ਕਿਲਾੜ ਜਾਂਦਿਆਂ ਨੂੰ ਪਾਣੀ ਤੇਜ ਹੋਣ ਕਰਕੇ ਟੁੱਟੇ ਪੁਲ || Kishtwar To Killar Most Dangerous Road || Punjabi

Sdílet
Vložit
  • čas přidán 8. 07. 2024
  • #gurudwara #automobile #thesikhtraveller #travel #sikhriders #punjabitraveller #punjabitravelvlog #kishtwar #killar #kishtwartokillar

Komentáře • 72

  • @bharatsidhu1879
    @bharatsidhu1879 Před 16 dny +3

    ਬੜੇ ਹੀ ਸੋਹਣੇ ਅੱਤੇ ਖਤਰਨਾਕ ਰਾਹ ਹਨ ਕਿਲਾੜ ਅੱਤੇ ਕਿਸ਼ਤਵਾੜ ਤੱਕ ਦੇ ਤੁਸੀਂ ਧਿਆਨ ਨਾਲ ਜਾਇਓ ਅੱਤੇ ਆਪਣਾ ਖਿਆਲ ਰੱਖਿਓ ।ਪਰਮਾਤਮਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ।

  • @manmohansingh701
    @manmohansingh701 Před 16 dny +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gorabatth3551
    @gorabatth3551 Před 16 dny

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਮਰਨ ਬਾਈ ਜੀ।।ਹੋਰ ਕੀ ਹਾਲ ਚਾਲ ਆ ਠੀਕ ਠਾਕ ਓ ਵੀਰ ਜੀ।।ਬਹੁਤ ਵਧੀਆ ਵਿਡੀਉ ਬਾਈ ਜੀ।।🙏🙏🙏🙏👌👌👌👌👌👍👍👍👍👍

  • @onkars13
    @onkars13 Před 16 dny

    ਵੀਰੇ ਵਾਹਿਗੁਰੂ ਜੀ ਦਾ ਨਾਮ ਲੇ ਕੇ ਚਲੀ ਚਲੋ ਵਾਹਿਗੁਰੂ ਅੰਗ ਸੰਗ ਸਹਾਈ ਹੋਨਗੇ ॥ ਬਾਕੀ ਬੜੇ ਸੋਹਨੇ ਨਜਾ਼ਰੇ ਆ 👍👌

  • @lakhylakhvirsingh5828
    @lakhylakhvirsingh5828 Před 16 dny

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @Amritsidhu1002
    @Amritsidhu1002 Před 16 dny +2

    ਸਤਿ ਸ੍ਰੀ ਆਕਾਲ ਜੀ

  • @SatnamKaur-t4x
    @SatnamKaur-t4x Před 15 dny

    Beta ji waheguru ji mehr krn hmesha tuhade te

  • @Noorpreet-l1t
    @Noorpreet-l1t Před 15 dny

    ਜਿਲਾ ਸ਼ੀ ਮੁਕਤਸਰ ਸਾਹਿਬ ਤੋਂ❤🎉🎉🎉❤🎉❤🎉❤🎉❤🎉❤🎉🎉❤❤🎉❤

  • @user-vw4lq6py8s
    @user-vw4lq6py8s Před 16 dny +1

    ਬਾਈ ਅੰਗਰੇਜ ਘਰੋ ਬਾਰੋ ਕਢੇ ਹੁੰਦੇ ਇਹਨਾਂ ਨੋ ਪਿੱਛੇ ਚੰਗੇ ਆ

  • @GagandeepSingh-sj9mm
    @GagandeepSingh-sj9mm Před 16 dny

    Waheguru Ji Khalsa Harsimranjeet Singh Waheguru Ji Fateh

  • @Searchboy77
    @Searchboy77 Před 16 dny +1

    Waheguru ji 🙏 kirpa kare

  • @manjitsinghkandholavpobadh3753

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @123let
    @123let Před 16 dny

    Wahe guru ji Mehar karn ji

  • @user-mw3fh5qs3q
    @user-mw3fh5qs3q Před 16 dny

    ਬਹੁਤ ਖਤਰਨਾਕ ਰਸਤੇ ਨੇ ਬੇਟਾ ਜੀ। ਹਿੰਮਤ ਰੱਖੋ ਚੜ੍ਹਦੀ ਕਲਾ ਰਹੇ😊

  • @lovelynarang5343
    @lovelynarang5343 Před 16 dny

    Endless Video Veer g 🙏🙏

  • @parmjeetkaur-dv9sd
    @parmjeetkaur-dv9sd Před 10 hodinami

    Waheguru ji 🙏

  • @Mastlalijatt
    @Mastlalijatt Před 16 dny

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ ਮਿਹਰ ਰੱਖੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਵਾਹਿਗੁਰੂ ਵਾਹਿਗੁਰੂ ❤❤❤

  • @AmanDeep-bs8hf
    @AmanDeep-bs8hf Před 16 dny +1

    ਸਾਤਿ ਸ੍ਰੀ ਆਕਾਲ ਵੀਰ ਜੀ❤😂❤😂❤❤❤❤❤❤

  • @Searchboy77
    @Searchboy77 Před 16 dny +1

    Sat Shri akal ji 🙏

  • @surinderbajaj4381
    @surinderbajaj4381 Před 15 dny

    very very nice efforts

  • @SatnamKaur-t4x
    @SatnamKaur-t4x Před 15 dny

    ਰਾਹਗੀਰ ਨਾਲ ਸਫ਼ਰ ਸ਼ੁਰੂ ਕਰੋ।

  • @hardeepsinghkhatra4270

    Very nice video 🙏

  • @JagdishRam1993
    @JagdishRam1993 Před 12 dny

    Very nice 👍👍👍

  • @kuldeepsidhu02
    @kuldeepsidhu02 Před 16 dny

    ਵਾਹਿਗੁਰੂ ਜੀ ਕਾ ਖਾਲਸਾ 🌹🌹
    ਵਾਹਿਗੁਰੂ ਜੀ ਕੀ ਫਤਿਹ 🌹🌹

  • @manjinder3102
    @manjinder3102 Před 16 dny

    Nice drive veer ji

  • @talwindersingh4292
    @talwindersingh4292 Před 15 dny

    Nice video

  • @user-ow7qw7ks3c
    @user-ow7qw7ks3c Před 15 dny

    So nice video ❤

  • @user-rm6io9jj5j
    @user-rm6io9jj5j Před 16 dny

    ਹੈਲੋ ਵੀਰ ਜੀ ਅਜੇ ਨਾ ਪੰਜਾਬ ਆਇਓ ਬਹੁਤ ਗਰਮੀ ਹੈ ਅਜੇ ਸਾਨੂੰ ਜੰਮੂ ਕਸ਼ਮੀਰ ਹੀ ਘੁਮਾਓ

  • @VarinderSingh-eu7nq
    @VarinderSingh-eu7nq Před 16 dny

    Good video 📸📸📸❤❤

  • @shawindersingh6931
    @shawindersingh6931 Před 16 dny

    🌹very nice vlog🌹

  • @DodaDoda-b9x
    @DodaDoda-b9x Před 15 dny

    JILA SRI MUKTSAR SAHIB TO ❤🎉❤🎉🎉❤🎉❤🎉❤🎉❤

  • @laddibajwa7444
    @laddibajwa7444 Před 16 dny

    Sat shri akaal bhai ji

  • @manjeetkanjla4383
    @manjeetkanjla4383 Před 14 dny +1

    ❤❤❤

  • @h.s.gill.4341
    @h.s.gill.4341 Před 16 dny

    ਮਹਾਰਾਜਾ ਸ਼ੇਰ ਏ ਪੰਜਾਬ ਰਣਜੀਤ ਸਿੰਘ ਨਾਲ ਡੋਗਰਿਆਂ ਨੇ ਗ਼ਦਾਰੀ ਕੀਤੀ ਸੀ ਗੁਲਾਬ ਸਿੰਘ ਤੇ ਲਾਲ ਸਿੰਘ ਨੇ

  • @JagdishRam1993
    @JagdishRam1993 Před 12 dny

    Nice g 🎉🎉🎉

  • @bhinder_singh_.8093
    @bhinder_singh_.8093 Před 16 dny

    Very Very nice bro

  • @GurinderSingh-hy8hh
    @GurinderSingh-hy8hh Před 16 dny

    Waheguru ji

  • @harmanmangat834
    @harmanmangat834 Před 14 dny

    Nice ji 👍

  • @GobindSinghmarkhai
    @GobindSinghmarkhai Před 16 dny

    End video bro gobnid markhai

  • @DaljeetSingh-jx3hc
    @DaljeetSingh-jx3hc Před 15 dny

    ਸਤਿ ਸ੍ਰੀ ਅਕਾਲ

  • @iqbalsidhu6651
    @iqbalsidhu6651 Před 16 dny

    Well come beta ji

  • @jasvirdandiwal6317
    @jasvirdandiwal6317 Před 16 dny

    Sat sari akall ji..jdo v pind jana.ta mere kol ruk jana veer.Rajpure to han main..

  • @luckygrewal4994
    @luckygrewal4994 Před 16 dny

    ❤❤❤❤❤ safe journey bro ❤❤❤❤❤

  • @rajvindersingh7728
    @rajvindersingh7728 Před 15 dny +1

    🙏🙏🙏🙏🙏🙏🙏

  • @luckygrewal4994
    @luckygrewal4994 Před 16 dny

    Sat Shri akal vere

  • @AmandeepSingh-ym7xq
    @AmandeepSingh-ym7xq Před 16 dny

    Sat shri akal ji

  • @user-ow7qw7ks3c
    @user-ow7qw7ks3c Před 15 dny

    Sat shri akal paji ji 🙏♥️

  • @PritpalSingh-vb4xp
    @PritpalSingh-vb4xp Před 16 dny

    Nice

  • @manjeetkanjla4383
    @manjeetkanjla4383 Před 14 dny

    ਪੰਜਾਬ ਚ ਨਾ ਆਏ ਹੋਏ ਗਰਮੀ ਆ ਵੀਰੇ

  • @harpreet_singh1234
    @harpreet_singh1234 Před 16 dny

    ❤❤

  • @bhullarjunction1286
    @bhullarjunction1286 Před 16 dny +1

    15 ਦਿਨ ਪਹਿਲਾ ਕੀਤਾ ਕਿਸ਼ਤਵਾੜ ਕਿਲਾਰ ਤੇ ਸਚਪਾਸ,,ਕੰਮ ਔਖਾ ਬਹੁਤ ਪਰ ਪੂਰਾ ਕਰਨ ਤੋ ਬਾਅਦ ਆਪਣੇ ਆਪ ਤੇ ਮਾਣ ਜਿਹਾ ਮਹਿਸੂਸ ਹੋਣ ਲੱਗ ਪਿਆ ਸੀ 😅,,ਜਿਆਦਾ ਔਖਾ ਸਚ ਪਾਸ ਤੋ ਕਿਲਾਰ ਵਲ ਨੂੰ ਉਤਰਨਾ ਸੀ,,ੳਸ ਦਿਨ ਮੈ ਲਗਭਗ 50 ਕਿ:ਮੀ ਮੋਟਰਸਾਈਕਲ ਪਹਿਲੇ ਗਿਅਰ 'ਚ ਚਲਾਇਆ। ਓਸ ਦਿਨ ਤੋ ਬਾਅਦ ਲੱਗਿਆ ਹੁਣ ਰਾਈਡਰ ਬਣ ਗਏ।

    • @thesikhtraveller5052
      @thesikhtraveller5052  Před 16 dny +1

      Good bai ji ❤️❤️

    • @bhullarjunction1286
      @bhullarjunction1286 Před 15 dny

      @@thesikhtraveller5052 ਸਤੰਬਰ ਵਾਲਾ ਰੱਖਿਓ ਜਰੂਰ ਲਦਾਖ ਦਾ ਗਰੁੱਪ ਟੂਰ ਵੀਰੇ,

    • @thesikhtraveller5052
      @thesikhtraveller5052  Před 13 dny +1

      @@bhullarjunction1286 jrur koshish krange veere…. Jiwe v manage hunda hoyea krange ji

  • @nimms111
    @nimms111 Před 16 dny

    Ssa🎉

  • @NONAME-dp9xb
    @NONAME-dp9xb Před 15 dny

    🏍🏍🏍🏍🏍🏍🏍

  • @parwinderdhaliwal966
    @parwinderdhaliwal966 Před 13 dny

    🕊❤👐🏻

  • @user-iz5xo1vt6p
    @user-iz5xo1vt6p Před 16 dny

    Sat shri akal veere ma thudai choti bhan first comment & first view thnxx veere 🙏

  • @luckygrewal4994
    @luckygrewal4994 Před 16 dny

    Fast comment Malaysia tu bro

  • @dr.wanderer
    @dr.wanderer Před 14 dny

    👌👍🙏

  • @Kuldeepmalhewalia
    @Kuldeepmalhewalia Před 14 dny

    🙏🙏

  • @user-sq1qe3rf1c
    @user-sq1qe3rf1c Před 16 dny

    Sat Sri Akal veere

  • @luckygrewal4994
    @luckygrewal4994 Před 16 dny

    ❤❤❤❤❤❤❤❤❤❤❤❤❤❤God bless you bro❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @romisaini1599
    @romisaini1599 Před 13 dny

    Pajji hun ja sakda aa killer to kishwar road ta

  • @Knitwell_India
    @Knitwell_India Před 16 dny

    अपना v dhian rakho g

  • @savjitsingh8947
    @savjitsingh8947 Před 16 dny

    ਚੁਨਾਵ ਦਰਿਆ ਲੱਗਦਾ

  • @Satnamwaheguru473
    @Satnamwaheguru473 Před 15 dny

    ਵਾਹਿਗੁਰੂ ਜੀ ਮੇਹਰ ਕਰਨ ਜੀ🙏🙏🙏

  • @dineshbamania7850
    @dineshbamania7850 Před 16 dny

    One kiha nai bhu wela hi hay🙏 bura na manao mazak hay

  • @harjitvlogstanda
    @harjitvlogstanda Před 16 dny

    ਬਾਈ ਜੀ ਸੱਚ ਪਾਸ ਤੂੰ ਸੀ ਜਰੂਰ ਜਾ k ਆਇਯੋ ।।ਮੇ ਪਿਛਲੇ ਸਾਲ ਗਿਆ ਸੀ ।।ਐਕਟਿਵਾ ਤੇ ਗਿਆ ਸੀ ।।ਬੁਹਤ ਵਧੀਆ ਪਾਸ ਹੈ।। czcams.com/video/Ov5WcTqPcnE/video.htmlfeature=shared