ਸੋਹਰਾ ਮੇਰਾ ਦਾਜ ਮੰਗਦਾ !! SOHRA MERA DAAJ MANDA !! PUNJABI SHORT MOVIE 2024 !! NUMBERDAR UBHIA

Sdílet
Vložit
  • čas přidán 7. 07. 2024
  • www.instagram/.com/www... ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________Staring :- Bapu Ubhia, Pamy Numberdar, Vicky Numberdar,gurdep ghuman , roopa singh :All Rights Reserved .©️-Numberdar Ubhia Production✔️ Licensed By Numberdarubhialatest punjabi short movies, short punjabi movie, new punjabi video #numberdarubhia #sohrameradaajmangda #bapuubhia #trendingvideo #latest
    Story Writer : tani kotakpura
  • Zábava

Komentáře • 109

  • @officialRupinderchahal
    @officialRupinderchahal Před 14 dny +24

    ਸਿਰਾਂ ਵੀਡੀਓ ਹੁੰਦੀਆਂ ਨੇ ਬਾਪੂ ਜੀ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ 🙏🙏🙏🙏🙏🙏🙏🙏

  • @rachhpalsingh78466
    @rachhpalsingh78466 Před 11 dny +1

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਿਆਣਿਆਂ ਨੇ ਸੱਚ ਹੀ ਕਿਹਾ ਹੈ ਲਾਲਚ ਦਾ ਘੜਾ ਕਦੇ ਵੀ ਨਹੀਂ ਭਰਦਾ ।

  • @kirpalsidhu44
    @kirpalsidhu44 Před 14 dny +4

    ਬੁੜੇ ਦੇ ਡਾਂਗ ਫੇਰੋ ਕੰਜ਼ਰ ਦੇ

  • @jagdevsingh8335
    @jagdevsingh8335 Před 13 dny +2

    ਬਾਪੂ ਜੀ ਨੰਬਰਦਾਰ ਉਭਿਆ ਸਾਹਿਬ ਜੀ ਜੇਕਰ ਤੁਹਾਡੀ ਕੁੜੀ ਨੂੰ ਉਸਦਾ ਸੌਹਰੇ ਕਹਿਣ ਕੇ ਆਪਣੇ ਪੇਕਿਆਂ ਤੋਂ ਪੈਸੇ ਲੈਣ ਲਈ ਮਜਬੂਰ ਕਰਨ ਫਿਰ ਕੀ ਤੁਹਾਨੂੰ ਦੁੱਖ ਲੱਗੇਗਾ ਕਿ ਨਹੀ ਬਾਪੂ ਜੀ ਪੈਸਿਆਂ ਖਾਤਰ ਆਪਣੀ ਨੂੰਹ ਨੂੰ ਨਹੀਂ ਕਹਿਣਾ ਚਾਹੀਦਾ ਆਪਣੇ ਪੈਸਿਆਂ ਨਾਲ ਖਰੀਦੀ ਚੀਜ਼ ਦਾ ਜੋ ਸਕੂਨ ਮਿਲਦਾ ਓਨਾ ਕਿਸੇ ਤੋਂ ਲਏ ਪੈਸਿਆਂ ਨਾਲ ਖਰੀਦੀ ਗਈ ਚੀਜ਼ ਦਾ ਨਜ਼ਾਰਾ ਨਹੀਂ ਆਉਂਦਾ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @sarvansinghgill4702
    @sarvansinghgill4702 Před 8 dny

    ਬਹੁਤ ਹੀ ਵਧੀਆ ਵੀਡੀਓ ਆ ਨੰਬਰਦਾਰ ਸਾਹਿਬ ਮੰਗਾ ਮੱਘਰ ਮੰਗਾ ਦੀ ਜੋੜੀ ਬਹੁਤ ਹੀ ਵਧੀਆ

  • @amarjitkaur3694
    @amarjitkaur3694 Před 14 dny +4

    ਬਾਪੂ ਅਪਣੇ ਸਹੁਰਿਆਂ ਤੋ ਮੰਗ ਲੈ

    • @Jaswinder-nv3pq
      @Jaswinder-nv3pq Před 14 dny +1

      Jaswindersinghbhakumajra❤❤❤❤🎉🎉🎉😢😢😮

  • @rachhpalsingh78466
    @rachhpalsingh78466 Před 11 dny +1

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @kalwanumotionpictures8874

    ਬਹੁਤ ਵਧੀਆ ਨਵੇਂ ਵਿਸ਼ੇ ਤੇ ਵੀਡੀਓ ਚੰਗੀ ਲੱਗੀ

  • @mallmann8309
    @mallmann8309 Před 14 dny +1

    ਸੈਲਜਾ ਪੁੱਤ ਭੁਖਿਆ ਨੂੰ ਕੌਣ ਰਜਾ ਦਵੇਗਾ ਬਹੁਤ ਵਧੀਆ ਤੁਹਾਡਾ ਘੈਂਟ ਰੋਲ ਹੈ। ਪਰਮਾਤਮਾ ਚੜਦੀ ਕਲਾ ਵਿਚ ਰੱਖੇ। ਬਾਪੂ ਮਾਨ ਕਨੇਡਾ।

  • @gurjindersingh3638
    @gurjindersingh3638 Před 14 dny +1

    ਬਹੁਤ ਵਧੀਆ ਵੀਡੀਓ ਨੰਬਰਦਾਰ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰੱਖੇ ਜੀ 🙏🥀💛🥀👌 ਯਮੂਨਾ ਨਗਰ

  • @manmohandhawan2773
    @manmohandhawan2773 Před 14 dny +4

    Bhut vadhia ji Manmohan Kumar dhawan

  • @rachhpalsingh78466
    @rachhpalsingh78466 Před 11 dny

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @pavandeepdandiwal7323
    @pavandeepdandiwal7323 Před 14 dny +2

    Bhot vadhiya bapu g rabb thanu chardikla ch rakhan
    ❤🎉🎉🎉🎉🎉🎉🎉🎉
    Pavandeep Kaur Dandiwal

  • @user-ws2li3df1q
    @user-ws2li3df1q Před 14 dny +2

    ਬਹੁਤ ਵਧੀਆ ਵੀਡੀਓ ਬਾਪੂ ਜੀ❤❤❤❤

  • @jassiharyouwala7920
    @jassiharyouwala7920 Před 14 dny +2

    Bahut vadhiya bai ji siraa ❤

  • @jathedarharnathsinghjalalp7604

    ਸਮਾਜ ਨੂੰ ਵਧੀਆ ਸੇਧ ਦੇਣ ਵਾਲੀ ਵੀਡੀਓ ਹੈ।
    ਬਹੁਤ ਹੀ ਕਾਬਿਲ ਏ ਤਾਰੀਫ਼ ਹੈ।

  • @swarnsingh4787
    @swarnsingh4787 Před 14 dny +6

    ਬਹੁਤ ਵਧੀਆ ਜਾਣਕਾਰੀ ਦੇਣ ਧੰਨਵਾਦ

  • @seemabansal1671
    @seemabansal1671 Před 14 dny +1

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹🌹

  • @user-mw3fh5qs3q
    @user-mw3fh5qs3q Před 14 dny +1

    ਬਹੁਤ ਵਧੀਆ ਵੀਡੀਓ।ਚੜ੍ਹਦੀ ਕਲਾ ਰਹੇ

  • @LovePreet-qj3zf
    @LovePreet-qj3zf Před 14 dny +2

    Part 191 di wait kar rahe aa ji ❤❤🙏🏼🙏🏼

  • @GurpreetSingh-mi8jj
    @GurpreetSingh-mi8jj Před 13 dny +1

    Vry Good job veer ji 👍👍♥️♥️🥰😍👌👌👌👌😂😅

  • @LovePreet-qj3zf
    @LovePreet-qj3zf Před 14 dny +2

    Part 191 jaldi kro baappu ji hun 👍👍🙏🏼🙏🏼

  • @prabhchahal2345
    @prabhchahal2345 Před 13 dny +1

    Bhout hi kntt aa yrr tudi vedio acting also good of your all team of numberdar ubhia love you so much 😂😂😂❤❤❤ God bless you all team and keeping it up

  • @user-uz9xp5jz4t
    @user-uz9xp5jz4t Před 14 dny +1

    ਗਗਨਦੀਪ ਸਿੰਘ ਜਲਵੇੜਾ ਬਾਪੂ ਜੀ ਸ੍ਰੀ ਆਕਾਲ ਜੀ ਬਾਪੂ ਜੀ ਪਿਆਰ ਕਰਦੇ ਹਨ ਬਾਪੂ ਜੀ ਰੱਬ ਹੈ

  • @LakwinderSingh-cu5om
    @LakwinderSingh-cu5om Před 14 dny +1

    Sat sri akal dera baba nanak tu

  • @muhammadtariquekahlon
    @muhammadtariquekahlon Před 14 dny +1

    Mr Writer Very very good new story and dialogues of all stories ❤ Muhammad Tarique Kahlon Pakistan

  • @harmeetsinghghumaan8601
    @harmeetsinghghumaan8601 Před 14 dny +1

    Very tru ❤ sa welcome mr nabardar jiji

  • @rajinderatwal2158
    @rajinderatwal2158 Před 14 dny +1

    ਬਹੁਤ ਵਧੀਆ ਵੀਡਿਓ ਜੀ

  • @sumanjay2417
    @sumanjay2417 Před 14 dny +1

    🎉🎉

  • @iqbalsingh8842
    @iqbalsingh8842 Před 14 dny +2

    Sat Sri akal ji sareya nu ❤❤

  • @mandeepgosalmandeepgosal4839

    Very nice vdo a uncle ji

  • @waitloseandgain44
    @waitloseandgain44 Před 13 dny

    Bahut vadia video hai ji tuhadi agla bhag jaldi bejna please

  • @jaspalrandhawa7113
    @jaspalrandhawa7113 Před 14 dny +1

    Very Nice Video. God Bless You All Team Members

  • @balwantsinghsekhon5218
    @balwantsinghsekhon5218 Před 14 dny +1

    Very timely subject Thanks

  • @kulwantsingh8326
    @kulwantsingh8326 Před 14 dny +1

    ਵਧੀਆ ਵੀਡੀਓ ਪੂਰੀ ਟੀਮ ਨੂੰ ਵਧਾਈ

  • @navneetkaurkaler5507
    @navneetkaurkaler5507 Před 13 dny +2

    Babu saray rajay karkar hon

  • @manjitvirk8548
    @manjitvirk8548 Před 14 dny +1

    Bhut vadiya video ji❤❤❤

  • @user-py4lo1os3s
    @user-py4lo1os3s Před 14 dny +1

    ਬਹੁਤ ਵਧੀਆ ਵੀਡੀਓ ਬਾਪੁਜੀ🎉🎉🎉

  • @navjotbal6904
    @navjotbal6904 Před 14 dny +1

    Amazing acting uncle ji and the team 👌👌👍👍👏👏

  • @darshansinghcheema6383
    @darshansinghcheema6383 Před 14 dny +1

    Very nice video

  • @MajorSingh-q9t
    @MajorSingh-q9t Před 13 dny +1

    ❤❤❤❤

  • @DhandeepSingh-en2vl
    @DhandeepSingh-en2vl Před 14 dny +1

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ, ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏🙏

  • @user-ws2li3df1q
    @user-ws2li3df1q Před 14 dny +1

    ਬਹੁਤ ਵਧੀਆ ਵੀਡੀਓ ਬਾਪੂ ਜੀ ❤❤❤😂😢

  • @ilyasbuttkashmiri3577
    @ilyasbuttkashmiri3577 Před 14 dny +1

    Nice g all teams

  • @muhammadtariquekahlon
    @muhammadtariquekahlon Před 13 dny

    Very very good acting of Babe ❤ Muhammad Tarique Kahlon Pakistan

  • @ArshdeepSingh-lo3mf
    @ArshdeepSingh-lo3mf Před 13 dny +1

    Nice video 👌

  • @bhawanhans-dg8lc
    @bhawanhans-dg8lc Před 13 dny +1

    👍👍👍👍👍👍

  • @amarjitkaur3694
    @amarjitkaur3694 Před 14 dny +1

    ਖਬੂ ਹੈਮਘਰ

  • @charanjitkaur4551
    @charanjitkaur4551 Před 13 dny

    V. nice . Daz nahi lehna hi dik haa. Rab tu mangu ..🙏🙏

  • @parmodhkumar5897
    @parmodhkumar5897 Před 14 dny +1

    Vvvv nice

  • @AishleenSekhon-vv5mn
    @AishleenSekhon-vv5mn Před 14 dny +1

    All' team work is very good

  • @sukhdevsinghdhaliwal-oh9rz

    Super video 🌟🌟🌟🌟🌟

  • @JagtarSingh-sk3hm
    @JagtarSingh-sk3hm Před 14 dny +1

    ਬਹੁਤ ਵਧੀਆ ਵੀਡੀਓ ❤❤

  • @DhandeepSingh-en2vl
    @DhandeepSingh-en2vl Před 14 dny +1

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ।
    ਮੱਘਰ ਬਾਈ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ

    • @harjeetsingh3589
      @harjeetsingh3589 Před 14 dny

      ਬੁਹਤ, ਕਮੀਣਾਂ,ਰੋਲ,ਕੀਤਾ,ਬੁਢੇ,ਨੇ

  • @nachhatarsingh2942
    @nachhatarsingh2942 Před 14 dny +1

    Good

  • @sohansingh1544
    @sohansingh1544 Před 14 dny +1

    Very Nice video ❤ sohan manjal

  • @GaganiBring
    @GaganiBring Před 14 dny +1

    Very nice video ji

  • @bikerjitsingh2952
    @bikerjitsingh2952 Před 14 dny +1

    Very very very nice nice nice video 👌👌👌💯💯💯👍👍👍👍👍👍

  • @user-gz5sx7mt7j
    @user-gz5sx7mt7j Před 13 dny +1

    🙏🙏🙏🙏🙏

  • @gurjassidhu5899
    @gurjassidhu5899 Před 14 dny +1

    Good numberdar ji

  • @AbdulRasheed-ef1wf
    @AbdulRasheed-ef1wf Před 13 dny

    A beautiful presentation depicting male domination and subsequent greed and exploitation in the culture of subcontinent.The laws fully cash the dependence due to illiterate bride who fully is financially and socially dependent to the laws and time to time is blackmailed for monitory benefits.This ratio of exploitation of bride by the laws is much higher in rural segments of the society as compared to the urbanized ones where level of literacy is comparatively high. Bapu nicely exposed such greedy peoples in his role in contrary to his routine acting as a sober gentleman.

  • @rachhpalsingh78466
    @rachhpalsingh78466 Před 11 dny

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @PalSingh-jo2lf
    @PalSingh-jo2lf Před 14 dny +1

    Very nice vedio

  • @CharanjitMalarampura
    @CharanjitMalarampura Před 14 dny +1

    ❤❤❤ very very nice video ❤

  • @GurdasSingh-mb8sn
    @GurdasSingh-mb8sn Před 14 dny +1

    Bapu,ji,kanda,Kar,aa,sab,

  • @punjabsingh2311
    @punjabsingh2311 Před 14 dny +1

    ❤❤❤❤❤❤❤❤❤❤❤❤❤❤❤

  • @devinderpalsingh8340
    @devinderpalsingh8340 Před 14 dny +1

    ❤❤

  • @Lifeshort17
    @Lifeshort17 Před 14 dny +1

    Bahut badhiya video ❤❤❤❤

  • @abhikarra1546
    @abhikarra1546 Před 13 dny

    Nice awesome video

  • @ashwanijawalia855
    @ashwanijawalia855 Před 14 dny +1

    Nice video ❤❤❤❤❤

  • @punjabsingh2311
    @punjabsingh2311 Před 14 dny +1

    Babbu ji 191 part bhejo

  • @satnamchahal172
    @satnamchahal172 Před 14 dny +2

    Satnam Singh Chahal

  • @hardevsingh4443
    @hardevsingh4443 Před 14 dny

    ਨੰਬਰਦਾਰ। ਨੂੰ। ਪਤਾ ਹੈ
    ਸ਼ੈਲਜਾ ਗੁਰੀ ਕਾ,ਪੱਚੀ। ਲੱਖ ਰੁਪਏ। ਲ਼ੈ ਕੇ।ਆਈ। ਹੈ

  • @prabhchahal2345
    @prabhchahal2345 Před 13 dny

    Romentic vedio v bnyea kri ji

  • @sukhdhillonpb4671
    @sukhdhillonpb4671 Před 13 dny

    ਕਾਲਾ ਸਹੀ ਕਹਿਦਾ ਦਾਜ ਦਾ ਪਰਚਾ ਦੇਣਾ ਚਾਹੀਦਾ ਬੁੱੜੇ ਤੇ ਨਾਜਰ ਤੇ ਦੋਵੇ ਰਲੇ ਜਿਨਾ ਚਿਰ ਡਾਂਗ ਨਾ ਫਿਰੀ ਬਾਪੂ ਦੇ ਇਹ ਨੀ ਟੱਲਦਾ ਹੁਣ ਫਿਰ ਜਮੀਨ ਠੇਕੇ ਤੇ ਲੈਣ ਲਈ ਪੈਸ਼ੇ ਮੰਗਣੇ ਗੱਗਣ ਪਹਿਲਾ ਸੱਮਝ ਗਈ

  • @munirahmed9204
    @munirahmed9204 Před 14 dny

    Bapoo is being so greedy always asking money from his daughter in laws family they gave so much to them when the girl got married to his son and bapoo got things for his house what he wanted and he asked money from them so many times and he wants more money from them so he knows he won’t give money back I thing his daughter in law show say to the old man I will go to the police and say he asking for daaj and that will shit him up he should not scare the poor girl like this just go to police if he carries on like this greedy old man he knows if he gets money and he know he won’t hv to give money back
    Great show

  • @SukhjinderSingh-dx5eh
    @SukhjinderSingh-dx5eh Před 14 dny

    Bapu de dhee nhi honi ta hi pase magda

  • @muhammadtariquekahlon
    @muhammadtariquekahlon Před 13 dny

    Lalchi Sorah❤ Muhammad Tarique Kahlon Pakistan

  • @AmarjeetSingh-cf6le
    @AmarjeetSingh-cf6le Před 13 dny

    Hello yar jera bana hi video o to nahi banaya hor new new video banai janda pahela wala ta complete video kar yar Kamal hi samana wale😂😂

  • @thegamerprofessional1190
    @thegamerprofessional1190 Před 14 dny +1

    Good🥸🥸🥸🥸

  • @DhandeepSingh-en2vl
    @DhandeepSingh-en2vl Před 14 dny +2

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ❤❤🙏🙏🙏🙏

  • @user-vl6fh2qp5q
    @user-vl6fh2qp5q Před 13 dny

    kaafi time baad kujh changa pesh kita
    nahin taan ohi galaan ohi bataan

  • @hardeepkaur4995
    @hardeepkaur4995 Před 14 dny

    First cmt ji

  • @RajinderKumar-lk5qh
    @RajinderKumar-lk5qh Před 14 dny

    ਰਜਿੰਦਰ ਸਾਈਕਲਾਂ ਵਾਲਾਂ

  • @manjitkaur9448
    @manjitkaur9448 Před 14 dny

    bapu too ta bada manghta ha

  • @HarbhajanKaur-mo5oe
    @HarbhajanKaur-mo5oe Před 14 dny

    Bapu ji lalchna Na kro ji🙏

  • @ishudandiwal5088
    @ishudandiwal5088 Před 14 dny

    Ishu Dandiwal (Sardulgarh)

  • @navneetkaurkaler5507
    @navneetkaurkaler5507 Před 13 dny

    Tha nay cho mang

  • @navneetkaurkaler5507
    @navneetkaurkaler5507 Před 13 dny

    Muray muray pajama fir ou

  • @RajinderKumar-lk5qh
    @RajinderKumar-lk5qh Před 14 dny

    ਪ੍ਰੀਆਂ ਸੇਠੀ

  • @Opg416
    @Opg416 Před 14 dny

    Hlo

  • @munirahmed9204
    @munirahmed9204 Před 14 dny

    I don’t know why son can’t stand up for his wife old man come with divorce papers to scare the girl and sends her home to get money now son is so scared from his father he should say no more money from in laws the old man is going to say to girl go and get money again from in laws if he ask again just get him arrested

  • @AsifAli-uh5qu
    @AsifAli-uh5qu Před 14 dny

    Asif pk

  • @ilyasbuttkashmiri3577
    @ilyasbuttkashmiri3577 Před 14 dny

    kashmir goi ajk

  • @navneetkaurkaler5507
    @navneetkaurkaler5507 Před 13 dny

    Kudi they sorayaa to mang lo

  • @AmarjeetSingh-cf6le
    @AmarjeetSingh-cf6le Před 13 dny

    Babe over acting na kar rehan
    De😅😅
    Babe ghat boleya kar

  • @muhammadtariquekahlon
    @muhammadtariquekahlon Před 14 dny

    Very very good acting of all actors and actresses in this episode ❤ Muhammad Tarique Kahlon Pakistan

  • @gurjinderdhillon9841
    @gurjinderdhillon9841 Před 14 dny +1

    Dhillon 0044 CZcams S...

  • @bhawanhans-dg8lc
    @bhawanhans-dg8lc Před 13 dny

    👍👍👍👍👍👍

  • @soniuppal161
    @soniuppal161 Před 14 dny

    Nice video