ਚੰਦਰਾ ਗੁਆਂਢ !! CHANDRA GAWAND !! NUMBERDAR UBHIA Latest Comedy Video 2024

Sdílet
Vložit
  • čas přidán 10. 07. 2024
  • www.instagram/.com/www... ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________Staring :- Bapu Ubhia, Pamy Numberdar, Vicky Numberdar,gurdep ghuman , roopa singh :All Rights Reserved .©️-Numberdar Ubhia Production✔️ Licensed By Numberdarubhialatest punjabi short movies, short punjabi movie, new punjabi video #numberdarubhia #youtubeshorts #comedy #bapuubhia #trendingvideo #latest #comedy
    Story Writer : Taini Kotkapura 9988105100
  • Zábava

Komentáře • 108

  • @kulmindersingh80
    @kulmindersingh80 Před 25 dny +11

    ❤ ਵਾਹਿਗੁਰੂ ਜੀ ਸਮੁੱਚੀ ਟੀਮ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਦਿਲੋਂ ਅਰਦਾਸ ਕਰਦਾ ਹੋਇਆ ਪਾਵਨ ਗੁਰ-ਫਤਹਿ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖ਼ਾਲਸਾ 🌹 ਵਾਹਿਗੁਰੂ ਜੀ ਕੀ ਫ਼ਤਹਿ 🙏

  • @gurjinderdhillon9841
    @gurjinderdhillon9841 Před 25 dny +5

    ਸਤਿ ਸੀ੍ ਅਕਾਲ ਬਾਪੂ ਜੀ

  • @user-uz9xp5jz4t
    @user-uz9xp5jz4t Před 25 dny +26

    ਗਗਨਦੀਪ ਸਿੰਘ ਜਲਵੇੜਾ ਬਾਪੂ ਜੀ ਪਿਆਰ ਕਰਦੇ ਹਨ ਬਾਪੂ ਜੀ ਸ੍ਰੀ ਆਕਾਲ ਜੀ ਬਾਪੂ ਜੀ ਨੰਬਰਦਾਰ ਉਭਿਆ ਨਾਲ ਬਹੁਤ ਪਿਆਰ ਕਰਦੇ ਹਨ ਸਰਪੰਚ ਬਹੁਤ ਪਿਆਰ ਕਰਦੇ ਹਨ

  • @malkeetrandhawa612
    @malkeetrandhawa612 Před 25 dny +5

    ਵਾਹ ਕਮਾਲ ਸਾਰੀ ਟੀਮ ਬਹੁਤ ਹੀ ਵਧੀਆ

  • @JaswinderSingh-ti5bt
    @JaswinderSingh-ti5bt Před 25 dny +2

    ਬਹੁਤ ਵਧੀਆ ਵੀਡੀਓ ਆ, ਰੱਬ ਸਦਾ ਚੜ੍ਹਦੀ ਕਲਾ ਵਿੱਚ ਰੱਖੇ, ਜਸਵਿੰਦਰ ਸਿੰਘ ਪਰਵੇਜ਼ ਨਗਰ

  • @jagdevsingh8335
    @jagdevsingh8335 Před 25 dny +2

    ਨੰਬਰਦਾਰ ਉਭਿਆ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ਬਾਪੂ ਜੀ ਹੁਣ ਉਸ ਦੀ ਖੈਰ ਨਹੀਂ ਜਿਸ ਨੇ ਬੇਬੇ ਸੀਬੋ ਦੇ ਬਾਰ ਮੂਹਰੇ ਟੂਣਾ ਕਰ ਦਿੱਤਾ ਜਦੋਂ ਪਤਾ ਲੱਗ ਗਿਆ ਬਈ ਇਸ ਨੇ ਟੂਣਾ ਕੀਤਾ ਹੈ ਫਿਰ ਬੇਬੇ ਸੀਬੋ ਤੋਂ ਖਹਿੜਾ ਨਹੀ ਛੁਡਾਉਣਾ ਕਿਸੇ ਨੇ ਬੇਬੇ ਸੀਬੋ ਨੇ ਵੱਡੇ ਵੱਡੇ ਆਕੜਖੋਰ ਸਿੱਧੇ ਕਰ ਦਿੱਤੇ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਪੂਰੇ ਤਨ ਮਨ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਬੇਬੇ ਸੀਬੋ ਨੂੰ ਸਾਰੀ ਉਮਰ ਦੀ ਸਰਪੰਚੀ ਬਖਸ਼ੀ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏

  • @gurjindersingh3638
    @gurjindersingh3638 Před 25 dny +2

    ਬਹੁਤ ਵਧੀਆ ਵੀਡੀਓ ਨੰਬਰਦਾਰ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ

  • @rajveerchahal9061
    @rajveerchahal9061 Před 25 dny +3

    Waheguru ji mehar karn bapu ji sodi sari tim te 🙏♥️🤗

  • @Pawankumar-qn8kr
    @Pawankumar-qn8kr Před 25 dny +3

    Bappu ji sari tram nu sat shree akal ji.❤❤❤❤❤❤❤❤❤❤❤❤❤Bappu ji parri penda ji.pawan from Hoshiarpur city punjab
    Love u maggar bhai ji
    Good work

  • @sohansingh1544
    @sohansingh1544 Před 25 dny +3

    Very Nice video ji sohan manjal

  • @GursewakSingh-vw9bi
    @GursewakSingh-vw9bi Před 25 dny +3

    Bohat vadia Bai ji😅😅

  • @anilgarg9925
    @anilgarg9925 Před 25 dny +3

    Bahut badia ji

  • @harpalrandhawarandhawa5303

    ਬਹੁਤ ਵਧੀਆ👍💯👍💯👍💯👍💯👍💯👍💯👍💯

  • @mandeepgosalmandeepgosal4839

    Very nice vdo a uncle ji

  • @PalSingh-jo2lf
    @PalSingh-jo2lf Před 25 dny +2

    Very nice vedio ਰਾਜ ਕੁਰੇ

  • @amritbhanguamritbhangu3057

    ਅੰਮ੍ਰਿਤ ਭੰਗੂ ਪਿਸ਼ੌਰ ਫੂਡ ਸਪਲਾਈ ਵਿਭਾਗ

  • @rajbirsingh2129
    @rajbirsingh2129 Před 25 dny +3

    Babu ji good morning ji ❤

  • @gurmailsinghsranchattiwind6292

    ਬਹੁਤ ਵਧੀਆ ਕਲਾਕਾਰੀ ਹੈ ਨੰਬਰਦਾਰ ਸਾਹਿਬ ਦੀ ਟੀਮ,, ਵਾਹਿਗੁਰੂ ਮੇਹਰ ਕਰੇ ਚੜ੍ਹਦੀ ਕਲਾ ਬਖਸ਼ੇ ਟੀਮ ਦੇ ਮੈਂਬਰਾਂ ਦੀ,,ਮੈ ਗੁਰਮੇਲ ਸਿੰਘ ਸਰਾਂ ਚਾਟੀਵਿੰਡੀਆ ਅੰਮ੍ਰਿਤਸਰ ਤੋਂ

  • @KabalChattha-mj8ne
    @KabalChattha-mj8ne Před 25 dny +3

    Best of luck

  • @SukhwinderSingh-wq5ip
    @SukhwinderSingh-wq5ip Před 24 dny

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @sarvansinghgill4702
    @sarvansinghgill4702 Před 19 dny

    ਬਾਪੂ ਨੰਬਰਦਾਰ ਸਾਹਿਬ ਤੇ ਰੂਪਾ ਮੱਘਰ ਮੰਗਾ ਐਕਟਿੰਗ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਵੀਡੀਓ ਆ

  • @user-py4lo1os3s
    @user-py4lo1os3s Před 25 dny

    ਬਹੁਤ ਵਧੀਆ ਵੀਡੀਓ ਬਾਪੁ ਜੀ🎉🎉

  • @sukhavirdi2040
    @sukhavirdi2040 Před 25 dny

    ਵੈਰੀ ਨਇਸ ਵੀਡਿਓ ਬਾਈ ਜੀ
    ਵਾਹਿਗੁਰੂ ਹੋਰ ਤਰੱਕੀ ਬਖਸ਼ੇ
    ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਵਾਹਿਗੁਰੂ ਜੀ

  • @Gagan_0009-g9e
    @Gagan_0009-g9e Před 25 dny +2

    Nice video g 👌

  • @rachhpalsingh78466
    @rachhpalsingh78466 Před 24 dny

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @manmohandhawan2773
    @manmohandhawan2773 Před 25 dny +3

    Bhut vadia vedio ji Manmohan kumar dhawan Ropar

  • @seemabansal1671
    @seemabansal1671 Před 25 dny +1

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹🌹

  • @GurpreetSingh-mi8jj
    @GurpreetSingh-mi8jj Před 25 dny +1

    Vry Good job veer ji 👍👍♥️♥️😍🥰👌👌👌👌😂😅

  • @satnamwaheguru3796
    @satnamwaheguru3796 Před 25 dny +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ❤❤❤🙏🙏🙏😜😜😜 ਅਸੀਂ ਨਾਭੇ ਤੋਂ ਹਾਂ

  • @rachhpalsingh78466
    @rachhpalsingh78466 Před 24 dny

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @HarbhajanKaur-mo5oe
    @HarbhajanKaur-mo5oe Před 25 dny +1

    Very nice video ji 👌 Harbhajan kaur punjkula to 👌❤️❤️❤️❤️❤️❤️💐💐💐💐💐💐🌹🌹🌹🌹🌹🌹

  • @user-wm8sl2ej4h
    @user-wm8sl2ej4h Před 23 dny

    ਬਹੁਤ ਵਧੀਆ ਵੀਡੀਓ ਹੈ ਬਾਈ ਜੀ👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍🙏🙏🙏🙏🙏🙏🙏🙏🙏🙏🙏

  • @amandeeptejay5841
    @amandeeptejay5841 Před 25 dny +2

    ❤❤❤❤❤❤😊😊😊😊😊

  • @ChanniGill-jg5hr
    @ChanniGill-jg5hr Před 25 dny

    ਬਹੁਤ ਵਧੀਆ ਵੀੜੀਓ ਬਾਈ ਜੀ 5:48
    ❤😂🎉😢😮😅😊

  • @a_s2801
    @a_s2801 Před 25 dny +1

    Bahut bahut badiya video

  • @ilyasbuttkashmiri3577
    @ilyasbuttkashmiri3577 Před 25 dny

    zabar dasat g

  • @parmodhkumar5897
    @parmodhkumar5897 Před 25 dny +1

    Vvvv nice

  • @ranchahal6152
    @ranchahal6152 Před 25 dny +2

    Very nice namberdar sab.aal team acting very nice.Ran Singh Chahal (Salempur) Sangrur.

  • @gurdeepaujla1442
    @gurdeepaujla1442 Před 25 dny +1

    Very nice video

  • @partapsinghchahal-ij8kz
    @partapsinghchahal-ij8kz Před 25 dny +1

    Very nice

  • @JassBrar-kf4ff
    @JassBrar-kf4ff Před 25 dny +1

    👌👌

  • @amarjitkaur3694
    @amarjitkaur3694 Před 25 dny

    ਬਾਪੂ ਦੀ ਵਛੀ ਸੋਹਣੀ ਹੈ

  • @AttarSingh-cf1bg
    @AttarSingh-cf1bg Před 25 dny +1

    Very good video Baba ji from Mukerian Hoshiarpur

  • @jaswindersinghbatth617
    @jaswindersinghbatth617 Před 25 dny +2

    All members ⭐🙏🏻 Jaswinder Singh batth California PB 26

  • @navjotbal6904
    @navjotbal6904 Před 25 dny

    Very very nice video. Awesome acting uncle ji and the team 👌👌👏👏

  • @shersinghchaudhary8298
    @shersinghchaudhary8298 Před 25 dny +1

    लमबरदार ऊबया दा बङा ईतजार है

  • @YadwinderUppal-w4k
    @YadwinderUppal-w4k Před 24 dny

    Nice vedio 🙏

  • @Gursharanbenipal
    @Gursharanbenipal Před 25 dny

    ਸਤਿ ਸ੍ਰੀ ਆਕਾਲ ਬਾਪੂ ਜੀ ਬਾਪੂ ਜੀ ਕਮਾਲ ਕਰਤੀ

  • @Lalimanku
    @Lalimanku Před 25 dny +2

    Nice video 👍

  • @iqbalsingh8842
    @iqbalsingh8842 Před 25 dny

    Sat Sri akal ji sareya nu bahot Sohni video g love you all Iqbal Singh Sidhu sahib Singh wala ganganagar rajsthan ❤❤

  • @mashrafsaqi8360
    @mashrafsaqi8360 Před 25 dny

    Very good
    Very nice
    Love you all
    Chichawatni
    Pakistan ❤

  • @user-mw3fh5qs3q
    @user-mw3fh5qs3q Před 25 dny

    ਰਾਜ਼ ਵੀ ਹਟਦੀ ਨੀ ਪੰਗੇ ਲੈਣ ਤੋਂ। ਬਹੁਤ ਵਧੀਆ ਵੀਡੀਓ ਚੜ੍ਹਦੀ ਕਲਾ ਰਹੇ

  • @rajveerchahal9061
    @rajveerchahal9061 Před 25 dny +2

    😂😂😂😂😂

  • @bikerjitsingh2952
    @bikerjitsingh2952 Před 17 dny

    Very nice video 👍👍👍👍👍👍❤❤👌👌👌

  • @VipinKumar-xh6yj
    @VipinKumar-xh6yj Před 25 dny

    Nicebaloog bapu❤ge❤❤❤❤🎉🎉🎉🎉🎉🎉

  • @partapsoni8602
    @partapsoni8602 Před 25 dny

    Very good

  • @GurdasSingh-mb8sn
    @GurdasSingh-mb8sn Před 25 dny +2

    Bapu,ji,kanda,Manu,koy,ney,Pata,

  • @charanjitkaur4551
    @charanjitkaur4551 Před 24 dny

    V. Nice .. needs to take care our phind ..❤❤

  • @inderkadyan8095
    @inderkadyan8095 Před 25 dny

    Nice vlog 👌 👍

  • @soniuppal161
    @soniuppal161 Před 25 dny

    Very good video

  • @GurpreetMaan-tn5ji
    @GurpreetMaan-tn5ji Před 23 dny +1

    😂😂

  • @manjitvirk8548
    @manjitvirk8548 Před 25 dny

    Very nice video ji❤ ❤❤

  • @mallmann8309
    @mallmann8309 Před 25 dny

    ਲੈ ਲਾ ਵੇ ਸਰਪੰਚੀ - ਸਰਕਾਰੀ ਪੈਸਾ ਖਾਵਾਗੇ। ਬਹੁਤ ਵਧੀਆ ਕਹਾਣੀ ਪੇਸ ਕੀਤੀ ਹੈ। ।ਸਾਲਜਾ - ਰਾਜ ਦਾ ਘੈਂਟ ਰੋਲ ਹੈ। ਪਰਮਾਤਮਾ ਸਾਰੀ ਨੂੰ ਚੜਦੀ ਕਲਾ ਵਿਚ ਰੱਖੇ। ਬਾਪੂ -- ਮਾਨ ਕਨੇਡਾ।

  • @bhawanhans-dg8lc
    @bhawanhans-dg8lc Před 25 dny

    👍👍👍👍👍

  • @pardeephundal2668
    @pardeephundal2668 Před 25 dny

    Yeary. Good

  • @sukhdhillonpb4671
    @sukhdhillonpb4671 Před 24 dny

    ਬਹੁਤ ਵਧੀਆ ਸਟੋਰੀ ਬੇਬੇ ਕਹਿਦੀ ਕੂੜੇ ਚ ਦੂਜਾ ਮਾਲ ਨਾ ਹੋਵੇ 😂 ਹੱਥ ਲਿੱਬੜ ਜਾਣ ਪਹਿਰਾ ਲਾਓ ਲੁੱਕ ਕੇ ਬੰਦੇ ਫੜੇ ਜਾਣੇ

  • @navneetkaurkaler5507
    @navneetkaurkaler5507 Před 15 dny

    ❤❤❤❤❤❤

  • @bhawanhans-dg8lc
    @bhawanhans-dg8lc Před 25 dny

    👍👍👍👍👍👍

  • @waitloseandgain44
    @waitloseandgain44 Před 23 dny

    Bahut vadia video hai ji tuhadi agla bhag jaldi bejna please ❤❤❤❤❤ parmjeet gill Dahunla

  • @parminderbhullar998
    @parminderbhullar998 Před 25 dny

    Nice 👌 👌 ❤❤🎉🎉😮😮😊😊

  • @user-ir5rj8fk1w
    @user-ir5rj8fk1w Před 25 dny

    ਗੁਰਵਿੰਦਰ ਸਿੰਘ ਪਿੰਡ ਸੁਰਾਜ ਪੁਰ ਤਹਿਸੀਲ ਨਾਭਾ ਜਿਲਾ ਪਟਿਆਲਾ ❤ਪੰਜਾਬ 😢🎉😂😮😅ਨੰਬਰਦਾਰ ਸਹਿਬ ਜੀ ਕਮਾਲ ਦੀਅ ਫਿਲਮਕਾਰ ਬਹੁਤ ਵਧੀਆ ਵੀਡੀਓ ਵਿਚ ਕਾਮਯਾਬ ਹੋਏ ਹਨ 17:57

  • @gursewaksekhon5368
    @gursewaksekhon5368 Před 19 dny

    ❤❤❤❤❤

  • @CharanjitMalarampura
    @CharanjitMalarampura Před 25 dny +2

    Very very nice video ❤❤❤

  • @jattboys9655
    @jattboys9655 Před 25 dny

    ❤❤❤

  • @KulwantSingh-dd4nc
    @KulwantSingh-dd4nc Před 25 dny

    ❤❤❤❤❤❤❤❤❤❤❤❤❤❤❤❤

  • @MajorSingh-q9t
    @MajorSingh-q9t Před 25 dny

    😊😊😊😊

  • @naibsingh5273
    @naibsingh5273 Před 25 dny

    ਸੀਬੋ ਬਹੁਤ ਘੈਂਟ ਬੁੜੀ ਹੈ ਉਭਿਆ ਪਿੰਡ ਵਾਲਿਆਂ ਨੂੰ ਅਸਲੀਅਤ ਦੇ ਵਿੱਚ ਵੀ ਸੀਬੋ ਨੂੰ ਹੀ ਸਰਪੰਚ ਬਣਾਉਣਾ ਚਾਹੀਦਾ ਹੈ

  • @manjitkaur9448
    @manjitkaur9448 Před 25 dny

    hun sewo da goda nee dukha❤❤

  • @muhammadtariquekahlon
    @muhammadtariquekahlon Před 25 dny

    Very very good acting of Mr Manga and his Chachi ❤ Muhammad Tarique Kahlon Pakistan

  • @muhammadtariquekahlon
    @muhammadtariquekahlon Před 25 dny

    Bohat Bohat vadia acting of wife of Mr Maggar ❤ Muhammad Tarique Kahlon Pakistan

  • @gill6227
    @gill6227 Před 24 dny

    ਪਾਲੀ ਵਾਲੀ ਨਿਖਰ ਗਈ

  • @rachhpalsingh78466
    @rachhpalsingh78466 Před 24 dny

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @naibsingh5273
    @naibsingh5273 Před 25 dny

    ਜਦੋਂ ਸ਼ੈਲਜਾ ਨੇ ਕਿਹਾ ਤਾਈਂ ਸਤਿ ਸ੍ਰੀ ਆਕਾਲ ਸੀਬੋ ਦਾ ਪਾਰਾ ਬਹੁਤ ਚੜਿਆ ਹੋਇਆ ਸੀ ਦੇਖੋ ਕੀ ਬਣੂ ਹੁਣ ਸ਼ੈਲੀ ਦਾ ਰੱਬ ਬਚਾ ਹੀ ਦੇਵੇ ਸਰਪੰਚਣੀ ਤੋਂ

  • @muhammadtariquekahlon
    @muhammadtariquekahlon Před 25 dny

    Very very good acting of Mr Ubia and his wife Seebo Sarpanchi ❤ Muhammad Tarique Kahlon Pakistan

  • @muhammadtariquekahlon
    @muhammadtariquekahlon Před 25 dny

    Mr Writer Mr Director very very good stories and very very good Direction and very very good dialogues ❤ Muhammad Tarique Kahlon Pakistan

  • @PanjabSingh-ir5qv
    @PanjabSingh-ir5qv Před 25 dny

    Bappu jipart192part bhejo

  • @muhammadtariquekahlon
    @muhammadtariquekahlon Před 25 dny

    Mr Writer Very very good stories and very very good acting of all actors and actresses in this episodes ❤ Muhammad Tarique Kahlon Pakistan

  • @user-fz4qh1rf3l
    @user-fz4qh1rf3l Před 25 dny

    Hlo Bhai ji nice act Ji nice jaila nice 👍 Raj kour Ji nice soot Ji nice ⌚ watch' time kena ho gya nice sarpunch Ji ladaye baj gye jaila sarpunch ban gya Ji nice 👍 ok bye Ji good afternoon ji bye

  • @SantRam-uy6tn
    @SantRam-uy6tn Před 20 dny

    😅

  • @muhammadtariquekahlon
    @muhammadtariquekahlon Před 25 dny

    Very very good location of kraits tubewell station Trees 🌴 fruits ❤ Muhammad Tarique Kahlon Pakistan

  • @SwarnjeetKaur-ux3ce
    @SwarnjeetKaur-ux3ce Před 25 dny

    ❤❤🌺🌺❤❤🌺🌺❤❤🌺🌺❤❤🌺🌺

  • @SantoshKumar-oj2no
    @SantoshKumar-oj2no Před 24 dny

    Very nice video naberdar g santosh Banur ❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @Waaasiiii
    @Waaasiiii Před 25 dny

    Purana serial kitthey aa … enne di hoge ..Agli nahi aayi .. hor hor paai jaandey ☹️

  • @rampyloi2940
    @rampyloi2940 Před 24 dny

    191 episode ni aaya g tuhada

  • @kulwantsingh8326
    @kulwantsingh8326 Před 25 dny +1

    ਲੈ ਲਾ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ ਵਧੀਆ ਵੀਡੀਓ ਪੂਰੀ ਟੀਮ ਨੂੰ ਵਧਾਈ

    • @Jaswinder-nv3pq
      @Jaswinder-nv3pq Před 25 dny +1

      Jaswindersinghbhakumajra❤❤❤❤🎉🎉😮😅😊

  • @gurmailsinghsranchattiwind6292

    ਇਸ ਨੰਬਰਦਾਰ ਸਾਹਿਬ ਦੀ ਟੀਮ ਦੀ ਚੜ੍ਹਦੀ ਕਲਾ ਰਹੇ,, ਭਾਈ ਗੁਰਮੇਲ ਸਿੰਘ ਸਰਾਂ ਚਾਟੀਵਿੰਡੀਆ,, ਪਿੰਡ ਚਾਟੀਵਿੰਡ ਅੰਮ੍ਰਿਤਸਰ

  • @officialRupinderchahal
    @officialRupinderchahal Před 25 dny +2

    ਸਿਰਾਂ ਵੀਡੀਓ ਹੁੰਦੀਆਂ ਨੇ ਬਾਪੂ ਜੀ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ 🙏🙏🙏🙏🙏🙏🙏

  • @SukhwinderSingh-no5je
    @SukhwinderSingh-no5je Před 25 dny

    Pahle wali baje

  • @thegamerprofessional1190
    @thegamerprofessional1190 Před 25 dny +1

    Good je🥸🥸🥸🥸🥸🥸

  • @vikasgour1556
    @vikasgour1556 Před 24 dny

    Verynjcianigashadma