Jaswinder Brar Village Interview😍(ਕਿੱਥੇ ਅੱਜਕਲ੍ਹ, ਪਿੰਡ ਵਾਲੇ ਵੇਖੋ ਕੀ ਬੋਲੇ) Village Tour | Biography

Sdílet
Vložit
  • čas přidán 8. 03. 2022
  • Jaswinder Brar Village Interview😍(ਕਿੱਥੇ ਅੱਜਕਲ੍ਹ, ਪਿੰਡ ਵਾਲੇ ਵੇਖੋ ਕੀ ਬੋਲੇ) Village Tour | Biography
    #JaswinderBrar #VillageTour #Interview #Biography #BollyHollyBaba
    🏅JOIN NOW: CZcams Mastery Course CLICK 👉: JagmeetBrar.com
    Visit Our Website: www.bollyhollybaba.com
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / jagmeetbrarvlogs
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba
  • Zábava

Komentáře • 81

  • @avtarchahal5904
    @avtarchahal5904 Před 2 lety +16

    ਬਹੁਤ ਵਧੀਆ ਪੰਜਾਬੀ ਕਲਾਕਾਰਾ ਜਸਵਿੰਦਰ ਬਰਾੜ ਜੁਗ ਜੁਗ ਜੀਓ

  • @gurmitsinghgurmitbhullar9121

    ਜਸਵਿੰਦਰ ਬਰਾੜ ਜੀ ਬਹੁਤ ਵਧੀਆ ਕਲਾਕਾਰ ਨੇ ਸਾਡੇ ਪਿੰਡ ਲਾਗੇ ਵਸਾਖੀ ਮੇਲਾ ਲੱਗਦਾ ਪਿੰਡ ਬੱਲਬਾਵਾ ਉਥੇ ਆਏ ਸੀ ਜਾ ਲਾਗੇ ਪਿੰਡ ਮੱਜੂਪੁਰਾ ਉਥੇ ਆਏ ਸੀ ਬਹੁਤ ਵਧੀਆ

  • @lklk1034
    @lklk1034 Před 10 měsíci +2

    ਪੱਤਰਕਾਰ ਵੀਰਾਂ ਨੂੰ ਬੇਨਤੀ ਆ ਕੇ ਇਕੱਲੀ ਏਸ ਇੰਟਰਵਿਊ ਦੀ ਗੱਲ ਨਹੀਂ ਹੈ। ਪੱਤਰਕਾਰਾਂ ਨੂੰ ਸੁਆਲ ਸੋਚ ਸੰਮਝ ਕੇ ਹੀ ਪੁੱਛਣੇ ਚਾਹੀਦੇ ਹਨ।
    ਜੋ ਪੁੱਛਣ ਵਾਲੇ ਹੁੰਦੇ ਹਨ ਉਹ ਪੁੱਛੇ ਹੀ ਨਹੀਂ ਜਾਦੇ ਜੋ ਤੁਸੀਂ ਪੁੱਛਦੇ ੳ ਕੁੱਝ ਕੁ ਤਾਂ ਕੋਈ ਪੁੱਛਣ ਲਾਇਕ ਗੱਲਾਂ ਹੀ ਨਹੀਂ ਹੁੰਦੀਆਂ
    ਕਿਸੇ ਦੀ ਕਿਸੇ ਕਲਾਕਾਰ ਦੀ ਇੰਟਰਵਿਊ ਕਰਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ। ਜਸਵਿੰਦਰ ਬਰਾਡ਼ ਦਾ ਵਧੀਆ ਨਾ ਹੈ ਸਾਨੂੰ ਖੁਸ਼ੀ ਆ ਸਾਨੂੰ ਮਾਣ ਆ ਜੀ ਧੰਨਵਾਦ ਜੀ।

  • @BhupinderKaur-df8tb
    @BhupinderKaur-df8tb Před 9 měsíci +2

    ਬਹੁਤ ਹੀ ਇੱਜਤ ਦਾਰ ਸੱਭਿਆਚਾਰਕ ਗੁਣਵੰਤੀ ਹਸਮੁੱਖ ਗੱਲ ਕੀ ਕੋਈ ਸਬਦ ਹੀ ਨਹੀਂ ਲੱਭਦਾ ਕਿਵੇਂ ਸਿਫਤ ਕੀਤੀ ਜਾਵੇ ।

  • @jagmeetteona6186
    @jagmeetteona6186 Před 2 lety +13

    ਬਹੁਤ ਵਧੀਆ ਕਲਾਕਾਰ ਆ 👍💯ਜਸਵਿੰਦਰ ਬਰਾੜ

  • @kandadhaliwal6979
    @kandadhaliwal6979 Před 2 lety +13

    ਮੰਡੀ ਵਾਲਾ ਘਰ ਵੀ ਅਜ ਉਸੇ ਤਰਾ ਪਿਆ ਜਿੱਥੇ ਜਸਵਿੰਦਰ ਬਰਾੜ ਗਾਇਕੀ ਦਾ ਅਭਿਆਸ ਕਰਦੇ ਸੀ ਬਿਲਕੁਲ ਸਾਡੇ ਘਰ ਦੇ ਸਾਮਣੇ

    • @Jagjass26
      @Jagjass26 Před 4 měsíci

      Pind kehda JASWINDER Ji da

  • @SATNAMSINGH-dk8kz
    @SATNAMSINGH-dk8kz Před 2 lety +5

    Jaswinder Brar - diamond of Punjabi Folk 🙏🙏 Yamuna Nagar 🙏🙏 Haryana

  • @bhattalbrothers9573
    @bhattalbrothers9573 Před 10 měsíci +2

    ਬਹੁਤ ਵਧੀਆ ਕਲਾਕਾਰ ਪੰਜਾਬ ਦੀ ਧੀ ਜਸਵਿੰਦਰ ਬਰਾੜ

  • @radheshamramkishan2387
    @radheshamramkishan2387 Před 2 lety +5

    Jaswinder barar Ji very very nice Punjabi singer mandi kalanwali (Sirsa) 🙏🌹🌹🙏

  • @niavbrar6083
    @niavbrar6083 Před 2 lety +9

    ਬਹੁਤ ਵਧੀਆ ਕਲਾਕਾਰ ਹੈ

  • @karanbaraich2300
    @karanbaraich2300 Před 2 lety +6

    Bhinder Dabwali Dharampreet Hardev Mahinagal Jaswinder Brar Jasandeep Harmandeep Akashdeep Veer Dawinder 👍 time c ehna da

  • @boharsingh7725
    @boharsingh7725 Před 4 měsíci +2

    ਬਹੁਤ ਹੀ ਵਧੀਆ ਜੀ 🙏🙏🙏🙏🙏

  • @sunitarani3073
    @sunitarani3073 Před 2 lety +10

    ਗਾਉਣਾਂ ਕੋਈ ਮਾੜੀ ਗੱਲ ਨਹੀਂ ਸ਼ੌਕ ਹੁੰਦਾ ਹੈ ਗਾਉਣਾਂ ਵੀ

    • @gurmeetsingh6839
      @gurmeetsingh6839 Před 2 lety

      ਤੁਸੀਂ ਭੀ ਗਾਉਦੇਂ ਓ ਜੀ,?

  • @parvindersingh6442
    @parvindersingh6442 Před 2 lety +5

    Sade pind da mann jashwinder brar 👍👍👍👍👍👍

  • @user-hx4zy3mv7i
    @user-hx4zy3mv7i Před 4 měsíci +1

    ਜਸਵਿੰਦਰ ਬਰਾੜ,ਹਰ ਕੋਈ ਨਹੀਂ ਬਣ ਸਕਦਾ, very nice a jaswinder 🙏💐🍁🍀🪷🌺🌼🥀🇨🇮🌻🎋🌹☘️🌹❤️

  • @Sonu-eb8qf
    @Sonu-eb8qf Před 10 měsíci +5

    ਇੱਕ ਗੱਲ ਮਾਨਸਾ ਦੇ ਲੋਕ ਸੱਚ ਬੋਲਦੇ ਿਜਹੜੇ ਿਪਹਲੇ ਿਸਆਣੇ ਮੈਨੂੰ ਤਾ ਇੰਨਾਂ ਦੀ ਬੋਲੀ ਬੜੀ ਸੁਹਣੀ ਲੱਗਦੀ 🙏🏼

    • @user-lx2gw3fo5w
      @user-lx2gw3fo5w Před 4 měsíci

      Veer aa haryana vich aa kalanwali mandi panjab de border te aa talwandi sabo Wali side pe janda aa kalanwali mandi

  • @HarjitSingh-by5gr
    @HarjitSingh-by5gr Před 4 měsíci +1

    ਬਹੁਤ ਹੀ ਵਧੀਆ ਜੀ

  • @Sran91002
    @Sran91002 Před 2 lety +4

    Bhut badiya Maan mahsoos hunda jaswinder brar mere pind di aa

  • @gurpreetmaur4074
    @gurpreetmaur4074 Před 2 lety +3

    Boht sohni kalakaar saddi bhooa ji🌸

  • @PritpalSingh-tp4ck
    @PritpalSingh-tp4ck Před 2 lety +17

    ਅਣਖੀ ਧੀ ਪੰਜਾਬ ਦੀ। ਧੰਨਵਾਦ ਜੀ

    • @sukwindersingh8484
      @sukwindersingh8484 Před 2 lety +2

      ਹਰਿਆਣੇ ਚ ਪਿੰਡ ਮੇਰੇ ਪਿੰਡ ਦੇ ਨਾਲ਼

    • @baldevsidhu7719
      @baldevsidhu7719 Před 3 měsíci

      @@sukwindersingh8484ਮਹਾ ਪੰਜਾਬ ਹਰਿਆਨਾ ਵੀ ਪੰਜਾਬ ਹੀਹੈ

  • @mkrajputmkrajput7467
    @mkrajputmkrajput7467 Před 2 lety +1

    Super duper song super voice super singer jaswinder ji

  • @karanveersingh1220
    @karanveersingh1220 Před 10 měsíci +3

    ਜਸਵਿੰਦਰ ਬਰਾੜ ਬਹੁਤ ਵਧੀਆ ਸਿੰਗਰ, ਬਹੁਤ ਵਧੀਆ ਇਨਸਾਨ ਨੇ, ਪਰ ਕਾਲਾਂਵਾਲੀ ਦੇ ਲੋਕ

  • @balk5298
    @balk5298 Před 2 lety +2

    Pyar hii hunda,maybe they care and love so much and pind de lok nhi c chahonde singing kre baher ja ke x but JS B so matured girl 🥰💖 apna khyal v rakh sakdii aa,aivai kise de magar ni lgn wali 😂 chatur paki a,meri shamak bhehn

  • @bhurasingh1871
    @bhurasingh1871 Před 2 lety +6

    ਭੈਣ ਜਸਵਿੰਦਰ ਬਰਾੜ ਗਾੲਿਕ ਵੀ ਵਧੀਆ ਅਣਖੀਲੀ ਵੀ ੲੇ

  • @avtarchahal5904
    @avtarchahal5904 Před 2 lety +4

    ਤੁਹਾਡੀ ਉਡੀਕ ਵਿੱਚ

  • @hardeepsingh-dc2zw
    @hardeepsingh-dc2zw Před 2 lety +2

    Very nice brar God bless you

  • @jassisekhon6335
    @jassisekhon6335 Před 2 lety +5

    ਸੱਤ ਸ੍ਰੀ ਅਕਾਲ ਜੀ

  • @ygbh7208
    @ygbh7208 Před rokem +2

    Jaswinder Brar vadia singer aa

  • @pawannagpal2915
    @pawannagpal2915 Před 10 měsíci

    Fantastic avatar veer god bless you and your family

  • @NavtejKhosa-mu7dj
    @NavtejKhosa-mu7dj Před 10 měsíci +2

    Very good 👍

  • @Kuldeepsingh-ej2es
    @Kuldeepsingh-ej2es Před 2 lety +6

    Sade pind da maan jaswinder brar 🙏🙏

  • @avtarchahal5904
    @avtarchahal5904 Před 2 lety +8

    ਵੀਰ ਉੰਝ ਤਾਂ ਤੁਸੀਂ ਕੱਲ ਵੀ ਵਿਸ਼ਵਾਸ ਦਿਵਾਇਆ ਜੀ ਪਰ ਅੱਜ ਫਿਰ ਬੇਨਤੀ ਕਰਦੇ ਆਂ ਕਿ ਹਰਿੰਦਰ ਸੰਧੂ ਪੰਜਾਬੀ ਕਲਾਕਾਰ ਬੀਰੇਵਾਲਾ ਜਿਲਾ ਫਰੀਦਕੋਟ ਦੀ ਇੰਟਰਵਿਊ ਵੀ ਕਰੋ ਪਿੰਡ ਜਾ ਕੇ ਜੀ ਜਲਦੀ ਦਿਖਾਓ ਵੀਰ

    • @rahulind18
      @rahulind18 Před 2 lety +1

      ਬਿਲਕੁਲ ਕਰਾਂਗੇ , ਥੋੜਾ ਸਮਾਂ ਦਿਉ

  • @mandeepgrewal5409
    @mandeepgrewal5409 Před 2 lety +1

    Very Good artist

  • @respectshortvideo216
    @respectshortvideo216 Před 2 lety +3

    Very good ji

  • @user-tc7fb2pb6j
    @user-tc7fb2pb6j Před 6 měsíci

    (Grandfather is epsolutualy correct) its jobs forget what the world saying about her she was brilliant superstar in the Punjabi music industry back in old good days im her fan when its come to music she was out standing it's gift god akal purkh granted her special voice and confidence (end of story)

  • @splitmine1467
    @splitmine1467 Před 2 lety +2

    Good

  • @NirmalRattanCanadianvlogs

    Nice voice ji

  • @jugrajsingh9145
    @jugrajsingh9145 Před rokem +2

    Sade pind di singer aa jaswinder brar

  • @davindersingh7843
    @davindersingh7843 Před 2 lety +1

    Very good

  • @malkitkaur9429
    @malkitkaur9429 Před 2 lety +1

    Very nice singar

  • @mandeepkooner9178
    @mandeepkooner9178 Před 2 lety +1

    Good luck

  • @harpreetsharma1799
    @harpreetsharma1799 Před 2 lety +2

    ❤️❤️❤️

  • @rajindermundi2901
    @rajindermundi2901 Před 10 měsíci

    Good job ji

  • @SatgurSingh-ug3gg
    @SatgurSingh-ug3gg Před 10 měsíci +3

    ਬਹੁਤ ਹੀ ਸਹੀ ਗੀਤਕਾਰੀ ਸੀ

  • @darshanbapu932
    @darshanbapu932 Před 2 lety +24

    ਵਾਕਿਆ ਹੀ ਅਖਾੜਿਆਂ ਦੀ ਰਾਣੀ ਹੈ ਜਸਵਿੰਦਰ ਬਰਾੜ । ਸਾਫ ਸੁਥਰਾ ਗਾਉਣਾ ਸਾਫ ਸੁਥਰਾ ਪੰਜਾਬੀ ਪਹਿਰਾਵਾ ਨਿਡਰ ਅਤੇ ਜੁਅਰਤ ਨਾਲ ਗਾਉਣਾ । ਹਜਾਰਾਂ ਦੇ ਇਕੱਠ ਵਿਚੋਂ ਮਜਾਲ ਹੈ ਕੋਈ ਮਾਮੂਲੀ ਸੀਟੀ ਭੀ ਮਾਰ ਜਾਵੇ ।ਜੁੱਗ ਜੁੱਗ ਜੀਵੇ ।ਬਾਪੂ ਦਰਸ਼ਨ ਸਿੰਘ ਲੁਧਿਆਣਾ

  • @karanbaraich2300
    @karanbaraich2300 Před 2 lety +2

    👍

  • @gagguchahal3814
    @gagguchahal3814 Před 2 lety +2

    Weheguru Mehar karein ji Amandeep Kaur pind Chahal Faridkot

  • @AvtarSingh-jl3ok
    @AvtarSingh-jl3ok Před 2 lety +2

    Bua ji

  • @Drawing20079
    @Drawing20079 Před 2 lety +2

    🙏🏻🙏🏻🙏🏻

  • @punjabicooking995
    @punjabicooking995 Před 2 lety +2

    🙏🏻🙏🏻🙏🏻🙏🏻🙏🏻🙏🏻👍

  • @KuldeepKaur-ti6tw
    @KuldeepKaur-ti6tw Před 6 měsíci +1

    ❤️❤️🙏🙏

  • @mqurbangujjar9782
    @mqurbangujjar9782 Před 2 lety +5

    Pakistani fans

  • @Jassa1011
    @Jassa1011 Před 2 lety +3

    Saade Pind di hai Jaswinder Brar

  • @vindersingh667
    @vindersingh667 Před rokem +1

    Amrita virk de pind di video lod karo ji

  • @ParkashBalasarComedy
    @ParkashBalasarComedy Před 2 lety +1

    Sar ji kadhe sadi gariba dhi famaly bayogaarfi aap dhe chanal te paa deo sayadh roti chal ju gi

  • @Harshindor
    @Harshindor Před 4 měsíci +2

    ਗੂੱਡ ਆਵਾਜ ਹੈ, ਰਾਮਾ ਮੰਡੀ, ਬਠਿੰਡਾ

  • @ranadhillon5879
    @ranadhillon5879 Před 9 měsíci

    Sade Punjab da man ha

  • @darshansingh-oy9xp
    @darshansingh-oy9xp Před 10 měsíci

    Very good arist brar

  • @bindubhullar1634
    @bindubhullar1634 Před rokem +4

    ਜੇ ਚੰਗਾ ਤਾਂ ਸਾਡਾ ਜੇ ਮਾੜਾ ਤਾਂ ਫੇਰ ਸਾਡਾ ਨਹੀਂ।ਕਿਸੇ ਨੇ ਸਹੀ ਕਿਹਾ ਹੈ ਕਿ ਮਾੜੇ ਨੂੰ ਰਿਸ਼ਤੇਦਾਰ ਵੀ ਨਹੀਂ ਬਣਉਦਾ 😊

  • @mqurbangujjar9782
    @mqurbangujjar9782 Před 2 lety +3

    Pakistan ao g

  • @gurpreetsingh-zg3km
    @gurpreetsingh-zg3km Před 2 lety +6

    ਭਗਵੰਤ ਮਾਨ ਜਿੰਦਾਵਾਦ ✔

  • @sunnysekhon379
    @sunnysekhon379 Před měsícem

    Shutuwad gurcharn sidhu channi nal kiti jaswinder brar ne

  • @mrajmraj6133
    @mrajmraj6133 Před 10 měsíci +2

    PESHA ATE LALACH HI JO JAMIR NU MARDA HAI 😭🙏😭 JAMIR MARGIA PESHA AA GYA

  • @harveersingh3069
    @harveersingh3069 Před 2 lety +1

    Punni ki guddi kahande c asi bhua nu

  • @nirmalhedon2185
    @nirmalhedon2185 Před 2 lety +3

    Stupid lok Mann mehsos karo ani vadhi singer

  • @shivcharansingh550
    @shivcharansingh550 Před 4 měsíci

    PLEASE DASO JI JASVIDAR BRARH DEE KURHI UNMARRIED HE,,, OSS LAI RISHTA LEN LAI ASSI TEAR HA,,, NO ANY DAZ,,, 🎉🎉