BEST OF Bhai Satwinder Singh & Bhai Harwinder Singh (Delhi Wale) VOL 2 | Shabad Gurbani

Sdílet
Vložit
  • čas přidán 28. 05. 2024
  • GUR KI TAHAL GURU KI SEWA - 00:00
    TUM KAROH DAYA MERE SAI - 16:51
    SUNOH ARDAAS - 30:10
    BHAGTAAN KI TEK TOON - 39:37
    LAKH KHUSEEAA PAATSAHEEAA - 48:45
    EHE VICHHORHA SAHEYAA NA JAAYE - 58:59
    Enjoy the Best Shabad of Bhai Satwinder Singh & Bhai Harwinder Singh. . .
    FOR LATEST UPDATES:
    ----------------------------------------
    SUBSCRIBE US Here: bit.ly/SSFUVX
    LIKE US Here: on. TyJdPC
    "If you like the Video, Don't forget to Share and leave your comments"
    Visit Our Channel For More Videos: / tseriesshabad
  • Hudba

Komentáře • 969

  • @balbirdhillon6996
    @balbirdhillon6996 Před 16 dny +6

    ੧ਓ ਸ਼ੀ੍ ਵਾਹਿਗੁਰੂ ਜੀ ਸਰਬੱਤ ਦਾਂ ਭੱਲ਼ਾਂ ਕਰਨਾਂ ਜੀ 🙏🙏🙏🙏🙏

  • @balbirdhillon6996
    @balbirdhillon6996 Před měsícem +6

    ਵਾਹਿਗੁਰੂ ਜੀ ਕਾਂ ਖਾਲਸਾਂ ਵਾਹਿਗੁਰੂ ਜੀ ਕੀ ਫਤਿਹੁ 🙏🙏🙏🙏🙏

  • @Karamjeet1542
    @Karamjeet1542 Před 12 dny +1

    ਵਾਹਿਗੁਰੂ

  • @jagtarkaur8200
    @jagtarkaur8200 Před rokem +4

    ੧ਓ ਸ਼ੀ੍ ਵਾਹਿਗੁਰੂ ਜੀ ਸਰਬੱਤ ਦਾਂ ਭੱਲ਼ਾਂ ਕਰਨਾਂ ਜੀ

  • @roohpunjabdi8996
    @roohpunjabdi8996 Před 5 lety +28

    ਵਾਹੋ ਵਾਹੋ ਆਨੰਦ ਆ ਗਿਆ ਸ਼ਬਦ ਸੁਣ ਕੇ ਗੁਰ ਕੀ ਟਹਿਲ ਗੁਰ ਕੀ ਸੇਵਾ ਧੰਨ ਧੰਨ ਗੁਰੂ ਰਾਮਦਾਸ ਜੀ

  • @KamaljitKaur-ff1se
    @KamaljitKaur-ff1se Před 3 měsíci +1

    ❤❤😊🎉 very nice vidio or beautiful ❤️❤️ voice ❤️ touching ruh gad gad ho gayi best good lock waheguru aap ko chardi kala vich rakha

  • @sunitafarnandis7780
    @sunitafarnandis7780 Před 22 dny +1

    Bhut Sundar sabad ji 🙏🙏🙏

  • @KuldeepSingh-zm8xc
    @KuldeepSingh-zm8xc Před 4 lety +11

    Bhut hi mithi voice a
    Bhai Satwinder Singh,
    Bhai Harwinder singh ji. Di
    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @seemavohra5513
    @seemavohra5513 Před 2 lety +4

    🙏🌴🌻🌻🌻🌻🌻💖🇮🇳Dhan Dhan Guru Nanak Dev Sahib Ji 🇮🇳💖🌻🌻🌻🌻🌻🌴🙏💐💐💐💐💐😇

  • @mihir1963
    @mihir1963 Před 3 lety +1

    Guru Purnia ki dheron badhaiyan avam aashirvad satwinder

  • @JoginderSingh-zh9wi
    @JoginderSingh-zh9wi Před 3 měsíci

    Waheguru ji waheguru ji waheguru ji waheguru ji waheguru ji

  • @bsingh1313
    @bsingh1313 Před 7 lety +12

    ਧਨਾਸਰੀ ਮਃ ੫ ॥
    Dhhanaasaree Ma 5 ||
    धनासरी मः ५ ॥
    Dhanaasaree, Fifth Mehl:
    ਜਬ ਤੇ ਦਰਸਨ ਭੇਟੇ ਸਾਧੂ ਭਲੇ ਦਿਨਸ ਓਇ ਆਏ ॥
    Jab Thae Dharasan Bhaettae Saadhhoo Bhalae Dhinas Oue Aaeae ||
    जब ते दरसन भेटे साधू भले दिनस ओइ आए ॥
    Ever since I obtained the Blessed Vision of the Darshan of the Holy, my days have been blessed and prosperous.
    ਧਨਾਸਰੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੬੭੧ ਪੰ. ੧੦
    Raag Dhanaasree Guru Arjan Dev Ji Ang 671
    ਮਹਾ ਅਨੰਦੁ ਸਦਾ ਕਰਿ ਕੀਰਤਨੁ ਪੁਰਖ ਬਿਧਾਤਾ ਪਾਏ ॥੧॥
    Mehaa Anandh Sadhaa Kar Keerathan Purakh Bidhhaathaa Paaeae ||1||
    महा अनंदु सदा करि कीरतनु पुरख बिधाता पाए ॥१॥
    I have found lasting bliss, singing the Kirtan of the Praises of the Primal Lord, the Architect of destiny. ||1||
    ਅਬ ਮੋਹਿ ਰਾਮ ਜਸੋ ਮਨਿ ਗਾਇਓ ॥
    Ab Mohi Raam Jaso Man Gaaeiou ||
    अब मोहि राम जसो मनि गाइओ ॥
    Now, I sing the Praises of the Lord within my mind.
    ਭਇਓ ਪ੍ਰਗਾਸੁ ਸਦਾ ਸੁਖੁ ਮਨ ਮਹਿ ਸਤਿਗੁਰੁ ਪੂਰਾ ਪਾਇਓ ॥੧॥ ਰਹਾਉ ॥
    Bhaeiou Pragaas Sadhaa Sukh Man Mehi Sathigur Pooraa Paaeiou ||1|| Rehaao ||
    भइओ प्रगासु सदा सुखु मन महि सतिगुरु पूरा पाइओ ॥१॥ रहाउ ॥
    My mind has been illumined and enlightened, and it is always at peace; I have found the Perfect True Guru. ||1||Pause||
    ਗੁਣ ਨਿਧਾਨੁ ਰਿਦ ਭੀਤਰਿ ਵਸਿਆ ਤਾ ਦੂਖੁ ਭਰਮ ਭਉ ਭਾਗਾ ॥
    Gun Nidhhaan Ridh Bheethar Vasiaa Thaa Dhookh Bharam Bho Bhaagaa ||
    गुण निधानु रिद भीतरि वसिआ ता दूखु भरम भउ भागा ॥
    The Lord, the treasure of virtue, abides deep within the heart, and so pain, doubt and fear have been dispelled.
    ਭਈ ਪਰਾਪਤਿ ਵਸਤੁ ਅਗੋਚਰ ਰਾਮ ਨਾਮਿ ਰੰਗੁ ਲਾਗਾ ॥੨॥
    Bhee Paraapath Vasath Agochar Raam Naam Rang Laagaa ||2||
    भई परापति वसतु अगोचर राम नामि रंगु लागा ॥२॥
    I have obtained the most incomprehensible thing, enshrining love for the Name of the Lord. ||2||
    ਚਿੰਤ ਅਚਿੰਤਾ ਸੋਚ ਅਸੋਚਾ ਸੋਗੁ ਲੋਭੁ ਮੋਹੁ ਥਾਕਾ ॥
    Chinth Achinthaa Soch Asochaa Sog Lobh Mohu Thhaakaa ||
    चिंत अचिंता सोच असोचा सोगु लोभु मोहु थाका ॥
    I was anxious, and now I am free of anxiety; I was worried, and now I am free of worry; my grief, greed and emotional attachments are gone.
    ਹਉਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬਿਬਾਕਾ ॥੩॥
    Houmai Rog Mittae Kirapaa Thae Jam Thae Bheae Bibaakaa ||3||
    हउमै रोग मिटे किरपा ते जम ते भए बिबाका ॥३॥
    By His Grace, I am cured of the disease of egotism, and the Messenger of Death no longer terrifies me. ||3||
    ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਭਾਣੀ ॥
    Gur Kee Ttehal Guroo Kee Saevaa Gur Kee Aagiaa Bhaanee ||
    गुर की टहल गुरू की सेवा गुर की आगिआ भाणी ॥
    Working for the Guru, serving the Guru and the Guru's Command, all are pleasing to me.
    ਕਹੁ ਨਾਨਕ ਜਿਨਿ ਜਮ ਤੇ ਕਾਢੇ ਤਿਸੁ ਗੁਰ ਕੈ ਕੁਰਬਾਣੀ ॥੪॥੪॥
    Kahu Naanak Jin Jam Thae Kaadtae This Gur Kai Kurabaanee ||4||4||
    कहु नानक जिनि जम ते काढे तिसु गुर कै कुरबाणी ॥४॥४॥
    Says Nanak, He has released me from the clutches of Death; I am a sacrifice to that Guru. ||4||4||
    ਅਰਥ :ਹੇ ਭਾਈ! ਮੈ ਪੂਰਾ ਗੁਰੂ ਮਿਲ ਪਿਆ ਹੈ, (ਇਸ ਵਾਸਤੇ ਉਸ ਦੀ ਕਿਰਪਾ ਨਾਲ) ਹੁਣ ਮੈਂ
    ਪਰਮਾਤਮਾ ਦੀ ਸਿਫ਼ਤਿ-ਸਾਲਾਹ (ਆਪਣੇ) ਮਨ ਵਿਚ ਗਾ ਰਿਹਾ ਹਾਂ, (ਮੇਰੇ ਅੰਦਰ ਆਤਮਕ ਜੀਵਨ ਦਾ)
    ਚਾਨਣ ਹੋ ਗਿਆ ਹੈ, ਮੇਰੇ ਮਨ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ ।੧।ਰਹਾਉ।
    ਹੇ ਭਾਈ! ਜਦੋਂ ਤੋਂ ਗੁਰੂ ਦੇ ਦਰਸਨ ਪ੍ਰਾਪਤ ਹੋਏ ਹਨ, ਮੇਰੇ ਇਹੋ ਜਿਹੇ ਚੰਗੇ ਦਿਨ ਆ ਗਏ ਕਿ ਪਰਮਾਤਮਾ
    ਦੀ ਸਿਫ਼ਤਿ-ਸਾਲਾਹ ਕਰ ਕਰ ਕੇ ਸਦਾ ਮੇਰੇ ਅੰਦਰ ਸੁਖ ਬਣਿਆ ਰਹਿੰਦਾ ਹੈ, ਮੈ ਸਰਬ-ਵਿਆਪਕ ਕਰਤਾਰ
    ਮਿਲ ਪਿਆ ਹੈ ।੧।
    (ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਮੇਰੇ ਹਿਰਦੇ ਵਿਚ ਆ ਵੱਸਿਆ ਹੈ,
    ਤਦੋਂ ਤੋਂ ਮੇਰਾ ਦੁੱਖ ਭਰਮ ਡਰ ਦੂਰ ਹੋ ਗਿਆ ਹੈ । ਪਰਮਾਤਮਾ ਦੇ ਨਾਮ ਵਿਚ ਮੇਰਾ ਪਿਆਰ ਬਣ ਗਿਆ ਹੈ,
    ਮੈ (ਉਹ ਉੱਤਮ) ਚੀਜ਼ ਪ੍ਰਾਪਤ ਹੋ ਗਈ ਹੈ ਜਿਸ ਤਕ ਗਿਆਨ-ਇੰਦਿਆਂ ਦੀ ਪਹੁੰਚ ਨਹੀਂ ਸੀ ਹੋ ਸਕਦੀ
    ।੨।
    (ਹੇ ਭਾਈ! ਗੁਰੂ ਦੇ ਦਰਸਨ ਦੀ ਬਰਕਤਿ ਨਾਲ) ਮੈਂ ਸਾਰੀਆਂ ਚਿੰਤਾਂ ਤੇ ਸੋਚਾਂ ਤੋਂ ਬਚ ਗਿਆ ਹਾਂ, (ਮੇਰੇ
    ਅੰਦਰੋਂ) ਗ਼ਮ ਮੁੱਕ ਗਿਆ ਹੈ, ਲੋਭ ਖ਼ਤਮ ਹੋ ਗਿਆ ਹੈ, ਮੋਹ ਦੂਰ ਹੋ ਗਿਆ ਹੈ । (ਗੁਰੂ ਦੀ) ਕਿਰਪਾ ਨਾਲ
    (ਮੇਰੇ ਅੰਦਰੋਂ) ਹਉਮੈ ਆਦਿਕ ਰੋਗ ਮਿਟ ਗਏ ਹਨ, ਮੈਂ ਜਮ-ਰਾਜ ਤੋਂ ਭੀ ਕੋਈ ਡਰ ਨਹੀਂ ਕਰਦਾ ।੩।
    ਹੇ ਭਾਈ! ਹੁਣ ਮੈ ਗੁਰੂ ਦੀ ਟਹਲ-ਸੇਵਾ, ਗੁਰੂ ਦੀ ਰਜ਼ਾ ਹੀ ਪਿਆਰੀ ਲੱਗਦੀ ਹੈ । ਹੇ ਨਾਨਕ! ਆਖ(ਹੇ
    ਭਾਈ! ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਮੈ ਜਮਾਂ ਤੋਂ ਬਚਾ ਲਿਆ ਹੈ ।੪।੪।
    sri_guru_granth_darpan/page/2575

  • @rajwantsingh6248
    @rajwantsingh6248 Před 2 lety +5

    Waaaaahhhhhhhhh G Waaaaaaaahhhhhhhh
    Anand hi Anand 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
    Waheguru G mehar bhreya hath sir te rakhn

  • @onlinepsingh
    @onlinepsingh Před 2 lety +2

    ਤੁਮ ਕਰੋ ਦਿਆ ਮੇਰੇ ਸਾਈਂ।

  • @daljeetkour9783
    @daljeetkour9783 Před 16 dny +1

    So beautiful shabad 🙏🙏🙏🙏🙏

  • @SajanKumar-ec6oo
    @SajanKumar-ec6oo Před 3 lety +17

    Satnam shree waheguru ji 🙏🕉️🙏🕉️🙏🕉️ bahut sundar guruvani hai 👌👌👌👌🏻👌🏻👌👌🏻👌👌🏻👌👌🏻🥀🌼🌻

  • @balwinderkumar4887
    @balwinderkumar4887 Před 6 lety +27

    ਵਾਹਿਗੁਰੂ ਇਸ ਤਰ੍ਹਾਂ ਹੀ ਬਖਸ਼ਿਸ਼ ਬਣਾਈ ਰੱਖਣ ਜੀ

    • @prabhjotsingh1831
      @prabhjotsingh1831 Před 3 lety +2

      ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।

  • @TarsemSingh-od7gv
    @TarsemSingh-od7gv Před 6 měsíci

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ✋🌷👏👏🥀👌👍❤️👏🌷✋✋🌷👏❤️👍👌👌🙏🙏🙏🙏❤️👏🌷🌷✋

  • @mastermindbalwantsingh9874

    Bhai satwinder singh ji - bhai gurwinder singh ji....... Kya baat..... Kirpa waheguru di

  • @sarojsaran9979
    @sarojsaran9979 Před 2 lety +6

    Waheguru ji ka Khalsa waheguru ji ki Fateh🙏🙏🙏🙏🙏🙏🙏🙏🙏🙏🙏

  • @rupindersinghwaheguruwaheg2313

    Waheguru ji di kirpa aap ji te bni rhe

  • @Supreet.kaur..
    @Supreet.kaur.. Před 3 lety +7

    Ahe vichhoda shbd sunke jinni jyada apnya di yaad aaondi hai onna hi mnn shant v ho janda hai jdo iss vich... Kahe mnn rose kre.. shbd aaunda hai. Thank u veero waheguru twanu hmesha chad di kla ch rkhe..tusi dowe veer hmesha ikkathe rh k kirtan rahi sbb nu nihaal krde rho a dilo ardaas hai waheguru g agge..🙏🙏🙏🙏

  • @SatnamSingh-kx8xb
    @SatnamSingh-kx8xb Před 7 lety +12

    waheguru ji ka khalsa waheguru ji ki fatheh.

  • @prabhjotsingh1831
    @prabhjotsingh1831 Před 3 lety +28

    ਅੱਜ ਮੱਘਰ ਮਹੀਨੇ ਦੀ ਸੰਗਰਾਂਦ ਦਾ ਸ਼ੁੱਭ ਦਿਹਾੜਾ ਹੈ , ਅੱਜ ਮੱਘਰ ਮਹੀਨਾ ਆਰੰਭ ਹੋਇਆ ਹੈ , ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਜੀ ਇਸ ਮੱਘਰ ਮਹੀਨੇ ਵਿੱਚ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਿਓ ਜੀ , ਭਰਪੂਰ ਖੁਸ਼ੀਆਂ ਬਖਸ਼ਿਓ ਜੀ , ਸਾਰਿਆਂ ਦੇ ਰੁਕੇ ਹੋਏ ਕੰਮ ਬਣ ਜਾਣ ਜੀ , ਇਹ ਮੱਘਰ ਦਾ ਮਹੀਨਾ ਪੂਰੇ ਸੰਸਾਰ ਦਾ ਖੁਸ਼ੀਆਂ ਭਰਿਆ ਬਤੀਤ ਹੋਵੇ ਜੀ , ਸਾਰਿਆਂ ਨੂੰ ਤਰੱਕੀਆਂ ਬਖਸ਼ਿਓ ਜੀ , ਸਾਰਿਆਂ ਨੂੰ ਚੜਦੀਕਲਾ ਵਿੱਚ ਰੱਖਿਓ ਜੀ , ਸਾਰਿਆਂ ਨੂੰ ਲੰਬੀਆਂ ਉਮਰਾਂ ਬਖਸ਼ਿਓ ਜੀ ।

  • @navdeepsingh3154
    @navdeepsingh3154 Před 7 lety +4

    bhai sat winder Singh ji bhai harwinder singh ji baba Ji aap ji jathe hu hemsha chardilka c rakhna ji
    whaeguru ji khalsa whaeguru ji d fateh ji

  • @nishansingh5080
    @nishansingh5080 Před 5 lety +4

    ਵਾਹਿਗੁਰੂ ਜੀ।।

  • @jobanpreet7116
    @jobanpreet7116 Před 5 lety +4

    Waah waah waheguru ji dhan ho tuc bahut anandmyi kirtan

  • @gurjaintsingh5910
    @gurjaintsingh5910 Před 5 lety +5

    Waheguru chardikala bakhshey bahut vadya paisabh

  • @harmandeepkaur6882
    @harmandeepkaur6882 Před 2 lety

    Dhan guru nanak dhan guru nanak👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻

  • @drivermekhma5234
    @drivermekhma5234 Před 2 lety +7

    Waheguru ji 🙏❤️🙏

  • @DeepSingh-to5pq
    @DeepSingh-to5pq Před 4 lety +5

    Jeda dislike karda onna nu waheguru nl pyar ni

  • @jagtarkaur8200
    @jagtarkaur8200 Před 2 lety +1

    Dhillon..dhan...dhan,..guru...ramdas...ji,...waheguru..,.ji.

  • @baljitkajal4581
    @baljitkajal4581 Před 2 lety +9

    Thanks for everything my god............ I like this all shabads🌺💕💖🌻🌻💐💐🤗🤗And l like this voice also💐💐💐💐🤗🤗❤️❤️ love you God
    ਮੇਰੇ ਸੋਹਣੇ ਵਾਹੇਗੁਰੂ ਜੀ ... . ਹਮੇਸ਼ਾ ਸਾਰਿਆਂ ਨੂੰ ਸੁਖ ਦਿਓ 🙏🙏👌

  • @jagtarkaur8200
    @jagtarkaur8200 Před rokem +4

    Waheguru ji 🙏🙏🙏🙏🙏

  • @user-ni4hk4wy3x
    @user-ni4hk4wy3x Před 9 měsíci

    SATNAM.WAHYGURU.JI.
    VEER.JI.BAHUT.WADEYA.SHABAD.JI

  • @user-dw8ip6qo7i
    @user-dw8ip6qo7i Před 3 měsíci +2

    Waheguru ji 🙏

  • @arshvirdisaabjatameanwhile4331

    Bohut khub Waheguru mehar kare g

  • @ankurswami2206
    @ankurswami2206 Před 15 dny +2

    ❤❤ waheguru ji ka khalsa waheguru Ji ki Fateh ❤❤ waheguru ji ❤❤

  • @roxenb2849
    @roxenb2849 Před 4 lety +1

    boot vadiya je shabad viccho darashan satguru je da ho gaya

  • @simranchatha9917
    @simranchatha9917 Před 3 lety +10

    SATNAM SHRI WAHEGURU JI 🙏❤️❤️💖💖💖💖💖💖💖💖💖💖💖💖💖💖💖💖💖💖💖💖🙏

  • @manjunagpal7920
    @manjunagpal7920 Před 3 lety +15

    Itna ras hai aapki awazo main. Aisa lagta hai. Dil se hamari Aawaz aa rahi hai aur ye Humra dil ga ra hai Sadguru ki charno main❤️🙏
    Aapke sabi sabad mujhe bahut acche lagte hai
    Thank u so much for this divine Shabads🙏

  • @inderjitsahota3998
    @inderjitsahota3998 Před 6 měsíci

    Dhan waheguru waheguru waheguru waheguru waheguru waheguru

  • @ranawalia2557
    @ranawalia2557 Před 3 lety +5

    ਵਾਹਿਗੁਰੂ ਜੀ I loveu ji💖💖

  • @arnavkumaryadav7979
    @arnavkumaryadav7979 Před 5 lety +15

    सत्नाम श्री वाहे गुरू ।🙏🙏🙏🙏🙏

  • @daljeetkour9783
    @daljeetkour9783 Před 16 dny +1

    This is the very best shabad 😊😊😊

  • @reshamsingh4306
    @reshamsingh4306 Před 6 lety +16

    Har roj mrng time vich all shabad sun de aa 🙏🙏

  • @ninderjhitabirdee9264
    @ninderjhitabirdee9264 Před 4 lety +19

    I play shabads in the car on way to work in the morning and gives me peice of mind and soul xx love them

  • @jasvinder3184
    @jasvinder3184 Před 4 měsíci +1

    वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु

  • @gurbachansingh3340
    @gurbachansingh3340 Před 6 lety +4

    Satnam Shiri Waheguru Ji.
    Waheguru Ji Sareyan Te Mehar Karan Ji .
    Aap Ji De Gaye Hoye Shabad Roj Sunda Ji .
    Bahut Sukun Te Aanad Milda Hai Ji.
    Amrit Ras Bharya Kirtan Hai Ji 🙏🌹🙏

  • @malkitsinghsinghmalkit987

    ਵਾਹਿਗੁਰੂ ਜੀ🙏🙏🙏🙏🌹🌹🌹🌹🙏🙏🙏

  • @dilgeet
    @dilgeet Před rokem

    Waheguru ji😊😊😊😊😊😊😊😊😊😊😊😊😊😊😊😊❤❤❤❤❤❤❤❤❤🎉🎉🎉🎉🎉🎉🎉🎉🎉🎉🎉

  • @simerjeetsinghsingh9541
    @simerjeetsinghsingh9541 Před 6 lety +13

    Delhi di shaan ho tusi.. waheguru chdadi klaa bakshe

    • @luckysinghsohal7446
      @luckysinghsohal7446 Před 4 lety

      Wahe guru ji khalsa wahe guru ji ki fateh...shabad gaona oh wi ine pyar na atey ineh suriley suran naal ih parmatma di kirpa naal hi sambhaw aa..tusi mere fevorite raagi ho ji..sat sri akal ji..

  • @KulwinderKaur-rd8uw
    @KulwinderKaur-rd8uw Před 4 lety +3

    Very very very nice voice ji

  • @karamjitkaur7173
    @karamjitkaur7173 Před 7 měsíci

    Tandrusti bakshna waheguru ji 🙏

  • @rajkregakhalsa5949
    @rajkregakhalsa5949 Před 6 lety +5

    Waheguru ji mehar kre veer ji te

  • @gagann_ratta
    @gagann_ratta Před 5 lety +4

    BaaaKaaaMal G...👌🏻👌🏻👌🏻👌🏻👌🏻...Waheguru G Waheguru g Waheguru g...

  • @daljitkaur1833
    @daljitkaur1833 Před 10 měsíci +2

    🙏waheguru ji 🙏

  • @xyzzz535
    @xyzzz535 Před 4 lety +9

    Waheguru bless you. Voice of heaven . Shabads are very nice and also song beautifuly. 🙏🙏🙏🙏

    • @balbirkaur2807
      @balbirkaur2807 Před rokem

      Thanks so much waheguru Ji beautiful voice ji God bless

  • @mohindersahni2469
    @mohindersahni2469 Před 3 lety +7

    Beautifully sung Guru ki sewa ...
    Sweet god gifted voice
    May waheguru ji bless you

  • @harneksingh6340
    @harneksingh6340 Před rokem +2

    🙏🙏Waheguru Ji🙏🙏
    🙏🙏Waheguru Ji🙏🙏
    🙏🙏Waheguru Ji🙏🙏
    🙏🙏Waheguru Ji🙏🙏
    🙏🙏Waheguru Ji🙏🙏

  • @singhsinghgillgillgill4231

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @munnabathija384
    @munnabathija384 Před 6 lety +3

    Wahrguru Bhai Shaib Ji Thanks Bhai Shaib Ji Thanks

  • @VirkaProductions
    @VirkaProductions Před 5 lety +14

    Waheguru ji.. mehar karien sab te...

  • @ekamcommunication7633
    @ekamcommunication7633 Před 3 měsíci

    Waheguru ji🙏🙏🙏🙏🙏🙏🙏🙏 🌺🌺🌺🌺🌺🙏🙏🌺🌺🙏🙏

  • @jagtarkaur8200
    @jagtarkaur8200 Před 9 měsíci +1

    waheguru. Ji. 🙏🙏🙏🙏🙏

  • @narinderphilloura2051
    @narinderphilloura2051 Před 4 lety +12

    The best kirtan , always listening. God bless Bhai Satvinder Singhji.

  • @seemavohra5513
    @seemavohra5513 Před 2 lety +4

    Heartiest Congratulations to all brothers and sisters in advance on Perkash Poorab of Dhan Dhan Guru Nanak Dev Sahib Ji... May Baba ji bless alllllllll... Waheguru ji... 🙏🙏🙏🙏🙏😇

  • @ninderjhitabirdee9264
    @ninderjhitabirdee9264 Před 4 lety +4

    Beautiful shabad. Thank you. 🙏🙏

  • @jashankhinda8779
    @jashankhinda8779 Před 5 lety +17

    Heart touching voice waheguru ji

  • @JujarSingh-be7mi
    @JujarSingh-be7mi Před 8 měsíci +24

    ਸਭ ਦੇ ਦਿਲਾਂ ਦੀ ਜਾਨਣ ਵਾਲਾ ਮੇਰਾ ਪਿਆਰਾ ਸਤਗੁਰ ਸਾਡੀ ਅਰਦਾਸ ਵੀ ਜ਼ਰੂਰ ਸੁਨਣਗੇ ,🙏🏻😔🥺

  • @AnandSingh-cm7nu
    @AnandSingh-cm7nu Před 5 lety +14

    Waah kya baat h awesome kirtan. Waheguru ji mehar krn

  • @SukhveerSingh-qg1go
    @SukhveerSingh-qg1go Před 4 lety +5

    Waheguru ji

  • @jagdeeplohia1632
    @jagdeeplohia1632 Před rokem +10

    Such a divine voice listen to those shabads when working as delivery driver all through the morning 🌹WAHEGURU JI🌹…🙏🏽🙏🏽

  • @ankurswami2206
    @ankurswami2206 Před 16 dny +1

    ❤❤ waheguru ❤❤

  • @kamalkaur7548
    @kamalkaur7548 Před rokem

    Wah ji bhut acha shbd kirtan ha voice is very sweet ram ji ke shbad is verybeautiful

  • @piarasingh9305
    @piarasingh9305 Před 5 lety +8

    waheguru ji bohat khoob 🙏

  • @harjinderrajput4692
    @harjinderrajput4692 Před 5 lety +6

    Tuhadi awaaz dil nu boht skoon te man nu shanti dendi hai te sidha parmatma nal jordi hai .waheguru ne tuhade te kirpa kiti hai te tusi ese tra sab nu guru nal jodi rakhna.

  • @rajeshprassd1138
    @rajeshprassd1138 Před 2 lety

    सत् नाम श्री वाहेगुरु साहेब जी।।

  • @SatnamSingh-qo7qx
    @SatnamSingh-qo7qx Před 5 lety +9

    Kya baat hai veer ji

  • @ritinkainth3609
    @ritinkainth3609 Před 6 lety +6

    All are best touch the human soul jai Guru ji

  • @bindersinghlehra3902
    @bindersinghlehra3902 Před rokem

    ਵਾਹਿਗੁਰੂ ਵਾਹਿਗੁਰੂ

  • @singhgurdeep3386
    @singhgurdeep3386 Před 2 lety +7

    Great voice 🙏🙏🙏🙏🙏

  • @reshamsingh4306
    @reshamsingh4306 Před 6 lety +4

    Bhut sohni voice aa bhai saab g .di

  • @mickeysingh8161
    @mickeysingh8161 Před rokem

    WaheGuru jee mehr karin...🙏🏻 ❤🙏🏻

  • @lakhansinghtank8342
    @lakhansinghtank8342 Před 3 lety +4

    Nice voice veer ji..

  • @ParamjeetKaur-tl5li
    @ParamjeetKaur-tl5li Před 5 lety +5

    Waheguru mehra kro g sab te

  • @balbirdhillon6996
    @balbirdhillon6996 Před 4 měsíci +1

    ਵਾਹਿਗੁਰੂ ਜੀ ਸਚੇ ਪਾਤਿਸ਼ਾਹ ਜੀ ਸਰਬੱਤ ਦਾਾਂ ਭੱਲ਼ਾਂ ਕਰਨਾਂ ਜੀ 🙏🙏🙏🙏🙏

  • @ParamjitSingh13517
    @ParamjitSingh13517 Před 2 měsíci

    Waheguru ji 🙏 Mehar Karo ji 🙏

  • @pargatsinghlopoke9373
    @pargatsinghlopoke9373 Před 4 lety +3

    Waheguru tera ee asra

  • @rupinderkaurbedi8076
    @rupinderkaurbedi8076 Před 4 lety +6

    ...heart touching shabad in beautiful voice...

  • @taranjeetgulati7020
    @taranjeetgulati7020 Před rokem

    Satnam Shri waheguru ji sabhna da bhla kre

  • @AreWaah-vj9wi
    @AreWaah-vj9wi Před 26 dny

    Jai Guru ji 🙏🙏

  • @kulwantsinghbdsji
    @kulwantsinghbdsji Před 4 lety +5

    Waheguru ji🙏❤️❤️❤️❤️❤️

  • @gauravnayyar6218
    @gauravnayyar6218 Před 10 měsíci

    Prmatma sab nu us pooran guru nu milave jis di vdaiyi shri guru granth sahib vich gayi gyi hai te baki sab Grantha vich bhi......jo guru tuhade andar hi thanu us prmatma di jyot de Darshan krwa de...sab me jot .jot hai soe..gur sakhi jot pargat hoe....khoj kro

  • @virasat_punjab
    @virasat_punjab Před 5 lety +4

    Waheguru ji di boht Mehar hai tuhde te I really appreciate...gbu both 🙏🙏

  • @kulwantvirk2533
    @kulwantvirk2533 Před 5 lety +4

    Vary sveet vice Sandburg ji

  • @gursharansingh5944
    @gursharansingh5944 Před 10 dny

    Waheguru ji ❤

  • @jayjasser3770
    @jayjasser3770 Před 3 lety +6

    Soothing music and voice 🙏🙏

  • @tarvindersingh5867
    @tarvindersingh5867 Před 5 lety +10

    Heart touching voice ... waheguru jio...

  • @dalersingh5613
    @dalersingh5613 Před 4 lety

    ਵਾਹਿਗੁਰੂ ਜੀ ਤੁੰ ਹੀ ਹੈ