People who criticize should not watch the videos and let other bikers who also work hard should be appreciated be positive❤❤❤❤❤respect and peace 🙏🏻🙏🏻🙏🏻
Paji videos kaim aa, poori series bann ke rakhdi hai……ek suggestion as a biker and viewer--thode cinematics add karo and narration less karo……je possible aa drone ala kill kad lao…..ek alag level te chal ju kamm
ਬਹੁਤ ਵਧੀਆ ਘਰ ਬੈਠੇ ਪੂਰੀ ਅਤੇ ਸੰਪੂਰਨ ਜਾਣਕਾਰੀ ਆਪ ਵਲੋਂ ਦਿੱਤੀ ਜਾ ਰਹੀ ਹੈ ਬਹੁਤ ਬਹੁਤ ਧੰਨਵਾਦ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਬ ਜੀ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ
ਬਾਈ ਤੁਹਾਡੀ ਵੀਡੀਓ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਸੋਡੇ ਕੋਲੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ
ਧੰਨਵਾਦ ਪੁੱਤਰ ਜੀ, ਮੈਨੂੰ ਘਰ ਬੈਠੇ ਨੂੰ ਲੇਹ ਲਦਾਖ਼ ਕਸ਼ਮੀਰ ਦੇ ਦਰਸ਼ਨ ਕਰਵਾਏ
ਵਾਹਿਗੁਰੂ ਜੀ ਕਾ ਖਾਲਸਾ 🌹🌹
ਵਾਹਿਗੁਰੂ ਜੀ ਕੀ ਫਤਿਹ 🌹🌹
Doing a gud job. Don't get carried away by negative comments. Some people have the habit of thinking negatively of others.
ਬੋਹਤ ਵਧੀਆ ਵੀਰੇ ।👍👌 ਨਾਲੇ ਵੀਰੇ ਕਈ ਲੋਕਾਂ ਦਾ ਸਭਾਵ ਹੀ ਹੁਂਦਾ ਆ ਬਸ criticise ਹੀ ਕਰਨਾਂ ਆ । ਬਾਕੀ ਚਰਦੀ ਕਲਾ 🙏🏻👍👌
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
ਬਹੁਤ ਸੋਹਣੀ ਵੀਡੀਓ ਹੈ ਵੀਰ ਜੀ❤❤❤❤❤❤❤❤❤❤🎉😢🎉🎉🎉🎉🎉
ਬਹੁਤ ਵਧੀਆ ਕਰ ਰਿਹਾ ਬਾਈ ਜੀ ਯਾਰ ਪਟਿਆਲੇ ਤੋ ਰਾਜੇਆਣੀਆਂ
Waheguru ji 🙏 kirpa kare
Dhan Guru Nanak Dev g Chadikala Rakhna 🙏
Sat Shri akal ji 🙏
ਸਤਿ ਸ੍ਰੀ ਅਕਾਲ ਬੇਟਾ
ਤੁਹਾਡੇ ਵਲੌਗ ਬਹੁਤ ਵਧੀਆ ਲੱਗ ਰਹੇ ਨੇ ਪੁੱਤਰ। ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਨਵੀਂ ਪੌਧ ਨੂੰ।
ਬਾਕੀ ਜੋ ਲੋਕ ਤੁਹਾਨੂੰ ਇਹ ਕਹਿ ਰਹੇ ਨੇ ਵੀ ਅਸੀਂ 08,10 ਜਾਂ 2005 ਚ ਇਹ ਕਰ ਚੁੱਕੇ ਹਾਂ ਇਹ ਸਭ ਤਾਂ ਚਲਦਾ ਹੀ ਰਹਿਣਾ।ਇਸ ਤਰਾਂ ਤਾਂ ਫਿਰ ਮੈਂ ਵੀ ਕਹਿਨਾਂ ਵੀ ਮੈਂ ਤਾਂ ਇਹ ਇਲਾਕੇ ਬਲਕਿ ਇਸ ਤੋਂ ਵੀ ਅੱਗੇ ਪਾਕਿਸਤਾਨ,ਚੀਨ ਬਾਰਡਰ ਤੇ 1985,86 ਵਿਚ ਹੀ ਜਾ ਚੁੱਕਿਆ ਹਾਂ
ਆਪਾਂ ਕਿਹੜਾ ਕਿਸੇ ਤੇ ਅਹਿਸਾਨ ਕਰਨਾ।
ਸੋ ਪੁੱਤਰ ਇੰਨਾਂ ਵੱਲ ਧਿਆਨ ਨਾ ਦਿਓ
ਤੁਸੀਂ ਨਿਰੰਤਰ ਲੱਗੇ ਰਹੋ ਗੁੱਸਾ ਨਾ ਕਰਿਆ ਕਰੋ ਪੁੱਤਰ
ਧੰਨਵਾਦ
@@former646 love you sir ❤️❤️
ਬਹੁਤ ਚੰਗੀਆਂ ਜਾਣਕਾਰੀਆਂ ਮਿੱਲੀਆਂ ਤੁਹਾਡੇ ਅੱਜ ਦੇ ਵਲੌਗ ਅੱਤੇ ਸਾਫਰਨ ਬਾਰੇ ਵੀ ਪੱਤਾ ਲੱਗਿਆ । ਤੁਹਾਡਾ ਬਹੁਤ - ਬਹੁਤ ਧੰਨਵਾਦ ।
ਬਹੁਤ ਵਧੀਆ ਵਲੌਗ
Wow ,Good scenery
Nice and great views
Sat shree akal bahi ji baba ji hmesha chad di kla vich rakhe waheguru ji
Bhuat badia
❤ ਬਹੁਤ ਵਧੀਆ ਵੀਰ ਜੀ 20008 ਦੇ ਵਿੱਚ ਇਥੇ 5 ਵਜੇ ਸੁਨ ਸਰਾ ਹੋ ਜਾਦਾ ਸੀ ੳਸ ਟਾਈਮ ਰੋਡ ਸੀਗਲ ਹੁੰਦਾ ਸੀ
ਤੁਸੀਂ ਤਾਂ ਸਰ 18000 ਸਾਲ ਤੋਂ ਵੀ ਅੱਗੇ ਨਿਕਲ ਗਏ 😅
Beautiful Beautiful video beta ji I m harjinder Singh Stockholm sweden
ਸਤਿ ਸ੍ਰੀ ਆਕਾਲ ਜੀ
Waheguru ji
Bahut vadiya veer ji
It's good, don't worry carry on, some are leg puller don't mind
Sat shri akaal veer ji
So nice efforts and very nice video
Lotus garden
Good 👍 knowledge ❤
Bhai Ji do your best old people have their own ideas you are doing a good job i am watching you journey Kashmir is nice
ਬਹੁਤ ਵਧੀਆ ਵੀਰੇ
God bless you beta❤
Awesome ❤❤❤❤❤
Nice video veer ji
God bless you beta ji
keep it up
Doing a good job don't get carried away by negative comments some people have the habit of thinking nativeli of another
੨੨ ਲੋਕਾਂ ਦੀਆਂ ਗੱਲਾਂ ਤੇ ਧਿਆਨ ਨਾ ਦੇਵੋ ਆਦਤ ਤੋਂ ਮਜ਼ਬੂਰ ਨੇ।।।
Waheguru Ji Khalsa Harsimranjeet Singh Waheguru Ji Fateh
Very nice vir ji
V nyc
Very nice vlog beta ji god bless you beta ji
Very nice 👍👍👍
Good job
Good veer
Very good Nice bro ji0 ❤️👌
Very nice video 👍
Nice video bro ❤
Very nice video 🙏
Nice 👍👍❤
Nice video 22 j
👍👍
Bahut maari gall hai. J koi appreciate nahi kar sakda ta maara v nahi kehna chahida. Gbu
Awesome 👍😎❤❤❤❤❤❤❤❤❤❤❤❤❤
Very nice video bro gobnid markhai
Nice ji 👍
ਸਤਿ ਸ੍ਰੀ ਆਕਾਲ ਵੀਰ ਜੀ ❤❤
Nice bro
People who criticize should not watch the videos and let other bikers who also work hard should be appreciated be positive❤❤❤❤❤respect and peace 🙏🏻🙏🏻🙏🏻
@@dg9358 ❤️❤️❤️
Tussi negative comments wal dhyan na diya karo.
Assi sare tuhade naal ha bas fatte chakde raho👌🏻👌🏻
Nic video ji
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹
Good 👍
Good
Kamal from jammu aap apni video daily dalo karoo kyuk hum sub apki video ka wait karte hai
Daily hi aati hai sir. Evening 7 clock.
❤❤
Very Very nice bro
🙏🙏 sat Shri akal veer ji God bless you 🙌🙌😊😊
Nice
Sat shri akal ji
❤❤❤❤❤
❤❤❤❤❤❤❤
Sat shri akal paji 🙏
Well come beta ji
👌👍
,,👍👍
Bai ji sonamarg vi dikha do
🙏🙏🙏🙏🙏🙏
Sat Sri Akal Ji 🙏 ✨️ ❤️ 💕 👌 💙 🙏
❤❤❤❤
❤❤❤❤❤🎉🎉🎉🎉
dont get worry bro
Mansar lake (jammu)
🙏🙏👌👌🌹🌹❤️❤️
🙏
Bhai ji tusi gulmarg toh upar ek jagah andi hai botapathri, tusi uthe vi kum sakde ho
Paji videos kaim aa, poori series bann ke rakhdi hai……ek suggestion as a biker and viewer--thode cinematics add karo and narration less karo……je possible aa drone ala kill kad lao…..ek alag level te chal ju kamm
Jrur bai ji
👍👍👍👍👍🙏🙏🙏🙏🙏
Veere Jammu vich vi dikhayo
Veer ji baba shri Chand ji da v koi video bnaya kro ohna bare v dasya kro te veer ji Bhai bala ji da v itihas dasya kro
Loka da km ehe a tsi apna kro m ta tuhdiya old videos v labh lbh dekh da bht vdya lgdya videos tuhdiya
ਮੇਰੀ ਫੁੱਲ ਸਪੋਟ ਤੁਹਾਨੂੰ ਵੀਰੇ
🏍🏍🏍🏍🏍🏍🏍
ਕਸ਼ਮੀਰ ਬਹੁਤ ਵਧੀਆ ਜਗ੍ਹਾ ਲੋਕੀ ਤਾਂ ਐਵੇਂ ਹਿਮਾਚਲ ਪੈਸੇ ਦੇ ਕੇ ਛਿੱਤਰ ਖਾਣ ਜਾਂਦੇ ਆ
Lok nu bolan deyo ,tusi Jo kamm karde ho very good job veer ji
Veer asi tuhanu south korea to dekhde aw asi sari family dekhde aw please sada nam vi lelo video vich mera nam Khushi aw
Ki hal a Veer ji
Bohut high rate ne othe..dry fruits de
Bai ji ek solar charger v auda hai os nal Power bank and mobile charg changi tra ho jnda
Oh v nal rakhe kro