ਮੰਗਲ ਦਸੋਂ ਪਾਤਸ਼ਾਹੀਓਂ ਕਾ Praise of Ten Guru Saheban & Sri Guru Granth Saheb Ji With Meaning

Sdílet
Vložit
  • čas přidán 31. 12. 2020
  • Hudba

Komentáře • 14

  • @free5aab
    @free5aab Před rokem

    📿⚔️

  • @RameshKumar-kk9wn
    @RameshKumar-kk9wn Před 3 lety +9

    धंन गुरु नानक 🙏

  • @jarnailsinghchahal9582
    @jarnailsinghchahal9582 Před 3 lety +4

    ਵਾਹਿਗੁਰੂ ਜੀ ਵਾਹਿਗੁਰੂ ਜੀ

  • @simran1999ss
    @simran1999ss Před 3 lety +1

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀੀ

  • @arwinderkaur1194
    @arwinderkaur1194 Před 3 lety +2

    Waheguru ji

  • @ranjeetkaur218
    @ranjeetkaur218 Před 3 lety +1

    Waheguru ji ka khalsa, Waheguru ji kee fateh

  • @tpsingh94editing23
    @tpsingh94editing23 Před 3 lety +2

    💛💛💛💛💛

  • @akaalilaalsingh96
    @akaalilaalsingh96 Před 3 lety +8

    Veerji can you also write it in words maybe in the description or in the comments what the mangal is so that we are able to read it and memorise it.

    • @DiLLiKeDiLWaaLi
      @DiLLiKeDiLWaaLi  Před 3 lety +21

      ਚੌਪਈ।
      ਸ੍ਰੀ ਨਾਨਕ ਪਦ ਪੰਕਜ ਬੰਦਨ। ਸਿਮਰੌਂ ਅੰਗਦ ਦੋਖ ਨਿਕੰਦਨ।
      ਅਮਰਦਾਸ ਗੁਰ ਹਿਰਦੇ ਧਿਆਵੌਂ। ਸ੍ਰੀ ਗੁਰੂ ਰਾਮਦਾਸ ਗੁਨ ਗਾਵੌ।
      ਸ੍ਰੀ ਅਰਜੁਨ ਬਿਘਨਨ ਕੇ ਨਾਸਕ। ਹਰਗੋਬਿੰਦ ਸੁ਼ਭ ਸੁਮਤ ਪ੍ਰਕਾਸ਼ਕ।
      ਸ੍ਰੀ ਹਰਿਰਾਇ ਨਮੋ ਕਰ ਜੋਰੀ। ਗੁਰ ਹਰਕ੍ਰਿਸ਼ਨ ਮਨਾਏ ਬਹੋਰੀ।
      ਤੇਗ ਬਹਾਦਰ ਪਰਮ ਕ੍ਰਿਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ।
      ਧਰੋਂ ਧਰਾ ਪਰ ਪੁਨ ਪੁਨ ਸੀਸਾ। ਬੰਧੋਂ ਬਾਰ ਬਾਰ ਜਗਦੀਸਾ।
      ਕਵੀਰਾਜ ਭਾਈ ਸੰਤੋਖ ਸਿੰਘ ਜੀ
      ਗੁਰੂ ਨਾਨਕ ਪ੍ਰਕਾਸ਼ ਗ੍ਰੰਥ

    • @akaalilaalsingh96
      @akaalilaalsingh96 Před 3 lety

      @@DiLLiKeDiLWaaLi Thank you so much for this ji 🙏

    • @hardeepsingh-qm7pu
      @hardeepsingh-qm7pu Před 2 lety

      Dhan waheguru ji 🙏

  • @kaurharpreet2171
    @kaurharpreet2171 Před 3 lety +1

    🌷🌷🌷🌷🌷🌻🌻

  • @Itsuhsikhworld
    @Itsuhsikhworld Před 3 lety

    🙏