IAS ਅਫ਼ਸਰ ਦੀ ਪਤਨੀ ਕਰਮਚਾਰੀ ਤੋਂ ਚੁਕਾਉਂਦੀ ਟੱਬਰ ਦੀ ਗੰਦਗੀ

Sdílet
Vložit
  • čas přidán 2. 07. 2024
  • IAS ਅਫ਼ਸਰ ਦੀ ਪਤਨੀ ਕਰਮਚਾਰੀ ਤੋਂ ਚੁਕਾਉਂਦੀ ਟੱਬਰ ਦੀ ਗੰਦਗੀ
    #abcpunjab #punjab #ias
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Komentáře • 46

  • @pritamsingh6480
    @pritamsingh6480 Před 2 dny +15

    ਸੰਦੀਪ ਜੀ ਤੁਹਾਡੀ ਗੱਲ 100% ਸੱਚ ਹੈ ਵੱਡੇ ਅਫਸਰ ਛੋਟੇਨੂੰ ਬਹੁਤ ਖਰਾਬ ਕਰਦੇ ਹਨ ਕੀ ਕਰਨ ਮਜਬੂਰ ਹਨ ਬੁਰਾ ਭਲਾ ਵੀ ਬੋਲਦੇ ਹਨ

  • @SukhwinderSingh-wq5ip
    @SukhwinderSingh-wq5ip Před 2 dny +9

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @gill-punjab
    @gill-punjab Před 2 dny +6

    ਇਸ ਅਫਸਰ ਦਾ ਨਾਮ ਦੱਸਿਆ ਜਾਵੇ ਜੋ ਇਸ ਤਰਾਂ ਕਰਦੇ ਹਨ

  • @James-Prinsep
    @James-Prinsep Před 2 dny +11

    ਅਮਰੂਦਾ ਵਾਲੇ ਅਫਸਰਾਂ ਦੀਆ ਘਰਵਾਲੀਆਂ ਤੇ ਕੋਈ ਕਾਰਵਾਈ ਨਹੀਂ
    IAS, IPS ਤਾਂ ਦੂਰ ਦੀ ਗੱਲ ਹੁਣ ਥਾਣੇਦਾਰਾ ਤੇ ਕੋਈ ਕਾਰਵਾਈ ਨਾਹੀ ਹੋਣੀ
    IAS IPS ਬੋਝ ਹਨ ਦੇਸ਼ ਤੇ

  • @prabhjotkaurdhillon5177
    @prabhjotkaurdhillon5177 Před 2 dny +7

    ਸ਼ਾਬਾਸ਼, ਵਧੀਆ ਪੱਤਰਕਾਰੀ😂

  • @jattdhaliwal9379
    @jattdhaliwal9379 Před 2 dny +2

    ਸਹੀ ਰਿਪੋਰਟ

  • @AmandeepSingh-bu4wn
    @AmandeepSingh-bu4wn Před 2 dny +7

    ਲੱਖ ਲਾਹਨਤ ਏ

  • @manmohansingh7426
    @manmohansingh7426 Před 2 dny +3

    ਇੱਥੇ ਤਾਂ ਕਈ ਵੱਡੇ ਵੱਡੇ ਜੱਜ ਆਪਣੇ ਚਪੜਾਸੀ ਅਤੇ ਕਲਰਕਾਂ ਤੋਂ ਦਿਨ ਰਾਤ ਨਿੱਜੀ ਨੌਕਰਾਂ ਵਾਂਗੂੰ ਕੰਮ ਲੈਂਦੇ ਨੇ। ਅਤੇ ਕਈਆਂ ਦੀ ਜਾਤੀ ਜ਼ਿੰਦਗੀ ਨਰਕ ਬਣ ਜਾਂਦੀ ਹੈ।

  • @JARNAILSINGH-vc2mt
    @JARNAILSINGH-vc2mt Před 2 dny +2

    ਸੱਭ ਤੋ ਵਧੀਆ ਅਫ਼ਸਰ ਸਰਦਾਰ ਹਰਜੀਤ ਸਿੰਘ IPS,SSP ਫਰੀਦਕੋਟ ਹਨ , ਜੋਂ ਇੱਕ ਇਮਾਨਦਾਰ ਅਤੇ ਗੁਡ ਅਫ਼ਸਰ ਹਨ, ਜੋਂ ਆਪਣਾ ਹਥੀ ਕਰਦੇ ਹਨ, ਸਾਰੇ ਅਫਸਰਾਂ ਨੂੰ ਇਹਨਾ ਤੋਂ ਸਬਕ ਸਿੱਖਣਾ ਚਾਹੀਂਦਾ ਹੈ, ਸਲੂਟ ਹੈ ਸਰਦਾਰ ਹਰਜੀਤ ਸਿੰਘ IPS ਨੂੰ

  • @GurmukhSingh-mz5it
    @GurmukhSingh-mz5it Před 2 dny +3

    ਭੁੱਲਰ ਵੀਰ ਇਹ ਨਹੀਂ ਰੁਕ ਸਕਦਾ ਜਿਨ੍ਹਾਂ ਚਿਰ ਸੀ ਐਮ ਧਿਆਨ ਨਹੀਂ ਦੇਦਾ

  • @RandhirSingh-co4kp
    @RandhirSingh-co4kp Před 2 dny +1

    ਭੁੱਲਰ ਸਾਬ ,,ਸਤਿ ਸ੍ਰੀ ਅਕਾਲ ਵੀਰ ਜੀ

  • @kashmirsingh-ub7gf
    @kashmirsingh-ub7gf Před 2 dny +3

    There are such many Judicial Officers in Judicial department.
    Strict law should be made in this regard.

  • @sandeepnahar2535
    @sandeepnahar2535 Před dnem +1

    Kirpa karke us office da name dasia jave

  • @jasbirkaurrayat-dy5db
    @jasbirkaurrayat-dy5db Před 2 dny +1

    ਜੇਕਰ ਅਸੀਂ ਸਾਰੇ ਅਵਾਜ ਚੁੱਕੀਏ ਤਾਂ ਇਹ ਬੰਦ ਹੋ ਸਕਦਾ kiok ਸਰਕਾਰ ਕੋਲ ਮੁਲਾਜ਼ਮਾਂ ਦੇ dues den lai pese ni per officers di fjool kharchi shi ਜਾਂਦੀ ਏ ਤੇ ਨੌਕਰ ਪੰਜਾਬੀ ਰੱਖਦੇ ਨੀ ਆਪਣੀ ਸਟੇਟ ਦੇ ਨੂੰ ਰੱਖਦੇ ਕੂਕ ਅਫ਼ਸਰ ਹੋ ਸਾਰੇ ਦੂਜਿਆਂ ਰਾਜਾ ਦੇ ਨੇ

  • @HarbansSingh-zs7vz
    @HarbansSingh-zs7vz Před 2 dny +3

    Good ji

  • @AmolakSingh-vv1le
    @AmolakSingh-vv1le Před 2 dny +1

    Goodji

  • @r.jawandha5343
    @r.jawandha5343 Před 2 dny +10

    ਕਟਰ ਇਮਾਨਦਾਰ ਵੀ ਗਰੀਬਾਂ ਦਾ ਸ਼ੋਸਣ ਕਰ ਰਹੇ ਨੇ ਜੋ ਕਹਿੰਦੇ ਸਨ ਅਸੀਂ ਤਨਖ਼ਾਹ ਵੀ ਨਹੀਂ ਲੈਣੀ ਅਸੀਂ ਗੱਡੀਆਂ ਨੀਂ ਲੈਣੀਆਂ,, ias officer ਸਰਕਾਰ ਨਾਲ ਮਿਲ ਕੇ ਸਾਡੇ ਟੈਕਸ ਦੇ ਪੈਸੇ ਨਾਲ ਐਸ ਕਰ ਰਹੇ ਨੇ 😡😡😡😡👞👞👞👞👞

  • @AmarjitSingh-cw5tr
    @AmarjitSingh-cw5tr Před 2 dny +1

    GOOD

  • @JARNAILSINGH-vc2mt
    @JARNAILSINGH-vc2mt Před 2 dny +1

    ਸਹੀ ਗੱਲ ਹੈ, ਇਹ ਊਚ ਅਫ਼ਸਰ ਛੋਟੇ ਮੁਲਾਜਮਾਂ ਦਾ ਬਹੂਤ ਸ਼ੋਸ਼ਣ ਕਰਦੇ ਹਨ, ਇਹਨਾ ਨੇ ਕਈ ਕਈ ਨੌਕਰ ਰੱਖ ਰੱਖੇ ਹਨ ,

  • @user-vc6dx9gk3v
    @user-vc6dx9gk3v Před 2 dny

    Waheguru

  • @kashmirsingh-ub7gf
    @kashmirsingh-ub7gf Před 2 dny +2

    Tell the name of IAS officer

  • @bablibansal572
    @bablibansal572 Před 2 dny

    😮😮

  • @bablibansal572
    @bablibansal572 Před 2 dny +1

    MENTAL PRESSURE 😢😢

  • @gogiram2868
    @gogiram2868 Před 2 dny

    👍👍💯💯

  • @sukhdevsingh8756
    @sukhdevsingh8756 Před 2 dny +2

    💫 I A S,,,,, I P S. Or P C S officer ਕੋਈ ਕੋਈ ਤਾਂ ਬਹੁਤ ਵਧੀਆ ਇਨਸਾਨ ਹਨ ਪਰ ਜਿਹੜੇ ਘਟੀਆ ਹਨ ਉਹ ਬਹੁਤ ਘਟੀਆ ਹਨ 😢

  • @RandomWRLDW
    @RandomWRLDW Před 2 dny

    Waheguru ji ehna nu budgi bakhsho ji 🙏😭😭😭😭

  • @amarjeetsingh2346
    @amarjeetsingh2346 Před 2 dny +1

    ਚਾਹੇ ਅਫ਼ਸਰ ਹੋਵੇ ਜਾਂ ਨੇਤਾ ਹੋਵੇ ਬਹੁਮਤ ਆਮ ਬੰਦੇ। ਨੂੰ ਬੰਦਾ ਹੀ ਨਹੀਂ ਸਮਝਦੇ

  • @BKGarg-oi7oy
    @BKGarg-oi7oy Před 2 dny +1

    IAS means I am safe

  • @SanjeevKumar-uy8dx
    @SanjeevKumar-uy8dx Před 2 dny +2

    If it is true
    Should be suspend to ias

  • @premdass1705
    @premdass1705 Před 2 dny +1

    Sandeep j ji very good jantak Karo name

  • @sudeshkumari7260
    @sudeshkumari7260 Před dnem

    मंत्री तो कोठी का फर्नीचर तक गमले सब ले जाते

  • @kamaldeepsingh6507
    @kamaldeepsingh6507 Před dnem

    Naam dso ias da

  • @SukhwinderSingh-lx6cv
    @SukhwinderSingh-lx6cv Před 2 dny +1

    Rehim kro chotte karmchari te waheguru ji bla krnge

  • @lakheeaulakh2475
    @lakheeaulakh2475 Před 2 dny

    He can find job somewhere else. Why is he still working there if he dont like it

  • @ArshpreetSingh-qg4zy
    @ArshpreetSingh-qg4zy Před 2 dny +1

    Is offeser de patne da ke matlab ek offeser 10 15 bande apne kmm lae bound kar lenda hae sarkare gade ek dariver do gunmen hor ghar vitch panj char dsso v ohe penda sahera de looka lae duty karn looka de kate hoe texa vitcho ena nu nouker da bahta he den lag pae ferr v pet ne bharda ena looka da baraber de varde pae hae os chapdase de v koe ejat hae varde dahre hae ke gll gand apna te saf kare chapdase os offesera te carwae hone cahede hae jo bund v pepra nal ponj de han gharwale nusarkare gade kes lae medea waleo kech ke rakheya kro

  • @BaljinderSingh-lq7lt
    @BaljinderSingh-lq7lt Před 2 dny

    I.a.s. nu dissmiss karo

  • @BaljinderSingh-lq7lt
    @BaljinderSingh-lq7lt Před 2 dny +1

    Bera gark ho gia Punjab da

  • @BaljinderSingh-lq7lt
    @BaljinderSingh-lq7lt Před 2 dny

    Gun vi 70% mulazam loka de ghar vich kam kar rahe ne

  • @user-pe1gn9pc4m
    @user-pe1gn9pc4m Před 2 dny

    Ehna dia jnania bottom shave v Kraundia hn gunman kolo

  • @HarminderSingh-zi5vg
    @HarminderSingh-zi5vg Před 2 dny +3

    ਕੁਤੇ ਸਰਕਾਰੀ ਗੱਡੀ ਵਿੱਚ ਦੀਵਾਈ ਦਵਾਈਆਂ ਜਾਦੇ ਵੀਰ ਜੀ

  • @mandeepsingh4916
    @mandeepsingh4916 Před 2 dny

    😊😊😊😊😊😊😊😊😊😊😊😊😊😊😊😊😊😊😊😊😊😊😊😊

  • @Rick-tl3lc
    @Rick-tl3lc Před 2 dny

    Ehne ne jutti de yaar.. officer