SAD 'ਚ ਚੱਲ ਰਹੇ ਮੱਤਭੇਦਨ ਨੂੰ ਲੈ ਕੇ ਜਰਨਲ ਸਕੱਤਰ Jarnail Singh ਨੇ ਕੀਤੀ ਅਹਿਮ ਪ੍ਰੈਸ ਕਾਨਫਰੰਸ

Sdílet
Vložit
  • čas přidán 6. 07. 2024
  • #punjab #punjabinews #newsupdate #latestnews #todaynews #punjabnews #dainiksavera
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

Komentáře • 21

  • @jatindersandhu8433
    @jatindersandhu8433 Před 8 dny +5

    ਸੁਖਬੀਰ ਸਿੰਘ ਬਾਦਲ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ ਅਸੀ ਬਿਲਕੁਲ ਪਰਧਾਨ ਨਹੀ ਮੰਨਦੇ ਇਸਨੂੰ

    • @mohindersinghkangkang9604
      @mohindersinghkangkang9604 Před 8 dny +1

      @@jatindersandhu8433 ਨਾਂ ਮੰਨੋ ਸੁਖਬੀਰ ਸਿੰਘ ਬਾਦਲ ਨੂੰ ਪ੍ਧਾਨ। ਤੇਰੇ ਪ੍ਧਾਨ ਮੰਨਣ ਜਾਂ ਨਾਂ ਮੰਨਣ ਨਾਲ ਕੀ ਫਰਕ ਪੈਂਦਾ।

  • @mohindersinghkangkang9604

    ਤੁਸੀਂ ਹੀ BJP ਨੂੰ ਵੋਟਾਂ ਪਵਾਈਆਂ । ਬੇੜਾ ਗਰਕ ਕਰ ਦਿੱਤਾ ਤੁਸੀਂ ਸ਼ੋ੍ਮਣੀ ਅਕਾਲੀ ਦੱਲ ਦਾ। ਜੇਕਰ ਚੰਦੂਮਾਜਰਾ ਨੂੰ ਸ਼ੀ੍ ਅਨੰਦਪੁਰ ਸਾਹਿਬ ਤੋਂ ਟਿਕਟ ਨਾਂ ਮਿਲਦੀ ਤਾਂ ਇਹ ਉਸੇ ਦਿਨ BJP ਯੁਆਇਨ ਕਰਕੇ BJP ਦਾ ਸ਼ੀ੍ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਹੋਣਾ ਸੀ।
    ਬੇੜਾ ਗਰਕ ਨਾਂ ਕਰੋ। ਇਹ 6 ਨੇਤਾਵਾਂ ਨੇ ਪਾਰਟੀ ਦਾ ਬੇੜਾ ਗਰਕ ਕਰ ਦਿੱਤਾ ਚੰਦੂਮਾਜਰਾ,, ਮਲੂਕਾ,, ਰੱਖੜਾ,, ਢੀਡਸੇ,, ਬੀਬੀ ਜਗੀਰ ਕੌਰ ਅਤੇ ਵਡਾਲਾ ਨੇ BJP ਨਾਲ ਅੱਟੀ ਸੱਟੀ ਲਾ ਕੇ ਸ਼ੋ੍ਮਣੀ ਅਕਾਲੀ ਦੱਲ ਨੂੰ ਖਤਮ ਕਰ ਦਿੱਤਾ ਹੈ। ਇਹ 6 ਨੇਤਾ ਨੂੰ RSS ਜੁਆਇਨ ਕਰ ਲੈਣੀ ਚਾਹੀਦੀ ਹੈ। ਇਹਨਾ ਨੇ ਡੇਰਾ ਬਸੀ ਵਿੱਚ ਬੀਬੀ ਪ੍ਨੀਤ ਕੌਰ BJP ਦੀ ਉਮੀਦਵਾਰ ਨੂੰ ਵੋਟਾਂ ਪਵਾਈਆਂ ਤਾ ਹੀ ਐਨ ਕੇ ਸ਼ਰਮਾਂ ਦੀ ਵੱਡੀ ਹਾਰ ਹੋਈ।

    • @jatindersandhu8433
      @jatindersandhu8433 Před 7 dny

      ਤੇਰੀਆਂ ਇਹਨਾਂ ਗੱਲਾਂ ਨਾਲ ਕੀ ਫ਼ਰਕ ਪੈਂਦਾ ਇਹ ਇਲਜ਼ਾਮ ਬਾਜ਼ੀ ਹੈ ਸਾਰੇ ਅਕਾਲੀ ਵਰਕਰਾਂ ਨੂੰ ਪਤਾ ਕਿ ਬਾਦਲਾਂ ਨੇ ਪਾਰਟੀ ਦਾ ਬੇੜਾ ਗ਼ਰਕ ਕਰ ਦਿੱਤਾ

  • @DarshanSingh-qx4ti
    @DarshanSingh-qx4ti Před 8 dny +2

    Only Sukhbir can run the party

  • @user-mt1nw1nn4b
    @user-mt1nw1nn4b Před 8 dny +2

    ਅਲੱਗ ਹੋਕੇ ਕੋਈ ਫਾਇਦਾ ਨਹੀਂ

  • @user-mc3ur7tv7x
    @user-mc3ur7tv7x Před 8 dny +1

    Chadumajra de pap da ghrha bhar gia sukhdir da bharan vala hai

  • @BalwinderSingh-kd4qz
    @BalwinderSingh-kd4qz Před 7 dny

    ਸੁਖਬੀਰ ਸਿੰਘ ਬਾਦਲ ਨੇ ਮਹਾਰਾਣੀ ਪ੍ਰਨੀਤ ਕੌਰ ਨੂੰ ਜਿਤਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ । ਵੱਖਰੀ ਗੱਲ ਹੈ ਕਿ ਡਾਕਟਰ ਧਰਮਵੀਰ ਗਾਂਧੀ ਜੀ ਦਾ ਨਿੱਜੀ ਰਸੂਖ ਬਹੁਤ ਜ਼ਿਆਦਾ ਹੋਣ ਕਾਰਨ ਡਾਕਟਰ ਸਾਹਿਬ ਜਿੱਤ ਗਏ ਹਨ

  • @user-mc3ur7tv7x
    @user-mc3ur7tv7x Před 8 dny

    Ramu valie di gal sachi aa khusrian de munda ho sakda par sukhdir c m nhi ban sakda

  • @Avtar-xu1dd
    @Avtar-xu1dd Před 7 dny

    ਰਹਿਣ ਦੇਵੋ ਯਾਰ ਤੁਸੀਂ ਰਿਬੇਰੋ ਵਾਲਾ ਵੀ ਸਭ ਨੂੰ ਪਤਾ ਹੈ ਕਿਉਂ ਕੰਮ ਹੋਇਆ ਸੀ ? ਬਾਪ ਪੁੱਤ ਦੋਨੋਂ ਨਹੀਂ ਜਿੱਤੇ ਨਾ ਕਦੇ ਰੱਖੜਾ ਜਿੱਤਦਾ ਹੈ !! ਰੱਖੜਾ ਸਾਬ ਦੇ ਭਰਾ ਬੀ ਦੇ ਪੀ ਨਾਲ ਸੈਟਿੰਗ ਕਰ ਗੇ!!

  • @karamsingh5855
    @karamsingh5855 Před 7 dny

    ਇਹ ਕਿਸਾਨਾ ਦੀ ਕਾਤਿਲ ਦੁਸ਼ਮਣ ਸਰਕਾਰ BJP ਨਾਲ ਮਿਲ ਕੇ ਪੰਜਾਬ ਦੇ ਕਿਸਾਨਾ ਦਾ ਨੁਕਸਾਨ ਕਰ ਰਹੇ ਹਨ ਇਹਨਾ ਨੇ ਪਹਿਲਾ ਵੀ ਆਕਾਲੀ ਦਲ ਛੱਡ ਗਏ ਸਨ ਪਰ ਜਦੋ ਪੰਜਾਬ ਦੇ ਲੋਕਾ ਨੇ ਸਾਥ ਨਾ ਦਿੱਤਾ ਤਾ ਕੁਰਸੀ ਖਾਤਿਰ ਸੁਖਬੀਰ ਸਿੰਘ ਬਾਦਲ ਸਾਹਿਬ ਦੀਆ ਮਿੰਨਤਾ ਤਰਲੇ ਕਰਕੇ ਆਕਾਲੀ ਦਲ ਵਿੱਚ ਸ਼ਾਮਲ ਹੋਏ ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਦੇ ਸਾਰੇ ਪਰਿਵਾਰ ਨੇ ਚੋਧਰਾ ਮਾਣੀਆ

  • @harpaldhillon2347
    @harpaldhillon2347 Před 8 dny +1

    ਤੁਸੀ ਵਿਕ ਗਏ

  • @user-mc3ur7tv7x
    @user-mc3ur7tv7x Před 8 dny

    Beadbi kisne karvai choria

  • @RajKumar-tz1yy
    @RajKumar-tz1yy Před 7 dny

    priwarvad da kabza hai.lokbadal priwar nu psand nahi kerde.

  • @user-mc3ur7tv7x
    @user-mc3ur7tv7x Před 8 dny

    3 sal bad dhinsa sukhbir kol amab lein gia c

  • @user-mc3ur7tv7x
    @user-mc3ur7tv7x Před 8 dny

    Bargarhi bande kisne marvae

  • @karamsingh5855
    @karamsingh5855 Před 7 dny

    ਗਦਾਰੋ ਤੁਸ਼ੀ ਨਹੀ ਹਟ ਸਕਦੇ ਗਦਾਰੀਆ ਕਰਨ ਤੋ ਤੁਹਾਡੇ ਖੂਨ ਵਿਚ ਗਦਾਰੀਆ ਜਮ ਗਈਆ ਤੁਸੀ ਸੁਖਦੇਵ ਸਿੰਘ ਢੀਢਸਾ ਦੀ ਅਗਵਾਈ ਵਿਚ BJP ਨਾਲ ਰਲ ਕੇ ਇਲੈਕਸ਼ਨ ਲੜ ਚੁੱਕੇ ਹੋ BJP ਕਿਸਾਨਾ ਦੀ ਕਾਤਿਲ ਦੁਸ਼ਮਣ ਸਰਕਾਰ ਹੈ ਪੰਜਾਬ ਦੇ ਕਿਸਾਨਾ ਤੇ ਗੋਲੀਆ ਮਾਰੀਆ ਗਈਆ ਕਿਸਾਨਾ ਨੂੰ ਫੱਟੜ ਕੀਤਾ ਗਿਆ ਕਿਸਾਨਾ ਦੇ ਕਾਤਿਲ ਕੀਤੇ ਗਏ ਤੁਸੀ ਉਸ ਪਾਰਟੀ ਨਾਲ ਰਲ ਕੇ ਆਕਾਲੀ ਦਲ ਨੂੰ ਕਮਜ਼ੋਰ ਕਰ ਰਹੇ ਹੋ ਪਰ ਹੁਣ ਪੰਜਾਬ ਦੇ ਲੋਕ ਤੁਹਾਡਾ ਸਾਥ ਨਹੀ ਦੇਣਗੇ

  • @IqbalsinghSekhon-zh8xk

    Bjj

  • @IqbalsinghSekhon-zh8xk

    BJP 🥄🥄🥄🥄🥄🥄🥄🥄🥄🥄🥄🥄🥄🥄

  • @IqbalsinghSekhon-zh8xk

    BJP 🥄🥄🥄🥄🥄🥄🥄🥄🥄🥄🥄🥄