Jaswinder Brar ( ਮਾਂ ਤੇ ਸੱਸ ਚ ਫਰਕ )

Sdílet
Vložit
  • čas přidán 23. 03. 2020
  • Jaswinder Brar ( ਮਾਂ ਤੇ ਸੱਸ ਚ ਫਰਕ )
  • Zábava

Komentáře • 977

  • @user-vx8fy1vo9v
    @user-vx8fy1vo9v Před rokem +8

    100%ਸਹੀ ਗੱਲ ਕੀਤੀ ਹੈ ਜਸਵਿੰਦਰ ਕੌਰ ਬਰਾੜ ਜੀ ਤੁਸੀਂ

  • @SandeepSingh-ky1wj
    @SandeepSingh-ky1wj Před 2 lety +9

    ਬਹੁਤ ਵਧੀਆ ਗੱਲ ਆਖੀ ਜਸਵਿੰਦਰ ਬਰਾੜ ਜੀ ਮੇਰਾ ਰੋਣਾ ਨਿਕਲ ਆਇਆ ਗੱਲ ਸੁਣ ਕੇ

  • @navi4871
    @navi4871 Před 4 lety +7

    ਸਹੀ ਕਿਹਾ ਜੀ ਜੇਕਰ ਕੁੜੀ ਦੀ ਸੱਸ ਲਈ ਦੋ ਸ ਸ ਲਗਦੇ ਆ ਤਾਂ ਮੁੰਡੇ ਦੀ ਵੀ ਸੱਸ ਹੁੰਦੀ ਆ ਓਦੇ ਵਿਚ ਵੀ ਦੋ ਹੀ ਸ ਸ ਲਗਦੇ ਆ ਫੇਰ ਕੁੜੀ ਦੀ ਸੱਸ ਸੱਪ ਤੇ ਮੁੰਡੇ ਦੀ ਸੱਸ ਵੀ ਤਾ ਸੱਪ ਹੀ ਹੋਈ। ਅੱਜ ਕਲ ਲੋਕੀ ਨੂੰਹ ਵਿਆਹ ਕੇ ਲਿਓਨ ਗੇ ਤਾਂ ਕਹਿਣ ਗੇ ਤੈਨੂੰ ਸਾਡੇ ਹਿਸਾਬ ਨਾਲ ਚਲਣਾ ਪੈਣਾ ਤੇ ਇਹੀ ਜੇ ਆਪਣੀ ਧੀ ਦੂਜੇ ਘਰ ਜਾਂਦੀ ਆ ਤਾਂ ਧੀ ਨੂੰ ਸਿਖਾਇਆ ਜਾਂਦਾ ਕੇ ਸੋਰਿਆ ਦੇ ਹਿਸਾਬ ਨਾਲ ਨਾ ਚੱਲੀ ਸੋਰਿਆ ਦੇ ਹਿਸਾਬ ਨਾਲ ਨਾ ਚੱਲੀ ਬਲਕਿ ਸੋਰਿਆ ਨੂੰ ਆਪਣੇ ਹਿਸਾਬ ਨਾਲ ਚਲਾਈ 😧😧😧😧😧ਇਹ ਕਿੱਧਰ ਦਾ ਇਨਸਾਫ ਹੋਇਆ ਭਲਾ?

  • @lovepreetdeol4142
    @lovepreetdeol4142 Před 3 lety +22

    ਜੇ ਸੱਸਾਂ ਨੂੰਹਾਂ ਨੂੰ ਧੀਆਂ ਸਮਝਣ ਲੱਗ ਜਾਣ ਤਾਂ ਕੋਈ ਫਰਕ ਰਹੇ👍👍

  • @gurdevkaur1209
    @gurdevkaur1209 Před 4 měsíci +4

    ਮੇਰੇ ਸਤਿਕਾਰ ਯੋਗ ਭੈਣਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਵਧੀਆ ਸੱਚਾਈ ਦੱਸੀ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਹੱਸਦੇ ਵੱਸਦੇ ਰਹੋ ਸਦਾ

  • @charnjeetdhillon5207
    @charnjeetdhillon5207 Před 3 měsíci +6

    ਸਾਰੀਆਂ ਸੱਸਾ ਮਾੜੀਆ ਨੀ ਹੁੰਦੀਆ ਨਾ ਹੀ ਸਾਰੀਆ ਨੂੰਹਾ ਮਾੜੀਆ ਹੁੰਦੀਆ ਪਰ ਜਦੋ ਸਹੁਰੇ ਆਪਣੀ ਵਿਆਹੀ ਧੀ ਨੂੰ ਹਰ ਗੱਲ ਚ ਮੂਹਰੇ ਰੱਖਦੇ ਐ ਨੂੰਹ ਨੂੰ ਕਦੇ ਪੁਛਣ ਵੀ ਨਾ ਫੇਰ ਨੂੰਹ ਦੇ ਮਨ ਵਿਚ ਈਰਖਾ ਆਉਣੀ ਹੀ ਏ

  • @gurpreetSingh-jy7fj
    @gurpreetSingh-jy7fj Před 2 měsíci +2

    ਠੀਕ ਆ ਜੀ

  • @anshtiwana3862
    @anshtiwana3862 Před 5 měsíci +3

    ਬਿਲਕੁਲ ਸੱਚ ਕਿਹਾ ਮੈਨੂੰ ਤੁਹਾਡੇ ਸਾਰੇ ਗੀਤ ਬਹੁਤ ਵਧੀਆ ਲੱਗਦੇ ਨੇ 😊

  • @kishanjitsidhu2684
    @kishanjitsidhu2684 Před 4 lety +30

    ਬਹੁਤ ਖੁਸ਼ੀ ਅਾ ਮੇਰੇ ਹਿੱਸੇ ਪੜਦਾਦੀ ਸੱਸ ਦਾਦੀ ਸੱਸ ਮੇਰੀ ਮਾ ਆਈਆਂ ਲਵ ਯੂ ਆ ਮੈਂ ਚੋਥੀ ਨੂੰਹ ਅਾ ਸਿੱਧੂ ਪਰਵਾਰ ਦੀ ਜ਼ਿੰਦਗੀ ਅਾ ਅਨੰਦ ਮਾਣਿਆ ਕਰੋ ਸਭ ਕੁੜੀਆ ਮਾੜਾ ਮੋਟਾ ਲੜਾਈ ਝਗੜਾ ਹੁੰਦਾ ਰਹਿੰਦਾ ਇਗਨੋਰ ਕਰਿਆ ਕਰੋ

  • @KimatKitabDi
    @KimatKitabDi Před 4 lety +35

    ਜਸਵਿੰਦਰ ਕੌਰ ਬਰਾੜ ਜੀ ਬਹੁਤ ਹੀ ਵਧੀਆ ਗਾਇਕਾ ਹਨ। ਜਿਉਂਦੇ ਵਸਦੇ ਰਹਿਣ।

  • @bhagwantsaggu898
    @bhagwantsaggu898 Před 4 lety +3

    ਜਸਵਿੰਦਰ ਜੀ ਤੁਸੀਂ ਬਹੁਤ ਸਿਖਿਆ ਦਾਇਕ ਗੱਲਾਂ ਸਰੋਤਿਆਂ ਨੂੰ ਸੁਣਾਉਂਦੇ ਹੋ ਮੈ ਤਕਰੀਬਨ ਹਰ ਰੋਜ਼ ਰਾਤ ਸੌਣ ਤੋ ਪਹਿਲਾਂ ਤੁਹਾਡੇ ਵਿਚਾਰ you tube ਉਪਰ ਸੁਣਦਾ ਹਾਂ ਬਹੁਤ ਹੀ ਵਧੀਆ ਲੱਗਦੇ ਹਨ
    Thanks j brar ji

  • @paulsingh2424
    @paulsingh2424 Před 3 měsíci +1

    Jaswinder kaur a wise and praiseworthy ਪੰਜਾਬਾਂ dhee

  • @vattandeepsingh4206
    @vattandeepsingh4206 Před 4 lety +4

    ਸੰਸਾਰ ਇਕ ਸ਼ੀਸ਼ੇ ਦੀ ਤਰ੍ਹਾਂ ਏ,, ਜੋ ਤੁਹਾਡੇ ਅੰਦਰ ਏ ਬਾਹਰ ਵੀ ਉਹੀ ਦਿਸਦਾ। Je ਤੁਹਾਡੇ ਅੰਦਰ ਮੈਲ(?)ਏ ਤਾਂ ਜਿਆਦਾਤਰ ਤੁਹਾਨੂੰ ਉਹ ਸਾਰੇ ਲੋਕ ਮਾੜੇ ਲੱਗਣਗੇ ਜੋ ਤੁਹਾਨੂੰ ਟੋਕਨ ਗੇ ਜਾਂ ਚੰਗੇ ਬਣਨ ਲਈ ਕਹਿਣਗੇ।,ਭਾਂਵੇ ਓਹ ਤੁਹਾਡੇ ਮਾਪੇ ਹੀ ਕਿਉਂ ਨਾ ਹੋਣ।?।....ਪਰ... ਕੌਣ ਆਪਣੇ ਆਪ ਨੂੰ ਗਲਤ ਸਾਬਿਤ ਹੋਣ ਦਿੰਦਾ,...ਸੱਚ ਨੂੰ ਕਬੂਲਣਾ ਵੀ, ਮਾੜੇ ਜਿਗਰੇ ਵਾਲਿਆਂ ਦੀ ਖੇਡ ਨਹੀਂ।....💐🙏

  • @AjitSingh-kb2ek
    @AjitSingh-kb2ek Před 2 měsíci +3

    ਜਦੋਂ ਸੱਸ ਸਹੁਰੇ ਨੂੰਹਾਂ ਦਾ ਜਿਉਣਾ ਔਖਾ ਕਰ ਦਿੰਦੇ। ਕਦੇ ਕਿਸੇ ਨੇ ਨੂੰਹਾਂ ਦੇ ਦੁੱਖ ਦਰਦ ਦਾ ਗੀਤ ਕਿਉਂ ਨਹੀਂ ਬਣਾਇਆ? ਕ‌ਈਆਂ ਤੋਂ ਗਰਭਵਤੀ ਨੂੰਹ ਵੀ ਸੰਭਾਲੀ ਨਹੀਂ ਜਾਂਦੀ। ਨੂੰਹ ਨੂੰ ਹਰ ਕੋਈ ਆਖਦਾ ਕਿ adjustmemt ਕਰ ਲੈ, ਪਰ ਸੱਸ ਸਹੁਰਾ ਕਿਉਂ ਨਹੀਂ adjustmemt ਕਰਦੇ? ਨੂੰਹਾਂ ਵੀ ਕਿਸੇ ਦੀਆਂ ਧੀਆਂ ਆ। ਕਿਉਂ ਨੂੰਹਾਂ ਨੂੰ ਮਰਨ ਲ‌ਈ ਮਜਬੂਰ ਕਰ ਦਿੱਤਾ ਜਾਂਦਾ। ਕਿਉਂ ਨੂੰਹਾਂ ਨੂੰ ਡਿਪਰੈਸ਼ਨ ਵਿੱਚ ਜਾਣ ਲ‌ਈ ਮਜਬੂਰ ਕਰ ਦਿੱਤਾ ਜਾਂਦਾ? ਕਿਉਂ ਨੂੰਹਾਂ ਨੂੰ ਜਣੇਪਾ ਵੀ ਪੇਕੇ ਕੱਟਣਾ ਪੈਂਦਾ? ਕਿਉਂ ਇੱਕ ਸੱਸ ਇਹ ਨਹੀਂ ਸੋਚਦੀ ਕਿ ਜੋ ਕੁਝ ਮੈਂ ਝੱਲਿਆ ਉਹ ਮੇਰੀ ਨੂੰਹ ਨੂੰ ਨਾ ਝੱਲਣਾ ਪਵੇ। ਕਿਉਂ ਨੂੰਹ ਦੀ ਬਿਮਾਰੀ ਵੇਲੇ ਸੱਸਾਂ ਦੇ ਮੱਥਿਆਂ 'ਤੇ ਵੱਟ ਪੈਂਦੇ?

  • @lakhvirkaur8164
    @lakhvirkaur8164 Před 4 lety +343

    ਤੁਹਾਡੀ ਭੂਆ ਦੀ ਸੱਸ ਨੇ ਐਨਾ ਤੰਗ ਕੀਤਾ ਅਹੋ ਜੇਹੀਆਂ ਸੱਸਾਂ ਨੂੰ ਵੀ ਕਹੋ k ਜਦ ਨੂੰਹ ਘਰ ਆਉਂਦੀ ਹੈ ਉਸਦੀ ਇੱਜਤ ਕੀਤੀ ਜਾਵੇ । ਨੂੰਹਾਂ ਨੂੰ ਵੀ ਲੋਕ ਬਹੁਤ ਤੰਗ ਕਰਦੇ ਨੇ।

  • @GurdeepSingh-nc3wy
    @GurdeepSingh-nc3wy Před 2 lety

    Sahi gall a ji 100% bilkul saaf suthre singer o ji tushi parmatma tuhanu Kush rakhe Maa Baap sab de brabar hunde ne

  • @prabhfateh5643
    @prabhfateh5643 Před 3 lety +42

    ਜੇ ਸੱਸ ਆਪਣੀ ਸਲਵਾਰ ਦੇ ਨਾਲ਼ੇ ਨਾਲ ਚਾਬੀਆਂ ਬਨੇ ਤਾ ਨੂੰਹ ਕੀ ਕਰੇਗੀ ਮਾ ਨੀਂ ਬਨਦੀ ਚਾਬੀਆ ਇੱਥੇ ਹੀ ਫਰਕ ਹੈ ਮਾ ਤੇ ਸੱਸ ਵਿੱਚ

  • @gurpreetsingh5193
    @gurpreetsingh5193 Před 3 lety +4

    Jaswinder brar g tuhada ik roop ih v aa ajj pta lagga ajj to baad pakka fan aa g tuhada ❤️❤️❤️🙏🙏🙏🙏🙏 bahut sakoon mileya ik ik gall lakh lakh di aa g 🙏🙏🙏

  • @charnjeetdhillon5207
    @charnjeetdhillon5207 Před 3 měsíci +4

    ਇਹ ਗੱਲਾਂ ਮੈਡਮ ਜੀ ਕਹਿਣ ਚ ਹੀ ਵਧੀਆ ਲਗਦੀਆ ਹਕੀਕਤ ਚ ਫਰਕ ਹੁੰਦਾ

  • @UshaRani-rj8pv
    @UshaRani-rj8pv Před 4 lety +7

    Nice msg jasvinder ji

  • @gurpejsingh308
    @gurpejsingh308 Před 4 lety +11

    I liked you since my childhood 🥰❤️

  • @rose-rh8lz
    @rose-rh8lz Před 3 lety +12

    Maa te sass wich bhot farak ae maa bin bolya sb kush jande a

  • @NirmalSingh-qj9wm
    @NirmalSingh-qj9wm Před 4 lety +6

    Bahut vadhia vichar sister ji

  • @HimmatSingh-pe2wr
    @HimmatSingh-pe2wr Před 4 lety +9

    ਸੋਹਣੀਆਂ ਗੱਲਾਂ ਸੋਹਣੇ ਗੀਤ ਜਸਵਿੰਦਰ ਕੌਰ ਬਰਾੜ

  • @AmandeepKaur-nx6dp
    @AmandeepKaur-nx6dp Před 3 lety +63

    ਤੁਸੀਂ ਸਿੰਗਰ ਸੀ ਇਸ ਲਈ ਸਤਿਕਾਰ ਮਿਲਿਆ ਸੌਹਰਿਆ ਤੋਂ ਪਰ ਆਮ ਕੁੜੀਆਂ ਤੇ ਗਰੀਬਾਂ ਦੀਆਂ ਕੁੜੀਆਂ ਦੀ ਤਾਂ ਪੂਰੀ ਕੁਤੇਖਾਣੀ ਹੁੰਦੀ ਆ

    • @ਗੁਰਦਾਸਪੁਰੀਆ
      @ਗੁਰਦਾਸਪੁਰੀਆ Před 3 lety

      Amandeep kaur sis meri wife very happy with my family .all family members respect him. My sister very happy with husband family. Kudian nu v thora samjhan di lor a

    • @user-ei1uw5cs7f
      @user-ei1uw5cs7f Před 4 měsíci

      Bilkul right ji meri sas ek maa mera husband maa bhot pyar karde aa tee manu bhot tang krdi aa bimar hundi phir jyda tang kardi aa

    • @AjitSingh-kb2ek
      @AjitSingh-kb2ek Před 2 měsíci

      ਪਰ ਸਮਝਣਾ ਕਿਸਨੇ? ਸੱਭ ਨੂੰ ਸੱਸ ਸਹੁਰੇ ਵਿਚਾਰੇ ਲੱਗਦੇ ਪਰ ਜਿਹੜੀਆਂ ਨੂੰਹਾਂ ਸੱਭ ਕੁਝ ਜਰ ਜਾਂਦੀਆ ਉਨ੍ਹਾਂ ਦੇ ਦੁੱਖ ਕਿੱਥੇ ਦੱਸ ਹੁੰਦੇ ਇਨ੍ਹਾਂ ਤੋਂ

    • @AjitSingh-kb2ek
      @AjitSingh-kb2ek Před 2 měsíci

      ਜਦੋਂ ਸੱਸ ਸਹੁਰੇ ਨੂੰਹਾਂ ਦਾ ਜਿਉਣਾ ਔਖਾ ਕਰ ਦਿੰਦੇ। ਕਦੇ ਕਿਸੇ ਨੇ ਨੂੰਹਾਂ ਦੇ ਦੁੱਖ ਦਰਦ ਦਾ ਗੀਤ ਕਿਉਂ ਨਹੀਂ ਬਣਾਇਆ? ਕ‌ਈਆਂ ਤੋਂ ਗਰਭਵਤੀ ਨੂੰਹ ਵੀ ਸੰਭਾਲੀ ਨਹੀਂ ਜਾਂਦੀ। ਨੂੰਹ ਨੂੰ ਹਰ ਕੋਈ ਆਖਦਾ ਕਿ adjustmemt ਕਰ ਲੈ, ਪਰ ਸੱਸ ਸਹੁਰਾ ਕਿਉਂ ਨਹੀਂ adjustmemt ਕਰਦੇ? ਨੂੰਹਾਂ ਵੀ ਕਿਸੇ ਦੀਆਂ ਧੀਆਂ ਆ। ਕਿਉਂ ਨੂੰਹਾਂ ਨੂੰ ਮਰਨ ਲ‌ਈ ਮਜਬੂਰ ਕਰ ਦਿੱਤਾ ਜਾਂਦਾ। ਕਿਉਂ ਨੂੰਹਾਂ ਨੂੰ ਡਿਪਰੈਸ਼ਨ ਵਿੱਚ ਜਾਣ ਲ‌ਈ ਮਜਬੂਰ ਕਰ ਦਿੱਤਾ ਜਾਂਦਾ? ਕਿਉਂ ਨੂੰਹਾਂ ਨੂੰ ਜਣੇਪਾ ਵੀ ਪੇਕੇ ਕੱਟਣਾ ਪੈਂਦਾ? ਕਿਉਂ ਇੱਕ ਸੱਸ ਇਹ ਨਹੀਂ ਸੋਚਦੀ ਕਿ ਜੋ ਕੁਝ ਮੈਂ ਝੱਲਿਆ ਉਹ ਮੇਰੀ ਨੂੰਹ ਨੂੰ ਨਾ ਝੱਲਣਾ ਪਵੇ। ਕਿਉਂ ਨੂੰਹ ਦੀ ਬਿਮਾਰੀ ਵੇਲੇ ਸੱਸਾਂ ਦੇ ਮੱਥਿਆਂ 'ਤੇ ਵੱਟ ਪੈਂਦੇ?

  • @jaspreetkaur6822
    @jaspreetkaur6822 Před 3 lety +10

    ਬੀਬਾ ਜੀ ਪਰਮਾਤਮਾ ਕਰੇ ਨਹੁੰ ਸਸ ਦੋਨੇ ਹੀ ਸਮਝਦਾਰ ਹੋਣ ਤਾਂ ਹੀ ਘਰ ਸਵਰਗ ਬਣਾ ਸਕਦਾ ਹੈ

  • @gurwinderkaurgoraya6762

    Bete main tuhade gaane sare sundi aa Mera roonna khatam nhi hunda , Mera Dil bharr janda

  • @manpreetkaur-kz3ur
    @manpreetkaur-kz3ur Před 2 lety +1

    Bhut vadhia ji God bless 🙏🙏you

  • @vattandeepsingh4206
    @vattandeepsingh4206 Před 4 lety +5

    ਜਸਵਿੰਦਰ ਬਰਾੜ ਜੀ,,ਬਹੁਤ ਵਧੀਆ ਲੱਗਾ ਜੀ💐💐🙏🙏
    ਮਨੁੱਖ ਗਲਤੀਆਂ ਦਾ ਪੁਤਲਾ ਏ,100% ਕੋਈ ਵੀ ਸਹੀ ਨਹੀਂ ਹੋ ਸਕਦਾ,But koshish ta karni chahidi a.Je chaho ta Wadia insaan v baneya ja ਸਕਦਾ,।,ਗੁਸਤਾਖੀ ਮਾਫ਼🙏💐

  • @HardeepSingh-nr4im
    @HardeepSingh-nr4im Před 4 lety +30

    ਜੇ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਹੈ ਤਾਂ ਸਟੇਜ ਤੇ ਸਿਰਫ ਕਥਾ ਗੁਰਬਾਣੀ ਦਾ ਕੀਰਤਨ ਹੀ ਹੋਣਾ ਚਾਹੀਦਾ ਹੈ

    • @pawandeepsabharwal8927
      @pawandeepsabharwal8927 Před 4 lety +1

      koi chngi gl dsna v gurua di mehar e hundi

    • @sarabkhalsa5175
      @sarabkhalsa5175 Před 4 lety +1

      @@pawandeepsabharwal8927 kachi bani da shri guru granth sahb nal koi link oh chngia gallan krn veer but hzoori to bina v ho skdia ne

  • @darshankandola31
    @darshankandola31 Před 4 lety

    Very nice ji I really appreciate your with story about maa and sass should be same place hovy ji no difference for me I love my mother in law ji ...I do read gurbani ... love every one .. .

  • @shamsherkaur9322
    @shamsherkaur9322 Před 2 měsíci

    ਸਹੀ ਗੱਲ ਐ ਬੇਟਾ ਜੀ

  • @sarabjitsingh464
    @sarabjitsingh464 Před 4 lety +6

    Nice thoughts mam ji well done...

  • @karamjeetkaur8509
    @karamjeetkaur8509 Před 4 lety +6

    ਬਹੁਤ ਵਧੀਆਂ ਜਸਵਿੰਦਰ ਬਰਾੜ ਜੀ ਬਿਲਕੁਲ ਸਈ ਗੱਲ ਆ...😍

  • @Priya-eg5zh
    @Priya-eg5zh Před 4 lety

    Bahut vadiya galla dii g tahodiya, sachiya galla.

  • @JaskaranRandhawa-wo3xe
    @JaskaranRandhawa-wo3xe Před 2 měsíci

    SB kismat nal melda mara 1 put a o ve mare sass na kho la 1yaer da baby a miss you mummy papa😭

  • @ManjeetKaur-sv6rp
    @ManjeetKaur-sv6rp Před 4 lety +262

    ਕਿਸੇ ਨੂੰ ਸੱਸ ਚੰਗੀ ਮਿਲਦੀ ਤੇ ਕਿਸੇ ਨੂੰ ਨੂੰਹ ਜਿਸ ਦੀ ਸੱਸ ਚੰਗੀ ਹੋਵੇ ਉਸ ਨੂੰ ਨੂੰਹ ਨਹੀ ਚੰਗੀ ਮਿਲਦੀ ਤੇ ਜਿਸ ਦੀ ਨੂੰਹ ਚੰਗੀ ਹੋਵੇ ਉਸ ਨੂੰ ਸੱਸ ਚੰਗੀ ਨੀ ਮਿਲਦੀ

  • @AmandeepKaur-ry3ix
    @AmandeepKaur-ry3ix Před 3 lety +5

    ਆਪਣੀ ਭੂਆ ਦੀ ਸੱਸ ਵੱਲ ਵੀ ਧਿਆਨ ਦੇਣਾ c na eho ਜਹੀਆਂ ਨੀ ਟਿਕਣ ਦਿੰਦੀਆਂ

  • @kirandeep2037
    @kirandeep2037 Před 4 lety

    Challan Walia da dhanbad biba Jaswinder Brar nu sunn da mauka dita ,Jaswinder Brar ne v puri att karwa ditte.
    Ballu ratainda.

  • @ritakaurishaansingh9138

    Tusi bilkul sahi keha je saare tuhadi gal man len te koi v dukhi nahi rahega duniya vich🙏

  • @MandeepKaur-ou2xl
    @MandeepKaur-ou2xl Před 4 lety +59

    Mai vee ahi sochia se ke sass maa hundi par jado daj de list audi ha ta pat Lagada

    • @SandeepKaur-mm8pt
      @SandeepKaur-mm8pt Před 4 lety +3

      Right Meri sass v EDA hi aa oh v mere nal MAA nhi ਬਣਦੀ ਸੱਸ ਬਣਕੇ ਰਹਿੰਦੀ ਆ

    • @manjeetKaur-tu4mx
      @manjeetKaur-tu4mx Před 4 lety

      @@SandeepKaur-mm8pt same italy

    • @mishaheer3927
      @mishaheer3927 Před 4 lety +2

      Milni hundi naa odhu sass da mooh dekhn vala hunda...sass sass he hundi..ma he....koi nhi bann daaa ....ehh gallan dosre nu samjone nu ashiaa lgdiaa jo face krda ...osnu pta....

  • @user-vz8wp7ff5h
    @user-vz8wp7ff5h Před 4 lety +15

    ਜਸਵਿੰਦਰ ਬਰਾੜ ਜੀ ਬਹੁਤ ਡੂੰਘੀਅਾਂ ਗੱਲਾਂ ਕਰਦੇ ਨੇ ਸਰਲ ਅਾ ,ਪਰ ਕੋੲੀ ਅਮਲ ਨਹੀਂ ਕਰਦਾ
    ਲੋਕ ਪੱਥਰ ਦੀਅਾ ਮੂਰਤਾਂ ਵਾਂਗ ਸੁਣ ਕੇ ਅਾਪਣੋ -ਅਾਪਣੇ ਘਰੇ ਚਲੇ ਜਾਂਦੇ ਨੇ

  • @RajwinderKaur-rk1rj
    @RajwinderKaur-rk1rj Před 3 lety +1

    ਸਹੀ ਗਲ ਭੈਣ ਜੀ👏👏👏

  • @gurdevkaur7657
    @gurdevkaur7657 Před 4 lety +1

    Mere saasu g bahuuuuuuut gud aa GOD GIFTED RBB SB NU EHO JIHI MAA VRGI SASS BNAAUN

    • @veerchahal6263
      @veerchahal6263 Před 4 lety

      Shukar aa koi ta apni mother in low de baare Izzat nal gal kar reha.

    • @veerchahal6263
      @veerchahal6263 Před 4 lety

      God bless sister 🙏🙏

    • @gurdevkaur7657
      @gurdevkaur7657 Před 4 lety

      Schi i love my in laws j oh menu bura b kehn ta b because ohna d guidance sadde bure lyi ni chnge lyi hundi 🙏🙏

    • @gurdevkaur7657
      @gurdevkaur7657 Před 4 lety

      @@veerchahal6263 🙏🙏

  • @damnarts8488
    @damnarts8488 Před 4 lety +4

    ਤਾੜੀਆਂ ਦੋਨਾ ਹੱਥਾਂ ਨਾਲ ਵੱਜਦੀਆਂ

  • @GurpreetKaur-iz6tc
    @GurpreetKaur-iz6tc Před 4 lety +7

    👍
    I think sass te nuh dona nu hee cooperate krna chahida hai
    Jekar sass apni nuh nu dhee smje te nuh sass nu apni maa smje
    Ta zarror Ghar swarg bnega
    Jekar apni sass glt aa ta sanu Apne aap naal aa eh promise krna chahida hai k future ch main ik changii sass bnagii🙏
    Ta zarror Kuch change ho skda hai

  • @keffiable
    @keffiable Před 4 lety

    I don’t know but meri sasu maa bohut great aa.. I see no difference between her and my mom. Thanks god life is much more easy

  • @ArnavSandhu-lw9jk
    @ArnavSandhu-lw9jk Před 4 měsíci +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤🎉🎉🎉🎉🎉🎉🎉

  • @anitanagpal8797
    @anitanagpal8797 Před 3 lety +4

    ਮੇਰੀ sass ਦੀ ਧੀ ਹੋਣੀ ਉਹਨੇ ਕਦੇ ਸਾਨੂੰ ਆਪਣਾ ਨਹੀਂ samjiya ਤਾਂ ਅਸੀਂ ਉਹਨੂੰ ਕਿਵੇਂ ਮਾਂ ਦਾ ਦਰਜਾ ਦੇਈਏ

  • @arshlove9683
    @arshlove9683 Před 4 lety +29

    jaswinder kure sass hmesha sass rdhndi aa

  • @abcofarts70
    @abcofarts70 Před 4 lety +1

    Wah g wah kyaa baatan biba👌🏻👌🏻

  • @satwinderkaur2100
    @satwinderkaur2100 Před 3 měsíci

    Waheguru Ji God bless you ❤🎉

  • @paramjeetkaur1478
    @paramjeetkaur1478 Před 3 lety +3

    Very nice voice 🙏🙏

  • @surinderkumarsurinderkum-rq2nw

    ਕਲੀਆਂ ਨੂੰਹਾਂ ਹੀ ਮਾੜੀਆਂ ਨਹੀਂ ਹੁੰਦੀਆਂ ਸੱਸਾ ਵੀ ਨੂੰਹਾ ਨਾਲ ਬਹੁਤ ਫ਼ਰਕ ਕਰਦੀਆਂ

    • @sinderpal8402
      @sinderpal8402 Před 4 lety +49

      ਸਹੀ ਗੱਲ ਆ g ਮੈਂ ਅਪਣੀ ਸੱਸ ਨੂੰ bhuth ਪਿਆਰ ਕਰਦੀ c pr ਓਸ ਨੇ ਮੇਰੇ ਪੱਖ ਦੀ ਕਦੇ ਗੱਲ ਨੀ ਕੀਤੀ ਪਰ ਹੁਣ ਮੈਂ e mn ਮਾਰ lea v ਰੱਬ ਤੋ ਬਿਨਾਂ ਕੋਈ ਨੀ ਕਿਸੇ ਦਾ ਸੱਚੀ ਨੂੰ ਸੱਚੀ ni ਕਹਿ ਦਾ ਕੋਈ

    • @sandeepgill9932
      @sandeepgill9932 Před 4 lety +5

      Bilkul Sahi gal a

    • @kamalbatth2170
      @kamalbatth2170 Před 4 lety +17

      M v boht krdi c apni sas da mera v ohne kde pakh ni kita

    • @kamalpreetkaur1845
      @kamalpreetkaur1845 Před 4 lety +20

      Chnga bn bn k v dekh lendia kyi kudia fr v kdr ni pendi fir chub jandia sohrea dia galan

    • @paramjeetkaur9824
      @paramjeetkaur9824 Před 4 lety +11

      Bilkul sahi kiha hai jee
      Kai munde appne hi gharvalian nu jayada mahta dende ne te apne suhure de ghar de kamilya hi labhde ne te beyajati karlagge lihaaj nahi rakhde
      Sassa de hattha de kadhputle jive ma ne nachya odda nachde ne apna dimaag nahi lagaunde
      Sach da saath devo maa nu maa di jagah rakho wife nu wife di jagah

  • @husanpreethusanpreet5721
    @husanpreethusanpreet5721 Před 2 měsíci

    Meri sasta menu pyar kardi❤❤❤❤

  • @hardevkaur2806
    @hardevkaur2806 Před 4 lety +1

    A nhi koyee smjhdi bhen.100 % sachiaan gllaan ,ajj mere wali soch di gll kri aa ..jiho jihi maa hovegi oho jihi dhee hovegi .

  • @balkarsinghsidhudhapli8116

    So nice Brar ji 👍

  • @rajnimal762
    @rajnimal762 Před 4 lety +7

    Bahut sohna sach boleya biba g.... I m surprised k stage te singer eho jehia smaaj nu sedh den walia gallan krda... Keep it up

  • @JagtarSingh-ez4nt
    @JagtarSingh-ez4nt Před 3 lety +1

    ਸਸ.ਨੂ.ਮਾ.ਤਰਾ.ਪਿਆਰ.ਕਰੇ.ਬਹੁਤ.ਜਿਆਦਾ.ਘਰ.ਠੀਕ.ਚਲਣਗੇ

  • @balwinderkumar6838
    @balwinderkumar6838 Před 4 lety +2

    Bhut hi vadiya galla

  • @manjeetKaur-tu4mx
    @manjeetKaur-tu4mx Před 4 lety +26

    madam g lgda tuhadi sas hai ni ta hi eni tarif hundi aa sas di tadi ik hath naal ni vjdi

  • @manjeetgill6277
    @manjeetgill6277 Před 4 lety +5

    I love my mother in law more than my real mother because my mother in law always treat like her own children, mere lyi meri mother in law Sara kuj hai kyu ki ohne mainu ik sohna jeha ghar wala dita te bhut Sara pyar dendi a

  • @manjeetgill6277
    @manjeetgill6277 Před 4 lety

    Main Takri ch Brabar toldi a jaswinder bhene, tan hi bhut khush haan

  • @randhirkaur5356
    @randhirkaur5356 Před 4 lety +1

    ਬੇਸ਼ੱਕ ਤੁਸੀਂ ਸਹੀ ਕਹਿ ਰਹਿ ਹੋ ਸਹੁਰੇ ਪੇਕੇ ਘਰ ਦਾ ਸਿਸਟਮ ਅੱਲਗ ਅੱਲਗ ਹੁੰਦਾ ਨੂੰਹ ਇਮਾਨਦਾਰੀ ਨਾਲ ਸੌਹਰੇ ਘਰ ਚਲਾਵੇ ਪਰਿਵਾਰ ਵੱਡਾ ਹੁੰਦਾ ਹੈ ਕਿਸੇ ਇੱਕ ਮੈਂਬਰ ਵੀ ਆਪਣੀ ਧੌਂਸ ਦਸਦਾ ਹੈ ਫਿਰ ਗੜਬੜ ਹੋ ਜਾਂਦਾ ਹੈ ਸਬਰ ਸੰਤੋਖ ਤਾਂ ਰੱਖਣਾ ਪੈਂਦਾ ਹੈ ਘਰ ਤਾਂ ਹੀ ਚਲਦਾ ਹੈ

  • @jaitykajal1868
    @jaitykajal1868 Před 4 lety +30

    Lagda jaswinder brar v sass ban gyi aa...

  • @nkkplast1
    @nkkplast1 Před 4 lety +4

    ਬਿਲਕੁਲ ਸਹੀ ਕਿਹਾ ਤੁਸੀਂ

  • @a-zenglishlitraturestudy1704

    Meri saas rabb da roop hai ji apni dhi to jada pyar karde ne ,karan eh hai ki main fark ni kardi maa te saas ch ,je meri maa ne janam dita ta meri sassu maa ne jeena sikhaya ,I love my sassu maa🥰🙏

  • @BabalSidhu-xf6ow
    @BabalSidhu-xf6ow Před 4 měsíci

    ਬਹੁਤ ਵਧੀਆ ਜੀ

  • @prabhjotkaur872
    @prabhjotkaur872 Před 4 lety +5

    M ta apne parents di bhut sewa kiti mere aje 2 saal v nhi hoye viah nu mnu v bhut tang kita saas ne m apni maa nalo vadh krdi aa..but oh mnuu dhee kdi nhi smjdi

  • @gessicabazzo6638
    @gessicabazzo6638 Před 4 lety +18

    Or rehi gal seva di te India vich ladies vese vi kaam kar kush ni jado nooh a jandi kiu ona lei ik nokar a janda...apna ik fanda hegha jado tikar hath chalde odo tikar kam karo chahe 70 saal de kiu na hojo

  • @bitukwt3316
    @bitukwt3316 Před 4 lety

    Bhut vadia gal kri tusi madam g wahuguru aap nu kush rkhe har pal g

  • @poonamgoyal7306
    @poonamgoyal7306 Před 3 lety

    Wah ji wah . waheguru meher kre is bahan te.badi vadia te doongi shiksha diti e.🙏

  • @parneetpreet6682
    @parneetpreet6682 Před 4 lety +14

    J sas hi apdi beti te nooh Ch frk kregi ta nooh v ta akhir nu sab Sikh hi jayegi Dekh Dekh k nooh sas Di dushman ta ni hundi but sas ap frk krne sikhaundi aa apdi beti da cha krna te nooh de pekeya lai Madi Soch to hor v bht kuj but rabb sab dekhda aa o sab hisaab brabar kr hi denda

  • @RupinderKaur-jh2cy
    @RupinderKaur-jh2cy Před 4 lety +182

    ਸੰਸਾਂ ਵੀ ਮਾਵਾਂ ਨਹੀ ਬਣਦੀਆਂ ਮੈਡਮ ਜੀ

    • @prabjit7425
      @prabjit7425 Před 4 lety +4

      ਤੁਸੀਂ ਜਰੂਰ ਸੱਸਾਂ ਤੋਂ ਮਾਵਾਂ ਬਣਿਆ ਜੀ , ਤਾਂ ਕਿ ਇਹ ਕੁੱਛ ਹੋਣਾ ਬੰਦ ਹੋ ਜਾਵੇ । ਪੁਰਾਣੇ ਸਮਿਆਂ ਵਿੱਚ ਤਾਂ ਅਨਪੜ੍ਹਤਾ ਹੁੰਦੀ ਸੀ ਪਰ ਅੱਜਕਲ ਤਾਂ ਸਮਾਂ ਪੜੀਆਂ ਲਿਖੀਆਂ ਦਾ ਹੈ ਜੀ । ਤੁਸੀਂ ਤਬਦੀਲੀ ਜਰੂਰ ਲਿਆ ਸਕਦੇ ਹੋ ਜੀ 🙏 ।

    • @RituRaj-in7dm
      @RituRaj-in7dm Před 4 lety

      ryt sassa kdi mawaa bn e ny skdiaa j bn jaan ta sh dowry system na khatam hojaaye

    • @RituRaj-in7dm
      @RituRaj-in7dm Před 4 lety +3

      sass te nnaan jdo churraila roopi miljaan ta pta fer lgda jindgivkini narak bnjandi...its my personal experience. ..jareya otho tk jaanda jitho tk limit howey...bhukh...maar...pyaas eh sb sehna barra aukha madam ji

    • @HarpreetKaur-sg7ip
      @HarpreetKaur-sg7ip Před 4 lety

      @@prabjit7425 ryt gg jo sehnda ohi janda

    • @HarpreetKaur-sg7ip
      @HarpreetKaur-sg7ip Před 4 lety +2

      @@RituRaj-in7dm bilkul ryt gg jehde nl beetdi ohi janda

  • @hansaliwalapreet812
    @hansaliwalapreet812 Před 2 lety +2

    That's vvvvvvvery emotional video. God bless you to my dearest sister ❤ 🙏 ♥

  • @harvindersinghpb08
    @harvindersinghpb08 Před 4 lety +2

    100% Agree with you ਵੱਡੀ ਭੈਣ 🙏

  • @labhsingh777
    @labhsingh777 Před 4 lety +3

    Very nice madam. Thanks

  • @bumbtv2981
    @bumbtv2981 Před 4 lety +285

    ਜੇਕਰ ਨੂੰਹ ਤੇ ਸੱਸ ਦੋਵੇਂ ਸਮਝਦਾਰ ਹੋਣ ਤਾਹੀਂ ਘਰ ਸਵਰਗ ਬਣਦਾ ਇੱਕ ਦੀ ਸਮਝਦਾਰੀ ਤੇ ਚੁੱਪ ਨਾਲ ਕੁੱਝ ਨਹੀਂ ਹੁੰਦਾ।

  • @gessicabazzo6638
    @gessicabazzo6638 Před 4 lety +2

    Ah kehri gallan leke behtia Biba es duniya te hor vi bhoot kush hega a teri SAS nooh vali game kise hor din play karlei...

    • @user-hy3ew7rg6y
      @user-hy3ew7rg6y Před měsícem

      Galat ki a sir ji as ch bilkul sach keha Medam ne

  • @GaganGaggi-bb3zx
    @GaganGaggi-bb3zx Před 4 měsíci

    Very nice Jasvinder g❤❤❤❤❤❤

  • @happymeet7449
    @happymeet7449 Před 3 lety +10

    Parvachan taan har Koi dinda madam.... But........ Old age ch Sass bann k sass changi hundi a....... Jdo jawani ch nooh hunee o ta nooh changi hundi a....
    dislike krn wale sache ne.. Koi Pravachan denn wale nhi... Islyi sach bolde ne.... Chahe kise nu changa lgge ya bura.... Mooh Te sach bolde ne..... Mithey bann k loka nu dhoka nhi dinde.... Kde nooh sass di nhi bani... Kise nooh ne Kde sass nu changa nhi keha..... Te kise sass ne Kde nooh nu changa nhi keha....... Oh Sirf tang krdi a apni nooh nu...... Nooh v Dukhi ho k sass nu bura kahndi a.......
    nooh nu daaj lyi tang kita, character less keha, jinda jalta, dukhi ho k nooh ne Kiti khudkushi,......... Pta nhi kine case roj Milde ne dekhn nu..... Kde ahi kise sass lyi suneya.....kise nooh ne kita...... Madam ji.... Tusi v ta bhuaa ji di sass nu bura hi keha. Fir nooha nu Kyun bura banun lgg gye... J bhua di nooh hoyi oh buri Islyi bani Kyun Tuhada Ohde nal rishta dour da. Bhua nal nade da... J us place tey Tuhadi sister ya daughter hundi.. And bhua di place tey Tuhadi sister ya daughter di sass ta tusi apni sister te daughter nu changa kahna c..... Fark soch tey Rishtey da bass............. Sorry agar Koi gal buri lgge but sach ta sach a ... Islyi dusre di dhee ya Maa nu Kahn to Pahla khud nu Sochna chahida Ki Maa Tuhadi v a ye dhee Tuhadi v a..... AND MOST IMPORTANT...... J Ik sass apni nooh nu dhee Samjhey Te nanad apne pekke J k apni Na chalawey. .. Sass apni nooh nu loka aggey bura Na Kahe..... Ta ASHRAM chaddo madam Kde GHAR v Na tuttan..... Sare joint family ch rahn..... 🙏🙏👍 J kuch galt keha howe ta besak bura kahna but Kde kise di dhee nu bura Na kaho🙏🙏

    • @alwayswithtruth4449
      @alwayswithtruth4449 Před 2 lety

      Ryt sis. Jis te beetdi aa osnu pta hunda. Sassa nu mahaan bna k noohan nu buri bna k eh apne no. Bnaunde aa

  • @ranyodhsingh3718
    @ranyodhsingh3718 Před 4 lety +4

    Meri sas b meri maa ni bani ,apni kudi ch mere ch bhutttt frk krdi a

  • @jastajkaur2925
    @jastajkaur2925 Před 4 lety +1

    Very nice jaswinder g.... Guru sahib g di kirpa naal meri sas manu meri maa to v vad pyaar kardi a...... tuci ik gal bot soni khi k ... asi apni maa di kise gal da gussa nai karde per je sas keh de ta bhulde nai.... waheguru g di eni kirpa e k je kde oh manu kuj keh v den te mai dil te nai laundi .... ehi soch laida k fir ki hoea ... pyaar v te karde a manu bot.... guru sahib kirpa rkheo k sada pyaar nuh sas da mava dhia vangu bnea rhe... wmk

  • @ranosadhra4311
    @ranosadhra4311 Před 4 lety +1

    love both you will have will be blessed.

  • @rekharani9742
    @rekharani9742 Před 4 lety +3

    Jaswinder brar ji baba ji de ghr aa ke bhi tusi aiven kiven bol skde oh tusi bhi ek beti oh

  • @sanjnamehra4331
    @sanjnamehra4331 Před 4 lety +3

    Mere bhabhi hr time apne maayke waleya nal fon te gll krde rende nale apne relatives nal. M ghr da sara kmm krdi. Mere mummy mete bdd mere bhabhi di care krde. Una nu feel ni hon dinde ki sorey ghr aa. But una nu apni responsibilties da zra b dhyan ni. Hr cheez time to time hi chngi lgdi. Maayke waleya nu b smjna chahida bina mtlb hr time call krna sahi nhi. Apne bchya nu b smjhana chahida. Jekr koi saadi fikar krda ta tuhada hi faraz aa ki tusi b gll manno. Kisi cheez da hadh to jyada use irritating bn janda. Saari gall feelings di aa kyi baar saas ni smjdi te kyi baar nooh. Wyaah to baad bahut kuch badal janda kyi cheeza maayke hi kro ta chngiya lgdiya te kyi glaan sorey ghr. Ik nooh te ik beti di zimmebari alg aa. Bohat farak aa dona bich. Nooh ne agge ghr smbhalna te unu jyada time apne sorey ghr family bich dena chahida taki oh smjh ske gallan nu. Je picche hi rooh rkhni ta pair b piche hi jande aa

  • @sohamkaur3042
    @sohamkaur3042 Před 4 lety +1

    True lecture very good clapping

  • @paramjeetkaurshpolle8819
    @paramjeetkaurshpolle8819 Před 4 lety +1

    kya baat a ji .sadke jaiye tahadi soch de .i like u.i love u.brar ji

  • @HitflixMovies
    @HitflixMovies Před 3 lety +4

    After listen to her I have lot of respect for her

  • @jasmindersidhu8863
    @jasmindersidhu8863 Před 4 lety +80

    Jaswinder brar ne ta ek pasa hi dasya...jis te pendi aa oh nu he pata hunda aa....ke vivhya nanana vi peky aa ke ki kardya...peke vi apni chaulandya te saury vi...

  • @pallvithapa5629
    @pallvithapa5629 Před 2 lety

    Jai gurudev ji...jai guru ravidas mahraj ki jaii..

  • @kaursurenderkaur9186
    @kaursurenderkaur9186 Před 3 lety

    Di tuc bahut achi gallya karde ho😘😘😘😘😘😘

  • @jasmindersidhu8863
    @jasmindersidhu8863 Před 4 lety +24

    Jina gharin vich sas te nanan di Chaldi aa ,uthe nu di kaun kader karda ....te jedo nut di Chalan lag Jandi aa kush time baad....fer sare sas nu vachri kehan lag jandy aa ....nu nuu koi vichari in kehenda

  • @ravneetkaur8603
    @ravneetkaur8603 Před 4 lety +6

    Kayi var nooh sochdi aa sas waqt nal meri maa ban ju gi te eh menu dhee samju gi par kuj sasan da jina marji kar lo nhi ban dia hamesha irkha hi rakhdia ne..

  • @parvinderkaur-md2wr
    @parvinderkaur-md2wr Před 4 lety

    Ssa ji bhut vadia sehd de rhe ho jawan pirrhri.nu

  • @SudeshVerma-is4rb
    @SudeshVerma-is4rb Před 4 měsíci

    Bahut vidya song hai g app ka g

  • @divyasharma6901
    @divyasharma6901 Před 4 lety +8

    Daaj pake nhi sohre mangde ne madam g .

  • @RajwinderKaur-dt6pv
    @RajwinderKaur-dt6pv Před 4 lety +13

    I m also married but I love my mom nd mothers in law equally

  • @kulwantkaur8249
    @kulwantkaur8249 Před 3 lety

    Slam hai bhainh Jaswinder brarh nu

  • @Messi-ml4ch
    @Messi-ml4ch Před 4 měsíci

    sahi gal bhain ji