Darbar Sahib De Darshan Vi VISA Lai Ke Hunde Je Eh Sardar na Hunda | Dr. Sukhpreet Singh Udhoke

Sdílet
Vložit
  • čas přidán 26. 08. 2024
  • ਦਰਬਾਰ ਸਾਹਿਬ ਦੇ ਦਰਸ਼ਨ ਵੀ ਵੀਜ਼ਾ ਲੈ ਕੇ ਹੁੰਦੇ
    ਜੇ ਇਹ ਸਰਦਾਰ ਨਾ ਹੁੰਦਾ
    Darbar Sahib De Darshan Vi VISA Lai Ke Hunde Je Eh Sardar na Hunda | Dr. Sukhpreet Singh Udhoke
    label- Blank Edge
    #drsukhpreetsinghudhoke​ #drudhoke​ #udhoke​
    This is the official channel of Dr.Sukhpreet Singh Udhoke........
    E-books:- www.sukhpreets...
    Instagram :- / drsukhpreet...​
    Website:- www.sukhpreets...
    E-mail:- DrUdhoke@gmail.com
    For Daily video Link Whatsapp pls .:- +91 8287078864
    Facebook:- / sukhpreetudhoke​
    Linkedin:- / dr-sukhpr...​
    Twitter:- / udhoke​
    Facebook page:- / udhoke
    Become a member to get access to perks:
    / @udhoke
    Digital Partner - Blank Edge
    All Content Subject To Copyright to Blank Edge Studios
    jurisdiction Area Comes under District Court of Amritsar
    Person will himself be responsible for all legal process so be aware

Komentáře • 189

  • @udhoke
    @udhoke  Před 2 lety +30

    ਗੁਰੂ ਗੋਬਿੰਦ ਸਿੰਘ ਜੀ ਦੀ ਯੁੱਧਨੀਤੀ ਦਾ ਕਮਾਲ
    czcams.com/video/eoBOke37Dv4/video.html

  • @MrJDfaridkot
    @MrJDfaridkot Před 2 lety +54

    ਸਿੱਖ ਧਰਮ ਵਿਚ ਘੱਟੋ-ਘੱਟ 40 to 50 ਚੈਨਲ ਹੋਣੇ ਚਾਹੀਦੇ ਨੇ ਤੇ ਇਹ ਚੈਨਲ ਪੰਜਾਬੀ, ਹਿੰਦੀ, ਇੰਗਲੀਸ਼ ਤੇ ਹੋਰ ਕਈ ਭਾਸ਼ਾਵਾਂ ਵਿਚ ਹੋਣ ਤਾਂ ਕਿ ਸਾਡੇ ਸਿੱਖ ਧਰਮ ਦਾ ਪ੍ਰਚਾਰ ਹੋ ਵੀ ਜ਼ਿਆਦਾ ਹੋ ਸਕੇ

    • @user-zg7nf5fw3w
      @user-zg7nf5fw3w Před 2 lety +1

      ਬਿਲਕੁਲ ਜੀ 👍

    • @jagdeeppadda9462
      @jagdeeppadda9462 Před 2 lety +1

      Hanji bhut vadia soch

    • @swaimankhatri8899
      @swaimankhatri8899 Před 2 lety +1

      Shree Guru Granth Sahib mein jo bhi paawan bani likhi huyee hai waqiee jeene ki kala hai per kujh gundian ne dusre dharma di ninda karan te hi jor lagaya hua hai, us dharm nu jhuth bol kar majaak da patar bana ke dikhauna so yehi karn hai ki in gundon ne sikh dharam ko aage nahin badhne deea.

    • @narindersingh2387
      @narindersingh2387 Před rokem

      ਵੋਟਾਂ ਕਰਕੇ ਪੁਰਤਾਨ ਇਤਹਾਸ ਦਾ ਪਰਚਾਰ ਨਹੀ ਹੋ ਰਿਹਾ ਜਿਵੇ ਕਿ ਚੰਦੂ ਪਾਪੀ ਗੰਗੂ ਬਾਹਮਣ ਅਤੇ ਪਹਾੜੀ ਰਾਜਿਆ ਵਾਰੇ ਸਿੱਖ ਧਰਮ ਤੇ ਕੀਤੇ ਗਏ ਜੁਲਮਾਂ ਵਾਰੇ ਨਵੀਂ ਪੀੜੀ
      ਨੂ ਬਿਲਕੁਲ ਹੀ ਜਾਣੂ ਕਰਵਾਇਆ ਜਾਂਦਾ ਨ ਹੀ ਇਹ ਬਚਿੱਆਂ ਦੇ ਇਤਹਾਸ ਦਾ ਹਿਸਾ ਹੈ

  • @MrJDfaridkot
    @MrJDfaridkot Před 2 lety +30

    ਜਿਹੜੇ ਸਿੱਖ ਇਹ ਮੰਨਦੇ ਹਨ ਕਿ ਸਿੱਖ ਹਿੰਦੂ ਹਨ ਤਾਂ ਉਹ ਭਾਈ ਕਾਨ੍ਹ ਸਿੰਘ ਨਾਭਾ ਦੀ ਕਿਤਾਬ ਹਮ ਹਿੰਦੂ ਨਹੀ ਜ਼ਰੂਰ ਪੜ੍ਹੋ

    • @singhisking539
      @singhisking539 Před 2 lety +2

      Very true ji

    • @Aaj361
      @Aaj361 Před 2 lety +1

      ਭਰਾ ਮੇਰੇ ਮੁਸਲਮਾਨ 1947 ਚ ਦੋ ਦੇਸ਼ ਲੈ ਗੇ ਤੇ ਦੁਬਾਰਾ ਸੈਂਟਰ ਸਰਕਾਰਾਂ ਨਾਲ ਰਲ ਕੇ ਇੰਡੀਆ ਚ ਆਬਾਦੀ 25 ਕਰੋੜ ਕਰਗੇ ਚਾਹੇ ਇੱਕ ਹੋਰ ਦੇਸ਼ਾਂ ਬਣਾ ਲੈਣ l ਤੁਸੀਂ ਹਿੰਦੂ ਸਿੱਖ ਵਾਲੀ ਗੱਲ ਤੇ ਹੀ ਅਲਜੇ ਪਏ ਹੋ

  • @amardeepsingh3696
    @amardeepsingh3696 Před 2 lety +7

    ਵੀਰ ਜੀ ਬਹੁਤ ਮਾੜੀ ਗੱਲ ਹੈ ਕਿ ਭਾਰਤੀ ਸੈਨਾ ਤੇ ਭਾਰਤੀ ਸਰਕਾਰ ਨੇ ਇਸ ਨਾਇਕ ਨੂੰ ਮਨੋਂ ਹੀ ਵਿਸਾਰ ਦਿੱਤਾ ਹੈ 🙏🙏

  • @JagroopSingh-no7xy
    @JagroopSingh-no7xy Před 2 lety +7

    ੲੁਸ ਨਾਲ ਚੰਗਾ ਹੀ ਹੁੰਦਾ ਦਰਬਾਰ ਸਹਿਬ ਤੇ ਹਮਲਾ ਨਾ ਹੁੰਦਾ ੲੁਹ ਮੂਤ ਪੀਣੀ ਕੋਮ ਨਾਲ ਮੁਸਲਮਾਨ ਚੰਗੇ ਹਨ

  • @bikkarsingh9714
    @bikkarsingh9714 Před 2 lety +9

    ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ ਸਲੂਟ ਕਰਦਾਂ ਥੋਡੀ ਸੋਚ ਨੂੰ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ

  • @worldworld6992
    @worldworld6992 Před 2 lety +1

    ਬਿਲਕੁਲ ਇਸੇ ਗੱਲ ਦਾ ਜ਼ਿਕਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤਾ ਹੈ

  • @gurindersingh8109
    @gurindersingh8109 Před 2 lety +23

    ਸਿੱਖ 1848 ਵਿੱਚ ਗੁਲਾਮ ਹੋਏ ਅਤੇ ਹੁਣ 2022 ਆ ਗਿਆ। ਵਾਹਿਗੁਰੂ ਮਿਹਰ ਕਰੇ ਹੁਣ।

    • @AKHARSOH
      @AKHARSOH Před 2 lety +2

      1849 not 1848

    • @NS-dj6qz
      @NS-dj6qz Před 2 lety +2

      Kisay ne Gulaam ni kitta e Khud Gulaam hoay ne apnia tanga ap wad ke de ditean Khotay

  • @gurbirsingh1415
    @gurbirsingh1415 Před 2 lety +13

    ਬਹੁਤ ਬਹੁਤ ਧੰਨਵਾਦ ਸਰਦਾਰ ਡਾਕਟਰ ਸਾਹਿਬ ਜੀ। ਹਾਲੇ ਹੋਰ ਵੀ ਭੁੱਖ ਆ ਜਾਨਣ ਦੀ। ਸ਼ੁਕਰੀਆ ਜੀ।

  • @SurinderSingh-kf6rr
    @SurinderSingh-kf6rr Před 2 lety +1

    ਬਿਲਕੁਲ ਸਹੀ ਕਿਹਾ ਖਾਲਸਾ ਜੀ

  • @devball9179
    @devball9179 Před 2 lety +2

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ

  • @singhjisingh3767
    @singhjisingh3767 Před 2 lety +9

    ਵਾਹਿਗੁਰੂ ਜੀ ਤੁਸੀਂ ਬਹੁਤ ਸੂਝਵਾਨ ਹੋ,ਮੇਰੀ ਬੇਨਤੀ ਹੈ ਕਿ ਜੋ ਫੋਨਾਂ ਤੇ ਗੇਮਾਂ ਖੇਡਦੇ ਹਨ ਬੱਚੇ ਇਸ ਦਾ ਨੁਕਸਾਨ ਹੈ ਇਸ ਬਾਰੇ ਵੀ ਜ਼ਰੂਰ ਜਾਣਕਾਰੀ ਦਿੱਤੀ ਜਾਵੇ ਤੁਸੀਂ ਆਪਣੀ ਮਤ ਅਨੁਸਾਰ ਸਾਨੂੰ ਜਾਣਕਾਰੀ ਦਿੱਤੀ ਜਾਵੇ।

  • @jagseersingh8084
    @jagseersingh8084 Před 2 lety +5

    ਡਾ ਸਾਹਿਬ ਜੋ ਲੈਕਚਰ ਤੁਸੀ ਬਣਾਉਦੇ ਹੋ ਉਹਨਾ ਨੂੰ ਪਾਰਟ ਬਣਾ ਕੇ ਜਲਦੀ ਸੇਅਰ ਕਰਿਆ ਕਰੋ। ਕ਼ਈ ਕਿਤਾਬਾ ਜਾ ਤਾ ਪੇਡੂ ਹੋਣ ਕਰਕੇ ਮਿਲਦੀਆ ਹੀ ਨਹੀ ਜਾ ਫਿਰ ਭਾਸ਼ਾ ਪੰਜਾਬੀ ਚ ਨਹੀ ਹੁੰਦੀਆ। ਸੋ ਬੇਨਤੀ ਐ ਕਿ ਇਤਿਹਾੲ ਦੇ ਸੁਨਿਹਰੀ ਮਣਕੇ ਆ ਨੂੰ ਤੁਸੀ ਮਾਲਾ ਰੂਪੀ ਲੈਕਚਰ ਬਣਾ ਕੇ ਪੇਸ਼ ਕਰਦੇ ਹੋ ਸੋ ਮਾਣ ਕਰਦਾ ਹਾ ਕਿ ਤੁਹਾਡੇ ਉੱਤੇ। ਕਿ ਸੁਣਨ ਵਾਲੇ ਪਾਠਕਾ ਚੋ ਇੱਕ ਮੈਬਰ ਹਾ ਵੀਰ ਜੀ

  • @onehope8779
    @onehope8779 Před 2 lety +20

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ🙏 ਵੀਰ ਜੀ 😊

  • @rajwinder1968
    @rajwinder1968 Před 2 lety +1

    ਬਹੁਤ ਵਧੀਆ ਜਾਣਕਾਰੀ ਦਸੀ ਵੀਰ ਜੀ ਨੇ

  • @ravinderbraich7628
    @ravinderbraich7628 Před 2 lety +1

    ਬਹੁਤ ਵਧੀਆ ਜੀ

  • @shabaazsingh891
    @shabaazsingh891 Před 2 lety +2

    ਫਿਰ ਸ਼ਾਇਦ ਦਰਬਾਰ ਸਾਹਿਬ ਤੇ ਹਮਲਾ ਵੀ ਨਾਂ ਹੁੰਦਾ ।

  • @balrajrajpal219
    @balrajrajpal219 Před 2 lety

    ਵੀਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ
    ਸਲੂਟ ਹੈ ਜੀ ਤੁਹਾਨੂੰ

  • @jasbirsingh8190
    @jasbirsingh8190 Před 2 lety

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮਾਨਯੋਗ ਡਾ ਸੂਖਪਰੀਤ ਸਿੰਘ ਜੀ ਬਹੁਤ ਹੀ ਸਲਾਗਾਯੋਗ ਜਾਣਕਾਰੀ ਮਿਲੀ ਹੈਂ ਜੀ

  • @lovepreet7095
    @lovepreet7095 Před 2 lety +1

    Tuse pheli bar Lt J Harbakash singh ji de gal kiti hai ap da bhoot dhan baad. Sher Harbakash singh ji 🙏 punjab da Mahan jodha

  • @singhsukhchain7864
    @singhsukhchain7864 Před 2 lety +4

    ਬਹੁਤ ਖ਼ੂਬ ਜਾਣਕਾਰੀ ਤੇ ਖ਼ੂਬ ਪੇਸ਼ਕਾਰੀ, ਉਮੀਦ ਆ ਕਿ ਤੁਸੀ ਇਸ ਤਰਾਂ ਦੀਆ ਹੋਰ ਜਾਣਕਾਰੀ ਭਰਪੂਰ ਪੇਸ਼ ਕਰੋਗੇ🙏

  • @inderbains358
    @inderbains358 Před 2 lety +1

    I agree that this General Harbux singh ji saved this country from Pakistan.

  • @JaswantSingh-bs6dr
    @JaswantSingh-bs6dr Před 2 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @HarjeetKaur-yr3wm
    @HarjeetKaur-yr3wm Před 2 lety +2

    Waheguru ji di Mehar kirpa hondi rahe Sikh koum te aap ji varge Dr di bahut hi jarurat hai is vele haalat thik nahi hai Dilli te Punjab di kuch karo ji

  • @sukhababarajput7452
    @sukhababarajput7452 Před 2 lety +1

    Jar..harbaksh jii da sda hi abharri rhage jhina nea sada punjab elaka bacha liya sada darbar shaib te sada punjab bachaun lai dilo dhanwad ha

  • @Lakhwinder-vu7ez
    @Lakhwinder-vu7ez Před 2 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @amarjitsinghranow4071
    @amarjitsinghranow4071 Před 2 lety +2

    ਲਫਟਨੈਂਟ ਜਨਰਲ ਸ੍ਰ, ਹਰਬਖਸ਼ ਸਿੰਘ ਜੀ ਦੀ ਭਾਰਤ, ਪੰਜਾਬ ਤੇ ਖਾਸਕਰ ਸਿੱਖਾਂ ਲੲਈ ਬਹੁਤ ਵੱਢੀ ਦੇਣ ਹੈ ਜੋ ਕਿ ਇਤਿਹਾਸ ਬਣ ਗੲਈ ਇਸਨੂੰ ਭੁਲਾਇਆ ਨਹੀਂ ਜਾ ਸਕਦਾ

  • @godisone1203
    @godisone1203 Před 2 lety +3

    Wao thanks veer ji, very good knowledge for Sikh history

  • @HarpreetKaur-hl8zy
    @HarpreetKaur-hl8zy Před 2 lety +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ 🙏🏼 ਅੱਗੇ ਦੀ ਵਾਰਤਾ ਵੀ ਜ਼ਰੂਰ ਦੇਨਾਂ ਜੀ 🙏🏼🙏🏼 🙏🏼 👍 👍 ਧੰਨਵਾਦ

  • @gursangamsingh11
    @gursangamsingh11 Před 2 lety +23

    Dr ਸਾਹਿਬ ਜੀ ਜਨਰਲ ਹਰਬਖਸ਼ ਸਿੰਘ ਜੀ ਦੀ ਇਕ ਕਿਤਾਬ ਹੈ ਉਹ ਆਨਲਾਈਨ ਹੀ ਮਿਲਦੀ ਹੈ ਪਰ ਉਹ out of stock hai ki oh hor ਕਿਧਰੋਂ ਮਿਲ ਸਕਦੀ ਹੈ ਜੀ 🙏🏻

    • @malvindersidhu6060
      @malvindersidhu6060 Před 2 lety +1

      It’s available on Amazon bothbooks by him are available

    • @malvindersidhu6060
      @malvindersidhu6060 Před 2 lety +4

      In Line of duty-A soldier remembers for Rs 770/- from Flipkart
      2) War Despatches- Rs 775/-
      Both books written by Lieut..Genl. Harbaksh Singh

    • @maninderchandi4420
      @maninderchandi4420 Před 2 lety +2

      Its available on the shop in amritsar, at singh Brothers, at haal bazar

    • @gursangamsingh11
      @gursangamsingh11 Před 2 lety +2

      @@malvindersidhu6060 ਧੰਨਵਾਦ ਜੀ🙏🏻😊

    • @ksgill6017
      @ksgill6017 Před 2 lety +2

      Have it and read it. A Great General Great read

  • @gurmailkaur7296
    @gurmailkaur7296 Před 2 lety +1

    ਵਾਹਿਗੁਰੂ ਜੀ 🚩🚩🚩🚩🚩🚩🚩🚩🚩🚩🙏🏻🙏🏻🚩🚩🚩🚩🚩🚩🚩🚩🚩🚩🚩🚩🚩

  • @jagjeetsinghsudan8648
    @jagjeetsinghsudan8648 Před 2 lety +1

    Great Sikh General battle strategist of 20th century.Salute.

  • @jarnailbalamgarh4449
    @jarnailbalamgarh4449 Před 2 lety +3

    ਜਨਰਲ ਗੁਰਬਖਸ਼ ਸਿੰਘ ਜਨਰਲ ਹਰਬਖਸ਼ ਸਿੰਘ ਦਾ ਭਰਾ ਸੀ

  • @Goatfarmvlog123
    @Goatfarmvlog123 Před 2 lety +1

    Waheguru ji 🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹

  • @harsimransinghbhatia9888
    @harsimransinghbhatia9888 Před 2 lety +5

    Dhan guru nanak ji

  • @kuldeepsandhu6474
    @kuldeepsandhu6474 Před 2 lety +6

    Waheguru ji Mehar karan 🙏

  • @kanwarbirsingh9500
    @kanwarbirsingh9500 Před 2 lety +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।

  • @rajinderpaulkaur5367
    @rajinderpaulkaur5367 Před 2 lety +4

    Guru fateh ji
    Great information
    Thanks
    Next part jaldi upload karna ji
    Regards

  • @singhkaler4062
    @singhkaler4062 Před 2 lety +2

    Salute to you sir 🙏 waheguru ji ka khalsha Waheguru ji ki fateh

    • @palwindersingh3731
      @palwindersingh3731 Před 2 lety

      Dr. Sahib ji Rabb aap ji di Lambi ummarr karan, Tandrustia Bakhshan ji what a great information.

  • @user-co6px6pi9k
    @user-co6px6pi9k Před 2 lety +4

    🙏ਵਾਹਿਗੁਰੂ

    • @atmasingh4138
      @atmasingh4138 Před 2 lety

      Waheguru।जी।।good।innformatio

  • @ajaydeepsingh2374
    @ajaydeepsingh2374 Před 2 lety +5

    Waheguru ji

  • @navidhaliwal2312
    @navidhaliwal2312 Před 2 lety +3

    Dr: Sahib ji bahot vadiya ji Waheguru ji Waheguru ji Waheguru ji Waheguru ji Waheguru ji

  • @harpreetwaraich7605
    @harpreetwaraich7605 Před 2 lety +11

    We are waiting eagerly ❤️to next part

  • @ranjitsingh8834
    @ranjitsingh8834 Před rokem

    Waheguru ji Maher kare
    Dr ji god bless you Keep it up

  • @SatnamSingh-li6mu
    @SatnamSingh-li6mu Před 2 lety +2

    ਧੰਨ ਵਾਦ ਜੀ

  • @MannatandAshmeet0911
    @MannatandAshmeet0911 Před 2 lety +4

    Waheguru ji🌹🙏🌹🙏🌹

  • @SSBanga-qb2oy
    @SSBanga-qb2oy Před rokem +1

    Very good

  • @rinkuhura279
    @rinkuhura279 Před 2 lety +6

    WAHEGURU JI KA KHALSA WAHEGURU JI KI FATEH JI ..

  • @rajwinder1968
    @rajwinder1968 Před 2 lety +2

    ਮੇਰੇ ਦਾਦਾ ਜੀ ਨੇ ਵੀ ਮੈਨੂੰ ਇਦਾ ਹੀ ਦਸਿਆ ਸੀ

  • @surindersinghuppal2892
    @surindersinghuppal2892 Před 11 měsíci

    Waheguru Ji ka Khalsa waheguru ji ki Fateh

  • @rajvirdhillon5285
    @rajvirdhillon5285 Před rokem +1

    ਇਹ ਯੋਧਿਆਂ ਦੇ ਸਤਿਕਾਰ ਵਿੱਚ ਸਿਰ ਆਪ ਮੁਹਾਰੇ ਝੁਕ ਜਾਂਦਾ ਹੈ। ਕਾਸ਼ ਸਾਡੀ ਕੌਮ ਨੇ ਆਪਣੇ ਕੌਮੀ ਯੋਧਿਆਂ ਦੀਆਂ ਕੁਰਬਾਨੀਆਂ ਦੀ ਕਦਰ ਕੀਤੀ ਹੁੰਦੀ । 🙏🏻🙏🏻

  • @harbanspabla1748
    @harbanspabla1748 Před 2 lety

    Dr. Sahib tuhanu kot kot parnam tusi sikh kom de heere ho

  • @gurdeepsinghchaunta4878

    Great dr sahib

  • @RanjitSingh-ky4wz
    @RanjitSingh-ky4wz Před 2 lety

    Sardar Harbakhsh singh ji geart worries and mahan guru de Singh ne salute

  • @harsimransinghbhatia9888
    @harsimransinghbhatia9888 Před 2 lety +4

    Bhai saab ji twadey videos ,bahot hi vadiya hondi h ithaas di saari jankaari mildi h,har baar share kare da ,
    But dukh honda h ki koi vekhda nahi,kyo ki video bahot vaddi honddi h,aaj kal apne itihaas da kisi nu shuk hi nahi h,bahot dokh hunda h,

  • @ajaysidhu8801
    @ajaysidhu8801 Před 2 lety

    ਸ਼ੁਕਰ ਹੈ ਕਿ ਕੋਈ ਉੱਦੋਕੇ ਕਲਾਂ ਤੋਂ ਵੀ ਵੀਰ ਸੁੱਖਪ੍ਰੀਤ ਸਿੰਘ ਉੱਦੋਕੇ ਆਪਣੇ ਪਿੰਡ ਦਾ ਤੇ ਆਪਣਾ ਨਾਲ ਵਿਸ਼ਵ ਚਮਕਾ ਰਿਹਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਜੀ,

  • @user-ny5tk6cd9r
    @user-ny5tk6cd9r Před 2 lety +1

    ਵਾਹਿਗੁਰੂ ਜੀ ਕਾ ਖ਼ਾਲਸਾ।।
    ਵਾਹਿਗੁਰੂ ਜੀ ਕੀ ਫ਼ਤਹਿ।।

  • @bhupindersinghjolly7388
    @bhupindersinghjolly7388 Před 2 lety +1

    WAHEGURU JI KA KHALSA
    WAHEGURU JI KI FATEH 🙏

  • @jasmailkaurgrewal2621
    @jasmailkaurgrewal2621 Před 2 lety +3

    Waheguru ji ka Khalsa waheguru ji ki Fateh 🌹🌹🌹🌹🙏🙏🙏🙏

  • @kschatrath2074
    @kschatrath2074 Před 2 lety +1

    Great information dr sahib 🙏

  • @jaswindersohal1629
    @jaswindersohal1629 Před 2 lety +2

    🙏🏿🙏🏿🙏🏿🙏🏿🙏🏿

  • @jagdeeppadda9462
    @jagdeeppadda9462 Před 2 lety

    Dr sab tuc bhut vadia das aa

  • @zorawarsunnder7053
    @zorawarsunnder7053 Před 2 lety

    V,, good👍 day of Sikhs

  • @BHANGUVIDEOSUK
    @BHANGUVIDEOSUK Před 2 lety +2

    Great info. ੴ ਵਾਹਿਗੁਰੂ ਸਹਇ॥

  • @adpow1463
    @adpow1463 Před 2 lety +2

    Part 2 please

  • @mahabirsingh2931
    @mahabirsingh2931 Před rokem

    Waheguru Ji 🌹🙏🌹

  • @harjeetkaur4043
    @harjeetkaur4043 Před 2 lety +1

    Please do make next episode of this topic too, Many thanks

  • @HardevSingh-ub3wh
    @HardevSingh-ub3wh Před 2 lety +1

    👍👍👍👍🙏🙏🙏🙏

  • @daljeetsingh7653
    @daljeetsingh7653 Před 2 lety

    Vadhia knowledge

  • @harcharansingh9966
    @harcharansingh9966 Před 2 lety

    Bilkul Sahi keha

  • @SURJEETSINGH-vo4ff
    @SURJEETSINGH-vo4ff Před 2 lety

    General harbaksh singh ji nu mera solute.waheguru ji.

  • @jasvirgosal1850
    @jasvirgosal1850 Před rokem

    ਰਾਜਸਥਾਨ ਤੱਕ ਦਾ ਇਲਾਕਾ ਨਾਲ ਜੁੜਿਆ ਹੁੰਦਾ ਏਹ ਵੀ ਹੋ ਸਕਦਾ ਸੀ

  • @SurinderSingh-dq4lu
    @SurinderSingh-dq4lu Před 2 lety +1

    Good.veer.ji

  • @pannugurcharan7763
    @pannugurcharan7763 Před 2 lety

    Thanks

  • @kulwinderbining7866
    @kulwinderbining7866 Před rokem

    🎉brave Sardar🙏

  • @RajinderSingh-zz9dw
    @RajinderSingh-zz9dw Před 2 lety +1

    Kalsatn jendabad 🌄💯

  • @gulshanvirsingh5065
    @gulshanvirsingh5065 Před 2 lety +1

    🙏🙏🙏🙏🙏🙏

  • @JaswantSingh-er7di
    @JaswantSingh-er7di Před 2 lety

    Dr Saab jinde rho

  • @jaswantfagura1477
    @jaswantfagura1477 Před 2 lety +1

    Waheguru g ka khalsa waheguru g ki fateh veer g 🙏💐🙏

  • @kulvinderkalirai3319
    @kulvinderkalirai3319 Před 2 lety +1

    WAHEGURU JI

  • @navidhaliwal2312
    @navidhaliwal2312 Před 2 lety +2

    Dr Sahib ji Waheguru ji ka khalsa Waheguru ji ki fateh
    Jehdiya regimanta bhajiya c ja jehde officer bhaje c ohna bare jaroor daso ji plz loka nu pta lage hindu fauja gallan karan aleya hi aa k kus pale v hai ahna de

  • @punia5709
    @punia5709 Před 2 lety +1

    Waheguru ji🌹🌹

  • @TajinderSingh-rn7zx
    @TajinderSingh-rn7zx Před 2 lety

    Waheguru

  • @gurdarshansingh2116
    @gurdarshansingh2116 Před 2 lety +2

    WAHEGURU ji ka Khalsa WAHEGURU ji ki Fateh.Kartar Pur Sahib may be in punjab if master Tara Singh was not alive.we are suffering now because of Tara congress Taut.

  • @vipanjot6105
    @vipanjot6105 Před 2 lety

    Great doctor sahib

  • @zorawarsunnder7053
    @zorawarsunnder7053 Před 2 lety +1

    Azadi Hi Hall way to start your Refendurm voting is a great time with your Refendurm freedom good👍👍👍👍👍

  • @nirmalsingh6850
    @nirmalsingh6850 Před 2 lety

    Jai Jawan Jai kissan

  • @satnamsinghsatnamsingh6227

    Singh is king

  • @shahdevsingh7951
    @shahdevsingh7951 Před 2 lety

    Waheguru Waheguru Waheguru ji

  • @wayguru6486
    @wayguru6486 Před 2 lety

    Very nice Dr. Shaib ji thanks

  • @TheKhalsa008
    @TheKhalsa008 Před 2 lety +2

    Haji, aaj v bujrag Dsde aa.. Mera pind valtoha aa... Mera dada retire fauji sn de Dsde hunde see. Appa Ghar vich morcha puteia see. Tay sari family Sade relative kol bhej ditti see. Dsde hunde see pak fauj assal tak aa gaye see...

  • @singhisking539
    @singhisking539 Před 2 lety

    Singh sabb nu ❤🙏🙏waheguru hi

  • @jasbirsingh1908
    @jasbirsingh1908 Před 2 lety +2

    🙏🙏🙏🙏🙏Singha kade jhukna nahi singha kade mukna nahi, singha nu jhukon Bala singha nu mukon Bala khiyal ek janun hai, koi hasti Sanu Jhuka nahi sakdi koi hasti Sanu mita nahi sakdi kion ki sadiyan ragan bich guru kalghidar da khoon hai , 🙏🙏🙏🙏🙏

  • @angrejsingh5347
    @angrejsingh5347 Před 2 lety +1

    🙏🙏🙏🙏🙏

  • @sarabjeetsinghbassi3323

    Sardar harbaksh singh ji jindabad

  • @jasbirkaurmalhi4968
    @jasbirkaurmalhi4968 Před 2 lety +1

    🙏🙏🙏❤️🙏

  • @saleembutt7014
    @saleembutt7014 Před 2 lety +9

    braman waad ne punjabi sikhan nu punjabiyan naal larra k saade bahader sikh veeran nu chalaki naal ghulam bana leya .. sikhan nu hindu dasseya te sikhan te oh zulam keete k tareekh vi kamb gai .... aaj vi saade kai sidhe sadhe sikh veer brahman waad di gulami ch hi khush ne ....te apne muslim punjabi veeran nu apna dushman mannde aa ....rab saade charrhde punjab de sikh veeran nu hassda vassda rakhe . ameen

    • @surjitsinghpabla7817
      @surjitsinghpabla7817 Před 2 lety +1

      Islam ne bhi duniya ch bohat julm kamaya , Islam da eko Nara hai ' ISLAM KABUL KARO YA MOAT YA MOAT KABUL KARO' . 'Islam ek gulami di nishani hai'.. Islam duniya ch bahot bada Rog te problem hai'.

  • @gurbuxsingh7397
    @gurbuxsingh7397 Před 2 lety +2

    Shri Lal Bahadur Shashtri promised to promote Harbakhash as army chief but Indira Gandhi who was a wicked lady denied to promote him as chief.

  • @GurmeetSingh-yc3nr
    @GurmeetSingh-yc3nr Před 2 lety +1

    ਭਾਈ ਸਾਹਿਬ ਜੀ ਬੀਤੇ ਸਮੇਂ ਇਤਿਹਾਸ ਵੀ ਜ਼ਰੂਰੀ ਹੈ ਪਰ ਫ਼ਿਕਰ ਏ ਹੈ ਕਿ ਪ੍ਰਕਾਸ਼ ਬਾਦਲ ਸੂਰਬੀਰ ਬਾਂਦਰ ਦਾ ਅਕਾਲੀ ਕਹਿ ਕੇ ਇਤਿਹਾਸ ਨਾ ਬਨਜਾਵੇ

  • @user-co6px6pi9k
    @user-co6px6pi9k Před rokem

    👍