ਜਦੋਂ ਬੀਬੀ ਜੀ ਨੇ ਪੈੱਗ🍷ਲਾਇਆ | Dhadrianwale

Sdílet
Vložit
  • čas přidán 23. 08. 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official CZcams Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    CZcams Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #Peg

Komentáře • 193

  • @KamaljitKaur-fy3uu
    @KamaljitKaur-fy3uu Před 4 měsíci +29

    ਵਾਹ ❤ ਘਰਾਂ ਦੇ ਕਲੇਸ ਖ਼ਤਮ ਕਰ ਕੇ ਰਿਸ਼ਤਿਆਂ ਨੂੰ ਸੰਵਾਰਦੇ ਹੋਏ ਸੋਹਣਾ ਸਮਾਜ ਸਿਰਜਦੇ ਆਪ ਜੀ ਦੇ ਬੇਸ਼ਕੀਮਤੀ ਬਚਨਾਂ ਲਈ ਕੋਟਿਨ ਕੋਟਿ ਧੰਨਵਾਦ ਜੀ 🙏

  • @ManjitKaur-wl9hr
    @ManjitKaur-wl9hr Před 4 měsíci +23

    ਹਮੇਸ਼ਾ ਦੀ ਤਰ੍ਹਾਂ ਬਹੁਤ ਹੀ ਸਿੱਖਿਆਦਾਇਕ ਸੁਨੇਹੇ ਲਈ ਧੰਨਬਾਦ ਭਾਈ ਸਾਹਿਬ ਜੀ🙏🙏🙏🙏🙏

  • @KamaljitKaur-fy3uu
    @KamaljitKaur-fy3uu Před 4 měsíci +20

    ਸੱਚ ਕਿਹਾ ਜੀ 🙏ਤੜਾਕ ਤੜਾਕ ਟੁੱਟਦੇ ਰਿਸ਼ਤਿਆਂ ਤੇ ਮੁੱਕਦੀ ਜਾਂਦੀ ਸਹਿਣਸ਼ੀਲਤਾ ਤੇ ਗੱਲ ਕਰਨੀ ਬਣਦੀ ਹੈ ਜੀ 🙏ਆਪ ਜੀ ਦੁਆਰਾ ਸਮਾਜ ਦੇ ਉਲਝੇ ਰਿਸ਼ਤਿਆਂ ਦੀਆਂ ਤਾਣੀਆਂ ਸੁਲਝਾਉਂਦੇ ਕਮਾਲ ਦੇ ਬਚਨਾਂ ਲਈ ਕੋਟਿਨ ਕੋਟਿ ਧੰਨਵਾਦ ਜੀ 🙏

  • @KamaljitKaur-fy3uu
    @KamaljitKaur-fy3uu Před 4 měsíci +27

    ਆਪਣੀ ਹੀ ਗਲਤੀ ਦਾ ਅਹਿਸਾਸ ਕਰਾ ਕੇ ਸ਼ਰਮਿੰਦਾ ਨਹੀਂ ਕਰਨਾ ਸਗੋਂ ਹਸਾ ਦੇਣਾ ਤੇ ਸਿਖਾ ਦੇਣਾ ਇਹ ਸਿਰਫ਼ ਆਪ ਜੀ ਦੇ ਹਿੱਸੇ ਹੀ ਆਇਆ ਹੈ ਸਾਡੇ ਸਭ ਤੋਂ ਬੈਸਟ ਤੇ ਫੇਵਰਟ ਟੀਚਰ ਜੀ 🙏💐

  • @SandeepSingh-ky1wj
    @SandeepSingh-ky1wj Před 4 měsíci +20

    ਅੱਜ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਜੋਤੀ ਜੋਤ ਦਿਵਸ ਨੂੰ ਕੋਟਿ ਕੋਟਿ ਪ੍ਣਾਮ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ ਸਭ ਸੰਗਤਾਂ ਨੂੰ 🙏🏻🙏🏻🙏🏻🙏🏻🙏🏻🙏🏻

  • @parmjeetdha3681
    @parmjeetdha3681 Před 4 měsíci +15

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀਤੇ ਭਾਈ ਸਾਹਿਬ ਜੀਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏😊

  • @pbo7vale496
    @pbo7vale496 Před 4 měsíci +18

    ਬਹੁਤ ਵਧੀਆ ਸੁਨੇਹਾ। ਮੈਂ ਦੁਬਈ ਹਾਂ ਇਹ ਵੀਡਿਓ ਲਿੰਕ ਅੱਜ ਮੈਂ ਆਪਣੀ ਘਰ ਵਾਲੀ ਜਰੂਰ send ਕਰਾਂਗਾ। ਛੋਟੀ ਜਿਹੀ ਗੱਲ ਤੋ ਕੇਹ ਦਿੰਦੀ ਓਹ ਵੀ ਮੈਂ ਚੱਲੀ☺️

  • @simranpreetkaur5913
    @simranpreetkaur5913 Před 4 měsíci +7

    ਬਹੁਤ ਸੋਹਣਾ ਮੈਸੇਜ ਜੀ ਧੰਨਵਾਦ ਭਾਈ ਸਾਹਿਬ ਜੀ ਸਾਡੀ ਜਿ਼ੰਦਗੀ ਸੋਹਣੀ ਬਣਾਉਣ ਲਈ 🙏🙏🙏🙏

  • @TarsemAtwal-vv1dd
    @TarsemAtwal-vv1dd Před 3 měsíci +2

    ਬਾਬਾ ਜੀ ਸਭ ਤੋਂ ਵਧੀਆ ਸੁਨੇਹਾ ਸੋਨੂੰ ਐਨਾਂ ਗਿਆਨ ਨਾਲ਼ੇ ਤੁਹਾਡਾ ਵਿਆਹ ਨੀਂ ਹੋਇਆ ਸਾਡੇ ਵਿਆਹਾਂ ਬਰਿਆ ਦੇ ਰੋਜ਼ ਕਲੇਸ਼ ਗ਼ੁੱਸੇ ਗਿੱਲੇ ਪਰ ਬੁਲਾਉਣਾ ਪੈਂਦਾ ਸਰਦਾ ਨੀ ਹੂੰਦਾ ਭੈਣ ਭਰਾਵਾਂ ਬਿਨਾਂ ਕਲਯੁਗ ਦਾ ਪਹਿਰਾ ਲੱਗ ਗਿਆ ਮਹਿੰਗਾਈ ਹੋਗੀ ਖ਼ਰਚੇ ਵੱਧਗੇ ਬਾਬਾ ਜੀ ਗੁਰੂ ਗੋਬਿੰਦ ਜੀ ਚੜਦੀਕਲਾ ਚ ਰੱਖੇ

  • @JaswinderSingh-yv6dg
    @JaswinderSingh-yv6dg Před 4 měsíci +9

    ਬਹੂਤ ਹੀ ਵਧਿਆ ਵੀਚਾਰ ਭਾਈ ਸਾਭ

  • @AmandeepKaur-ju1zy
    @AmandeepKaur-ju1zy Před 4 měsíci +6

    ਵਾਹਿਗੁਰੂ ਜੀ ਸਭ ਦਾ ਭਲਾ ਕਰੇ ਮੇਰੇ ਵੱਲੋਂ ਬਾਬਾ ਜੀ ਤੇ ਪਿਆਰੀ ਸਾਧ ਸੰਗਤ ਜੀ ਨੂੰ ਸਵੇਰ ਦੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਹਮੇਸ਼ਾ ਸਭ ਤੇ ਮਿਹਰ ਭਰਿਆ ਹੱਥ ਰੱਖਣ ਜੀ

  • @user-qd1dj1qv3c
    @user-qd1dj1qv3c Před 4 měsíci +7

    ਭਾਈ ਸਾਹਿਬ ਦੁਆਰੇ ਦੱਸੇ ਗੁਣ ਖ਼ੁਦ ਅੰਦਰ ਦੇਖੀਏ । 🙏 ੴ

  • @manjinderkaur769
    @manjinderkaur769 Před 4 měsíci +6

    Bhai saab tusi mere teacher ho ❤

  • @parveenkaur2583
    @parveenkaur2583 Před 4 měsíci +5

    ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🙏
    ਬਹੁਤ ਵਧੀਆ ਸੁਨੇਹਾ 😀😀😀😀😀

  • @SandeepSingh-ky1wj
    @SandeepSingh-ky1wj Před 4 měsíci +6

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🙏🏻🙏🏻

  • @gurjeetkaur9238
    @gurjeetkaur9238 Před 4 měsíci +7

    ਸਰਬੱਤ ਦਾ ਭਲਾ ਹੋਵੇ ਜੀ 🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਰੂਹਾਂ ਦੇ ਦਰਸ਼ਨ ਹਸਦੇ ਚਿਹਰਿਆਂ ਨਾਲ ਸਦਾ ਹੋਣ 🙏ਕਿਉਂਕਿ ਮਨ ਨੂੰ ਸਕੂਨ ਤੇ ਤਾਜਗੀ ਮਿਲਦੀ ਹੈ ਗੁਰਜੀਤ ਕੌਰ ਜਿਲਾ ਸੰਗਰੂਰ ਜੀ 🙏

  • @jagroopsingh9467
    @jagroopsingh9467 Před 4 měsíci +8

    ਬਹੁਤ ਵਧੀਆ ਵਿਚਾਰ ਹੈ ਬਹੁਤ ਵਧੀਆ ਜੀ

  • @parmjeetsingh1987
    @parmjeetsingh1987 Před 4 měsíci +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ

  • @harjitkaur3753
    @harjitkaur3753 Před 4 měsíci +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @gureksinghgill8279
    @gureksinghgill8279 Před 4 měsíci +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹ🙏🙏🙏🙏🙏🙏🙏🙏

  • @user-oe2ce5io4h
    @user-oe2ce5io4h Před 4 měsíci +3

    ਜ਼ਿੰਦਗੀ ਇਸ ਸਾਧ ਦੀ ਹੈ
    ਲੋਕੋ ਤੁਸੀ ਲੁੱਟੇ ਗਏ
    ਇਹ ਦੁਨੀਆ ਦੇ
    ਨਜ਼ਾਰੇ ਲੈ ਰਿਹਾ

  • @GurpreetSingh-zi1hx
    @GurpreetSingh-zi1hx Před 4 měsíci +7

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 🙏

  • @Paramjitsingh-on5eo
    @Paramjitsingh-on5eo Před 4 měsíci +4

    Waheguru ji ka Khalsa waheguru ji ki Fateh ji 🙏🙏♥️🌹🙏🙏

  • @sukhdevsdhillon7815
    @sukhdevsdhillon7815 Před 4 měsíci +15

    ਹੋਈ ਗਲਤੀ ਤੋਂ ਤੋਬਾ ਕਰਕੇ ਨਵੀਂ ਜ਼ਿੰਦਗੀ ਦੀ ਸੁਰੂਆਤ ਕਰਨ ਲਈ ਦੁਬਾਰਾ ਅੰਮ੍ਰਿਤ ਛੱਕਣ ਚ ਕੋਈ ਬੁਰਾਈ ਨਹੀਂ ਪਰ ਬਾਰ ਬਾਰ ਗਲਤੀ ਕਰਨੀ ਸੋਭਦੀ ਨਹੀਂ

  • @user-hl2oo4gm3f
    @user-hl2oo4gm3f Před 4 měsíci +6

    ਵਾਹਿਗਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਭਾਈ ਸਾਹਿਬ ਜੀ

  • @Ramanjot-creativity
    @Ramanjot-creativity Před 4 měsíci +4

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏

  • @manjitkaur7399
    @manjitkaur7399 Před 4 měsíci +4

    ਕੋਟਿਣ। ਕੋਟ ਧੰਨਵਾਦ ਜੀ🙏🙏🙏🙏🙏

  • @gurjeetkaur9238
    @gurjeetkaur9238 Před 4 měsíci +9

    ਵਾਹਿਗੁਰੂ 🙏ਅੱਜ ਦਾ ਵਿਸ਼ਾ ਹਾਸੇ ਹਾਸੇ😂😂ਵਿੱਚ ਬਹੁਤ ਗਹਿਰੀ ਸਿੱਖਿਆ ਦੇ ਗਿਆ ਜੀਓ ਮੇਰਾ ਰੁੱਸੇ ਨਾ ਕਲਗੀਆਂ ਵਾਲਾ

  • @t.psingh6034
    @t.psingh6034 Před 4 měsíci +5

    Waheguru ji 🙏

  • @SandeepSingh-ky1wj
    @SandeepSingh-ky1wj Před 4 měsíci +10

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
    ✍✍ ਅੱਜ ਦਾ ਵਿਚਾਰ ✍✍
    ਚਿੰਤਾ ਨਾ ਕਰਿਆ ਕਰੋ ,
    ਆਉਣ ਵਾਲੇ ਕੱਲ੍ਹ ਦੀ ਜੋ
    ਇੱਥੇ ਤੱਕ ਲੈ ਕੇ ਆਇਆ ਹੈ
    ਉਹ ਅੱਗੇ ਵੀ ਡਿੱਗਣ ਨਹੀਂ ਦਿੰਦਾ ।🙏🏻🙏🏻🙏🏻🙏🏻🙏🏻

    • @sekhonboys1481
      @sekhonboys1481 Před 4 měsíci

      ਫੋਟੋ ਦਾ ਵੀ ਤਾਪਮਾਨ ਹੁੰਦਾ ਇਹ ਠੰਡ ਵੀ ਪਾਉਂਦੀ ਆ ਤੇ ਅੱਗ ਵੀ ਲਾਉਂਦੀ ਆ 🔥💯☑️

  • @MSingh-ue5wf
    @MSingh-ue5wf Před 4 měsíci +1

    ਵਾਹ ਜੀ ਵਾਹ ਭਾਈ ਸਾਬ ਜੀ ਬਹੁਤ ਵਧੀਆ ਜੀ ਧੰਨਵਾਦ ਆਪ ਜੀ ਦਾ 🫡👌💯✅️🙏🏻

  • @jaspreetbhullar8398
    @jaspreetbhullar8398 Před 4 měsíci +1

    ਵਾਹ ਭਾਈ ਸਾਹਿਬ ਜੀ 🙏 ਸੱਚ ਕਿਹਾ ਜੀ ਜ਼ਿੰਦਗੀ ਬਹੁਤ ਛੋਟੀ ਹੈ ਜੀ 🙏 ਗੁਰੂ ਪਾਤਸ਼ਾਹ ਦੇ ਅਸਲ ਬਚਨ ਇੰਸਾਨੀਅਤ ਤੇ ਨਿਮਰਤਾ ਵਿੱਚ ਰਹਿ ਕੇ ਸਭ ਨਾਲ਼ ਸਾਝਾਂ ਭਾਈਚਾਰਾ ਬਣਾ ਕੇ ਅਸਲੀਅਤ ਵਿੱਚ ਸਾਨੂੰ ਆਪ ਜੀ ਨੇ ਸਿਖਾਇਆ ਹੈ ਜੀ ❤️🙏 ਆਪ ਜੀ ਦਾ ਕੋਟਿ ਕੋਟਿ ਧੰਨਵਾਦ ਜੀ 💐🙏🙏

  • @user-rz6fn4qg6v
    @user-rz6fn4qg6v Před 3 měsíci +1

    ਚੰਗੇ ਵਿਚਾਰ ਲਈ ਧੰਨਵਾਦ ਭਾਈ ਸਾਹਿਬ ਭਾਈ ਸਾਹਿਬ ਜੀ

  • @parampalSingh-tj9vm
    @parampalSingh-tj9vm Před 4 měsíci

    ਸ਼ੇਰਖਾਂ ਵਾਲਾ ਵਾਹ ਜੀ ਵਾਹ ਭਾਈ ਸਾਹਿਬ ਬਹੁਤ ਸੋਹਣੀ ਸਿੱਖਿਆ ਦਿੰਦੇ ਜੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @user-ki2yw7vx3p
    @user-ki2yw7vx3p Před 4 měsíci +9

    ਮਹਾਨ ਵਿਦਵਾਨ ਭਾਈ ਸਾਹਿਬ ਜੀ ❤

  • @sukhvinderkaur6283
    @sukhvinderkaur6283 Před 4 měsíci +2

    Pure diamond💎💎💎💎💎💎💎💎♦♦♦♦♦♦♦♦♦ babaji sat shri akalji🙏🙏🙏🙏🙏🙏🙏🙏🙏

  • @manjitkaursandhu4785
    @manjitkaursandhu4785 Před 4 měsíci +2

    Waheguru ji ka Khalsa Waheguru ji ki fateh ji🙏🙏

  • @RajwinderKaur-hy2og
    @RajwinderKaur-hy2og Před 4 měsíci +2

    Waheguru ji ka khalsa waheguru ji ki fateh bhai sahib ji🙏🙏

  • @sharanjeetsinghsandhu7635
    @sharanjeetsinghsandhu7635 Před 4 měsíci +1

    Guru fateh bhai sahib ji waheguru ji ka khalsa waheguru ji Ki fateh jio ❤️🙏

  • @sukhwindersukhwinder5207

    ਬਹੁਤ ਵਧੀਆ ਵਿਚਾਰ ਭਾਈ ਸਾਬ ਜੀ

  • @jasvirsingh919
    @jasvirsingh919 Před 4 měsíci +5

    Very nice ❤

  • @user-hv6zh7ro9u
    @user-hv6zh7ro9u Před 4 měsíci +2

    ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ

  • @BalwinderSingh-qe8jv
    @BalwinderSingh-qe8jv Před 4 měsíci +3

    God bless you veer ji b singh u s a

  • @ManpreetSingh-kf8ii
    @ManpreetSingh-kf8ii Před 4 měsíci +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤

  • @nehakaushal4307
    @nehakaushal4307 Před 4 měsíci +1

    whaguru g ka khalsa waheguru g ke fetha baba g ❤❤❤❤

  • @sukpalsingh1022
    @sukpalsingh1022 Před 4 měsíci +3

    Duniya pyar NAL hi chaldi h ,,,,say gal ji

  • @user-ec2pd4kh7t
    @user-ec2pd4kh7t Před 4 měsíci +1

    Waheguru ji waheguru ji waheguru ji waheguru ji waheguru ji Wmk ❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉

  • @seetalsingh8659
    @seetalsingh8659 Před 4 měsíci +1

    Waheguruji 🙏🏼 🙏🏼 🙏🏼 waheguruji 🙏🏼 ♥ ❤ waheguruji 🙏🏼 ♥

  • @inderjeetkaur3274
    @inderjeetkaur3274 Před 4 měsíci +2

    Thanks bahi shib

  • @user-or4sw9ow1p
    @user-or4sw9ow1p Před 4 měsíci +2

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurjindersingh4666
    @gurjindersingh4666 Před 4 měsíci +3

    Dhanbad.ji

  • @JagdevSingh-vc6yj
    @JagdevSingh-vc6yj Před 4 měsíci +3

    Very good 👍 ❤

  • @gurtejsinghdhillon7428
    @gurtejsinghdhillon7428 Před 4 měsíci +3

    Nice shades baba ji❤

  • @SurjeetSingh-uk2gx
    @SurjeetSingh-uk2gx Před 4 měsíci +1

    Waheguru ji ka khalsa waheguru ji ki fathe🙏🙏🙏🙏

  • @vishalsinghvishal
    @vishalsinghvishal Před 4 měsíci +2

    Waheguru ji

  • @VivekSharma-wq5hl
    @VivekSharma-wq5hl Před 4 měsíci +2

    Waheguru Ji 🙏

  • @RajinderSingh-zn3on
    @RajinderSingh-zn3on Před 4 měsíci +1

    ❤❤ waheguru ji kom da hiraji ❤

  • @diljotsingh1189
    @diljotsingh1189 Před 4 měsíci +2

    Waheguru ji waheguru ji 🎉🎉🎉

  • @SimranjeetKaur-vi2uj
    @SimranjeetKaur-vi2uj Před 4 měsíci +1

    Waheguru g satnam g 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏💐💐💐💐💐💐💐💐💐💐🌼🌼🌼🌼🌼🌼🌼🌼🌼🌼🌻🌻🌻🌻🌻🌻🌻🌻🌻🌻🌻🌸🌸🌸🌸🌸🌸🌸🌸🌸🌷🌷🌷🌷🌷🌷🌷🌷🌷🌷

  • @SahilSharma-zg6oc
    @SahilSharma-zg6oc Před 2 měsíci

    Waheguru waheguru waheguru waheguru ji

  • @nandusakhira6162
    @nandusakhira6162 Před 4 měsíci +2

    Shi gal hai Baba ji

  • @NarinderKaur-lo5vv
    @NarinderKaur-lo5vv Před 4 měsíci +2

    🙏🙏Waheguru g. 🙏🙏

  • @sukhmandersingh1179
    @sukhmandersingh1179 Před 4 měsíci +1

    Bahut bahut dhanyawad ji

  • @ManjeetKaur-kw3dw
    @ManjeetKaur-kw3dw Před 4 měsíci +1

    ❤❤❤❤❤❤❤❤❤❤❤❤waheguru ji

  • @s.k.haridas6726
    @s.k.haridas6726 Před 4 měsíci

    ਰਬ ਦੇ ਨਾਮ ਦਾ ਨਸ਼ਾ ਕਰੋ

  • @SukhwinderSingh-wq5ip
    @SukhwinderSingh-wq5ip Před 4 měsíci +1

    ਵਾਹਿਗੁਰੂ ਜੀ ❤

  • @kulwantsinghgill3031
    @kulwantsinghgill3031 Před 4 měsíci +2

    Guru Fateh ji❤❤❤

  • @baljinderkaurbaljinderkaur4006
    @baljinderkaurbaljinderkaur4006 Před 4 měsíci +1

    Waheguru ji❤

  • @vishalsinghvishal
    @vishalsinghvishal Před 4 měsíci +2

    Good morning ji

  • @user-sr2qp4mr2n
    @user-sr2qp4mr2n Před 4 měsíci +2

    Weheguru ji 🙏🏼 ❤❤❤

  • @user-qd1dj1qv3c
    @user-qd1dj1qv3c Před 4 měsíci +2

    🙏 ੴ

  • @user-lv7jj8oj7u
    @user-lv7jj8oj7u Před 4 měsíci +2

    🙏🙏🙏🙏

  • @RanjitSingh-yn3of
    @RanjitSingh-yn3of Před 4 měsíci

    ਵਾਹਿਗੁਰੂ ਸਾਹਿਬ ਜੀ ❤️🌹🙏

  • @jashjash8081
    @jashjash8081 Před 4 měsíci

    ਸਰਬੱਤ ਦਾ ਭਲਾ

  • @manreetsinghpopli2587
    @manreetsinghpopli2587 Před 4 měsíci +2

    🙏🙏🙏🙏🙏

  • @manvirsingh6512
    @manvirsingh6512 Před 4 měsíci

    Waheguru ji Waheguru ji Waheguru ji Waheguru ji 🙏

  • @jitendersingh1990
    @jitendersingh1990 Před 4 měsíci +1

    🙏❤️

  • @AminaKahli-sd1ct
    @AminaKahli-sd1ct Před 4 měsíci

    Bot hi sunder vichar hn

  • @user-uv7it9ei2q
    @user-uv7it9ei2q Před 4 měsíci +1

    🙏🙏

  • @Harjit0364
    @Harjit0364 Před 4 měsíci +1

    ❤❤

  • @dharmitungan5114
    @dharmitungan5114 Před 4 měsíci

    ਵਾਹਿਗੁਰੂ ਜੀ

  • @karamjeetkaur8376
    @karamjeetkaur8376 Před 4 měsíci

    Waheguru Waheguru Waheguru jo❤❤❤❤❤❤🙏🙏🙏🙏🙏🙏🙏

  • @SandeepSingh-uf2ws
    @SandeepSingh-uf2ws Před 4 měsíci

    Guru Ji Waheguru Ji 🌹🌹❤️❤️❤️🙏🙏🙏

  • @sudeshrani8825
    @sudeshrani8825 Před 4 měsíci

    Wahe guru ji 🙏🙏

  • @user-nq6mm7vd4d
    @user-nq6mm7vd4d Před 4 měsíci

    Waheguru ji bhi Shib ji

  • @deepjatt486
    @deepjatt486 Před 4 měsíci

    waheguru ji 🙏🙏🙏🙏

  • @gurmalsingh6173
    @gurmalsingh6173 Před 4 měsíci

    Sahi gal aw bhai sahib ji

  • @nanug5328
    @nanug5328 Před 4 měsíci +1

    Wmkg

  • @SukhdevSingh-iw8vi
    @SukhdevSingh-iw8vi Před 3 měsíci +2

    ਬਾਬਾ ਜੀ ਆਹ ਕਿਹੜੀਆਂ ਗੱਲਾਂ ਚ ਪੈ ਗਏ ਬੀਬੀ ਨੇ ਪੈੱਗ ਲਾਇਆ ਉਹਦੀ ਤੂੰ ਮਸ਼ਹੂਰੀ ਕਰੀ ਜਾਨਾ ਇਹੋ ਜਿਹੀਆਂ ਸੰਤਾਂ ਮਹਾਂਪੁਰਸ਼ਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਗੱਲਾਂ ਠੀਕ ਹ ਨਾ

  • @deepjatt486
    @deepjatt486 Před 4 měsíci

    Waheguruji ,.,,,...,,,, ....

  • @LaiLoPRNAWABGANJD
    @LaiLoPRNAWABGANJD Před 4 měsíci

    Waheguru Ji

  • @MandeepSingh-ks8he
    @MandeepSingh-ks8he Před 4 měsíci +1

    🙏🙏🙏

  • @navigill_29
    @navigill_29 Před 4 měsíci

    Waheguru g

  • @manirai4684
    @manirai4684 Před 4 měsíci +1

    Oh my 😂😂😂 this is hilariously funny 😆 … On a more serious note, please do take care of yourselves and the others around you. Life is too short 🙏

  • @user-df5pq9eo3f
    @user-df5pq9eo3f Před 4 měsíci

    Good messagge babà ji ❤❤❤

  • @user-sr2qp4mr2n
    @user-sr2qp4mr2n Před 4 měsíci +1

    🙏🏼🙏🏼🙏🏼🙏🏼🙏🏻🙏🏼🙏🏼🙏🏻🙏🏻💕

  • @vpvp4130
    @vpvp4130 Před 4 měsíci

    वाहेगुरु जी

  • @paramvirsingh8239
    @paramvirsingh8239 Před 4 měsíci

    Keep.it up

  • @dehal1
    @dehal1 Před 4 měsíci

    ❤❤🙏🙏🙏

  • @user-ik5nq2ub1g
    @user-ik5nq2ub1g Před 4 měsíci +1

    🙏🙏🙏🌷🌷