ਡਾਇਰੀ ਕਿਵੇਂ ਲਿਖੀਏ? 7 ਤਰੀਕੇ | Achieve Happily | Gurikbal Singh
Vložit
- čas přidán 23. 05. 2024
- #achievehappily #gurikbalsingh #pixilarstudios #writingskills
Book your Ticket for "Khushiyan Da Course"
For "Khushiyan Da Course" Live Event (Canada Tour) 🇨🇦🎫
20th July 👉🏻 Surrey: www.achievehappily.com/event-...
21st July 👉🏻 Calgary: www.achievehappily.com/event-...
28th July 👉🏻 Brampton: www.achievehappily.com/event-...
➡️Order my book ”Khushiyan Da Course” 📚
ਮੇਰੀ ਪਹਿਲੀ ਕਿਤਾਬ "ਖੁਸ਼ੀਆਂ ਦਾ ਕੋਰਸ" ਆਰਡਰ ਕਰੋ
For India 🇮🇳
Whatsapp: +919888822639
For UK 🇬🇧, USA 🇺🇸, Canada 🇨🇦, Australia 🇦🇺
Order On Website: www.achievehappily.com/produc...
For workshop Inquiries and Social media pages, click on the link below :
linktr.ee/gurikbalsingh
Digital Partner: Pixilar Studios
/ pixilar_studios
Enjoy & Stay connected with us! - Zábava
ਪੇਪਰ ਡਾਇਰੀ ਨੇ ਮੈਨੂੰ ਡਿਪਰੈਸ਼ਨ ਤੋਂ ਕੱਢਣ ਲਈ ਬਹੁਤ ਮਦਦ ਕੀਤੀ। suicidal thoughts ਤੇ ਪਹੁੰਚ ਕੇ ਵਾਪਸ ਆਈ। ਬਿਨਾਂ ਕਿਸੇ ਦਵਾਈ ਥੈਰੇਪੀ ਦੇ ਅੱਜ ਮੈਂ ਘਰ ਦੇ ਕੰਮ ਬਾਰੇ ਬੱਚਿਆਂ ਦੀ ਪੜ੍ਹਾਈ ਦਿਨ ਦੀਆਂ ਕਮੀਆਂ ਪ੍ਰਾਪਤੀ time management every day house chores ਸਭ ਕੁਝ ਲਿਖਦੀਆਂ satisfaction mildi aa family politics bahut se sab kuj to bahar nikle thanks to my waheguru and my writing skills 😅😅
ਵੀਰ ਜੀ ਮੈਂ ਕੁਝ ਸਮਾਂ ਡਾਇਰੀ ਲਿਖੀ ਸੀ ਪਰ ਹੁਣ 4 ਸਾਲ ਤੋਂ ਮੈਂ ਲਿਖਣਾ ਛੱਡ ਤਾਂ ਮੈਨੂੰ ਬਹੁਤ ਅਫਸੋਸ ਹੈ ਹੁਣ ਮੈਂ ਤੁਹਾਨੂੰ ਸੁਨੀਆਂ ਦੁਬਾਰਾ ਲਿਖਣਾ ਸ਼ੁਰੂ ਕਰ ਰਹੀ ਹਾਂ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।
🙏Sat Shri Akal
Waheguru jee
Very Good Topic
Thanks ji
I get too much positivity from your videos. Even only your voice give me positive vibes.
I'm so glad!
ਬਾਈ ਜੀ ਮੈਂ ਡਾਇਰੀ 2020 ਜਨਵਰੀ ਤੋਂ ਲਿਖਣੀ ਸ਼ੁਰੂ ਕੀਤੀ ਸੀ ਤੇ ਹੁਣ ਤੱਕ ਲਿੱਖ ਰਿਹਾਂ।
ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਰ ਜੀ
Tabadi kitab bot bot badiya ya Har insaan nu ik baar jarur pardni chahidi ya, teh tusi bhi bot Mahan yo very good job
Hnji main v time, date and even day v likhdi hmesha 😊
Thank you sir
ਤੁਹਾਡਾ ਧੰਨਵਾਦ ਵੀਰੇ
Well come back ❤🎉🎉❤❤🎉❤
Thanks veere
Good job bro ❤
Kitab tuhadi vadiya hai ... kai vaar eh galan sade mann vich chaldia rendia ne par apa bhul jande han.. tusi byan kr ditian apne style ch
❤❤
Veere main tuhanu vekh ke diary likhni shuru kiti te os according kamm karne shuru kite ..main hun aini bizy rhni a k mainu negative sochn da moka e ni milda..Jo diary ch Kam likhe hunde a .sare din ch msa poore hunde a..j kade koi kamm Miss hone tan mere mann nu kuj adhoora feel hunda
Veer g eh book main buy krni aa
ਖੁਸ਼ੀਆਂ ਦਾ ਕੋਰਸ ਕਿਤਾਬ ਦੀ ਕੀਮਤ ਕਿੰਨੀ ਹੈ। ਪੰਜਾਬ ਵਿੱਚ ਮੰਗਵਾਉਣੀ ਹੈ
400
430 ji
Eh book Amazon te available hai??
how we can buy this book
ਵੀਰ ਜੀ ਉੱਡਰ ਤੋ ਕਿੰਨੇ ਸਮੇਂ ਬਾਅਦ ਕਿਤਾਬ ਘਰ ਆ ਜਾਂਦੀ ਹੈ
Ik hafta ji