Video není dostupné.
Omlouváme se.

ਢੱਡਰੀਆਂਵਾਲਾ ਮਸਲੇ 'ਤੇ ਵੇਖੋ ਬਲਜੀਤ ਸਿੰਘ ਦਾਦੂਵਾਲ ਦਾ ਤਿੱਖਾ ਇੰਟਰਵਿਊ

Sdílet
Vložit
  • čas přidán 2. 03. 2020
  • Bhai Ranjit Singh Dhadrianwale | Bhai Baljeet Singh Daduwal | Damdami Taksal | Bhai Amrik Singh Ajnala | Interview | Jagdeep Singh Thali | Harpal Singh Sunam | Suraj Parkash Granth | Santokh Singh | SGPC | Jathedar Giani Harpreet Singh | Sri Akal Takhat Sahib

Komentáře • 2,4K

  • @sukhwindesukhisukh2527
    @sukhwindesukhisukh2527 Před 3 lety +5

    Like this bhi ਰਣਜੀਤ ਸਿੰਘ ji

  • @bootasinghdhanaula1337
    @bootasinghdhanaula1337 Před 4 lety +32

    ਦਾਦੂਵਾਲ ਤਾਂ ਲੱਖੇ ਸਿਧਾਣੇ ਦਾ ਜਵਾਬ ਹੀ ਦੇ ਦੇਵੇ

    • @singhtaj7026
      @singhtaj7026 Před 3 lety

      ਲੱਖ‍ਾ ਸਿੰਘ ਤਾ ਸੰਤੁਸਟ ਆ ਜਵਾਬ ਤੋ ਤੂ ਦੱਸ ਕਿਵੇ ਸੰਤੁਸਟ ਹੋਣਾ ਨੇਕੀ ਦੇ ਟੱਟੂ

    • @jasbirgill9170
      @jasbirgill9170 Před 3 lety

      Dhadri. Bargari. 2.to.qatal.karva.ke.bhaj.gya.c.nirkariya.egencyaa.banda.. Sarkari. Siquirity. Jiyon. Wala. Vanda. Pathak. Kisse. To. Bhuleya. Nhi. Bheddo

  • @simu773
    @simu773 Před 4 lety +51

    ਇਹ ਉਹ ਮਸਲੇ ਤੇ ਜਾਂਦਾ ਜਿੱਥੋਂ ਪੈਸੇ ਮਿਲਦੇ ਆ

  • @user-ch3bp5gd1i
    @user-ch3bp5gd1i Před 8 měsíci +4

    ਅਸੀਂ ਬਾਬਾ ਦਾਦੂਵਾਲ ਨੂੰ ਵੀ ਬਹੁਤ ਪਸੰਦ ਕਰਦੇ ਹਾਂ ਅਤੇ ਪੁਰਜੋਰ ਅਪੀਲ ਕਰਦੇ ਹਾਂ ਕੇ ਬਾਬਾ ਜੀ ਤੁੰਹਾਨੂ ਵੀ ਪਿੰਡ ਢੱਡਰੀਆਂ ਚ ਦੀਵਾਨ ਲਾਉਣੇ ਚਾਹੀਦੇ ਹਨ

  • @Indian_Pm2024
    @Indian_Pm2024 Před 4 lety +58

    ਦਾਦੂਵਾਲ ਦੀਆ ਗੱਲਾ ਠੀਕ ਆ ਪ੍ਰਰ ਏਹੇ ਬੰਦਾ ਦੋਗਲਾ ਚੱਲਦਾ ਰਣਜੀਤ ਸਿੰਘ zindabad aa te rahuga

    • @tanvirsingh6625
      @tanvirsingh6625 Před 4 lety +1

      Dhadrianwala is an atheist...

    • @s.s.jvidiospureval186
      @s.s.jvidiospureval186 Před 4 lety

      @@tanvirsingh6625 ਜੋ ਹੰਕਾਰਿਆ ਸੋ ਮਾਰਿਆ।।

    • @jaswantsinghpradhan7470
      @jaswantsinghpradhan7470 Před 4 lety +1

      Aman,, ਗੱਲਾਂ ਦਾਦੂਵਾਲ ਦੀਆਂ ਠੀਕ ਹੈ ਜਿੰਦਾਬਾਦ ਢੱਡਰੀਆਂ ਵਾਲਾ ਰਹੂਗਾ ਇਹ ਕੀ ਗੱਲ ਹੋਈ?? ਇਸਦਾ ਮਤਲਬ ਤੁਸੀਂ ਅਜੇ ਵੀ ਕੰਨਫਿਊਜਡ ਹੋ ਕਿ ਸਹੀ ਕੌਣ ਤੇ ਗਲਤ ਕੌਣ ?

  • @gurjitsingh7061
    @gurjitsingh7061 Před 4 lety +126

    ਡੇਰੇਦਾਰੋ ਤੁਹਾਡੀਆ ਦੁਕਾਨਾ ਬੰਦ ਹੋ ਰਹੀਆ ਨੇ ਤੇ ਅੱਜ ਤੁਸੀ ਭਾਈ ਸਾਹਿਬ ਜੀ ਨੂੰ ਗੁਰੂ ਡੰਮ ਬਣਾ ਕੇ ਪੇਸ਼ ਕਰ ਰਹੇ ਹੋ ਜਦ ਕਿ ਸੱਚ ਇਹ ਹੈ ਕਿ ਨੌਜਵਾਨ ਪੀੜੀ ਸ਼ਬਦ ਗੁਰੂ ਦੇ ਲੜ ਲੱਗ ਰਹੀ ਹੈ

    • @ManpreetSingh-wk7sw
      @ManpreetSingh-wk7sw Před 4 lety +6

      Tera bhulekha aa,dadree bondu Dee dukaan band ho rahee hai

    • @manjeetsinghlakhian6672
      @manjeetsinghlakhian6672 Před 4 lety +1

      Hahaha

    • @manjeetsinghlakhian6672
      @manjeetsinghlakhian6672 Před 4 lety +1

      Tere varge nu subh uthna okha lgda hunda ta dhandri vdiaa lgda hna😅

    • @ajindersingh4346
      @ajindersingh4346 Před 4 lety +1

      ਗੁਰਜੀਤ ਵੀਰ ਬਿਲਕੁਲ ਸਹੀ ਕਿਹਾ,
      ਆਹ ਤੁਹਾਡੇ ਭਿੰਡਰੀ ਦੀਆਂ ਟਕਸਾਲੀ ਭੇਡਾਂ ਪਹਿਲਾਂ ਭਾਸ਼ਾ ਗਲਤ ਵਰਤਦੀਆਂ, ਜਦੋਂ ਇਹਨਾਂ ਨੂੰ ਇਹਨਾਂ ਦੀ ਭਾਸ਼ਾ ਚ ਜਵਾਬ ਦੇਈਦਾ ਫੇਰ ਪਿੱਟਦੇ ਆ,,
      ਇਹ ਪਹਿਲਾਂ ਫ਼ੋਟੋਆਂ ਐਡਿਟ ਕਰਦੇ ,ਜਦ ਜਵਾਬ ਚ ਇਹਨਾਂ ਦੇ ਭਿੰਡਰੀ ਦੀਆਂ ਐਡਿਟ ਕਰ ਕਰ ਪਾਈਆਂ ਲੋਕਾਂ ਫੇਰ ਰੋਂਦੇ ਨੇ ,

    • @ajindersingh4346
      @ajindersingh4346 Před 4 lety +1

      @@manjeetsinghlakhian6672 ਤੇਰੇ ਵਰਗੇ ਨੂੰ ਅਕਲ ਨਾਲ ਦੁਸ਼ਮਣੀ ਹੋਣੀ , ਇਸ ਲਈ ਭਿੰਡਰੀ ਵਧੀਆ ਲਗਾ ਹੋਣਾ

  • @jagjeetsingh5673
    @jagjeetsingh5673 Před 4 lety +29

    ਦੂਜਿਆਂ ਜਥੇਦਾਰਾਂ
    ਦੀ ਇੰਟਰਵਿਊ ਲਵੋ

  • @Karamjeet9299
    @Karamjeet9299 Před 4 lety +5

    full spot bhai ranjit singh ji di

  • @sadepunjabdiaronka3740
    @sadepunjabdiaronka3740 Před 4 lety +49

    ਦਾਦੂਵਾਲ ਜੀ ਤੁਸੀਂ ਵੀ ਮੰਨ ਗਏ ਕਿ ਆਕਾਲ ਤਖਤ ਦਾ ਸਿਸਟਮ ਠੀਕ ਨਹੀਂ ਹੈ। ਇਹ ਗੱਲ ਭਾਈ ਸਾਹਿਬ ਜੀ ਕਹਿੰਦੇ ਹਨ। ਆਕਾਲ ਤਖਤ ਦੀ ਮਰਿਆਦਾ ਨੂੰ ਮੰਨਦੇ ਹਨ।

  • @satgursingh2808
    @satgursingh2808 Před 4 lety +8

    ਪੱਤਰਕਾਰ ਵੀਰ ਜੀ ਨੂੰ ਸਲਾਮ ਦਿਲੋਂ

  • @SatnamSingh-gq2uw
    @SatnamSingh-gq2uw Před 3 lety +20

    ਅਨਪੜ੍ਹ ਪਟਵਾਰੀ ਇਹ ਤਾ ਗੱਲ ਧੁੰਮਾਂ ਤੇ ਜਥੇਦਾਰ ਤੇ ਸਰਕਾਰ ਦਾ ਬੰਦਾ ਹੈ

  • @iqbalsinghkalsiraj22g92
    @iqbalsinghkalsiraj22g92 Před 4 lety +25

    ਗੱਲਾਂ ਬਾਬਾ ਨਿਆਣਿਆਂ ਵਰਗੀਆਂ ਕਰਦਾਂ। ਲੱਖ ਦੀ ਲਾਹਣਤ ਹੈ ।

    • @deepkamal1502
      @deepkamal1502 Před 3 lety +1

      Tu kr koi gll seyani

    • @Paramjitsingh-on5eo
      @Paramjitsingh-on5eo Před 5 měsíci

      ਇਹ ੳ ਗੰਲਾ ਬੜੀਅਆ ਭੌਲੀਅਆ ਕਰਦਾ,,🎉🎉

  • @GurpreetSingh-ij9zm
    @GurpreetSingh-ij9zm Před 4 lety +65

    ਫੈਨ ਢੰਡਰੀਆ ਵਾਲੇ ਦੇ

  • @harsimranpatiala
    @harsimranpatiala Před 4 lety +24

    ranjit singh ji great

  • @HarwinderSingh-yy3co
    @HarwinderSingh-yy3co Před měsícem

    ਇਹ ਨੇ ਸਪੱਸ਼ਟ ਜਵਾਬ ਬਿਲਕੁਲ ਠੀਕ ਸਹੀ ਵਿਚਾਰ ਜਵਾਬ ਦਿੱਤਾ ਭਾਈ ਸਾਹਿਬ ਭਾਈ ਦਾਦੂਵਾਲ ਬਾਬਾ ਬਲਜੀਤ ਸਿੰਘ ਦਾਦੂਵਾਲ ਸਾਹਿਬ ਜੀ

  • @liberategurdwargiangodrhih6872

    ਬਰਗਾੜੀ ਮੋਰਚੇ ਵਿੱਚ ਸਭਤੋਂ ਵੱਡੀ ਪਰਾਪਤੀ ਹੈ-- ਕਿ ਸਾਰੇ ਸੰਸਾਰ ਦੇ ਸਾਰੇ ਧਾਰਮਿਕ ਫਿਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਆਸਥਾ ਵਿਖਾਉਂਦੇ ਸਹਿਮਤ ਹੋਏ। ਬਰਗਾੜੀ ਮੋਰਚੇ ਵਿੱਚ ਸ਼ਮੂਲਿਅਤ ਵੀ ਕੀਤੀ।
    🙏🙏🙏🙏🙏🙏🙏🙏🙏🙏🙏

  • @rakeshkumargupta962
    @rakeshkumargupta962 Před 4 lety +44

    ਖੱਚ ਦਾਦੂਵਾਲ

  • @progressivefarm3212
    @progressivefarm3212 Před 4 lety +143

    ਦਾਦੂਵਾਲ ਜੀ.....ਸਮਾਂ ਕੱਢਕੇ ਥੱਲੇ ਲੋਕਾਂ ਦੇ ਵਿਚਾਰ ( comments ) ਜਰੂਰ ਪੜ੍ਹ ਲਿਓ, ਤੁਹਾਨੂੰ ਆਪਣੇ ਬਾਰੇ ਪਤਾ ਲੱਗ ਜਾਵੇਗਾ .....ਧੰਨਵਾਦ ।

    • @ManpreetSingh-wk7sw
      @ManpreetSingh-wk7sw Před 4 lety +4

      Oye tuhada haal dera premia vaala gintee premia Dee jyada see,vekhi dadree Dee bund kida pad dee

    • @LakhwinderSingh-fj6ol
      @LakhwinderSingh-fj6ol Před 4 lety +9

      @@ManpreetSingh-wk7sw bhut wadiya bai ji, eh ਤੁਹਾਡੀ ਬੋਲੀ ਬਿਲਕੁਲ ਆਰਐਸਐਸ ਵਾਲੀ ਹੈ, ਠੀਕ ਹੈ ਵੀਰ ਆਪਣੇ ਵਿਚਾਰ ਵੱਖਰੇ ਹੋ ਸਕਦੇ ਪਰ ਇਹ ਕਿ ਅਪਾ ਆਪਣੇ ਭਰਾਵਾਂ ਨੂੰ ਹੀ ਗਾਲਾਂ ਕਾਡੇ ਜਾਂਦੇ ਹੋ , ਜੇ ਇਹ ਬੁੰਦ ਪਾੜਨੀ ਵਾਲੀ ਗੱਲ ਹੈ ਤਾਂ ਵੀਰ ਚਕੋ ਫੱਟੇ ਜਾ ਕੇ ਬਾਦਲਾਂ ਦਾ.

    • @akashdeepsinghgill3854
      @akashdeepsinghgill3854 Před 4 lety +1

      Manpreet Singh shi gal bai

    • @sukhchainjohal6576
      @sukhchainjohal6576 Před 4 lety +8

      Jatinder Singh Gill ਵੀਰ ਜੀ ਜੇ ਤੁਸੀ ਲੋਕਾਂ ਦੇ ਕੁਮੇਟ ਦੀ ਗੱਲ ਕਰਦੇ ਜੇ ਤਾਂ, ਫਿਰ ਤਾਂ ਇਸ ਹਿਸਾਬ ਨਾਲ 2017 ਵਿੱਚ ਆਪ ਦੀ ਸਰਕਾਰ ਬਣਨੀ ਚਾਹੀਦੀ ਸੀ, ਕਿਉਕੀ ਲੋਕਾਂ ਨੇ ਤਾਂ social media ਤੇ ਆਪ ਦੀ ਸਰਕਾਰ ਬਣਾ ਤੀ ਸੀ, social media ਤੇ ਬਹੁ ਤਾਤ ਲੋਕਾਂ ਨੂੰ ਕਿਸੇ ਵੀ ਮੱਸਲੇ ਤੇ ਸੱਬਿਅੱਕ ਤਰੀਕੇ ਨਾਲ ਗੱਲ ਤਾਂ ਕਰਨੀ ਨਹੀਂ ਆਉਦੀ, ਦੱਸ ਗੁਰੂ ਸਾਹਿਬ, ਪੱਜ ਪਿਆਰੇ, ਚਾਰ ਸਾਹਿਬ ਜਾਂਦਿਆ ਦੇ ਨਾਮ ਲੜੀ ਵਾਰ ਤਾਂ ਪਤਾ ਨਹੀਂ, ਤੇ ਗੱਲਾਂ ਉਸ ਵਿਸ਼ੇ ਬਾਰੇ ਕਰਦੇ ਜਿਸ ਬਾਰੇ ਗਿਆਨ ਹੀ ਨਹੀਂ, ਇਸ social media ਤੇ comment ਕਰਨ ਵਾਲੇ ਬਹੁ ਤਾਤ professor ਨੂੰ ਗੁਰ ਮੰਤਰ ਸਾਹਿਬ ਤੇ ਮੂਲ ਮੰਤਰ ਸ਼ਾਹਿਬ) ਦੇ ਅੰਤਰ ਬਾਰੇ ਨਹੀਂ ਪਤਾ, ਤੇ comment ਵੱਡੇ ਵੱਡੇ ਮੱਸਲਿਆ ਤੇ ਕਰੀ ਜਾਂਦੇ ਆ,
      ਭੁੱਲ ਚੁੱਕ ਦੀ ਖਿਮਾ

    • @jodhbirsingh139
      @jodhbirsingh139 Před 4 lety +6

      @@ManpreetSingh-wk7sw bhaji tusi comment di gal karde o mere hisab naal jine v negative comments aaye ne ya jina ne v negative comments kite ne oh sare e anparh (illiterate) aa. Sirf dhadri de follower aa, jina nu dhadhri scientist bna reha a.

  • @varindersingh4140
    @varindersingh4140 Před 4 lety +31

    ਸੱਚ ਸੁਣਨਾ ਬਹੁਤ ਔਖਾ ਹੈ ਜੀ।

  • @GurdeepSingh-jw4ft
    @GurdeepSingh-jw4ft Před 3 lety +23

    ਦਾਦੂਵਾਲ ਸਾਹਿਬ ਨੇ ਬੜੇ ਸ਼ਾਤ ਮਈ ਢੰਗ ਨਾਲ ਜਵਾਬ ਦਿੱਤੇ। ਬਹੁਤ ਵਧੀਆ ਲੱਗਿਆ।

    • @Lion-fg1oj
      @Lion-fg1oj Před rokem

      ਤੇਰੇ ਦਾਦੂਵਾਲ ਦੀ ਭੈਣ ਦੀ ਲੱਨ ਮੈਂ ਤੇਰੇ ਦਾਦੂਵਾਲ ਦੀ ਭੈਣ ਦੀ ਲੈਣੀ ਚੱਟ ਚੱਟ ਕੇ

    • @Lion-fg1oj
      @Lion-fg1oj Před rokem

      ਦਾਦੂਵਾਲ ਦੀ ਭੈਣ ਦੀ ਸੀਲ ਮੈਂ ਆਪ ਤੌੜਨੀ

  • @bootasinghdhanaula1337
    @bootasinghdhanaula1337 Před 4 lety +139

    ਧੁੰਮੇ ਤੇ ਹਰਪ੍ਰੀਤ ਕੋਲ ਵੀ ਜਾਓ,,,

    • @Ss-dv4dc
      @Ss-dv4dc Před 4 lety +3

      ਹਾਹਾਹਾਹਹਾਹਾ ਕਿੳੁ ਤੇਰੀ ੳੁਹ ਕੁੜੀ ਕੱਢ ਕੇ ਲੈ ਗੲੇ ਅਾ

    • @ranjitranjit2515
      @ranjitranjit2515 Před 4 lety +3

      @@Ss-dv4dc
      L

    • @Ss-dv4dc
      @Ss-dv4dc Před 4 lety +1

      @@ranjitranjit2515 ਚਲ ਸਾਲਾ

    • @karanpreetsingh1053
      @karanpreetsingh1053 Před 4 lety +2

      Manda na bolo veer

  • @punjabsingh1675
    @punjabsingh1675 Před 4 lety +196

    ਅਕਾਲ ਤਖ਼ਤ ਦੀ ਸਭ ਤੋਂ ਵਡੀ ਬੇਅਦਬੀ ਤਾਂ ਆਪੂੰ ਜਥੇਦਾਰ ਬਣ ਕੇ ਕੀਤੀ ਜਥੇਦਾਰ ਦੋ ਦੋ ।ਅਮ੍ਰਿਤ ਛਕੌਣ ਵੇਲੇ ਟਕਸਾਲੀ ਕਹਿਦੇ ਦੇ ਨੇ ਰਾਧਾਸੁਆਮੀਆਂ ਨਾਲ ਵਰਤਣਾ ਨਹੀਂ ਆਪ ਜਁਫੀਆਂ ਪਾਈ ਫਿਰਦੇ ਨੇ

  • @pspunjabitv3820
    @pspunjabitv3820 Před 4 lety +3

    ਸ਼ਹੀ ਗਲ ਅ ਜੀ ਦਾਦੂ ਵਾਲ ਜੀ ਦੀ

  • @liberategurdwargiangodrhih6872

    ਬਹੁਤ ਵਧੀਆ ਸਤਿਸੰਗ ਕੀਤਾ ਹੈ ਜੀ ਸੰਤ ਦਾਦੂਵਾਲ ਜੀਆਂ ਨ੍ਹੇ 🙏
    ਸਾਕਤੀ ਸੁਆਲਾਂ ਦਾ ਨਿਖੇੜਾ ਵੀ ਕੀਤਾ-- ਸਤਿਸੰਗ ਹੀ ਹੋ ਨਿਬੱੜਿਆ ਇਹ ਸਾਕਤੀ / ਬਖੀਲੀ ਵਾਦ ਵਿਵਾਦ ਦੀ ਵਾਰਤਾ।
    ਲਾਭਕਾਰੀ ਜੁਆਬ ਸੰਤ ਬਲਜੀਤ ਸਿੰਘ ਦਾਦੂਵਾਲ ਜੀ ਦੇ🙏🤗
    🙏🙏🙏🙏🙏🙏🙏🙏🙏🙏🙏🙏

    • @babajisingh8751
      @babajisingh8751 Před 2 lety

      ਮੈ ਦਾਅਵੇ ਨਾਲ ਕਹਿੰਦਾ ਤੂੰ ਤੇ ਤੇਰਾ ਪਰਿਵਾਰ ਦਾਦੇ ਵੀ ਤੇ ਆਉਣ ਵਾਲੀ ਨਸਲ ਸਾਰੇ ਹੀ ਗੁਰਦਵਾਰੇ ਚ ਵੇਹਲੇ ਬੈਠ ਕੇ ਲੋਕਾਂ ਦੇ ਦਿੱਤੇ ਟੁਕੜਿਆ ਤੇ ਜੰਮੇ ਪਲੇ ਹੋ.. ਲੰਗਰ ਖਾਦਾ ਬੁੰਡ ਦਿਤੀ ਸੌਂ ਗਏ ਫਿਰ ਉਠੇ ਚਾਹ ਪੀਤੀ ਬੁੰਡ ਲਈ ਫਿਰ ਸੌਂ ਗਏ.. ਜਿਸ ਦਿਨ ਆਈ ਨਾ ਕ੍ਰਾਂਤੀ ਤੇਰੇ ਵਰਗਿਆਂ ਦੇ ਬੁੱਥੇ ਬਾਂਦਰ ਦੀ ਬੁੰਡ ਵਾਂਗ ਲਾਲ ਹੋਣੇ ਆ..
      ਕੁੱਤਿਓ ਬਹੁਤ ਕਰਲੀ ਮਨਮਾਨੀ.. ਤੁਹਾਨੂੰ ਗਾਂਡੂਆ ਨੂੰ ਭੀਖ ਮੰਗਣ ਨਾ ਲਾਤਾ ਤਾਂ ਸਾਡਾ ਜਿਓਣਾ ਵੀ ਕੋਈ ਜਿਓਣਾ ਹੋਇਆ...

  • @jarmansingh1533
    @jarmansingh1533 Před 4 lety +160

    ਦਾਦੂਵਾਲ ਸਾਬ ਲੱਖਾ ਸਿਧਾਣਾ ਕੌਣ ਆ ਹਾਹਾਹਾਹਾ

    • @udayveersingh8238
      @udayveersingh8238 Před 4 lety +2

      Bai sirra kar dinde o tusi vi khaanu....Muut kadhde oo vichaare da Kahchiree ch Radha Swammi Beaas wale Chawal Jathedar daa...Lakkhe bai da naam lai k...jubaan thathlaan lagg jandi aa Daddu Choor di Bai Lakkhe da naam sun k..

    • @AmandeepSingh-pw3fi
      @AmandeepSingh-pw3fi Před 4 lety

      😁

    • @bisasandhu2337
      @bisasandhu2337 Před 4 lety

      Ohnu Lakha Sidhana set karda hor kise tho Lot nahi aunda

    • @gurmailsinghcoach8388
      @gurmailsinghcoach8388 Před 4 lety

      ADADU WAL BUDU BNA REHA PUBLIC NU KEHNDA GEANE HARPREET SINGH US TIME TE JATHEDAR NAHE C JDO ATTECK HOEA ENA TE HUN TA JATHEDAR HAE US ATECK DA KE KOE FESLA HO GEA HADSHA PURANA HAE PAR KOE GLL TA NE NEBAD GAE TE FER HUN JATHEDAR HARPREET DA KE MOH BENGA HO GEA JA HATH BADE GAE V KHUJ LIKH NE SAKDE JA JEEB VADE JA CHUKE HAE V KHUJ BOL NE SAKDE ROOLA WEKU MAAL DA HAE ENA NU KOE KHUJ KAHE NA

  • @jagjeetsingh1868
    @jagjeetsingh1868 Před 4 lety +19

    ਰਣਜੀਤ. ਭਾੲੀ. ਠੀਕ. ਬੰਦਾ

  • @Ginda22G22
    @Ginda22G22 Před 4 lety +17

    ਇਹ ਇੰਟਰਵਿਊ ਚਲ ਰਹੀ ਹੈ ਜਾ , ਦਾਦੂਵਾਲ ਦਾ ਦੀਵਾਨ ਚੱਲ ਰਿਹਾ , ਪੱਤਰਕਾਰ ਤਾਂ ਚੁੱਪ ਕਰਕੇ ਸੁਣੀ ਹੀ ਜਾ ਰਹੇ aa🤣🤣🤣

  • @AvtarSingh-qj3dr
    @AvtarSingh-qj3dr Před 4 lety +43

    ਓ ਭਾਈ ਇਹਨਾ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਨਹੀ ਇਹਨਾ ਨੇ ਨਹੀ ਮਨਣਾਂ ਨਵੀ ਪੀੜੀ ਰਣਜੀਤ ਸਿੰਘ ਦੇ ਵਿਚਾਰਾ ਨਾਲ ਸਹਿਮਤ ਹੈ ਇਸ ਲਈ ਇੰਨਾ ਦੀਆ ਦੁਕਾਨਾ ਬੰਦ ਹੋ ਰਹੀਆ ਨੇ

    • @makhansinghmehta4967
      @makhansinghmehta4967 Před 4 lety +1

      Shi gal a ji

    • @MandeepSingh-wd1mc
      @MandeepSingh-wd1mc Před 4 lety

      Gud

    • @jasminekaur2536
      @jasminekaur2536 Před 4 lety

      Avtar Singh ਨਵੀਂ ਪੀੜ੍ਹੀ ਕਿੰਨਾ ਕੁ ਪਾਠ ਕਰਦੀ ਅਤੇ ਗਿਆਨਵਾਨ ਹੈ ਇਹ ਸੱਭ ਜਾਣਦੇ ਨੇ ....

    • @ashokklair2629
      @ashokklair2629 Před 2 lety

      @Avtar Singh ਜੀ! ਢਢਰੀ ਬਹੁਤ ਹੀ ਸੂਖਸ਼ਮ **((ਸਾਤੱਰ-ਦਿਮਾਗ)** ਵਾਲਾ ਹੈ। ਢਢਰੀ ਨੂੰ ਕਈ ਚਲਾਕ ਤੇ ਵਿਦਵਾਨ ਲੋਕ ਵੀ ਢਢਰੀ ਨੂੰ ਜਾਣ ਨਹੀ ਸਕਦੇ। ਕੋਈ ਵਿਰਲੇ ਹੀ ਜਾਣਦੇ ਹਨ।
      ਜਿਸ ਦਿਨ Avtar Singh ਤੈਨੂ ਢਢਰੀ ਬਾਰੇ ਪਤਾ ਲਗਿਆ, ਤਾ ਮੱਥੇ ਤੇ ਹੱਥ ਮਾਰਕੇ ਰੋਵੇਗਾ।@Avtar Singh ਜੀ!

  • @FatehSingh-fv6ip
    @FatehSingh-fv6ip Před 4 lety +44

    ਦਾਦੂਵਾਲ ਦੀਆਂ ਗੱਲਾਂ ਵਿਚ ਪੁਜਾਰੀਵਾਦ ਦੀ ਮੁਸ਼ਕ

  • @bachedillkesache2268
    @bachedillkesache2268 Před 4 lety +1

    ਪੱਤਰਕਾਰ ਬਿਲਕੁਲ ਸਹੀ ਸਵਾਲ ਕੀਤੇ। ਦਾਦੂਵਾਲ ਵੀ ਸਹਿਮਤ ਹੋ ਗਿਆ ਭਾਈ ਰਣਜੀਤ ਸਿੰਘ ਜੀ ਨਾਲ ।

  • @HarwinderSingh-yy3co
    @HarwinderSingh-yy3co Před měsícem

    ਏਕਉਂਕਾਰ ਵਾਲਾ ਜਵਾਬ ਵੀ ਬਹੁਤ ਵਧੀਆ ਸਪੱਸ਼ਟ ਦਿੱਤਾ

  • @satwinderkaur4292
    @satwinderkaur4292 Před 4 lety +25

    Mn ajj tk tuhda koi diwan ni suniya mnu ni peta tusi apne diwan kisse trha de legaye aa .par mn bhai ranjit Singh ji de diwan sundi aa te mnu te ajj tk ni koi glt gl lgdi .

    • @kavsingh9894
      @kavsingh9894 Před 4 lety +1

      #ਨਰਕਧਾਰੀ_ਤੇ_ਢੱਡਰੀਆਂ_ਵਾਲੇ_ਵਿਚਲੀਅਾਂ_ਸਮਾਨਤਾਵਾਂ
      ◼ਦੋਵੇਂ ਹੀ ਕਾਂਗਰਸ ਅਤੇ ਸਿੱਖ ਵਿਰੋਧੀ ੲੇਜੰਸੀਅਾਂ ਦੀ ਪੈਦਾੲਿਸ਼ ਹਨ ।
      ◼ਪੁਸ਼ਾਕ, ਠਾਠ ਤੇ ਰਹਿਣ-ਸਹਿਣ ਦੋਵਾਂ ਦੇ ਇੱਕੋ ਤਰ੍ਹਾਂ ਦੇ ਹਨ।
      ◼ਸਰਕਾਰੀ ਛੱਤਰੀ, ਸਕਿਓਰਟੀ ਦੋਵਾਂ ਨੂੰ ਹੀ ਕਾਂਗਰਸ ਨੇ ਦਿੱਤੀ ।
      ◼ਉਸ ਸਮੇਂ ਦੀ ਕਾਂਗਰਸ ਲੀਡਰਸ਼ਿਪ ਨਕਲੀ ਨਿਰੰਕਾਰੀ ਗੁਰਬਚਨੇ ਦੇ ਹਾਜ਼ਰੀਆਂ ਭਰਦੀ ਸੀ । ਉਸੇ ਤਰ੍ਹਾਂ ਰਾਣੀ ਪ੍ਰਨੀਤ ਕੌਰ ਤੇ ਹੋਰ ਕਾਂਗਰਸੀ ਲੀਡਰ ਢੱਡਰੀਆਂ ਵਾਲੇ ਦੇ ਹਾਜ਼ਰੀਆਂ ਭਰਦੇ ਹਨ।
      ◼ਨਰਕਧਾਰੀ ਗੁਰਬਚਨੇ ਦਾ ਕੰਮ ਸਿੱਖ ਪਰੰਪਰਾਵਾਂ ਦੇ ਖਿਲਾਫ ਬੋਲਣਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਨੂੰ ਚੈਲੰਜ ਕਰਨਾ ਸੀ, ਉਸੇ ਤਰ੍ਹਾਂ ਢੱਡਰੀਆਂ ਵਾਲੇ ਨੇ ਹਰੇਕ ਸਿੱਖ ਪਰੰਪਰਾ ਨੂੰ ਭੰਡਿਆ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਕੇਵਲ ਇੱਕ ਜ਼ਰੀਆ ਪ੍ਰਚਾਰ ਕੇ ਗੁਰਤਾ ਗੱਦੀ ਨੂੰ ਚੈਲੰਜ ਕੀਤਾ ।
      ◼ਨਰਕਧਾਰੀ ਨੇ ਗੁਰੂ ਸਹਿਬਾਨਾਂ ਨੂੰ ਆਮ ਮਨੁੱਖ ਦੱਸਿਆ, ਉਸੇ ਤਰ੍ਹਾਂ ਢੱਡਰੀਆਂ ਵਾਲੇ ਨੇ ਵੀ ਗੁਰੂ ਸਾਹਿਬਾਂ ਨੂੰ ਆਮ ਮਨੁੱਖ ਅਤੇ ਸਾਹਿਬਜ਼ਾਦਿਆਂ ਨੂੰ ਆਮ ਬੱਚੇ ਪ੍ਰਚਾਰਿਆ ।
      ◼ਨਰਕਧਾਰੀ ਗੁਰਬਚਨੇ ਦੇ ਦੀਵਾਨ ਸਰਕਾਰ ਨੇ ਭਾਰੀ ਸਕਿਓਰਟੀ ਦੇ ਕੇ ਲਗਵਾਏ ਤੇ ਸਿੰਘ ਸ਼ਹੀਦ ਕੀਤੇ, ਇਸੇ ਤਰ੍ਹਾਂ ਸਰਕਾਰ ਨੇ ਢੱਡਰੀਆਂ ਵਾਲੇ ਦੇ ਦੀਵਾਨ ਲਗਾਉਣ ਲਈ ਹਜ਼ਾਰਾਂ ਪੁਲਸ ਕਰਮਚਾਰੀ ਤਾਇਨਾਤ ਕੀਤੇ ਤੇ ਖੂਨੀ ਟਕਰਾਉ ਹੋਣੋ ਮਸਾਂ ਬਚੇ ।
      👉ਜੇਕਰ ਕਿਸੇ ਵਿਅਕਤੀ ਨੂੰ ਇਸ ਤੁਲਨਾ ਉੱਪਰ ਕੋਈ ਸ਼ੰਕਾ ਹੋਵੇ ਤਾਂ ਉਹ ਢੱਡਰੀਆਂ ਵਾਲੇ ਦੇ ਮੂੰਹੋਂ ਮੌਜੂਦਾ ਕਾਂਗਰਸ ਖਿਲਾਫ ਸਟੇਜਾਂ ਤੋਂ ਮੂੰਹ ਖੁਲਵਾ ਕੇ ਦੇਖ ਲਵੇ ।
      ◼ਬਾਦਲਾਂ ਦੇ ਖਿਲਾਫ ਮੋਰਚੇ ਲਗਾਉਣ ਵਾਲਾ, ਸੁਖਬੀਰ ਬਾਦਲ ਦੀਆਂ ਗੱਪਾਂ ਤੇ ਬਾਦਲ ਸਰਕਾਰ ਦੀਆਂ ਨੀਤੀਆਂ ਨੂੰ ਆਏ ਦਿਨੀਂ ਸਟੇਜਾਂ ਤੋਂ ਭੰਡਣ ਵਾਲੇ ਨੂੰ ਕਾਂਗਰਸ ਸਰਕਾਰ ਦੀ ਸਾਢੇ ਤਿੰਨਾਂ ਸਾਲਾਂ 'ਚ ਕੋਈ ਵੀ ਊਣਤਾਈ ਕਿਉਂ ਨਹੀਂ ਨਜ਼ਰ ਆਈ ?
      ◼ਕੈਪਟਨ ਨੇ ਸ੍ਰੀ ਕਰਤਾਰ ਪੁਰ ਸਾਹਿਬ ਦੇ ਖੁੱਲ੍ਹ ਰਹੇ ਲਾਂਘੇ ਦੇ ਵਿਰੁੱਧ ਬਿਆਨ ਬਾਜ਼ੀ ਕੀਤੀ ਤੇ ਉਸ ਨੂੰ ਰੁਕਵਾਉਣ ਦਾ ਯਤਨ ਕੀਤਾ, ਕੀ ਕਦੀ ਢੱਡਰੀਆਂ ਵਾਲੇ ਨੇ ਵਿਰੋਧਤਾ ਕੀਤੀ?
      ◼ਕੈਪਟਨ ਵੱਲੋਂ ਨਿਯੁਕਤ ਡੀ. ਜੀ. ਪੀ. ਦਿਨਕਰ ਗੁਪਤਾ ਨੇ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਅੱਤਵਾਦੀ ਤੱਕ ਦੱਸਿਆ, ਕੀ ਢੱਡਰੀਆਂ ਵਾਲਾ ਕੁਝ ਬੋਲਿਆ ?
      ◼ਕੈਪਟਨ ਨੇ ਗੁਟਕੇ ਸਾਹਿਬ ਦੀ ਸੌਂਹ ਖਾ ਕੇ ਇੱਕ ਮਹੀਨੇ ਅੰਦਰ ਨਸ਼ਾ ਖ਼ਤਮ ਕਰਨ ਦਾ ਲਾਰਾ ਲਾਇਆ, ਨਸ਼ਾ ਪਹਿਲਾਂ ਨਾਲੋਂ ਵੀ ਵੱਧ ਅਤੇ ਨਸ਼ੇ ਨਾਲ ਮਰਨ ਵਾਲਿਆਂ ਦੀ ਗਿਣਤੀ ਪਹਿਲਾਂ ਨਾਲੋਂ ਵੀ ਵੱਧ ਚੁੱਕੀ ਹੈ, ਕੀ ਕਦੀ ਢੱਡਰੀਆਂ ਵਾਲੇ ਨੇ ਇਸ ਵਿਰੁੱਧ ਜ਼ੁਬਾਨ ਖੋਲੀ?
      ◼ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੋਂ ਬਾਅਦ ਬਰਗਾੜੀ ਮੋਰਚੇ ਵਿੱਚ ਢੱਡਰੀਆਂ ਵਾਲੇ ਨੇ ਵੀ ਭੂਮੀਕਾ ਨਿਭਾਈ ਸੀ, ਭਾਂਵੇ ਕਿ ਬਾਅਦ ਵਿੱਚ ਢੱਡਰੀਆਂ ਵਾਲਾ, ਪੰਥਪ੍ਰੀਤ ਤੇ ਹੋਰ ਮਿਸ਼ਨਰੀਆਂ ਨੇ ਅੰਦਰ ਖਾਤੇ ਸਰਕਾਰ ਨਾਲ ਸਮਝੌਤਾ ਕਰ ਕੇ ਮੋਰਚੇ ਨੂੰ ਤਾਰ ਪੀਡੋ ਵੀ ਕੀਤਾ । ਕਾਂਗਰਸ ਸਰਕਾਰ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਵਾਅਦੇ ਕਰ ਕੇ ਮੁੜ ਸੱਤਾ 'ਚ ਬਣੀ, ਪਰ ਸਾਢੇ ਤਿੰਨ ਸਾਲ ਬੀਤਣ ਤੋਂ ਬਾਅਦ ਵੀ ਇਨਸਾਫ਼ ਨਹੀਂ ਮਿਲਿਆ, ਕੀ ਇਸ ਬਾਬਤ ਢੱਡਰੀਆਂ ਵਾਲੇ ਨੇ ਕੈਪਟਨ ਸਰਕਾਰ ਵਿਰੁੱਧ ਜ਼ੁਬਾਨ ਖੋਲੀ?
      👉ਇਹ ਸਪੱਸ਼ਟ ਹੈ ਕਿ ਢੱਡਰੀਆਂ ਵਾਲਾ ਸਿੱਖ ਵਿਰੋਧੀ ਏਜੰਸੀਆਂ ਤੇ ਕਾਂਗਰਸ ਦਾ ਪਾਲਤੂ ਹੈ, ਤੇ ਭੇਡਾਂ ਭਾਂਵੇਂ ਸਰਸੇ ਵਾਲੇ ਦੀਆਂ ਹੋਣ ਜਾਂ ਢੱਡਰੀਆਂ ਵਾਲੇ ਦੀਆਂ ਪਰ ਹੈਨ ਭੇਡਾਂ ਹੀਂ । ਸਮਾਂ ਦੂਰ ਨਹੀਂ ਬਹੁਤ ਜਲਦ ਹੀ ਗੱਲ ਚਿੱਟੇ ਦਿਨ ਵਾਂਗ ਸਾਫ਼ ਹੋ ਜਾਵੇਗੀ ।
      ਡੂਬੇਗੀ ਕਿਸ਼ਤੀ ਤੋ ਡੂਬੇਂਗੇ ਸਾਰੇ
      ਨਾ ਬਚੋਗੇ ਤੁਮ ਨਾ ਸਾਥੀ ਤੁਮਾਰੇ
      -ਦਿਲਬਾਗ ਸਿੰਘ ਨਾਗੋਕੇ

    • @kavsingh9894
      @kavsingh9894 Před 4 lety +1

      Tusi Guru Granth Sahib nu guru mande ho? Tusi guru Nanak sahib nu aam insaan samjde ho? Tusi gurbani nu poetry samjde ho jis de arth jive marji karlo? Harminder sahib aam imaarat? Guru Nanak dev ji ne panja nehi laya? Hor boht kuch eh boleya par esdi fitrat aa mukrna. Tahi dhadri akaal takt nehi janda jathedaar ji kol haige saare cd Jis vich ehne galt boleya

    • @JagtarSingh-rl4tm
      @JagtarSingh-rl4tm Před 4 lety

      Hahaaa sahi a g me ta ap ni sune

  • @NoozeNBooze
    @NoozeNBooze Před 4 lety +48

    ਬਰਨਾਲਾ ਵਿਚ ਨਿਰੰਕਾਰੀਆਂ ਨੇ ਆਪਣਾ ਸੂਬਾ ਪੱਧਰੀ ਪੱਧਰੀ ਸਮਾਗਮ ਪੁਲਿਸ ਦੇ ਸਖਤ ਪਹਿਰੇ ਹੇਠ ਕੀਤਾ ਅਤੇ ਕੋਈ ਪ੍ਰਚਾਰਕ, ਕੋਈ ਟਕਸਾਲ, ਕੋਈ ਜਥੇਦਾਰ ਵਿਰੋਧ ਕਰਨ ਲਈ ਪਹੁੰਚਣਾ ਤਾਂ ਦੂਰ ਬਲਕਿ ਕੋਈ ਬਿਆਨ ਤੱਕ ਵੀ ਨਾ ਦੇ ਸਕਿਆ! ਢੱਡਰੀਆਂ ਵਾਲੇ ਮੱਗਰ ਤਾਂ ਹੱਥ ਧੋਕੇ ਪਏ ਹੋਏ।

  • @baljitbassi4371
    @baljitbassi4371 Před 4 lety +2

    ਬਹੁਤ ਜਿਆਦਾ ਪ੍ਰਾਪਤੀਆਂ ਜੀ ਗਿਣੀਆਂ ਨਹੀਂ ਜਾ ਸਕਦੀਆਂ ਪਰ ਹੱਥ ਜੋੜਦੇ ਹਾਂ ਜੀ ਦਾਦੂਵਾਲ ਸਾਹਿਬ ਸਿੱਖਾਂ ਨੂੰ ਕੋਈ ਰਾਹ ਨਾਂ ਦਿਖਾਓ ਰਹਿਣ ਦਿੳ ਲੋਕਾਂ ਨੂੰ ਉਹਨਾ ਦੇ ਹਾਲ ਤੇ

  • @SukhdevSingh-we5qd
    @SukhdevSingh-we5qd Před 2 lety +5

    ਜਦੋ ੳੁਹ ਬਾਬਾ ਸੀ ਕੋੲੀ ਨੀ ਬੋਲਅਾ ਅੱਜ ਜੇ ੳੁਹ ਸੱਚ ਬੋਲਣ ਲੱਗਾ ਤੇ ਪੁੰਜਾਰੀਅਾ ਦੇ ਧੰਦੇ ਤੇ ਲੱਤ ਪੈਦੀ ਅਾ ਤਾ ਸਾਰੀਅਾ ਨੂੰ ਅੱਗ ਲੱਗਦੀ

  • @punjabimunde6590
    @punjabimunde6590 Před 4 lety +106

    ਅਜਨਾਲਾ ਵੀ ਡੰਗਰ ਈ ਆ 🥾🥾

  • @ranjitsinghbhullar8029
    @ranjitsinghbhullar8029 Před 4 lety +92

    ਬਾਦਲਾਂ ਦਾ ਚਮਚੇ

    • @BalwinderSingh-sr7cq
      @BalwinderSingh-sr7cq Před 4 lety +5

      ਬਾਈ ਜੀ ਬਿਆਸ ਵਾਲੇ ਸਾਦ ਦਾ ਚਮਚਾ ਏ

    • @Jas316
      @Jas316 Před 4 lety +3

      Balwinder Singh kuch v keh par eh sikh ithihas bare kuch madha nai kehnda. Te oh dhadree wala apni kaum di bhandi kari janda. Lakh vivaad hon par apni kaum bare kaun bura bolda hai. Oh sale dhadree wale da dimag kharab hogeya hai. Na sale ne gal khatam karni hai te na oh sidhe raah pena hai. Haume ch aa geya oh.

  • @MalkitSingh-dz8oh
    @MalkitSingh-dz8oh Před 4 lety +2

    ਸੰਤ ਦਾਦੂਵਾਲ ਬਲਜੀਤ ਸਿੰਘ
    ਭਾਈ ਰਣਜੀਤ ਸਿੰਘ ਨੂੰ ਮਨਾ ਸਕਦੇ ਹਨ ਬੁਹਤ ਸੋਹਣਾ ਬਿਚਰ ਦਿਤੇ ਧਨਵਾਦ

  • @hargopallal1334
    @hargopallal1334 Před rokem +1

    Whayguru g BAHI BALJEET DADUVAAL G BHOOOOT VADIAA INSAAN A APP G BILKULL SHAI JAVAAAB DAAAN GAA FROM PALA PHALPOTA DUBAI UAE

  • @photographymann
    @photographymann Před 4 lety +41

    ਸਵਾਲ ਤਾ ਕਰ ਲੋ ਭਾਈ ਪੱਤਰਕਾਰ ਸਾਹਬ

    • @RvmHdPhotography
      @RvmHdPhotography Před 4 lety

      bai tu v ethe ya

    • @99936547
      @99936547 Před 4 lety

      ਬੋਲਣ ਹੀ ਨਹੀਂ ਦਿੰਦਾ,,, ਗੱਲ ਘੁੰਮਾ ਘੁੰਮਾ ਕੇ ਕਰਦਾ,,, ਝੂਠੇ ਬੰਦੇ ਦੇ ਪੈਰ ਨਹੀਂ ਹੁੰਦੇ,,, ਝੂਠਾ ਆ ਦਾਦੂਵਾਲ।

  • @gurjitsingh7061
    @gurjitsingh7061 Před 4 lety +76

    ਤੁਸੀ ਰੱਬ ਕਹਿ ਰਹੇ ਹੋ ਦਿਸਦਾ ਨਹੀ ਪਰ ਹੈ ਤੁਹਾਡੇ ਇਸ ਸੱਚ ਨੇ ਸਿਰਸੇ ਸਾਧ ਤੇ ਰਾਧਾ ਸਵਾਮੀਆ ਵਰਗੇ ਡੇਰੇ ਪੈਦਾ ਕਰ ਦਿਤੇ ਜਿਹੜੇ ਰੱਬ ਦੇ ਨਾਮ ਤੇ ਲੁੱਟ ਰਹੇ ਨੇ ਤੁਹਾਡੇ ਨਾਲੋ ਮੁਸਲਮਾਨ ਵੀਰ ਚੰਗੇ ਹਨ ਜਿਹੜੇ ਆਪਣੇ ਅੱਲਾ ਨੂੰ ਸੱਤਵੇ ਅਸ਼ਮਾਨ ਤੇ ਬੈਠਾ ਮੰਨਦੇ ਹਨ

    • @ManpreetSingh-wk7sw
      @ManpreetSingh-wk7sw Před 4 lety

      Tu ki Lena Rab to ,dadree tenu latta te khada kardega

    • @himatpalsingh802
      @himatpalsingh802 Před 4 lety +3

      ਸਾਡੇ ਲੲੀ ਤਾ ਰੱਬ ਗੁਰੂ ਗਰੰਥ ਸਾਹਿਬ ਹੀ ਅਾ.....ਵਾਹੁ ਵਾਹੁ ਬਾਣੀ ਨਿਰੰਕਾਰ ਹੈ.

    • @gurjitsingh7061
      @gurjitsingh7061 Před 4 lety

      ਇਕ ਤੇਰੇ ਵਿੱਚ ਸਿਫਤ ਆ ਜਿਹੜੇ ਡੇਰੇਦਾਰ ਦੇ ਚੈਲੇ ਵਿਚਾਰ ਕਰਨ ਤੋ ਭਜਣਾ ਚਾਹੁੰਦੇ ਨੇ ਉਹਨਾ ਦੀ ਸਪੋਟ ਕਰ ਦਿੰਨਾ ਸਾਨੂੰ ਗਾਲਾ ਕੱਡ ਕੇ ਉਹ ਆਪਣੇ ਆਪ ਚੁਪ ਕਰ ਜਾਂਦੇ ਨੇ

  • @ajitwalia3442
    @ajitwalia3442 Před 4 lety +4

    Bhai sahib ranjit Singh ji kaum da heera

  • @Karamjeet9299
    @Karamjeet9299 Před 4 lety +4

    bhai Ranjit singh Dhadrian wale g di spot dil to

  • @SukhvinderSingh-hw5uz
    @SukhvinderSingh-hw5uz Před 4 lety +32

    Oh reportero Es bujad Daadu da interview ley ke vekh leya , pta lag gya es da soch da padhar kina neeva aa

  • @Dhillonjandwala0007
    @Dhillonjandwala0007 Před 4 lety +78

    ਅਸੀਂ ਭਾਈ ਰਣਜੀਤ ਸਿੰਘ ਨਾਲ ਸਹਿਮਤ ਹੈ ਬਸ .....ਹੋਰ ਸਾਰੇ ਪੁਜਾਰੀ ਵਾਦ ਨੇ ਸਬ ਵਿਕਾਊ ਨੇ ....ਸੂਰਜ ਗਰੰਥ ਨੂੰ ਰੱਦ ਕਰੋ ਕੋਈ ਹੋਰ ਗੁਰੂ ਗਰੰਥ ਸਾਹਿਬ ਜੀ ਦੇ ਬਰਾਬਰ ਨੀ ਹੈ ਬਸ

    • @mannilehal7546
      @mannilehal7546 Před 4 lety +2

      Hardawinder Singh ਇਹ ਕਿਸਨੇ ਕਿਹਾ ਕੇ ਸੂਰਜ ਪ੍ਰਕਾਸ਼ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਆ ??? ਕੋਈ ਸਬੂਤ ਦੇ

    • @ranaranbir5263
      @ranaranbir5263 Před 4 lety +5

      Tenu chwla pujari da arth pta kdi gurbani prri gurbanu vch vi pujari sahbad aunda e anne baghat na bno chawal dandru de

    • @s.s.jvidiospureval186
      @s.s.jvidiospureval186 Před 4 lety +1

      @@mannilehal7546 ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਤਾ ਸਮਾਨ ਮੰਨਿਆ ਜਾਂਦਾ ਹੈ ਅਤੇ ਬਾਕੀ ਗਰੰਥਾਂ ਨੂੰ ਚਾਚੇ ਤਾਇਆਂ ਦੀ ਤਰ੍ਹਾਂ ਮੰਨਿਆ ਜਾਂਦਾ ਹੈ।ਗੁਰਬਾਣੀ ਨਾਲ ਪਿਆਰ ਕਰਨ ਵਾਲੇ ਗਰੰਥਾਂ ਤੇ ਕਿੰਤੂ ਪਰੰਤੂ ਨਹੀਂ ਕਰਦੇ ਸਿਰਫ਼ ਆਪਣਾ ਵੀ ਭਲਾ ਸੋਚਦੇ ਹਨ ਅਤੇ ਦੂਜਿਆਂ ਦਾ ਵੀ ਭਲਾ ਹੀ ਸੋਚਦੇ ਹਨ।

    • @prabhdeepkaur3633
      @prabhdeepkaur3633 Před 4 lety +1

      @@mannilehal7546 brabar ni balke unaa toh upper hee mande ne eh daduwal warge lok.

    • @s.s.jvidiospureval186
      @s.s.jvidiospureval186 Před 4 lety +2

      @@prabhdeepkaur3633 ਗੁਰਸਿੱਖ ਗੁਰਬਾਣੀ ਦਾ ਸਤਿਕਾਰ ਕਰਦੇ ਹਨ।ਸਕੂਲ ਵਿੱਚ ਪੜਨ ਵਾਲੇ ਬੱਚੇ ਆਪਣੇ ਸਕੂਲ ਦੀਆਂ ਕਿਤਾਬਾਂ ਨੂੰ ਵੀ ਪੈਰ ਨਹੀਂ ਲੱਗਣ ਦਿੰਦੇ ਕਿਉਂਕਿ ਉਹ ਉਨ੍ਹਾਂ ਦਾ ਸਤਿਕਾਰ ਕਰਦੇ ਹਨ।ੲਿਸੇ ਤਰ੍ਹਾਂ ਗੁਰਸਿੱਖ ਵੀ ਗੁਰਬਾਣੀ ਦਾ ਸਤਿਕਾਰ ਕਰਦੇ ਹਨ।ਭਾਵੇਂ ਉਹ ਸੂਰਜ ਗਰੰਥ ਸਾਹਿਬ ਵਿੱਚ ਹੈ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਾਵੇਂ ਗੁਟਕਾ ਸਾਹਿਬ ਵਿੱਚ।

  • @sahijpalsinghblaggan2159

    ਕਈ ਗੱਲਾਂ ਚ ਪੂਰੀ ਤਰਾ ਤਸੱਲੀ ਨਈ ਹੋਈ ਭਾਈ ਦਾਦੂਵਾਲ ਜੀ

  • @balbeersingh9430
    @balbeersingh9430 Před rokem

    Very nice daduval sab thxji

  • @LakhvirSingh-rp9bn
    @LakhvirSingh-rp9bn Před 4 lety +63

    ਨੱਪ ਲਿਅਾ ਪੱਤਰਕਾਂ ਨੇ ਦਾਦੂਵਾਲ ਨੂੰ
    ਥਲੀ ਬਾਈ ਬਹੁਤ ਵਧੀਅਾ ਨਿਧੱੜਕ ਹੋ ਕੇ ਸੁਅਾਲ ਕੀਤੇ
    ਸਰਦਾਰ ਜੀ ਵੀ ਬਹੁਤ ਵੱਧੀਅਾ

    • @charandeepsinghbabbu6827
      @charandeepsinghbabbu6827 Před 4 lety +5

      ਹਰ ਗਲ ਦਾ ਬਾ ਕਮਾਲ ਜਵਾਬ ਦਿਤਾ ਦਾਦੂਵਾਲ ਜੀ ਨੇ ਮੈਂ ਫੈਨ ਹੋ ਗਿਆ ਹਾ ਦਾਦੂਵਾਲ ਜੀ ਦਾ ਢਡਰੀਆਂ ਵਾਲੇ ਗਲਤ ਨੇ 100%

    • @manisidhu9693
      @manisidhu9693 Před 4 lety +3

      Daaduwaal ne sarey jwaab sulzaa k ditey

    • @jaswantsinghpradhan7470
      @jaswantsinghpradhan7470 Před 4 lety +1

      @@charandeepsinghbabbu6827 bilkul g,, ਹਰੇਕ ਸਵਾਲ ਦਾ ਜਵਾਬ ਗੁਰਬਾਣੀ ਦੀ ਉਦਾਹਰਣ ਦੇ ਕੇ ਬਹੁਤ ਸਲੀਕੇ ਨਾਲ िਦਤੈ,ਭਾਈ ਸिਹਬ ਨੇ,,िਕਗੜੇ ਸਵਾਲ ਦॅਬ िਲਆ ਥਲੀ ਨੇ ??ਮੈਨੂੰ ਤਾਂ ਲिਗਆ ਨਹੀ

    • @AmritPal-ev9il
      @AmritPal-ev9il Před 4 lety

      Bhai Bhai Ranjit Singh ji jindabad jindabad

    • @jaswantsinghpradhan7470
      @jaswantsinghpradhan7470 Před 4 lety +2

      @@AmritPal-ev9il o bhai ena acsaited hon di lorr nahi,, jindabad sirf juga juga to sahib shri GURU GRANTH SAHIB JI sann, Hann ate Rehange. Baki sab kuj naasvaan hai.

  • @rajveergrewal5018
    @rajveergrewal5018 Před 4 lety +113

    ਏਨੂੰ ਦੇਦੋ ਤੇਲ ਦੇ ਪੈਸੇ। ਏਨੇ ਬੜਾ ਤੇਲ ਫੂਕਿਆ ਗੁਰੂ ਸਾਹਿਬ ਪਿੱਛੇ।

    • @ParminderSingh-nn6jl
      @ParminderSingh-nn6jl Před 4 lety

      🤣🤣🤣🤣🤣🤣🤣🤣🤣🤣

    • @dilawarsingh3012
      @dilawarsingh3012 Před 4 lety

      Thanks veer

    • @JaspreetSinghArtist
      @JaspreetSinghArtist Před 4 lety +4

      ਢੱਡਰੀਆਂ ਤੇ ਆਪ ਕਮਾ ਕੇ ਐਸ਼ ਕਰ ਰਿਹਾ ਜਿਵੇਂ ।

    • @mr.sandhu587
      @mr.sandhu587 Před 4 lety +1

      @@JaspreetSinghArtist at least gapp ta ni marda, dereaan nu promote ni krda aalu chol te lokaan di musibat ni khtm. krda

  • @baljindersingh7322
    @baljindersingh7322 Před 4 lety +1

    Anchor saab. Sara jag janda Bhai Ranjit singh de samne. zeeroooo aaa A
    kom de heere Dhadrian wale ✌✌

  • @mukhtiarmukhtiarsingh6320

    ਚੰਗੇ ਵਿਚਾਰ ਹਨ

  • @pindbutahri982
    @pindbutahri982 Před 4 lety +7

    ੳੁੱਬਰਾਏ ਸਾਬ ਜੀ ਤਹਿ ਦਿਲ ਤੋਂ ਸਲਾਮ

  • @Indian_Pm2024
    @Indian_Pm2024 Před 4 lety +27

    ਮੈਨੂੰ ਬੱਗੇੜ ਬਿੱਲਾ 😂😂

  • @gurinderpalgrewal5878
    @gurinderpalgrewal5878 Před 9 měsíci

    ਇਹਨਾ ਸਾਰਿਆ ਦਾ ਦੀਮਾਗੀ ਟੈਸਟ ਕਰਵਾੳ ਤੁਹਾਨੂੰ ਬਹੁਤ ਕੁਝ ਮਿਲੁਗਾ ਬਡੇ ਘਰ ਬਰਵਾਦ ਕੀਤੇ ਹੈ

  • @atmasingh5372
    @atmasingh5372 Před 3 lety +1

    ਆਕਲੀ ਸਰਕਾਰ ਜੁਦੂ ਬਣਦੀ ਹੈ ਗੂਰੂ ਗ੍ਰੰਥ ਸਾਹਿਬ ਦੀ ਬੇਅਬਦੀ ਹੁੰਦੀ ਹੈ I

  • @gurbirsingh8648
    @gurbirsingh8648 Před 4 lety +105

    ਅਸੀ ਨੀ ਮੰਨਦੇ ੲਿਸਨੂੰ ਜਥੇਦਾਰ ੲਿਹ ਚੋਰ ਅਾ

    • @jodhbirsingh139
      @jodhbirsingh139 Před 4 lety

      Tuhada ki chori kar leya ?? Aap na deh churu bhar pani teh ninde jeh ganga aani. Eho jehi haalat a tuhadi..

    • @gurbirsingh8648
      @gurbirsingh8648 Před 4 lety

      ਪੰਜਾਬੀ ਨੀ ਲਿਖੀ ਜਾ ਸਕਦੀ ਨਾਲੇ ਬਕਬਾਸ ਨੀ ਹੁੰਦੀ ਬਕਵਾਸਹੁਦੀ ਜਿਹੜੀ ਤੁਸੀ ਕਰਦੇ ਜੇ

    • @jodhbirsingh139
      @jodhbirsingh139 Před 4 lety +1

      @@gurbirsingh8648 pehli gal sade kol punjabi di type pad nahi, nale je tu jathedar nahi manda oh teri marji par chor kehan da vi tera koi hakk nahi me tenu dsa..

    • @gurdeepkhosa3751
      @gurdeepkhosa3751 Před 4 lety

      Gurbir Singh sahi aa chor e sare eh baki jo kenda 6:40 te asle bare enho puche asla ta rakhiea sant jarnail singh bhindrawale ne v c apne lai nahi loka lai rakhiea c te eh kenda mai rakhiea c apne lai eh fark aa ena chora te sant jarnail singh bhindrawale ch baki j koi kenda eh babe k kha ge eh babe sangta da paisa kha ge sara punjab kha k hor k chaie da sare badal te capital de bande aa eh

  • @sukhdevsingh-vf9sq
    @sukhdevsingh-vf9sq Před 4 lety +42

    The best parchak bhai Ranjet Singh

  • @gurwindersingh-lr7tp
    @gurwindersingh-lr7tp Před 4 lety +23

    ਗੱਲ ਮੁਕ ਦੀ ਆ।। ਭਾਈ ਰਣਜੀਤ ਸਿੰਘ ਜੀ ਢੰਡਰੀਆ ਵਾਲੇ ਸਿਰੇ ਦੇ ਪ੍ਰਚਾਰਕ ਨੇ।।।। ਬਹੁਤੀ ਆ ਗੱਲਾਂ ਕਰਨ ਦਾ ਕੋਈ ਫੈਦਾ ਨੀ।

    • @myindianjobs5152
      @myindianjobs5152 Před 4 lety

      ਕਾਫਿਰ ਢੱਡਰੀ ਦੇ ਮੁਰੀਦ ਬੇਝਿਜਕ 9041922904 ਤੇ ਗੂਫਤਗੂ ਕਰ ਸਕਦੇ ਹਨ ਸਬੂਤ ਜਰਮਨ ਦੇ ਗੋਰਿਆ ਕੋਲੋ ਦਮਾਗੇ ਕਿਉਕਿ ਗੋਰੇ - ਗੋਰਿਆ ਦੇ ਗੁਣ ਬਹੁਤ ਗਾਦੇ ਨੇ ਮੂਰੀਦ ਏ ਕਾਫੀਰ

    • @Chauhan.007.
      @Chauhan.007. Před 3 lety +1

      ਬਿਲਕੁਲ ਸਹੀ ਗੱਲ ਜੀ

  • @ashishpandori5383
    @ashishpandori5383 Před 10 měsíci +1

    Radha Soami Ji

  • @sarwanbajwa8074
    @sarwanbajwa8074 Před 4 lety +42

    ਜੇ ਦੁਧ ਵਿੱਚ ਕੱਖ ਦੀ ਜਗ੍ਹਾ ਗੰਦ ਪਿਆ ਹੋਵੇ ਫੇਰ ਕੀ ਕਰੇ ।

    • @lakhasinghsangha2687
      @lakhasinghsangha2687 Před 4 lety

      Sarwan Bajwa very good

    • @s.s.jvidiospureval186
      @s.s.jvidiospureval186 Před 4 lety +3

      ਦੁੱਧ ਵਿੱਚ ਕੋਈ ਵੀ ਗੰਦ ਨਹੀਂ ਪਾੳੁਂਦਾ ਹੁੰਦਾ ਦੁੱਧ ਨੂੰ ਅੰਮਿ੍ਤ ਸਮਾਨ ਸਮਝਿਆ ਜਾਂਦਾ ਹੈ।ਤੁਸੀਂ ਦੁੱਧ ਵਿੱਚ ਗੰਦ ਪਾਕੇ ਪੀਦੇ ਹੋ।ਗਿਆਨੀ ਜੀ ਨੇ ਸਿਰਫ਼ ਸਿਆਣੇ ਬੰਦਿਆਂ ਵਾਲੀ ਕਹਾਵਤ ਦੱਸੀ ਹੈ।

    • @BalwinderSingh-sr7cq
      @BalwinderSingh-sr7cq Před 4 lety +3

      ਦੁੱਧ ਚ ਕੱਖ ਨੀ ਬਈ ਦੁੱਧ ਚ ਤਾਂ ਜ਼ਹਿਰ ਪਾਇਆ ਏ

    • @ParminderSingh-nn6jl
      @ParminderSingh-nn6jl Před 4 lety +1

      @@s.s.jvidiospureval186 .. GL HON DI HO RHI BRO PON DII HO RHII JHRA DADUVAL VARGEYA NE PAA RKHYA

    • @s.s.jvidiospureval186
      @s.s.jvidiospureval186 Před 4 lety +1

      @@ParminderSingh-nn6jl ਕਦੇ ਤੁਸੀਂ ਜਹਿਰ ਦੀ ਗੱਲ ਕਰਦੇ ਹੋ ਕਦੇ ਗੰਦ ਦੁੱਧ ਵਿੱਚ ਪਾੳੁਣ ਦੀ ਕੋਈ ੲਿਕ ਗੱਲ ਤਾਂ ਕਰੋ।ਕੋਈ ਗੱਲ ਦਾ ਮਤਲਬ ਵੀ ਨਿਕਲੇ।ਢੱਡਰੀਆਂ ਵਾਲੇ ਵਾਂਗ ਬਿਆਨ ਬਦਲੀ ਜਾ ਰਹੇ ਹੋ।

  • @BaldevSingh-fy6vm
    @BaldevSingh-fy6vm Před 4 lety +17

    ਦਾਦੂਵਾਲ ਜੀ ਜੇ ਦੁੱਧ ਵਿੱਚ ਕੱਖ ਪੈਜੇ ਤਾਂ ਰੋੜ ਦੲੀੲੇ ਪਰ ਜੇਕਰ ਦੁੱਧ ਵਿੱਚ ਜਹਿਰ ਮਿਲਾੲਿਅਾ ਹੋਵੇ ਤਾਂ ੳੁਸ ਦਾ ਕੀ ਕਰੀੲੇ

  • @chanansingh168
    @chanansingh168 Před 2 lety

    ਗਲਤ ਸਵਾਲ ਕਰ ਰਹੇ ਹੋ ! ਰਾਧਾ ਸਵਾਮੀ ,ਨਿਰੰੰਕਾਰੀ,ਤੇ ਹਜਾਰਾਂ ਹੋਰ ਡੇਰੇ ਸਾਡੀਅਾਂ ਹੀ ਕਰਤੂਤਾਂ ਦੀ ਦੇਣ ਹੈ ?(ਡੇਰੇ ਵੋਟਾਂ ਤੇ ਨੋਟਾਂ ਦੇ ਭੰਡਾਰ ਬਣ ਗੇ) ਸੰਗਤ ਸਾਡੇ ਨਾਲ ਜੁੜੇ ਜਾਂ ਨਾਂ !ਅਜ ਅਸੀ ਗੁਰੂ ਘਰ ਦੀ ਸੇਵਾ ਘੱਟ ? ਮਾੲਿਅਾ ਅਰਬਾਂ ਖਰਬਾਂ ਅਸੀ ੲਿਕੱਠੀ ਕੀਤੀ ਕੋੲੀ ਘਾਟਾ ੲੀ ਨੀ ! ੲਿਕ ਦੁਜੇੇ ਦੀ ਪੱਗ ਵੀ ਅਸੀ ਮਾੲਿਅਾ ਬਦਲੇ ਲਾਹ ਸਕਦੇ ਹਾਂ ਦੇਸ ਹੋਵੇ ਜਾਂ ਞਿਦੇਸ !ਬਾਕੀ ਗੁਰੂ ਸਾਹਿਬ ਦੀ ਸੇੇਵਾ ਅਸੀ ਡੇਰਿਅਾਂ ਹਵਾਲੇ ਕਰਤੀ !ਅਗੇ ਬੇਪਤੀਅਾਂ ਜੋ ਕੁਝ ਹੋ ਰਿਹਾ ਸਾਡੀਅਾਂ ਹੀ ਕਰਤੂਤਾਂ ਦਾ ਅਸਰ ਹੈ ਸੰਗਤ ਜੀ ਗਲਤੀ ਲੲੀ ਮਾਫੀ ਚਹੁੰਦੇ ਹਾਂ ਜੀ !

  • @sonydr9562
    @sonydr9562 Před 2 lety +2

    Baba Ranjeet Singh very nice 🙏🙏🙏🙏

  • @gurdeep7153
    @gurdeep7153 Před 4 lety +30

    ਕੋਈ ਗੱਲ ਵਿਚਾਰ ਦੀ ਕਰਲਾ

  • @navi5258
    @navi5258 Před 4 lety +54

    ਸਰਮ ਨੀ ਆਉਂਦੀ ਆਪਣੇ ਆਪ ਨੂੰ ਪੰਥ ਦਾ ਸੇਵਾਦਾਰ ਕਹਿੰਦੇ ਹੋਏ

  • @sahijpalsinghblaggan2159

    ਲਾਸਟ ਚ ਗੱਲਾਂ ਬਹੁਤ ਵਧੀਆ ਅਖੀਆ ਹਨ ਭਾਈ ਸਾਹਿਬ ਜੀ

  • @sunnynavjot2933
    @sunnynavjot2933 Před 4 lety +1

    bhout vdiyaa Ji jbab Ji daduwal jiiii

  • @lovedeep00016
    @lovedeep00016 Před 4 lety +6

    ਪੱਤਰਕਾਰ ਵੀਰਾਂ ਨੂੰ ਵੀ ਨਾਲੇਜ ਘੱਟ ਆ

  • @jagsirsinghbajwasaab3933
    @jagsirsinghbajwasaab3933 Před 4 lety +173

    ਇਨ੍ਹਾਂ ਦੀਆਂ ਕੀ ਸੁਣਣੀਆ ਨੇ ਜਬਲੀਆਂ 🤣🤣🤣🤣🤣

    • @pbx13gaming33
      @pbx13gaming33 Před 4 lety +4

      Jagsir Singh Bajwa Saab fir athe ki maa chdon aya

    • @jagsirsinghbajwasaab3933
      @jagsirsinghbajwasaab3933 Před 4 lety +10

      ਤੇਰੇ ਕੋਈ ਮਾਂ ਭੈਣ ਨਹੀਂ ❓❓ਜਾ ਫਿਰ ਤੇਰੇ ਘਰ ਵਾਲੀ ਜਾ ਤੇਰੀ ਕੋਈ ਧੀ ਨਹੀਂ ਜੋ ਇਸ ਤਰ੍ਹਾਂ ਬੋਲ ਰਿਹਾ ❓❓

    • @gurwantsingh5068
      @gurwantsingh5068 Před 4 lety

      WaheGuru lado na gall karo te Hall karo, hall karo veero bahut ho gye mehne-tahane, Apan Sare Sikh veer han, Guru Govind Singh de putt han, Apan Sare Mill k masle da Hall kareye, Mill duvidha door karo mere bhai.

    • @JagtarSingh-rl4tm
      @JagtarSingh-rl4tm Před 4 lety +1

      Veer dekh le ehna di soch kini ka a

    • @JaspreetSingh-cw5kz
      @JaspreetSingh-cw5kz Před 4 lety

      Veer ji jihda koi guru sahib di bani le k gall karda ohnu tusi jabliyan das de ho Doji side dhadri duniadaari diya gall ohi kitaba walia youtube google to dekh dekh sunayi janda oh ni jabliya

  • @rajkumarnarula5424
    @rajkumarnarula5424 Před rokem

    Jatidar Baljeet Singh g Dadoval is Very nice man and nice spech

  • @kaursingh2082
    @kaursingh2082 Před 2 lety +2

    ਬਾਬਾ ਜੀ ਖੁਲਕੇ ਸੇਵਾ ਕਰੋ ਜੀ ਲੋਕ ਤ ਸਵ ਕੁਛ ਕਹਿਣਗੇ ਜੀ

  • @GSRamgarhia38
    @GSRamgarhia38 Před 4 lety +53

    ਕੋਈ ਦਮ ਨੀ ਇਹਦੀ ਗੱਲ ਚ,

  • @gurpreetsinghkala5907
    @gurpreetsinghkala5907 Před 4 lety +138

    ਰਣਜੀਤ ਸਿੰਘ ਦੇ ਨਾਲ ਬੈਠ ਕੇ ਮਸਲੇ ਹੱਲ ਹੋ ਸਕਦੇ ਹਨ ਪਰ ਏ ਏਜੰਸੀਆਂ ਵਾਲੇ ਨਹੀਂ ਚਾਹੁੰਦੇ

    • @sandeepvashisht5354
      @sandeepvashisht5354 Před 4 lety

      Tusi hal karade tusi zada sayana lagda veer tanu sara pata koun masla hal nahi hon denda

    • @gurpreetsinghkala5907
      @gurpreetsinghkala5907 Před 4 lety +2

      @@sandeepvashisht5354 ਮੇਰੇ ਵੀਰ ਤੂੰ ਦੱਸ ਕੇਹੜਾ ਮਸਲਾ ਜਿਹੜਾ ਹੱਲ ਨਹੀਂ ਹੋ ਸਕਦਾ। ਦਸੀਂ ਵੀਰ ਪੰਜਾਬੀ ਵਿਚ

    • @DavinderSingh-ot4mj
      @DavinderSingh-ot4mj Před 4 lety

      Eagle nankari mission ki bar Rab Kida Hai

    • @BalwinderSingh-nt6ir
      @BalwinderSingh-nt6ir Před 4 lety

      Daduwall Sab ton vada chor hai.because he is big spoon badal family.

  • @didarsingh-en9kv
    @didarsingh-en9kv Před rokem

    Very good replies of Daduwal Sahib

  • @user-lz3cd8zm9g
    @user-lz3cd8zm9g Před 4 lety +20

    ਦਾਦੂ ਕਿਹੋ ਜਿਹਾ ਕਥਾਵਾਚਕ ਹੈ ਜਿਸ ਨੂੰ ਇਹ ਨਹੀ ਪਤਾ ਕਿ ਸਾਡੇ ਗਰੰਥਾਂ ਵਿਚ ਕੀਲਿਖਿਅ ਹੈ।

  • @GurpreetSingh-fx9fo
    @GurpreetSingh-fx9fo Před 4 lety +86

    ਤੁਸੀਂ ਕਿਨੇ ਪੈਸੇ ਇਕੱਠੇ ਕੀਤੇ ਸੰਗਤ ਤੋ ਬਰਗਾੜੀ ਮੋਰਚੇ ਵਿੱਚ

  • @gurjitsingh7061
    @gurjitsingh7061 Před 4 lety +67

    ਰਾਧਾ ਸਵਾਮੀਆ ਨੇ ਗਰੀਬ ਕਿਸਾਨਾ ਦੀਆ ਜਮੀਨਾ ਤੇ ਕਬਜਾ ਕੀਤਾ ਹੋਇਆ ਉਹ ਵੀ ਵਾਪਸ ਦਿਵਾਓ ਤੁਹਾਡੇ ਦੋਸਤ ਹੈ ਢਿਲੋ ਬਾਬਾ ਪਤਰਕਾਰੋ ਠਾਕੁਰ ਸਿੰਘ ਦੇ ਸਵਰਗਾ ਦੇ ਸੰਤਰਿਆ ਬਾਰੇ ਵੀ ਪੁਛ ਲੈਦੇ ਬਾਗ ਕਿਡਾ ਕਿ ਵੱਡਾ, ਸਾਇਦ ਦੱਸ ਦਿੰਦੇ ਰਾਧਾ ਸਵਾਮੀ ਬਾਬਾ ਚਰਨ ਸਿੰਘ ਤੋ ਪੁਛ ਕੇ ਦਾਦੂਵਾਲ ਜੀ

    • @navjotkaunke4322
      @navjotkaunke4322 Před 4 lety +2

      Sala dogla daduwal

    • @777SHARMA
      @777SHARMA Před 4 lety +6

      *ਗਧਿਆ, ਕਿਹੜੇ ਤੇਰੇ ਜੀਜੇ ਦੀ ਜ਼ਮੀਨ ਖੋਹੀ ਆ ਰਾਧਾ ਸੁਆਮੀਆਂ ਨੇਂ,❓*
      *ਕਿਤੇ ਬਲਦੇਵ ਸਿੰਘ ਸਿਰਸੇ ਆਲੇ ਠੱਗ ਟੋਲੇ ਦੀ ਗੱਲ ਤਾਂ ਨੀਂ ਕਰ ਰਿਹਾ ਤੂੰ ਜਿਹੜਾ ਪੱਲੀ ਵਿਛਾਕੇ ਡੇਰੇ ਦੇ ਬਾਰ ਚ ਬੈਠਾ ਸੀ, ਤੇ ਡਾਂਗਾਂ ਖਾਕੇ ਉੱਠਿਆ ਸੀ ਮੁੜਕੇ🤔*

    • @gurjitsingh7061
      @gurjitsingh7061 Před 4 lety +1

      @@777SHARMA ਕੁਤੇ ਦਿਆ ਹੱਡਾ ਸੂਰ ਦੀ ਔਲਾਦੇ ਭੁਲ ਗਿਆ ਤੇਰੇ ਵਰਗੇ ਗੰਦੀ ਨਾਲੀ ਦੇ ਕੀੜੇ ਦੀਆ ਮਾਵਾ ਭੈਣਾ ਗਜਨੀ ਦੇ ਬਜਾਰਾ ਵਿੱਚੋ ਬਲਦੇਵ ਸਿੰਘ ਵਰਗੇ ਖਾਲਸੇ ਛਡਾ ਕੇ ਲਿਆਉਦੇ ਸਨ ਕੀ ਹੋਇਆ ਜੇ ਦਾਦੂਵਾਲ ਵਰਗੇ ਡੋਗਰਿਆ ਨੇ ਤੁਹਾਡੇ ਨਾ ਜਾਰੀਆ ਲਾ ਕੇ ਸਿੱਖਾ ਨੂੰ ਖਤਮ ਕਰਨ ਦਾ ਬੀੜਾ ਚੱਕ ਲਿਆ ਤਾ ਕੀ ਖਾਲਸਾ ਕਮਜੋਰ ਹੋ ਗਿਆ ਵਕਤ ਆੳਣ ਤੇ ਸਭ ਦੇ ਨਿਬੇੜੇ ਹੋਣਗੇ ਸਰਸਾ ਸਾਧ ਜੇਲ ਚਲਾ ਗਿਆ ਢਿਲੋ ਦੀ ਘਰਵਾਲੀ ਅਦਾਲਤਾ ਦੇ ਨਾਮ ਸੁਣ ਕੇ ਤੁਰ ਗੀ ਵਕਤ ਬਲਵਾਨ ਹੈ

    • @777SHARMA
      @777SHARMA Před 4 lety +4

      @@gurjitsingh7061 *ਤੇਰੀ ਭੈਣ ਨੂੰ ਦੇਵਾਂ ਸੂਰ ਦਾ ਲੱਨ,ਫੁੱਦੀ ਦਿਆ ਤੁਹਾਡੀਆਂ ਇਹਨਾਂ ਕਰਤੂਤਾਂ ਕਰਕੇ ਈ ਅੱਜ ਪੂਰੇ ਵਿਸ਼ਵ ਚ ਬਦਨਾਮ ਹੋਗੇ ਤੁਸੀਂ, ਕਿੰਨੀਂ ਕੁੱਤੇਖਾਣੀ ਹੁੰਦੀ ਏ ਤੁਹਾਡੀ ਖਾਲਸਿਆਂ ਦੀ ਏਅਰਪੋਰਟਾਂ ਤੇ, ਦਾਹੜਾ ਸਾਬ ਛੱਡਿਆ ਦੇਖਕੇ ਅਗਲੇ ਕਛਿਹਰੇ ਤੱਕ ਸਕੈਨ ਕਰਦੇ ਆ ਤੁਹਾਡੇ,ਬੀ ਖੌਰੇ ਕਿਤੇ ਅੱਤਵਾਦੀ ਬੁੰਡ ਚ ਨਾ ਬੰਬ ਲੁਕੋਈ ਤੁਰਿਆ ਫਿਰਦਾ ਹੋਵੇ, ਸਾਲਿਓ ਅੱਜ ਤੁਹਾਡੇ ਕਰਕੇ ਪੂਰੀ ਪੰਜਾਬੀਅਤ ਕੌਮ ਦਾ ਗ੍ਰਾਫ ਥੱਲੇ ਚਲਾ ਗਿਆ, ਗਜਨੀ ਦੇ ਬਜ਼ਾਰਾਂ ਦੇ ਸੂਰਮੇ ਅੱਜ ਆਬਾਦੀਆਂ ਕੁੜੀਆਂ ਨਾਲ ਲਾਵਾਂ ਲੲੀ ਜਾਂਦੇ ਆ ਕਨੇਡਾ ਦੀ PR ਲੈਣ ਖਾਤਿਰ 🙄*

    • @gurjitsingh7061
      @gurjitsingh7061 Před 4 lety

      @@777SHARMA ਤੂੰ ਆਪਣੇ ਵਰਗੇ ਕੁਤੇ ਦੇ ਹੱਡ ਦਾਦੂਵਾਲ ਨੂੰ ਸਵਾਲ ਕਰ ਅਸੀ ਖਾਲਸੇ ਸੱਚ ਦੇ ਰਾਹ ਤੇ ਪਹਿਲਾ ਵੀ ਚਲਦੇ ਸੀ ਅਜ ਵੀ ਚਲ ਰਹੇ ਹਾ ਜਿਹੜੇ ਦੋਗਲੇ ਡੇਰੇਦਾਰਾ ਦੇ ਜਾਰ ਨੇ ਉਹ ਹੀ ਬਦਨਾਮੀ ਕਰਾ ਰਹੇ ਨੇ ਪੰਥ ਦੀ ਢਿਲੋ ਦੇ ਜਾਰ ਮਾਨ ਵਰਗੇ

  • @amrindersingh3734
    @amrindersingh3734 Před 4 lety +4

    Bhai sab gret aa

  • @savindersingh1101
    @savindersingh1101 Před 4 lety +46

    ਹੁਣ ਇਨਾ ਨੂੰ ਪਤਾ ਲੱਗ ਗਿਆ ਹੈ ਕਿ ਜਿਨਾ ਨੂੰ ਅਸੀਂ ਭੇਡਾਂ ਦੱਸਦੇ ਸੀ, ਹੁਣ ਸਿਆਣੇ ਹੋ ਗਏ.
    ਸੱਚ-ਝੂਠ ਸਮਜਣ ਲੱਗ ਗਏ ਹਨ

  • @user-pe8ip1tf7z
    @user-pe8ip1tf7z Před 4 lety +88

    ਦਾਦੂਵਾਲ ਜੀ ਹੁਣ ਲੋਕ ਸਿਅਾਣੇ ਨੇ ਸੱਬ ਜਾਣਦੇ ਨੇ ਹੀਰੇ ਤੇ ਕੱਚ ਵਿੱਚ ਫਰਕ ਕੀ ਹੁੰਦਾ. ਹੁਣ ਤੁਹਾਡੀਅਾ ਨੀ ਸੁਣਨੀਅਾ . ਹੁਣ ਦੁਨੀਅਾ ਨੂੰ ਭਾੲੀ ਸਾਹਿਬ ਨੇ ਸੱਚ ਝੂਠ ਦਾ ਫਰਕ ਕਰਨਾ ਦੱਸਤਾ.

  • @tsgill502
    @tsgill502 Před 4 lety +25

    ਬਿੱਲੀਆਂ ਅੱਖਾਂ ਤੇ ਭੂਰੀਆਂ ਮੁੰਸਾ ਵਾਲੇ ਤੇ ਕਦੇ ਜੁਕੀਨ ਨਹੀ ਕਰਨਾ ਚਾਹੀਦਾ

  • @hskullar803
    @hskullar803 Před 3 lety +1

    ਭਾਈ ਰਨਜੀਤ ਸਿੰਘ ਜੀ ਗੁਰਬਾਣੀ ਦੀ ਵਿਚਾਰ ਧਾਰਾ ਤੇ ਚਲ ਦਿਆ

  • @jarmansingh1533
    @jarmansingh1533 Před 4 lety +90

    ਢੱਡਰੀਆ ਵਾਲਿਆ ਦੇ ਨਾਲ ਅੱਜ ਵੀ ਸੰਗਤ ਖੜੀ ਆ

    • @KuldeepSingh-ec1nm
      @KuldeepSingh-ec1nm Před 4 lety +1

      ਦਾਦੁਵਾਲ ਨਾਲ ਕੁੱਤਾ ਵੀ ਨਹੀਂ ਖੜਾ

    • @jasminekaur2536
      @jasminekaur2536 Před 4 lety

      Jarman Singh ਸੰਗਤ ਨਹੀਂ ਭੇਡਾਂ

    • @gursidhuofficial2281
      @gursidhuofficial2281 Před 4 lety

      @@jasminekaur2536 muh nhi chajda ta gal ta chajdi karla pai sahib gal sahi sunode a

    • @jarmansingh1533
      @jarmansingh1533 Před 4 lety

      @@jasminekaur2536 ਤੇਰਾ ਅਜਨਾਲਾ ਈ ਹੁਣ ਸੰਗਤ ਕਹੀ ਜਾਦਾ

    • @Dsingh652
      @Dsingh652 Před 4 lety

      @@jasminekaur2536 ਇੱਕ ਬੰਦਾ ਕਹਿੰਦਾ ਕਿ ਦਰੱਖਤ ਨੂੰ ਪੱਤੇ, ਫਲ, ਫੁੱਲ ਤੇ ਟਾਹਣੀਆਂ ਲੱਗਦੀਆਂ ਹਨ
      ਦੂਜਾ ਕਹਿੰਦਾ ਮਠਿਆਈਆ ਲੱਗਦੀਆਂ ਹਨ
      ਫੇਰ ਭੇਡ ਕੌਣ ਹੋਈ ??

  • @Chauhan.007.
    @Chauhan.007. Před 4 lety +16

    ਦਾਦੂਵਾਲ ਜੀ ਕ੍ਰਿਪਾ ਕਰ ਕੇ ਇਸ ਇੰਟਰਵਿਊ ਦੇ ਨੀਚੇ ਲੋਕਾਂ ਦੇ ਕੰਮੈਂਟ ਜਰੂਰ ਦੇਖਣਾ... ਇੰਨੇ ਲੋਕ ਪਾਗਲ ਨਹੀ ਜਿਹੜੇ ਭਾਈ ਰਣਜੀਤ ਸਿੰਘ ਜੀ ਦਾ ਸਾਥ ਦੇ ਰਹੇ ਹਨ

    • @note9singh398
      @note9singh398 Před 3 lety

      Kyo ਕਿ ਤੁਸੀਂ ਘੂਸੇ ਓ

    • @Chauhan.007.
      @Chauhan.007. Před 3 lety +5

      @@note9singh398 ਅਸੀ ਤਾਂ ਘੁਸੇ ਹੀ ਠੀਕ ਆ ਪਰ ਤੁਹਾਡੇ ਵਰਗੇ ਸਮਜਦਾਰ ਸਿੱਖ ਜਿਨ੍ਹਾਂ ਨੂੰ ਬੋਲਣ ਦੀ ਤਮੀਜ ਨਹੀਂ ਉਹ ਇਹ ਗੱਲਾਂ ਦਾ ਜਵਾਬ ਦੇ ਦੇਣ
      1)ਸੂਰਜ ਪ੍ਰਕਾਸ਼ ਜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ?
      2) ਧੂਮਾ ਕਾਤਲ ਜਾ ਭੁਪਿੰਦਰ ਸਿੰਘ ਦਾ ਪਰਿਵਾਰ ?
      3)ਬਰਾਬਰ ਪ੍ਰਚਾਰ ਕਰਨਾ ਸਹੀ ਜਾ ਗੁੰਡਾਗਰਦੀ ?
      4)ਹਜੂਰ ਸਾਹਿਬ ਬੱਕਰੇ ਕੱਟਣਾ ਸਹੀ ਜਾ ਗ਼ਲਤ ?
      5) ਸਰਸੇ ਵਾਲੇ ਨੂੰ ਮਾਫੀ ਦੇਣਾ?
      6) 267 ਸਰੂਪ ਚੋਰੀ ਹੋਣ ਤੋਂ ਬਾਅਦ ਜਥੇਦਾਰ ਦਾ ਸ਼੍ਰੋਮਣੀ ਕਮੇਟੀ ਖਿਲਾਫ ਨਾ ਬੋਲਣਾ ਸਹੀ ਜਾ ਗਲਤ?
      7) ਨੀਲੇ ਵਲੋਂ ਮੀਂਹ ਪਵਉਣਾ ?
      8) ਮੋਦੀ ਦਾ ਬਿਆਨ ?
      9) ਇਕਬਾਲ ਸਿੰਘ ਦਾ ਬਿਆਨ?
      10)ਦੀਵਾਨ ਰੋਕਣਾ ਲੱਖ ਬੰਦਾ ਸੁਣਨਾ ਚਾਉਂਦਾ.. ਸਹੀ ਜਾ ਗੱਲਤ ?
      11) 80 % ਸਿੱਖ ਜਥੇਦਾਰ ਨੂੰ ਸਵਾਲ ਕਰ ਰਹੇ ਆ.. 80% ਸਹੀ ਜਾ 20% ਵਾਲੇ ਜੋ ਵਡੇ ਅਹੁਦਿਆਂ ਤੇ ਬੈਠੇ ਆ ?
      12) ਔਰਤਾ ਨੂੰ ਹਰਮੰਦਿਰ ਸਾਹਿਬ ਵਿਖ਼ੇ ਕੀਰਤਨ ਮਨਾਹੀ ਸਹੀ ਜਾ ਗ਼ਲਤ ?
      13 ਬਰਗਾੜੀ ਮੋਰਚਾ?
      ਧੱਕਾ ਤੁਹਾਡੇ ਨਾਲ ਪਰ ਅਸਲ ਰੂਪ ਵਿੱਚ ਸਿੱਖੀ ਦਾ ਘਾਣ ਤਾ ਇਹ ਲੋਕ ਕਰ ਰਹੇ ਆ ਜੀ ਇਹ ਚੈਨਲ ਤੇ ਲਾਈਵ ਕਿਵੇਂ ਬੈਠ ਸਕਦੇ ਆ
      ਇੱਕ ਵੀ ਗੱਲ ਦਾ ਇਹਨਾਂ ਕੋਲ ਜਵਾਬ ਨੀ.. ਬਸ ਹੁਣ ਬਾਈ ਭੁਪਿੰਦਰ ਸਿੰਘ ਵਾਲਾ ਕੰਮ ਤੁਹਾਡੇ ਨਾਲ ਹੋਣਾ

    • @ashokklair2629
      @ashokklair2629 Před 2 lety

      ਭੇਡਾਂ ਦਾ ਸੁਭਾਅ ਐਸਾ ਹੁੰਦੈ। ਜੇ ਮੂਹਰੇ ਅੱਗ ਵੀ ਲੱਗੀ ਹੋਵੇ, ਤਾ ਇਕ ਵੀ ਅਗੇ ਨਹੀ ਜਾੰਦੀ।
      ਪਰ ਭੇਡਾਂ ਦਾ ਚਰਵਾਹਾ, ਜੇ ਇਕ ਭੇਡ ਨੂੰ ਚੁੱਕ ਕੇ ਅੱਗ ਵਿਚ ਸੁੱਟ ਦੇਵੇ। ਤਾ ਸਾਰੀਆ ਹੀ ਅੱਗ ਵਿਚ ਕੁੱਦ ਜਾਂਦੀਆ ਹਨ।
      ਇਸੇ ਨੂੰ **((ਭੇਡ-ਚਾਲ)(** ਕਿਹੈ।

    • @Chauhan.007.
      @Chauhan.007. Před 2 lety +2

      @@ashokklair2629 ਤੇ ਹਾਥੀ ਦਾ ਸੁਭਾਅ ਐਸਾ ਹੁੰਦਾ ਕੀ ਜੇਕਰ ਕੁੱਤੇ ਭੌਂਕੀ ਵੀਂ ਜਾਣ ਉਹ ਫੇਰ ਆਪਣੀ ਚਾਲ ਚਲਦਾ ਰਹਿੰਦਾ

    • @PSFilms-rh4ht
      @PSFilms-rh4ht Před rokem

      ​@@Chauhan.007.ਜੀ ਬਿਲਕੁਲ ❤

  • @SurjitSingh-oc8sn
    @SurjitSingh-oc8sn Před 4 lety +1

    ਬਹੁਤ ਵਧੀਆ ਜੀ

  • @gurvirsingh2302
    @gurvirsingh2302 Před 3 lety +7

    Daduwal sacha banda yr

  • @herbaldietcentrekhanna8158
    @herbaldietcentrekhanna8158 Před 4 lety +76

    ਕੋੲੀ ਸਿਰ ਪੇਰ ਨਹੀ ਵਿਚਾਰ ਦਾ

  • @sardulsingh5053
    @sardulsingh5053 Před 4 lety +83

    ਬਰਗਾੜੀ ਦਾ ਚੋਰ ਹੈ ਕੌਣ ਨਹੀਂ ਜਾਣਦਾ ਇਸਨੰ

  • @kuldipjamus1968
    @kuldipjamus1968 Před 4 lety +52

    ਧੂਮਾ ਤੇ ਬੰਦੇ ਮਰਵਾ ਰਿਹਾ ਹੈ, ਗਿਆਨੀ ਹਰਪ੍ਰੀਤ ਜੀ ਤਾ ਧੂਮੇ ਦੇ ਬੰਦੇ ਹਨ, ਉਹ ਉਹੀ ਕਰੇਗਾ ਜੋ ਧੂਮਾ ਕਹੇਗਾ।

    • @DavinderSingh-ot4mj
      @DavinderSingh-ot4mj Před 3 lety

      ਰੱਬ ਗਿਆਨ ਤੋਂ ਬਿਨਾਂ ਨਹੀਂ ਦਿਸਦਾ ਬਿਨਾ ਜਾਣਕਾਰੀ ਤੋਂ ਕੁਝ ਵੀ ਨਜ਼ਰ ਨਹੀਂ ਆਉਂਦਾ

    • @online-lv7uc
      @online-lv7uc Před 3 lety

      ਦਾਦੂਵਾਲ ਪਤਰਕਾਰਾਂ ਦਾ ਸਵਾਲ ਨਹੀਂ ਸੁਣਦਾ ਆਪਣੀਆਂ ਹੀ ਮਾਰੀ ਜਾਂਦਾ

    • @manjitmann647
      @manjitmann647 Před 3 lety

      @@DavinderSingh-ot4mj p

    • @BalwinderSingh-eh5zm
      @BalwinderSingh-eh5zm Před 3 lety

    • @liberategurdwargiangodrhih6872
      @liberategurdwargiangodrhih6872 Před 2 lety

      @@DavinderSingh-ot4mj ਦਿਸਦੀ ਹਰ ਚੀਜ ਦਾ ਵਿਨਾਸ਼ ਹੈ। ਪਰ ਗਿਆਨ ਅਤੱਤ ਹੈ- ਜੋ ਵਿਵੇਕ ਬਣਾਉਂਦਾ ਹੈ।🙏

  • @sehajpreetsingh3609
    @sehajpreetsingh3609 Před 2 měsíci +1

    Waheguru ji wahegurgu ji🙏🙏🙏🙏🙏🙏

  • @ajindersingh4346
    @ajindersingh4346 Před 4 lety +47

    ਕੁਝ ਵੀ ਕਰ ਲਓ ਤੁਸੀਂ ਡੱਡੂਵਾਲੋ , ਤੁਹਾਡੀ ਪੂਛ ਤੇ ਪੈਰ ਰੱਖਿਆ ਹੀ ਗਿਆ ਦੋਗਲੇਓ,,

  • @P.Babrah58
    @P.Babrah58 Před 4 lety +69

    ਦਾਦੂਵਾਲ ਤਾਂ ਜਗਦੀਪ ਤੇ ਹਰਪਾਲ ਨੂੰ ਬੋਲਣ ਹੀ ਨਹੀਂ ਦੇ ਰਿਹਾ ਸੀ, ਵਿੱਚੋਂ ਹੀ ਗੱਲ ਬੁੱਚਤਾ ਸੀ। ਲਗਦਾ ਸੀ ਆ ਪਰਿਓਂ ਰਾਜਸਥਾਨੀ ਆਲ਼ੀ ਨਾਗਣੀ ਦੀ ਓਵਰਡੋਜ਼ ਅੰਦਰ ਗਈ ਸੀ ਇੰਟਰਵਿਊ ਦੇਣ ਲਈ।

    • @Sardaramrindersinghdeol
      @Sardaramrindersinghdeol Před 4 lety +2

      Tera bapu de ke aya c

    • @davebagri7578
      @davebagri7578 Před 4 lety

      Dhadriwale ehde naalo be tej bolda oh kise ptrkar nu sval ve ni krn dinda suno dyan devo edr rooko aakhe jor pavo socho ah 7-8 akhr hunde aa ohde 50%. Oh kithu lya k skda sudh maal

    • @P.Babrah58
      @P.Babrah58 Před 4 lety +1

      Dave Bagri - ਤੁਸੀਂ ਯਾਰ ਇੰਜ ਕਿਉਂ ਸੋਚਦੇ ਹੋ ਜੋ ਵੀ ਬੰਦਾ ਕਿਸੇ ਬਾਬੇ ਖਿਲਾਫ ਗੱਲ ਕਰੇ, ਉਹ ਟਕਸਾਲ ਵਿਰੋਧੀ ਹੈ, ਢਡਰੀਆਂ ਵਾਲੇ ਦਾ ਸੁਪੋਰਟਰ ਹੈ ? ਬਹੁਤ ਦੁਨੀਆਂ ਐਸੀ ਹੈ ਜੋ ਇਹਨਾਂ ਦੋਹਾਂ ਦੇ ਵਿਰੁੱਧ ਹੈ ਜਾਂ ਕਿਸੇ ਪਾਸੇ ਵੀ ਨਹੀਂ ।

    • @P.Babrah58
      @P.Babrah58 Před 4 lety

      Amnu deol ਵੀਰਿਆ ਮੇਰਾ ਬਾਪੂ ਲਿਆ ਤੇ ਦਿੰਦਾ ਪਰ ਯਾਰ ਉਹਨੂੰ ਸ਼ੁੱਧ ਮਾਲ ਨਹੀਂ ਸੀ ਲੱਭਣਾ, ਮਿਲਾਵਟ ਦਾ ਜ਼ਮਾਨਾ ਹੈ। ਬਾਬੇ ਪਿਉਰ ਮਾਲ ਖਾਂਦੇ ਨੇ ਭਾਵੇਂ ਦੁੱਧ ਗੋਕਾ ਹੋਵੇ, ਮਾਝਾ ਹੋਵੇ ਜਾਂ ਫਿਰ ਡੋਡਿਆਂ ਵਾਲਾ। ਕੋਈ ਨਾ ਵੀਰ ਗ਼ੁੱਸਾ ਨਹੀਂ ਕਰੀਦਾ , ਹੱਸ ਖੇਡ ਲਿਆ ਕਰੋ।

    • @davebagri7578
      @davebagri7578 Před 4 lety

      P.P. Y m tan onj hi pucha c k thanu syad pta hona k oh kithu da maal skda oh bi khasa hajar jvab aa bhaven ohnu kai vaar tan eh be pta lgda k kal ki keha c aj ki khi janda m tan puch lya c k tenu maal vare khasi knowledge aa gusa ni krisa aapan kisi babe ja bhai de chele ni topic de lrhaj naal coment krida Dhadriwale naal kehra aapna vat da rolla ohda virodh sirf es krke aa k oh Akal Takhat Sahib di respect ni krda j oh aadb satikar naal pesh hove Te os de vichar krn tu baad j eh sidh hogya k os naal dhka hoya aapan ohdi hak vich aajan so tension ni leni sada kam sach de rah Te turn da Na k kise babe ja bhai de akhe lg k

  • @KamaljitKaur-xk3cp
    @KamaljitKaur-xk3cp Před rokem

    Very nice good g

  • @nishansinghhundal3759
    @nishansinghhundal3759 Před 4 lety +2

    ਪੰਜਾਬੀ ਲੋਕ ਚੈਨਲ ਵਾਲਿਆਂ ਨੇ ਬਹੁਤ ਵਧੀਆ ਸਵਾਲ ਕੀਤੇ ਥੱਲੀ ਵੀਰ ਜੀ ਧੁੰਮੇ ਦੀ ਵੀ ਤੇ ਜਥੇਦਾਰ ਹਰਪ੍ਰੀਤ ਸਿੰਘ ਨਾਲ ਵੀ ਇੰਟਰਵਿਊ ਕਰੋ ਜੀ

  • @Indian_Pm2024
    @Indian_Pm2024 Před 4 lety +32

    ਮਾਂ ਦੀਏ ਰਾਨੇ ਕੋਈ ਤੋਕਬੰਦੀ ਨਾਈ ਬਣੀ ਦਾਦੂਵਾਲ ਜੀ😂😂

    • @jaswantsinghpradhan7470
      @jaswantsinghpradhan7470 Před 4 lety +1

      ਵੀਰੇ 1:11:38 ਅਤੇ 1:11:53 ਤੇ िਧਆਨ ਨਾਲ ਸੁਣ ਉਹਨਾ ਦੋਵੇ ਵਾਰ िਪਓ ਦੀਏ ਰੰਨੇ िਕਹਾ,ਮਾਂ ਦੀਏ ਨਹੀ

  • @jagrajsingh3182
    @jagrajsingh3182 Před 4 lety +52

    ਅਜੇ ਦਾਦੂ ਵਾਲਾ ਪੈਸੇ ਨਾਲ ਰਁਜਿਆ ਨੀ ਬਗਰਾਡੀ ਫੈਸਲਾ ਦੇ ਸਮਝਤਾ ਕਰਕੇ ਬਁਸ ਪੈਸੇ ਖਾਤਰ ਅਗੇ ਲਁਗਦੇਓ

  • @vickyinsan7163
    @vickyinsan7163 Před 4 lety

    ਗੁਰੂ ਸਾਰੀ ਦੁਨੀਆ ਚ ਇਕ ਹੁੰਦਾ ਏ
    ਏ ਤਾਂ ਸਾਰੇ ਆਪ ਹੀ ਗੁਰੂ ਬਣ ਕੇ ਬੈਠੇ ਨੇ
    ਸੰਤ ਸਾਜਨ ਭਏ ਸਰਸੇ ਪੁਰੇ ਗੁਰ ਤੇ ਜਾਣੀ
    ਕਹੋ ਨਾਨਕ ਜਾ ਵਾਲ ਸਵਾਮੀ ਤਾਂ ਸਰਸੇ ਭਾਈ ਮਿਤਾ
    ਸਰਸੇ ਅਣੇ ਸਰਸੇ ਅਣੇ ਮੇਰੇ ਭਾਈ ਸਬ ਮਿਤਾ ਰਾਮ
    ਭਿਖਮੋ ਭਿਖਮ ਅਖਾੜਾ ਮੈਂ ਗੁਰੂ ਮਿਲ ਜਿਂਦਾ ਰਾਮ
    ਜਿਂਦਾ ਰਾਮ ਕਾ ਮਤਲਬ ਹਾਜਰ ਨਾਜਰ

  • @sadhpreet4831
    @sadhpreet4831 Před 4 lety +43

    ਪਹਿਲਾ ਲੱਖੇ ਸਧਾਣੇ ਨਾਲ ਗੱਲ ਕਰ ਲੇ

  • @palwindersing9844
    @palwindersing9844 Před 4 lety +29

    Bhai Ranjit Singh Dhadrian Wale 💯 and

  • @gurbirsingh8648
    @gurbirsingh8648 Před 4 lety +52

    ਕੌਮ ਨੂੰ ਕੀ ੲਿਨਸਾਫ ਲੈ ਕੇ ਦਿੱਤਾ ਤੇ ਤੈਨੂੰ ਕਿੰਨੇ ਮਿਲੇ ੲਿਹ ਵੀ ਦੱਸ ਦੇ ਬਾਕੀ ਮੰਡ ਸਾਬ ਨੀ ਗੰਦ ਸਾਬ ਅਾ