Video není dostupné.
Omlouváme se.

ਇਸ ਸਿੰਘ ਨੇ ਖੋਲੀ ਅੰਮ੍ਰਿਤਪਾਲ ਦੀ ਸਾਰੀ ਪੋਲ, ਬਾਣੇ ਧਾਰੀ ਸਿੰਘ ਕੋਲੋਂ ਸੁਣੋ ਅੰਮ੍ਰਿਤਪਾਲ ਦਾ ਭਰਾ ਨ,ਸ਼ੜੀ ਜਾਂ ਨਹੀਂ ?

Sdílet
Vložit
  • čas přidán 18. 08. 2024
  • ਇਸ ਸਿੰਘ ਨੇ ਖੋਲੀ ਭਾਈ ਅੰਮ੍ਰਿਤਪਾਲ ਸਿੰਘ ਦੀ ਸਾਰੀ ਪੋਲ
    ਬਾਣੇ ਧਾਰੀ ਸਿੰਘ ਕੋਲੋਂ ਸੁਣੋ ਭਾਈ ਅੰਮ੍ਰਿਤਪਾਲ ਦਾ ਭਰਾ ਨ,ਸ਼ੇੜੀ ਜਾਂ ਨਹੀਂ?
    #amritpalsingh #khadursahib #punjabnews #oneindiapunjabi

Komentáře • 219

  • @satinderjitsingh7493
    @satinderjitsingh7493 Před měsícem +19

    ਬੈਹਰੁਪਿਆ ਸਿੱਖ ਬੰਨਕੇ ਕਿਦਰੋ ਆ ਗਿਆ ਹੈ

  • @ManpreetKaur-ge4xh
    @ManpreetKaur-ge4xh Před měsícem +7

    ਸੋਚਣ ਵਾਲੀ ਗੱਲ ਹੈ ਭੈਣ ਭਰਾਵੋਂ ਜੇ ਭਾਈ ਅਮ੍ਰਿਤਪਾਲ ਜੀ ਦਾ ਭਰਾ ਨਸ਼ੇ ਦਾ ਆਦੀ ਹੁੰਦਾ ਤਾਂ ਖਡੂਰ ਸਾਹਿਬ ਦੇ ਲੋਕਾਂ ਨੇ ਵੋਟਾਂ ਪਾਉਣੀਆਂ ਸੀ ਖਡੂਰ ਸਾਹਿਬ ਦੇ ਲੋਕਾਂ ਨੇ ਵੀ ਇਹ ਹੀ ਸਵਾਲ ਚੁੱਕਣਾ ਸੀ ਕੀ ਅਮ੍ਰਿਤਪਾਲ ਪਹਿਲਾਂ ਆਪਣੇ ਘਰ ਦਾ ਸਧਾਰ ਕਰੇਂ MP ਦੀਆਂ ਵੋਟਾਂ ਚ਼ ਖਡੂਰ ਸਾਹਿਬ ਦੇ ਲੋਕਾਂ ਨੇ ਖੜ੍ਹਣ ਨਹੀਂ ਦੇਣਾ ਸੀ ਜੇ ਪਰਿਵਾਰ ਸਹੀ ਆ ਤਾਂਹੀ ਅਮ੍ਰਿਤਪਾਲ ਦੀ ਜਿੱਤ ਹੋਈ

  • @SatnamSingh-ye4xn
    @SatnamSingh-ye4xn Před měsícem +22

    ਚੈਨਲ ਵਾਲੇ ਪਤਾਂ ਨੀ ਕਿਥੋਂ ਚੱਕ ਲਿਉਂਦੇ ਐਟਮਾ 🛺🛺🛺🛺

  • @gurdavsingh1952
    @gurdavsingh1952 Před měsícem +8

    ਭੇਡਾਂ ਨੇ ਮੁੰਨੀਆਂ ਜਾ ਸਕਦੀਆਂ ਨੇ ਸਮਝਾਈਆਂ ਨਹੀਂ ਜਾ ਸਕਦੀਆਂ

  • @amardeepsingh8338
    @amardeepsingh8338 Před měsícem +56

    ਮੈਨੂ ਕਿਸੇ ਬਾਰੇ ਤੇ ਪਤਾ ਨਹੀ ਮੇਰੇ ਆਪਣੇ ਘਰ ਵਿੱਚ ਇਹ ਕੁਝ ਵਾਪਰਿਆ ਮੈ ਆਪਣੇ ਭਤੀਜੇ ਨਾਲ ਸਿਰ ਦੀਆਂ ਠੀਕਰੀਆਂ ਭੰਨ ਕੇ ਹਟ ਗਿਆ ਉਹਨੇ ਚਿੱਟਾ ਨਸ਼ਾ ਨਹੀ ਛੱਡਿਆ ਭਾਈ ਅਮਿ੍ਤਪਾਲ ਸਿੰਘ ਕੋਲ ਉਹ ਜਾਦਾ ਰਿਹੈ ਐਸੀ ਰੱਬ ਦੀ ਕਿਰਪਾ ਹੋਈ ਹੁਣ ਉਹ ਚਾਹ ਵੀ ਨਹੀ ਪੀਦਾ ਚਿੱਟਾ ਤੇ ਦੂਰ ਦੀ ਗੱਲ। ਪਿੰਡ ਤੁੜ

    • @beantsharma9183
      @beantsharma9183 Před měsícem +3

      Good thinking

    • @VirSingh-nj3dc
      @VirSingh-nj3dc Před měsícem +6

      ਬਿਲਕੁੱਲ ਸਚਾਈ ।
      ਬੂਟਾ ਸਿੰਘ ਵਰਗੇ ਤੇ ਨਵਾਂ ਸਰਦਾਰ ਬੂਟੇ ਦਾ ਯਾਰ ਸਰਕਾਰੀ ਭਾੜੇ ਦੇ ਟੱਟੂ ਹਨ ਜਿਨ੍ਹਾਂ ਨੇ ਸਿੱਖ ਧਰਮ ਦੀਆਂ ਜੜ੍ਹਾਂ ਖੋਖਲੀਆਂ ਕਰ ਰਹੇ ਹਨ।ਜੌ ਸਹੀ ਤੇ ਠੀਕ ਕੰਮ ਕਰਨ ਵਾਲੇ ਬਦਨਾਮ ਕਰਨਾ ਸ਼ੁਰੂ ਕਰ ਦਿੰਦੇ ਹਨ।

    • @jasvindersingh4813
      @jasvindersingh4813 Před měsícem

      Durfite Tere

    • @KarmaDharma1993
      @KarmaDharma1993 Před měsícem

      😂😂😂 ohdy nal rehnda Munda oh ta apne ma pyo nu kutan lg pyaa😂

    • @Rajpoot333-n3q
      @Rajpoot333-n3q Před měsícem

      😂😂😂😂😂😂😂😂 good joke

  • @Jatinder-kc6ho
    @Jatinder-kc6ho Před měsícem +15

    ਹੁਣ ਬਾਬੇ ਨਾਨਕ ਦੇ ਘਰ ਨਾ ਪਹੁੰਚ ਜਾਵੀਂ ਅਖੇ ਉਸ ਦੇ ਪੁੱਤਰ ਉਸ ਦੇ ਮਗਰ ਨਹੀ ਸੀ

  • @gurvindersinghgill752
    @gurvindersinghgill752 Před měsícem +4

    ਸਾਜਿਸ਼ ਸਾਜਿਸ਼, ਸਾਜਿਸ਼ ਸਾਜਿਸ਼, ਧੱਕਾ ਧੱਕਾ ਧੱਕਾ ਧੱਕਾ ਘੁੱਮਤ ਦਾ।।।

  • @Pargatsinghkhera-fh2iq
    @Pargatsinghkhera-fh2iq Před měsícem +2

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @Pargatsinghkhera-fh2iq
    @Pargatsinghkhera-fh2iq Před měsícem +2

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਦੇ

  • @HarpreetSingh-lf6qq
    @HarpreetSingh-lf6qq Před měsícem +37

    ਝੂਠਾ ਕੇਸ ਹੈ। ਸੰਗਤ ਅੱਜ ਵੀ ਭਾਈ ਸਾਹਿਬ ਨਾਲ ਹੈ। ਵਿਰੋਧੀ ਜੋ ਮਰਜੀ ਬਕਵਾਸ ਕਰੀ ਜਾਣ।

    • @user-je5gu8di8l
      @user-je5gu8di8l Před měsícem +2

      ਵੀਰ ਜੀ ਹੁਣ ਕੲਈ ਕੁ ਤੇ ਭੋਕਣ ਲਗ ਪੲਏ ਪਹਿਲਾ ਕੋਈ ਵੀ ਨਹੀ ਭੋਕਿਆ

    • @parminderkaur8044
      @parminderkaur8044 Před měsícem

      ​@user-je5gਬਿਲਕੁਲ ਜੀu8di8l

  • @narinderpalsingh8648
    @narinderpalsingh8648 Před měsícem +3

    ਹਕੂਮਤ ਨੇ ਕੋਈ ਗਲਤ ਨਹੀਂ ਕੀਤਾ ਜੇ ਲੱਗਦਾ ਤਾਂ ਗਿਆਨੀ
    ਬੂਟਾ ਸਿੰਘ ਅਤੇ ਖੋਸਾ ਸ਼ਾਬ ਜੀ ਦਾ ਸਪਸ਼ਟੀਕਰਨ
    ਦੇਦੋ ਸੱਚ ਕਦੇ ਵੀ ਨਹੀਂ ਲੁਕਦਾ

  • @user-zj6dv1eb1b
    @user-zj6dv1eb1b Před měsícem +33

    ਲੱਖ ਲਾਹਨਤ ਪੰਜਾਬ ਸਰਕਾਰ ਦੇ ਸਭ ਸੋਚੀਂ ਸਮਝੀਂ ਸਾਜਸ਼ ਭਾਈ ਸਾਹਿਬ ਜੀ ਦੇ ਵਿਰੋਧੀ ਧਿਰ ਵੱਲੋਂ ਕੀਤੀ ਜਾ ਰਹੀ

  • @rajmohindersingh2869
    @rajmohindersingh2869 Před měsícem +9

    ਹੁਣ ਤਾਂ ਜਿੰਨੀਆਂ ਗੱਲਾਂ ਉਂਨੇ ਮੁੰਹ, ਸਚਾਈ ਦਾ ਪਤਾ ਸਿਰਫ ਪਰਮਾਤਮਾ ਨੂੰ ਹੀ ਪਤਾ ਹੈ

  • @waheguruji55
    @waheguruji55 Před měsícem +2

    ਅੰਮ੍ਰਿਤਪਾਲ ਸਿੰਘ ਖਾਲਸਾ ਜੀ mp ਬਣ ਗਿਆ 🙏🏽🙏🏽

  • @charansinghcharn4879
    @charansinghcharn4879 Před měsícem +36

    ਇਹਨੂੰ ਸਿੱਖ ਨਾ ਕਹੋ ਇਹ ਸਿਖਾਂ ਦਾ ਗਦਾਰ ਹੈ

  • @jaspreetdhillon2359
    @jaspreetdhillon2359 Před měsícem +17

    ਇਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਕੁਰਸੀਆਂ ਖੁਸਦੀਆਂ ਨਜ਼ਰ ਆਉਂਦੀਆਂ। ਜਦੋਂ ਚੋਣਾਂ ਦਾ ਐਲਾਨ ਹੋਇਆ ਇਹਨਾਂ ਨੂੰ ਚਾਅ ਚੜ ਗਿਆ ਕਿ ਸਰਕਾਰ ਦੀ ਚਾਪਲੂਸੀ ਨਾਲ ਸ਼ਾਇਦ ਇਹਨਾਂ ਨੂੰ ਸ਼੍ਰੋਮਣੀ ਵਿੱਚ ਚੰਗੇ ਆਹੁਦੇ ਮਿਲਣਗੇ ਪਰ ਭਾਈ ਅੰਮ੍ਰਿਤਪਾਲ ਸਿੰਘ ਦੇ ਬਿਆਨ ਆਉਣ ਤੇ ਇਹਨਾਂ ਦੇ ਝੱਲੀਂ ਅੱਗ ਲੱਗ ਗਈ

  • @AmritpalSingh-vb7wz
    @AmritpalSingh-vb7wz Před měsícem +2

    ਤੂੰ ਇਕ ਵੀਡੀਓ ਪਾਉਣ ਵਾਲਾ ਸਿੱਖ ਨਹੀਂ ਤੂੰ ਖੁਦ ਗਦਾਰ ਆ❤❤❤❤❤

  • @balvirsingh5810
    @balvirsingh5810 Před měsícem +38

    ਇਹ ਬੀ ਜੇ ਪੀ ਦਾ ਦਲਾਲ ਲੱਗਦਾ

    • @user-pe5kk5ij9e
      @user-pe5kk5ij9e Před měsícem +2

      Jeda banda Panjab ch sach bolda oh ja tan RSS ja BJP da banda aa hadd ho gaie yaar, ekale tusi lok e sache ho, saarian reports Harpreet Singh dian positive aa gaian.

    • @KashmirSingh-cb8bm
      @KashmirSingh-cb8bm Před měsícem

      ​@@user-pe5kk5ij9e jr positive reports tan pen cellar tabet oda v AA jada Ave bhukar jade

    • @mr.sanpreetsinger3420
      @mr.sanpreetsinger3420 Před měsícem

      ​@@KashmirSingh-cb8bmo Bai may ehde pind da hi han amritpal de.mere sahmne ehde peyo ne ehnu 36 wari shittar mare nashe karke

  • @Khalsa-kf3wt
    @Khalsa-kf3wt Před měsícem +4

    ਖਾਲਸਾ ਜੀ ਇਹਨਾਂ ਸਰਕਾਰਾਂ ਨੇ ਛੇਤੀ ਕੀਤੇ ਸਿੱਖਾਂ ਦੀ ਲੀਡਰ ਸਿੱਪ ਪੈਦਾ ਨਹੀ ਹੋਣ ਦੇਣੀ ਇਹੋ ਜਿਹੇ ਅਖੋਤੀ ਸਿੱਖ ਸਰਕਾਰਾਂ ਨੇ ਬਹੁਤ ਤਿਆਰ ਕੀਤੇ ਹੋਏ ਹਨ ਇਹ ਤਾਂ ਥੋੜੇ ਜਿਹੇ ਪੈਸੇ ਪਿੱਛੇ ਵਿਕਣ ਵਾਸਤੇ ਤਿਆਰ ਹਨ ਸਰਕਾਰਾਂ ਕੋਲ ਤਾਂ ਪੈਸੇ ਦਾ ਅੰਤ ਨਹੀ

  • @user-kq2gn7lq5e
    @user-kq2gn7lq5e Před měsícem +14

    ਇਸ ਦੇ ਵਿੱਚ ਕੀ ਪਰੂਫ ਸਾਬਤ ਹੁੰਦਾ ਵੱਡਾ ਆ ਗਿਆ ਸਬੂਤ ਦੱਸਣ ਵਾਲਾ

  • @SukhdevSingh-sy8rd
    @SukhdevSingh-sy8rd Před měsícem +2

    Bhai Amritpal singh Khalsa jindabad jindabad jindabad jindabad jindabad jindabad jindabad jindabad jindabad jindabad 🌹🌹🌹🌹🌹🌹🌹🌹🌹

  • @jarnaisinghjarnaisingh2508
    @jarnaisinghjarnaisingh2508 Před měsícem +16

    ਅੰਮ੍ਰਿਤਪਾਲ ਦਾ ਭਰਾ ਤਾਂ ਸ਼ਕਲ ਤੋਂ ਹੀ ਨਸ਼ੇੜੀ ਕਿਸਮ ਦਾ ਲੱਗਦਾ ।

  • @KaramjitKaur-jx9hc
    @KaramjitKaur-jx9hc Před měsícem +18

    ਕਿਉਂ ਬਕਵਾਸ ਕਰਦਾ ਚੌਰਿਆ ਗੂਰੂ ਦਾ ਬਾਣਾ ਪਹਿਨ ਕੇ

    • @baljindersingh1184
      @baljindersingh1184 Před měsícem

      ਗਲਤ ਬਿਆਨੀ ਸ਼ੋਭਦਾ ਨਹੀਂ ।ਗਲਤ ਸ਼ਬਦ ਬੋਲਣ ਨਾਲ ਆਪਣੀ ਹੀ ਬੇਇੱਜ਼ਤੀ ਹੁੰਦੀ ਹੈ ।

  • @vipankaur2529
    @vipankaur2529 Před měsícem +8

    ਕੋਈ ਇਹ ਤੇ ਦੱਸੇ ਕੇ ਕਿਹੜੇ ਸੈਂਟਰ ਵਿੱਚ ਰਹਿ ਕੇ ਆਇਆ

  • @vipankaur2529
    @vipankaur2529 Před měsícem +15

    ਇਸ ਦਾ ਮਤਲਬ ਕਿ ਤੂੰ ਵੀ ਨਸ਼ਾ ਕਰਦਾ ਤੈਨੂੰ ਤਾਂ ਤੇ ਪਤਾ ਨਸ਼ਾ ਕਰਨ ਵਾਲਾ ਕਿਸੇ ਤੇ ਯਕੀਨ ਨਹੀਂ ਕਰਦਾ

  • @sonubabbar96
    @sonubabbar96 Před měsícem +1

    ਬੜੇ ਬਰਸਾਤੀ ਡੱਡੂ ਨਿਕਲਣੇ ਹੁਣ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਐਸਜੀਪੀਸੀ ਦੀਆਂ ਚੋਣਾਂ ਦੀਆਂ ਵੋਟਾਂ ਬਣਾਉਣ ਤੇ ਨਾਲ ਦੀ ਨਾਲ ਸਾਰੇ ਪੰਜਾਬ ਦੀ ਸੰਗਤ ਭਾਈ ਸਾਹਿਬ ਨੂੰ cm ਦੇਖਣਾ ਚਾਹੁੰਦੀ ਹੈ ਬੜੇ ਅਫਸੋਸ ਦੀ ਗੱਲ ਹੈ ਕਿ ਜਿਆਦਾਤਰ ਸਾਡੇ ਆਪਣੇ ਹੀ ਸਾਡੇ ਖਿਲਾਫ ਜ਼ਹਿਰ ਗੁਲੱਛ ਰਹੇ ਨੇ
    ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਹੋ ਜਿਹੀਆਂ ਝੂਠੀਆਂ ਗੱਲਾਂ ਚ ਨਾ ਆਇਓ ਏਕਾ ਬਣਾਈ ਰੱਖਿਓ ਬਾਬਾ ਭਲੀ ਕਰੂ ਹਰ ਇਕ ਦਾ ਚਿਹਰਾ ਨੰਗਾ ਹੋਊ 🙏🙏

  • @Sach.diAwaj
    @Sach.diAwaj Před měsícem +21

    ਬਕਵਾਸ ਮਾਰਦੇ

    • @tirathsingh6539
      @tirathsingh6539 Před měsícem +1

      ਬਕਵਾਸ ਕਿਸਦਾ ਵੀਰ ਸੱਚ ਸਾਹਮਣੇ ਪੇਸ਼ ਕੀਤਾ ਪੁਲਿਸ ਨੇ ਰਿਪੋਰਟ ਪੋਜ਼ੀਟਿਵ ਵਿਖਾਈਂ

  • @user-lv6ou7lg2h
    @user-lv6ou7lg2h Před měsícem +1

    Right veer ji

  • @amandeepkaur7064
    @amandeepkaur7064 Před měsícem +2

    ਪੰਜਾਬੀ ਬਹੁਤ ਹਰਾਮੀ ਪੰਜਾਬੀ ਖਤਮ ਹੋ ਜਾਣੀ ਬਿਨਾਂ ਗਰਕ ਹੋ ਜਾਣਾ ਉਨਾਂ ਦਾ

  • @Vickygill-bl3sx
    @Vickygill-bl3sx Před měsícem +5

    ਦੁਆਬੀ ਬਹੁਤ ਬੋਲਦਾ ਸੀ ਪਰ ਉਸ ਦੀ ਕਿਸੇ ਨੇ ਨੀ ਸੁਣੀ

  • @amarjitsingh2775
    @amarjitsingh2775 Před měsícem +2

    ਇਹ ਉਹ ਲੋਕ ਨੇ ਜਿਨ੍ਹਾਂ ਨੇ ਨਾ ਤਾ ਕਦੇ ਪਹਿਲਾਂ ਸੱਚ ਦੀ ਗੱਲ ਕੀਤੀ ਨਾ ਹੋਣ ਕਰ ਸਕਦੇ ਨੇ ❓

  • @GursewakSingh-po9wz
    @GursewakSingh-po9wz Před měsícem +1

    ਬਾਈ ਜੀ ਜਿਹਦੇ ਘਰੇ ਅੱਗ ਲੱਗੀ ਹੋਵੇ ਨਾ ਇਹ ਉਹਨੂੰ ਪਤਾ ਹੁੰਦਾ ਸਾਡੇ ਘਰੇ ਲੱਗੀ ਸੀ ਸਾਨੂੰ ਪਤਾ ਵੀ ਆਪਦੇ ਘਰ ਕਿਦਾਂ ਸਾਫ ਕੀਤੇ ਜਾਂਦੇ ਆ ਬਈ ਘਰ ਸਾਫ ਕਰਨੇ ਬੜੇ ਔਖੇ ਆ ਕਹਿਣਾ ਬਹੁਤ ਸੌਖਾ ਨਾਲੇ ਅੰਮ੍ਰਿਤਪਾਲ ਨੇ ਕਿਤੇ ਵੀ ਨਹੀਂ ਕਿਹਾ ਵੀ ਸਾਡਾ ਪਰਿਵਾਰ ਚਾਹੇ ਅੰਮ੍ਰਿਤਧਾਰੀ ਆ ਚਾਹੇ ਕੋਈ ਨਸ਼ਾ ਨਹੀਂ ਕਰਦਾ ਉਹਨੇ ਤੇ ਖਾਲਸਾ ਵਹੀਰ ਚਲਾਈ ਸਭ ਨੂੰ ਸੱਦਾ ਦਿੱਤਾ ਉਹਨੇ ਏਕੇ ਦੀ ਗੱਲ ਕੀਤੀ ਪੰਥ ਦੀ ਗੱਲ ਕੀਤੀ ਉਹਨੇ ਕਦੇ ਟਿੱਪਣੀ ਨਹੀਂ ਕੀਤੀ ਆਪਦੇ ਪਰਿਵਾਰ ਤੇ ਵੀ ਮੇਰਾ ਪਰਿਵਾਰ ਚਾਹੇ ਬਹੁਤ ਸਾਫ ਆ ਚਾਹੇ ਉਹ 18 ਅੰਮ੍ਰਿਤਧਾਰੀ ਆ ਕਿਸੇ ਵੀਡੀਓ ਜੋ ਕਿਹਾ ਹੋਵੇ ਦੱਸੋ

  • @SurenderSingh-ob8rh
    @SurenderSingh-ob8rh Před měsícem +4

    ਕਿਉ ਕੁਫ਼ਰ ਤੋਲੀ ਜਾਨਾ ਜਦੋਂ ਕੁਝ ਪਤਾ ਹੀ ਨਹੀਂ ਫਿਰ ਭੌਂਕਦਾ ਕਿਉ ਕਿ ਹਲਕ ਛੁਟਿਆ ਕਿ ਪਤਾਇਸੀ ਲੱਛਣ ਆ

  • @goodjosh3871
    @goodjosh3871 Před měsícem +6

    ਸਾਰਿਆ ਦਾ ਜ਼ੋਰ ਲਗਿਆ ਪਿਆ ਏਹਨਾ ਦਾ

  • @BhupinderSingh-kf2ng
    @BhupinderSingh-kf2ng Před měsícem +7

    ਭਾਈ ਅੰਮ੍ਰਿਤਪਾਲ ਸਿੰਘ ਦੀ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @beantsingh8325
    @beantsingh8325 Před měsícem +5

    ਮਸ਼ਹੂਰੀ ਕਰੇ ਲੰਕਾ ਨੂੰ ਮਗਰਲਲਾੳੳ ਫਿਰ ਸਰਕਾਰ ਬੇਲੀ ਬੇਲੇ ਵੱਟਾ ਵੱਟਾ ਸਿਆਸਤ ਤਾ???? ਨੀ

  • @Love_to_Humanity
    @Love_to_Humanity Před měsícem

    ਨਾ ਅਸੀਂ ਅਮ੍ਰਿਤਪਾਲ ਦੇ ਚੇਲੇ ਹਾਂ ਤੇ ਨਾ ਹੀ ਦੁਆਬੀ,ਬੂਟਾ ਸਿੰਘ,ਖੋਸੇ ਵਰਗੇ ਦੇ ਚੇਲੇ ਹਾਂ।ਪਰ ਇੱਕ ਗੁਰੂ ਨਾਨਕ ਦਾ ਸਿੱਖ ਹੋਣ ਦੇ ਨਾਤੇ ਪੁੱਛ ਰਿਹਾ ਹਾਂ ਕਿ ਕਿਉਂ ਨਹੀਂ ਅਮ੍ਰਿਤਪਾਲ ਦਾ ਪਰਿਵਾਰ ਕਹਿ ਰਿਹਾ ਕਿ ਅਸੀਂ ਸਾਰਾ ਪਰਿਵਾਰ ਨਾਰਕੋ ਟੈਸਟ ਕਰਵਾਉਣ ਨੂੰ ਤਿਆਰ ਹਾਂ ? ਇੱਕ ਕਹਾਵਤ ਹੈ ਪੱਲੇ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ। ਜਦ ਸੱਚ ਸਾਹਮਣੇ ਆ ਜਾਊ ਤਾਂ ਇਨ੍ਹਾਂ ਬੂਟੇ ਸੂਟੇ ਖੋਸੇ ਦੁਆਬੀ ਵਰਗਿਆਂ ਦੇ ਮੂੰਹ ਤੇ ਆਪ ਹੀ ਚਪੇੜ ਵੱਜ ਜਾਣੀ ਹੈ

  • @amandeepkaur7064
    @amandeepkaur7064 Před měsícem +2

    ਅਸੀਂ ਆਂਧਰਾ ਚ ਡਰਾਇਵਰੀ ਕਰਦੇ ਆ ਇੱਥੇ ਪੁਲਿਸ ਕੁਝ ਨਹੀਂ ਕਹਿੰਦੀ ਜਦੋਂ ਅਸੀਂ ਇੱਥੇ ਆਈ ਹ ਤੇ ਪੁਲਿਸ ਸਾਨੂੰ ਇਨਾ ਇਦਾਂ ਡੇਲੀਆ ਕੱਢ ਕੱਢ ਦੇਖਦੀ ਆ

  • @Saint.sipahi.lions.of.punjab

    ਖਾਲਿਸਤਾਨ ਜ਼ਿੰਦਾਬਾਦ amritpal singh khalsa zindabaad

  • @PaviterSingh-sm7os
    @PaviterSingh-sm7os Před 28 dny

    Amritpal singh jindabad jindabad❤❤❤

  • @user-mw5fp3fz5i
    @user-mw5fp3fz5i Před měsícem

    ਅਜ ਕਲ ਕੋਲੀ ਪਗਾਂ ਵਿਚ ਸਿਰ ਤਾਂ ਫਸਾਈ ਫਿਰਦੇਆ ਪਰ ਗੁਲਾਮੀ ਦਿਲੀ ਦੀ ਕਰਦੇਆ

  • @soulofgod1721
    @soulofgod1721 Před 29 dny

    Sikh com da sikh veri ta hi sikh com jadi aa Hari
    Waheguru ji maher Karo Bhai sahib te sari sikh com te 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @AS-nc5wh
    @AS-nc5wh Před měsícem

    ਦੀਵੇ ਥੱਲੇ ਹਨੇਰਾ ਈ ਹੁੰਦਾ ਵੀਰ ਜੀ।

  • @AngrejSingh-f4q
    @AngrejSingh-f4q Před měsícem

    ਇਹ ਦੱਲੇ ਨੇ ਕੀ ਸਬੂਤ ਦਿਤਾ ਵੀ ਭਾਈ ਅੰਮ੍ਰਿਤਪਾਲ ਸਿੰਘ ਦਾ ਭਰਾ ਨਸੇ ਕਰਦਾ ਪਤਾ ਨਹੀ ਕਿੰਥੋ ਚੁਕ ਕੇ ਲੈ ਆਉਦੇ ਮੀਡੀਆ ਵਾਲੇ

  • @jasvirkaur8139
    @jasvirkaur8139 Před měsícem

    ਇਹ ਗੰਗੂ ਬ੍ਰਾਹਮਣ ਦੀ ਨਸਲ ਚ ਹੈ ਸਿੱਖ ਨਹੀਂ 😡😡

  • @gurmelsinghchahal5654
    @gurmelsinghchahal5654 Před měsícem +4

    ਸਾਰੇ ਆਪਣੀਆਂ ਆਪਣੀਆਂ ਕਿੜਾ ਕੱਢਣ ਤੇ ਲੱਗੇ ਹੋਏ ਹੈਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਲਈ ਕੁੱਝ ਬੰਦੇ ਸਰਕਾਰ ਦੇ ਬੰਦੇ ਨੇ ਸਾਰੇ ਸਿੱਖ਼ੀ ਦੇ ਭੇਸ ਵਿੱਚ ਸਿੱਖ ਨਹੀਂ ਹੁੰਦੇ ਕੋਈ ਕਿਸੇ ਪਾਰਟੀ ਨਾਲ ਹੁੰਦਾ ਹੈ ਕੋਈ ਕਿਸੇ ਪਾਰਟੀ ਨਾਲ ਹੁੰਦਾ ਹੈ ਇਹ ਨਹੀਂ ਕੀ ਹਰ ਇੱਕ ਸਿੱਖ ਬੰਦਾ ਭਾਈ ਅੰਮ੍ਰਿਤਪਾਲ ਸਿੰਘ ਦਾਂ ਹਮਾਇਤੀ ਹੀ ਹੋਵੇਗਾ ਵਿਰੋਧੀ ਵੀ ਬਹੁਤ ਹੈ

  • @kulwantsingh-wu2ug
    @kulwantsingh-wu2ug Před měsícem

    ਇਹ ਸਾਰੇ ਦੱਲੇ ਨੇ ਇਹ ਪਤਾ ਨੀ ਕਿਥੋ ਆ ਜਾਦੀਆ ਚੌਲਾ ਇਹ ਸਭ ਪਹਿਲਾ ਕਿਥੇ ਸੀ ਹੁਣ ਬੀਜੇਪੀ ਦੀਆ ਖਚਾ ਨੇ ਕੁਤੇ ਨੇ ਪੰਜਾਬੀਅ ਦੇ ਨਾ ਦਬਾ ਨੇ ਹੁਣ ਇਹ ਨਾ ਨੂੰ ਪੈਸੇ ਮਿਲ ਰਹੇ ਨੇ ਉਹ ਜਿਹੇ ਚੈਨਲਾ ਵਾਲੇ ਪਤਾ ਨੀ ਕਿਥੋ ਲੈ ਆਉਦੇ ਨੇ ਇਹ ਜਿਹੀਆ ਖਚਾ ਜਿਹੜੀਆ ਸਿੱਖਾ ਨਾ ਤੇ ਦੱਬਾ ਨੇ

  • @ManjitSingh-dq6iz
    @ManjitSingh-dq6iz Před měsícem +1

    je jatt hay ta singh nahi

  • @jiwansingh9900
    @jiwansingh9900 Před měsícem

    ਚੈਨਲਵਾਲੇ ਸਮੇਤ ਸਾਰੇ ਅਸਲ ਵਿੱਚ ਸਿੱਖਾ ਦੇ ਗਦਾਰ ਹਨ

  • @GeetaS-yb9ns
    @GeetaS-yb9ns Před měsícem

    Press reporter v poora sawaad lendaa

  • @sandhu3507
    @sandhu3507 Před měsícem

    ਵੀਰ ਜੀ ਸੱਚ ਵਾਹਿਗੁਰੂ ਜਾਣਦਾ “ ਪਰ ਅਦਾਲਤ ਵਿੱਚ ਭਗਵੰਤ ਮਾਨ ਦੀ ਪੁਲਿਸ ਵੀਡੀਓ ਗਰਾਫੀ ਪੇਸ਼ ਨਹੀ ਕਰ ਸਕੀ “ ਇਸ ਕਰਕੇ ਪੁਲਿਸ ਅਦਾਲਤ ਵਿੱਚੋ ਹਰਪ੍ਰੀਤ ਸਿੰਘ ਦਾ ਰਿਮਾਂਡ ਵੀ ਹਾਸਲ ਨਹੀ ਕਰ ਸਕੀ “ ਮੈਂ ਕਿਸੇ ਦਾ ਸਪੋਟਰ ਜਾਂ ਵਿਰੋਧੀ ਨਹੀ “ ਪਰ FIR ਵਿੱਚ 80-90 ਦੇ ਦਹਾਕੇ ਵਾਂਗ ਪੁਲਿਸ ਨੇ ਕਾਫੀ ਗੜਬੜ ਕੀਤੀ ਹੈ “ ਪੁਲਿਸ ਪੁਲਿਸ ਕਹਿੰਦੀ ਅਸੀ 4 ASI + 4 ਮਲਾਜਮ Scorpio ਗੱਡੀ ਵਿੱਚ ਬੈਠੇ ਨਵਾਸ਼ਹਿਰ ਅੱਡੇ ਤੋਂ ਜਲੰਧਰ ਫਿਲੋਰ ਹਾਈਵੇ ਵੱਲ ਨੂੰ ਜਾ ਰਹੇ ਸੀ “ ਪਰ FIR ਵਿੱਚ ਇਹ ਨਹੀ ਦੱਸਿਆ ਕੀ ਜਲੰਧਰ ਪੁਲਿਸ ਨਵਾਸਹਿਰ ਅੱਡੇ ਕੀ ਕਰ ਰਹੀ “ FIR ਵਿੱਚ ਇੰਨਾਂ ਸਾਰੇ 8 ਮੁਲਾਜ਼ਮਾ ਦੇ ਨਾਮ ਵੀ ਸ਼ਾਮਲ ਹਨ “ ਪਹਿਲਾ ਸਵਾਲ ਕੀ Scorpio ਗੱਡੀ ਵਿੱਚ 8 ਬੰਦੇ ਬੈਠ ਸਕਦੇ ਨੇ “ ਫਿਰ ਇਸ ਪੁਲਿਸ ਪਾਰਟੀ ਨੂੰ ਫਿਲੌਰ ਤੋ ਜਲੰਧਰ road ਤੇ ਪੈਪਸੀ ਪਲਾਂਟ ਦੇ ਸਾਹਮਣੇ ਸਰਵਿਸ ਰੋਡ਼ ਤੇ ਇੱਕ ਸ਼ਕੀ ਗੱਡੀ ਖੜੀ ਮਿਲੀ “ ਜਿਸ ਗੱਡੀ ਦੇ ਚਾਰੇ ਪਾਸਿਆਂ ਤੇ ਕਾਲੀਆਂ ਜਾਲੀਆਂ ਲੱਗਿਆਂ ਹੋਇਆ ਸੀ “ ਫਿਰ ਪੁਲਿਸ ਪਾਰਟੀ ਨੇ ਗੱਡੀ ਵਿੱਚ ਦੇਖਿਆ ਤਾਂ ਵਿੱਚ ਦੋ ਨੋਜਵਾਨ ਬੈਠੇ ਨਸ਼ੇ ਦਾ ਸੇਵਨ ਕਰਦੀ ਤਿਆਰੀ ਕਰ ਰਹੇ ਸੀ “ ਫਿਰ ਠਾਣੇਦਾਰ ਨੇ ਰਾਤ 2 ਵਜੇ DSP ਫਿਲੋਰ ਨੂੰ ਫੋਨ ਕੀਤਾ “ ਤੇ DSP ਸਾਬ 15 ਮਿੰਟਾਂ ਵਿੱਚ ਉੱਥੇ ਆ ਗਏ “ ਐਵੇਂ DSP ਸਾਬ ਨਾਲ ਵੀ 5-6 ਮੁਲਾਜ਼ਮ ਤਾਂ ਜ਼ਰੂਰ ਆਏ ਹੋਣਗੇ, 8 ਮੁਲਾਜ਼ਮ ਪਹਿਲੇ ਹੀ ਮੋਕੇ ਤੇ ਮਜੂਦ ਸੀ “ ਕੁਲ DSP+ ASI ਪਾਕੇ ਮੋਕੇ ਤੇ ਘੱਟੋ ਘੱਟ 15-16 ਪੁਲਿਸ ਮੁਲਾਜ਼ਮ ਹੋ ਗਏ “ ਅਸਲੀ ਮਸਲਾ ਇੱਥੇ ਸੁਰੂ ਹੁੰਦਾ,👉
    in FIR second big mistake “ ਪੁਲਿਸ ਕਹਿੰਦੀ ਫਿਲੋਰ ਜਲੰਧਰ ਹਾਈਵੇ ਤੇ ਗੱਡੀਆਂ ਬਹੁਤ ਤੇਜ਼ ਚੱਲ ਰਹੀਆਂ ਸੀ “ ਇਸ ਕਰਕੇ ਕਿਸੇ ਬੰਦੇ ਨੇ ਗੱਡੀ ਨਹੀ ਰੋਕੀ “ ਇਸ ਕਰਕੇ ਅਸੀ ਕਿਸੇ ਵੀ civil ਬੰਦੇ ਜਾਂ ਆਮ ਸ਼ਹਿਰੀ ਨੂੰ ਗਵਾਹ ਨਹੀ ਬਣਾ ਸਕੇ “ NDPS ਦੇ ਕੇਸ ਵਿੱਚ ਦੋ ਆਮ ਨਗਰਿਕਾ ਦੀ ਗਵਾਹੀ ਹੋਣੀ ਜ਼ਰੂਰੀ ਹੈ “ ਪੁਲਿਸ ਨਾਕੇ ਤੇ DSP ਠਾਣੇਦਾਰ ਸਮੇਧ 15 ਪੁਲਿਸ ਮੁਲਾਜ਼ਮ ਮਜੂਦ ਹੋਣ ਤੇ ਹਾਈਵੇ ਤੇ ਕੋਈ ਗੱਡੀ ਨਾ ਰੋਕੇ “ ਇਸ ਤੋਂ ਵੱਡਾ ਕੋਈ ਮਜ਼ਾਕ ਹੋ ਹੀ ਨੀ ਸਕਦਾ,
    “ ਪੁਲਿਸ ਦੀ ਇਸ ਕਹਾਣੀ ਨੂੰ ਦੇਖ ਕੇ ਹੀ ਅਦਾਲਤ ਨੇ ਰਿਮਾਂਡ ਨਹੀ ਦਿੱਤਾ ਸੀ

  • @gurwinderkhalsa5468
    @gurwinderkhalsa5468 Před měsícem

    ਇਹੋ ਜਿਹੀਆਂ ਚਵਲਾਂ ਇਸ ਚੈਂਨਲ ਨੂੰ ਪਤਾ ਨੀ ਕਿੱਥੋ ਲੱਭ ਜਾਂਦੀਆਂ.........ਕੋਈ ਤੱਥ ਵੀ ਦਿਖਾਇਆ ਕਰੋ ਯਾਰ.....ਬਸ ਟਾਈਮ ਪਾਸ ਨਾ ਕਰਿਆ ਕਰੋ

  • @GurwinderSingh-uu8js
    @GurwinderSingh-uu8js Před měsícem

    ਤੇਰੇ ਵਰਗੇ ਵਿਕਾਉ ਲੋਕ ਹੋਰ ਵੀ ਬਹੁਤ ਨੇ ਪੰਜਾਬ ਚ ਬੂਟੇ ਵਰਗੇ

  • @gigiminiature4192
    @gigiminiature4192 Před měsícem +7

    ਏ ਸੱਭ ਮਸੰਦ ਨੇ ਏ ਗੁਰੂ ਸਾਹਿਬ ਨੇ ਬੀ ਫੂਕੇ ਸੀ ਹੁਣ ਪੰਥ ਨੂੰ ਫੂਕਨੇ ਪੇਣੇ ਨੇ ਏ ਸੱਭ ਸਿਆਸੀ ਪਾਲਟੀਆ ਦੇ ਦੱਲੇ ਨੇ ਏ ਵਿਕਾਊ ਟੋਲੇ ਨੇ

  • @khudaeishq
    @khudaeishq Před měsícem

    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ❤❤❤❤❤❤❤ ਜੋ ਮਰਜ਼ੀ ਕਰਲੋ ਸਾਲਿਆਉ ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ਨੇ ਜ਼ਿੰਦਾਬਾਦ ਰਹਿਣ ਗੇ ❤❤❤❤❤❤❤❤

  • @jagdevsingh3739
    @jagdevsingh3739 Před měsícem

    ਮੁਕਦੀ ਗੱਲ ਗੱਦਾਰ ਲੋਕ ਦੋ ਪਾਸਿਆ ਤੋ ਬੋਲਦੇ ਅੱਗਿਓ ਵੀ ਪਿੱਛਿਓ ਵੀ ਇਹੋ ਜਿਹਿਆ ਲੋਕ ਇੱਕ ਪਾਸਿਓ ਬੋਲਣ ਤਾ ਬੰਦ ਕਰਵਾਏ ਜਾ ਸਕਦੇ ਜਦੋ ਬੋਲਦੇ ਹੀ ਦੋਨਾ ਪਾਸਿਆ ਤੋ ਅੱਗੋਂ ਪਿੱਛੋ ਉਸ ਦਾ ਭਲਾ ਕੀ ਕੀਤਾ ਜਾ ਸਕਦਾ ਮੁਸ਼ਕਿਲ ਇੰਨਾ ਦਾ ਤਾ

  • @jassrathour7479
    @jassrathour7479 Před měsícem +1

    Eh kihra dudh tota a ehne ta sari jidgi koi galat kam ni kita hona police ne girftar kita hun pata laga oh nase karde tusi lok pehla kithe gai c kise de ghar vich karma karke sabh alag- alag ne sare eko jehe ni hunde😂

  • @AmandeepSingh-bu4wn
    @AmandeepSingh-bu4wn Před měsícem +1

    ਲੱਖ ਲਾਹਨਤ ਤੇਰੇ

  • @RanjeetSingh-pt8dg
    @RanjeetSingh-pt8dg Před měsícem

    ਸਿੱਖ ਕੌਮ ਦੇ ਵਿੱਚ ਮਸੰਦ ਹੈਗੇ ਨੇ ਤੇਰੇ ਵਰਗੇ

  • @Pargatsingh-ln3so
    @Pargatsingh-ln3so Před měsícem

    ਭਾਈ ਸਾਹਿਬ ਦੇ ਭਰਾ ਨੇ ਪਹਿਲਾਂ ਵੀ ਜੇਲ ਕੱਟੀ ਆ ਜੇ ਨਸ਼ਾ ਕਰਦਾ ਹੁੰਦਾ ਤੇ ਉਦੋਂ ਨਾ ਪਤਾ ਲੱਗਦਾ ਇਹ ਸਭ ਝੂਠ ਬੋਲਦੇ ਆ

  • @Singhdave.birmingham.
    @Singhdave.birmingham. Před měsícem +2

    Bai jo marzi kr lo jo marzi jina marzi la lo zor jd Guru da hath Amritpal de sir te aa fir baba tu ki sari duniya hi chahe bhai sahib nu badnam karn te aa jave kuj ni bigad sakde osda sach sach huna jjhooth jhooth hunda waheguru mehar karnge

  • @sukhrajkaur6148
    @sukhrajkaur6148 Před měsícem +1

    Bapu j tera putt nasha karn lagju ke kryga Rab to dro ina bolke vada ho gia bahoot respect bnale

  • @sarabjitsharma755
    @sarabjitsharma755 Před měsícem

    ਬਾਬਾ ਤੁਸੀਂ ਸਹੀ। ਨਹੀ ਗਦਾਰ ਆ ਬੀਜੇਪੀ da

  • @onkarsingh7147
    @onkarsingh7147 Před měsícem

    ਉਹ ਹੁਣ ਤੂੰ ਬਕਵਾਸ ਮਾਰਦਾ,, ਜੇ ਤੈਨੂੰ ਪਹਿਲਾਂ ਪਤਾ ਸੀ ਤੂੰ ਪਹਿਲਾਂ ਨੀ ਬੋਲੇ aa.. ਹੁਣ ਕਿਊ ਬਕਵਾਸ ਮਾਰਦਾ

  • @sikhiderang4634
    @sikhiderang4634 Před měsícem

    ਚੁਗਲ ਨਿੰਦਕ ਮੁਖੇ ਰਲ ਮੂਏ

  • @satgurusatguru8664
    @satgurusatguru8664 Před měsícem

    Thank you ok Thek correct

  • @AvtarSingh-vv1jb
    @AvtarSingh-vv1jb Před měsícem

    CM vi Apni Family te control nahi kita Punjab te control kar da hai

  • @vikramjeetsingh9200
    @vikramjeetsingh9200 Před měsícem

    J
    Jruri nahi amritpalsingh de brother ne amrit chakha hove

  • @faqirsingh9572
    @faqirsingh9572 Před měsícem

    Amritpal singh da ki kasoor

  • @AmritSingh-hl3no
    @AmritSingh-hl3no Před měsícem +2

    ਗਿਆਨੀ ਬੂਟਾ ਸ਼ਗਨ ਨਹੀਂ ਚੋਰ ਬੂਟਾ ਸਿੰਘ ਜਿਹੜਾ ਸ਼ਰੇਆਮ ਫੜਿਆ ਗੁਲਕ ਤੋਂ ਪੈਸੇ ਚੁੱਕਦਾ ਉਹ ਤਾਂ ਜਾਪਦਾ ਭਰਾ ਹੀ ਜਾਪਦਾ ਤੇਰਾ ਚੋਰ ਬੂਟਾ ਤੇ ਤੂੰ ਭਰਾ ਭਰਾ ਅੱਖਾਂ ਤੇ ਤੇਰੀਆਂ ਵੀ ਨਹੀਂ ਖੁੱਲ ਰਹੀਆਂ ਜਾਬ ਦਾ ਤੁਸੀਂ ਕੋਈ ਚੁੱਕੀਏ ਡੋਜ ਵੱਡੀ ਐਨਕਾ ਲਾ ਕੇ ਚੱਜ ਨਾਲ ਬਹੁਤ ਅੱਖਾਂ ਤਾਂ ਕਰ ਆਪਣੀ ਪਤਾ ਲੱਗਿਆ ਕਿਹੜੀ ਵਰਾਇਟੀ ਸੀਗੀ ਆ

  • @BalkarSingh-wv5te
    @BalkarSingh-wv5te Před měsícem

    Lahnat. Hai. Ji.. Jhooth. Hai

  • @GurjinderSingh-mw8zz
    @GurjinderSingh-mw8zz Před měsícem +1

    SaDIGALIDAGHOOSABANDA

  • @parmvirsingh3261
    @parmvirsingh3261 Před měsícem

    Sahi gall hai

  • @user-dh6xp7tw6o
    @user-dh6xp7tw6o Před měsícem

    ਦੇ ਮੰਨ ਵੀ ਲਈਏ ਵੀ ਹਰਪ੍ਰੀਤ ਸਿੰਘ ਨਸੇ ਕਰਦਾ ਤਾਂ ਭਾਈ ਅੰਮ੍ਰਿਤਪਾਲ ਸਿੰਘ ਦਾ ਇਸ ਵਿੱਚ ਕੋਈ ਕਸੂਰ ਨਹੀਂ

  • @Khalsa-kf3wt
    @Khalsa-kf3wt Před měsícem +1

    ਭਗਵੰਤ ਮਾਨ ਸਰਕਾਰ ਨੇ ਭਰੋਸੇ ਯੋਗ ਸੂਤਰਾਂ ਤੋ ਪਤਾ ਲੱਗਾ ਕਿ ਪੰਜ ਸੋ ਬੰਦਾ ਸੋਸ਼ਲ ਮੀਡੀਆ ਤੇ ਬਿਠਾਇਆ ਹੋਇਆ ਜੋ ਉਹਨਾਂ ਨੇ ਝੂਠੀ ਗੱਲ ਨੂੰ ਸਹੀ ਪ੍ਰਚਾਰਨਾ ਤਾਂ ਕਿ ਸਿੱਖਾਂ ਦੀ ਕੋਈ ਲੀਡਰ ਸਿੱਪ ਨਾ ਉੱਭਰ ਸਕੇ

  • @GurjinderSingh-mw8zz
    @GurjinderSingh-mw8zz Před měsícem

    ADNEKA POLICE

  • @user-dh6xp7tw6o
    @user-dh6xp7tw6o Před měsícem

    ਇਹ ਫਾਲਤੂ ਬਕਵਾਸ ਹੈ

  • @parminderkaur4442
    @parminderkaur4442 Před měsícem

    ਬਕਵਾਸ ਮਾਰਦਾ ਝੂਠਾ

  • @soulofgod1721
    @soulofgod1721 Před 29 dny

    Sab nu pta ki bhai Amritpal Singh Khalsa ji nu badnam kar ke khatam kita jah rha hai bhai Amritpal Singh Khalsa ji te ouna de veerg nu fasah ke

  • @daljitkaurjassa7302
    @daljitkaurjassa7302 Před měsícem +1

    Kuchh bhi Ho jaye sangt te Bhai sahab Amrit pal Singh nal hi ne waheguru ji waheguru

  • @HarjitKaur-sb7jo
    @HarjitKaur-sb7jo Před měsícem

    Bhai amritpal pal singh and veer harpreet singh de wherguru lambi umar kare wherguru dona veera othe maher paria hutth rekhi

  • @Thabal__saab
    @Thabal__saab Před měsícem

    Good

  • @MandeepSingh-he4xp
    @MandeepSingh-he4xp Před měsícem +1

    Amritpal singh g te Sacha hai asi hor kise ton ki laina

  • @satindersonu4649
    @satindersonu4649 Před měsícem +1

    Saggu ji sahi bol riha hai

  • @RanjeetSingh-pt8dg
    @RanjeetSingh-pt8dg Před měsícem +1

    ਭਾਈ ਅੰਮ੍ਰਿਤਪਾਲ ਸਿੰਘ ਸਿੱਖ ਕੌਮ ਦਾ ਹੀਰਾ ਬੰਦਾ

  • @user-dh6xp7tw6o
    @user-dh6xp7tw6o Před měsícem

    ਐਮ ਪੀ ਭਾਈ ਅੰਮ੍ਰਿਤਪਾਲ ਸਿੰਘ ਕਿਹੜਾ ਕਹਿੰਦਾ ਵੀ ਨਸਾ ਕਰੋ

  • @ParminderSingh-dn9zx
    @ParminderSingh-dn9zx Před měsícem +2

    Kinne paise mile ehnu te channel valeya nu jhooth bakwaas karan lai

  • @user-lc3kf2dt8f
    @user-lc3kf2dt8f Před měsícem +1

    Deeve thalle hanera
    Fir kahnde sarkara badnaam kardya😂😂😂😂😂

  • @kashmeersingh3922
    @kashmeersingh3922 Před měsícem

    ❤❤❤❤

  • @talwinderkaur6197
    @talwinderkaur6197 Před měsícem

    Good🎉🎉🎉

  • @sukhvirsingh8349
    @sukhvirsingh8349 Před měsícem

    Dhola zata sharm ghata 😂

  • @ashusingh2461
    @ashusingh2461 Před měsícem

    Bakwas sarkar da dala

  • @BhupinderSingh-jn5ej
    @BhupinderSingh-jn5ej Před měsícem

    Oye.bhai.eh.jo.2,4.lalu.panju.amrit.bare.galt.bolde.ne.eh.sikh.kom.de.gdar.ne..dal.vich.5,7.kodku.hunde.hi.ne.fiker.na.kro

  • @user-fz9dc3lc7l
    @user-fz9dc3lc7l Před měsícem

    Kota

  • @jasvindersingh4813
    @jasvindersingh4813 Před měsícem

    Patarkar Sahib Nasha Shadwana ek Business Aa Ji

  • @GurnoorSingh-rw1yr
    @GurnoorSingh-rw1yr Před měsícem

    Tareybaan। ਲਾਉਣ

  • @user-lb4bh7zx1o
    @user-lb4bh7zx1o Před měsícem +1

    Agr man bhi lo Amrit pal da pra nasha krda c chori chori iss vich Amrit pal da ki kasoor h..inna bhi das dena ..1 doctor bhr sab da ilaaz kr skda h par apne ghr di bimari da ilaaz na kr ske fr us te bhi dosh laga do..gurua de time meinu pura yaad nhi h history vich h..1 bajurag us de apne ghr olaad nhi c...par oh dujea da ilaaz kr ke unna di goud parda c..frr ta usnu bhi glt bol.do apne ghr da ollad nhi h dujea de ghr olaad denda h..lakh laat h tuhdi sab di soch te

  • @HarpreetKaur-ic8kl
    @HarpreetKaur-ic8kl Před měsícem

    Sikh na Sikh no mear

  • @maansinghmaan6328
    @maansinghmaan6328 Před měsícem

    Amrit skan da koi ek fayda daso ....
    Tae ehhh hunda ki aaa ?????

  • @user-ib3cv1go1h
    @user-ib3cv1go1h Před měsícem

    Boht darame karnge