ਪੰਜਾਬ ਦਾ ਅਮਨ ਚੈਨ ਕੌਣ ਖਰਾਬ ਕਰ ਰਿਹਾ ਹੈ? || ਅਜਮੇਰ ਸਿੰਘ

Sdílet
Vložit
  • čas přidán 12. 09. 2024
  • Who is disturbing the peace of Punjab? || Ajmer Singh

Komentáře • 88

  • @jugdeva8045
    @jugdeva8045 Před rokem +57

    ਹਰ ਸਿੱਖ ਦਾ ਫ਼ਰਜ਼ ਬਣਦਾ ਕਿ ਉਹ ਭਾਈ ਅਮ੍ਰਿਤਪਾਲ ਸਿੰਘ ਦੀ ਚੜ੍ਹਦੀ ਕਲਾ ਲਈ ਹਰ ਰੋਜ਼ ਅਰਦਾਸ ਕਰੇ।

  • @gurchransingh5674
    @gurchransingh5674 Před rokem +20

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਦੋਵਾਂ ਰੂਹਾਂ ਨੂੰ ਸਿੱਖੀ ਸਿੱਖਾ ਦੀ ਦਿਲੋਂ ਸੇਵਾ ਕਰਨ ਲਈ ਦਿਲੋਂ ਸਲੂਟ ਧੰਨਵਾਦ

  • @akaur4533
    @akaur4533 Před rokem +25

    ਬਹੁਤ ਵਧੀਆ ਵਿਚਾਰ
    ਬਹੁਤ ਬਹੁਤ ਧੰਨਵਾਦ
    ਦੋਹਾਂ ਵੀਰਾਂ ਦਾ ਧੰਨਵਾਦ
    ਕੌਮ ਦੇ ਬੜੇ ਹੀ ਸੁਲਝੇ ਇਨਸਾਨ
    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
    👏

  • @rajvirsingh4558
    @rajvirsingh4558 Před rokem +9

    ##### ਵਧੀਆ ਜਾਣਕਾਰੀ ਦਿੱਤੀ ਹੈ ਜੀ... KGB ਦੇ ਪੰਜਾਬ ਬਾਰੇ ਰੋਲ ਸਬੰਧੀ ਵੀ ਜਾਣਕਾਰੀ ਦੇਣ ਦੀ ਲੋੜ ਹੈ ਜੀ 🙏

  • @JaspreetSingh-ho6db
    @JaspreetSingh-ho6db Před rokem +8

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਪੂ ਜੀ 🙏🏻

  • @ManjitSingh-vq4ee
    @ManjitSingh-vq4ee Před rokem +1

    ਸਰਦਾਰ ਅਜਮੇਰ ਸਿੰਘ ਜੀ ਬੰਦੀ ਸਿੱਖਾ ਬਾਰੇ ਜਾਣਕਾਰੀ ਸਾਂਝੀ ਕਰਿਉ ਵਾਹਿਗੁਰੂ ਸਰਬੱਤ ਦਾ ਭਲਾ ਕਰੇ

  • @amanpreetsingh3623
    @amanpreetsingh3623 Před rokem +7

    ਬਹੁਤ ਵਧੀਆ ਸਮਝਾਇਆ ਸਰਦਾਰ ਅਜਮੇਰ ਸਿੰਘ ਜੀ ਨੇ

  • @user-nz3vs7dl4h
    @user-nz3vs7dl4h Před rokem +31

    ਵਧੀਆ ਜਾਣਕਾਰੀ ਦਿੱਤੀ ਬਾਪੂ ਜੀ

  • @sohraabsingh1272
    @sohraabsingh1272 Před rokem +6

    ਬਹੁਤ ਵਧੀਆ ਵਿਸ਼ਲੇਸ਼ਣ ਜੀ....🙏🏻🙏🏻

  • @sukhwantsingh7919
    @sukhwantsingh7919 Před rokem +5

    ਸਰਦਾਰ ਅਜਮੇਰ ਸਿੰਘ ਜੀ ਤੁਸੀਂ ਬਹੁਤ ਸੂਝਵਾਨ ਅਤੇ ਸਤਿਕਾਰਤ ਹੋ ਕੋਈ ਇਸ ਬੀਮਾਰੀ ਦਾ ਸਾਰਥਿਕ ਹੱਲ ਦੱਸੋ ਕਿਉਂ ਪਾਣੀ ਰਿੜਕ ਰਹੇ ਹੋ

  • @gurjeetaujla7808
    @gurjeetaujla7808 Před rokem +33

    Bapu Ajmer singh ji te veer amritpal singh Sikh kom de heerye waheguru ji tandrusti bakshan ehna nu..

  • @ManjitSingh-vq4ee
    @ManjitSingh-vq4ee Před rokem +1

    ਸਰਦਾਰ ਅਜਮੇਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸ ਅਜਮੇਰ ਸਿੰਘ ਸਿੱਖ ਕੌਮ ਨੂੰ ਆਪਣੀਆਂ ਸਾਰੀਆਂ ਕਿਤਾਬਾਂ ਬਾਰੇ ਜਾਣਕਾਰੀ ਸਾਝੀ ਕਰਿਉ ਵਾਹਿਗੁਰੂ ਸਰਬੱਤ ਦਾ ਭਲਾ ਕਰੇ

  • @84manjit
    @84manjit Před rokem +9

    ਸਿੱਖਾਂ ਨੂੰ ਵਿਦੇਸ਼ ਜਾਣਾ ਤੁਰਤ ਬੰਦ ਕਰਨਾ ਚਾਹੀਦਾ ਤਾਂ ਜੋ ਪੰਜਾਬ ਦੀ ਡੈਮੋਗ੍ਰੇਫੀ ਸੰਤੁਲਿਤ ਰਹੇ

  • @maninderchandi4420
    @maninderchandi4420 Před rokem +5

    S.ajmer singh ji. Your ideas are very valuable and have deep meaning.

  • @paramjeetgambhir7588
    @paramjeetgambhir7588 Před rokem +6

    ਸਤਿਨਾਮ ਸ਼੍ਰੀ ਵਾਹਿਗੁਰੂ

  • @Jagdeep-Singh1984
    @Jagdeep-Singh1984 Před rokem +16

    ਧੰਨ ਧੰਨ ਧੰਨ ਹੋ ਬਾਪੂ ਜੀਓ।🙏🏻😓

  • @mercesletifer47
    @mercesletifer47 Před rokem +22

    Respected Amarjeet Singh Ji te Ajmer Singh Ji tuhada dovaan da hi dhannwaad. Aevein hi eh conversations saade tkk leaande rhon te tusi dovein healthy te safe rhon.
    Amritpal Singh Ji's emergence is not only essential in the times we live in, but also justified, and validated. Ohna di thinking te ohna de actions exemplary ne. Amrit Sanchar Lehar ikk bhut benevolent te benign initiative ae te ehde ch kuch vi galt nhi.

  • @mandeepkaurbhandaall4729

    ਬਹੁਤ ਬਹੁਤ ਧੰਨਵਾਦ ਜੀਓ । ਤੁਸੀ ਬਹੁਤ ਵਧੀਆ ਕਾਰਜ ਕਰ ਰਹੇ ਹੋ ।

  • @user-rw8eu4bo4x
    @user-rw8eu4bo4x Před rokem +1

    Bhot he vadya vichar

  • @sarbjeetsinghmehta2867

    ਚੜ੍ਹਦੀ ਕਲਾ ਬਾਪੂ ਜੀ

  • @teji9815
    @teji9815 Před rokem +6

    ਬਹੁਤ ਵਧੀਆ ਜੀ 🙏🙏

  • @DNAPANJAB
    @DNAPANJAB Před rokem +6

    ਧੰਨਵਾਦ ਸਿੰਘ ਸਾਹਿਬ ਜੀ

  • @kulwantsingh1483
    @kulwantsingh1483 Před rokem +5

    bhot vdia a bappu ji

  • @jaswinderjaswinder9101
    @jaswinderjaswinder9101 Před rokem +6

    Bhut vadia vichar Bhai Sahib ji de lami umar hove bhut bdi soch aa 🙏🏼❤

  • @sohanmahil4298
    @sohanmahil4298 Před rokem +9

    Waheguru ji ka Khalsa waheguru ji ki Fateh ji

  • @sukhdeepsukhu9122
    @sukhdeepsukhu9122 Před rokem +1

    Bhai Saab di bhut vadia vichardhara g wmk ....

  • @hargunkaur4118
    @hargunkaur4118 Před rokem +7

    Moti gal eh hai ek ek Sikh nu apni zimedaari samajhni paini ,bhaave oh boli da masla hoye ya itehaas sambhaalan di gal Hove 🙏🙏

  • @GurwinderSingh-if6xz
    @GurwinderSingh-if6xz Před rokem +3

    Bahut bahut dhanwaad tuhada saade satikaar jogh Babu Ajmer singh ji iss topic te bahut hi vadia tarah gal karke sanu samjaun lyi ✊

  • @vishavdeepsingh3918
    @vishavdeepsingh3918 Před rokem +10

    Very good👍👍🙏🙏

  • @malwewale2294
    @malwewale2294 Před rokem +2

    Bahut bahut dhanwand bhai sabb
    🌴 Sade Aale deep 🌴

  • @jogasinghbrar952
    @jogasinghbrar952 Před rokem +4

    It is a very nice lecture thanks.

  • @worldinternationalindian4434

    ਪੁੱਤ ਤੇ ਹੁਣ ਵੀ ਮਰ ਰਹੇ ਨੇ ਚਿੱਟੇ ਨਾਲ ਗੈਂਗਸਟ ਬਣਕੇ ਜਾਂ ਹੋਰ ਕਈ ਕਾਰਨਾਂ ਕਰਕੇ ਜਿੰਨਾ ਨੇ ਪੈਦਾ
    ਈ ਇਕੋ ਕਰਿਆ ਦੋ ਪੈਦਾ ਹੀ ਹੋਣ ਨਹੀਂ ਦਿੱਤੇ ।

  • @gurvindersingh641
    @gurvindersingh641 Před rokem +4

    One of the best scholar in the world

  • @parbajsingh9716
    @parbajsingh9716 Před rokem +4

    Right
    Tusi hamesa kom de chaddi kala de gall karda rahe ho ji
    Kom nu sada ta hamesa man rahe ga ji

  • @gurpindergill6465
    @gurpindergill6465 Před rokem +3

    ❤️❤️

  • @arshdeepsingh1351
    @arshdeepsingh1351 Před rokem +2

    boht vadia galbaat

  • @kiranpalsingh2708
    @kiranpalsingh2708 Před rokem

    ਸ. ਅਜਮੇਰ ਸਿੰਘ ਜੀ ਦੇ ਵਿਚਾਰ ਕਾਫੀ ਹੱਦ ਤੱਕ ਠੀਕ ਹਨ, ਭਾਈ ਅੰਮ੍ਰਿਤਪਾਲ ਸਿੰਘ ਵਧੀਆ ਕੰਮ ਕਰ ਰਿਹਾ ਹੈ, ਪਰ ਯਿਸੂ ਮਸੀਹ ਬਾਰੇ ਬੋਲਣਾ ਬਿਲਕੁਲ ਗਲਤ, ਪਾਦਰੀਆਂ ਦੇ ਪਾਖੰਡ ਬਾਰੇ ਬੋਲਣਾ ਜਾਇਜ ਹੈ, ਦੀਪ ਪੰਥ-ਪੰਜਾਬ ਲਈ ਬੋਲਿਆ ਪਰ ਸਪੱਸ਼ਟ ਪ੍ਰੋਗਰਾਮ ਨਹੀਂ ਦੇ ਸਕਿਆ, ਕਈ ਵਾਰ ਕਮਜੋਰ ਪੱਖ ਵੀ ਦਿਖਿਆ, ਗੁਰਸਿੱਖੀ ਧਾਰਨ ਕਰਨ ਲਈ ਵੀ ਫੈਸਲਾ ਨਹੀਂ ਲੈ ਸਕਿਆ, ਗੱਲਾਂ ਕਰਨੀਆਂ ਜਾਂ ਦਿਮਾਗ ਤੇਜ ਹੋਣਾ ਹੋਰ ਗੱਲ ਹੈ, ਫਿਰ ਵੀ ਕੌਮ ਵਿੱਚ ਜਾਗਰੂਕਤਾ ਲਿਆਉਣਾ ਵੀ ਵੱਡੀ ਗੱਲ ਹੈ !

  • @surindersinghvander6365
    @surindersinghvander6365 Před rokem +4

    Waheguru ji

  • @sonumbaeng
    @sonumbaeng Před rokem +3

    ਪੰਜਾਬ ਨੂੰ ਤਕਰੀਬਨ ਹਰ 35 ਸਾਲ ਬਾਅਦ ਕਿਸੇ ਨਾ ਕਿਸੇ ਸਾਜਿਸ਼ ਵਿੱਚ ਫਸਾ ਦਿੱਤਾ ਜਾਂਦਾ ਰਿਹਾ ਹੈ। 1947 ਦੀ ਵੰਡ ਤੋਂ 1984 ਤੱਕ , ਤੇ ਹੁਣ 2022 ।

  • @vijaypalsingh4083
    @vijaypalsingh4083 Před rokem +9

    Make more n more videos on the behaviour of man to the present event of the conscious of man

  • @jass8281
    @jass8281 Před rokem +1

    waheguru ji mehar krna

  • @jarnailsingh1731
    @jarnailsingh1731 Před rokem +2

    Very nice views

  • @harman4689
    @harman4689 Před rokem +3

    Bapu ji tsn sanu eni good knowledge dine ho jo kade ni sunde

  • @ango586
    @ango586 Před rokem +2

    Very right uncle

  • @mangmindersingh6735
    @mangmindersingh6735 Před rokem +2

    🙏🙏

  • @hs7382
    @hs7382 Před rokem

    *Bhai Ajmer Singh Historian - Kaum de Heerey.*

  • @samandeepsingh7129
    @samandeepsingh7129 Před rokem

    Very true Bhai Ajmer Singh ji ..🙏 We love Amritpal and Deep Sidhu..,Support Bhai Amritpal Singh Khalsa as much as you can ..🙏🙏🙏

  • @jsb.whistleblower
    @jsb.whistleblower Před rokem +7

    🌟🌟🌟🌟🌟

  • @RavinderSingh-ki3bg
    @RavinderSingh-ki3bg Před rokem +5

    All issues explained very well

  • @deepnotorious925
    @deepnotorious925 Před rokem +2

    starting lines very good
    youth is third generation
    na kuch dekheya hai te na hi kuch handhaya hai
    sirf suneya hai
    very important gal eh hai ki eh sab sunaya kihne hai ?
    revenge da beej kisne boeya hai
    tusi ithaaskaran ne
    kavisheriya
    dhadhiya ne
    jinve singer apna tori fulka chala ke hehnde ne ki asi maa boli di sewa krde ha
    onve hi tusi vi boht sewa kiti hai panth te koum di

  • @pinderbajwa1480
    @pinderbajwa1480 Před rokem +3

    🙏🙏🙏🙏🙏🙏🙏🙏🙏

  • @onkarsahota1677
    @onkarsahota1677 Před rokem +5

    ਭਗਵੰਤ ਮਾਨ ਨੇ ਵੀ ਸਿੱਖਾਂ ਅਤੇ ਪੰਜਾਬ ਦੇ ਹਿੱਤਾਂ ਲਈ ਕੁੱਝ ਨਹੀਂ ਕੀਤਾ

  • @user-co6px6pi9k
    @user-co6px6pi9k Před rokem +2

    👍

  • @laddisingh2194
    @laddisingh2194 Před rokem +2

    👌💯💯💯💯

  • @amritpalsinghdhaliwal7557

    Baba ji ik video 7 july 1987 fatehabad haryana bus kaand te v bnayo te O sara matter smjayo uh kiwe hoya te kine kita

  • @vinaysharmavinaysharma2871

    Sahi hai

  • @manviraujla9728
    @manviraujla9728 Před rokem +8

    Jo sardar ji kehnde c oh hi ho riha eh jis ne hor details chahidi purania videos Deko eh ne budijivi guru ehna te hor kirpa te takat deve sardar ji eh na kiha kro tuhade Kahe da asar nahi hunda hunda jo tuhanu nahi pta

  • @charanjeetsingh252
    @charanjeetsingh252 Před rokem +2

    good baba je

  • @maninderchandi4420
    @maninderchandi4420 Před rokem +2

    Dal khalsa and others parties must work together and become stronger entities and gain powerful

  • @Ekhirah
    @Ekhirah Před rokem +4

    Sab ton pehla te important karn Bhai Amrit Pal Singh te Deep Sidhu de piche youth da jaan da he ki eh dono mone c te sikhi di gl krn lg paye.. Te generation nu ohi chahidha c jo ohna te level de thaley pahunch ke phir sikhi bl aave.
    Mein aapdi gl nu sahi tarah samjha nyi paa reha hn pr tuci jroor vicharo kyun ki eh gl important bhi aa

  • @karanthakur1077
    @karanthakur1077 Před rokem +1

    thiik kiha jo ve kiha amritpal walo

  • @jagmeetsingh3340
    @jagmeetsingh3340 Před rokem +3

    Waheguru tohaade te mehar banaayi rakhan

  • @HarpreetSingh-zx9pu
    @HarpreetSingh-zx9pu Před rokem

    ਞਹਿਗੁਰੂ

  • @M1NX5638
    @M1NX5638 Před 10 měsíci

    Baba ji 🎉🎉🎉🎉🎉🎉🎉🎉🎉🎉

  • @deephousemixkindregards9113

    Wmk

  • @ManjitSingh-kr2qu
    @ManjitSingh-kr2qu Před rokem

    Rule te punjab sarkar ne banune aa
    J ohi nhi bna rhe te amritpal ki krluga
    Bagair kise power ton .

  • @Yarrterakaal
    @Yarrterakaal Před rokem +2

    Baba eh jo amritpal singh nu hamaiyt mil rhi hai oh deep sidhu di kurbani krke mil rahi hai kyuki hun youth de dimag ch eh hai ki asi deep bai di ta jeonde jee kadar ni pa ske eh bai di jarror pavange

  • @krsingh2924
    @krsingh2924 Před rokem +16

    ਸਿੱਖੀ ਦਾ ਅਬਰਾਹਾਮੀਕਰਣ ਕਰਨ ਦਾ ਸਿਲਸਿਲਾ ਅੰਗਰੇਜਾਂ ਦੇ ਸਮੇਂ ਤੋਂ ਚਲ ਰਿਹਾ ਹੈ।ਸਿੱਖਾਂ ਨੂੰ ਹਿੰਦੂਆਂ ਵਿਰੁਧ ਖਡੇ ਕਰਨ ਦੀ ਸੁਚੇਤ ਕੋਸ਼ਿਸ਼ ਲੰਮੇ ਸਮੇਂ ਤੋਂ ਚਲਾਈ ਜਾ ਰਹੀ ਹੈ ਜਦ ਕਿ ਹਿੰਦੂ ਗੁਰੂ ਸਹਿਬਾਨ ਪ੍ਰਤੀ ਸ਼ਰਧਾ ਘੱਟ ਨਹੀਂ।ਹਿੰਦੂਆਂ ਨੂੰ ਸਿੱਖੀ ਤੋਂ ਦੂਰ ਕਰਕੇ ਸਿੱਖਾਂ ਦਾ ਭਲਾ ਨਹੀਂ ਹੋਣਾ।ਜਿਸ ਤਰ੍ਹਾਂ ਮੁਸਲਮਾਨਾਂ ਪ੍ਰਤੀ ਇਕ ਪਾਸਡ਼ ਅਪਣਤ ਦਿਖਾਈ ਦਿਖਾਈ ਜਾ ਰਹੀ ਹੈ ਉਸ ਨਾਲ ਮੁਸਲਮਾਨ ਸਿੱਖਾਂ ਨੂੰ ਆਪਣਾ ਨਹੀਂ ਸਮਝਣ ਲੱਗੇ।ਉਨ੍ਹਾਂ ਲਈ ਹਰ ਗੈਰ ਮੁਸਲਿਮ ਕਾਫਿਰ ਹੀ ਰਹੇਗਾ।

    • @PremSingh-vz9fy
      @PremSingh-vz9fy Před rokem

      ਆਮ ਹਿੰਦੂ ਮਾੜਾ ਨੀ ,,,,,,ਮਾੜੀ ਦਿੱਲੀ ਦੀ RSS ਦੀ ਹਕੂਮਤ ਹੈ।

    • @PremSingh-vz9fy
      @PremSingh-vz9fy Před rokem

      ਆਮ ਹਿੰਦੂ ਮਾੜਾ ਨੀ ,,,,,,ਮਾੜੀ ਦਿੱਲੀ ਦੀ RSS ਦੀ ਹਕੂਮਤ ਹੈ।

    • @SatpalVerma000
      @SatpalVerma000 Před rokem +5

      ਹਿੰਦੂਆਂ ਨੇ ਸਾਡਾ ਪੰਜਾਬ ਦੱਬਿਆ ਹੋਇਆ ਹੈ. ਪੰਜਾਬੀ ਬੋਲੀ ਨੂੰ ਨਫਰਤ ਕਰਦੇ ਹਨ. ਸਾਡਾ ਮੁਲਕ ਛੱਡ ਦੇਣ. ਅਸੀਂ ਹਿੰਦੂਆਂ ਨੂੰ ਗੁਲਾਮ ਥੋੜ੍ਹਾ ਬਣਾਇਆ ਹੋਇਆ. ਹਿੰਦੂਆਂ ਨੇ ਸਾਨੂੰ ਗੁਲਾਮ ਵੀ ਬਣਾਇਆ ਤੇ ਸਾਡੀ ਨਸਲਕੁਸੀ ਕੀਤੀ ਤੇ ਰੋਜ ਸਾਡੇ ਉਪਰ ਜੁਲਮ ਕਰਦੇ ਹਨ. ਭਾਈਚਾਰੇ ਦੀ ਜਿੰਮੇਵਾਰੀ ਹਿੰਦੂਆਂ ਉਪਰ ਹੈ, ਗੁਲਾਮ ਸਿੱਖ ਕੌਮ ਉਪਰ ਨਹੀਂ

    • @SatpalVerma000
      @SatpalVerma000 Před rokem +2

      ਤਾਮਿਲਨਾਡੂ ਗੁਜਰਾਤ ਬੰਗਾਲ ਉੜੀਸਾ ਮਹਾਰਾਸ਼ਟਰ ਮੱਧ ਪ੍ਰਦੇਸ਼ ਯੂਪੀ ਬਿਹਾਰ ਵਗੈਰਾ ਦਾ ਕੀ ਹੱਕ ਆ ਪੰਜਾਬ ਉੱਪਰ?
      ਕਦੇ ਸਿੱਖਾਂ ਨੇ ਇਹਨਾਂ ਸੂਬਿਆ ਜਾ ਮੁਲਕਾਂ ਉਪਰ ਜਾ ਕੇ ਹੱਕ ਜਤਾਇਆ? ਇਹ ਚਾਹੁੰਦੇ ਆ ਕਿ ਪੰਜਾਬ ਇਹਨਾਂ ਦਾ ਗੁਲਾਮ ਬਣਕੇ ਰਹੇ. ਪੰਜਾਬ ਨਹੀਂ ਕਹਿੰਦਾ ਕਿ ਇਹ ਸਾਰੇ ਪੰਜਾਬ ਦੇ ਗੁਲਾਮ ਬਣਕੇ ਰਹਿਣ. ਸਦੀਆਂ ਤੋ ਪੰਜਾਬ ਲਈ ਲਹੂ ਪੰਜਾਬੀਆ ਨੇ ਦਿੱਤਾ ਨਾ ਕਿ ਇਹਨਾਂ ਨੇ ਦਿੱਤਾ. ਪੰਜਾਬ ਦੇ ਅਰਬਾਂ ਡਾਲਰ ਦਾ ਪਾਣੀ ਇਹਨਾਂ ਨੇ ਲੁੱਟਿਆ ਪੰਜਾਬ ਨੇ ਇਹਨਾਂ ਦੇ ਸਰੋਤ ਨਹੀਂ ਲੁੱਟੇ. ਇਹਨਾਂ ਦੀਆਂ ਸਰਹੱਦਾਂ ਉਪਰ ਪੰਜਾਬ ਨੇ ਸ਼ਹਾਦਤਾ ਦਿੱਤੀਆਂ ਜਦਕਿ ਇਹਨਾਂ ਨੇ ਉਸੇ ਪੰਜਾਬ ਨੂ ਰੱਜ ਕੇ ਜਲੀਲ ਕੀਤਾ

    • @user-uc2jn2oe7l
      @user-uc2jn2oe7l Před rokem +2

      ਹਿੰਦੂ ਤੇ ਸਿੱਖ,, ਵਾਹਿਗੁਰੂ ਨਾਨਕ ਜੀ ਦਾ ਪ੍ਰਕਾਸ਼ ਬਾਪੂ ਕਾਲੂ ਜੀ ਦੇ ਹਿੰਦੂ ਕੁੱਲ ਵਿੱਚ ਹੋਇਆ,, ਉਹਨਾ ਸਿੱਖ ਵਿਚਾਰਧਾਰਾ ਨੂੰ ਨਹੀਂ ਮੰਨਿਆ,, ਫਿਰ ਬਾਬਾ ਸ਼੍ਰੀ ਚੰਦ ਜੀ ਨੇ ਸਿੱਖ ਵਿਚਾਰਧਾਰਾ ਨੂੰ ਨਹੀਂ ਮੰਨਿਆ,, ਸੋਚੋਂ,, ਹਿੰਦੂ ਤੇ ਸਿੱਖ ਇਕ ਕਿਉਂ

  • @harsingh4100
    @harsingh4100 Před rokem +10

    Waheguru ji ka khalsa waheguru ji ki Fateh jio

  • @gurikairrey212
    @gurikairrey212 Před rokem +3

    ❤️❤️

  • @gurjantsingh4626
    @gurjantsingh4626 Před rokem +8

    🙏🙏🙏