Jaswinder Brar Memorable Interview | ਜਸਵਿੰਦਰ ਬਰਾੜ ਨਾਲ ਯਾਦਗਾਰੀ ਮੁਲਾਕਾਤ | 2001

Sdílet
Vložit
  • čas přidán 6. 09. 2024
  • Subscribe to our second channel: / @musicwavesclassics
    Jaswinder Brar - Memorable Interview
    ਜਸਵਿੰਦਰ ਬਰਾੜ ਨਾਲ ਯਾਦਗਾਰੀ ਮੁਲਾਕਾਤ 2001 Anmol Yaadan
    Des Pardes TV Canada
    Music Label | Music Waves Productions Ltd
    Facebook | / musicwaves
    Instagram | / musicwaves.official
    Website | musicwaves.ca
    Mail | kulwinder@musicwaves.ca
    #musicwaves #jaswinderbrar #harjinderthind
    Like and Subscribe for more content!

Komentáře • 97

  • @MusicWavesProductions
    @MusicWavesProductions  Před rokem +5

    Subscribe to our second channel for more classic videos: www.youtube.com/@MusicWavesClassics

  • @malkitkaur9429
    @malkitkaur9429 Před 2 lety +15

    ਬਹੁਤ ਵਧੀਆ ਸਿੰਗਰ ਆ ਬੀਬੀ ਜਸਵਿੰਦਰ ਕੌਰ ਬਰਾੜ ਅਸੀਂ ਇਨ੍ਹਾਂ ਦੀ ਸਾਦਗੀ ਨੂੰ ਦਿਲੋਂ ਸਾਲੂਟ ਕਰਦੇ ਆਂ

  • @lakhwindersingh-ht4wh
    @lakhwindersingh-ht4wh Před rokem +4

    ਜਸਵਿੰਦਰ ਬਰਾੜ ਮਹਾਨ ਇਸਤਰੀ ਹੈ ਬਹੁਤ ਹੀ ਖ਼ੂਬਸੂਰਤ ਪਹਿਰਾਵਾ ਪਹਿਨਦੇ ਹਨ।

  • @lakhwindersingh-ht4wh
    @lakhwindersingh-ht4wh Před 2 lety +11

    Sister ਜੀ ਮੈ ਬਹੁਤ ਦਿਲੋ ਕਦਰ ਕਰਦਾ ਜੀ ਤੁਹਾਡੀ

  • @Cricket-fr1xt
    @Cricket-fr1xt Před 2 lety +14

    ਹਲੇ ਸੱਤ ਘੰਟੇ ੳੁਡੀਕ ਕਰਨੀ ਪੈਣੀ ਵੀਡਿੳੁ ਵੇਖਣ ਲੲੀ ਪਹਿਲਾ ਲਾੲਿਕ ਤੇ ਕਮੈਂਟ ਸਾਡਾ

  • @JaswantSingh-uu5us
    @JaswantSingh-uu5us Před 2 lety +4

    ਵਾਹਿਗੁਰੂ ਜੀ ਮੇਹਰ ਕਰੇ ਜੀ ਬਰਾੜ ਭੈਣ ਜੀ

  • @surinderpalkaur4802
    @surinderpalkaur4802 Před 5 měsíci +1

    ਬਹੁਤ ਵਧੀਆ ਗਾਈਕ ਹਨ , ਜਸਵਿੰਦਰ ਬਰਾੜ। ਦਿਲੋ ਸਲੂਟ ਹੈ ਜੀ।

  • @Butagappy
    @Butagappy Před 2 lety +19

    ਬਹੁਤ ਸੋਹਣੀ ਲਗਦੇ ਹੋ ਤੁਸੀਂ ਸਾਦੇ ਪੰਜਾਬੀ ਪਹਿਰਾਵੇ ਚ🌺🙏

  • @mohindersingh828
    @mohindersingh828 Před 2 lety +19

    ਬਹੁਤ ਸੋਹਣੇ ਲਗਦੇ ਹੋ ਜਸਵਿਦਰ ਗੋਡੂ ਅਪਣੇ ਪੰਜਾਬੀ ਪਹਿਰਾਵੇ ਵਿੱਚ ਵਾਹੇ ਗੁਰੂ ਆਪ ਤੇ ਸਦਾ ਮਿਹਰ ਕਰੇ ਆਪ ਨੂੰ ਕਾਮਯਾਬੀ ਤਦਰੂਸਤੀ ਤੇ ਖੁਸ਼ੀਆਂ ਦੇਵੇ

    • @gurpreetdosanjh6496
      @gurpreetdosanjh6496 Před 2 lety +1

      ਗੋਡੂ ਕੀ ਪਹਿਲੀ ਵਾਰ ਸੁਣਿਆ ਇਹ ਕੀ ਆ.....,?

    • @kalariar6431
      @kalariar6431 Před 2 lety

      Good singing. Jaswinder brar di.

  • @JaspreetSingh-wu2sx
    @JaspreetSingh-wu2sx Před 2 lety +5

    ਬੀਬੀ ਜਸਵਿੰਦਰ ਬਰਾੜ ਇੱਕ ਹੋਰ ਬੋਲੀਆ ਪਾਉਂਦੇ ਸੁਣਿਆ ਉਹ ਬੋਲੀ ਯਾਦ ਨੀ ਮੇਰੇ ਥੋੜ੍ਹਾ ਜਿਹਾ ਯਾਦ ਬੋਲੀ ਉਸ ਦੇ ਵਿਚ ਆਏ ਕਹਿੰਦੇ ਸੀ ਤੱਤੀਆ ਲੋਆ ਨੇ ਪਿੰਡਾ ਸਾੜਤਾ ਕੂਲਰ ਇੱਕ ਮੰਗਵਾਦੇ ਵੇ ਇੱਕ ਮੇਰੀ ਹੋਰ ਮੰਨਲਾ ਉੱਚਾ ਚੁਵਾਰਾ ਪਾਦੇ ਵੇ ਇੱਕ ਮੇਰੀ ਹੋਰ ਮੰਨਲਾ ਐਨਾ ਕੁ ਯਾਦ ਆ ਰਿਹਾ ਮੇਰੇ ਮੈਨੂੰ ਜਸਵਿੰਦਰ ਬਰਾੜ ਬਹੁਤ ਹੀ ਵਧੀਆ ਲੱਗ ਰਹੇ ਹਨ ਇਹਨਾ ਦੇ ਪੁਰਾਣੇ ਗਾਣੇ ਇਸ ਦੀਆ ਇਹ ਬੋਲੀਆ ਜਰੂਰ ਆਉਣ ਯੂਟਿਊਬ ਤੇ

  • @anmolbrar3391
    @anmolbrar3391 Před 9 měsíci +1

    ਭੈਣ ਬਰਾੜ ਜੀਉ ਦੇ ਅਖਾੜੇ ਬਹੁਤ ਵਧੀਆ ਲੱਗਦੇ ਹਨ।ਧੰਨਵਾਦ ਜੀਉ ਵੱਲੋ
    ਮਨਜੀਤ ਸਿੰਘ ਬਰਾੜ।

  • @King_jatt_855
    @King_jatt_855 Před 2 lety +8

    ਇੱਜ਼ਤ ਏਨਾ ਕੋਲ ਆ so good
    ਗੱਲ bohut vadia ਕਹੀ
    ਹੀਰ ਨਹੀਂ ਬਣਨਾ ਇੱਜਤ ਘਰ ਦੇ ਗਰਦਨ ਉੱਚੀ ਰਹਿੰਦੀ ਹਮੇਸ਼ਾ ਇੱਜ਼ਤ ਨਾਲ ❤️
    ❤️ ❤️

  • @mohindersingh9263
    @mohindersingh9263 Před 2 lety +2

    ਬਹੁਤ ਵਧੀਆ gaiya ਤੁਸੀ

  • @dilbarsingh9373
    @dilbarsingh9373 Před 2 lety +9

    ਤੁਸੀਂ ਬਲਕਾਰ ਅਣਖੀਲੇ ਨਾਲ ਦੋਗਾਣੇ ਵੀ ਗਾਏ ਨੇ👍 ਬਹੁਤ ਵਧੀਆ👍💯👍💯

    • @gurpreetdosanjh6496
      @gurpreetdosanjh6496 Před 2 lety +3

      ਬਲਕਾਰ ਅਣਖੀਲੇ ਨਾਲ ਕਿਹੜਾ ਗੀਤ ਮੈਂ ਤਾ ਕੋਈ ਸੁਣਿਆ ਨਹੀਂ ।

  • @user-dp2eh4pv3d
    @user-dp2eh4pv3d Před 5 měsíci +1

    ਜਸਵਿੰਦਰ ਬਰਾੜ ਜੀ ਅਸੀਂ ਬਚਪਨ ਤੋਂ ਤਹਾਨੂੰ ਸੁਣਦੇ ਆਏ ਹਾਂ। ਜਦੋਂ ਵੀ ਤੁਹਡਾ ਦੂਰਦਰਸ਼ਨ ਤੇ ਗੀਤ ਆਉਂਦਾ ਸੀ ਤਾਂ ਮੇਰੇ ਮੰਮੀ ਤੁਹਾਡੀ ਸਿਫ਼ਤ ਕਰਦੇ ਹੁੰਦੇ ਸਨ। ਜਦੋਂ ਦੀ ਸਾਨੂੰ ਸਮਝ ਆਈ ਹੈ ਤਾਂ ਫਿਰ ਪਤਾ ਲੱਗਾ ਕਿ ਇਹ ਸਿਫ਼ਤ ਤੁਹਾਡੀ ਸਾਦਗੀ ਤੇ ਸਾਫ਼ ਗਾਇਕੀ ਦੀ ਹੈ। ਰੱਬ ਤੁਹਾਨੂੰ ਤਰੱਕੀਆਂ ਬਖਸ਼ੇ

  • @mehakkhatra
    @mehakkhatra Před 5 měsíci

    ਬਹੁਤ ਵਧਦੀਆਂ ਜਸਵਿੰਦਰ ਕੋਰ ਬਹੁਤ ਚੰਗੀ ਧੀ

  • @BalwinderSingh-pv3sn
    @BalwinderSingh-pv3sn Před 2 lety +2

    ਬਰਾਟ ਸਾਬ🙏

  • @taravtar3573
    @taravtar3573 Před 2 lety +2

    Respected jaswinder ji .....
    I m big fan of you ......
    Happy to see you .......

  • @worldmade5599
    @worldmade5599 Před 2 lety +4

    Harjinder thind Bohat vadeya reporter aw bohat vadia interview krde harjinder thind ji

  • @gurpreetdosanjh6496
    @gurpreetdosanjh6496 Před 2 lety +1

    2002 ਵਿੱਚ ਪਹਿਲੀ ਵਾਰ ਸੁਣੇ ਸੀ ਗੀਤ ਜਸਵਿੰਦਰ ਬਰਾੜ ਜੀ ਦੇ ਕੈਸੇਟਾਂ ਵਿੱਚ ।

  • @kuldeepkaur2465
    @kuldeepkaur2465 Před 2 lety +1

    ਤੁਹਾਡਾ ਸਾਦਾ ਪਹਿਰਾਵਾ ਹੀ ਤੁਹਾਡੀ ਸ਼ਾਨ ਹੈ

  • @HusenLhan-tx8lo
    @HusenLhan-tx8lo Před 4 měsíci

    Sister nice nice

  • @sumantsharma5888
    @sumantsharma5888 Před 2 lety +2

    Sat shri akaal ji

  • @ygbh7208
    @ygbh7208 Před 10 měsíci

    ❤ hun jaswinder brar ji bahot badal gye ...rab tuhnu khush rakhe

  • @RoshanLal-gr2ky
    @RoshanLal-gr2ky Před 2 lety +4

    मेरी शादी में jaswinder जी sohal ऑर्केस्ट्रा के साथ दिल्ली प्रोग्राम करने आई थी
    बहुत बढ़िया

  • @Harmanpreet-ml2jl
    @Harmanpreet-ml2jl Před 23 dny

    V good

  • @GurjantSingh-eo4fl
    @GurjantSingh-eo4fl Před 2 lety +2

    Biba jio god bless you

  • @harjotsingh3314
    @harjotsingh3314 Před 2 lety +1

    Waheguru ji mehar karn ji tuhade te or lamiya umra bakhshan ji tuhanu

  • @Sandhu_arts_22
    @Sandhu_arts_22 Před 5 měsíci

    ਜਸਵਿੰਦਰ ਕੌਰ ਬਰਾੜ ਦੀ ਅਸੀਂ ਬਹੁਤ ਇੱਜਤ ਕਰਦੇ ਹਾਂ ਜਸਵਿੰਦਰ ਬਰਾੜ ਇਜ਼ਤ ਵਾਲੀ ਕੁੜੀ ਆ l

  • @HarjinderKaur-sq8gr
    @HarjinderKaur-sq8gr Před 5 měsíci

    Good singar God bless u Manu bht aashe lagde ho me faridkot di rhin vale aa mera janam v kaleavali da aaji 🙏♥️

  • @GursewakSingh-qk1qd
    @GursewakSingh-qk1qd Před 2 lety +2

    Very nice

  • @SidhuJagjeet-mj3vm
    @SidhuJagjeet-mj3vm Před 2 lety +2

    ਕਾਲਾਂਵਾਲੀ ਦੀ ਸ਼ਾਣ ਜਸਵਿੰਦਰ ਬਰਾੜ

  • @ranadarewalilyricist4844
    @ranadarewalilyricist4844 Před 2 lety +2

    Waheguru Mehar karan good intervew Rana Darewali

    • @SHARANJITBAINS
      @SHARANJITBAINS Před 2 lety

      Rana Darewali Lyricist
      3 days ago
      Waheguru Mehar karan good intervew Rana Darewali

  • @SukhwinderKaur-qf6bs
    @SukhwinderKaur-qf6bs Před 2 lety +1

    Very nice Singer

  • @MalkitSingh-mp5go
    @MalkitSingh-mp5go Před 2 lety +2

    Nice👍👍

  • @tarnjeetkaur5138
    @tarnjeetkaur5138 Před 2 lety +2

    ਸੱਸੇ ਨੀ ਸਮਝਾ ਲੈ ਪੱਤ ਨੂੰ ਅੱਧੀ ਰਾਤ ਨੂੰ ਸ਼ਰਾਬੀ ਹੋ ਕੇ ਆਵੇ ਚੜ੍ਹਦੀ ਜਵਾਨੀ ਮੰਗੇ ਤੇਰੇ ਪੱਤ ਦਾ ਸਹਾਰਾ...
    . ਇਹ ਗੀਤ ਗਾ ਕੇ ਸੁਣਾਉ ਤੇ ਕਿਹੜੀ ਕੈਸਿਟ ਵਿੱਚ ਹੈ ਦੱਸੋ

  • @user-nj7wg2xz6p
    @user-nj7wg2xz6p Před rokem

    Jaswinder Brar ji very very good paunjabi Kokila or domestic lady waheguru ji inha te mager karn ji satsri aaka ji

  • @husangondarajatt5825
    @husangondarajatt5825 Před 2 lety +1

    Jaswinder. Good. Bast. Sagr

  • @SATNAMSINGH-dk8kz
    @SATNAMSINGH-dk8kz Před 2 lety +5

    Jaswinder Brar -diamond of Punjabi Folk 🙏🙏 Yamuna Nagar 🙏🙏 Haryana

  • @sumantsharma5888
    @sumantsharma5888 Před 2 lety +1

    You r good pbi singer

  • @devkinandan9722
    @devkinandan9722 Před 2 lety +3

    ਇਹ ਕੰਮ ਛੋਟੀਆਂ ਜਾਤਾ ਕਰਦਿਆਂ ਸਨ ਭਲੇ ਘਰਾਂ ਦੀਆਂ ਨੂੰਹਾਂ ਧੀਆਂ ਘਰਦੇ ਕੰਮ ਕਰਦੀਆਂ ਨੇ

  • @lalrajput896
    @lalrajput896 Před 2 lety +6

    Jaswinder brar
    Great singer Wishing you all the best 👍🙏Satsri Akal G

  • @krishangopal2279
    @krishangopal2279 Před 9 měsíci

    Nice batar ji

  • @nachhattarsingh271
    @nachhattarsingh271 Před 2 lety +1

    Very nice looking ji

  • @karamjeetsingh2352
    @karamjeetsingh2352 Před 2 lety +1

    Thind bai tusi v kamal o sahib

  • @karamjitsingh765
    @karamjitsingh765 Před 2 lety

    super hit all song ji

  • @kaurdeepinder9667
    @kaurdeepinder9667 Před 5 měsíci

    sade pind ch hale v 10 days phele geet gaya jande a

  • @dullasingh1996
    @dullasingh1996 Před 2 lety +1

    Good

  • @richhpalsra9823
    @richhpalsra9823 Před 2 lety +4

    ਮੇਰੇ ਪਿੰਡ ਕਾਲਾਂਵਾਲੀ ਦੀ ਧੀ ਜਸਵਿੰਦਰ ਬਰਾੜ

  • @NarinderSingh-gl7lo
    @NarinderSingh-gl7lo Před 2 lety +1

    Good luck

  • @sohanbrraich7154
    @sohanbrraich7154 Před 2 lety

    Superhitjaswanderbara

  • @ramlalgodara113
    @ramlalgodara113 Před 2 lety +1

    Legend singer barar

  • @HardevSingh-jp5sk
    @HardevSingh-jp5sk Před 10 měsíci

    ❤❤❤good soch

  • @surinderdhiman-yn6zd
    @surinderdhiman-yn6zd Před 5 měsíci

    Very very beautiful sister je

  • @MSGaminG-cc4dz
    @MSGaminG-cc4dz Před 2 lety +1

    V v v good Giaka J Brar h g K Moge Wala

  • @sukhminderkaurchhine522
    @sukhminderkaurchhine522 Před 2 lety +2

    My mother used to Singh this song। My mother used to sing दोहा

  • @paramjeetsachdeva8449
    @paramjeetsachdeva8449 Před 5 měsíci

    Good singer

  • @harpindersingh9566
    @harpindersingh9566 Před 2 lety

    My mother she is favrot

  • @harmjeetsingh7449
    @harmjeetsingh7449 Před 2 lety

    Nice ji

  • @balrajsinghgill2412
    @balrajsinghgill2412 Před 2 lety +1

    ਬੀਬੀ ਜ਼ਿੱਦ ਕਰਦੀ ਆ ਕੇ ਗਾਉਣ ਵਾਲਿਆਂ ਨੂੰ ਇੱਜ਼ਤ ਕਦੋਂ ਮਿਲੇਗੀ ਪੰਜੇ ਉਂਗਲਾਂ ਇਕਸਾਰ ਨਹੀਂ ਹੁੰਦੀਆਂ ਇੱਜ਼ਤ ਵਾਲਿਆਂ ਨੂੰ ਇੱਜ਼ਤ ਮਿਲਦੀ ਹੈ ਪਹਿਲਾਂ ਮਨੋਰੰਜਨ ਦਾ ਸਾਧਨ ਗਾਉਣ ਵਾਲੇ ਸਮਝੇ ਜਾਂਦੇ ਸੀ ਅੱਜ ਵੀ ਸਮਝੇ ਜਾਂਦੇ ਪਰ ਗਾਉਣ ਵਾਲੀ ਕਹਿੰਦੇ ਹੁੰਦੇ ਸੀ ਪਿੰਡਾਂ ਵਿੱਚ ਆਈ ਹੈ ਉਸ ਦਾ ਹਾਰ ਸ਼ਿੰਗਾਰ ਦੂਜੇ ਲੋਕਾਂ ਨਾਲੋਂ ਅਲੱਗ ਹੁੰਦਾ ਸੀ

  • @baljeetkaur7426
    @baljeetkaur7426 Před 6 měsíci

    Good 🙏🏾🙏🏾❤❤

  • @ramankaur7324
    @ramankaur7324 Před 2 lety +3

    Harjinder thind ji thode punjabi bolne de trike ne dil jit lya ... waheguru mehr krn

  • @tarnjeetkaur5138
    @tarnjeetkaur5138 Před 2 lety

    very good

  • @sarbjianishavlog6018
    @sarbjianishavlog6018 Před 5 měsíci

    👍👍

  • @KuldeepKaur-ti6tw
    @KuldeepKaur-ti6tw Před 7 měsíci

    ❤❤

  • @Bamanlehra
    @Bamanlehra Před 2 lety

    Very good madam

  • @jassisaran396
    @jassisaran396 Před 2 lety

    Fev dress punjabi

  • @SHARANJITBAINS
    @SHARANJITBAINS Před 2 lety +1

    #musicwaves #Surinder #kaur #Editor #baljinder #Atwal #AnmolYaadan #AnmolThiara #AnmolShahi #thiara #shahi #Roma #furniture #punjabDeDukh #Bathinda #GoyalMusic #Kudi #Bench

  • @mkrajputmkrajput7467
    @mkrajputmkrajput7467 Před 2 lety

    Super duper song super voice jaswinder ji

  • @premsaini8286
    @premsaini8286 Před 2 lety

    Brarh Madam sadke jawa tuhade Geeta to nale Panjabi virsa samaln te

  • @arshkirat7879
    @arshkirat7879 Před 2 lety

    Akadiya di rani aa
    Jaswinder brar

  • @sumantsharma5888
    @sumantsharma5888 Před 2 lety

    Mere nanke bi Mandi kalanwali ch hai

  • @SHARANJITBAINS
    @SHARANJITBAINS Před 2 lety

    #interviews #inBCparks #parks #jagmohankaur #JaswinderBrar #LokTath #femaleSinger #Team #1720 #duration #NaturalBeauty #Brave #daler #sila #Heer #outfit #pehrawa #virsa #Sohni #sahiba #Job #Roti #Anmol #yaadan #narma #Sur #ishq #mohabat #yaari #rab #da #naa

  • @jasbirsinghsingh9440
    @jasbirsinghsingh9440 Před 2 lety

    Gauna aunda hove Tahi lok pasand karde ne

  • @worldmade5599
    @worldmade5599 Před 2 lety +1

    Punjabi pehrawa sohna aw..but jaswinder brar pehchan ni ho Rahe kive deh hundi c pehla kamzor c hun tah sehat BamGayi ehna di

  • @jogasingh4757
    @jogasingh4757 Před rokem

    Jagmohan kaur Ji barge gaeka Nhi ho Sakde Jagmohan ❤❤❤Jagmohan si sander gaeka Amar haa Aj bi Rhage❤❤and Tack Apna Raj barkrar Se Jagmohan Si Feka Nhi and panjabana bala Rang Rup si Jagmohan ji da

  • @parmindersinghsidhu4734
    @parmindersinghsidhu4734 Před 2 lety +4

    Nice to see her respect her tradition by wearing punjabi clothes unlike some singers who wear disgusting clothes. Wonderful lady.

    • @dalipsinghgill9201
      @dalipsinghgill9201 Před 2 lety

      😎😎😎😎🔥🎉😎😎😎😎😎😎😎😎😎😎😎😎😎😎😎🔥🔥🎉😎😎🎉🎉🎉🎉🎉🎉🎉🎉🎉🎉🎉🎉🎉 PM PM PM

    • @diljitkhangura6935
      @diljitkhangura6935 Před 2 lety +1

      @@dalipsinghgill9201 A

  • @manjitkaur4015
    @manjitkaur4015 Před 2 lety

    Manjitkaur

  • @gilllavi390
    @gilllavi390 Před 2 lety

    Kalanwali

  • @jasvindrasidhubrar3829
    @jasvindrasidhubrar3829 Před 2 lety +1

    Tu loka de ghara ch taliyan v bahut vajaiyan c..

  • @drkuldipsingh1400
    @drkuldipsingh1400 Před 2 lety

    Fer ki hoia
    Lakha girls han tere vargia hor gareeb Larkia

  • @vakeelsinghalaniaalania3797

    Tu tan gai vakeel Singh Alania from Gudrana

    • @babasangatsaspali9736
      @babasangatsaspali9736 Před 2 lety +1

      ਬੀਬਾ ਜੀ ਤੁਸੀ ਬਹੁਤ ਖੂਬ ਹੋ ਅਵਾਜ ਵਿਚ ਪੰਜਾਬ ਦੀ ਕੋਇਲ ਹੋ ਰੱਬ ਤੁਹਾਨੂੰ ਹਰ ਖੁਸੀ‌ ਬਖਸੇ

  • @gurtejsingh7943
    @gurtejsingh7943 Před rokem

    Qwertyop

  • @KulwantSingh-nr3xy
    @KulwantSingh-nr3xy Před 2 lety

    Very nice