pichle Jan da Sthan aa..ji
    Jan nal..koi fark ne penda ...

  • @sandipsingh345
    @sandipsingh345 Před 13 dny +1

    Tarantaran de sabra pind vich

  • @user-ib7pm8ly7e
    @user-ib7pm8ly7e Před 13 dny +1

    Giani,buta,singh,ji,asi,guru,day,Sikh,a,par,asi,ena,day,pekahand,dasim,gurath,nu,nai,manday

  • @SandipBajwa
    @SandipBajwa Před 13 dny

    Please 🙏 start focusing outside towards non-punjabis to convert them. At least people get to know about Sikhi at Uttarakhand.

  • @darshankumarbansal372
    @darshankumarbansal372 Před 13 dny +3

    लछमन जी का मंदिर हे जिसने तपस्या किती सी अज भी मौजूद हे

  • @deshpremi6295
    @deshpremi6295 Před 12 dny +1

    ਜਦ ਗੁਰੂ ਗੋਬਿੰਦ ਸਿੰਘ ਜੀ ਨੇ ਸਾਫ਼ ਲਿਖਿਆ ਹੈ ਕਿ ਮੈਨੂੰ ਅਕਾਲ ਪੁਰਖ ਨਿਰੰਕਾਰ ਨੇ ਇਸ ਜਗਤ ਦਾ ਤਮਾਸ਼ਾ ਦੇਖਣ ਵਾਸਤੇ ਭੇਜਿਆ ਹੈ। ਨਿਰੰਕਾਰੁ ਸੱਚਖੰਡ ਵਿੱਚ ਬੈਠਾ ਹੈ।
    ਮੈਂ ਹੂੰ ਪਰਮ ਪੁਰਖ ਕੋ ਦਾਸਾ।
    ਦੇਖਣ ਆਇਓ ਜਗਤ ਤਮਾਸਾ।।
    ਇਸ ਦੇ ਵਿਚ ਹੇਮਕੁੰਟ ਕਿੱਥੋਂ ਆ ਗਿਆ। ਗੁਰੂ ਜੀ ਤਾਂ ਸੱਚਖੰਡ ਵਿਚੋਂ ਆਏ ਸਨ।

    • @gurjaapsingh4729
      @gurjaapsingh4729 Před 12 dny +1

      ਤੇਰੇ ਹਿਸਾਬ ਨਾਲ ਜਿਨੇ ਵੀ ਗੁਰੂ ਘਰ ਬਣੇ ਸਾਰੇ ਬਿਨਾ ਮਤਲਬ ਬਣੇ

  • @user-td7cy9hl9f
    @user-td7cy9hl9f Před 13 dny +2

    Video bahut pa lian othey ja ke dak

  • @user-tr1td8ox5f
    @user-tr1td8ox5f Před 13 dny +6

    ਵਾਹ ਵਾਹ ਕਰਨ ਵਾਲਿਓ ਤੁਹਾਡੀ ਵੀ ਜਮੀਰ ਮਰਗੀ

  • @ManjitSingh-oz6qk
    @ManjitSingh-oz6qk Před 13 dny +2

    Thank.

  • @harwindersingh3834
    @harwindersingh3834 Před 13 dny +3

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਦਸ ਗੁਰੂ ਦਰਸ਼ਨ ਹਨ ਗੁਰੂ ਗੋਬਿੰਦ ਸਿੰਘ ਜੀ ਨੇ ਫੁਰਮਾਨ ਅਨੁਸਾਰ ਗੁਰੂ ਮਾਨਿਓ ਗ੍ਰੰਥ ਪਰ ਕੌਮ ਇਸ ਨੂੰ ਭੁੱਲ ਕੇ ਭਟਕ ਰਹੀ ਹੈ

  • @sukhpreetsandhu8633
    @sukhpreetsandhu8633 Před 13 dny +2

    V good ji

  • @jhdhfx6079
    @jhdhfx6079 Před 13 dny

    Bahro dhoti toomri andro viss nkor ek bho latha nateya 2 bho chd gey hor.. Jina chir bnde da Ander ni saaff jithe mrzi chlje jitho mrzi amrit shk l jine mrzi chole pa k beje sateja te parchar krle koi fyeda ni Jina chir dil Cho war virodh ni nikleya mail ni nikli irkha ni nikli chor 100 ishnaan krle chor da chor saadh ek ishnaan na kre saadh da saadh

  • @gurcharansingh5422
    @gurcharansingh5422 Před 10 dny

    100 ਜੁੱਤੀ ਮਾਰ ਕੇ ਫਿਰ 1 ਗਿਣੇ ਚਵਲ ਦੇ।

  • @PrabhJot-pc5td
    @PrabhJot-pc5td Před 13 dny +1

    Bilkul sahi jankari de rhe ho Giyani ji🙏

  • @JaspalSingh-rf7sl
    @JaspalSingh-rf7sl Před 12 dny

    Pishle---Janam---di--Kiti---hoi---Bhagti---Bare-----Guru----Ji----Ne-----Siraf----Dharm---de----Thekedara-----Nu---Dasia----Sangat---Nu----Nahi

  • @sandipsingh345
    @sandipsingh345 Před 13 dny +1

    Giani ji ik sikh ne hi is asthan ware dasya hai ik fauj da officer se

  • @alokikvidhya1670
    @alokikvidhya1670 Před 13 dny +2

    Very good 👍👍👍👍👍👍👍👍👍

  • @jsman2918
    @jsman2918 Před 13 dny +1

    ਗਿਆਨੀ ਜੀ ਪਹਿਲੀ ਵਾਰ ਚੰਗੀ ਗੱਲ ਕੀਤੀ ਆ ਤੁਸੀਂ ਬਾਕੀ ਵੀਡੀਓ ਆ ਵਿੱਚ ਤਾਂ ਤੁਸੀਂ ਬੀਜੇਪੀ ਦਾ ਹੀ ਏਜੰਡਾ ਹੀ ਚਲਾਉਂਦੇ ਹੋ

  • @VijaySharma-jh8or
    @VijaySharma-jh8or Před 11 dny

    Sikh dharam vich har koi kehnda ke mere ton badha koi giani nahi eh tan Guru Nanak Dev Ji ton laike Guru Granth Sahib tak nu es tarah dasnge jis tarah eh oh vakat ohna de nal beithe hunde ne hun tusi daso ke Guru Granth Sahib vich kithhe zikar hai punja sahib da fer vi asin vishwas karke natmastak hunde han ji jekar koi kise vi dharmik sathan te shardha nal janda hai tan tuhanu kion takleef hundi hai ji tusi siraf bani da parchar karia karo jo ke tuhadi duty hai ji

  • @user-pe5kk5ij9e
    @user-pe5kk5ij9e Před 13 dny +1

    Very good👍👍👍👍

  • @subhashkaushal6421
    @subhashkaushal6421 Před 13 dny

    Agree with ur views, same type of things happened in Hindu religion, that's why Sikh religion arrived n rise due to this. One thing u told me,is there gulk system was there when guru nanak Dev ji start Sikh dharam ,they don't need money, because money is there greediness arrived . In all the religion of the world money is there, in the name of pooja,donation, Daan,sewa chadawa. N above all ur name will written on the wall of guru dwara, temple, church etc.etc. Due to money , all head of the religion, the religious spoil. Very true. Bani is true, realise it. Wahe guru ji ka khalsa wahe guru ji ki Fateh.

  • @sukhdavesingh6554
    @sukhdavesingh6554 Před 13 dny +2


    ਜੋ ਹਰਾਮ ਦੇ ਨੇ ਉਹ ਵਾਹ ਵਾਹ ਕਰੀ ਜਾਂਦੇ ਹਨ ਉੲ ਹਰਾਮ ਦਿਉ ਦਸਮ ਗ੍ਰੰਥ ਸਾਹਿਬ ਨੂੰ ਪੜ ਕੇ ਵੇਖੋ ਜੋ ਫਤਿਹ ਬਲੋਦੇ ਹੋ ਉਹ ਵਿਚ ਲਿਖੀ ਹੈ ਇਸ ਹਰਾਮ ਦੇ ਤਾ ਪੈਸੇ ਲੲ ਹਨ ਤੁਸੀ ਤਾਂ ਪੜ ਕੇ ਵੇਖੋ ਵਿੱਚ ਕੀ ਗੁਰੂ ਜੀ ਨੇ ਲਿਖਿਆ ਹੈ ਅਰਦਾਸ ਵੀ ਉਸ ਵਿੱਚ ਲਿਖੀ ਹੈ

  • @JujharSingh-ik9it
    @JujharSingh-ik9it Před 13 dny +2

    👍👍👍👍👌👌👌👌👌❤️❤️❤️❤️❤️🙏🙏🙏🙏

  • @KulwinderSingh-is1bo
    @KulwinderSingh-is1bo Před 12 dny +1

    Jee Hemkunt Sahib nahi hain ta koi gall nahi. Jee Himat hai dusare Dharma bare vee khul kee bolo. Hamesha Sikh Dharam nuu critise na karya karo

  • @user-hl2oo4gm3f
    @user-hl2oo4gm3f Před 13 dny +2

    ਬੂਟਾ ਸਿੰਘ ਜੀ👍🏻👍🏻👍🏻👍🏻👍🏻👍🏻

  • @khushallsingh8591
    @khushallsingh8591 Před 7 dny

    Chup kar tenu pata vi kuch

  • @KulwinderSingh-is1bo
    @KulwinderSingh-is1bo Před 12 dny

    Bhai Sahib kadi Sikh Dharam dee changyai vee das Daya Karo. Pagg tusi bani hoi . Dekhan nu tusi vee gursikh lagade ho

  • @Simrancookvlog905
    @Simrancookvlog905 Před 12 dny

    Shayed tusi thik howoge but pai sahib shri hemkund na jaan di gal tusi reason daseya door he.door ta nader sahib vi he Harimandir sahib wi he.fer sare othe kyo jande ne.guru sahib ji ne parmatma nu apne under tlash lai keha he.parmatma sab de under wasda he eh bani wi kehndi he.ta isde hisab naal ta sanu gurdware wi nahi jana chahida.bani bani de hr shabd nu Parmatma ne apne te implement krna lai keha he.ta oh koi nahi karda.kai saal to sangat hemkund ja rahi he.is ch galt wi kush nahi.nankana sahib jaan lai log trasde ne kush khushkismat hi ja pande ne.isda matlab othe wi ni jana chahida.sahi ki he galt ki eh asi nahi das sakde.jisdi sharadha he othe usnu jana chahida he.is ch kush galt nahi.kush galt boleya hove usde lai khima.

  • @Sss-zq9lt
    @Sss-zq9lt Před 13 dny

    Baba ji punjab de punjabi or sikh jata bandi 😂 1890 to 2021 tk cong bala bne rahe 😂 bhagat or bhindrabala nu bakkra bna ta😂 baba de bol bajrang dal rss hindu veer bjp or center agency galat ne 😂

  • @baljindersingh625
    @baljindersingh625 Před 13 dny

    dasam granth da parkash hajoor sahib hunda

    • @manwinderleo5769
      @manwinderleo5769 Před 12 dny

      Hazur sahib ta bakra v vadheya janda ki o shi h

    • @baljindersingh625
      @baljindersingh625 Před 12 dny +1

      ​@@manwinderleo5769 ਵੀਰ ਜੀ ਤੁਸੀਂ ਬ੍ਰਹਮ ਗਿਆਨੀ ਹੋ
      ਇਸ ਗੱਲ ਚ ਨਾ ਪਾਵੋ

    • @baljindersingh625
      @baljindersingh625 Před 12 dny

      ​@@manwinderleo5769 ਜੋ ਓਥੇ ਦੀ ਸੇਵਾ ਸੰਭਾਲ ਕਰ ਰਹੇ ਹਨ ਉਹ ਬ੍ਰਹਮ ਗਿਆਨੀ ਅਵੱਸਥਾ ਚ ਹਨ
      ਤੁਸੀਂ ਗ਼ਲਤ ਬੋਲ ਕੇ ਕਿਉ ਪਾਪਾ ਦੇ ਭਾਗੀ ਬਣ ਦੇ ਹੋ

    • @manwinderleo5769
      @manwinderleo5769 Před 12 dny

      Waheguru ji m ta sirf ena kiha k hazur sahib bakra vadheya janda j uthe shi h fir Fatehgarh sahib de nere kise meet d dukan vale nu kutna kina k shi h?? Mai ta sirf ena k janeya k kalgidhar pita ji de marg te chlna bda aukha rbb Sanu sbh nu sumat bakshe🙏🙏

    • @manwinderleo5769
      @manwinderleo5769 Před 12 dny

      @@baljindersingh625 barhamgiani ke mat barhamgiani Jane🙏🙏

  • @rajinderkaurrajinderkaur3220

    Baba ji kuj v aa guru sahib gye ja nai gye uhde nl kuj nai par jdo pathi singht path krde ta lok mtha tekde aa pathi nu nai guru granth sahib ji nu tekde uthe v partakh guru granth sahib ji da parkash hai lok jande aa drshn krde aa te tuhanu kyu tkleef hundi aa tusi v ta u tube te pese e kma rahe ho

  • @beaconsharman7159
    @beaconsharman7159 Před 13 dny

    Sanatan sthal hai laxman tal hai bus na jao.

  • @kalkinath158
    @kalkinath158 Před 12 dny +1

    ਆਪਦੀ ਧੋਣੀ ਆਈ ਨਾ, ਦੂਜੇ ਦੀ ਕੀਤੀ
    ਧੋਦਾ ਹੈ।
    ਮੂਲ ਦੀ ਰਾਖੀ ਛੱਡ ਬੂਟਾ ਅਬ ਗਿਆਨ ਦਾ
    ਦਾਤਾ ਅਖਵਾਉਦਾ ਹੈਂ।।
    ਆਪ ਨੂੰ ਆਪਦੀ ਸਮਝ ਨਾ ਕੋਇ ਕਲ ਮੇ ਹਰ ਕੋਈ ਪ੍ਰਕਾਸ ਮਾਨ ਅਖਵਾਉਂਦਾ ਹੈ।

  • @beaconsharman7159
    @beaconsharman7159 Před 13 dny +1

    HAHAAH sab kuch GALAT HAI JEE bus karo bund karo sab kuch.

  • @KulwinderSingh-is1bo
    @KulwinderSingh-is1bo Před 9 dny

    Bhai Sahib je Himmat hai ta kisi hor Dharam dee Dharmik Asthana bar bol kee dekho. Jad kee oh Asthan Mith ke banaye gaye han. Ohna bare bolo. Tuhanu Sikh Dharam dee vich he kamiya dikhadi hai

  • @harjitkaur8510
    @harjitkaur8510 Před 12 dny

    Tu Sikh darm nu badnam karan da thekha lia hai
    Tu har wele Sikh daram te kintu prantu karda rehn
    Hamesha Bhp de boli bolda

  • @sukhdavesingh6554
    @sukhdavesingh6554 Před 13 dny +1

    ਜੋ ਅਰਦਾਸ ਕਰਦੇ ਹੋ ਉਹ ਵੀ ਉਸ ਵਿੱਚ ਲਿਖੀ ਹੈ ਅਮ੍ਰਿਤ ਵੀ ਉਸੇ ਬਾਣੀ ਨਾਲ ਤਿਆਰ ਹੁੰਦਾ ਹੈ ਫਤਿਹ ਉਸ ਵਿੱਚ ਲਿਖੀ ਲਿਖੀ ਹੈ ਇਸ ਕੁਤੇ ਤਾ ਪੈਸੇ ਲੈ ਕੇ ਬੋਲਣਾ ਹੈ ਤੁ ਸੀ ਵੀ ਇਸ ਮਗਰ ਲੱਗੇ ਹੋ

  • @user-tr1td8ox5f
    @user-tr1td8ox5f Před 13 dny +2

    ਮੂੰਹ ਠੀ। ਚੰਗਾ ਗਲ ਤੇ ਚੰਗੀ ਕਰ ਲਿਆ ਕਰ

  • @sukhwindersingh-jy8zs
    @sukhwindersingh-jy8zs Před 13 dny

    ਕੋਈ ਕੰਮ ਕਾਰ ਕਰ ਲਿਆ ਕਰ

  • @harjitkaur8510
    @harjitkaur8510 Před 12 dny

    Bakwas

  • @NirvailSingh2424
    @NirvailSingh2424 Před 12 dny +2

    ਤੂੰ। ਕੋਮ ਦਾ ਗੱਦਾਰ। ਗੁਰੂ ਨਿੰਦਕ ਹੈ

  • @All_are_same
    @All_are_same Před 12 dny +1

    ਬਹੁਤ ਬੁਰਾ ਹਾਲ ਹੋਣਾ ਮਰਨ ਤੋ ਬਾਅਦ RSS ਦੀ ਕਤੀੜ ਅਗਿਆਨੀ ਝੂਠਾ ਸਿੰਘ

  • @Gurinder1707
    @Gurinder1707 Před 12 dny

    Tere bare gurbani ch likheya ਮੂਰਖ ਨਾਲ ਨਾ ਲੁਝੀਐ